Very nice video 👍 Beautiful city 👍 Gujranwala to mere Dada ji dadi ji ci … one word for my India 🇮🇳 Sare Jahan se achha Hindustan hamara …. 🇮🇳🇮🇳🇮🇳🇮🇳♥️♥️♥️
पंजाब और हरियाणा की सयुक्त सभ्यता और संस्कृति की रक्षा के लिए स्कूल स्त्तर तक संस्कृत, हिंदी, पंजाबी और उर्दू छठी कक्षा से दसवीं तक अनिवार्य रूप में पढाई जानी चाहिए.
It is heard that Muslim mosques are being demolished in India, as you have seen Sialkot has very few Hindu and Sikh chieftains but still the places of worship there are very safe and clean. Therefore, it is your duty to stop the hands of extremists if there is hatred anywhere in your area. Spread love to all.
Sialkot ch twada welcome. Boht Koch c Sialkot Wich lakin twadi information na kafi aa ganta gar da samne bildang 1850 da lag pag di c tusi boht Koch miss kita
रावलपिंडी भी घूम कर आ जाइए वहां से हम ब्राह्मण उठकर आए हैं पाकिस्तान से हिंदू भी बहुत आए हैं उनके बारे में भी बात करो पाकिस्तान में जहां हिंदू बसते हैं उमरकोट और मिट्टी में वहां पर घूम कर आ जाओ भाई साहब
Ripan g vry vry thank u for this video. But asi chunday han tusi pakistan da koi cricket ground dikhao. Asi thuanu pakistan de cricket ground vich dekhna chunday han. Apni agli video vich cricket ground da jrur jikar krna.
ਰੱਬਾ ਦੋਨਾਂ ਪੰਜਾਬਾਂ ਨੂੰ ਇੱਕ ਕਰ ਦੇ
ਬਹੁਤ ਵਧੀਆ ਸੀ ਸਿਆਲਕੋਟ ਦੀਆ ਇਮਾਰਤ ਵਰਗੀਆ ਸਾਡੇ ਗੰਗਸਰ ਜੈਤੂ ਸ਼ਹਿਰ ਵਿੱਚ ਵੀ ਕੋਈ ਕੋਈ ਹੈ ਪੁਰਾਣੀ ਇਮਾਰਤ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਵੀਰ ਬਹੁਤ ਵਧੀਆ ਜਾਣਕਾਰੀ ਪ੍ਰਦਾਨ ਕੀਤੀ ਵੀਰ
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤❤❤
ਬਿਲਕੁਲ ਸਹੀ ਵੀਰ ਡੇਰਾ ਬਾਬਾ ਨਾਨਕ ਨਾਨਕ ਤੋ ਨਾਰੋਵਾਲ ਟਰੇਨ ਜਾਦੀ ਸੀ ਅਜ ਵੀ ਬਾਡਰ ਤੱਕ ਲੇਨ ਹੈਗੀ ਵਿਕਾਰ ਭਿੰਡਰ ਜੀ ਦੀ ਗਲ ਸਹੀ ਰਾਵੀ ਉਪਰੋ ਦੀ ਡਬਲ ਪੁਲ ਸੀ ਅੱਜ ਵੀ ਪੁਲ ਦੀ ਕੋਠੀਆ ਹੈਗੀਆ ਕਹਿਦੇ ਥੱਲੋ ਦੀ ਟਰੇਨ ਤੇ ਉਪਰੋ ਦੀ ਟਾਗੇ ਆਦਿ ਅਵਾਜਾਈ ਸੀ ਕਹਿਦੇ 1971 ਦੀ ਜੰਗ ਫੋਜ ਨੇ ਬੰਬ ਸੁਟ ਉਡਾ ਦਿੱਤਾ ਸੀ ਸਾਡੇ ਪਾਪਾਂ ਨੇ ਦਸਿਆ
Kitheo tudi veer g
Charda.Punjab.INDIA.
ਬਾਈ ਜੀ ਸਾਡੇ ਵੱਡੇ ਵਡੇਰੇ ਵੀ ਸਿਆਲਕੋਟ ਤੋਂ ਹੀ ਆਏ ਸੀ ਅੱਜ ਕੱਲ ਗੁਰਦਾਸਪੁਰ ਵਿੱਚ ਰਹਿੰਦੇ ਹਾਂ
ਸਿਆਲਕੋਟ ਬਹੁਤ ਵੱਡੇ ਵੱਡੇ ਪੰਜਾਬੀ ਲੇਖਕਾਂ ਦਾ ਸ਼ਹਿਰ ਹੈ ਜੀ ਸੰਯੁਕਤ ਪੰਜਾਬ ਸਮੇਂ ਜਿੰਨੇ ਵੀ ਪੰਜਾਬੀ ਦੇ ਵੱਡੇ ਵੱਡੇ ਲੇਖਕ ਹੋਏ ਨੇ ਓਹ ਇਸ ਸ਼ਹਿਰ ਦੇ ਕਾਫ਼ੀ ਨੇ
ਮੰਦਿਰ ਦੇ ਪ੍ਬੰਧਕ ਵੀਰਾ ਬਹੁਤ ਹੀ ਮਿੱਠਾ ਬੋਲਦਾ ਹੈ ਬਹੁਤ ਹੀ ਵਧੀਆ ਮੰਦਿਰ ਲੱਗਾ 🙏🙏🙏
7:40 jhoooth
ਵੰਡ ਵੇਲੇ ਕੁਝ ਉੱਠ ਗਏ, ਕੁਝ ਉਠਾ ਦਿੱਤੇ ਗਏ। ਜਿਹੜੇ ਨਹੀਂ ਉੱਠੇ ਉਹ ਜਾਨੋਂ ਉਠਾ ਦਿੱਤੇ ਗਏ।
ਰਿਪਨ ਜੀ ਸਿਆਲਕੋਟ ਲਾਗੇ ਗੋਜਰਾ ਸਾਡੇ ਬਜ਼ੁਰਗਾ ਦਾ ਪਿੰਡ ਸੀ ਇਹ ਪਿੰਡ ਵੀ ਵਖਾ ਦੇਣਾ ਜੀ ।ਧੰਨਵਾਦ ਜੀ ।🙏🙏🇨🇦
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਵੀਰ ਰਿਪਨ ਜੀ ਬਹੁਤ ਧੰਨਵਾਦ
ਸਾਡੇ ਪੁਰਖਿਆਂ ਦਾ ਪਿੰਡ ਗੁੰਨਾਂ ਸੀ gunna ਸੀ ਗੋਤ ਬਾਜਵਾ ਡਸਕਾ ਤਹਿਸੀਲ ਹੈ ਜੀ ਤੇ ਸਾਡੀ ਮਾਤਾ ਜੀ ਦੇ ਪੁਰਖੇ ਪਿੰਡ ਬੰਬਾਂ ਵਾਲਾ ਤੇ ਤਹਿਸੀਲ ਡਸਕਾ ਸੀ ਤੇ ਗੋਤ ਬਦੇਸ਼ਾ
sadi rishty dari ha ay g GUNNA WAL TUSI VISIT KRO TWANU LA JAWA GY
ਰਿਪਨ ਵੀਰੇ ਇਹ ਸਟੇਸ਼ਨ ਤਾਂ ਫ਼ਾਜ਼ਿਲਕਾ ਸਟੇਸ਼ਨ ਵਰਗਾ ਹੈ
ਵੰਡ ਤੋਂ ਪਹਿਲਾਂ ਇੰਡੀਆ ਤਾਂ ਸੀ ਪਰ ਪਾਕਿਸਤਾਨ ਨਹੀਂ ਸੀ
ਬਾੲ😢ਜੀ ਸਿ ਆਲ ਕੌਟ ਵਿਚ ਸਾਡੀਆਂ ਵੀ ਕਝ ਯਾਦਾਨੇ ਜੀ
ਬਹੁਤ ਵਧੀਆ ਜੀ 👌👌🙏
Very nice video 👍
Beautiful city 👍
Gujranwala to mere Dada ji dadi ji ci … one word for my India 🇮🇳
Sare Jahan se achha Hindustan hamara …. 🇮🇳🇮🇳🇮🇳🇮🇳♥️♥️♥️
Sade dada hune v Pakistan de c kash ohh hunde ta m ohna naal jarur janda 😢😢🙏🙏🙏
पंजाब और हरियाणा की सयुक्त सभ्यता और संस्कृति की रक्षा के लिए स्कूल स्त्तर तक संस्कृत, हिंदी, पंजाबी और उर्दू छठी कक्षा से दसवीं तक अनिवार्य रूप में पढाई जानी चाहिए.
🎉 ਬਹੁਤ ਬਹੁਤ ਵਧੀਆ ਤੇ ਸੋਹਣੇ ਸ਼ਹਿਰ ਹੈ🎉🎉🎉🎉🎉🎉🎉🎉🎉🎉🎉🎉
Waheguru ji Waheguru ji Waheguru ji Waheguru ji Waheguru ji Waheguru ji Waheguru ji
Sade vadhe v siaalkot ton aay c 1974 ch Jason gallan karde c Ronde hunde c ❤
THANKS FOR SEE PUNJABI SIALKOT CITY IN PAKISTAN 🇵🇰 🙏 😀 💙 ❤️ 🙌 🇵🇰
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੋ ਇਸ ਬੱਚੇ ਦੇ🎉🎉🎉🎉🎉❤❤❤❤❤
Matlb
ਇੰਨੇ ਸੋਹਣੇ ਘਰ ਆ ਇਹਨਾਂ ਨੂੰ ਵਰਤੋਂ ਵਿੱਚ ਲਿਆਉਣਾ ਚਾਹੀ ਦਾ ਇਹਨਾਂ ਦੀ ਰਿਪੇਅਰ ਕਰਵਾਉਣੀ ਚਾਹੀ ਦੀ
ਲਗਦੈ ਇਸ ਵਾਰ ਬੀਬਾ ਅਬੀਰਾ ਨੂੰ ਨਹੀਂ ਮਿਲਣਾ।
ਕਰੀ ਕਿੱਤੇ ਮੇਲ ਰੱਬਾ ਦਿਲੀ ਤੇ ਲਹੌਰ ਦਾ
Hay waheguru mehar kari mere punjab te eh din shaeedi dihade ne de ne waheguru teri kirpa honi chahidi a Sikhi te
Ajj vi asi sialkotie khaunde a ❤
kera pind c twada
sada pind vi sialkot vich su, gunna khurd@@naveedahmed7929
It is heard that Muslim mosques are being demolished in India, as you have seen Sialkot has very few Hindu and Sikh chieftains but still the places of worship there are very safe and clean. Therefore, it is your duty to stop the hands of extremists if there is hatred anywhere in your area. Spread love to all.
Wow so so nice very good bro 💕😊
Very nice good information thanks Ripan kussi and Vakas verji good job Congratulations ❤🎉
Love 💕💕 you work bro thanks Love ❤ from Pakistan
ਸਤਿ ਸ੍ਰੀ ਆਕਾਲ ਜੀ 🎉🎉
Iam always first looking daily vlog 8P.M.on you tube and 7A.M on face book 📖
ਵੀਰ ਮਾਹਰਾਜਾ ਜੱਸਾ ਸਿੰਘ ਆਹਲੂਵਾਲੀਆ ਦਾ ਪਿੰਡ ਆਹਲੋਵਾਲ ਵੀ ਜਰੂਰ ਦਿਖਾੳ
❤Good video Yar ma Mustafa faslabad sa ho yar ❤
Sabse pahle vlogs pahuncha hai intezar rahata hai bahut khoob mashallah ❤ me from Rahim Yar Khan ❤️🇵🇰
Allah pak apko bht sehat bht khusiya dat ameen❤
After watching lots of vlogs, In my opinion, religiously and politically, the real heritage of the Sikh nation is in the Pakistani Punjab.
Sialkot ch twada welcome. Boht Koch c Sialkot Wich lakin twadi information na kafi aa ganta gar da samne bildang 1850 da lag pag di c tusi boht Koch miss kita
ਬਾਈ ਜੀ ਜਮਰੌਦ ਦਾ ਕਿਲਾ ਕਦੋਂ ਦਿਖਾਓਗੇ
Allah pak ap ko sehat tandrusti wali Zindagi day Ameen
ਇਸ ਸਿਆਲਕੋਟ ਜ਼ਿਲੇ ਦੀ ਤੈਹਸੀਲ਼ ਡਸਕਾ ਦੇ ਪਿੰਡ ਗੁਲਾਬਗੜ੍ਹ ਦੇ ਸਾਡੇ ਪੁਰਖੈ ਰਹਿੰਦੇ ਸੀ l
Gulab Garh ab Tehsil Sambrial mein ata hai.
Sat shri akal 22 ji ❤️ so nice video God bless you 👍
Sasriakal Sargodha my b 150 sal Purana gurdawara h ap log idr b kabi aye or chakar Lagaein❤
ਸਾਹਿਬਜਾਦਿਆਂ ਦੇ ਸ਼ਹਾਦਤ ਦਿਹਾੜੇ ਚੱਲ ਰਹੇ ਨੇ ।ਪਲੀਜ਼ ਇਹ ਬਕਵਾਸ ਕੁਝ ਕੁ ਦਿਨ ਬੰਦ ਰੱਖ ਸਕਦੇ ਹੋ ।
Agree
Aa paise karke kujh bhi kar sakda aa
ਵਾਹਿਗੁਰੂ ਜੀ
Mandir de Darsham bohut hi vadia lage
Sir Iqbal ne eh vi likhya ਸਰਮ ਆਤੀ ਹੈ ਮੁਝੇ ਏਸ ਦੇਸ਼ ਕੋ ਦੇਸ਼ ਕਹਤੇ ਹੁਐ
रावलपिंडी भी घूम कर आ जाइए वहां से हम ब्राह्मण उठकर आए हैं पाकिस्तान से हिंदू भी बहुत आए हैं उनके बारे में भी बात करो पाकिस्तान में जहां हिंदू बसते हैं उमरकोट और मिट्टी में वहां पर घूम कर आ जाओ भाई साहब
Andoo MN kanna Raja ayee Waqas. Koi proper guide lyy laya karoo tah kha proper tour Dy saky city da.
Ripan.Khusi.THANKS.Tuhade.naL.Ture.Firde.han.Sialkot.Vich..Again.Thanks.OK.Rampura.PhuL.Disst.Bhatinda.Punjab.INDIA.,Ripan.menu.tan.Barnala.hi.Lagda.
👍 👌 ❤sunam udham singh wala 22g sangrur 🎉Thanks
वाहेगरुजी।रब।सबनु।खुश।रखे😘😚😘😚😘😚
🍸🍸🍸🍸🍸🍸
Happy New Year
mere dada ji te sara parivar sialkot de pursur tehsil de pind Gunna Khurd to india aye 1947 vich. sanu aje vi sialkotiye kehnde sare.
❤❤❤ good 👍👍👍👍 video ❤❤❤
Thanks all of you, very much for your lovely effort. 😊 , ok. From Mandi Adampur, district Hisar, Haryana, India
Wao ji hamre city me ❤❤❤❤❤kash hum bi ap sy mil sakte❤❤❤❤❤❤
Sat Sri akaal veere ripan nd khushi didi
Sailkot to Arnia RS pura border jammu nu.... railway station se rs pura
Suchetgarh border rs pura jammu to sialkot
LOTS OF LOVE FROM PAKISTAN 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 ❤️ ♥️ 💕 💖 😍
Siyalkot sade dada ji da sehar
زبردست 😊
I love you beta and bati
Veer Ji Sanu v siaal kotee sadd de aa in cadd da. Punjaabb
THANKS FOR SEE SIKH PUNJABI HOUSE'S IN SIALKOT CITY IN LENDA PUNJAB IN PAKISTAN 🇵🇰 😀 ❤️ 😊 🙏 😘 🇵🇰 😀 ❤️ 😊 🙏 😘
Thanks Ji bahut vadya ji❤
Ripan g vry vry thank u for this video. But asi chunday han tusi pakistan da koi cricket ground dikhao. Asi thuanu pakistan de cricket ground vich dekhna chunday han. Apni agli video vich cricket ground da jrur jikar krna.
Waheguru ji Waheguru ji🙏🙏
My citi i meet you in gurduwara babe si ber❤
💚💚🇵🇰🌹🌹🌹🌹💐💐💐🌷🌷🌷
Drama wala chok Sialkot sa b ap guzre hay waha ki old sports shop sikh bai di c o v tusi miss kar gay oo
MDH masala owner migrated from sailkot, his old shop available in sailkot..
Welcome to my lovely city Sialkot
🫶❤️🫶❤️🫶❤️🫶❤️🫶
Wait kar bs ho jandi a
سیالکوٹ تو ٹرین 4گھنٹے میں لاھور آتی ھے جبکہ بس 2گھنٹے میں لاھور میں پہنچاتی ھے اس لیے ٹرین کم چلتی ھیں
Very nice ❤
mery father saab’s da ghare bless dio please
Will you be going to jamrud fort?
ਗੁੱਜਰਾਂਵਾਲਾ ਵੀ ਜਾਵੋ❤❤❤
❤❤ Good 👍👍
🎉🎉good 🎉🎉
سا ڈ ھے شھر وی ا و ویر جی
Dr bheem ambedkar ji da v ghar dekho 🙏🙏
Punjab ch Punjabi he rehn ge 😂😂 eh keh v sikh te Hindu rehde c
Very good documantry
Super 🎉🎉
Sialkot paind nahi hai modern city hai dunya mai sports goods and sergical instruments export kurta hai Pakistan ka richest city hai
Na pakistan c us time na India c.... Khushi eh galt bol gaey tusi.. India us time v c...
narowal pind de gall baata v dekhao ripan veery
20sec ta ist comments ❤❤❤❤
बहुत अच्छे
Plz come Mandi bahauddin
It's birth place punjabi poet Amrita pritum
Nice video 🎉🎉
Enjoy a tour of Pakistan 🇵🇰
Ist looking 👀 👌 🤔 😀