ਪੁਲਿਸ ਨੇ ਰੋਕਿਆ ਤਾਂ ਭਜਾ ਲਈ ਕਾਰ, ਜਦੋਂ ਕੀਤਾ ਕਾਬੂ ਤਾਂ ਪੁਲਿਸ ਦੇ ਵੀ ਉੱਡਗੇ ਹੋਸ਼!
ฝัง
- เผยแพร่เมื่อ 21 พ.ย. 2024
- #amritsarpolice #policerecoverillegal #liquor #illegal liquor
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।
ਮੈਂ ਇਸ ਚੈਨਲ ਰਾਹੀਂ ਭਗਵੰਤ ਮਾਨ ਜੀ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਸਰਾਬ ਦੇ ਰੇਟ ਹਰਿਆਣਾ ਅਤੇ ਚੰਡੀਗੜ੍ਹ ਦੇ ਬਰਾਬਰ ਕਰ ਦੇਵੋ ਫ਼ੇਰ ਵੇਖਣਾ ਦਾਰੂ ਦੀ ਬਲੈਕ ਵੀ ਰੁੱਕ ਜਾਵੇਗੀ ਅਤੇ ਪੰਜਾਬ ਦੇ ਖਜ਼ਾਨੇ ਵੀ ਭਰਨਗੇ
ਪੰਜਾਬ ਸਰਕਾਰ ਸਸਤੀ ਕਰ ਦੇਵੇ
ਸਵਿਫਟ ਕਾਰ ਵਿੱਚੋਂ ਚਾਲੀ ਪੇਟੀਆਂ ?ਸੱਚਮੁੱਚ ਪੁਲਸ ਮੈਡਲ ਦੀ ਹੱਕਦਾਰ ਹੈ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ
ਓਏ ਭਰਾਵਾ ਜੇ ਅਸੀ ਘਰੇ ਵਨਾਈਏ ਤਾ ਸਰਾਬ ਜਾਓ ਜੇਲ ਜੇ ਸਰਕਾਰ ਵੇਚੇ ਤਾ ਅਮਿਰਤ ਆ ਭਾਈ ਨਾਲੇ ਇਸ ਸਰਾਬ ਫੜਨ ਨਾਲ ਜਨਤਾ ਦਾ ਕੀ ਫਾਇਦਾ ਹੋਵਗਾ
ਬਿਨਾਂ ਗਿਣਤੀ ਵਧਾਈਆਂ ਹੋਣ ਜੀ ਪੰਜਾਬ ਪੁਲਿਸ ਨੂੰ
❤GOOD PUNJAB POLICE OFFICERS ❤
Good job 👍 police
ਵੱਡੀ ਸਫਲਤਾ ਹਾਸਲ ਕੀਤੀ ਹੈ ਪੰਜਾਬ ਪੁਲਿਸ ਵੱਡੇ ਕਾਰਨਾਮੇ
Very good ji
good ..sir
बहुत बढ़िया , यदि पुलिस चाहे तो कोई भी मुजरिम बच नहीं सकता।
All rate of everything should be one
Fourty box car me kaise rakhe hai Kamal hai
Good
Good job 👍
AH TE THIK HAI ,,,BADAL DI PROPERTY JABAT KARO AH PAISA PROPERTY DA JANTA DA HAI ,CM MAN SIR JI 🙏JALDI ACTION 🎬LAWO SIR
आह देख लो किदा ख़री आ जिदा के बहुत वडा शेर मार ल्या
👍
Chitte Wale kinne fre oh v dikhaao g
Gandi Chej Na Kaho
🤣🤣 Bai ji suwaad Aa gaya.
Police di ta Lottery lag gayi.
Good y
Balabalpunjbpolice
sharab fdi jao chita golia na fdeo sharab madi aa chita nlo
Sukar hai forty box hai four hundred nahi rakhe
पुलीस को बढे पद मिलने चाइए बहोत बडि कामयाबी हासील जानपेखेके मिली है इनको कम से कम ड स पि तो होने चाइए
Hindi hindu hindushaitaan
😀😀😀😀
Hi
40 petian swift ch ??
Cheete utte koi karwayi Ni..bs daaru hi fdni hun ehna ne
..Ki Lok Nayak jaan.....wali mudde tu...... ND 40 patiya not impossible in swift car
Shi gl car mgr trali pi c 5bande bende ni 40petia kida rkhtia.
Ena hor v kise dia paiea huniea
Punjab police sudar rahi aa
40 peti sarab di kar bich kive tik jau,, eni sarab ta truk bich hi aa sakdi hai😂😂
Eh v dso k sharan da ki krna a,,, pene a k dool deni aw😅😅😂🤣🤣
Cheta kio nai fridy 22g eda ona nu v Faro fr gal v hai....
Chd Punjab de rate same kar do Black band ho jayegi
shrab he fario cheta ta shream vikda shram kro
Mole me
Eh gandi cheej ha paglo nale srab vdia nale sasti chadighar to 2leetar mil jandi ha ethe one rupea da 750gram