Pendu Hon Di Na Sang - Manmohan Waris | Punjabi Virsa 2019

แชร์
ฝัง
  • เผยแพร่เมื่อ 17 ม.ค. 2025

ความคิดเห็น • 575

  • @manikharar1517
    @manikharar1517 4 ปีที่แล้ว +409

    ਕੀ ਤਰੀਫ ਕਰੀਏ.. ਦੁਨੀਆ ਦਾ ਇਕ ਮਾਤਰ ਗਾਇਕ ਜਿਸਦੇ ਗੀਤ ਮੈਂ ਆਪਣੀ ਮਾਂ ਨਾਲ ਬੈਠ ਕੇ ਸੁਣ ਲੈਂਦਾ ਹਾਂ ..

  • @gurpartapsinghsingapore5816
    @gurpartapsinghsingapore5816 4 ปีที่แล้ว +202

    ਅਮਰਿੰਦਰ ਗਿੱਲ, ਤਰਸੇਮ ਜੱਸੜ, ਹਰਭਜਨ ਮਾਨ, ਹਰਜੀਤ ਹਰਮਨ, ਵਾਰਿਸ ਬਰਦਰਜ਼, ਸਰਤਾਜ , ਗੁਰਦਾਸ ਮਾਨ , ਦੇਬੀ ਇਹਨਾਂ ਦੇ ਗੀਤ ਬੰਦਾ ਆਪਣੀ ਮਾਂ, ਭੈਣ ਤੇ ਧੀ ਨਾਲ ਬੈਠਕੇ ਵੀ ਸੁਣ ਸਕਦਾ ਏ।

  • @charanjeetsinghbhandal8909
    @charanjeetsinghbhandal8909 4 ปีที่แล้ว +112

    ਉਸਤਾਦ ਸ਼੍ਰੀ ਜਸਵੰਤ ਸਿੰਘ ਭੰਵਰਾ ਜੀ ਦਾ ਤਰਾਸ਼ਿਆ ਹੀਰਾ ਮਨਮੋਹਨ ਵਾਰਿਸ 💝

    • @MandeepSingh-ry6ps
      @MandeepSingh-ry6ps 4 ปีที่แล้ว +1

      Bilkul ryt ji

    • @BALJIT_SINGH_CHAPRA
      @BALJIT_SINGH_CHAPRA 2 ปีที่แล้ว

      ਕੀ ਜਸਵੰਤ ਸਿੰਘ ਭੰਵਰਾ ਜੀ ਬਾਰੇ ਕੋਈ ਬੁੱਕ ਵੀ ਲਿਖੀ ਗਈ ਆ ਜੀ?

  • @harptoor
    @harptoor 4 ปีที่แล้ว +84

    ਸੋਹਣਾ ਗਾਇਆ ਤੇ ਲਿਖਿਆਂ ਵੀ ਬਹੁਤ ਸੋਹਣਾ ਸਾਡੇ ਪਿੰਡ ਦੇ ਮੁੰਡੇ ਨੇ ਗਿੱਲ ਰੌਤਾ❤️🙏🏼

  • @gursewakbatth8823
    @gursewakbatth8823 4 ปีที่แล้ว +43

    ਅਫਸੋਸ ਹੈ ਕਿ ਚੰਗੇ ਗਾਇਕ ਦੇ ਗਾਣੇ ਤੇ 93k ਹੋਰ ਕੋਈ ਹੁੰਦਾ ਮਿਲੀਅਨ ਵਿੱਚ ਹੋਣੋਂ ਸੀ Gill Raunta siraa likho love you veer

    • @armyarmy1624
      @armyarmy1624 4 ปีที่แล้ว +2

      ਸੁੱਧ ਤੇ ਸਾਫ ਚੀਜਾ ਲੋਕਾ ਨੂੰ ਘੱਟ ਪਚਦੀਅਾਂ

  • @charanjeetsinghbhandal8909
    @charanjeetsinghbhandal8909 4 ปีที่แล้ว +68

    ਸਾਫ ਸੁਥਰੀ ਕਲਮ ਸੁਰੀਲੀ ਗਾਇਕੀ ਮੈ ਬਚਪਨ ਤੋਂ ਹੀ ਫੈਨ ਆ ਮਨਮੋਹਣ ਵਾਰਿਸ ਭਾਜੀ ਦਾ

  • @RashpalSingh-bhullar
    @RashpalSingh-bhullar ปีที่แล้ว +5

    ਇਸ ਨੂੰ ਕਹਿੰਦੇ ਨੇ ਅਸਲ ਗਾਇਕ
    ਮੇਰੀ ਪਸੰਦ ਮਨਮੋਹਨ ਵਾਰਿਸ ❤

  • @sidhuz2940
    @sidhuz2940 4 ปีที่แล้ว +294

    Jina nu apne pendu hon te maan a hit like 👇🏻👇🏻

  • @paramkhairhiya07
    @paramkhairhiya07 4 ปีที่แล้ว +12

    ਕਯਾ ਬਾਤ ਹੈ... ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ... ਜਨਾਬ ਮਨਮੋਹਣ ਵਾਰਿਸ, ਗਿੱਲ ਰੌਂਤਾ 🙏🙏🌹🌹

  • @nickjot
    @nickjot 4 ปีที่แล้ว +137

    ਹੀਰਾ ਤਾਂ ਫਿਰ ਹੀਰਾ ਹੀ ਹੁੰਦਾ ਮਿੱਤਰੋ ਕਰੋ ਲਾਇਕ ਵਾਰਿਸ ਭਾਜੀ ਨੂੰ ਪਿਆਰ ਕਰਨ ਵਾਲੇ

  • @rakeshpeter7705
    @rakeshpeter7705 4 ปีที่แล้ว +14

    ਤੁਹਾੱਡੇ ਗੀਤ ਆੱਪਾ ਪੁਰੇ ਪਰਿਵਾਰ ਵਿੱਚ ਬੈਠ ਤੇ ਸੂਣੀਦੇ। ਤੁਹਾੱਡੇ ਪੱਕੇ ਫੈਨ ਆ ਆੱਪਾ

  • @brarzworld
    @brarzworld 4 ปีที่แล้ว +16

    Manmohan waris nhi jammna dooja, ikk vaar live dekhn da mouka milya c , eda lgda c jive headphone lga k sun rhe aa, meeh ch v lok beh k sun rhe c

  • @harmohitharry7880
    @harmohitharry7880 4 ปีที่แล้ว +29

    ਇਹ ਗਾਣਾ ਪਿੰਡਾਂ ਦੀ ਸੱਚਾਈ ਨੂੰ ਬਿਆਨ ਕਰਦਾ ਹੈ ।

  • @sunilratainda6975
    @sunilratainda6975 4 ปีที่แล้ว +3

    Proud to be a villager... ਪੇਂਡੂ ਜੀਵਨ ਮੇਰੀ ਪਹਿਚਾਣ ..

  • @sukhdevsingh617
    @sukhdevsingh617 4 ปีที่แล้ว +10

    ਗਿੱਲ ਰੌਤਾ ਕਮਾਲ ਦੀ ਕਲਮ ਆ ਤੇਰੀ ਬਾਈ ਮਨਮੋਹਨ ਵਾਰਸ ਸੋਨੇ ਤੇ ਸੁਹਾਗਾ ਕੁਹਾਵਤ ਸੱਚ ਹੋਗੀ

  • @gagansingh7165
    @gagansingh7165 ปีที่แล้ว +1

    ਮੇਰਾ ਤਾਂ ਮਨਪਸੰਦ ਗਾਇਕ ਤੇ ਗੀਤ ਆ ਇਹ ਉਗੀ ਦਾ ਪਥਰਾਅ ਦੇ ਸੀਨੇ ਪਾੜ ਕੇ ਗਿੱਲ ਬਾਈ ਤੇਰੀ ਸੱਚੀ ਕਲਮ ਨੂੰ ਸਲਾਮ,💖💖🙏

  • @Rajdhillon0610
    @Rajdhillon0610 4 ปีที่แล้ว +4

    ਸੰਗੀਤ ਦਾ ਸਿਖਰ
    ਗੀਤਕਾਰੀ ਚੋਟੀ ਦੀ
    ਗਾਈਕੀ ਦਾ ਵਾਰਿਸ
    ਮਨਮੋਹਣ ਵਾਰਿਸ ਭਾਜੀ ਲਈ 🙏🏻💐

  • @Jagvindergoldy
    @Jagvindergoldy 4 ปีที่แล้ว +30

    ਗੁਰੂ ਜੀ ਤੁਹਾਡੀ ਤਾਰੀਫ ਲਈ ਸ਼ਬਦ ਨਹੀ ਮਿਲ ਰਹੇ
    ਜਿਊਦੇ ਰਹੋ

  • @Ranjeet_Mehra
    @Ranjeet_Mehra 2 ปีที่แล้ว +4

    ਵਾਰ ਵਾਰ ਸੁਣਨ ਨੂੰ ਦਿਲ ਕਰ ਰਿਹਾ 🥹❤️ ਭਾਜੀ ਜਿਉਂਦੇ ਵਸਦੇ ਰਹੋ, ਪੰਜਾਬ ਪੰਜਾਬੀਅਤ ਜਿੰਦਾਬਾਦ❤️
    ਪੰਜਾਬ ਵਰਗੀ ਜਗਾਹ ਨੀ ਆ ਜਿੱਥੇ ਮਰਜੀ ਘੁੰਮ ਲੋ

  • @gillsinghanwala1415
    @gillsinghanwala1415 3 ปีที่แล้ว +1

    ਘਰ ਨੀ ਵਸਾਈਦਾ ਸ਼ਰੀਕਾ ਜਾੜ ਕੇ ਉੱਘੀਦਾ ਏ ਪੱਥਰਾਂ ਦੇ ਸੀਨੇ ਪਾੜ ਕੇ...ਇਹ ਪਹਿਰਾ ਤਾਂ ਲੂੰ ਕੰਡਾ ਖੜਾ ਕਰ ਦਿੰਦਾ..ਬੇਹੱਦ ਪਿਆਰਾ ਗੀਤ ਤਹਿਦਿਲੋ ਸਤਿਕਾਰ

  • @jaspindersandhu9995
    @jaspindersandhu9995 4 ปีที่แล้ว +24

    ਜਿੰਨਾ ਦੀ ਨਹੀਂ ਕਦੇ ਵੀ ਜ਼ਮੀਰ ਵਿਕਦੀ,
    ਉਹਨਾਂ ਦੀ ਹੀ ਇੱਥੇ ਤਸਵੀਰ ਵਿਕਦੀ ।
    ਕਿਸ ਦਾ ਚੇਤਾ ਆਇਆਂ ਸੱਚ ਦੱਸਣਾ

    • @iqbalsingh1285
      @iqbalsingh1285 4 ปีที่แล้ว +2

      Jaspinder Sandhu sant sipahi Giani Jarnail singh ji khalsa ji bhindrawale

    • @jobansidhu5593
      @jobansidhu5593 4 ปีที่แล้ว +1

      Shaheed Bhagar singh

  • @varindersingh-ew4fj
    @varindersingh-ew4fj 4 ปีที่แล้ว +29

    Harbhajan maan te Manmohan waris punjab de virse de waris anmol heere

  • @muhammadahmadch9182
    @muhammadahmadch9182 4 ปีที่แล้ว +17

    I’m also Proud pendu
    Love from Lahore, Pakistan 🇵🇰

  • @RanjitSingh-kg1ne
    @RanjitSingh-kg1ne 4 ปีที่แล้ว +2

    ਕਿਆ ਬਾਤ ਆ ਸਿਰਾ ਈ ਕਰਵਾ ਤਾ ਭਾਜੀ ਦੱਸ ਦਿੱਤਾ ਕਿ ਪੁਰਾਣਾ ਖੁੰਡ ਪੁਰਾਣਾ ਈ ਹੁੰਦਾ ਜਿਉਦੇ ਵਸਦੇ ਰਹੋ

  • @abdussamadbhullar3848
    @abdussamadbhullar3848 4 ปีที่แล้ว +16

    Tradition
    Virsaaa
    Heritage🌼💓💓🌷
    Love from pakistan 🇵🇰🌼🏵🏵

  • @sandeepthabal9922
    @sandeepthabal9922 4 ปีที่แล้ว +31

    Ustada de ustaad Bina sune like

  • @shifaayurveda5305
    @shifaayurveda5305 4 ปีที่แล้ว +3

    ਕੋਈ ਸ਼ਬਦ ਨਹੀਂ ਮਿਲ ਰਹੇ ਤਾਰੀਫ ਕਰਨ ਲਈ। ਮਨ ਖੁਸ਼ ਹੋ ਗਿਆ ਜੀ ਗੀਤ ਸੁਣ ਕੇ। ।ਬਹੁਤ ਦੇਰ ਬਾਅਦ ਮਨਪਸੰਦ ਗੀਤ ਮਿਲਿਆ ਜੀ। ਸਾਨੂੰ ਮਾਣ ਹੈ ਤੁਹਾਡੇ ਉੱਤੇ ਅਤੇ ਆਪਣੇ ਪੇਂਡੂ ਹੋਣ ਉੱਤੇ। ਪੂਰੀ ਟੀਮ ਨੂੰ ਬਹੁਤ ਮੁਬਾਰਕਾਂ ਜੀ ।ਪਰਮਾਤਮਾ ਹੋਰ ਬੁਲੰਦੀਆਂ ਬਖਸ਼ਣ ਇਹੋ ਦੁਆ ਹੈ।

  • @Punjabisingerliveshow
    @Punjabisingerliveshow 4 ปีที่แล้ว +2

    ਵਾਰਿਸ ਭਰਾ, ਹਰਭਜਨ ਮਾਨ, ਹਰਜੀਤ ਹਰਮਨ, ਪੰਮਾ ਡੁੱਮੇਵਾਲ, ਫ਼ਿਰੋਜ਼ ਖਾਨ, ਰਵਿੰਦਰ ਗਰੇਵਾਲ, ਸਰਦੂਲ ਸਿਕੰਦਰ, 👌🏼👌🏼👌🏼👌🏼

  • @Shivam-tn3xq
    @Shivam-tn3xq 4 ปีที่แล้ว +2

    Siraaaaaaaaa Attttttttt kra ti bhi waris ji

  • @manpreetsinghsekhon1995
    @manpreetsinghsekhon1995 4 ปีที่แล้ว +1

    ਬਾਈ ਗਿੱਲ ਰੌਂਤਾ ਤੇਰੀ ਸੋਚ ਤੇ ਸੱਚੀ ਕਲਮ ਨੂੰ ਸਲਾਮ

  • @babadonndonnbaba6213
    @babadonndonnbaba6213 4 ปีที่แล้ว

    Meh Punjabi Sikh Malaysia de rehn waala te pendu sher Ipoh vikhe haa. Mere dadaji i daa janam pind dalam nangal jeylaa Gurdaspur daaa waa ji. I'm proud to be first grandson of my dadaji n dadiji. Gurdaspuriye phau waa jii assi

  • @NaveenKumar-kx1np
    @NaveenKumar-kx1np 4 ปีที่แล้ว +5

    ਬਾਈ ਜੀ ਦੀ ਗਾਇਕੀ ਦੇ ਨਾਲ ਨਾਲ ਮਿਉਜ਼ਿਕ ਵੀ ਬਾ ਕਮਾਲ ਆ
    Love from village Saha DISTT Ambala Haryana

  • @billamahey2294
    @billamahey2294 4 ปีที่แล้ว +1

    ਅੱਜ ਵੀ ਓਹੀ ਅਵਾਜ਼ 2004 ਵਲੀ। ਤੇਰਾ ਕੋਕਾ ਕਰਕੇ ਧੋਖਾ ਨੀ ਮੇਰਾ ਦਿਲ ਲੇ ਗਿਆ

  • @maninderharvi667
    @maninderharvi667 4 ปีที่แล้ว

    Wah ji wah bhaji punjab ch sirf tuc hi ho jo ene wadia song gaaa sakde o raab tuhanu hamesha salamat rakhe

  • @Kelvinpilla
    @Kelvinpilla 4 ปีที่แล้ว +1

    Gill Rounta likhari aini nikki umar vich aini vadiya soch bakamaal aa Gill Rounta god bless you veer

  • @Manikhokhar13
    @Manikhokhar13 4 ปีที่แล้ว +7

    ਜਿਉਂਦੇ ਰਹੋ ਵਿਰੇ ਸਾਫ ਸੁਥਰੀ ਗਾਇਕੀ ਦੇ ਮਾਲਕ ❤️❤️❤️😇

  • @manjotsingh1833
    @manjotsingh1833 4 ปีที่แล้ว +2

    Bhaji rooh khush hogi sun ke ❤️❤️

  • @sammusic4785
    @sammusic4785 4 ปีที่แล้ว +14

    ਇੰਤਜ਼ਾਰ ਕਰਨਾ ਸਫ਼ਲ ਹੋਇਆ ਬਹੁਤ ਖੂਬ ਗੀਤ 👌👌👌

    • @jeetsinghchahal3551
      @jeetsinghchahal3551 3 ปีที่แล้ว +1

      ਧੁਕੀ ਕੱਢ ਸੋਂਗ ❤️

    • @sammusic4785
      @sammusic4785 3 ปีที่แล้ว

      @@jeetsinghchahal3551 bilkul ji

  • @mandeepghuman1298
    @mandeepghuman1298 4 ปีที่แล้ว +3

    Anil Kapoor of Punjabi Industry ❤️❤️
    Jiyo Manmohan Bai ji
    Dilon Respect 🙏🏻😊

  • @bhejbrar
    @bhejbrar 4 ปีที่แล้ว +2

    ਸਜਾਵਾਂ ਕੱਲੀਆਂ ਸਾਨੂੰ ਕਿਓ
    ਇਹ ਕਿਸ ਗੀਤ ਦੀ ਲਾਇਨ ਆ ਕੋਈ ਦੱਸ ਦੋ ਯਰ??????

    • @GurwinderSingh-kt1js
      @GurwinderSingh-kt1js 4 ปีที่แล้ว

      Bhaji sangtar g da gaya ganna eh, sazaawan search karo sangtar g da naam likh k

  • @simrjeetsonu6418
    @simrjeetsonu6418 4 ปีที่แล้ว +3

    ਮਨਮੋਹਨ ਵਾਰਿਸ ਤੇ ਗਿਲ ਰੌਤਾ ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ

  • @varindersingh-ew4fj
    @varindersingh-ew4fj 4 ปีที่แล้ว +1

    Waris bhaji nu sun k dil nu shanti mildi a te honsla milda v hje mera punjabi virsa hega hje ,

  • @pitanangalia1026
    @pitanangalia1026 4 ปีที่แล้ว +16

    Bina shuru hoye to like bhaji 👍👍👍👍👌👌👌👌

  • @vijaydhiman982
    @vijaydhiman982 4 ปีที่แล้ว +5

    No jattbaazi no fukribaazi.Meaningful song 22ji👏👏👏👏👏👏👏

  • @kakubrar9040
    @kakubrar9040 4 ปีที่แล้ว +2

    Siraa 😍😍😍👌👌👌

  • @parveenkaurparveenkaur3861
    @parveenkaurparveenkaur3861 4 ปีที่แล้ว +2

    Number 1king live show de.love u

  • @guribhullar7406
    @guribhullar7406 4 ปีที่แล้ว +1

    Wah ji wah bahut vadia song veer ji

  • @SSSSSS843
    @SSSSSS843 4 ปีที่แล้ว +1

    Real waris of punjabi culture...
    Jionde vsde rehan waris brothers

  • @proplayer-py2xi
    @proplayer-py2xi 4 ปีที่แล้ว +2

    Bhai aujle ustaad da interview sunke aaya ethe

  • @ravigill6604
    @ravigill6604 4 ปีที่แล้ว +8

    ਗਿੱਲ ਰੌਂਤਾ ਸਿਰਾ ਬਾਈ 🤟🏻🤟🏻🤟🏻👍🏻👍🏻👌👌👌

  • @amarjitsinghji2533
    @amarjitsinghji2533 4 ปีที่แล้ว

    Bhut Sunder ha ji Geet Manmohan Waris da ha ji khalsa ji Wahe Guru ji.

  • @bsingh7819
    @bsingh7819 4 ปีที่แล้ว

    Aatttttttttt super 👌🌟🌟 so nic wah kay bat hai 👌 Ustad Jaswant s bhawra Sab ji ne music 🎵 rag di kirpa kiti Manmohan waris ji te and Mere te Dass- Bachitar s Hazoori Ragi sri Darbar sahib Amritsar

  • @goldemusic47
    @goldemusic47 4 ปีที่แล้ว +7

    ਵਾਹ ਕਮਾਲ ਗੀਤ❤️❤️❤️👌👌👍😘😘ਮੈਂ ਵੀ ਪੈਡੂ ਹਾ😘

  • @gaggirai3743
    @gaggirai3743 4 ปีที่แล้ว

    ਉਸਤਾਦ ਜੀ ਪੇਸ਼ਕਾਰੀ ਹਮੇਸ਼ਾ ਖਾਸ ਤੋਂ ਖ਼ਾਸ... ਹਮੇਸ਼ਾ ਮੇਰੇ ਮਨਪਸੰਦ ਰਹਿਣਗੇ... 🙏🙏🙏

  • @gurnamsingh7271
    @gurnamsingh7271 4 ปีที่แล้ว +5

    real voice on stage and recording sirra gg

  • @laddiverma8447
    @laddiverma8447 4 ปีที่แล้ว +2

    Manmohan waris always ghaint singing.. pendu hon di na kde sang maniye.. to nice song...

  • @jaikhera6108
    @jaikhera6108 4 ปีที่แล้ว +3

    Naiyo risa tuhadia waris bro,s💯💯💯

  • @amritmehra3438
    @amritmehra3438 4 ปีที่แล้ว +1

    Siraaaaaa 22 g

  • @amritkamboz7277
    @amritkamboz7277 4 ปีที่แล้ว +5

    ਵਾਹ ਓ ਵੀਰ ਪਰਿਵਾਰ ਵਾਲੇ ਗੀਤ 💓💓💓✍️👌👌👌

  • @sahibbhangu7835
    @sahibbhangu7835 4 ปีที่แล้ว +8

    Compostion ♥️♥️♥️
    Sangtar 👌👌

  • @stubbornrandy4656
    @stubbornrandy4656 4 ปีที่แล้ว

    Sada subb toh uchha maan sada pind ahh I never wanna leave it...

  • @harpreetSingh-Rabbi
    @harpreetSingh-Rabbi 4 ปีที่แล้ว +1

    Bhot sohna Likheya gana bai Gill
    Raunte wale ne ....👌👌👌👌👌
    4 chan laye manmohan waris ji ne ....👌👌👌👌👌👍

  • @sarbjitsidhu7450
    @sarbjitsidhu7450 4 ปีที่แล้ว +4

    I was waiting for this song for a long time if someone could upload it. I listened to this song live at Perth what unfortunately could not find on any source. Finally, Plasma records did it. Thanks Heaps @ Plasma Records. Manmohan waris bhaji is best singer ever for me :)

  • @gurukirpa3511
    @gurukirpa3511 4 ปีที่แล้ว +6

    Aa hundi gaeeki👌🔥❤️

  • @gillsaab3350
    @gillsaab3350 3 ปีที่แล้ว

    Kya baat kya baat .! Sanu maan apne pinda te pendu hon te 👌

  • @satindersingh9836
    @satindersingh9836 4 ปีที่แล้ว +1

    Evergreen mera veer Manmohan

  • @jarnailsaab6228
    @jarnailsaab6228 4 ปีที่แล้ว +1

    Esnu kehde aa lok geet. Very nice song

  • @ParminderKaur-hv9bb
    @ParminderKaur-hv9bb 4 ปีที่แล้ว +1

    very nyc waris bro ji..waheguru mehr kre..

  • @harrysingh2617
    @harrysingh2617 4 ปีที่แล้ว

    Waah Heereo Punjab deo , lkh lkh sajde Gill raunte te Manmohan Waris te Waris Bhrawaan nu

  • @RavinderSingh-uw8xn
    @RavinderSingh-uw8xn 4 ปีที่แล้ว

    Ehnu kehnde sur. Dil nu sakoon dinde.

  • @preetsingh7148
    @preetsingh7148 4 ปีที่แล้ว +1

    Att krati bhaji tusi ta jeonde vasde rho

  • @manpreetsinghsekhon1995
    @manpreetsinghsekhon1995 4 ปีที่แล้ว +2

    ਦਿਲ ਨੂੰ ਛੂਹ ਜਾਣ ਵਾਲਾ ਗਵਾਈਆਂ ਹੈ

  • @satindersingh9836
    @satindersingh9836 ปีที่แล้ว

    Best aa tu Manmohan no controversy sirf clean singing

  • @MandeepSingh-ry6ps
    @MandeepSingh-ry6ps 4 ปีที่แล้ว +4

    Jio gill raunta and waris ji

  • @happysingh-lw7ci
    @happysingh-lw7ci 4 ปีที่แล้ว +6

    Proud to be a villager...❤️👌

  • @jobandeepsingh7024
    @jobandeepsingh7024 4 ปีที่แล้ว +5

    ਸੁਨਣ ਤੋਂ ਪਹਿਲਾਂ like ਕਰਨ ਵਾਲੇ ਬੰਦੇ। 👌🏻

  • @lovepunjab2939
    @lovepunjab2939 4 ปีที่แล้ว +1

    ਹਰ ਵਾਰ ਦੀ ਤਰ੍ਹਾਂ ਸਿਰਾ।

  • @yodharai1072
    @yodharai1072 4 ปีที่แล้ว

    Kithe new singer dimag khyi jande ne...eh song Dil nu skoon finds❤️❤️❤️🙏🙏🙏🙏

  • @punjabsingh1383
    @punjabsingh1383 4 ปีที่แล้ว

    Bai g rang la dittey hun tuhade esss gaane ney

  • @TarsemSingh-sq1lh
    @TarsemSingh-sq1lh 4 ปีที่แล้ว

    ਕੀ ਦੱਸਾ ਹਾਲ ਯਾਰਾ ਹੁਣ ਮੈ ਮੇਰੇ ਪਿੰਡ ਦਾ
    ਦਿਨੋ ਦਿਨ ੲੀ ਜਾਂਦਾ ੲਿਹ ਤਾਂ ਯਾਰਾਂ ਖਿੰਡ ਦਾ
    ਹਰ ਮੂੰਹ ਤੇ ੳੁਲਾਭੇ ਕੋੲੀ ਨੀ ਗੱਲ ਲੱਗ ਮਿਲਦਾ
    ਦਿਨੋ ਦਿਨ ੲੀ ਜਾਂਦਾ ੲਿਹ ਤਾਂ ਯਾਰਾਂ ਖਿੰਡ ਦਾ
    ਕੀ ਦੱਸਾ ਹਾਲ..........
    ਵੰਡ ਲਿਅਾ ਘਰ ਅਸੀ ਵੰਡ ਲਿਅਾ ਜਮੀਨ ਨੂੰ
    ਜਿੳੁਦੀਅਾਂ ਲਾਸ਼ਾਂ ਅਸੀ ਮਾਰ ਬੈਠੇ ਜ਼ਮੀਰ ਨੂੰ
    ਸੁੱਕ ਗਿਅਾ ਪਾਣੀ ਜਿਹੜੇ ਖੂਹ ਤੇ ਸੀ ਨਾੳੁਦੇ
    ਪੱਕੀ ਹੋੲੀ ਪਹੀ ਜਿਥੇ ਕੈਚੀ ਸਾੲਿਕਲ ਚਲਾੳੁਦੇ
    ਜ਼ਰ ਲੱਗੀ ਹਾਲ ਨਾ ਕੋੲੀ ਪੁੱਛੇ ੳੁਸ ਟਿੰਡ ਦਾ
    ਕੀ ਦੱਸਾਂ ਹਾਲ ਯਾਰਾ ਹੁਣ ਮੈ ਮੇਰੇ ਪਿੰਡ ਦਾ
    ਦਿਨੋ ਦਿਨ ੲੀ ਜਾਂਦਾ ...................
    ਨਸ਼ਿਅਾਂ ਨੇ ਖਾ ਲੲੀ ਨਾ ਰਹੀ ਕੰਮ ਦੀ ਜਵਾਨੀ
    ਬਚਪਨ ਫੋਨ ਵਿਚ ਲੱਗਾ ਕੋੲੀ ਲੱਭੇ ਨਾ ਚਵਾਨੀ
    ਖੜਦਾ ਨੀ ਕੋੲੀ ਨਾਲ ਹੁਣ ਕਿਸੇ ਦੁੱਖ ਦੇ
    ਲੋਕੀ ਮੇਰੇ ਪਿੰਡ ਦੇ ਮਾਰੇ ਲੲੇ ਪੈਸੇ ਦੀ ਭੁੱਖ ਨੇ
    ਭਰੋਸਾ ਨਹੀਓ ਕੋੲੀ ਨਾਲੇ ਅਗਲੇ ਹੀ ਬਿੰਦ ਦਾ
    ਕੀ ਦੱਸਾਂ ਹਾਲ ਯਾਰਾ ਹੁਣ ਮੈ ਮੇਰੇ ਪਿੰਡ ਦਾ
    ਦਿਨੋ ਦਿਨ ੲੀ ਜਾਂਦਾ..............
    ਅਾੲੇ ਦਿਨ ਘਟੀ ਜਾਂਦੇ ਪਿੱਪਲਾਂ ਤੇ ਬੋਹੜ ਨੇ
    ਰਿਸ਼ਤੇ ੲਿਹ ਖੂਨ ਦੇ ਹੋੲੇ ਡਾਢੇ ਕੰਮਜ਼ੋਰ ਨੇ
    ਪੈਸੇ ਧੈਲੇ ਪੱਖੋ ਹੋ ਗੲੇ ਬਾਹਲੇ ਅਮੀਰ ਭਾਵੇ
    ਪਿਅਾਰ ਨਾ ਖਰੀਦ ਹੋਵੇ ਕਿੰਨੇ ਹਾਂ ਗਰੀਬ ਭਾਵੇ
    ਮੇਲਾ ਨਾ ਲੱਗੇ ਤਰਸੇਮ ਨਾਹੀ ਹੁਣ ਸਿੰਝ ਦਾ
    ਕੀ ਦੱਸਾ ਹਾਲ ਯਾਰਾਂ ਮੈ ਮੇਰੇ ਪਿੰਡ ਦਾ
    ਨਿੱਤ ਦਿਨ ਜਾਵੇ ੲਿਹ ਤਾਂ ਦਿਨੋ ਦਿਨ ਖਿੰਡ ਦਾ
    ਹਰ ਕੋੲੀ ਹੁਣ ਤਾਂ ੳੁਲਾਭਾ ਲੈ ਕੇ ਮਿਲੇ
    ਗੱਲ ਲੱਗ ਤੈਨੂੰ ਕੋੲੀ ਵੀ ਨੀ ਮਿਲਦਾ
    ਕੀ ਦੱਸਾ ਹਾਲ ਯਾਰਾਂ ਮੈ ਮੇਰੇ........

  • @gaganatwal9253
    @gaganatwal9253 4 ปีที่แล้ว +1

    Best of the best. Could appreciate 1000 times again and again ❤️🙏

  • @sony1699
    @sony1699 4 ปีที่แล้ว

    ਬਹੁਤ ਹੀ ਖੂਬਸੂਰਤ ਭਾਵਾਂ ਨੂੰ ਪੇਸ਼ ਕੀਤਾ ਹੈ.....

  • @sandeepthabal9922
    @sandeepthabal9922 4 ปีที่แล้ว +2

    Bina sune like Karn wale kon kon ne hmesha wait rehndi songs di love u bhaji

  • @satnamkaler1183
    @satnamkaler1183 4 ปีที่แล้ว +1

    Bohat sohne song hunde a hamesha tohade 💕💕💕💕.
    Asi family ch baith k sun lainde a 👌👌👌👌😘😘😘

  • @charanjitprashar2485
    @charanjitprashar2485 4 ปีที่แล้ว +4

    ਦੋਆਬੇ ਵਾਲੇ ਲਾਇਕ ਕਰਨ
    👍

    • @GpWaris
      @GpWaris 4 ปีที่แล้ว

      ਦੋਆਬੇ ਤੋਂ ਕਿਹੜੀ ਜਗਹ ਤੋਂ

  • @bhushanvaid5336
    @bhushanvaid5336 4 ปีที่แล้ว

    ਬਹੁਤ ਹੀ ਖੂਬਸੂਰਤ ਗੀਤ ਏ ਹੁੰਦਾ ਸੱਭਿਆਚਾਰਕ ਗੀਤ
    ਰੱਬ ਤਹਾਨੂੰ ਹਮੇਸ਼ਾ ਤੰਦਰੁਸਤ ਤੇ ਚੜਦੀ ਕਲਾ ਚ ਰੱਖੇ 🙏👌👍❤

  • @samgrewal6655
    @samgrewal6655 4 ปีที่แล้ว

    Paji chahe bahit bujad Lok is gany ch sida dhekhi jande me...par jehdey dhekhde ney oh Desi v ney par mande ni paye....oh msa canada aye...

  • @maninabha6956
    @maninabha6956 4 ปีที่แล้ว +2

    Sirra 👌👌 song ji 👍👍👍

  • @rakeshpeter7705
    @rakeshpeter7705 4 ปีที่แล้ว

    My one and only favorite singer is Manmohan Waris. Bachpan to sun rahe a tuhanu paji. Rab tuhanu lambi umar bakshe

  • @europeansingh1611
    @europeansingh1611 4 ปีที่แล้ว +1

    Asli punjabi Gayaki👌👌👌👌

  • @Giftydhadly
    @Giftydhadly 4 ปีที่แล้ว +6

    Bhaji koi shabad ne hege!

  • @raghveersingh2453
    @raghveersingh2453 4 ปีที่แล้ว +1

    ਜਵਾਬ ਨੀ ਜੀ ਕੋਈ ਗਾਇਕੀ ਦਾ ਕਲਮ ਦਾ ♥️🙏🙏🙏

  • @ਮਨਚਾਹਲ
    @ਮਨਚਾਹਲ 4 ปีที่แล้ว +3

    ਗਿੱਲ ਰੌਂਤਾ ਬਹੁਤ ਵਧੀਆ ਬਾਈ ਜੀ

  • @rajwinderdhaliwal1367
    @rajwinderdhaliwal1367 4 ปีที่แล้ว +1

    Ehnu kehnde a live

  • @gurinderpalsingh1019
    @gurinderpalsingh1019 4 ปีที่แล้ว +1

    Wah ji wah
    Waris saab everytime great

  • @jasssingh8000
    @jasssingh8000 4 ปีที่แล้ว

    Rabba sda aabad rakhi wirse de warisan nu 👌👌👌👌

  • @amandeepsinghnagra5283
    @amandeepsinghnagra5283 4 ปีที่แล้ว +1

    ਜਿਹਨਾਂ ਦੇ ਜ਼ਮੀਰ ਨੀ ਵਿੱਕਦੀ
    ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ

  • @gursharansandhu5965
    @gursharansandhu5965 4 ปีที่แล้ว +1

    ਸਵਾਦ ਆ ਗਿਆ ❤️❤️❤️

  • @arjansingh9093
    @arjansingh9093 4 ปีที่แล้ว

    Warish da koi tod nhi.... Gill rounta good writer

  • @Sonubhamra1986
    @Sonubhamra1986 ปีที่แล้ว

    Dilo bhut pyaar a veer❤