ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਡੋਗਰ ਸਾਹਿਬ ਜੀ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਬਾਬਾ ਜੀ ਦੀ ਇੰਟਰਵਿਊ ਬਹੁਤ ਚੰਗੀ ਲੱਗੀ। ਡੋਗਰ ਸਾਹਿਬ ਜੀ ਪਿੰਡ ਧਿਗਾਣਾ ਜਿਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਹਿਜਰਤ ਕਰਕੇ ਪਾਕਿਸਤਾਨ ਆਏ ਕਿਸੇ ਬਜ਼ੁਰਗ ਨਾਲ ਮੁਲਾਕਾਤ ਕਰਾਉਣ ਦੀ ਖੇਚਲ ਕਰਨੀ।ਸਾਰੇ ਲਹਿੰਦੇ ਪੰਜਾਬ ਵਾਲਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਲਾਮ।
ਬਹੁਤ ਵਧੀਆ ਮੁਲਾਕਾਤ ਜੀ 🎉ਗੁਰਾਂ ਸਿੰਘ ਗਿੱਲ ਢਿਲਵਾ ਕਲਾਂ 🎉🎉
Sara. Pind dhilwan kalan mera Dada nazar a
Nice❤❤❤❤❤
ਬਾਬਾ ਜੀ ਸਾਡੇ ਪਿੰਡ ਢਿੱਲਵਾਂ ਕਲਾਂ ਦੇ ਹਨ ਚੰਗਾ ਲੱਗਿਆ
Bapu ji very very nice ❤
❤
Baba.ji.jrur.ao.
Very good Bhai from Daska sangrur charda panjab
Baba ji ne 1947 ka shi shi ithas dsyia hai.from village Chugha Kalan, tahseel Dharmkot,dist. Moga(Charda Punjab).Baba ji,mere pind de kise purane musalman bajurg dee mulakaat krao.
Nice
ਮੇਰਾ ਪਿੰਡ ਢਿੱਲਵਾਂ ਕਲਾਂ ਮੇਰਾ ਦਾਦਾ ਨਾਜਰ ਖਾਨ ਆਂ
Baba ji meri dadi bhano begam dilma kalan di aa sada pisla pind jida hun asi nourang sirsa haryana kol rama mandi
Good
ਘਰ ਤਾਂ ਬੜਾ ਸੌਖਾ ਲੱਭਣਾ ਜੀ ਸਾਰਾ ਤਾਂ ਢਿੱਲਵਾਂ ਜਾਣਦਾ ਇਹਨਾਂ ਪਰਵਾਰਾਂ ਨੂੰ
Good work dogar sahib
Very nice My neme Muhammad Talib Jutt Gill Punjab Pakistan Pakpattan se
Bai ji kot bakhtu da koi bujrug lab lo disst bhatinda
Kot bhaktu 1947 to pahla koi Musalman da ghar si 22 ji
Bhagta bhi ka
Main Munshi da pota han ji
ਡੋਗਰ ਸਾਹਿਬ ਜੀ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਬਾਬਾ ਜੀ ਦੀ ਇੰਟਰਵਿਊ ਬਹੁਤ ਚੰਗੀ ਲੱਗੀ। ਡੋਗਰ ਸਾਹਿਬ ਜੀ ਪਿੰਡ ਧਿਗਾਣਾ ਜਿਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਹਿਜਰਤ ਕਰਕੇ ਪਾਕਿਸਤਾਨ ਆਏ ਕਿਸੇ ਬਜ਼ੁਰਗ ਨਾਲ ਮੁਲਾਕਾਤ ਕਰਾਉਣ ਦੀ ਖੇਚਲ ਕਰਨੀ।
ਸਾਰੇ ਲਹਿੰਦੇ ਪੰਜਾਬ ਵਾਲਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਲਾਮ।