ਬੇੜਾ ਗਰਕ ਅੱਜ ਕੱਲ , lucha buda PUNJABI BEST SHORT MOVIE 2024 | PUNJABI FILM JATT BEAT RECORD

แชร์
ฝัง
  • เผยแพร่เมื่อ 18 ต.ค. 2024

ความคิดเห็น • 548

  • @JattBeatRecord
    @JattBeatRecord  2 หลายเดือนก่อน +147

    ਦੋਸਤੋ ਫ਼ਿਕਰ ਨਾ ਕਰੋ ਅਗਲੇ ਹਫ਼ਤੇ ਤੋ ਫੇਰ ਸੁਰੂ ਆਪ ਸਬ ਨੂੰ ਪਤਾ ਮੈਂ ਬਹਾਰ ਗਿਆ ਹੋਏਆ ਸੀ ਅਗਲੇ ਹਫ਼ਤੇ ਤੋ ਪਹਿਲਾਂ ਵਾਂਗ ਲਗਾਤਾਰ ਆਉਣ ਗਿਆ ਏਸ ਵਾਰ ਇਸ ਨਾਲ ਕੰਮ ਚਲਾਊ ❤❤❤

    • @truckingvlog9928
      @truckingvlog9928 2 หลายเดือนก่อน +8

      Sukar Inder veer janta ne tan commenta vich team todh v diti c

    • @akbaldhillon3344
      @akbaldhillon3344 2 หลายเดือนก่อน +5

      Y video kihda psa la ga kuj smj ne aundi

    • @Nikkachahar
      @Nikkachahar 2 หลายเดือนก่อน +9

      ਮਾਲਦਾਰ ਛੜਾ ਜਰੂਰ ਪਾ ਦਿਓ ਉਹਦੇ ਬਿਨ ਨਹੀਂ ਸਰਨਾ

    • @JaggaDhindsa-s3n
      @JaggaDhindsa-s3n 2 หลายเดือนก่อน +1

      Sirraa video brother

    • @SikanderKumar6
      @SikanderKumar6 2 หลายเดือนก่อน +2

      Inder bhai is episode da name "Dudh ch pati" rakhna c

  • @gurusingh3842
    @gurusingh3842 2 หลายเดือนก่อน +37

    ਪਹਿਲਾ ਵਾਲਾ ਭਾਗ ਬਹੁਤ ਅੱਤ ਸੀ
    ਇਹ ਵਾਲਾ ਠੀਕ ਨਹੀਂ ਹੈ ਅੱਜ ਤੋਂ ਦੇਖਣਾ ਬੰਦ

    • @mohanjeetsingh3380
      @mohanjeetsingh3380 2 หลายเดือนก่อน

      Vese bnaya eh episode ਟੈਂਸ਼ਨ ਨਾ ਲਓ

  • @PalaAULAKH
    @PalaAULAKH 2 หลายเดือนก่อน +29

    ਜਪ ਨਾਮ ਬੱਗੜਾ ਛਾਜਲੀ ਆਲੇ ਵੀ ਜਮਾ ਸਿਰਾ ਕਰਾਉਦੇ ਆ ਭੂਰੇ ਬਾਈ ਲੁੱਚਾ ਬੁੜਾ ਕਿਉ ਨੀ ਆਈ ਅੱਜ ਆ ਵੀਡੀਓ ਵੀ ਬਹੁਤ ਸੋਹਣੀ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤

  • @gurcharnsingh6469
    @gurcharnsingh6469 2 หลายเดือนก่อน +44

    ਆ ਫਲੈਟਾ ਵਿੱਚ ਉ ਗੱਲ ਨੀ ਬਣਦੀ ਜਿੱਹੜੀ ਪਿੰਡ ਤੇ ਖੇਤਾ ਵਿੱਚ ਬਣਦੀ ਆ

  • @BaljinderSingh-ho6wg
    @BaljinderSingh-ho6wg 2 หลายเดือนก่อน +22

    ਲੁੱਚਾ ਬੁੜਾ ਬਦਿਆ ਹੁੰਦੀ ਸੀ

  • @balkarsingh-nn5le
    @balkarsingh-nn5le 2 หลายเดือนก่อน +13

    ਪਿੰਡਾਂ ਆਲੇ ਬਾਬੇ ਕਿਥੇ ਲੋਟ ਆਉਂਦੇ ਆ ਫਲੈਟਾਂ ਫਲੂਟਾਂ ਚ 😂😂😂😂😂❤👌👍💓

  • @jaspalchangal8274
    @jaspalchangal8274 2 หลายเดือนก่อน +12

    ਗਗਨ ਤਾਂ ਕਹਿੰਦੀ ਹੳੁ ਵੀ ਕਿਥੋਂ ਆ ਗੲੇ ਪਿੰਡ ਵਾਲੇ ਭਾਗੂ ਹੁਣੀ।😂😂😂😂😂😂

  • @sunnymall1051
    @sunnymall1051 2 หลายเดือนก่อน +2

    ਗੱਲ ਸਹੀ ਆ ਅੱਜ ਕੱਲ ਦੀਆਂ ਨੂੰ ਕੰਮ ਕਰਨ ਵੇਲੇ ਮੋਤ ਹੀ ਪੈ ਜਾਂਦੀ ! ਆਪਣੇ ਘਰਦਿਆ ਦੀ ਹੀ ਸੇਵਾ ਨੀ ਕਰ ਸਕਦਿਆਂ 😢

  • @HardevSingh-r2x
    @HardevSingh-r2x 2 หลายเดือนก่อน +3

    ਲੁਚਾ ਬੜਾ ਹੀ ਨਹੀਂ ਅੱਜ ਬਾਬਾ ਜੀ ਲੁੱਚਾ ਬੂਰਾ ਭੇਜੋ ਇਹਦੇ ਨਾਲ ਗੱਲ ਨਹੀਂ ਬਣੀ ਲੁਚਾ ਬੁੜਾ ਭੇਜੋ

  • @ibadatjashanma9063
    @ibadatjashanma9063 2 หลายเดือนก่อน +14

    ਕੋਈ ਨੀ ਸੁਬਾਦ ਆਈਆ

  • @SukhwinderSingh-wq5ip
    @SukhwinderSingh-wq5ip 2 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @SukhjeetKaur-w8j
    @SukhjeetKaur-w8j 2 หลายเดือนก่อน +11

    ਅੱਜ ਕੱਲ ਲੋਕ ਏਨੇ ਵੀ ਕਮਲ਼ੇ ਨੀ ਜੀਨਾ ਇਹ ਦਖਾਈ ਜਾਂਦੇ ਓ ਗੱਲ ਨੀ ਵਨੀ

    • @JovanjotSingh
      @JovanjotSingh 2 หลายเดือนก่อน

      ਓਹ ਭਰਾਵਾ ਕਮਲਪੁਣਾ ਨੀਂ
      ਪਿੰਡਾਂ ਆਲਾ ਦੇਸੀਪੁਣਾ ਦਿਖਾਇਆ ਗਿਆ

    • @SukhjeetKaur-w8j
      @SukhjeetKaur-w8j 2 หลายเดือนก่อน +3

      @@JovanjotSingh ਅੱਜ ਕੱਲ ਕੋਈ ਏਨਾ ਵੀ ਕਮਲ਼ਾ ਨੀ ਅਸੀ ਪਿੰਡਾਂ ਚ ਹੀ ਰਹਿਨੇ ਆ

    • @JovanjotSingh
      @JovanjotSingh 2 หลายเดือนก่อน

      @@SukhjeetKaur-w8j ਉਹ ਭਰਾਵਾ ਕਮਲਪੁਣਾ ਨੀਂ
      ਦੇਸੀਪੁਣਾ ਦਿਖਾਇਆ

    • @pawandeepkaur9834
      @pawandeepkaur9834 2 หลายเดือนก่อน +1

      ਪਹਿਲਾਂ ਵਾਲੇ ਲੋਕ ਐਵੇਂ ਦੇ ਹੀ ਹੁੰਦੇ ਸੀ ਜਮਾ 😅

    • @JovanjotSingh
      @JovanjotSingh 2 หลายเดือนก่อน

      @@pawandeepkaur9834 ਪੁਰਾਣੇ ਸਮੇਂ ਬਹੁਤ ਚੰਗੇ ਸੀ
      ਅੱਜ ਕੱਲ੍ਹ ਬੇਈਮਾਨੀਆਂ ਪਾਪਾਂ ਦਾ ਦੌਰ ਆ

  • @NsreshKumar-d2g
    @NsreshKumar-d2g 2 หลายเดือนก่อน +5

    ❤ ਅਛੀ ਬਾਤ ਭਾਗ ਸਿਆਂ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @SunnyCheema83
    @SunnyCheema83 2 หลายเดือนก่อน +1

    ਸਾਡੇ ਪਿੰਡਾ ਵਿੱਚ ਰੱਬ ਵਸਦਾ ਤੇ ਸਾਡੇ ਬਜ਼ੁਰਗ ਬਹੁਤ ਸਹੀ ਸੋਚ ਵਾਲੇ ਨੇ ਏਹਨਾ ਸ਼ੇਹਰਾ ਵਾਲਿਆਂ ਨੂ ਕੀ ਪਤਾ ਪਿੰਡਾ ਦਾ ਬਿੱਲੀ ਦੇ ਸਿਰ ਜਿੱਡਾ lai ਕੇ ਫਲੈਟ ਆਪਣੇ ਆਪ ਨੂ ਬਹੁਤ ਪੜੇ ਲਿਖੇ ਸਮਜਣ ਗੇ ਸਾਡੇ ਬਜ਼ੁਰਗਾਂ ਦੀ ਕੀਤੀ ਪੜਾਈ ਏਹਨਾ ਦੀ ਪੜਾਈ ਤੋ ਲੱਖ ਗੁਣਾ ਚੰਗੀ ਏ

  • @gurjindersingh3638
    @gurjindersingh3638 2 หลายเดือนก่อน +9

    ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਆਲ ਟੀਮ ਗੁੱਡ ਅਕਟਿੰਗ 🙏🌿💛🌿👌 ਯਮੂਨਾ ਨਗਰ

  • @ajaydhiman2535
    @ajaydhiman2535 2 หลายเดือนก่อน +2

    ਇੰਦਰ ਬਾਈ ਦਾ ਰੋਲ ਬਹੁਤ ਸਿਰਾ 🔥🔥🔥💯

  • @bahadursingh9718
    @bahadursingh9718 2 หลายเดือนก่อน

    ਚੰਡੀਗੜ੍ਹ ਵਿੱਚ ਨਹੀਂ ਮਿੱਲਣੀ ਸੰਤਰਾਂ ਕੋਈ ਹੋਰ ਮੰਗਵਾ ਲਵੋਂ ਚੰਡੀਗੜ੍ਹ ਵਿੱਚ ਤਾਂ ਬਹੁਤ ਸੰਸਤੀ ਹੈ ਵੀਡੀਓ ਬਹੁਤ ਹੀ ਵਧੀਆ ਹੈ ਬੰਤ ਤੇ ਭਾਗੂ ਨੇਂ ਸਿਰਾਂ ਲਾਂਤਾ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @JagjitSingh-ss8zb
    @JagjitSingh-ss8zb 2 หลายเดือนก่อน +3

    ਅੱਜ ‌ਬੇਕਾਰ‌‌।‌ਵੀਡੀਓ‌।ਹੈ।ਜੀ। ਜਗਜੀਤ ਸਿੰਘ ਸਿੱਧੂ ਬਡਬਰ

  • @rajwindersinghdhanoa4453
    @rajwindersinghdhanoa4453 2 หลายเดือนก่อน +9

    ਜਮਾਂ ਸੁਆਹ ਉੜਾ ਤੀ

  • @BhupinderSingh-yg8cg
    @BhupinderSingh-yg8cg 2 หลายเดือนก่อน +56

    ਅੱਜ ਬੇਕਾਰ ਵੀਡੀਓ ਹੈ ਜੀ

  • @bikramsingh5167
    @bikramsingh5167 2 หลายเดือนก่อน +4

    ਬਹੁਤ ਵਧੀਆ ਵੀਰੇ ਧੰਨਵਾਦ 👍

  • @sarvansinghgill4702
    @sarvansinghgill4702 2 หลายเดือนก่อน

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਦੀ ਸਿਰਾ ਕਰਵਾਈ ਰੱਖੀ ਆ ਸਾਰੀ ਟੀਮ ਨੇ

  • @KulwinderKaur-b7k
    @KulwinderKaur-b7k 2 หลายเดือนก่อน

    ਵੀਡੀਓ ਇਹ ਵੀ ਸੋਹਣੀ ਆ ਤੁਸੀਂ ਲੁੱਚਾ ਬੁੜਾ ਵਾਲੀ ਸੋਹਣੀ ਵੀਡੀਓ ਆ ਉਹ ਵੀ ਜ਼ਰੂਰ ਪਾਉ

  • @harwindersinghdhindsa585
    @harwindersinghdhindsa585 2 หลายเดือนก่อน +7

    ਬੰਤ ਤੇ ਭਾਗੂ ਅੱਤ ਕਰਾਉਦੇ ਨੇ

    • @SinghGill7878
      @SinghGill7878 2 หลายเดือนก่อน +2

      ਇਹਦੇ ਨਾਲੋਂ ਧੂਤਾ 100 ਗੁਣਾ ਵਧੀਆ ਸੀ

    • @PROFESSORGILL-r3b
      @PROFESSORGILL-r3b 2 หลายเดือนก่อน

      ਪਰ ਇਹਨਾਂ ਨੂੰ ਤਾਂ ਇਹ ਲੱਗਦਾ ਪਤਾ ਨੀ ਇਥੇ ਦੁਨੀਆ ਸਾਡੀ ਕਿੱਡੀ ਕ ਫੈਨ ਹੈ

  • @ChanchalSingh-xd6yb
    @ChanchalSingh-xd6yb 2 หลายเดือนก่อน +1

    ਅੱਜ ਤਾਂ ਸਾਰਾ ਹੀ ਸੀਰੀਅਲ ਬਿਗਾੜ ਦਿੱਤਾ। ਕੋਈ ਵੀ ਸਵਾਦ ਨਹੀਂ ਆਇਆ।

  • @pappysarao5044
    @pappysarao5044 2 หลายเดือนก่อน +1

    ਨਿੱਕਰ ਤਾਂ ਤੇਰੀ ਬਹੁਤ ਸੋਹਣੀ ਐ

  • @Mander_Bai
    @Mander_Bai 2 หลายเดือนก่อน +1

    ਬਾਈ ਵੀਡੀਓ ਬਹੁਤ ਸੋਹਣੀ ਆ 👍

  • @ManjeetSingh-to1og
    @ManjeetSingh-to1og 2 หลายเดือนก่อน +45

    ਸਮਝ ਨਹੀਂ ਆ ਰਹੀ ਸੀ੍ਰਅਲ ਨੂੰ ਕਿਹੜੇ ਪਾਸੇ ਲੈ ਗਏ ਬਾਈ

    • @gursewaksingh5352
      @gursewaksingh5352 2 หลายเดือนก่อน +1

      ਸਹੀ ਗੱਲ ਵੀਰ ਭੈਣਚੋਦ ਸਾਰਾ ਸਵਾਦ ਖਰਾਬ ਕਰਤਾ

    • @Singhsaab98076
      @Singhsaab98076 2 หลายเดือนก่อน +4

      ਸਹੀ ਗੱਲ ਵੀਰ ਹੋਰ ਪਾਸੇ ਲੈ ਗਏ ਮੈਨੂੰ ਲੱਗਦਾ ਟੀਮ ਟੁੱਟਦੀ ਜਾਂਦੀ ਆ ਹੁਣ

    • @GTShorts22
      @GTShorts22 2 หลายเดือนก่อน

      Nvi video aw lucha buda ni hga

    • @ਹਰਪਾਲ7653
      @ਹਰਪਾਲ7653 2 หลายเดือนก่อน

      ਪਤਾ ਨੀਂ ਕੀ ਮਾਮਲਾ ਬੱਗੜ ਵੀ ਬਾਹਰ ਚਲਾ ਗਿਆ

    • @tanushergill265
      @tanushergill265 2 หลายเดือนก่อน

      oh 22 ਅਸਲ ਚ ਬੱਗੜ ਤੇ inder ਆਸਟ੍ਰੇਲੀਆ ਗਏ ਆ episode shoot nhi hoye ਬਸ ਟਾਈਮ paas lyi ਆਹ paa rhe a baki dhutta team ਛੱਡ ਗਿਆ inder ਦੀ

  • @Ssaj-t2u
    @Ssaj-t2u 2 หลายเดือนก่อน +2

    ਇਹ ਤਾਂ ਬਣੀ ਨੀ ਗੱਲ ਬਾਈ ਇੰਦਰ ਜਪ ਨਾਮ ਵੱਧੀਆ ਸੀ

  • @gurpreetsingh9799
    @gurpreetsingh9799 2 หลายเดือนก่อน +1

    ਲੁੱਚਾ ਬੁੜਾ 98 ਕਿਉਂ ਨਹੀਂ ਆਈ ਇੰਦਰ ਬਾਈ

  • @jspstarm
    @jspstarm 2 หลายเดือนก่อน +2

    ਘਰਵਾਲੀ ਨੂੰ ਪੁੱਤ ਕਹਿ ਕੇ ਰਿਸ਼ਤਿਆਂ ਦਾ ਘਾਣ ਨਾ ਕਰੋ ।ਲਾਹਣਤ ਏ

  • @HarmanMander-bn6gm
    @HarmanMander-bn6gm 2 หลายเดือนก่อน +4

    ਪੱਗ ਬੰਨਕੇ ਕੌਣ ਸੌਂਦਾ 😂😂 ਪਹਿਲਾਂ ਦੂਜੀਆਂ ਸੀਰੀਜ਼ ਤਾਂ ਪੂਰੀਆਂ ਕਰਲੋ

  • @navjotsandhu
    @navjotsandhu 2 หลายเดือนก่อน

    Reality purane bajorg eme hi saad bnde hunde c
    Bout sohna kmm veere kita tuc

  • @manidhaliwal2404
    @manidhaliwal2404 2 หลายเดือนก่อน

    ਆਹ ਅਕਲ ਦੇਖੋ ਇਹਦੀ ਕਿਵੇਂ ਚਾਦਰਾਂ ਚੱਕੀ ਰੱਖਦਾਂ ਨੂੰਹ ਸਾਮਹਣੈ

  • @kamaljit1464
    @kamaljit1464 2 หลายเดือนก่อน +1

    ਅੱਜ ਤਾਂ ਲੱਸੀ ਕਰਤੀ ਪ੍ਰੋਗਰਾਮ ਦੀ

  • @seeratcheema3535
    @seeratcheema3535 2 หลายเดือนก่อน

    ਬੱਸ ਫੋਰ ਤੀ ਬਾਈ ਇੰਦਰ ਮੈਨੂੰ ਤੁਹਾਡੇ ਤੋਂ ਬਹੁਤ ਉਮੀਦ ਹੈ

  • @RANDHAWA-JCB
    @RANDHAWA-JCB 2 หลายเดือนก่อน +3

    ਤੇੜ ਵਿੱਚੋ ਹਵਾ ਠੰਡੀ ਆਉਂਦੀ,,,,,,

  • @isharsinghisharsingh1871
    @isharsinghisharsingh1871 2 หลายเดือนก่อน

    ਬੇਕਾਰ ਐ ਪਹਿਲਾ ਵਾਲੀ ਸੁਰੂ ਕਰੋ

  • @JagdeepSingh-fh3um
    @JagdeepSingh-fh3um 2 หลายเดือนก่อน

    ਧਰੋ ਗਆ ਨੇ ਸੁਰਤ ਭੁਲਾ ਦੀ ਇਹਦੀ ਤੜਕੇ ਤੋਂ ਲੈ ਕੇ ਇਥੋਂ ਤੱਕ ਆਹ ਕਰਦੇ ਆ ਕਰਦੇ ਵੀਡੀਓ ਬਹੁਤ ਸੋਹਣੀ ਆ😂😂😂😂😂

  • @JaswinderKaur-km7bv
    @JaswinderKaur-km7bv 2 หลายเดือนก่อน +1

    Inder Veer Ji Ajj v thuadi video ni aee.manu har week wait rehndi a thuadi video di .Jdo tak thuadi video na dekha dil udas ho janda a . From Germany

    • @waqascheema5135
      @waqascheema5135 2 หลายเดือนก่อน

      Absolutely true Same here from uae❤

  • @SumandeepKaur-u8r
    @SumandeepKaur-u8r 2 หลายเดือนก่อน +1

    ਬਾਈ ਜੀ ਵੀਡੀਓ ਦਾ ਕੋਈ ਸਿਰ ਪੈਰ ਨਹੀਂ,ਐਨੇ ਸਿਧੇ ਵੀ ਨਹੀਂ ਲੋਕ ਅੱਜਕਲ ਵੀ ਪਿਸ਼ਾਬ ਕਰਨ ਦਾ ਵੀ ਨਾ ਪਤਾ ਹੋਵੇ, ਪਿੰਡਾ ਵਾਲੇ ਥੋੜੇ ਭੋਲੇ ਭਾਲੇ ਜ਼ਰੂਰ ਹੁੰਦੇ ਆ,ਪਰ ਚਲਾਕ ਵੀ!

  • @JarnailSingh-ew4on
    @JarnailSingh-ew4on 2 หลายเดือนก่อน +1

    ਬਹੁਤ ਵਧੀਆ ਵੀਡੀਓ ਜੀ❤❤❤❤❤ਰੋਪੜ❤❤❤❤❤

  • @harvindersinghsingh7713
    @harvindersinghsingh7713 2 หลายเดือนก่อน

    ਬਹੁਤ ਵਧੀਆ ਵਿਡਿਓ ਬਾਈ ਜੀ

  • @vickykhan5417
    @vickykhan5417 2 หลายเดือนก่อน +2

    Bai ਲੁੱਚਾ ਬੁੜਾ ਕਉ ਨੀ ਆਈ

  • @msf5937
    @msf5937 2 หลายเดือนก่อน

    ਐਤਾ ਇੱਕ ਦਿਨ ਹੀ ਰੱਖਣਗੇ ਕਿਤੇ ਚਾਹ ਕਿਤੇ ਖਿਚੜੀ ਸਾਡੇ ਹਕੀਮ ਸੀ ਚਾਹ ਫਿੱਕੀ ਨਾਲ ਬਰਫੀ ਜਾ ਗਲਾਬ ਜਾਮਣ ਖਾਦਾ ਸੀ

  • @mewasingh499
    @mewasingh499 2 หลายเดือนก่อน

    Bappu huran di yad krati bhagu bai,,,jma e sirrrra,,bant ne tan dhan dhan hi krati

  • @surveyorbehzad3283
    @surveyorbehzad3283 2 หลายเดือนก่อน +4

    🙏love from Saudi Arabia 🇸🇦 JEDDAH

  • @kulwinder169
    @kulwinder169 2 หลายเดือนก่อน

    ਆ ਪਿੰਡਾਂ ਵਾਲਿਆਂ ਨੂੰ ਪਿੰਡਾਂ ਵਾਲਿਆਂ ਕੁੜੀਆਂ ਤੋ ਠੀਕ ਆਉਂਦੇ ਨੇ ਗਗਨ ਤਾ ਗਾਹ ਪੈ ਗਿਆ 😂😂😂😂😂

  • @preetSingh-vi3mt
    @preetSingh-vi3mt 2 หลายเดือนก่อน +1

    ਐਵੇ ਪਰਨਾ ਬਨ ਕੇ ਕੌਣ ਸੌਂਦਾ ਹਰਮਨਾਂ 😂😂😂😂

  • @harpreetupdates6830
    @harpreetupdates6830 2 หลายเดือนก่อน

    ਬੰਤ ਦੀ ਐਕਟਿੰਗ ਸਿਰਾ

  • @HarnekSingh-xp4qg
    @HarnekSingh-xp4qg 2 หลายเดือนก่อน

    ਬਾਕੀ ਤਾਂ ਸੱਭ ਠੀਕ ਆ ਬਸ ਜਿਹੜਾ ਭਾਗੋ ਨੇ ਕੁੜੀ ਸਾਹਮਣੇ ਕਛਾ ਪਾ ਕੇ ਬੈਠਾ ਗਿਆ ਉ ਗ਼ਲਤ ਆ ਉ ਵੀ ਕਿਸੇ ਦੀ ਭੈਣ ਆ ਕੁੜੀ ਆ ਏਦਾ ਦੇ ਕੰਮ ਨਾ ਕਰੋ 🙏🙏

  • @bharpursandhu7942
    @bharpursandhu7942 2 หลายเดือนก่อน +3

    ਬਹੁਤ ਸੋਹਣੀ ਆ ਜੀ ਮੂਵੀ

  • @officialdjigagesandhu226
    @officialdjigagesandhu226 2 หลายเดือนก่อน

    ਹਾਂਜੀ ਸਤਸ਼੍ਰੀਅਕਾਲ ਜੀ ਸਾਰਿਆ ਨੂੰ ਸਵੇਰੇ ਉੱਠਦੇ ਹੀ ਸੋਚਿਆ ਵੀ ਅੱਜ ਮਾਲਦਾਰ ਛੜਾ ਸੀਰੀਜ਼ ਆਈ ਪਈ ਹੋਊ ਪਰ ਇਹ ਤਾਂ ਕੋਈ ਹੋਰ ਹੀ ਸੀਰੀਜ਼ ਆਈ ਪਈ ਸੀ ਕੰਟੈਂਟ ਤਾਂ ਵਧੀਆ ਸੀ ਪਰ ਮਾਲਦਾਰ ਛੜੇ ਅਤੇ ਲੁੱਚੇ ਬੁੜੇ ਵਰਗੀ ਗਲ ਨਹੀਂ ਬਣੀ ਇਸ ਕਰਕੇ ਇੰਦਰ ਬਾਈ ਜੀ ਨੂੰ ਬੇਨਤੀ ਹੈ ਕਿ ਇਹ ਸੀਰੀਜ਼ ਵੀ countinue ਰੱਖਣ ਅਤੇ ਮਾਲਦਾਰ ਛੜਾ ਜਲਦੀ ਜਲਦੀ ਲੈਕੇ ਓਣ 🙏

    • @sukhpreetbhullar1076
      @sukhpreetbhullar1076 2 หลายเดือนก่อน

      ds ta dita ona v bhr gaya hoya agla
      hafta video ao

  • @tarsemsingh3559
    @tarsemsingh3559 2 หลายเดือนก่อน +1

    ਬਾਈ ਇੰਦਰ ਅੱਜ ਦੇ ਟਾਈਮ ਏਨੇ ਸਿੱਧਰੇ ਲੋਕ ਨੀ ਹੈਗੇ ਥੋੜਾ ਜਿਆਦਾ ਪਿਛਲੇ ਸਮੇ ਦੇ ਦਿਖਾ ਤੇ

    • @JovanjotSingh
      @JovanjotSingh 2 หลายเดือนก่อน

      ਸਿੱਧਰਪੁਣਾ ਨੀਂ
      ਦੇਸੀਪੁਣਾ ਦਿਖਾਇਆ ਗਿਆ ਭਰਾਵਾ
      ਸਾਡਾ ਸੱਭਿਆਚਾਰ ਆ ਇਹ ❤

  • @Harjindersingh-nk3hu
    @Harjindersingh-nk3hu 2 หลายเดือนก่อน +2

    ਕੰਜਰ ਦਾ ਬੀ ਨੂੰਹ ਸਾਹਮਣੇ ਵੀ ਪਟ ਨੰਗੇ ਕਰਕੇ ਪਿਆ ਭਾਗੂ ਚਵਲ .

    • @gopi2bhatti
      @gopi2bhatti 2 หลายเดือนก่อน

      ਬਿਲਕੁਲ ਠੀਕ ਗੱਲ

  • @AngrejSingh-e9v
    @AngrejSingh-e9v 2 หลายเดือนก่อน +2

    ਜਮਾਂ ਹੀ ਬੇਕਾਰ ਵੀਡੀਓ ਹੈ

  • @SurinderKaur-fh9el
    @SurinderKaur-fh9el 2 หลายเดือนก่อน +8

    बंत बंत बंत बहुत ही सुन्दर ब्लॉग

  • @jagvirsinghbenipal5182
    @jagvirsinghbenipal5182 2 หลายเดือนก่อน

    ਸਿਰਾ ਬਾਈ ਜੀ 👌👌🔥🔥❤️❤️

  • @kuldeepSingh-bu4cq
    @kuldeepSingh-bu4cq 2 หลายเดือนก่อน +1

    ਬੰਤ ਵੈਲੀ ਸਿਰਾ 👍👍👍👍👍👍👍

  • @jasdeep18
    @jasdeep18 2 หลายเดือนก่อน +1

    ਓ ਬਾਈ ਕਿਉਂ ਜਲੂਸ kadeya ਪਿੰਡਾ ਵਾਲੇ ਇੰਨੇ ਵੀ ਬੌਲੇ ਨੀ ਹੁੰਦੇ ਹੁਣ ਇਹ ਜਮਾਨਾ ਤਾ ਜੋਗੀਆ ਨੇ ਵੀ ਛੱਡ ਤਾ ਓਹੋ ਕੁਲੀਆ ਚ ਵੀ AC ਲਾਈ ਬੈਠੇ ਨੇ

  • @ramandeeptiwana2778
    @ramandeeptiwana2778 2 หลายเดือนก่อน +1

    ਨਾਨੇ ਤੋਂ ਡੈਡੀ ਕਿਵੇਂ ਬਣ ਗਿਆ

  • @maninderatwal2669
    @maninderatwal2669 2 หลายเดือนก่อน +1

    ਨਹੀਂ ਬਾਈ ਪਹਲਾ ਵਾਲਾ ਲੇ ਕੇ ਆਉ ਬਾਈ ਜੀ

  • @EasywayandRoblox
    @EasywayandRoblox 2 หลายเดือนก่อน

    Bharpur USA very nice video.🙏🙏

  • @amarjitsingh1946
    @amarjitsingh1946 2 หลายเดือนก่อน

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ ❤❤

  • @gagandhaliwal1996
    @gagandhaliwal1996 2 หลายเดือนก่อน +1

    ਬਹੁਤ ਹੀ ਬੇਕਾਰ ਵੀਡੀਉ ਐ ਅੱਜ ਦੀ

  • @ajaydhailwal8513
    @ajaydhailwal8513 2 หลายเดือนก่อน +1

    Sirra Bai 👍👍🎉🎉

  • @DaljitKaur-cr6bj
    @DaljitKaur-cr6bj 2 หลายเดือนก่อน

    ਪਲੱਸਤਰ ਕਿਵੇਂ ਕਰਦੇ ਆ ਕੋਰ ਕਿਵੇਂ ਲਾਉਂਦੇ ਹੋਣਗੇ 😂😂😂😂😅😅😅😅

  • @Sarabjeetnrain-po7mn
    @Sarabjeetnrain-po7mn 2 หลายเดือนก่อน

    ਪਿੰਡਾ ਆਲ਼ੇ ਬਜ਼ੁਰਗ ਏਨੇ ਵੀ ਸਿੱਧੇ ਨਹੀਂ ਹੁੰਦੇ, ਜਿੰਨੇ ਤੁਸੀ ਦਿਖਾ ਰਹੇ ਆ, ਬਾਈ ਕਹਾਣੀ ਦਾ ਵਿਸ਼ਾ ਬਦਲੋ, ਇਹ ਤਾਂ ਤੁਸੀ ਗਲਤ ਦਿਖਾ ਰਹੇ ਹੋ, ਬਜ਼ੁਰਗ ਤਾਂ ਮੋਬਾਈਲ,car ਸਭ ਚਲਾ ਲੈਨੇ ਆ, ਤੁਸੀਂ ਪਤਾ ਨੀ ਕਿਹੜੇ ਬਜ਼ੁਰਗ ਬਣਾ ਕੇ ਪੇਸ਼ ਕਰੀ ਜਾਂਦੇ ਆ

  • @RameshKumar-et2ld
    @RameshKumar-et2ld 2 หลายเดือนก่อน +1

    ਜਿਵੇਂ ਦਿਖਾ ਰਹੇ ਹੋ,ਇਹ ਤਾਂ ਪੰਜਾਹ ਸਾਲ ਪਹਿਲਾਂ ਦੀ ਗੱਲਬਾਤ ਤੋ ਵੀ ਪੁਰਾਣੀ ਗੱਲ ਦਿਖਾ ਰਹੇ ਹੋ ਟਾਇਮ ਪਾਸ ਕਰ ਰਹੇ ਹੋ ਤਿਆਰੀ ਤਾਂ ਥੋਡੀ ਵੱਡੀ ਲੱਗਦੀ ਹੈ ।ਐਵੇ ਉਨੱਤੀ ਮਿੰਟ ਬਰਬਾਦ ।

  • @jaspalsingh-yi3ko
    @jaspalsingh-yi3ko 2 หลายเดือนก่อน

    Bahut wadhiya yaar, eahday aggay part v banao 😂😂😂😂

  • @bahalsingh6735
    @bahalsingh6735 2 หลายเดือนก่อน

    ਸਿਰਾ ਵੀਡੀਓ ਇੰਦਰ ਵਾਈ ❤❤❤❤❤❤

  • @gursewaksingh5352
    @gursewaksingh5352 2 หลายเดือนก่อน

    22 ਸਵਾਦ ਖਰਾਬ ਕਰਤਾ yr

  • @arvindersingh9685
    @arvindersingh9685 2 หลายเดือนก่อน +1

    Bant nu kde kde sahi sunn lg jnda a kde kde ucha😮😮

  • @Yari997
    @Yari997 2 หลายเดือนก่อน

    Sira bai ji onodiooo❤❤

  • @chamkaursingh4412
    @chamkaursingh4412 2 หลายเดือนก่อน +1

    ਬਹੁਤ ਵਧੀਆ👍💯👍💯

  • @Jagdishkaur-x8b
    @Jagdishkaur-x8b 2 หลายเดือนก่อน

    Not bad eh v vadia c na nalo chnga c eh episode ❤

  • @rakukarwasra8142
    @rakukarwasra8142 2 หลายเดือนก่อน +7

    Aa ki pata asi taa lucha budha di wait kar rahe se

    • @Sukhvindersingh1313-i2b
      @Sukhvindersingh1313-i2b 2 หลายเดือนก่อน

      ਐਨਾ ਏਸੈ ਤਰਾ ਫੈਲ ਹੋਣਾ ਜਿਦਾ ਚਾਚਾ ਬਿਸਨਾ ਬੀਰਾ ਸਰਾਬੀ ਤੈ ਧੱਰਨਾਟ ਹੋਣੀ ਹੋਏ ਜੀਦੈ ਕੱਰਕੈ ਵੇਦੈ ਸੀ ਐਨੈ ਚਿਰ ਤੋ ਓਨੂ ਖਤਮ ਕਰਨ ਤੈ ਲੱਗੈ ਲੱਗਦਾ ਐਨਾ ਕੋਲ ਅੱਗੈ ਦੀਖੋਣ ਲੀ ਦੀਮਾਗ ਨਹੀ ਕਿਧਾ ਵੀਖੋਨਾ

  • @muhammadtariquekahlon
    @muhammadtariquekahlon 2 หลายเดือนก่อน

    Very very good story and very very good acting of all actors and actresses in this episode ❤ Muhammad Tarique Kahlon Pakistan

  • @jazbatikalam
    @jazbatikalam 2 หลายเดือนก่อน

    bouuut ghint inder bro ida de hor banao episod

  • @SinghB-di9ih
    @SinghB-di9ih 2 หลายเดือนก่อน

    Bai swaad ta ni aya es baar pr acting world class aa bant te bhagu dii🎉🎉

  • @sukhdevhr01
    @sukhdevhr01 2 หลายเดือนก่อน

    Bdhiya c bai ah episode v

  • @sanvirk6149
    @sanvirk6149 2 หลายเดือนก่อน

    ਇਹਨਾ ਦੇਸੀ ਅੱਜਕਲ੍ਹ ਕੌਣ ਆ , ਸੱਚਾਈ ਦੇ ਨੇੜੇ ਤੇੜੇ ਤਾ ਰਿਹਾ ਕਰੋ ਯਾਰ

  • @ConfusedTropicalWaterfal-sl7qt
    @ConfusedTropicalWaterfal-sl7qt 2 หลายเดือนก่อน

    Lucha budha de part liao 👍

  • @RajveerSingh-k1r
    @RajveerSingh-k1r 2 หลายเดือนก่อน

    ਮਾਲਦਾਰ ਛੜਾ 147 ਕਦੋਂ ਆਵੇਗੀ

  • @jaswindersinghsing3762
    @jaswindersinghsing3762 2 หลายเดือนก่อน

    ਬਕਵਾਸ ਆ ਬਿਲਕੁਲ yg

  • @lakhvirsinghdulamsar3
    @lakhvirsinghdulamsar3 2 หลายเดือนก่อน +3

    ਕੀ ਹਾਲ ਐ ਦੋਸਤੋ

  • @simranjeet8909
    @simranjeet8909 2 หลายเดือนก่อน

    ਬਾਈ ਜਾਵਾਂ ਲਾਸੀ ਕੰਮ ਕਰਾ ਤਾ ਪਿੰਡਾਂ ਵਾਲੀ ਗੱਲਬਾਤ ਪਿੰਡਾਂ ਵਾਲੀ ਹੋਈ

  • @somasharma9165
    @somasharma9165 2 หลายเดือนก่อน +8

    ਘੁਸੀਆ ਭੋਰੀ ਆ ਬਸ ਅੱਜ

    • @PROFESSORGILL-r3b
      @PROFESSORGILL-r3b 2 หลายเดือนก่อน

      ਪਰ ਇਹਨਾਂ ਨੂੰ ਤਾਂ ਇਹ ਲੱਗਦਾ ਪਤਾ ਨੀ ਇਥੇ ਦੁਨੀਆ ਸਾਡੀ ਕਿੱਡੀ ਕ ਫੈਨ ਹੈ

  • @gurpreetkaler536
    @gurpreetkaler536 2 หลายเดือนก่อน

    Love from samadh bhai..❤❤

  • @balkarsingh-nn5le
    @balkarsingh-nn5le 2 หลายเดือนก่อน +4

    ਸਾਰੇ ਕੰਮ ਛੱਡਕੇ ਘਾ ਤੇ ਰਾਂਉਡ ਅੱਪ ਜ਼ਰੂਰ ਮਾਰ ਕੇ ਜਾਇਉ 😂😂😂😝😛👌👍💓

  • @ranjalambar4557
    @ranjalambar4557 2 หลายเดือนก่อน

    Love you jatt beat record di sari team nu ❤❤❤❤

  • @yadvinderbinder
    @yadvinderbinder 2 หลายเดือนก่อน

    ਮੋਹਾਲੀ ਆਐ ਨੇ ਵੀਰ

  • @Pb44wale
    @Pb44wale 2 หลายเดือนก่อน +1

    ਬੇਕਾਰ ਵਿਡੀਓ ਆ

  • @gurjeetsangha7865
    @gurjeetsangha7865 2 หลายเดือนก่อน

    o .bai lucha buda di wait hundi aa yr❤❤❤

  • @ManmohanSingh-mu3zx
    @ManmohanSingh-mu3zx 2 หลายเดือนก่อน

    Ashi ta wait krde hunde aaa yaaar but sade wal v dekho bahr jan toh pehla hi 2-3 bna ke rakhne c serial
    Chalo koi gall nhi bahr ja geda v jaruri aaa baki team na tutt jawe eh gall ta dhyan rakhna
    Love u sari team nu ❤❤❤❤

  • @daljitsingh1704
    @daljitsingh1704 2 หลายเดือนก่อน

    ਲੁੱਚਾ ਬੁੜਾ ਲਿਆਉ

  • @VeerpalkaurVeerpalkaur-d5i
    @VeerpalkaurVeerpalkaur-d5i 2 หลายเดือนก่อน +7

    ਸਮਝ ਨੀ ਆਉਂਦੀ ਵੀਡੀਓ ਕਿਥੇ ਸੀ ਤੇ ਕਿੱਧਰ ਲੈ ਗੲਏ

    • @jagtarsingh7917
      @jagtarsingh7917 2 หลายเดือนก่อน

      Bai ehta vase part bnaiya a

    • @IKNOORTV
      @IKNOORTV 2 หลายเดือนก่อน

      A hor new video h veer ji

    • @RaviBassi-er2vw
      @RaviBassi-er2vw 2 หลายเดือนก่อน

      Bai bna ni sky koi kam ho gia se jruri

    • @rajinderbrar9365
      @rajinderbrar9365 2 หลายเดือนก่อน

      ਲੁਚੇ ਬੁੜੇ ਵਾਲੀ ਗੱਲ ਨਹੀਂ ਬਣੀ ਬਾਈ।

    • @rajinderbrar9365
      @rajinderbrar9365 2 หลายเดือนก่อน

      ਵੀਡੀਉ ਨੂੰ ਕਿਧਰ ਨੂੰ ਲੈ ਗਏ ਜਰ ਸਮਝ ਨਹੀਂ ਆਉਂਦੀ।

  • @devinderkumar9956
    @devinderkumar9956 2 หลายเดือนก่อน

    Kya baat Super Super 🎯😅😂👍🏻

  • @Kaka91120
    @Kaka91120 2 หลายเดือนก่อน

    Buhit wadhiya ji buhit hasha kadvaunde aa🥰😍😍

  • @malkeetSingh-cn4oi
    @malkeetSingh-cn4oi 2 หลายเดือนก่อน

    Very Very Good Video hai Veerji Bant Pardhan Very Good Acting