Eh gall jroor he .ki ah vdo vekh ke kity is nu koi lutt na lbe yaar. Literally nu esi Asami msa mildi he. Ohna loka da dhanwaad he jo is bapu di sewa krde ne.
Pka on gye ,nasha krn wale bhout ne jithe bapu batha , mai kai bar dekhya bapu nu apne nl rehnde satia nu roti pani khlonda ,kai bar da paise v bnd da dekhya mai .
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
Sardar Gurpreet Singh ji tusi vi mainu shikhraan di ROOH japde ho manukhta di sewa te nimrta BAKAMAAL KUDRAT da krishma ho AAPJI hun mainu hr shabad nahin labh rahe AAPJI baste.
Sacchi sardari🙏🙏 salute hai veere tuhanu 🙏🙏har sardar tuhada warga nhi ho sakda jo sach bolde waqt darda nhi hai 🙏🙏🙏 waheguru ji khoob tarakiya bakshe sada khush rakhe tuhanu veere 🙏🙏🙏🙏🙏
Sardar Ji aapko Is Dharti per Ishwar Ne Bheja Hai Jo Karya aap kar rahe hain vah sirf Ishwar hi karta hai aapko donon Hath jodkar Pranam Ishwar aapko lambi Umra Achcha Swasthya De Jo Bole So Nihal Sat Shri Akaal❤❤❤❤❤
ਕਾਲੇ ਮੈਂਡੇ ਕੱਪੜੇ,ਕਾਲਾ ਮੈਡਾ ਵੇਸ। ਗੁਨਹਿ ਭਰਿਆ ਮੈਂ ਫਿਰੂ। ਲੋਕ ਕਹਿਨ ਦਰਵੇਸ਼ 🙏🙏 ਵਾਹਿਗੁਰੂ ਜੀ 🙏
shiv bhole nath apko or apki team ko har dukh se surkshit rakhe
ਇਹ ਵੀਡਿਉ ਦੇਖ ਕੇ ਲੁੱਟ ਖੋਹ ਕਰਨ ਵਾਲੇ ਇਸ ਬਾਪੂ ਦੀ ਹੁਣ ਲੁੱਟ ਜਰੂਰ ਕਰਨਗੇ । 😮
Eh gall jroor he .ki ah vdo vekh ke kity is nu koi lutt na lbe yaar. Literally nu esi Asami msa mildi he. Ohna loka da dhanwaad he jo is bapu di sewa krde ne.
Sahi gal aa
Marvaunge bapu nu
Mere dil di gal khe ti y jama
ਇਸ ਨੇ ਲੁੱਟਣ ਵਾਲਿਆਂ ਨੂੰ ਪਹਿਲਾਂ ਹੀ ਤਿੰਨ ਹਜ਼ਾਰ ਦੀ ਦਾਰੂ ਪਿਲਾ ਦਿੱਤੀ ਐ ਉਹ ਤਾਂ ਆਪਣੀ ਹਾਜ਼ਰੀ ਲਗਾ ਗਏ ਨੇ । ਜੇ ਨਸ਼ਈ ਕਿਸਮ ਵਾਲੇ ਵੀ ਆ ਗਏ ਉਹਨਾਂ ਨੂੰ ਇਸ ਨੇ ਰੂਪੇ ਵੀ ਦੇ ਦੇਣੇ ਆ ਨਾਲ ਦਾਰੂ ਤੇ ਮੁਰਗਾ ਵੀ ਖਵਾਕੇ ਭੇਜ ਦੇਣਾ
ਦਾਨ ਦੇਣ ਵਾਲੀ ਮੇਰੀ ਬੇਨਤੀ ਗਰੀਬ ਬੱਚਿਆਂ ਕਿਤਾਬਾਂ ਕਾਪੀ ਲੈ ਕਉ
ਦਾਨ ਦੇਣਾ ਹੈ ਤਾ ਮਨੁਖਤਾ ਦੀ ਸੇਵਾ ਵਿਚ ਦਵਾਈਆ ਦਾ ਦਾਨ ਦਵੋ ਲੋਕੋ ਅੱਖਾ ਖੋਲੋ। 🙏🏻🙏🏻🙏🏻🙏🏻
Sahi gal a g 2000 pacent auada 15din bad dawai len
ਸੱਚੀ ਗੱਲ ਆ ਜੀ ਬਹੁਤ ਵਧੀਆ ਕੰਮ ਇਨ੍ਹਾਂ ਤੋਂ ਅਸੀਂ 4 ਮਰੀਜਾ ਨੂੰ ਦਵਾਈ ਦੇਵਾਂ ਰਹੇ ਹਾਂ ਜੀ
ਜੋ ਕਰਦਾ ਵਾਹਿਗੁਰੂ ਜੀ ਆਪ ਹੀ ਕਰਦੇ ਨੇ ਕੌਣ ਕਿਸੇ ਨੂੰ ਦਿੰਦਾ ਖਾਣ ਨੂੰ ਸਭ ਉਪਰ ਵਾਲੇ ਦੀ ਕਲਾ ਹੈ
ਧੰਨਵਾਦ ਗੁਰਪ੍ਰੀਤ ਸਿੰਘ ਤੇ ਉਸਦੀ ਟੀਮ ਦਾ ਲੋਕਾਂ ਨੂੰ ਜਗਾਉਣ ਦਾ ja ਰਬ ਦਿਦਾ ਹੈ ਫਿਰ ਇਕ ਇਕ ਪੈਸਾ ਸਹੀ ਠਿਕਾਨੇ ਤੇ ਲਗਾਓ, ਠੇਕੇ ਚਾਲੂ ਨਾ ਕਦੀ ਨਾ ਰਖੋ ਤੇ ਭੲਈਆ ਦੇ ਘਰ ਨਾ ਭਰੋ ਤੇ ਸੋਹਣੇ ਪੰਜਾਬ ਦੇਸ਼ ਨੂੰ ਖੁਸ਼ਹਾਲ ਬਣਾਓ ।
Bilkul sahi kiha ji.
W2.........
V
@@devindermohansingh3001
Hello sister
ਸਾਲੇ ਭਾਈਆ ਗੰਦ ਪਾਇਆ ਪੰਜਾਬ ਵਿੱਚ
Pp
ਹੁਣ ਇਸ ਅਮੀਰ ਭਿਖਾਰੀ ਦੀ ਖੈਰ ਨਹੀਂ ਚੋਰ ਜਰੂਰੀ ਆਉਣਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਬਣੁ ਦੁਨੀਆਂ ਦਾ ਧੰਨਵਾਦ ਗੁਰਪ੍ਰੀਤ ਪੁੱਤਰ ਜੀ ਆਪ ਜੀ ਦਾ ਵਧੀਆ ਜਾਣਕਾਰੀ ਦਿੱਤੀ 🙏🙏
Ryt
Pka on gye ,nasha krn wale bhout ne jithe bapu batha , mai kai bar dekhya bapu nu apne nl rehnde satia nu roti pani khlonda ,kai bar da paise v bnd da dekhya mai .
ਵੱਡੇ ਚੋਰ ਤਾਂ ਆਪਣੀ ਹਾਜ਼ਰੀ ਲਗਾ ਗਏ ਨੇ ਬਾਪੂ ਦੱਸ ਤਾਂ ਰਿਹਾ ਕਿ ਤਿੰਨ ਹਜ਼ਾਰ ਦੀ ਦਾਰੂ ਪੀ ਗਏ ਨੇ।
⁰p
😊😊lĺllllllllllllĺĺ
ਇਹ ਲੋਕ ਚੰਗਾ ਖਾ ਪੀ ਕੇ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਇਹਨਾਂ ਦੇ ਘਰ ਵਾਲੇ ਵੀ ਨਜ਼ਾਰੇ ਲੈਂਦੇ ਹੋਣਗੇ। ਇਹ ਆਪਣੇ ਪਰਿਵਾਰ ਵਾਲਿਆਂ ਨੂੰ ਪੈਸੇ ਭੇਜਦੇ ਹੋਣਗੇ।
Right 👍👍 waheguru ji waheguru ji
ਯਾਰ ਬਾਬੇ ਦੀ ਕੁੱਲੀ ਦੇਖ ਕੇ ਆਪਾ ਸੜਣ ਲੱਗ ਪੲਏ ਇਹ ਬਾਬੇ ਦੇ ਕਰਮ ਹਨ ਕੇ ਕੁੱਲੀ ਵਿੱਚ ਵੀ ਸਾਹੀ ਜੀਵਨ ਜੀਅ ਰਿਹਾ ਈਰਖਾ ਨਾ ਕਰੋ ਬਾਬੇ ਦੇ ਇਸ ਤਰਾ ਬੈਠਣ ਨਾਲ ਪਤਾ ਨਹੀ ਕਿੰਨੇ ਲੋੜਵੰਦਾ ਦਾ ਟਿੱਡ ਭਰ ਰਿਹਾ
ਇਸਦਾ ਮਤਲਬ ਹੈ ਦਾਨ ਦੇਣ ਤੋਂ ਪਹਿਲਾਂ ਅਸੀਂ ਸੋਚਦੇ ਹੀ ਨਹੀਂ ਕਿ ਭਿਖਾਰੀ ਤਾਂ ਪਹਿਲਾਂ ਹੀ ਰੱਜੇ ਹੋਏ ਹਨ। ਸਰਕਾਰੀ ਸਕੂਲ ਦੇ ਬੱਚਿਆਂ ਨੂੰ ਫੀਸ ਵਰਦੀਆਂ ਲੈ ਕੇ ਦਿਓ। ਇਹਨਾਂ ਭਿਖਾਰੀਆਂ ਨੂੰ ਸੜਕਾਂ ਤੇ ਬੈਠਿਆਂ ਲੋਕਾਂ ਨੂੰ ਕੁਛ ਨਾ ਦਿਓ ਬੜੇ ਰੱਜੇ ਹੋਏ ਹਨ। ਬਹੁਤ ਧੰਨਵਾਦ ਵੀਰ ਜੀ ਲੋਕਾਂ ਨੂੰ ਜਾਗਰਿਤ ਕਰਨ ਦਾ ਇਨਾਂ ਦੇ ਅਸਲੀ ਰੰਗ ਦਿਖਾਉਣ ਦਾ
ਬਾਪੂ ਲੁੱਟਣ ਵਾਲਿਆਂ ਤੋ ਪਤਾ ਨੀ ਕਿਸ ਤਰਾਂ ਬਚਿਆ ਸੀ ਹੁਣ ਵੀਰ ਜੀ ਤੁਸੀਂ ਆਪਣੇ ਨਾਲ ਲੇਕੇ ਜਾਉ ਹੁਣ ਜ਼ਰੂਰ ਲੁੱਟਣ ਗੇ ਬਾਪੂ ਨੂੰ ਵੀਡਿਉ ਦੇਖ ਕੇ
100% sahi hur bhikraia te v akh rakhn ge neshedi
ਸਿੱਖ ਕੌਮ ਹੀ ਇੱਕ ਪੁੰਨ ਦਾਨ ਕਰਦੀਂ ਹੈ ਰੇਹਮ ਦਿਲ ਵੀ ਸਿੱਖ ਕੌਮ ਹੈ ਪਰ ਜੋਂ ਇਹ ਬਿਹਾਰੀ ਸਾਡੇ ਪੰਜਾਬੀ ਦਾ ਚਾਰ ਪਾ ਲੈਂਣ ਗਏ
ਗੁਰਪੀ੍ਤ ਵੀਰ ਆਪਾ ਕੀਨੀਆ ਵੀਡੀਓ ਦੇਖੲਈਆ ਜੀਨਾ ਨੂੰ ਦੇਖ ਕੇ ਰੂਹ ਕੰਬ ਜਾਂਦੀ ਸੀ ਉਦੋ ਤੁਸੀ ਆਖਿਆ ਲੋਕਾ ਅੰਦਰ ਮਾਨਵਤਾ ਮਰ ਚੁੱਕੀ ਹੈ ਅੱਜ ਜੇ ਬਾਬੇ ਨੂੰ ਸੜਕ ਤੇ ਦੇਖ ਲੋਕ ਮੱਦਦ ਕਰ ਜਾਂਦੇ ਹਨ ਤਾਂ ਵੀ ਲੋਕ ਗਲਤ ਹਨ ਵੀਰ ਆਪਣਾ ਕਰਮ ਲੋੜਵੰਦ ਦੀ ਮਦਦ ਕਰਨਾ ਹੈ ਨਾ ਕੇ ਉਸ ਕੀਤੀ ਹੋਈ ਮਦਦ ਦਾ ਹਿਸਾਬ ਰੱਖਣਾ
ਜਿਸ ਨੇ ਲਏ ਪੈਸਿਆਂ ਦੀ ਸ਼ਰਾਬ ਜਾਂ ਹੋਰ ਕੋਈ ਨਸ਼ਾ ਕਰਨਾ ਹੈ ਉਸ ਨੂੰ ਪੈਸੇ ਦੇਣ ਨਾਲ ਦੇਣ ਵਾਲਾ ਵੀ ਪਾਪ ਦਾ ਭਾਗੀਦਾਰ ਬਣਦਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
ਵਾਹਿਗੁਰੂ ਜੀ 🙏 ਕੋਈ ਭੇਦ ਨਹੀਂ ਦੁਨੀਆਂ ਦਾ
ਦਾਨ ਦੇਣ ਵਾਲੀਆਂ ਨੂੰ ਸੋਚ ਸਮਝ ਕੇ ਅਸਲ ਲੋੜਵੰਦਾਂ ਨੂੰ ਦਾਨ ਕਰ ਅਪਣੀ ਕਮਾਈ ਤੇ ਜੀਵਨ ਸਫ਼ਲ ਕਰਨਾ chahida ਹੈ
ਕਾਲਾ ਮੈਂਡੇ ਕੱਪੜੇ ਕਾਲਾ ਮੈਡਾ ਵੇਸ ,ਗੁਨਹਿ ਭਰਿਆ ਮੈ ਫਿਰਾ। ਲੋਕ ਕਹਿਨ ਦਰਵੇਸ਼ 🙏 ਵਾਹਿਗੁਰੂ ਜੀ,🙏🙏
ਲੁਧਿਆਣਾ ਦੇ ਅਮੀਰ ਲੋਕ ਇਸ ਦੇ ਜ਼ਿੰਮੇਵਾਰ ਹਨ ਇਹ ਭਿਖਾਰੀ ਨੂੰ ਦਾਨ ਕਰਕੇ ਗ਼ਲਤ ਕਰ ਰਹੇ ਹਨ ਇਹ ਕੋਈ ਮੱਦਦ ਨਹੀਂ ਹੈ ਇਹ ਤਾਂ ਲੋਕਾਂ ਨੂੰ ਚਾਹੀਦਾ ਹੈ ਬਾਬਾ ਜੀ ਨੂੰ ਇਸ ਤਰ੍ਹਾਂ ਮੱਦਦ ਨਾ ਕਰਨ
ਵੀਰ ਇਹ ਸੋਚ ਕੇ ਉਹ ਅਮੀਰ ਹੋਕੇ ਵੀ ਹੰਕਾਰੀ ਨਹੀ ਹੋਏ ਭੁਖਿਆ ,ਲੋੜਵੰਦਾਂ ਦੀ ਮਦੱਦ ਕਰਦੇ ਹਨ ਇਹੀ ਬਾਣੀ ਸਿਖਾਉਂਦੀ ਹੈ
Waheguru g🙏🙏🙏🙏🙏
ਪੰਜਾਬੀ ਵੀ ਹਨ ਜੋ ਲੋੜਬੰਦ ਹਨ ਫੇਰ ਸ਼ਰਾਬੀਆਂ ਦੀ ਸੇਵਾ ਲੋਕ ਕਿਉਂ ਕਰ ਰਹੇ ਹਨ ਇਹ ਵੇਖਕੇ ਹੋਰ ਲੋਕ ਬੰਜਾਬ ਵਿਚ ਆਉਣਗੇ ਜੋ ਅੱਛੀ ਗੱਲ ਨਹੀਂ ਹੈਐ
ਵਾਹਿਗੁਰੂ ਜੀ ਮੇਹਰ ਕਰੋ ਜੀ । ਲੋਕਾ ਨੂੰ ਚਾਹੀਦਾ ਹੈ ਕਿ ਸੋਚ ਕੇ ਦਾਨ ਕਰਨ ਜਿਹੜਾ ਬੰਦਾ ਸ਼ਰਾਬੀ ਹੈ । ਦਾਨ ਵੀ ਨਿਸਫਲ ਜਾਦਾ ਹੈ । ਵਾਹਿਗੁਰੂ ਜੀ ਮੇਹਰ ਕਰੋ ਜੀ ਲੋਕਾ ਨੂੰ ਸਮੱਤ ਬਖਸ਼ੋ ਜੀ ਇਹ ਦਾਨ ਸਹੀ ਤਰੀਕੇ ਨਾਲ ਕਰਨ ਦਾ ਬੱਲ ਬਖ਼ਸੋ ਜੀ ।
Nahi bai g sarey sharabi galat ni hondey hallat bana dindey aa
Kihda g karda gar to ad honnu
Sharabi Dil de saaf hunde jhre nahi pinde kayi oh kharab hunde sharab kade jhooth ni bolda Dil da vdiya hunda te halaat bana di dinde
Log is ko itna paisa kion dete hai koe to is me alag baat hogi majboor to aur v bahut log hain
Vcccc 😢😊lvovlovyo jb À DEXS DDA🎉ZU, @@moneykarwal8086
ਦਾਨ ਕਰਨ ਲੱਗਿਆਂ ਆਪਣੇ ਦਿਮਾਗ ਤੋਂ ਪੁੱਛ ਲਿਆ ਕਰੋ ਕੀਂ ਇਥੇ ਦਾਂ ਦੇਣਾ ਦੀ। ਲੋੜ ਹੈ ਧਨਵਾਨ ਵੀਰ ਗੁਰਪ੍ਰੀਤ ਜੀ
ਜੇਹੜੇ ਵੀਰ ਦਾਨ ਕਰਦੇ ਨੇ ਬਹੁਤ ਚੰਗੇ ਨੇ ਪਰ ਦਾਨ ਦੇ ਕੇ ਆਪਣਾ ਨਾਸ਼ ਕਰ ਰਹੇ ਨੇ ਦਾਨ ਵੀ ਚੰਗੀ ਜਗ੍ਹਾ ਦੇਣਾ ਚਾਹੀਦਾ ਓਦਾ ਕੀ ਫਾਇਦਾ ਉਹ ਭਈਆ ਦਾਰੂ ਮੀਟ ਖਾਈ ਜਾਵੇ ਏਹਜੋ ਲੋਕਾਂ ਨੂੰ ਹੋਰ ਬੜਾਵਾ ਨਾ ਦਿਓ ਬੇਨਤੀ ਹੈ ਸਾਰੇ ਵੀਰਾ ਨੂੰ 😊
ਗੁਰਪ੍ਰੀਤ ਵੀਰ ਜੀ ਤੇਰਾ ਬਹੁਤ ਬਹੁਤ ਧੰਨਵਾਦ ਜੀ ਜੋ ਲੋਕਾਂ ਨੂੰ ਮੱਤ ਦੇ ਰਹੇ ਹੂਓ ਜੀ
ਬਾਪੂ ਤਾਂ ਅਮੀਰ ਬੰਦਾ ਜਿਹੜਾ ਪੁਲਿਸ ਵਾਲਿਆਂ ਨੂੰ ਦਾਰੂ ਦੀ ਪਾਰਟੀ ਕਰਦਾ ! ਕਿਤੇ ਚਿੱਟੇ ਵਾਲੇ ਗਰੀਬਾਂ ਦੇ ਧੱਕੇ ਨਾ ਚੜ੍ਹ ਜਾਵੇ !
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸਮੁਚੀ ਟੀਮ ਤੇ
ਮਿੰਟੂ ਵੀਰ ਵਿੱਚੋਂ ਦੀ ਰੱਬ ਦੇ ਦਰਸ਼ਨ ਹੁੰਦੇ ਆ
veer ji ਲੁੱਟ ਖੋਹ ਕਰਨ ਵਾਲੇ ਲੁੱਟ ਕਰਨਗੇ ।
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
ਹਾਂਜੀ ਮੈਂ ਹਰ ਰੋਜ ਜਾਨਾਂ ਲੁਧਿਆਣੇ ਮੈਂ ਰੋਜ ਵੇਖਦਾ ਇੰਨਾਂ ਦੀ ਮਦਦ ਹਰ ਕੋਈ ਕਰਕੇ ਜਾਂਦਾ ਕੋਈ ਕੁਛ ਦੇਕੇ ਜਾਂਦਾ ਕੋਈ ਕੁਛ
ਵਾਹਿਗੁਰੂ ਜੀ ਇੱਕ ਇਨਸਾਨ ਨੂੰ ਇੰਨਾ ਦੇਣ ਨਾਲੋਂ ਕਿਸੇ ਹੋਰ ਬੱਚੇ ਦੇ ਮੂੰਹ ਵਿੱਚ ਵੀ ਰੋਟੀ ਪਾਓ ਜਰੂਰਤਮੰਦਾ ਦੀ ਘਰਾਂ ਦੇ ਵਿੱਚ ਹੈਲਪ ਕਰੋ
ਪੁਲਸ ਵੀ ਨਾਲ ਰਲੀ ਹੋਈ ਹੈ ਤੁਹਾਡੀ ਗੱਲਾਂ ਤੋਂ ਇਹ ਵੀ ਸੱਚਾਈ ਲੋਕਾਂ ਸਾਹਮਣੇ ਆ ਗਈ!
ਸਤਿਨਾਮ ਸ੍ਰੀ ਵਾਹਿਗੁਰੂ ਜੀ
ਬਿਹਾਰੀ ਇਨਸਾਨ ਬਹੁਤ ਤੇਜ ਹਨ,
Waheguru ji waheguru ji 🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਵਾਹਿਗੁਰੂ ਜੀ
ਸਾਰਾ ਯੂ. ਪੀ, ਬਿਹਾਰ, ਲੁਧਿਆਣਾ ਚ ਬੈਠਾ, ਕਿੰਨਾ aukha ਲੱਗਦਾ ਹੋਣਾ ikk sardar ਲਈ ਲੁਧਿਆਣੇ ਰਹਿਣਾ. ਕਿਉ ਕਿ ਬਈਏ ਤੰਬਾਕੂ, ਬੀੜੀ, ਗੁਟਖਾ te ਵੈਸੇ ਵੀ ਗੰਦੇ ਜਿਹੇ ਰਹਿੰਦੇ. ਕਿੰਨਾ aukha ਹੁੰਦਾ ਹੋਣਾ,,,..
Tusi bilkul sahi kiha
Up ਬਿਹਾਰ ਸਾਰਾ ਪੰਜਾਬ ਚ ਆ ਗਿਆ 🙏🏻
@@Velly-bande7jl2x gandd e ਪਾਇਆ ਇਹਨਾਂ tambaku ,beerhi
Satnam Shri Waheguru Ji Mehar Karo
Gurpreet ji waheguru ji ne eda he likheya hovega ehda karam🙏🙏
ਬਾਈ ਕੋਈ ਨੁਕਸਾਨ ਨਾ ਪਹੁੰਚੇ ਦੁਨੀਆਂ ਦੇ ਹਲਾਤਾਂ ਨੂੰ ਦੇਖਦਿਆਂ ਹੋਏ ਨਸ਼ੇੜੀਆਂ ਦਾ ਕੋਈ ਪਤਾ ਨਹੀ ਅੱਜ ਕੱਲ ਤਾਂ ਥੋੜ੍ਹੇ ਜਿਹੇ ਪੈਸੇ ਪਿੱਛੇ ਨਸ਼ਿਆਂ ਦੇ ਆਦੀ ਹੋ ਚੁੱਕੇ ਲੋਕਾਂ ਵੱਲੋਂ ਚੰਗੇ ਭਲੇ ਇਨਸਾਨ ਦਾ ਕਤਲ ਕਰ ਦਿੱਤਾ ਜਾਂਦਾ ਪਰਮਾਤਮਾ ਤੂੰ ਹੀ ਇਸ ਬਾਪੂ ਜੀ ਰਕਸ਼ਾ ਕਰਨਾ ਪਰਮਾਤਮਾ ਭਲੀ ਕਰੇ ਬਾਈ ਗੁਰਪ੍ਰੀਤ ਸਿੰਆਂ
Waheguru ji Waheguru ji Waheguru ji Waheguru ji Waheguru ji🙏🙏🙏🙏🙏🙏🙏🙏
Waheguru ji waheguru ji waheguru ji waheguru ji waheguru ji
Waheguru ji Baba ji nu sumat baxna 🙏
ਸੇਵਕਾਂ ਨੂੰ, ਸੇਵਾ ਲਈ,,
ਸਰਕਾਰੀ ਏਜੰਟ ਨੇ ਏ,ਸਾਰੇ ਭੇਖੀ ਬਣੇਂ ਬੈਠੇ ਨੇ।।
ਮਿੰਟੂ ਵੀਰ ਇਹ ਲੋਕ ਪੰਜਾਬ ਨੂੰ ਠਾਹ ਲਏ ਨੇ, ਵੀਰ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਸੁਮੱਤ ਦੇਣ 🙏🏻🙏🏻, ਤੇਰਾ ਵੀਰ ਹਰਵਿੰਦਰ ਸਿੰਘ binjal 🙏🏻🙏🏻
ਵਾਹਿਗੁਰੂ ਜੀ ❤❤❤❤❤
ਆਪਣੇ ਲੋਕ ਹੀ ਮੰਗਣ ਤੇ। ਮਜ਼ਬੂਰ ਕਰਦੇ ਹਨ। ਇਹ ਲੋਕ ਨੂੰ।
Salute to this sewa team.
Waheguru ji mehar banai rakhan.
Salute to you all.
Waheguru ji ka Khalsa waheguru ji ki Fateh ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਦਾਨ ਦੇਣਾ ਬਹੁਤ ਚੰਗਾ ਹੈ ਪਰ ਦੇਣਾ ਕਿਥੇ ਹੈ , ਇਹ ਨਹੀਂ ਪਤਾ , ਸਾਡਾ ਦਿੱਤਾ ਦਾਨ ਵਿਹਲੜਾਂ ਨੂੰ ਵਿਗਾੜ ਰਿਹਾ ਹੈ , ਇਹ ਅਸਾਂ ਨੂੰ ਪਤਾ ਨਹੀਂ ,,,,
ਅੱਖਾਂ ਖੋਲ੍ਹੋ ਭਾਈ ,,,,,,
ਗੁਰਪ੍ਰੀਤ ਸਿੰਘ ਵੀਰਾਂ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਜੀ ਮੇਹਰ ਕਰਨਾ ਬਾਈ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣੇ ਜੀ ਵੀਰਾਂ ਜੀ ਆਟੋ ਰਿਕਸ਼ਾ ਚਾਲਕ ਹਾਂ ਬਾਈ ਜੀ ਮੈਂ ਅਕਸਰ ਹੀ ਲੁਧਿਆਣਾ ਜਾਂਨ ਹਾਂ ਜੀ ਮੈਂ ਇੱਕ ਬਾਬਾ ਜੀ ਨੂੰ ਆਲਮਗੀਰ ਬੱਸ ਸਟੈਂਡ ਬਾਇਪਾਸ ਤੇ ਬੈਠੇ ਦੇਖਦਾ ਹਾਂ ਜੀ ਤੁਸੀਂ ਜੇਕਰ ਕਿਸੇ ਟਾਈਮ ਉਸ ਤਰਫ਼ ਗਿਆ ਤਾਂ ਜ਼ਰੂਰ ਉਸ ਬਾਬਾ ਜੀ ਨੂੰ ਪੁੱਛਿਊ ਜੀ ❤❤❤❤
Waheguru ji aap ji nu tandrusti bakhse ji
ਤੁਹਾਡੇ ਨਾਲ ਇਹ ਕਿਥੋਂ ਜਾਣ ਵਾਲਾ ਹੈ lll ਇਹਨੂੰ ਤੁਹਾਡੇ ਡੇਰੇ ਸ਼ਰਾਬ ਨਹੀਂ ਮਿਲਣੀ ਇਸੇ ਲਈ ਬਾਬਾ ਜਾਣ ਨੂੰ ਤਿਆਰ ਨਹੀਂ ਹੈ
ਬਾਈ ਜੀ ਪੰਜਾਬੀਆਂ ਦੀ ਸੇਵਾ ਕਰਨੀ ਚਾਹੀਦੀ ਐ, ਇਹ ਤਾਂ ਪੰਜਾਬ ਨੂੰ ਭਿਖਾਰੀਆਂ ਨਾਲ ਭਰ ਰਹੇ ਆ ਬਾਹਰਲੀਆਂ ਸਟੇਟਾ ਵਾਲੇ , ਪੰਜਾਬੀ ਕਦੇ ਮੰਗ ਕੇ ਨੀ ਖਾਂਦੇ ਪ੍ਰ ਇਹੋ ਜਿਹੇ ਬਾਹਰਲੀਆਂ ਸਟੇਟ ਵਾਲੇ ਪੰਜਾਬ ਨੂੰ ਮੰਗਤਿਆਂ ਦੀਆਂ ਕਤਾਰਾਂ ਨਾਲ ਭਰ ਰਹੇ a
Viade veer es Biare tia piatia nhi par tiare sevia BHOUT viade a WAHEGURU ji chardekall biakshe ❤ to soloute
waheguru ji chardi kla ch rakhe saari team nu ❤❤❤❤
Sardar Gurpreet Singh ji tusi vi mainu shikhraan di ROOH japde ho manukhta di sewa te nimrta BAKAMAAL KUDRAT da krishma ho AAPJI hun mainu hr shabad nahin labh rahe AAPJI baste.
Sacchi sardari🙏🙏 salute hai veere tuhanu 🙏🙏har sardar tuhada warga nhi ho sakda jo sach bolde waqt darda nhi hai 🙏🙏🙏 waheguru ji khoob tarakiya bakshe sada khush rakhe tuhanu veere 🙏🙏🙏🙏🙏
Waheguru ji Mehar kare 🙏🏻🙏🏻
Waheguru j Mintu Veer good god bless you hamari umra bhi aapko lag jaaye Mintu Satnam Waheguru ji
Waheguru ji mehar krn apni sb te 🙏❤
Satnam Shri waheguru ji🙏🙏🙏🙏
Supne
Waheguru ji 🙏🏻
ਵਾਹਿਗੁਰੂ ਜੀ
Waheguru ji waheguru ji waheguru ji waheguru ji 🙏🙏🙏🙏
Gurpreet Singh good job and keep it up. Waheguru tuhade te kirpa kre.
Waheguru ji ka Khalsa waheguru ji fatha waheguru ji waheguru ji waheguru ji waheguru ji waheguru ji waheguru ji 🙏🙏🙏🙏
ਵੀਰੋ ਇਹ ਤਾ ਆਪਾ ਦੇਖ ਲਿਆ ਬਹੁਤ ਅੰਨ ਪਿਆ ਹੈ ਪਰ ਇਕ ਦਿਨ ਬਾਅਦ ਇਹ ਖਾਣ ਯੋਗ ਨਹੀ ਰਹਿਣਾ ਢਿੱਡ ਦੀ ਭੁਖ ਬਹੁਤ ਵੱਡੀ ਹੁੰਦੀ ਹੈ ਦਾਨ ਦੇ ਕੇ ਅਸੀ ਆਪਣਾ ਕਰਮ ਕਰਨਾ ਹੈ ਨਾ ਕੇ ਬਾਬੇ ਉਪਰ ਇਹਸਾਨ,ਆਪਣਾ ਉਦੇਸ ਸੇਵਾ ਹੈ ,ਬਾਬਾ ਬੈਠ ਕੇ ਵੀ ਦਾਨ ਪੁੰਨ ਕਰ ਰਿਹਾ ਹੈ ਆਪਾ ਨੂੰ ਸਾੜਾ ਨਹੀ ਹੋਣਾ ਚਾਹੀਦਾ
ਵਾਹ 6590 ਰੁਪਏ ਦੀ ਸ਼ਰਾਬ ਦੀ ਬੋਤਲ ਪੀਕੇ ਕਿਹੜਾ ਕਰਮ ਰਿਹਾ ਹੈ ? ਲੁਧਿਆਣੇ ਜੇ ਗਿਣਿਆ ਜਾਵੇ 3600 ਭਈਆ ਮੰਗਤਾ ਬਣੀ ਘੁੰਮ ਰਿਹਾ ਹੈ ਸ਼ਾਇਦ ਮੈਂ ਘੱਟ ਦੱਸ ਰਿਹਾ ਹਾਂ ਇਸ ਤੋਂ ਵੀ ਕਿਤੇ ਜਿਆਦਾ ਹੋਵੇਗਾ
@@AvtarSingh-pw7fv ਯਾਰ ਮੰਗਣਾ ਸੋਖਾ ਨਹੀ ਹੁੰਦਾ 10 ਬੰਦਿਆ ਪਿੱਛੇ 1 ਹੀ ਦਾਨ ਕਰਦਾ ਜੇ ਉਸ ਬਾਬੇ ਵਿਚ ਛਲ ਕਪਟ ਹੁੰਦਾ ਤਾ ਬੋਤਲਾ ਇਕਠੀਆਂ ਕਰਦਾ ਕਿ ਆ ਕੇ ਮੇਰੀ ਵੀਡੀਓ ਬਣਾ ਲਵੋ ਉਹ ਰੱਬ ਦਾ ਨੇਕ ਬੰਦਾ ਹੈ ਬਾਕੀ ਐਬਾ ਤੋ ਬਗੈਰ ਕਿਹੜਾ ਬੰਦਾ ਹੈ
Tuhade dite hoye daan da je durupyog hunda taan inha naal tuhade maade karam bande hun ,te uhna karma da hisab dena paina eh yaad rakheyo
@@NirmalKumari-ji5kb gurdware ja mandir vich kite daan da paise kithe jande hann eh ki pata phir karam ta uthe vi bande hann
Wahaguru wahaguru wahaguru wahaguru
ਵਾਹਿਗੁਰੂ ਜੀ🙏🏽
Hallelujah hallelujah hallelujah god bless you
ਵੀਰ ਜੀ ਤੁਹਾਡੀ ਸੋਚ ਨੂੰ ਸਲਾਮ
ਅਗਰ ਤੁਸੀਂ ਦਾਨ ਦੇਣਾ ਹੈ ਤਾਂ ਮਨੁਖਤਾ ਦੀ ਸੇਵਾ ਵਿੱਚ ਦਿਆ ਕਰੋ ਜੀ....
ਬਾਪੂ ਕੋਲ ਕਿੰਨਾ ਅਨਾਜ ਖਰਾਬ ਹੋ ਗਿਆ ਹੈ... ਉਹ ਅਨਾਜ ਕਿਸੀ ਵੀ ਸੇਵਾ ਵਿੱਚ ਨਹੀਂ ਜਾਂਦਾ ਸਗੋਂ ਪਾਪ ਦੇ ਭਾਗੀਦਾਰ ਬਣ ਜਾਂਦੇ ਹੋ....🙏🙏
इबादत है दुखीओ की इमदाद करना।
जो नोशाद हैं उनका दिल शाद करना ।
खुदा की पूजा और नमाज़ यही है।
जो बर्बाद है उनको आबाद करना
ਗੁਰੂ ਜੀ ਨੇ ਕਿਹਾ ਹੈ। ਅਕਲ। ਨਾਲ ਦਾਨ ਕਰੋ। ਲੋਕਾਂ ਦੀ ਗਲਤੀ ਹੈ। ਜੋ ਸ਼ਰਾਬ ਪੀਣ ਨੂੰ ਪੈਸੇ ਦਿੰਦੇ ਨੇ । ਇਸਨੂੰ ਲਿਜਾ ਕੇ ਸ਼ਰਾਬ ਛਡਾਓ ਜੀ।
Waheguru ji insaan ka ye roop bhe hai
Wo addicted personality hai jo achi jagha pr nhi reh sktey
Dhann ho tuci gurpreet bhra g
Waheguru ji
ਧੰਨਬਾਬਾਧੰਨਧੰਨਧੰਨ
Kissan Ekta zindabad 💪💪👍🏻👍🏻👍
Sardar Ji aapko Is Dharti per Ishwar Ne Bheja Hai Jo Karya aap kar rahe hain vah sirf Ishwar hi karta hai aapko donon Hath jodkar Pranam Ishwar aapko lambi Umra Achcha Swasthya De Jo Bole So Nihal Sat Shri Akaal❤❤❤❤❤
ਸਿੱਖੋ ਆਪਣੇ ਗਰੀਬ ਸਿੱਖਾਂ ਦੀ ਮਦਦ ਕਰੋ, ਉਹਨਾਂ ਦੇ ਘਰ ਬਣਾਓ, ਉਹਨਾਂ ਨੂੰ ਰੋਟੀ ਦਿਓ, ਪੈਸੇ ਦਿਓ, ਕਿਉ ਅਮੀਰ ਸਿੱਖੋ ਤੁਸੀਂ ਬਈਆ ਨੂੰ ਈ ਦਈ ਜਾਂਦੇ ਓ. ਇਹ ਨਹੀਂ ਕਿਸੇ ਦੇ ਬਣਦੇ . ਆਪਣੇ ਗਰੀਬ ਸਿੱਖਾਂ ਦਾ ਜੀਵਨ ਪੱਧਰ ਉੱਪਰ ਚੱਕ. Pls
ਵੀਰ ਮਦੱਦ ਜਰੂਰਤ ਦੇਖ ਕੇ ਕੀਤੀ ਜਾਂਦੀ ਹੈ ਜਾਤ ਜਾਂ ਧਰਮ ਦੇਖ ਕੇ ਨਹੀ ,ਜਾਤ ਪਾਤ ,ਧਰਮ ਖਤਮ ਕਰਨ ਲੲਈ ਤਾਂ ਬਾਬੇ ਨਾਨਕ ਨੇ ਸੰਗਤ ਤੇ ਪੰਗਤ ਪ੍ਥਾ ਚਲਾਈ ਸੀ
Bilkul sahi gal ae, bhaiye kise de sake ni
Mintu. Vir. Di. Gll. Mano.
Right
@@navmehta7841 par ihh bhayie jihdi thali ch khande ohde ch e thukde ne
ਗੁਰਪਰੀਤ ਭਰਾਵਾ ਤੇਰੇ ਵਾਸਤੇ ਗਲਤ ਆ ਤੂ ਰੱਜਿਆ ਅਫੀਮ ਦਾ ਵਾਰ ਵਾਰ ਕੈਮਰੇ ਸਾਮਣੇ ਕਹੀ ਜਾਨਾ ਬਹੁਤ ਪੈਸਾ ਲੱਜ਼ਖ ਦੋ ਲੱਖ ਕੋਲੇ ਵੀ ਹੋਊ ਤੈਨੂ ਭਾਸਣ ਦੇਣ ਦਾ ਬਹੁਤ ਸ਼ੌਕ ਆ ਤਾ ਹੋਰ ਗੱਲਾ ਕਹਿ ਲਾ ਸੌ ਰੁਪਈਏ ਪਿੱਛੇ ਨਸੇੜੀ ਬੰਦਾ ਮਾਰ ਦਿੰਦੇ ਕਿਸੇ ਨਸੇੜੀ ਨੇ ਵੀਡੀਉ ਦੇਖਣੀ ਲੁਟ ਖੋ ਕਰਨ ਆ ਜੇ ਰਾਤ ਬਰਾਤੇ ਗਰੀਬ ਬੰਦੇ ਨੂ ਮਾਰਕੇ ਸੁੱਟ ਜੇ ਤੇਰੀ ਜਿੰਮੇਵਾਰੀ ਆ ਬਹੁਤ ਬੰਦੇ ਲੋੜ ਵੰਦ ਆ ਤੈਨੂ ਫੋਨ ਲਾਉਦੇ ਉਥੇ ਜਾਣ ਵਾਸਤੇ ਉਹਨਾ ਦੀ ਮਦਦ ਲਈ ਟਾਇਮ ਨਹੀ ਤੇਰੇ ਕੋਲ ਤੇ ਜਿਹੜਾ ਜਾਣਾ ਨੀ ਚਹੁਦਾ ਓਦੇ ਕੋਲ ਆਕੇ ਬਕਵਾਸ ਕਰਨ ਦਾ ਟਾਇਮ ਹੈਗਾ ਮੋਟੇ ਮੋਟੇ ਅੱਖਰਾ ਚ ਅਮੀਰ ਭਿਖਾਰੀ ਲਿਖੀ ਜਾਨਾ ਲਕੀ ਪਤਾ ਓਦੇ ਕੋਲ ਦੋ ਚਾਰ ਹਜਾਰ ਹੈਗਾ ਕੇ ਨਹੀ ਐਵੇ ਲੱਖ ਦੋ ਲੱਖ ਕਹੀ ਜਾਨਾ ਤਾ ਕੇ ਲੋਕ ਓਹਨੂ ਦੇਣੋ ਵੀ ਹਟ ਜਾਣ ਰੋਟੀ ਵੀ ਦੇਣੋ ਹਟ ਜਾਣ ਜਾ ਕੋਈ ਲੁਟਣ ਆਜੇ ਮਾਰਕੇ ਸੁੱਟਜੇ ਤੇਰੀ ਜਿੰਮੇਵਾਰੀ ਆ ਤੇਰੀ ਇਹ ਵੀਡੀਉ ਵਿਖਾਕੇ ਕਤਲ ਦਾ ਪਰਚਾ ਤੇਰੇ ਤੇ ਹੋਣਾ ਭਰਾਵਾ ਤੂ ਬਹੁਤ ਥਾਵਾ ਤੇ ਲੋੜ ਆ ਉਥੇ ਜਾਦਾ ਨੀ ਐਵੇ ਟੈਟ ਹੋਇਆ ਭਾਸਣ ਦੇਈ ਜਾਨਾ ਪਤਾ ਲਗਦਾ ਨੀ ਤੈਨੂ ਕੀ ਬੋਲਣਾ
भाई साब आप जी को कैसे पता गुरप्रीत अफ़ीम से टाइट रहते है । ये भाई तो सब की हेल्प krte है
Waheguru Ji Mehar Kryo Ji 👏🏼
Waheguru Ji 🙏🙏🙏🙏🙏🙏🙏🙏🙏🙏🙏🙏🙏
Satnam waheguru ji
Lk 424 waheguru ji waheguru ji
Waheguru sukh rakhe ji plli kare kartar
ਵਾਹਿਗੁਰੂ ਜੀ 🙏
Very good job sir please carry on 💪🏻👍🏻💪🏻
Wahgeuru ji ka kalsa wahgeuru ji ki Fateh ji Gurpert Singh bai ji
Waheguru g kerpr Karo g veer g ta🙏🙏
वाहेगुरु जी 🙏
ਜੇ ਬਾਪੂ ਦੀਆ ਜੇਬਾ ਫੁਲ ਹੈ ਇਹ ਅੱਜ ਹੀ ਰਾਤ ਨੂੰ ਖਾਲੀ ਹੋਈ ਲੈ 😂😂
waheguru ji
100 percent punjabi lok hi bhayia nu dinde ne
Har insaan ko apni trah se jivan jeene ka adhikar h agr wo kisi ko nuksan nhi pahuchata
WAHEGURUJI KA KHALSA WAHEGURUJI KI FATEH 🙏🏻