Future of Rice Crop, ਕੀਂ ਜਾਣਬੁੱਝ ਕੇ ਕਿਸਾਨ ਨੂੰ ਖ਼ਤਮ ਕਰਨ ਲਈ,ਖਰੀਦ ਦਾ ਬਹਾਨਾਂ ਬਣਾ ਰਹੀਆਂ ਜਾ ਨੌਰਮਲ ਹੀ ਹੈ

แชร์
ฝัง
  • เผยแพร่เมื่อ 13 ต.ค. 2024
  • ਕਈ ਕਿਸਾਨ ਵੀਰ ਲੰਮੇ ਸਮੇਂ ਤੋਂ ਮੰਡੀ ਦੇ ਵਿੱਚ ਬੈਠੇ ਹਨ ਅਤੇ ਕੁਝ ਕਿਸਾਨ ਵੀਰ ਝੋਨਾ ਘੱਟ ਰੇਟ ਤੇ ਵੇਚ ਰਹੇ ਹਨ। ਘੱਟ ਰੇਟ ਤੇ ਝੋਨਾ ਵੇਚਣਾ ਸਮੱਸਿਆ ਨੂੰ ਪਿੱਠ ਦਿਖਾ ਕੇ ਭੱਜਣ ਦੇ ਬਰਾਬਰ ਹੈ । ਕਈ ਕਿਸਾਨ ਵੀਰ ਇਥੋਂ ਤੱਕ ਪੁੱਛ ਰਹੇ ਹਨ ਕਿ ਯਾਰ ਕੀ ਹੁਣ ਕੇਂਦਰ ਤੇ ਰਾਜ ਸਰਕਾਰ ਮਿਲ ਕੇ ਝੋਨੇ ਦੀ ਖੇਤੀ ਖਤਮ ਕਰਨਾ ਚਾਹੁੰਦੇ ਹਨ। ਕਿ ਫਿਰ ਹੁਣ ਕਿਸਾਨ ਨੂੰ ਜਾਣ ਬੁਝ ਕੇ ਮਜਬੂਰ ਕਰਦੇ ਹਨ ਤਾਂ ਤੁਹਾਡੇ ਸਵਾਲਾਂ ਜਵਾਬ ਇਸ ਵੀਡੀਓ ਦਿੱਤੇ ਹਨ।।
    #rice #jhona #msp #procurement #agriculture #mandi #hartal #kijhonaviku #126

ความคิดเห็น • 85

  • @lakhwindersinghmaanmaan1209
    @lakhwindersinghmaanmaan1209 18 ชั่วโมงที่ผ่านมา +41

    ਬਾਈ ਜੀ ਇੱਥੇ ਤਾਂ ਮਿੱਟੀ ਵਿਕ ਰਹੀ ਹੈ ਇਹ ਤਾਂ ਫਿਰ ਝੋਨਾ ਹੈ ਜ਼ਰੂਰ ਵਿਕੁਗਾ

  • @advjagmeetsinghdhillon2720
    @advjagmeetsinghdhillon2720 18 ชั่วโมงที่ผ่านมา +32

    ਬਾਬੇ ਨਾਨਕ ਦੀ ਖੇਤੀ ਫੇਲ੍ਹ ਨੀ ਹੋ ਸਕਦੀ
    Thank you so much Dr.Saabh for encouraging us

    • @lakhwinderbrar6560
      @lakhwinderbrar6560 12 ชั่วโมงที่ผ่านมา +3

      @@advjagmeetsinghdhillon2720 Jhona Peddy Rice 🌾🌾 BABE NANAK DI FASAL NAHI
      INDONESIAN MALAYSIAN NASAL da boota hai
      Guru sahib ne Mallets mota ANAAJ Desi kanak di kheti keeti si ,
      Jhona Peddy 🌾🌾 zehar hai nirra
      Khatam karke DAAL PULSES MALLETS MOTA ANAAJ VEGETABLES FRUITS etc oopar MSP deni chahiye HUN

    • @AmarjitSingh-se8yp
      @AmarjitSingh-se8yp 8 ชั่วโมงที่ผ่านมา

      ​@@lakhwinderbrar6560ਹਜ਼ਾਰਾਂ ਸਾਲਾਂ ਤੋਂ ਪੰਜਾਬ ਦੀ ਧਰਤੀ ਤੇ ਬਾਸਮਤੀ ਦੀ‌ਕਾਸਤ ਹੋ ਰਹੀ ਹੈ

    • @Jatt673
      @Jatt673 4 ชั่วโมงที่ผ่านมา

      @@lakhwinderbrar6560 jhona kida barf ch hunda samay daie nal badal gya system

  • @mpsingh1976
    @mpsingh1976 17 ชั่วโมงที่ผ่านมา +19

    ਡਰੌਣ ਵਾਲੇ ਜਾਦੇ ਹਨ ਹੌਸਲਾ ਦੇਣ ਵਾਲੇ ਸਿਰਫ਼ ਤੁਸੀਂ ਧੰਨਵਾਦ ਜੀ

  • @gurdialsingh4709
    @gurdialsingh4709 8 ชั่วโมงที่ผ่านมา +10

    ਡਾਕਟਰ ਸਾਹਿਬ ਅੱਜ ਦੇ ਤੇ ਉਸ 30 ਸਾਲ ਪਹਿਲਾਂ ਦੇ ਸਮੇਂ ਵਿੱਚ ਬਹੁਤ ਫਰਕ ਸੀ ਨਾ ਤਾਂ ਉਸ ਸਮੇਂ ਇਨੀਆਂ ਲੁੱਟਾਂ ਖੋਹਾਂ ਸਨ ਅਤੇ ਨਾ ਹੀ ਇਨੀਆਂ ਠੱਗੀਆਂ ਅੱਜ ਕੱਲ ਤਾਂ ਆੜਤੀਏ ਵੀ ਜ਼ਿਮੀਦਾਰ ਦੀ ਲੁੱਟ ਕਰ ਰਹੇ ਹਨ ਅਤੇ ਸਰਕਾਰਾਂ ਕਿਸਾਨ ਦੇ ਪੱਖ ਵਿੱਚ ਨਹੀਂ ਹਨ ਉਸ ਸਮੇਂ ਸਰਕਾਰਾਂ ਦੀ ਮਜਬੂਰੀ ਹੁੰਦੀ ਸੀ ਪਰ ਇਸ ਵਾਰ ਤਾਂ ਜਾਣ ਬੁੱਝ ਕੇ ਕਿਸਾਨਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਸੈਂਟਰ ਦੇ ਸਿਰ ਦੋਸ਼ ਲਾਈ ਜਾਂਦੀ ਹੈ ਅਤੇ ਸੈਂਟਰ ਸਰਕਾਰ ਪੰਜਾਬ ਸਰਕਾਰ ਦੇ ਸਿਰ ਦੋਸ਼ ਲਾਈ ਜਾਂਦੀ ਹੈ ਇਹਨਾਂ ਦੋਹਾਂ ਦੇ ਦੋਸ਼ਾਂ ਵਿੱਚ ਮਾੜੀ ਹਾਲਤ ਤਾਂ ਕਿਸਾਨ ਦੀ ਹੋ ਰਹੀ ਹੈ

    • @DilpreetFarmer
      @DilpreetFarmer 6 ชั่วโมงที่ผ่านมา

      ਸਹੀ ਗੱਲ ਵੀ ਰ

    • @MerikhetiMeraKisan
      @MerikhetiMeraKisan  5 ชั่วโมงที่ผ่านมา

      ਵੀਰ ਫਰਕ ਹੋਵੇਗਾ ਮੇਰਾ ਕਹਿਣ ਦਾ ਮਤਲਬ ਸਿਰਫ ਇਨਾ ਹੈ ਕਿ ਇਹ ਸਥਿਤੀ ਅੱਜ ਤੋਂ 2530 ਸਾਲ ਪਹਿਲਾਂ ਇੱਕ ਵਾਰ ਬਣੀ ਸੀ ਦੁਬਾਰਾ ਫੇਰ ਹੁਣ ਬਣ ਗਈ ਇਹਦਾ ਮਤਲਬ ਇਹ ਨਹੀਂ ਕਿ ਸਥਿਤੀ ਹਰ ਸਾਲ ਬਣੀ ਰਹੇਗੀ ਇਹ ਕਮੀਆਂ ਕਰਕੇ ਅਣਗੇਲੀਆਂ ਕਰਕੇ ਇੱਕ ਵਾਰ ਬਣ ਗਈ ਹੈ ਤਾਂ ਇਹ ਤੋਂ ਮਤਲਬ ਇਹ ਨਹੀਂ ਸੋਚਣਾ ਕਿ ਹਰ ਸਾਲ ਇਹ ਕੁਝ ਰਹੂਗਾ ਮੈਂ ਤਾਂ ਸਿਰਫ ਇਹ ਕਹਿ ਰਿਹਾ ਹਾਂ ਬਾਕੀ ਮੈਂ ਕਿਸੇ ਸਰਕਾਰ ਦਾ ਪੱਖ ਨਹੀਂ ਪੂਰ ਰਿਹਾ

  • @Australiawale8727
    @Australiawale8727 18 ชั่วโมงที่ผ่านมา +8

    ਮੋਗੇ ਮੰਡੀ ਚ ਤਾਂ ਵੀਰ ਚੋਰੀ ਜਿਆਦਾ ਹੈ, ਸਾਰੀ ਰਾਤ ਜਾਗ ਕੇ ਕੱਟਣੀ ਪੈਂਦੀ ਹੈ

  • @ParmodKumar-pc9oh
    @ParmodKumar-pc9oh 3 ชั่วโมงที่ผ่านมา +1

    ਬਿਲਕੁਲ ਸਹੀ। ਪਹਿਲਾਂ 10-10ਦਿਨ ਝੋਨਾ ਨਹੀਂ ਵਿਕਦਾ ਹੁੰਦਾ ਸੀ।ਤੋਲਣ ਵਕਤ ਹਫਤਾ ਹਫਤਾ ਪੈ ਜਾਂਦਾ ਸੀ।ਇਹ ਹਾਲਤਾਂ 20-25 ਸਾਲ ਪੁਰਾਣੀਆਂ ਹਨ।ਮੇਰੀ ਉਮਰ ਅੱਜ 62ਸਾਲ ਹੈ।

  • @22gurbir
    @22gurbir 5 ชั่วโมงที่ผ่านมา +1

    ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤਾ ਡਾਕਟਰ ਸਾਹਿਬ, ਧੰਨਵਾਦ ਜੀ 🙏

  • @GurpreetInsaan
    @GurpreetInsaan 8 ชั่วโมงที่ผ่านมา +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ

  • @Sidhupawan001
    @Sidhupawan001 8 ชั่วโมงที่ผ่านมา +4

    ਹਨਜੀ ਬਿਲਕੁਲ ਸਹੀ ਗੱਲ ਆ ਸਾਡਾ ਖੇਤ ਮੰਡੀ ਦੇ ਸਾਹਮਣੇ ਹੈ ਸਾਡੇ ਖੇਤ ਵਿੱਚ ਮੇਰਾ ਡੇਡੀ ਆਪ ਆੜਤੀਆ ਦਾ ਝੋਨਾ ਸਟਾਉਦਾ ਹੁੰਦਾ ਸੀ ਉਦੋ ਮਹੀਨਾ ਮਹੀਨਾ ਝੋਨਾ ਨਹੀ ਵਿਕਦਾ ਹੁੰਦਾ ਸੀ ਇਹ ਅੱਜ ਤੋ 20.25 ਸਾਲ ਪਹਿਲਾ ਦੀ ਗੱਲ ਆ

  • @lovedeepmaan4603
    @lovedeepmaan4603 17 ชั่วโมงที่ผ่านมา +8

    ਨਵੇਂ ਤਰੀਕੇ ਲਿਆਓ । ਸਾਰਾ ਪੰਜਾਬ ਤਿਆਰ ਆ ਜੀ ਪਾਣੀ ਬਚਾਉਣ ਲਈ ਜੀ । ਪੱਕੇ ਪੈਰੀਂ ਹੋ ਕਿ ਸਰਕਾਰ ਨਾਲ ਤੈਅ ਹੋਵੇ ਸਭ ਕੁੱਝ

  • @lakhwindersidhu2730
    @lakhwindersidhu2730 6 ชั่วโมงที่ผ่านมา +2

    ਹੋਸਲਾ ਦੇਣ ਲਈ ਧੰਨਵਾਦ ਜੀ

  • @Manjindersingh-yt8uv
    @Manjindersingh-yt8uv 4 ชั่วโมงที่ผ่านมา +1

    ਧੰਨਵਾਦ ਜੀ ਹੋਂਸਲਾ ਦੇਣ ਲਈ

  • @yadwindercheema7788
    @yadwindercheema7788 8 ชั่วโมงที่ผ่านมา +1

    ਡਾਕਟਰ ਸਾਹਬ ਬਹੁਤ ਵਧੀਆ ਜਾਣਕਾਰੀ ਦਿਤੀ ਤੁਸੀ ਧਨਵਾਦ। ਜੀ

  • @nonihalguraya5043
    @nonihalguraya5043 6 ชั่วโมงที่ผ่านมา +1

    Ok ji ਇਹ ਤਾਂ ਠੀਕ ਹੈ ਗੱਲ ਪਹਿਲਾਂ ਵਿਦੇਸ਼ ਜਾਣ ਦਾ ਰੁਝਾਨ ਨਹੀ ਬੱਚੇ ਬਜੁਰਗ ਸਾਬ ਘਰ ਹੁੰਦੇ ਸਨ ਕਦੀ ਕੋਇ ਮੰਡੀ ਬੈਠ ਗਿਆ ਕਦੇ ਕੋਈ ਪਰ ਹੁਣ trend change ho gaya hun ਬੱਚੇ ਫੋਰਨ ਬਾਪੂ ਘਰ ਦੀ ਰਾਖੀ ਰੱਖ ਰਿਹਾ ਹੈ ਮੰਡੀ ਵਿੱਚ ਬੈਠ ਕੇ ਰਹਿਣਾ ਔਖਾ ਹੋ ਗਿਆ ਇਹ ਪੱਖ ਵੀ ਹੈ ਪਰ ਫਿਰ ਵੀ ਹੌਂਸਲਾ ਰੱਖਣਾ ਚਾਹੀਦਾ ਹੈ ਮਸਲਾ ਹੱਲ ਹੋਜੂ ।

  • @kulverhayer6143
    @kulverhayer6143 3 ชั่วโมงที่ผ่านมา +1

    ਧੰਨਵਾਦ

  • @bw8dm
    @bw8dm 4 ชั่วโมงที่ผ่านมา +1

    ਅੱਜ ਕੱਲ੍ਹ ਦੇ ਲੋਕ ਮਰਗੇ ਮਰਗੇ ਵੱਧ ਕਰਦੇ ਹਨ, ਸੰਤੋਖ ਬਿਲਕੁਲ ਨਹੀਂ ਰਿਹਾ। ਮੈਨੂੰ ਯਾਦ ਆ 15-15 ਦਿਨ ਮੰਡੀ ਵਿੱਚ ਬੈਠੇ ਰਹਿੰਦੇ ਸੀ ਮੇਰਾ ਪਿਓ ਅਤੇ ਤਾਇਆ। ਓਦੋਂ ਠੰਢ ਵੀ ਵੱਧ ਹੁੰਦੀ ਸੀ, ਲੋਈਆਂ ਲੈਕੇ ਰੱਖਦੇ ਸੀ, ਤ੍ਰੇਲ ਵੀ ਪੈਂਦੀ। ਰੋਜ਼ ਰੋਟੀ ਲੈਕੇ ਜਾਂਦੇ

  • @ManjotJatt0008
    @ManjotJatt0008 17 ชั่วโมงที่ผ่านมา +3

    ਸਹੀ ਗੱਲ ਵੀਰ ਜੀ

  • @Sid99994
    @Sid99994 18 ชั่วโมงที่ผ่านมา +13

    ਸਿੰਘ ਸਾਹਿਬ ਜੀ ਕਿਸਾਨ ਭਰਾ ਵੀ ਵੱਧ ਨਮੀ ਵਾਲਾ ਝੋਨਾ ਲੈਕੇ ਜਾਦੇ ਹਨ ਜੋ ਕਿ ਗਲਤ ਹੈ ਅਸੀ ਸੁੱਕਾ ਝੋਨਾ ਵੱਡਿਆ ਅਤੇ ਮੰਡੀ ਵਿੱਚ ਵਿਕ ਗੀਆ
    ਕਿਸਾਨ ਭਰਾ ਸੁੱਕਾ ਝੋਨਾ ਲੈ ਕੇ ਜਾਓ

    • @DilpreetFarmer
      @DilpreetFarmer 6 ชั่วโมงที่ผ่านมา

      ਸੁੱਕਾ ਮੇਰਾ 14 ਮੋਸ਼ਚਰ ਵਾਲਾ ਵੀ ਨਹੀਂ ਲੈ ਰਹੇ 8 ਦਿਨ ਹੋ ਗਏ ਮੈਂ ਤੇ ਸੁੱਕਾ ਵੀ ਕਾਟ ਤੇ ਭਰਾ ਰਿਹਾ ਆ ਕੋਈ ਲ਼ੈਣ ਨੂੰ ਤਿਆਰ ਨਹੀਂ ਸਰਕਾਰ ਨਿਕੰਮੀ ਆ😡

    • @Sid99994
      @Sid99994 2 ชั่วโมงที่ผ่านมา

      @@DilpreetFarmer ਬਾਈ ਜੀ ਆੜਤੀਆ ਦੇ ਫੜ ਤੋ ਟਰਾਲੀ ਭਰੋ ਦੇਖਿਓ ਬਿਨਾ ਕਾਟ ਭਰਦਾ

  • @ramandeepsingh1169
    @ramandeepsingh1169 17 ชั่วโมงที่ผ่านมา +5

    ਹਾਈਬ੍ਰਿਡ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

  • @harpreetsinghaujlaharpreet9011
    @harpreetsinghaujlaharpreet9011 ชั่วโมงที่ผ่านมา

    Very good dr saab ❤️❤️👍👍sari cheej bina sarju anaj bina ni sarda baki sistam ta es mulkh da hai e ganda e ta sab nu pta chaddi kla ch rho sare jimidar bhra 🙏

  • @SHERGILL71
    @SHERGILL71 12 ชั่วโมงที่ผ่านมา +2

    ਡਰਨ ਦੀ ਕੋਈ ਲੋੜ ਨਹੀਂ ਸੁਕਾ ਕੇ ਵਢੋ। ਅਸੀ ਤਾਂ ਹਰ ਸਾਲ 5 ਤੋਂ 7 ਦਿਨਾਂ ਵਿੱਚ ਹੀ ਵੇਚ ਦੇ ਹਾਂ। 126 111 ਨਹੀਂ ਵਿਕਦਾ । ਹਾਂ ਵਿਕਦਾ ਸਰਕਾਰੀ ਹੀ ਹੈ। ਤਰਨ ਤਾਰਨ dhotian

  • @jaijwaanjaikisan7345
    @jaijwaanjaikisan7345 17 ชั่วโมงที่ผ่านมา +5

    ਹਾਈਬ੍ਰਿਡ ਦੀ ਕਾਟ10ਕਿਲੌ ਤੇ pr ਦੀ 7ਕਿਲੋ ਤੇ ਮੋਸਚਰ 17ਤੋਂ ਘਟ ਫਾਜ਼ਿਲਕਾ ਮੰਡੀ,

    • @DilpreetFarmer
      @DilpreetFarmer 6 ชั่วโมงที่ผ่านมา

      😢

    • @MerikhetiMeraKisan
      @MerikhetiMeraKisan  5 ชั่วโมงที่ผ่านมา +1

      ਵੀਰ ਕਾਟ ਨਾ ਕਟਾਓ ਸਰਕਾਰ ਇਸ ਉੱਪਰ ਫੈਸਲਾ ਕਰ ਚੁੱਕੀ ਹੈ ਹੁਣ ਤੁਸੀਂ ਕਾਟ ਕਟਾ ਕੇ ਆਪਣੀ ਲੁੱਟ ਨਾ ਕਰਵਾਓ ਹੁਣ ਇਹ ਤੁਹਾਡੀ ਮਰਜੀ ਹੈ ਜੇ ਤੁਸੀਂ ਸੈਲਰ ਵਾਲੇ ਨੂੰ ਦੁਗਣਾ ਫਾਇਦਾ ਦੇਣਾ ਹੈ ਉਹ ਤੁਹਾਡੇ ਤੋਂ ਵੀ ਪੈਸੇ ਲੈ ਜੂ ਤੇ ਦੂਜੇ ਪਾਸਿਓਂ ਵੀ ਲੈ ਜੂ

    • @jaijwaanjaikisan7345
      @jaijwaanjaikisan7345 5 ชั่วโมงที่ผ่านมา

      @@MerikhetiMeraKisan ਹਾਂਜੀ, ਆਂਪਾਂ ਨਹੀਂ ਵੇਚਿਆ ਕਾਟ ਤੇ

  • @DeepSingh-gd5kw
    @DeepSingh-gd5kw 8 ชั่วโมงที่ผ่านมา +5

    ਡਾਕਟਰ ਸਾਹਿਬ ਜੀ ਇਹ ਸਭ ਕੁਛ ਜੋ ਹੋ ਰਿਹੈ ਭਗਵੰਤ ਮਾਨ ਵਰਗੇ ਨਾਤਜਰਬੇਕਾਰ ਮੁੱਖ ਮੰਤਰੀ ਕਰਕੇ ਹੋ ਰਿਹੈ ਕੋਈ ਪ੍ਰਬੰਧ ਹੀ ਨਹੀਂ ਕੀਤੇ ਗਏ """ ਕੇਂਦਰ ਸਰਕਾਰ ਨਾਲ ਰਲਕੇ ਪੰਜਾਬ ਸਰਕਾਰ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ " ਛੇ ਮਹੀਨਿਆਂ ਦੀ ਮਿਹਨਤ ਦਾ ਮੁੱਲ ਵੀ ਨਹੀਂ ਮਿਲਦਾ ਪੂਰਾ """"

  • @paramveersingh6959
    @paramveersingh6959 18 ชั่วโมงที่ผ่านมา +1

    Dr sahib aaj kal di generation ch hausla nai haiga.
    Vdde vdde jigre hunde c us tym de bujarga de.
    Aaj wali generation ch oh gal ni.
    Hamesha ਡਰੂ ਡਰੂ ਕਰਦੇ ਰਹਿੰਦੇ

  • @gurpreetsandhu767
    @gurpreetsandhu767 18 ชั่วโมงที่ผ่านมา +8

    ਸਰ ਜੀ ਹੋਪਰ ਵਾਸਤੇ ਜੋ ਤਾਪਮਾਨ ਚੱਲ ਿਰਹਾ ਹੈ ਉਸ ਤਾਪਮਾਨ ਿਵੱਚ ਹੋਪਰ ਦੀ ਤਾਦਾਦ ਵੱਧੇਗੀ ਜਾ ਰਾਤ ਦੀ ਠੰਡ ਕਰਕੇ ਆਪਣੇ ਆਪ ਮਰੂ ਦੱਸਣਾ ਜੀ

    • @gailsidhu4518
      @gailsidhu4518 18 ชั่วโมงที่ผ่านมา

      Ha g jarur daso g...

    • @ManjotJatt0008
      @ManjotJatt0008 17 ชั่วโมงที่ผ่านมา

      ਹਾ ਜੀ ਰਾਤ ਦੀ ਠੰਡ ਨਾਲ ਘੱਟ ਜਾਵੇਗਾ

    • @SatnamDhindsa7
      @SatnamDhindsa7 8 ชั่วโมงที่ผ่านมา

      Same question dr veer jrur dso

  • @psgi9gaming80
    @psgi9gaming80 3 ชั่วโมงที่ผ่านมา

    Very good advice chardi kala

  • @AmarjitSingh-se8yp
    @AmarjitSingh-se8yp 8 ชั่วโมงที่ผ่านมา +1

    ਬਟਾਲਾ ‌ਮੰਡੀ2100ਤੋ ਵਧ ਨਹੀ ਵਿਕਦਾ ਭਾਵੇ ਸੁਕਾ ਹੋਵੇ

  • @ramindersinghsandhu5852
    @ramindersinghsandhu5852 18 ชั่วโมงที่ผ่านมา

    Bahut vadia jankaari . Chardikala vich raho saare

  • @parveendhingra4085
    @parveendhingra4085 18 ชั่วโมงที่ผ่านมา +1

    Thnx a lots brother

  • @fatehharike7408
    @fatehharike7408 5 ชั่วโมงที่ผ่านมา

    Good Discussion

  • @matoind
    @matoind 8 ชั่วโมงที่ผ่านมา

    Very positive.

  • @harmandhaliwal5792
    @harmandhaliwal5792 4 ชั่วโมงที่ผ่านมา

    Anaaj di bijai kadi khatam ni ho sakdi.. m 1 tareek nu mandi 12 kille jhona ley k gya c te 12 tareek nu tulya.. weight v boht ghat gya te rate fer v 110 rupees ghat lagya par apa ehi kehne aa k boht nikal gya.. koi mada ni..

  • @chanansidhu8365
    @chanansidhu8365 10 ชั่วโมงที่ผ่านมา

    Thanks doc sahib

  • @Jatt673
    @Jatt673 12 ชั่วโมงที่ผ่านมา

    Dhanwaad haunsla den lyi

  • @proudbeahuman
    @proudbeahuman 2 ชั่วโมงที่ผ่านมา

    ❤❤❤❤❤❤

  • @usbaljindersi
    @usbaljindersi 5 ชั่วโมงที่ผ่านมา

    Wmk

  • @GurpalSingh-tm9cy
    @GurpalSingh-tm9cy 7 ชั่วโมงที่ผ่านมา +2

    98badal de Raj vich bahut rulaya c

  • @Sid99994
    @Sid99994 18 ชั่วโมงที่ผ่านมา

    ਸਤਿ ਸ੍ਰੀ ਅਕਾਲ ਸਿੰਘ ਸਾਹਿਬ ਜੀ
    ਸਾਤਾ ਕੁਮਾਰ ਰਿਪੋਰਟ ਪੜੋ ਜੀ ਹੋਲੀ ਹੋਲੀ ਲਾਗੂ ਹੋਵੇਗੀ

  • @juventussingh
    @juventussingh 4 ชั่วโมงที่ผ่านมา

    BAI JI 1692 LAYI C ES WAAR KAL VECH TI , 50 HAJAAR TO VI GHAT DI NIKLI AA KILLE TO

  • @madanlalmadanlal9117
    @madanlalmadanlal9117 18 ชั่วโมงที่ผ่านมา

    Goo information

  • @BrarInfotainment
    @BrarInfotainment 18 ชั่วโมงที่ผ่านมา +5

    25 30 ਸਾਲ ਪਹਿਲਾਂ ਵਾਲੇ ਕਿਸਾਨਾਂ ਦੇ ਕਰਜਾ ਕਿੰਨੇ ਕੁ ਸੀ ਤੇ ਓਹੋ ਕਿੰਨਾ ਕਿ ਓਵਰ ਖਰਚਾ ਕਰਦੇ ਸੀ ਅੱਜਕਲ ਵਾਲੇ ਫੱਟੇ ਚੁੱਕੀ ਤੁਰੇ ਆਉਂਦੇ ਆ, ਤੇ ਸੋਚਦੇ ਆ ਜੀਰੀ ਆ ਰਹੀ ਆ ਉਤਰ ਜਾਣਗੇ ਪਰ ਜਦੋ ਫਸਲ ਵਿਕਦੀ ਨੀ ਦਿਸਦੀ ਫੇਰ ਚੀਕਾਂ ਪੈਂਦੀਆਂ । ਜਿਹਨਾਂ ਕੋਲ ਫਸਲ ਤੋਂ ਬਿਨ੍ਹਾਂ ਕੋਈ ਬਾਹਰੀ ਕਮਾਈ ਹੈ ਓਹਨੂੰ ਤਾਂ ਅੱਜ ਦੇ ਸਮੇਂ ਚ ਫਿਕਰ ਨਹੀਂ, ਜੋ ਡਿਪੈਂਡ ਹੀ ਖੇਤੀ ਤੇ ਹੈ ਉਸ ਲਈ ਤਾਂ ਟੈਨਸ਼ਨ ਬਣਦੀ ਹੀ ਐ । ਉੱਤੋਂ ਜਣਾਖਣਾਂ ਪਤਰਕਾਰ ਜੋ ਮੂੰਹ ਆਉਂਦਾ ਵੀਡੀਓ ਚ ਬੋਲੀ ਜਾਂਦਾ ਤਾਂ ਭੋਲੇ ਲੋਕ ਤਾਂ ਮਰਖਾਈ ਸਾਹਿਬ ਡਰ ਹੀ ਜਾਂਦੇ ਆ

  • @avtarsinghgill9354
    @avtarsinghgill9354 9 ชั่วโมงที่ผ่านมา +7

    ਵੀਰ ਜੀ ਜੱਟ ਦੀ ਥਾਂ ਕਿਸਾਨ ਬੋਲੋ ਹੋਰ ਜਾਤਾਂ ਦੇ ਲੋਕ ਵੀ ਖੇਤੀ ਕਰਦੇ ਹਨ।

    • @AmarjitSingh-se8yp
      @AmarjitSingh-se8yp 8 ชั่วโมงที่ผ่านมา +1

      ਜਾਤ ਦਾ ਸੂਖਸ਼ਮ ਹੰਕਾਰ ਜੋਂ ਜਮਾਂਦਰੂ ਮਿਲਿਆ

    • @AmarjitSingh-se8yp
      @AmarjitSingh-se8yp 8 ชั่วโมงที่ผ่านมา

      @@DeepSingh-gd5kw ਜਾਤ ਇਕ ਮਨ ਦਾ ਭੁਲੇਖਾ ਹੈ
      ਮੈਂ ਸਿਖ ਇਹ ਵੀ ਹੰਕਾਰ ਹੈ
      ਨਾਮ ਜਪ ਦੇ ਧਿਆਨ ਚ ਬੈਠੈ ਬੈਠੇ ਸਰੀਰ ਵਖਰਾ ਰੂਹ ਵਖਰੀ
      ਸਰੀਰ‌ ਬੇਜਾਨ ਪਿਆ ਦਿਸਦਾ ਮਨ ਰੂਹ ਵਲ ਤੁਰਦਾ ਕਿਹੜੀ ਨੋਕਰੀ ਕਿਹੜਾ ਸੰਸਾਰ ਵੀਰਾ ਨਾਮ ਜਪਿਆ ਕਰ ਖੁਦ ਪਤਾ ਲਗ ਜਾਊ

    • @ManpritBrar007
      @ManpritBrar007 7 ชั่วโมงที่ผ่านมา +1

      Jo kheti krda oh jatt hi hunda. ...jatt bnde da km hi kheti ...jaat chahe koi v howe

    • @MerikhetiMeraKisan
      @MerikhetiMeraKisan  5 ชั่วโมงที่ผ่านมา +2

      ਓਹ ਖੇਤੀ ਕਰਨ ਵਾਲੇ ਨੂੰ ਜੱਟ ਹੀਂ ਕਹਿੰਦੇ ਹਨ ਇਹ ਕਰਮ ਮੱਤਲਬ ਕੰਮ ਅਨੁਸਰ ਵੰਡ ਹੈ। ਜਾਤ ਦੀ ਕੋਈ ਗੱਲ ਨਹੀਂ ਹੈ

    • @MerikhetiMeraKisan
      @MerikhetiMeraKisan  5 ชั่วโมงที่ผ่านมา +2

      ਯਾਰ ਕੀਂ ਗਲ਼ ਕਰਦੇ ਹੋ ਕਿਊ ਲਤ ਫਸਾ ਰਹੇ ਹੋ।

  • @jagdeeppanag5396
    @jagdeeppanag5396 18 ชั่วโมงที่ผ่านมา

    Bik taan jana hi ji jo laya hunda gall taan rate di aa msp te sirf haryana punjab ch hi bikda oh v 100% Area ch ni, jive kitte kitte amritsar Hoshiarpur gurdaspur ch msp to thalle bikda jhonna, infact dusri states alle v punjab aunde c bechan so ho sakda center Holi Holi ehna states cho v khareedan to mukar j, hor faslan vekhlo sab msp to thalle hi bikdiya bas naam nu hi msp hunda, narma, makki te te saron, kujh k salan to basmati kujh tikki ji aa par j sare punjab ch lag gyi ehda v ghatu rate

  • @GurdeepSingh-l9g2r
    @GurdeepSingh-l9g2r 18 ชั่วโมงที่ผ่านมา

    👍👍

  • @NareshDhanda-pd8do
    @NareshDhanda-pd8do 5 ชั่วโมงที่ผ่านมา

    Kisani karni h tho sabar hona chiye

  • @HarjitSingh-n1d
    @HarjitSingh-n1d 18 ชั่วโมงที่ผ่านมา

    ❤❤

  • @surindersomal7386
    @surindersomal7386 18 ชั่วโมงที่ผ่านมา

    First ji

  • @lovenature1313
    @lovenature1313 4 ชั่วโมงที่ผ่านมา

    ਝੋਨਾ ਬਚਾਲੂ ਅਪਾਂ ਨੰੂ?

  • @kawalbhangu1787
    @kawalbhangu1787 9 ชั่วโมงที่ผ่านมา

    Dr sahib hun pani da masla gabir ha g

  • @KhushmanjotGhuman
    @KhushmanjotGhuman 18 ชั่วโมงที่ผ่านมา

    💪💪💪💪🙏🙏🙏🙏

  • @KhushmanjotGhuman
    @KhushmanjotGhuman 18 ชั่วโมงที่ผ่านมา

    🙏🙏🙏✌✌✌

  • @khaira2389
    @khaira2389 7 ชั่วโมงที่ผ่านมา +1

    2004 ਦੀ ਗੱਲ ਐ ਇਹ

  • @Dhillon1995
    @Dhillon1995 17 ชั่วโมงที่ผ่านมา

    Jan bujh k hybrid jhoma Lona upro mosture khrab sari galti govt d v nii

    • @MerikhetiMeraKisan
      @MerikhetiMeraKisan  5 ชั่วโมงที่ผ่านมา +1

      Vir tuhanu abs vi nahi pata, Muktsar, bathinda Fazilka jithe pani made hn kehri PR variety ho sakdi hai comment kr ke dasso, pehlan Sarkar hybrid da beej vikn kyu dindi hai, narma khatm ho gea hun narma belt vich hybrid hi hunda hor kehri variety ho sakdi hai dasso

  • @malkeetbrar8814
    @malkeetbrar8814 3 ชั่วโมงที่ผ่านมา

    Fasal nu khet ch tuci kina time khada rakhde o par jime jhona mandi ch onda pher jaldi krde kado ghar jaama yaar 3 month di kamaayi aa kuj taa sabar krlo

  • @malkeetbrar8814
    @malkeetbrar8814 3 ชั่วโมงที่ผ่านมา

    Lotu bande kisanaa da manoval todan ch lage aa kuj ni hunda ehna thaga de magar na lagaye kro honsala rakhiaa kro

  • @satpalsharma2606
    @satpalsharma2606 9 ชั่วโมงที่ผ่านมา

    20day han

  • @KrishanKumar-hh5yv
    @KrishanKumar-hh5yv 6 ชั่วโมงที่ผ่านมา

    Chadi kalla ch raho koi gall ni

  • @shantysingh8397
    @shantysingh8397 6 ชั่วโมงที่ผ่านมา

    Y g theka 85000 a

  • @JagtarSingh-xe6lm
    @JagtarSingh-xe6lm 8 ชั่วโมงที่ผ่านมา

    Jata jeoda vasda rah

  • @simarjitdhaliwal5681
    @simarjitdhaliwal5681 13 ชั่วโมงที่ผ่านมา +1

    A te gl hoyi chardi kla wali
    Bs himat rakho Sara kuj theek hona a
    Kyuk j kisaan khtm te smj lo Sara kuj khtm es krk chnga mara time chlda rehnda chahe koi v field Howe

  • @usbaljindersi
    @usbaljindersi 5 ชั่วโมงที่ผ่านมา

    Wmk

  • @pb31gamer307
    @pb31gamer307 5 ชั่วโมงที่ผ่านมา

    ❤❤❤❤