Farmers ਦੇ ਹੱਕ ‘ਚ ਆਇਆ BJP Leader, ਦੱਸਿਆ ਕਿਉਂ ਰੁਕੀ ਝੋਨੇ ਦੀ ਖਰੀਦ? ਖੁੱਲ੍ਹਿਆ ਰਾਜ਼! | D5 Channel Punjabi

แชร์
ฝัง
  • เผยแพร่เมื่อ 12 ต.ค. 2024
  • Farmers ਦੇ ਹੱਕ ‘ਚ ਆਇਆ BJP Leader, ਦੱਸਿਆ ਕਿਉਂ ਰੁਕੀ ਝੋਨੇ ਦੀ ਖਰੀਦ? ਖੁੱਲ੍ਹਿਆ ਰਾਜ਼! | D5 Channel Punjabi
    #BJP #PunjabFarmers #RiceMillers #PunjabMandi #FoodMinister #Paddy #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

ความคิดเห็น • 49

  • @surindersingh8539
    @surindersingh8539 2 ชั่วโมงที่ผ่านมา +11

    ਪੰਜਾਬ ਸਰਕਾਰ ਖਰੀਦ ਕਰਕੇ ਕਿੱਥੇ ਰੱਖੇ। ਪਹਿਲਾਂ ਚੌਲ ਕੇਂਦਰ ਨੇ ਚੁੱਕਣਾ। ਕਿਉ ਨਹੀ ਚੁੱਕ ਰਹੀ। ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਸਮਝੋ।

  • @dharampal-ke6vc
    @dharampal-ke6vc ชั่วโมงที่ผ่านมา +3

    ਕਿਉਂ ਮਗ਼ਜ਼ ਮਾਰ ਰਿਹਾ ਹੈ ਸ਼ੈੱਲਰ ਤੋਂ ਚੋਲ ਸੈਂਟਰ ਸਰਕਾਰ ਨੇ ਚੁੱਕਣੇ ਹਨ

  • @kewalsingh5788
    @kewalsingh5788 2 ชั่วโมงที่ผ่านมา +4

    ਬਹੁਤ ਬਹੁਤ ਧੰਨਵਾਦ ਜੀ ਕਿਸਾਨਾਂ ਦੀ ਬਾਂਹ ਫੜਲੋ

  • @KuldeepSingh-nx3lc
    @KuldeepSingh-nx3lc 2 ชั่วโมงที่ผ่านมา +3

    ਜਿਹੜੇ ਚੋਲਾ ਨਾਲ ਸੈਲਰ ਭਰੇ ਪਏ ਉਹ ਤਾ ਸੈਂਟਰ ਸਰਕਾਰ ਖਾਲੀ ਕਰਨੇ ਜਿਹੜਾ ਅੜਤੀਆ ਢਾਈ ਪ੍ਰਤੀਸ਼ਤ ਉਹ ਵੀ ਸੈਂਟਰ ਹਲ ਕਰਨਾ ❤❤

  • @raman485
    @raman485 11 นาทีที่ผ่านมา

    Punjab ਸਰਕਾਰ ਨੂੰ ਕਣਕ ਅਤੇ ਚਾਵਲ ਦਾ ਇਕ ਅਨੁਪਾਤ ਬਣਾਉਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਦੇਣ ਵਾਸਤੇ

  • @IqbalSingh-ve4nl
    @IqbalSingh-ve4nl 2 ชั่วโมงที่ผ่านมา +2

    ਮੈ ਬਹੁਤ ਪਰੇਸਾਨ ਹਾ ਮੇਰਾ ਝੋਨਾ ਖੇਤ ਚ ਰੁਲ ਰਿਹਾ ਹੈ ਮੰਡੀਆ ਚ ਵਿਕ ਨੀ ਰਿਹਾ

  • @Desiboy07867
    @Desiboy07867 ชั่วโมงที่ผ่านมา +1

    ਪੰਜਾਬ ਸਰਕਾਰ ਫੇਲ ਆ ਕਿਸਾਨੀ ਵਾਲੇ ਪਾਸੋਂ ਮੋਦੀ ਸਰਕਾਰ ਦੀ ਬਾਂਹ ਫੜਨੀ ਹੀ ਪੈਣੀ ਆ

  • @RajeshKumar-yx4bf
    @RajeshKumar-yx4bf 3 ชั่วโมงที่ผ่านมา +3

    ਬੇਅਕਲ ਬੰਦੇ ਸਪੇਸ ਦੀ ਜਰੂਰਤ ਹੈ

    • @worldnews-f4v
      @worldnews-f4v 3 ชั่วโมงที่ผ่านมา +2

      bai punjab government agencies pungrain, markfed chack sakdiya ne. bhagwant mann jhooth bol reha

  • @SurjitSingh-im5rm
    @SurjitSingh-im5rm ชั่วโมงที่ผ่านมา

    ਵੀਰਵਾਰ

  • @jarnailsingh9949
    @jarnailsingh9949 3 ชั่วโมงที่ผ่านมา +2

    Twenty fourth Like Jarnail Singh Khaihira Retired C H T Seechewaal ❤

  • @jaswinderbrar38
    @jaswinderbrar38 ชั่วโมงที่ผ่านมา +1

    ਹੁਣ ਗੱਪ ਨਹੀ ਚੱਲ ਗੇ ਸਟੋਰ ਭਰੇ ਪਏ ਨੇ ਚੱਕੋ

  • @jaswinderbrar38
    @jaswinderbrar38 ชั่วโมงที่ผ่านมา +1

    ਕਿਹਨੇ ਕਿਹਾ ਕਿਸਾਨਾਂ ਦਾ ਕਸੂਰ ਹੈ

  • @KewalGrewal-dj3iq
    @KewalGrewal-dj3iq 50 นาทีที่ผ่านมา

    126 ਝੋਨੇ ਦੀ ਕਟਾਈ ਤਾ ਹਜੇ ਸੁਰੂ ਨੀ ਹੋਈ। ਜਾਣ ਬੁੱਝ ਕੇ ਕਿਸਾਨਾ ਨੂੰ ਲੁਟਿਆ ਜਾ ਰਿਹਾ।M.P ਤੋ ਸਸਤਾ ਝੋਨਾ ਲਿਆਇਆ ਜਾ ਰਿਹਾ ਹੈ

  • @reshamsingh999
    @reshamsingh999 ชั่วโมงที่ผ่านมา

    Raat nu saun to pehla jis rab ne tainu dunya te bhejya h us nu yaad kark dasi k tu sach bol reha h

  • @gillsabgill444
    @gillsabgill444 ชั่วโมงที่ผ่านมา

    ਸਪੇਸ ਦਾ ਰੋਲਾ ਬਾਕੀ ਗੱਲਾ ਤਾ ਫਾਲਤੂ ਨੇ

  • @pappibinner2855
    @pappibinner2855 2 ชั่วโมงที่ผ่านมา

    ਚੀਜ ਖਰੀਬ ਲਈ ਦੁਕਾਨ ਤੇ ਸਟੋਰ ਕਰਨੀ ਆ

  • @anitagupta678
    @anitagupta678 ชั่วโมงที่ผ่านมา

    Diversity crops farmers should understand limitations of paddy crops now

  • @SurjitSingh-im5rm
    @SurjitSingh-im5rm ชั่วโมงที่ผ่านมา

    ਇਮਾਨਦਾਰੀ ਨਾਲ ਸਟੋਰ ਖਾਲੀ ਕਰੋ। ਚੌਲ ਤਾਂ ਸੈਂਟਰ ਸਰਕਾਰ ਨੇ

  • @reshamsingh999
    @reshamsingh999 ชั่วโมงที่ผ่านมา

    Kisan bht dukhi hun

  • @reshamsingh999
    @reshamsingh999 ชั่วโมงที่ผ่านมา

    Bht vadya tarka aa kisana nu fudu banaun da

  • @jaswinderbrar38
    @jaswinderbrar38 2 ชั่วโมงที่ผ่านมา

    ਬਜੇ ਪੀ ਜੀ ਝੋਨਾ ਮੰਡੀ ਵਿੰਚ ਆਗਿਆ

  • @surinder.mangat3268
    @surinder.mangat3268 3 ชั่วโมงที่ผ่านมา +1

    Je eve hi B J P walea nu kisan da dard hove koi v B J P da virod na kare

  • @BalkarSingh-ke4mu
    @BalkarSingh-ke4mu ชั่วโมงที่ผ่านมา

    God madam

  • @SandeepSingh.-dm8et
    @SandeepSingh.-dm8et 2 ชั่วโมงที่ผ่านมา

    Good

  • @Paramjitsingh-dd9dq
    @Paramjitsingh-dd9dq 23 นาทีที่ผ่านมา

    Punjab da beda gark kita BJP ne

  • @gaviballu1457
    @gaviballu1457 2 ชั่วโมงที่ผ่านมา

    Rice special davo ji. Leadar saab no space Rice loun vaste. Any problem

  • @Platform_agri_information
    @Platform_agri_information 2 ชั่วโมงที่ผ่านมา

    Rice mill godam choo pehla rice te chakoo.. Ave sache hoi jnde

  • @reshamsingh999
    @reshamsingh999 ชั่วโมงที่ผ่านมา

    Kisana de kine hamdardi bjp sab lok jande ne

  • @reshamsingh999
    @reshamsingh999 ชั่วโมงที่ผ่านมา

    Yar tu pehla kithe c c hun kitho nikal aya aa

  • @bootasidhuboota5664
    @bootasidhuboota5664 2 ชั่วโมงที่ผ่านมา +1

    Bjp feku

  • @reshamsingh999
    @reshamsingh999 59 นาทีที่ผ่านมา

    J tainu eh sab pata c ta tusi pehla kithe c.hun mauke ta sab nu galla aajandya ne

  • @gurdeepsingh5202
    @gurdeepsingh5202 2 ชั่วโมงที่ผ่านมา

    FCI ne v khareed karne hae ke nhi es year

  • @Rakeshbhatia-r9f
    @Rakeshbhatia-r9f 2 ชั่วโมงที่ผ่านมา

    BJP tang kar rahi hai Punjab nu

  • @rajwindersingh-gf8xb
    @rajwindersingh-gf8xb ชั่วโมงที่ผ่านมา

    PR126 no highibrid verrity

  • @GurmailGill-js3hp
    @GurmailGill-js3hp ชั่วโมงที่ผ่านมา

    JOSHI.PASA THE.GSLL.NAE.KHAID.KATI.SANTER.SARKAR.CHAKI.PHALA.DHAN.CHAKHI.KARVA

  • @paramjeetsingh1526
    @paramjeetsingh1526 3 ชั่วโมงที่ผ่านมา +3

    Godam kahi karna mody di jmavry bandi

    • @worldnews-f4v
      @worldnews-f4v 3 ชั่วโมงที่ผ่านมา

      bai punjab government agencies pungrain, markfed chack sakdiya ne. bhagwant mann jhooth bol reha

  • @BalkarSingh-ke4mu
    @BalkarSingh-ke4mu ชั่วโมงที่ผ่านมา

    Bjp camca gudam Khali karwa

  • @Rakeshbhatia-r9f
    @Rakeshbhatia-r9f 2 ชั่วโมงที่ผ่านมา

    Tu kisaan veer na kaha

  • @JaspalSingh-xf8ys
    @JaspalSingh-xf8ys ชั่วโมงที่ผ่านมา

    Kisana da jinas rul rhi hai bjp te punjab sarkar janbuj ke punjab de kisana nu khrab kar rhi hai.centre sarkar di punjab de kisana nal thik ravyia nhi hai ih sarkara hamesha punjab nal vitkra kar te kardi a rhi hai .same karan sarkara.

  • @JaspalSingh-xf8ys
    @JaspalSingh-xf8ys ชั่วโมงที่ผ่านมา

    Bjp jhuth mar rhi hai is ne punjab nal hamesha dhokha kitta hai punjab de kisana di vairi bni huyi hai.same karan bjp wale.