Veere meri family v Pakistan vicho ayi hoia mere papa gala karde rende c . Jo Sanu aj v nhi bhuldia mere papa us time 14 sal de c Mere papa di death hogi apne pind nu yaad kardeya kardeya.😢😢😢
@@sukhwinderkaur1718right jo alha nu na mne oh kafir Manu ek gl ni smjh ayi ehja kheja rabb jo apno ko khe apna dosro nu kafir 🤔 yeh wo hi hai jo 1947 ma mar re thye Sikh hindua nu ajj himyeti kr re kyu kr re
Punjab de te tote kite te ek pakki border wali bimari b ditti aa. Roz fozi marde aa. Dono desha da financial loss b hunda aa. Ya te 100 percent lok dono paase chale jaande. Eh partition b adhoori hoi te panga hamesha vaaste pa ditta. Nehru te jinna da paaya panga hum kde ni muk sakda.
Sada priwar v bar cho gia c.sanu ithe bar wale kehnde a mere dada ji lehnde punjab nu yad karke bohut ronde c apne Muslim veera nu bohut yad kr kronde c.kash dono punjab ik ho jan.gia dea rooha nu skoon mil jave❤❤❤❤
47 di ek lakeer ne kine loga de ghar te unha di zindagi hi badalti 🙏🙏
🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤❤❤❤❤❤❤❤❤🎉🎉🎉🎉❤❤❤❤❤🎉🎉🎉🎉🎉🎉❤❤❤❤❤🎉🎉🎉🎉❤❤❤🎉🎉🎉🎉🎉🎉
, , , hungma hungma and the original resolution was passed passed away from the original resolution was passed to the
😅😮@@zeshansadiq5170o
ਟੋਟੇ ਤਾਂ ਸਾਡੇ ਪੰਜਾਬ ਦੇ ਹੋਏ ਵਾਹਿਗੁਰੂ ਜੀ ਸਾਡਾ ਪੰਜਾਬ ਇਕ ਹੋ ਜਾਏ ਮਹਾਰਾਜੇ ਰਣਜੀਤ ਸਿੰਘ time punjab ਦਾ ਇਕ ਰੁਪਏ ਇਗੇਲੰਡ ਵਿਚ ਤੇਰਾ ਬਣਦੇ ਸੀ ❤
ਵਿੱਛੜੇ ਤੇ ਮਿਲੇ ਇਹ ਨੇ, ਰੋ ਮੈਂ ਰਿਹਾਂ ਹਾਂ।
ਕਿਉਂਕਿ ਅਸੀਂ ਭਾਈ ਭਾਈ ਸੀ, ਇਕੱਠੇ ਸੀ, ਪਿਆਰ ਸੀ। ਬੇਸ਼ੱਕ ਅਸੀਂ ਬਾਅਦ 'ਚ ਜਨਮੇ, ਪਰ ਦਰਦ ਤਾਂ ਆਉਂਦਾ ਹੀ ਹੈ ਨਾ ਆਪਣਿਆਂ ਦਾ।
ਬੇੜਾ ਗਰਕਜੇ , ਜਿੰਨਾ ਵਿਛੋੜੇ ਪਾਏ ਸਾਡੇ।
😭😭😭❤️❤️🙏 ਬਹੁਤ ਦਿਲ ਕਰਦਾ ਇਹਨਾਂ ਰੁਹਾਂ ਨੂੰ ਮਿਲਾ ਜਾ ਕੇ ਹੈ ਅੱਲਾ ਹੇ ਰਾਮ ਹੇ ਵਾਹਿਗੁਰੂ ਜੀ ਸਾਡਾ ਲੈਹਦਾ ਤੇ ਚੜਦਾ ਪੰਜਾਬ ਇਕੱਠਾ ਹੋ ਜਾਵੇ ਜੀ ❤❤
ਵਾਹਿਗੁਰੂ ਜੀ ਇਹ ਗੀਤ ਸੁਨਣ ਨਾਲ ਮੰਨ ਨੂੰ ਸੁਕੂਨ ਮਿਲਦਾ ਬਹੁਤ ਇਸੇ ਤਰ੍ਹਾਂ ਪਿਆਰ ਬਨਿਆ ਰਹੇ
ਵੈਰੀਆਂ ਨੇ ਸਾਡੇ ਪੰਜਾਬ ਦੇ ਟੁਕੜੇ ਟੁਕੜੇ ਕਰ ਕੇ ਰੱਖ ਦਿੱਤਾ,,,ਸਾਡੇ ਆਪਣੇ ਵਿੱਛੜੇ ਪੰਜਾਬ ਦੀ ਬੰਡ ਕਰਕੇ ਦਿਲਾਂ ਦੀ ਸਾਂਝ ਨੂੰ ਝੰਜੋੜਿਆ,,,, ਲਹਿੰਦੇ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਚੜਦੇ ਪੰਜਾਬ ਦੀ ਭਾਸ਼ਾ ਸਿੱਖਣ ਚੜਦੇ ਵਾਲਿਆਂ ਨੂੰ ਬੇਨਤੀ ਆ ਕਿ,, ਸ਼ਾਹ ਮੁਖੀ ਉਰਦੂ ਸਿੱਖਣ ਤਾਂ ਦੋ ਭਰਾਵਾਂ ਦੀ ਸਾਂਝ ਹੋਰ ਨਿੱਖਰੇ,,,,, ਮੈਂ ਉਰਦੂ ਸਿੱਖਿਆ,ਕੋਈ ਔਖਾ ਨਹੀਂ ਹੈ,,,ਬੱਸ ਲਗਾ ਮਾਤਰਾ ਵਿੱਚ ਸਿਰਫ਼ ਬਿੰਦੀਆਂ ਹਨ ਕੋਈ ਔਖਾ ਨਹੀਂ ਹੈ ਜੀ,,,, ਵੀਰ ਬਣਕੇ ਜੁੜੋ ਅਤੇ ਜੋੜੇ ❤🙏🏻🙏🏻🙏🏻🙏🏻❤ ਧੰਨਵਾਦ ਜੀ❤❤❤ شکریا جی❤
Veere meri family v Pakistan vicho ayi hoia mere papa gala karde rende c . Jo Sanu aj v nhi bhuldia mere papa us time 14 sal de c
Mere papa di death hogi apne pind nu yaad kardeya kardeya.😢😢😢
ਵੈਰਿਆਂ ਨੇ ਨਹੀਂ ਇਹ ਸਾਰਾ ਕੁੱਝ ਮੁਸਲਮਾਨਾਂ ਕਰਕੇ ਹੋਇਆ । ਤੁਹਾਨੂੰ ਈ ਚਾਪਲੂਸੀਆਂ ਕਰਨ ਦੀ ਆਦਤ ਐ, ਓਹ ਤੇ ਕਾਫ਼ਿਰ ਕੇਂਦੇ ਆ ਸਾਨੂੰ ।
Aho mare akhand bhart k tukde bhi kr de veriya ne afgnistan ajj bhi hme bhai hi kheta
@@sukhwinderkaur1718right jo alha nu na mne oh kafir Manu ek gl ni smjh ayi ehja kheja rabb jo apno ko khe apna dosro nu kafir 🤔 yeh wo hi hai jo 1947 ma mar re thye Sikh hindua nu ajj himyeti kr re kyu kr re
Aa ganna sun k mann khush ho geea❤❤❤❤❤❤❤❤❤❤
ਪਾਪੀਆਂ ਨੇ ਪੰਜਾਬ ਦੇ ਦੋ ਟੋਟੇ ਕਰ ਦਿੱਤਾ ਆਪਸ ਵਿੱਚ ਸਾਡੀਆਂ ਬਹੁਤ ਦਰਦ ਭਰੀਆਂ ਯਾਦਾਂ ਬਜ਼ੁਰਗਾਂ ਤੋਂ ਸੁਣੀਆਂ ਨੇ ਜੀ
.
😢😢😢
Punjab de te tote kite te ek pakki border wali bimari b ditti aa. Roz fozi marde aa. Dono desha da financial loss b hunda aa. Ya te 100 percent lok dono paase chale jaande.
Eh partition b adhoori hoi te panga hamesha vaaste pa ditta.
Nehru te jinna da paaya panga hum kde ni muk sakda.
Dhan Dhan Dhan Guru Nanak Dev Ji Mehar Karo ji 🙏🙏🙏🙏🙏
ਸਤਿ ਸਰੀ ਅਕਾਲ ਜੀ ਸਾਰੇ ਭੈਣਾ ਵੀਰਾ ਨੂੰ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਦੇਸ ਪੰਜਾਬ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਜੀ,ਇਹ ਵੀਡੀਉ ਦੇਖ ਕੇ, ਆਪਣੇ ਵੱਡਿਆਂ ਦੀਆਂ ਗੱਲਾਂ ਯਾਦ ਆਉਂਦੀਆਂ ਹਨ,
ਮੇਰੇ ਦਾਦੀ ਜੀ ਦੱਸਿਆ ਕਰਦੇ ਸਨ,, ਜਦੋਂ ਘਰ ਛੱਡ ਕੇ ਗੁਲਾਮ ਭਾਰਤ ਵਿਚ ਰਹਿਣ ਲੱਗ ਪਏ,
sat sri akll nasir veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਦੁਨੀਆਂ ਭਰ ਵਿੱਚ ਕੋਈ ਦੋ ਮੁਲਕਾਂ ਦੇ ਲੋਕਾਂ ਵਿੱਚ ਏਨੀ ਸਭਿਆਚਾਰਕ ਸਾਂਝ ਦੇਖਣ ਨੂੰ ਨਹੀਂ ਮਿਲਦੀ ਜਿਨੀ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਵਿੱਚ ਹੈ।ਇਕ ਕੌਮ ਤੋਂ ਵੰਡ ਕੇ ਜੋਰਾਵਰਾਂ ਨੇ ਦੋ ਕੌਮਾਂ ਬਣਾ ਦਿਤੀਆਂ।
Saraa payar karde na ek duza nu fer rolla kida sada v dil karda baba nanak the ghar dekn nu❤❤❤❤❤
Rolla Sara dehli da ay.2wain Punjab ok dojy dy nazdeek Hina chandhy NY per dilan which deli aya jandi
. ਮੇਰੇ ਬਾਪੂ ਜੀ ਛੇ ਸਾਲ ਦੇ ਸਨ। ਸੰਤਾਲੀ ਚ ਆਪਣੇ ਦੋਸਤਾਂ ਦੇ ਨਾਮ ਦੱਸ ਦੇ ਹੰਦੇ ਸੀ ਨਾਮ ਸਨ ਬਦਰੂ ੍ਸਦਰੂ ੍ਨਾਨਕ ੍ਝਾਬੂ ੍ਬੱਲੋ ੍ਬਾਡਾ ੍ਕਾਨੂੰ ੍ ਕੀੜਾ ਅੱਠ ਭਰਾ ਸਨ
ਕਿਨਾ ਪਿਆਰ ਆ,ਸਾਰੇ ਮਿਲਕੇ ਬੈਠੇ ਆ,ਇਹ ਹੈ ਪੰਜਾਬ ।
ਇਹ ਬਜ਼ੁਰਗ ਰਾਜ਼ੀ ਖੁਸ਼ੀ ਰਹਿਣ ਰਹਿੰਦੀ ਦੁਨੀਆ ਤੱਕ ਜਿਹਨਾ ਨਾਲ ਪੁਰਾਣੀਆਂ ਯਾਦਾਂ ਜੁੜੀਆਂ ਆ
Kasaana shb tusi great ho bro pyar lyi thanks ❤❤❤❤❤
Mostly welcome in pk Punjab SARDAR g Mata G 🎉🎉🎉❤❤❤
ਸਤਿਕਾਰ ਯੋਗ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
Rab. Mehar. Kare. Dono. Punjab. Ek. Ho. Jan. Ji. Sab. Nu. Sat. Sari. Akal. Ji
Shukar aa Rab da ki hale v kush bazurg hale hege ne jo sadia sanjha de gawah ne ❤❤
Bahut wadia kamm a kasana sabb❤
ਨੁਕਸਾਨ ਤੇ ਪੰਜਾਬ ਦਾ ਹੋਇਆ ਪੰਜਾਬੀ ਨੂੰ ਜਾੜਾ ਵਾਹਿਗੁਰੂ ਜੀ ਕਰਨ ਫੇਰ ਕੱਠੇ ਹੋਜਾਣ
ਹਾਏ ਪਾਪੀਆਂ ਨੇ ਪੰਜਾਬ ਦੇ 2 ਹਿਸੇ ਕਰ ਦਿਤੇ ਭਰਾ ਭਰਾਵਾਂ ਨੂੰ ਮਿਲਣ ਵਾਸਤੇ ਤਰਸਦੇ
ਇਸ ਬਜੁਰਗ ਦੀਆਂ ਗਲਾਂ ਸੁਣ ਕੇ ਦਿਲ ਕੰਬਦਾ ਦਾਦੀ ਦੇ ਪੋਤਰੇ ਕਿੰਨੇ ਚੰਗੇ ਕਿੰਨੀ ਦਰਦ ਭਰੇ ਮਨ ਨਾਲ ਦਾਦੀ ਨੂੰ ਲੈ ਕੇ ਗੈ ਉਸਦੇ ਸੌਹਰੇ ਪਿੰਡ
🎉🎉🎉🎉🎉❤❤❤❤❤
ਪਤਾ ਨਹੀ ਕਿੰਨਾ ਕੁ ਹਿਸਾਬ-ਕਿਤਾਬ ਪੰਜਾਬ ਨੇ ਉਤਾਰਿਆ ਤੇ ਕਿੰਨਾ ਕੁ ਬਾਕੀ ਐ ।
Video dekh ke bahut dil khush hoya,,, ❤ jeonde vasde raho pakistan waleyo
Muhabbat Zindabad ❤️
Waheguru ji 🙏🙏🙏🙏🙏
ਵਿਰ ਜੀ ਮੈਂ ਚੜਦੇ ਪੰਜਾਬ ਤੋ ਹਾਂ ਮੈਨੂੰ ਆਪਣੇ ਪਿੰਡ ਦਾ ਪੁਰਾਣਾ ਇਤਿਹਾਸ ਨਹੀ ਪਤਾ ਪਰ ਮੇਰੇ ਪਿੰਡ ਅੱਜ ਵਿ ਇਕ ਪੁਰਾਣੀ ਮਜੀਦ ਅੱਜ ਵਿ ਖਾਲੀ ਪੲਈ ਹੈ ਅਸੀਂ ਚੰਡੀਗੜ੍ਹ ਤੋਂ ਉਜੜਾ ਕੇ ਸਾਨੂੰ ਉਸ ਪਿੰਡ ਵਿੱਚ ਵਸਾ ਦਿੱਤਾ ਗਿਆ ਸੀ ਸੈਯਦ ਉਹ ਪੁਰਾ ਪਿੰਡ ਮੁਸਲਮਾਨ ਵਿਰਾ ਦਾ ਸੀ ਉਹ ਮਸਜਿਦ ਜਿਨ੍ਹਾਂ ਦੇ ਘਰ ਨਾਲ ਹੈ ਉਹ ਜਦੋ ਅਪਣੇ ਘਰ ਨੂੰ ਰੰਗ ਰੋਗਨ ਕਰਦੇ ਨੇ ਨਾਲ ਹੀ ਉਹ ਮਸਜਿਦ ਨੂੰ ਵਿ ਰੰਗ ਕਰਦੇ ਨੇ ਪਰ ਬਹੁਤ ਦੁਖ ਲਗਦਾ ਉਸ ਨੂੰ ਇਸ ਤਰ੍ਹਾਂ ਦੇਖ ਕੇ ਅਸੀਂ ਕਦੇ ਅੰਦਰ ਜਾ ਕੇ ਨੀ ਦੇਖਿਆ ਬਹਾਰ ਤੋ ਬਹੁਤ ਸੋਹਣੀ ਬਣੀ ਹੋਈ ਹੈ ਇਨੀ ਬਹੁਤ ਪੁਰਾਣੀ ਹੈ ਪਰ ਉਸੇ ਤਰ੍ਹਾਂ ਪੲਈ ਹੈ ਸਨ 64 ਜਾ 65 ਵਿੱਚ ਸਾਡੇ ਪੁਰਖੇ ਉਸ ਪਿੰਡ ਵਿੱਚ ਆ ਕੇ ਵਸੇ ਸਨ ਉਹ ਮਸਜੀਦ ਉਸ ਤੋ ਪਹਿਲਾਂ ਦੀ ਹੈ ਸੈਯਦ ਇਹ ਪਿੰਡ ਪਹਲਾ ਮੁਸਲਮਾਨ ਵਿਰਾ ਦਾ ਸੀ ਉਹ 47 ਵਿੱਚ ਉਜਾੜ ਕੇ ਪਾਕਿਸਤਾਨ ਚਲੇ ਗਏ ਹੁਣ ਇਹ ਪਿੰਡ ਸਿੱਖਾਂ ਦਾ ਹੈ
ਕਿਹੜਾ ਪਿੰਡ ਹੈ ,,ਆਪ ਜੀ ਦਾ
ਦੇਖੋ ਇੰਨੀ ਉਮਰ ਵਿਚ ਵੀ ਕਿੰਨੀ ਜਾਦ ਦਾਸ਼ਤ ਕਾਇੰਮ ਹੈ ਆਪਣੇ ਆਏ ਪੋਤਰਿਆਂ ਵਰਗੇ ਬਚਿਆਭ ਨਾਲ ਕਿੰਨੇ ਪਿਆਰ ਨਾਲ ਗਲਾਂ ਕਰਦੇ
ਵਾਹਿਗੁਰੂ ਜੀ ਮੇਹਰ ਕਰੋ ਜੀ । ਬਜ਼ੁਰਗਾਂ ਨੂੰ ਚੜ੍ਹਦੀਕਲਾ ਬਖਸ਼ੋ ਜੀ ।
Very good sab ji
Very nice vedeo g
❤🙌jindabad dono punjab
Always welcome 🤗🎉🌹🌹🌹🌹🌹🌹🌹🌹🌹🌹
Very good nice ji
ਕਸਾਣਾ ਸਾਹਿਬ ਬਹੁਤ ਵਧੀਆ ਵੀਡੀਓ ਨਸ਼ਰ ਕੀਤੀ ਹੈ ਤੁਸੀਂ
Sada priwar v bar cho gia c.sanu ithe bar wale kehnde a mere dada ji lehnde punjab nu yad karke bohut ronde c apne Muslim veera nu bohut yad kr kronde c.kash dono punjab ik ho jan.gia dea rooha nu skoon mil jave❤❤❤❤
Bahut hi vadhyan ji 🙏 ☺️
V nce video ji
Thanks for sharing this program
My pleasure
Beautiful vlog always ❤
Good working ❤❤
Kya baat ha
Waheguru sanu v milade kite❤❤❤❤
Very Nice
ਵਾਹਿਗੁਰੂ ਭਲਾ ਕਰੇ ਇਹੋ ਜਿਹੇ ਦਿਲ ਵੇਖਣੇ ਹੋਣ ਕਿਸੇ ਨੂੰ ਜੋ 47 ਤੇ 84 ਦੇ ਵਿੱਚ ਲੋਕਾਂ ਨੇ ਵਾਹਿਗੁਰੂ ਵਾਹਿਗੁਰੂ ਭਲੀ ਕਰੀ ਇਹੋ ਜੀ ਆਜ਼ਾਦੀ ਨਾਲੋਂ ਸਾਨੂੰ ਗੁਲਾਮੀ ਚੰਗੀ ਹੈ
Very nice video
Baba ji have good memories god bless him
Mashallah ji another excellent programme nasir kasana sahib bhout khoob ji 💕
وقت گزرنے کے ساتھ ساتھ انسان کے جذبات اور احساسات میں تبدیلیاں رونما ہوتی ہیں
Katuo bahut julam kite si tusi hun bhai chara najar aunda h tuhanu
ਸਰਕਾਰ ਦੇ ਕਾਰਨਾਮਿਆਂ ਨੇ ਪੰਜਾਬ ਦਾ ਉਜਾੜਾ ਕਰ ਦਿੱਤਾ ਦੁਨੀਆਂ ਅੱਜ ਤੱਕ ਭੁਗਤਦੀ ਆ ਮਾੜੇ ਕਾਨੂੰਨਾ
Waheguru ji donon Punjab ek ho jana
Waheguru sache patsah mehar kare
ਭਾਪੇ ਨੇ ਸਾਡਾ ਪਿੰਡ ਵੀ 151 ਦਸਿਆ ਸੀ , ਬਦਕਿਸਮਤੀ ਬੇ ਵਕਤੀ ਮੌਤ ਕਾਰਣ ਕੲਈ ਗਲਾਂ ਪੁਛੱਣ ਤੇ ਰਹਿ ਗੲਈਆਂ, ਅੱਜ ਪੁਛਦਾਂ ਕਲ ਪੁੱਛਦਾ ਸਾਰੀ ਕਹਾਣੀ ਰਹਿ ਗੀ
Satnam waheguru ji satnam waheguru ji satnam waheguru ji satnam waheguru ji
Good job ji ❤❤❤❤❤🎉🎉🎉🎉🎉
Kasana sahib mera vi bahut dil karda aapne bapu da pind dekhan nu
G aya nu
Yar ao na
Ek pind Punjab da thank you and good jod veer ji ❤❤❤❤❤❤❤❤❤❤❤❤
Wellcome live
V good job sir g
I love Punjab from India punjab
👌👌👌👌👌
Very good keep it up Everyone love you lots
great
Ik pind punjab da
Good job❤
Bahut sohne Punjabi viran satsariakal ji Salam mohabati log
❤❤❤❤❤ਸਤਿ ਸਤਿ
Mostly welcome in pk Punjab SARDAR g Mata G,,
Ch sahib Good work sir❤❤❤
❤❤Good job kasana Sahib
🙏🏼🙏🏼🙏🏼🙏🏼❤❤
From Gurmail Singh kasana
Kasana sahib kmaal ji
Very nice Video Kasana Sahb, you doing very good efforts.
Very good program we love Singh
ਪਰਮੇਸ਼ੁਰ। ਇਨ੍ਹਾਂ ਵੀਰ , 19:21 ਭੈਣਾਂ ਨੂੰ ਲੰਮੀਆਂ ਉਮਰਾਂ ਬਖਸ਼ੇ। ਤਾਂ। ਜੋ। ਪੁਰਾਣੀਆਂ ਯਾਦਾਂ ਬਨੀਆਂ ਰਹਿਣ ਦਿਲ ਖੁਸ਼ ਹੁੰਦਾ ਇਨ੍ਹਾਂ ਲੋਕਾਂ ਦੇ। ਦਰਸ਼ਨ ਕਰਕੇ ਭਗਵਾਨ ਸਿੰਘ ਸੂਰੇਵਾਲੀਆ ਕਾਨੂੰਗੋ
BUHAT HE ACHI VEDIO
Very very nice paji ji❤
Wish people at this age can easily travel both sides of Punjab ❤😢
Agreed
❤️❤️❤️🌹🌹🌹💥💥💥💯
Waheguruji❤❤❤❤❤
Waheguru ji kirpa kro lehnde Punjab the charrde Punjab te
Meray buzrgan da native pind Dalla c tehsil Gurdaspur near puranashalla area,,,, I love 💕 dalla, Gurdaspur,
😮verygoo
Rab khair kre
Really good effort
Very nice work from Canada
ਨਾਸਿਰ ਕਹਾਣਾ ਸਾਹਿਬ,ਆਸਲਾਮਲੇਕਮ,,,,,ਅਸੀਂ ਗੂਗਲ ਤੋਂ ਆਪਣੇ ਰਿਸ਼ਤੇਦਾਰਾਂ ਲਾਪਤਾ ਲੱਭਿਆਚੱਕ 5/61ਬੜਾ ਘਰ,,ਖਾਲਿਦ ਫ਼ਿਕਰ ਸਟੇਸ਼ਨ ਦੇ ਸਾਹਮਣੇ,,ਕੋਟ ਮਹਿਤਾਬ,ਸਯੀਅਦ ਰੋਡ,ਜਾਂਗਲੀ,,,ਚੱਕ ਮੁਣਸ਼ੀ ਪੱਤੋਕੀ, ਸ਼ਾਹਪੁਰ ਅਵਾਣ,,ਤਹਿਸੀਲ ਨਨਕਾਣਾ ਸਹਿਬ 10/63,,ਰੋਡਜਿਲਾ ਫੈਸਲਾਬਾਦ,,,,,ਸਰਦਾਰ ਖਾਂ,,ਕਿਰਾੜ ਖਾਂ ਮੇਹਰਦੀਨ, ,,,ਚੜਦੇ ਤੋਂ ਮੱਲੂਵਾਲ ਅੰਮਿ੍ਰਤਸਰ ਉਠ ਕੇ ਆਏ,,,,ਗੁਜ਼ਾਰਸ਼ ਐ ਪਤਾ ਕਰਕੇ ਵੀਡੀਓ ਬਣਾਓ ਸਾਡੇ ਨਾਨਕੇ ਐ
❤❤🎉🎉
Good brother
Bhagan wale ho jo tusa da apsi milap hoya media da dhanbad sat. Sri akal
Waheguru je ❤❤❤❤
🙏🙏👍
nice
🙏🙏❤❤🎉🎉🎉🎉🎉🎉🎉🎉🎉🎉
❤❤
God bless you Mata ji ।
Masha allah
Wa o malka miln lgge tn akhiri peeri khtm hon te aagi😢
Think you very much Nasir kasana sahib.yar mulakata eda hi honia chahida.bhut bahut dhanvad.gana (song) tusi bahut vadhia laonde ho.
❤❤❤❤❤❤❤❤❤❤