ਲੱਭ ਗਿਆ ਗੱਦੀ ਲੋਕਾਂ ਦਾ ਸੱਭ ਤੋਂ ਪੁਰਾਣਾ ਪਿੰਡ ਜੋ ਕੁਦਰਤੀ ਜੜ੍ਹੀ ਬੂਟੀਆਂ ਲੱਭ ਕਰਦੇ ਕਰੋੜਾਂ ਦਾ ਵਪਾਰ

แชร์
ฝัง
  • เผยแพร่เมื่อ 26 มี.ค. 2024
  • ਲੱਭ ਗਿਆ ਗੱਦੀ ਲੋਕਾਂ ਦਾ ਸੱਭ ਤੋਂ ਪੁਰਾਣਾ ਪਿੰਡ ਜੋ ਕੁਦਰਤੀ ਜੜ੍ਹੀ ਬੂਟੀਆਂ ਲੱਭ ਕਰਦੇ ਕਰੋੜਾਂ ਦਾ ਵਪਾਰ
    ‪@pb7rider‬
    Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

ความคิดเห็น • 281

  • @Harmandeep0921

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਾਈ ਜੀ ਟਰੈਵਲ ਵਲੌਗਰ ਤਾਂ ਬਹੁਤ ਨੇ ਜੋ ਅਮਰੀਕਾ ਕਨੇਡਾ ਯੂਰੋਪ ਦੇ ਪਿੰਡ ਦਿਖਾਉਂਦੇ ਆ ਪਰ ਤੁਸੀਂ ਪਹਿਲੇ ਬਲੌਗਰ ਓ ਜੌ Himachal ਪੰਜਾਬ ਦੇ ਸਵਰਗ ਵਰਗੇ ਪਿੰਡ ਦਿਖਾਉਂਦੇ ਓ। ਮਾਣ ਆ ਬਾਈ ਜੀ। ਦਿਲੋਂ ਧੰਨਵਾਦ ਆ ਜੀ।

  • @Kanwarnau-nihal-singh70

    ਵੀਰ ਜੀ ਤੁਸੀਂ ਹਿਮਾਚਲ ਪ੍ਰਦੇਸ਼ ਦੇ ਓਹ ਇਲਾਕੇ ਦਿਖਾ ਰਹੇ ਹੋ ਜੋ ਹੋਰ ਕਿਸੇ ਨੇ ਨਹੀਂ ਦਿਖਾਏ, ਬਾਕੀ ਜਿਆਦਾ ਜਾਣਕਾਰੀ ਵਾਸਤੇ ਜੇ ਭੈਣ ਜੀ ਤੁਹਾਡੇ ਨਾਲ ਮਿਲਕੇ ਇਕਠੇ ਵੀਡੀਓ ਤਾਂ ਹਿਮਾਚਲ ਦੇ ਲੋਕਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਮਿਲ ਸਕਦੀ ਹੈ, ਕਿਉਂਕਿ ਭੈਣਜੀ ਤੁਹਾਡੇ ਨਾਲ ਹੋਣ ਤਾਂ ਓਹ ਔਰਤਾਂ ਨਾਲ ਚੰਗੀ ਤਰ੍ਹਾਂ ਗੱਲ ਬਾਤ ਕਰ ਸਕਣਗੇ, ਇਹ ਮੇਰੀ ਆਪਣੀ ਨਿੱਜੀ ਸਲਾਹ ਹੈ ਹੋ ਸਕਦਾ ਆਪ ਜੀ ਸਹਿਮਤ ਨਾ ਹੋਵੋ ਤਾਂ ਮੈਂ ਮੁਆਫ਼ੀ ਦਾ ਹੱਕਦਾਰ ਹਾਂ, ਕਿਉਂਕਿ ਮੈਂ ਤੁਹਾਡੀ ਲਾਈਫ਼ ਵਿੱਚ ਦਖਲ ਨਹੀਂ ਦੇ ਸਕਦਾ, ਤੁਹਾਡੇ ਵਲੌਗ ਵੇਖਕੇ ਸਾਨੂੰ ਵੀ ਸੈਰ ਕਰਨ ਦਾ ਮੌਕਾ ਮਿਲੇਗਾ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ, ਮੈਂ ਵੀ ਰਾਈਡਰ ਹਾਂ, ਬਿਲਾਸਪੁਰ ਜਿਲੇ ਦਾ ਵਿਜਿ਼ਟ ਵੀ ਕਰਿਓ ਜੀ, ਅਸੀਂ ਮਾਝੇ ਵਾਲੇ ਭਾਊ ਅੰਮ੍ਰਿਤਸਰ ਤੋਂ ਧੰਨਵਾਦ ਸਹਿਤ!

  • @balbirsinghusajapmansadasa1168

    ਬੜਾ ਵਧੀਆ ਘੁੰਮਣ ਵਾਲ਼ੀ ਜਗਾਹ ਬਣ ਸਕਦੀ ਆ।ਹਿਮਾਚਲ ਤੇ ਪੰਜਾਬੀ ਆ ਪੂਰਾ।

  • @Mastlalijatt

    ਸੂਲਰ ਘਰਾਟ ਆ ਜਾਇਉ ਦਿਖਾ ਦੇਵਾਂਗੇ ਸੰਗਰੂਰ ਜ਼ਿਲ੍ਹਾ

  • @Wrestlar_372

    ਇਕ ਕੁਆਟਿਲ ਬਜਨ ਹੋਣਾ ਚੱਲੀ ਕਿੱਲੋ ਨੀ

  • @user-vb7fl9je1s

    ਘੱਟ ਬੋਲਣਾ ਚਾਹੀਦਾ

  • @gurmukhsingh9717

    ਵੀਰ ਜੀ ਬਹੁਤ ਵਧੀਆ ਵਿਡੀਉ ਪੌਦੇ ਤੁਸੀਂ ਵਹਿਗੁਰੂ ਜੀ ਮੇਹਰ ਕਰਨੀ ਇੰਦਾ ਹੀ ਕੰਮ ਕਰਦੇ ਰਹਿਣ ਵਹਿਗੁਰੂ ਜੀ

  • @bablasekhon1044

    ❤❤❤❤ਵਾਹਿਗੁਰੂ🎉🎉🎉🎉ਜੀ❤❤❤❤❤ਵਾਹਿਗੁਰੂ🎉🎉🎉🎉ਜੀ❤

  • @gurmailbenipal918

    ਬਹੁਤ ਵਧੀਆ ਪੰਜਾਬੀ ਬੋਲਦੇ ਵੀਰ ਬੋਲੀ ਤਾਂ ਪੰਜਾਬ ਵਰਗੀ ਹੀ ਹੈ

  • @jasmelsingh1451

    ਭਾਸਾ ਕਿਹੜੇ ਇਲਾਕੇ ਦੀ ਆ ਬਾਈ ਬਲੌਗਰ ਦੀ

  • @gurmailbenipal918

    ਬਹੁਤ ਵਧੀਆ ਲਗਿਆ ਕੁਦਰਤ ਦੀ ਗੋਦ ਵਿਚ ਬੈਠੇ ਲੋਕਾਂ ਵਾਰੇ ਜਾਣਕੇ

  • @krishanpathak4989

    Beautiful place .Worth visiting for fresh air and relaxing. Thanks for showing this valley. 🙏

  • @aryansharma2654

    Nice location very informative video thank you so much keep it up 👏❤️

  • @manvir6090

    Video dekh dil nu sakoon milgya , very nice information and work 👍 ❤❤🎉

  • @Samdevlogs

    proud a paji tusi punjabi nu pomote kr rahe o ik sahhb nal .....very awsome videos ❤❤

  • @haridassenterprises5502

    Video dekh sakoon mil gaya ❤️❤️🙏🙏🔥🔥😘💯💯

  • @jaspalgrewal438

    ਵਧੀਆ ਜਗ੍ਹਾ

  • @worldsfinestnegativemind9108

    Nice! Very informative and photogenic!

  • @user-oo7qk3me4t

    ਬਹੁਤ ਵਧੀਆ ਉਪਰਾਲਾ ਵੀਰ ਜੀ

  • @ameekprakashsinghwaraich3173

    Bahut Vadhia Veer