Nihang Singh ਦਾ ਦਾਅਵਾ ਕਹਿੰਦਾ Deep Sidhu ਦੇ ਕਰੀਬੀ ਦੇ ਕਤ+ਲ ਤੋਂ ਬਾਅਦ ਹੁਣ ਅਗਲਾ ਟਾਰਗੇਟ ਮੈਂ ਹਾਂ... | Makhu

แชร์
ฝัง
  • เผยแพร่เมื่อ 11 ต.ค. 2024
  • ਨਿਹੰਗ ਸਿੰਘ ਦਾ ਦਾਅਵਾ ਕਹਿੰਦਾ ਦੀਪ ਸਿੱਧੂ ਦੇ ਕਰੀਬੀ
    ਦੇ ਕਤਲ ਤੋਂ ਬਾਅਦ ਹੁਣ ਅਗਲਾ ਟਾਰਗੇਟ ਮੈਂ ਹਾਂ...||
    ਕਹਿੰਦਾ ਜਿੰਨਾ ਮਰਜ਼ੀ ਵੱਡਾ ਗੈਂਗਸਟਰ ਹੋਵੇ ਪਰ ਇੱਕ ਵਾਰ ||
    #deepsidhu #amritpalsingh #nihangsingh
    Harpreet Singh Makhu || ਹਰਪ੍ਰੀਤ ਸਿੰਘ ਮਖੂ | Deep Sidhu | Amritpal Singh | Nihang Singh |
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe TH-cam : - / @harpreetsinghmakhu9752
    Follow on Facebook : - / hsmakhu

ความคิดเห็น •

  • @gurnamsingh1404
    @gurnamsingh1404 10 ชั่วโมงที่ผ่านมา +11

    ਮੰਖੂ ਜੀ ਇਹ ਕੰਮ ਆਰ ਐਸ ਐਸ ਦਾ ਹੈ ਰੱਬ ਸਿੰਘਾਂ ਦੀ ਚੱੜਦੀ ਕਲਾ ਕਰੇ

  • @gurmelsinghchahal5654
    @gurmelsinghchahal5654 10 ชั่วโมงที่ผ่านมา +17

    ਬੱਸ ਕੋਈ ਮੱਝ ਕੱਟਾ ਚੋਰੀ ਹੁੰਦਾ ਕੋਈ ਕਤਲ ਹੁੰਦਾ ਹੈ ਬੱਸ ਅੰਮ੍ਰਿਤਪਾਲ ਸਿੰਘ ਦਾਂ ਲਾ ਦਿਆਂ ਕਰੋਂ ਉਹ ਜੇਲ੍ਹ ਵਿੱਚ ਬੈਠਾਂ ਹੀ ਬਾਜ ਵਾਂਗ ਉੱਡ ਕੇ ਆ ਜਾਂਦਾ ਹੈ ਫਿਰ ਉੱਡ ਕੇ ਜੇਲ੍ਹ ਵਿੱਚ ਚਲੇ ਜਾਂਦਾ ਹੈ ਬੱਸ ਸਾਰਿਆਂ ਨੂੰ ਇੱਕੋ ਬੰਦਾ ਦਿਸਦਾ ਹੈ ਬਦਨਾਮ ਕਰਨ ਨੂੰ ਹੁਣ ਤੁਹਾਡੇ ਨਾਲ ਹਜ਼ਾਰ ਬੰਦਾ ਹੈ ਜੇਕਰ ਹਜ਼ਾਰ ਵਿੱਚੋਂ ਇੱਕ ਬੰਦਾ ਕੋਈ ਗ਼ਲਤ ਕੰਮ ਕਰਦਾ ਹੈ ਫਿਰ ਦੂਜੇ ਦਾਂ ਕੀ ਕਸੂਰ ਹੈ ਇੱਕ ਗ਼ਲਤ ਬੰਦੇ ਦੇ ਨਾਲ ਦੂਜੇ ਨੂੰ ਜੋੜਨਾ ਗ਼ਲਤ ਹੈ

    • @KaramveerSingh-po5kn
      @KaramveerSingh-po5kn 8 ชั่วโมงที่ผ่านมา

      ਇੱਕ ਮਾਂ ਦਾ ਪੁੱਤ ਚਲਾ ਗਿਆ ਇਸ ਗੱਲ ਦਾ ਬੇਹੱਦ ਦੁੱਖ ਹੈ।
      ਪਰ ਇਕ ਪੰਥਕ ਚਲਾ ਗਿਆ? ਇਹ ਗੱਲ ਬਿਲਕੁੱਲ ਗਵਾਰਾ ਨਹੀਂ ਹੈ।
      ਪੰਥਕ ਕੌਣ ਹੁੰਦਾ ਹੈ?
      ਸਰਕਾਰ ਨਾਲ ਡੀਲ ਕਰਕੇ ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਭਾਊ ਅੰਮ੍ਰਿਤਪਾਲ ਸਿੰਘ ਖਿਲਾਫ਼, ਭਾਈ ਪਪਲਪ੍ਰੀਤ ਸਿੰਘ ਖਿਲਾਫ਼ ਬਿਆਨ ਦਾਗਣ ਵਾਲਾ ਪੰਥਕ ਕਿਵੇਂ ?
      ਭਾਈ ਅਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਾ ਪੰਥਕ ਕਿਵੇਂ?
      ਭਾਈ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮੰਦਾ ਬੋਲਣ ਵਾਲਾ, ਓਹਨਾਂ ਦੀਆਂ ਫੋਟੋਆ ਐਡੀਟ ਕਰਕੇ ਬਦਨਾਮ ਕਰਨ ਵਾਲੇ ਗਰੁੱਪ ਦਾ ਮੈਂਬਰ ਪੰਥਕ ਕਿਵੇਂ?
      ਬਾਈ ਦੀਪ ਸਿੱਧੂ ਅਤੇ ਭਾਈ ਅਮ੍ਰਿਤਪਾਲ ਸਿੰਘ ਨਾਲ ਅਨੇਕਾਂ ਫੋਟੋਆਂ ਖਿਚਵਾ ਕੇ ਖੁੱਦ ਨੂੰ ਪੰਥਕ ਤਾਂ ਸਾਬਿਤ ਕਰਨ ਵਿੱਚ ਲੱਗਾ ਹੋਇਆ ਸੀ ਪਰ ਫ਼ੇਸਬੁੱਕ ਤੇ ਸਾਰਾ ਦਿਨ ਗਾਹਲਾਂ ਕੱਢਣ ਵਾਲੇ ਗਰੁੱਪ ਵਿੱਚ ਵਿਚਰਨ ਵਾਲਾ, ਖੁੱਦ ਬੀਬੀਆਂ ਦੀ ਵੀ ਲਿਹਾਜ਼ ਨਾ ਕਰਨ ਵਾਲਾ ਪੰਥਕ ਕਿਵੇਂ?
      ਬਾਈ ਦੀਪ ਸਿੱਧੂ ਨਾਲ ਪਰਛਾਵੇਂ ਵਾਂਗ ਰਹਿਣ ਵਾਲਾ ਬਾਈ ਦੀਪ ਸਿੱਧੂ ਦੀ ਸੋਚ ਤੋਂ ਕੋਹਾਂ ਦੂਰ ਰਹਿਣ ਵਾਲਾ ਪੰਥਕ ਕਿਵੇਂ?
      ਵੋਟਾਂ ਤੋਂ ਪਹਿਲਾਂ ਬਿਣਾ ਕਿਸੇ ਸਬੂਤਾਂ ਦੇ ਭਾਈ ਖੰਡੇ ਦੀ ਮਾਤਾ ਨੂੰ ਵਰਗਲਾ ਕੇ ਭਾਈ ਅਮ੍ਰਿਤਪਾਲ ਸਿੰਘ ਅਤੇ ਭਾਈ ਪੱਪਲਪ੍ਰੀਤ ਸਿੰਘ ਖਿਲਾਫ ਵੀਡਿਉ ਬਣਾ ਕੇ ਵੋਟਾਂ ਵਿੱਚ ਵਰਤਣ ਵਾਲਾ ਪੰਥਕ ਕਿਵੇਂ ?
      ਕਿ ਗੁਰਪ੍ਰੀਤ ਸਿੰਘ ਹਰੀ ਨੌ ਗੁਰਬਾਣੀ ਵਿੱਚ ਭਿੱਜੀ ਰੂਹ ਸੀ? ਇਸ ਲਈ ਅਸੀ ਪੰਥਕ ਦਾ ਦਰਜ਼ਾ ਦੇ ਰਹੇ ਹਾਂ?
      ਕਿ ਗੁਰਪ੍ਰੀਤ ਸਿੰਘ ਹਰੀ ਨੌ ਨਸ਼ਿਆਂ ਵਿੱਚ ਗ਼ਲਤਾਨ ਹੋਈ ਜਵਾਨੀ ਨੂੰ ਗੁਰੂ ਦੇ ਲੜ ਲਾ ਕੇ ਅੰਮ੍ਰਿਤ ਪਾਨ ਕਰਨ ਲਈ ਪ੍ਰੇਰ ਰਿਹਾ ਸੀ?
      ਬੀਬੀਆਂ ਲਈ ਅਤੀ ਘਟੀਆ ਸ਼ਬਦਾਵਲੀ ਵਰਤਣ ਵਾਲੇ ਗਰੁੱਪ ਨਕਲ਼ੀ ਖ਼ਾਤੇ ਬਣਾ ਕੇ ਭਾਈ ਅਮ੍ਰਿਤਪਾਲ ਸਿੰਘ ਦੇ ਸਮਰਥਕ ਮਤਾਵਾ ਭੈਣਾਂ ਨੂੰ ਗਾਹਲਾਂ ਕੱਢਣ ਵਾਲ਼ੇ ਗਰੁੱਪ ਵਿੱਚ ਵਿਚਰਨ ਵਾਲਾ ਪੰਥਕ ਕਿਵੇਂ?
      ਕਤਲ ਕਿੰਨਾ ਕਾਰਨਾਂ ਕਰਕੇ ਹੋਇਆ , ਆਪਸੀ ਰੰਜਿਸ਼ ਕਰਕੇ ਜਾ ਵੋਟਾਂ ਦੇ ਰੌਲੇ ਕਰਕੇ, ਜਾਂ ਸਟੇਟ ਨੇ ਕਰਵਾਇਆ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹੋ ਜਾਣਾ ਹੈ? ਪਰ ਇਸ ਮਸਲੇ ਤੇ ਹਰੀ ਨੌ ਦੇ ਨਕਲ਼ੀ ਖ਼ਾਤੇ ਵਾਲਿਆਂ ਨੂੰ ਹਿਦਾਇਤ ਹੈ ਕਿ ਤੁਹਾਡੀਆਂ ਕਰਤੂਤਾਂ ਭਾਈ ਅਮ੍ਰਿਤਪਾਲ ਸਿੰਘ ਨੂੰ ਨਾ ਪਹਿਲਾਂ ਬਦਨਾਮ ਕਰ ਸਕੀਆਂ ਸੀ ਤੇ ਨਾ ਅੱਜ ਕਰ ਸਕਦੀਆਂ ਹਨ। ਭਾਵੇਂ ਕਿੰਨੀ ਵੀ ਗਾਹਲਾਂ ਕੱਡ ਕੇ, ਇਲਜ਼ਾਮ ਲਗਾ ਕੇ ਆਪਣਾ ਗੁੱਬ ਗ਼ੁਬਾਰ ਕਿਉੰ ਨਾ ਕੱਢੀ ਜਾਓ ?
      ਅੱਗੋਂ ਗੁਰਬਾਣੀ ਨਾਲ ਜੁੜਿਆ ਸਿੰਘ ਹੈ, ਪ੍ਰਮਾਤਮਾ ਦੇ ਰੰਗ ਵਿੱਚ ਭਿੱਜੀ ਰੂਹ ਹੈ। ਪ੍ਰਮਾਤਮਾ ਆਪ ਹੀ ਰੱਖਿਆ ਕਰੇਗਾ। ਤੁਸੀ ਭਾਵੇਂ ਕਿੰਨੀ ਮਾੜੀ ਤੋਂ ਮਾੜੀ ਸੋਚ ਦਾ ਪ੍ਰਗਟਾਵਾ ਕਰੀ ਜਾਓ

  • @singhkarnail3953
    @singhkarnail3953 9 ชั่วโมงที่ผ่านมา +2

    WAHEGURU JI 🙏🏻 🙏🏻 🙏🏻 🙏🏻

  • @rajbirkaur9037
    @rajbirkaur9037 12 ชั่วโมงที่ผ่านมา +3

    ਵਾਹਿਗੁਰੂ ਜੀ

  • @JaswinderSingh-kt9yc
    @JaswinderSingh-kt9yc 12 ชั่วโมงที่ผ่านมา +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @punjabisubah8189
    @punjabisubah8189 11 ชั่วโมงที่ผ่านมา +9

    ਪੁਲਿਸ ਪ੍ਰਸ਼ਾਸਨ ਤੋਂ ਪਹਿਲਾਂ ਆਪਣੇ ਬੰਦਿਆਂ ਨੂੰ ਦੋਸੀ ਬਣਾ ਦੇਣਾ ਇਹ ਸਿਰਫ ਸਿੱਖਾਂ ਵਿੱਚ ਚੱਲ ਰਿਹਾ ਹੋਰ ਕਿਤੇ ਨੀਂ ਜੋ ਕਤਲ ਹੋਇਆ ਬਹੁਤ ਮਾੜਾ ਹੋਇਆ ਜਿੰਨੇ ਵੀ ਕੀਤਾ ਹੋਵੇ

    • @KaramveerSingh-po5kn
      @KaramveerSingh-po5kn 8 ชั่วโมงที่ผ่านมา

      ਇੱਕ ਮਾਂ ਦਾ ਪੁੱਤ ਚਲਾ ਗਿਆ ਇਸ ਗੱਲ ਦਾ ਬੇਹੱਦ ਦੁੱਖ ਹੈ।
      ਪਰ ਇਕ ਪੰਥਕ ਚਲਾ ਗਿਆ? ਇਹ ਗੱਲ ਬਿਲਕੁੱਲ ਗਵਾਰਾ ਨਹੀਂ ਹੈ।
      ਪੰਥਕ ਕੌਣ ਹੁੰਦਾ ਹੈ?
      ਸਰਕਾਰ ਨਾਲ ਡੀਲ ਕਰਕੇ ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਭਾਊ ਅੰਮ੍ਰਿਤਪਾਲ ਸਿੰਘ ਖਿਲਾਫ਼, ਭਾਈ ਪਪਲਪ੍ਰੀਤ ਸਿੰਘ ਖਿਲਾਫ਼ ਬਿਆਨ ਦਾਗਣ ਵਾਲਾ ਪੰਥਕ ਕਿਵੇਂ ?
      ਭਾਈ ਅਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਾ ਪੰਥਕ ਕਿਵੇਂ?
      ਭਾਈ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮੰਦਾ ਬੋਲਣ ਵਾਲਾ, ਓਹਨਾਂ ਦੀਆਂ ਫੋਟੋਆ ਐਡੀਟ ਕਰਕੇ ਬਦਨਾਮ ਕਰਨ ਵਾਲੇ ਗਰੁੱਪ ਦਾ ਮੈਂਬਰ ਪੰਥਕ ਕਿਵੇਂ?
      ਬਾਈ ਦੀਪ ਸਿੱਧੂ ਅਤੇ ਭਾਈ ਅਮ੍ਰਿਤਪਾਲ ਸਿੰਘ ਨਾਲ ਅਨੇਕਾਂ ਫੋਟੋਆਂ ਖਿਚਵਾ ਕੇ ਖੁੱਦ ਨੂੰ ਪੰਥਕ ਤਾਂ ਸਾਬਿਤ ਕਰਨ ਵਿੱਚ ਲੱਗਾ ਹੋਇਆ ਸੀ ਪਰ ਫ਼ੇਸਬੁੱਕ ਤੇ ਸਾਰਾ ਦਿਨ ਗਾਹਲਾਂ ਕੱਢਣ ਵਾਲੇ ਗਰੁੱਪ ਵਿੱਚ ਵਿਚਰਨ ਵਾਲਾ, ਖੁੱਦ ਬੀਬੀਆਂ ਦੀ ਵੀ ਲਿਹਾਜ਼ ਨਾ ਕਰਨ ਵਾਲਾ ਪੰਥਕ ਕਿਵੇਂ?
      ਬਾਈ ਦੀਪ ਸਿੱਧੂ ਨਾਲ ਪਰਛਾਵੇਂ ਵਾਂਗ ਰਹਿਣ ਵਾਲਾ ਬਾਈ ਦੀਪ ਸਿੱਧੂ ਦੀ ਸੋਚ ਤੋਂ ਕੋਹਾਂ ਦੂਰ ਰਹਿਣ ਵਾਲਾ ਪੰਥਕ ਕਿਵੇਂ?
      ਵੋਟਾਂ ਤੋਂ ਪਹਿਲਾਂ ਬਿਣਾ ਕਿਸੇ ਸਬੂਤਾਂ ਦੇ ਭਾਈ ਖੰਡੇ ਦੀ ਮਾਤਾ ਨੂੰ ਵਰਗਲਾ ਕੇ ਭਾਈ ਅਮ੍ਰਿਤਪਾਲ ਸਿੰਘ ਅਤੇ ਭਾਈ ਪੱਪਲਪ੍ਰੀਤ ਸਿੰਘ ਖਿਲਾਫ ਵੀਡਿਉ ਬਣਾ ਕੇ ਵੋਟਾਂ ਵਿੱਚ ਵਰਤਣ ਵਾਲਾ ਪੰਥਕ ਕਿਵੇਂ ?
      ਕਿ ਗੁਰਪ੍ਰੀਤ ਸਿੰਘ ਹਰੀ ਨੌ ਗੁਰਬਾਣੀ ਵਿੱਚ ਭਿੱਜੀ ਰੂਹ ਸੀ? ਇਸ ਲਈ ਅਸੀ ਪੰਥਕ ਦਾ ਦਰਜ਼ਾ ਦੇ ਰਹੇ ਹਾਂ?
      ਕਿ ਗੁਰਪ੍ਰੀਤ ਸਿੰਘ ਹਰੀ ਨੌ ਨਸ਼ਿਆਂ ਵਿੱਚ ਗ਼ਲਤਾਨ ਹੋਈ ਜਵਾਨੀ ਨੂੰ ਗੁਰੂ ਦੇ ਲੜ ਲਾ ਕੇ ਅੰਮ੍ਰਿਤ ਪਾਨ ਕਰਨ ਲਈ ਪ੍ਰੇਰ ਰਿਹਾ ਸੀ?
      ਬੀਬੀਆਂ ਲਈ ਅਤੀ ਘਟੀਆ ਸ਼ਬਦਾਵਲੀ ਵਰਤਣ ਵਾਲੇ ਗਰੁੱਪ ਨਕਲ਼ੀ ਖ਼ਾਤੇ ਬਣਾ ਕੇ ਭਾਈ ਅਮ੍ਰਿਤਪਾਲ ਸਿੰਘ ਦੇ ਸਮਰਥਕ ਮਤਾਵਾ ਭੈਣਾਂ ਨੂੰ ਗਾਹਲਾਂ ਕੱਢਣ ਵਾਲ਼ੇ ਗਰੁੱਪ ਵਿੱਚ ਵਿਚਰਨ ਵਾਲਾ ਪੰਥਕ ਕਿਵੇਂ?
      ਕਤਲ ਕਿੰਨਾ ਕਾਰਨਾਂ ਕਰਕੇ ਹੋਇਆ , ਆਪਸੀ ਰੰਜਿਸ਼ ਕਰਕੇ ਜਾ ਵੋਟਾਂ ਦੇ ਰੌਲੇ ਕਰਕੇ, ਜਾਂ ਸਟੇਟ ਨੇ ਕਰਵਾਇਆ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹੋ ਜਾਣਾ ਹੈ? ਪਰ ਇਸ ਮਸਲੇ ਤੇ ਹਰੀ ਨੌ ਦੇ ਨਕਲ਼ੀ ਖ਼ਾਤੇ ਵਾਲਿਆਂ ਨੂੰ ਹਿਦਾਇਤ ਹੈ ਕਿ ਤੁਹਾਡੀਆਂ ਕਰਤੂਤਾਂ ਭਾਈ ਅਮ੍ਰਿਤਪਾਲ ਸਿੰਘ ਨੂੰ ਨਾ ਪਹਿਲਾਂ ਬਦਨਾਮ ਕਰ ਸਕੀਆਂ ਸੀ ਤੇ ਨਾ ਅੱਜ ਕਰ ਸਕਦੀਆਂ ਹਨ। ਭਾਵੇਂ ਕਿੰਨੀ ਵੀ ਗਾਹਲਾਂ ਕੱਡ ਕੇ, ਇਲਜ਼ਾਮ ਲਗਾ ਕੇ ਆਪਣਾ ਗੁੱਬ ਗ਼ੁਬਾਰ ਕਿਉੰ ਨਾ ਕੱਢੀ ਜਾਓ ?
      ਅੱਗੋਂ ਗੁਰਬਾਣੀ ਨਾਲ ਜੁੜਿਆ ਸਿੰਘ ਹੈ, ਪ੍ਰਮਾਤਮਾ ਦੇ ਰੰਗ ਵਿੱਚ ਭਿੱਜੀ ਰੂਹ ਹੈ। ਪ੍ਰਮਾਤਮਾ ਆਪ ਹੀ ਰੱਖਿਆ ਕਰੇਗਾ। ਤੁਸੀ ਭਾਵੇਂ ਕਿੰਨੀ ਮਾੜੀ ਤੋਂ ਮਾੜੀ ਸੋਚ ਦਾ ਪ੍ਰਗਟਾਵਾ ਕਰੀ ਜਾਓ

  • @satnamkahlon8398
    @satnamkahlon8398 ชั่วโมงที่ผ่านมา

    Nothing else to say Waheguru mehar rakhan

  • @Rajindersidhu2914
    @Rajindersidhu2914 32 นาทีที่ผ่านมา +1

    Bhagbant maan de karibi da munda es katel vich saml aa center engency di report dasdi aa.

  • @sadhusingh1131
    @sadhusingh1131 8 ชั่วโมงที่ผ่านมา +2

    ਮਖੂ ਨੇ ਉਸ ਬੰਦੇ ਦੀ ਿੰਟਰਵਿਊ ਲੈਣਾ ਜੋ ਅਮਰੁਤਪਾਲ ਤੇ ਲੱਖੇ ਸਿਧਾਣੇ ਦੇ ਖਿਲਾਫ ਬੋਲੇ ,

  • @KaramveerSingh-po5kn
    @KaramveerSingh-po5kn 8 ชั่วโมงที่ผ่านมา +1

    ਏਹ ਲੋਕ ਸਰਕਾਰੀ ਕਾਤਲ ਨੂੰ ਆਪਣੇ ਆ ਦੇ ਗਲ ਪਾਉਣ ਲੱਗੇ ਆ

  • @HarjotMalhi-y2g
    @HarjotMalhi-y2g 9 ชั่วโมงที่ผ่านมา +1

    Makhu ji bhagwant naal v kro gal

  • @bhupindersingh5311
    @bhupindersingh5311 12 ชั่วโมงที่ผ่านมา

    Waheyguru ji ik how jo💪🏽💪🏽🙏🙏🙏🙏🙏🌺🌺 veer Hari ke nu apne godh vich than deve 🙏🙏🌺🌺

  • @inderjeetsingh4746
    @inderjeetsingh4746 7 ชั่วโมงที่ผ่านมา

    Akshay kumar actor ne pagg bann kae singh is king ch short dress pwa katreena naal uss tae taa ni bolde dahdi maan ji
    ..

  • @Mandeepsingh-ij5bs
    @Mandeepsingh-ij5bs 11 ชั่วโมงที่ผ่านมา +3

    Akal kro koi yrr .... state sb krva rhiii tusiii aaps ch uljheee firde o ... ene murkh naa bno te bnao 🙏🙏

  • @balrajkaur3245
    @balrajkaur3245 3 ชั่วโมงที่ผ่านมา

    Eh kehda kedi list a? Khose
    da kiradar shakki a!!!

  • @langeriboys
    @langeriboys 9 ชั่วโมงที่ผ่านมา

    Waheguru meher kern ji thook ker rakho ehna di dab rakhu kam nu

  • @gurmeetsingh-zb6vv
    @gurmeetsingh-zb6vv 11 ชั่วโมงที่ผ่านมา

    ਮੱਖੁ ਜੀ ਰੋਵੌ ਬਾਦਲ ਪਰਵਾਰ ਨੂ ਜਿਸ ਪਰਵਾਰ ਨੇ ਇਹ ਰੀਤ ਚਲਾਈ

  • @sukhsahni2640
    @sukhsahni2640 10 ชั่วโมงที่ผ่านมา

    😅😅😅😂😂😂

  • @G-2222-c9z
    @G-2222-c9z 8 ชั่วโมงที่ผ่านมา

    Guru Sahmne koi Gangster di Pesh ni Chalni

  • @jamesbond7011
    @jamesbond7011 4 ชั่วโมงที่ผ่านมา

    Simarjot makar te makhu eh dove singha de khilaf ne ..doglapan a pura ena vich

  • @bikramsingh1577
    @bikramsingh1577 7 ชั่วโมงที่ผ่านมา

    dur laahnat aho j klunna ute tuhanu kise nu v koi 20 ya 25 saal wala munda follow nai krda jinu youth krda ode virodh ch sad mar rahe o saare tusin

  • @mentaljijaji
    @mentaljijaji 6 ชั่วโมงที่ผ่านมา

    Kujh k aas si es Maan singh te pr ene vi ghusyan bahut wadya bhoryan ene haje takk vi Bhai sahb Bhai amritpal ji khalsa ware bahut bakwas kiti si

    • @mentaljijaji
      @mentaljijaji 6 ชั่วโมงที่ผ่านมา

      Baki harek Sikh tyar bar tyar rehn chahe o mone ne chahe o kesadhari ne

  • @harpalsandhu9242
    @harpalsandhu9242 10 ชั่วโมงที่ผ่านมา

    ਢਾਡੀ ਸਾਬ ਚ ਇਕ ਕਮੀ ਹੈ ਸਵਾਲ ਪੂਰਾ ਨਈ ਹੋਣ ਦੇਂਦੇ ਵਿਚੇ ਬੋਲ ਪੈਂਦੇ ਨੇ

    • @inderjeetsingh4746
      @inderjeetsingh4746 7 ชั่วโมงที่ผ่านมา

      Akshay kumar actor ne pagg bann kae singh is king ch short dress pwa katreena naal uss tae taa ni bolde dahdi maan ji

  • @bikramsingh1577
    @bikramsingh1577 7 ชั่วโมงที่ผ่านมา

    deep sidhu naal na compare kro police ne fadeya te sala ulat bolan lg pyaaa bs kro agento

  • @tarsemsandhu6985
    @tarsemsandhu6985 7 ชั่วโมงที่ผ่านมา

    ਬਾਦਲ ਲਿਆਉ ਪੰਜਾਬ ਬਚਾਉਣ ਲਈ

  • @dhianchandsarwankumar8773
    @dhianchandsarwankumar8773 11 ชั่วโมงที่ผ่านมา +1

    A v hun nam kamana chanda h

  • @RajKumar-lt9po
    @RajKumar-lt9po 6 ชั่วโมงที่ผ่านมา

    Tu c dono e chwal a

  • @SatanBoy-p3
    @SatanBoy-p3 10 ชั่วโมงที่ผ่านมา

    Sikha nu ve sikh virodhi loga di list tyar kar laini chide hai,ajj koie kissay nu dass kay nehi marda ohh talwarra da wailla khatam hai lohay nu lohay nall katna pena,Khalsa rashter virodhi loga de list tyar karo, dushman de strategy nall dushman maroo.

  • @JogaSingh-v9n
    @JogaSingh-v9n 11 ชั่วโมงที่ผ่านมา

    ਵਾਹਿਗੁਰੂ ਜੀ