Aj ma Pehli vari sunya ay kalaam Rabb di Qasmy Sakon Mil Gya ...... Lehndy Pujan Walun Bht Bht pyaar Dona Punjab Walya Nu Lots Of Love From Lahore Pakistan
Outstanding performance, lovely song. Allah pak, panjtaan pak ke sadke aap ko humesha khush aur abaad reke. Amin. With love and best wishes from Pakistan 🇵🇰 ❤️ 🇮🇳
Tusi sidhu nu keh rahe on ...veere ena di gayiki te ohdi gayiki ch Jamin asman da fark ....agla pagg nu kinna famous kita pure world ch....eh ta dekhna ni tusi Hena..😊
@@palwindersinghcheema6068 ohde counter ch bss 1 ehi line aa sbb kol hor koyi ni bss pagg da naam lai dinde famous krti , veere pagg te saadi sardar Hari singh nalwa singh te Maharaja Ranjit singh ne hi famous krti c kise ajj kll de jwaak d zroorat nahi pagg kise 1 d mohtaj ni , ehnu gaanya naal famous hon d zaroorat nahi , eh sirr de de k famous hoyi aa pishle kyi sau saala toh hi 💪 baaki tuhadi aap d psnd aa i am not disrespecting u prr pagg da sahara laina bnd kro ohde lyi. pagg lachar gaanya d mohtaz nai aa
@@raghumalhi4439 ohh thik a veere tuhadi soch boht vaddi ....je koi banda pagg nu parmote karda oh jwaak ne hmmm....tugade varge lokan di vajah karke ...me ta heraan a tusi keh ki rahe on ....veere pehla education lavi changi tra insaaniyat di okkk....naale reply vdeeya kreo hun koi....
@@palwindersinghcheema6068 tuhadi soch tuhanu mubarak singers nu poojan walyo mere lyi ta legends saade S hari singh nalwa ji , maharaja ranjit singb ji haige aa te rehnge te education te zroorat tuhanu boht sakht aa , pddo likho history pddo , baba ji tuhanu smmt budhi bakhshan
Bhaji Tusi Jadon V Gainde ho Meri Surti Waheguru Ji de naal Ja Jurh Jaandi hai Ankhan Vich Pani Aa Janda Waheguru Ji Aap Ji nu Aise Tarah Chardikala Vich Rakhe Waheguru Ji ka Khalsa Waheguru Ji ki Fateh Satnam Waheguru Ji Love you Bhaji Baba Nanak Aap Ji Di Hamesha Shayata kare Baba Nanak Ina nu Aise Tarah Chardikala Vich Rakhi ❤❤❤❤❤
Yaar kya gonda aa eh bnda , ik dum recording version lagda peya aa, kya baat ❤❤❤❤. Dekho ajj kida da time aa geya aa k eh gall kehni pe rahi aa nhi ta past ch eda di gayki har singer kr sakda c par afsos ajj nhi .
He is the Rolls Royce of singers, so effortless, and believe me he is the last of his kind, God sent,, we lucky to hear him, Guru Nanak would be proud!
for those wandering why Guru Nanak Ji would be proud?... it's because he travelled the world with mirasi singers when preaching. and this gentlemen is the last of his kind, in my opinion. thank you for the likes and replies, the song is truly magical
ਸਾਰਾ ਜੱਗ ਦਾ ਕਸੂਰ ...❤❤❤❤
ਕੀਤਾ ਰਾਂਝਾ ਮੈਥੋਂ ਦੂਰ ❤❤❤❤
ਹੋਣ ਦਿੱਤੀ ਨਾ ਮੁਰਾਦ ਮੇਰੀ ਪੂਰੀ ❤❤❤❤
ਲੋਕਾ ਬਦਨਾਮ ਕਰਤੀ❤❤❤❤
ਨਾਲੇ ਮੈਂ ਤੇ ਘਿਓ ਦੀ ਮਿੱਠੀ ਚੂਰੀ❤❤❤❤
ਲੋਕਾ ਬਦਨਾਮ ਕਰਤੀ ❤❤❤❤❤❤
Sahi gal ji
Hanji
Eho ਜਿਹੇ ਸੁਰ ਤਾਲ ਦਾ ਪੂਰਾ ਗਿਆਨ ਰੱਖਣ ਵਾਲੇ singers ਦਾ ਸਰੋਤਾ ਵਰਗ ਬਿਲਕੁਲ ਵੱਖਰਾ ਹੈ। ਜਿਊਂਦਾ ਰਹਿ ਮਿੱਤਰਾ, ਤੂੰ ਆਪਣੇ ਗੁਰੂ ਪਿਤਾ ਜੀ ਨਾਲ ਪੂਰਾ ਨਿਆਂ ਕੀਤਾ ਹੈ।
ਰੂਹਾਂ ਨੂੰ ਸਕੂਨ ਦੇਣ ਵਾਲਾ ਗੀਤ...... ਵਾਹਿਗੁਰੂ ਵਡਾਲੀ ਭਰਾਵਾਂ ਨੂੰ ਚੜ੍ਹਦੀ ਕਾਲਾ ਚ ਰੱਖੇ.
Sahi gall
Very nice ❤❤
😢😢
ਸਹੀ ਗੱਲ ਸੱਚਾ ਪਿਆਰ ਕਿਥੇ ਮਿਲਦਾ ਹੁਣ ❤❤
ਆਵਾਜ਼ ਉਹ ਜੋ ਬਿਨਾ ਸਾਜ਼ਾ ਤੋਂ ਵੀ ਸੁਣਕੇ ਅੱਖਾਂ ਵਿੱਚ ਪਾਣੀ ਲਿਆ ਦੇਵੇ,... ਸਲਾਮ ਏ ਵੀਰ ਨੂੰ ਜੋ ਪਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ। 🎉🎉🎉🎉
Dil ro pya
ਸੁਣਨਾ ਕੰਮ ਤਾਂ ਕੰਨਾਂ ਦਾ ਪਰ ਗੌਰ ਨਾਲ ਦਿਲ ਸੁਣ ਰਿਹਾ💖love you bro
ਖਾਨਦਾਨੀ ਸਿੰਗਰ ,ਗੁਰੂ ਦੀ ਕਿਰਪਾ ਹੈ
ਜਦੋਂ ਦਾ ਤੁਹਾਨੂੰ ਬਠਿੰਡੇ ਸਟੇਡੀਅਮ ਚ ਸੁਣਿਆ ਹੈ ਓਦੋਂ ਤੋਂ ਕੁੱਝ ਹੋਰ ਸੁਣਨ ਨੂੰ ਜੀ ਨਹੀਂ ਕਰ ਰਿਹਾ। ਬਾਹਲ਼ਾ ਸੋਹਣਾ ਗਾਣੇ ਹੋ ਤੁਸੀਂ ❤। ਪ੍ਰਮਾਤਮਾ ਤੁਹਾਡੇ ਤੇ ਸਦਾ ਮੇਹਰਬਾਨ ਰਹੇ।
Bai bilkul shi . Main vi bai nu othe h sunya.. schio koi muqabla nhi 🙏❤️
🙏💖
😊
Llpll😮m
ਓ ਜਿਊਂਦੇ ਰਹੋ ਵੀਰ ਜੀ ।
ਬਹੁਤ ਹੀ ਸਕੂਨ ਮਿਲਦਾ ਤੁਹਾਨੂੰ ਸੁਣਕੇ।
ਬਚਪਨ ਤੋਂ ਸੁਣਦੇ ਆ ਰਹੇ ਤੁਹਾਨੂੰ ।
ਬਹੁਤ ਵਾਰ ਮੌਕਾ ਮਿਲਿਆ ਤੁਹਾਨੂੰ ਤੇ ਤੁਹਾਡੇ ਪਿਤਾ ਜੀ ਨੂੰ ਮਿਲਨ ਦਾ , ਜਦੋਂ ਮੈਂ ਗੁਰੂ ਕੀ ਵਡਾਲੀ ਸਕੂਲ ਪੜਦਾ ਸੀ।
Aj ma Pehli vari sunya ay kalaam Rabb di Qasmy Sakon Mil Gya ...... Lehndy Pujan Walun Bht Bht pyaar Dona Punjab Walya Nu
Lots Of Love From Lahore Pakistan
Outstanding performance, lovely song. Allah pak, panjtaan pak ke sadke aap ko humesha khush aur abaad reke. Amin. With love and best wishes from Pakistan 🇵🇰 ❤️ 🇮🇳
Love from India Punjab ❤️
youtube.com/@SawranDsss?si=FVMGTQkujY6RZYFg
ਬਾਅ ਕਮਾਲ ਅਵਾਜ਼ ਦਾ ਧੰਨੀ ਹੈ , ਲਖਵਿੰਦਰ ਵੀਰ , ਜੁੱਗ ਜੁੱਗ ਜੀ ਉਹ ਬਾਈ
ਵਾਰ ਵਾਰ ਸੁਨੁਨ ਨੁੰ ਜੀ ਕਰਦਾ ਵਡਾਲੀ ਸਾਬ
ਓਨਾ ਸਵਾਦ ਨੌਰਮਲ ਸੁਣ ਕੇ ਨੀ ਆਉਂਦਾ ,, ਜਿੰਨਾ ਸਵਾਦ ਲਾਈਵ ਸੁਣ ਕੇ ਆਉਂਦਾ❤❤
ਸਕੂਨ ਹੀ ਸਕੂਨ ❤
ਜਿਹਨਾਂ ਨੂੰ ਗਾਉਣਾ ਨਹੀਂ ਆਉਂਦਾ ਉਹ ਹਥਿਆਰਾਂ ਤੇ ਲੱਚਰਪੁਣੇ ਦਾ ਸਹਾਰਾ ਲੈਂਦੇ ਨੇ ਪਰ ਏਹ ਅਸਲੀ ਸਿੰਗਰ ਹੈ ਜੀਓ ਬਾਈ
Tusi sidhu nu keh rahe on ...veere ena di gayiki te ohdi gayiki ch Jamin asman da fark ....agla pagg nu kinna famous kita pure world ch....eh ta dekhna ni tusi Hena..😊
@@palwindersinghcheema6068 ohde counter ch bss 1 ehi line aa sbb kol hor koyi ni bss pagg da naam lai dinde famous krti , veere pagg te saadi sardar Hari singh nalwa singh te Maharaja Ranjit singh ne hi famous krti c kise ajj kll de jwaak d zroorat nahi pagg kise 1 d mohtaj ni , ehnu gaanya naal famous hon d zaroorat nahi , eh sirr de de k famous hoyi aa pishle kyi sau saala toh hi 💪 baaki tuhadi aap d psnd aa i am not disrespecting u prr pagg da sahara laina bnd kro ohde lyi. pagg lachar gaanya d mohtaz nai aa
👍🏼👍🏼
@@raghumalhi4439 ohh thik a veere tuhadi soch boht vaddi ....je koi banda pagg nu parmote karda oh jwaak ne hmmm....tugade varge lokan di vajah karke ...me ta heraan a tusi keh ki rahe on ....veere pehla education lavi changi tra insaaniyat di okkk....naale reply vdeeya kreo hun koi....
@@palwindersinghcheema6068 tuhadi soch tuhanu mubarak singers nu poojan walyo mere lyi ta legends saade S hari singh nalwa ji , maharaja ranjit singb ji haige aa te rehnge te education te zroorat tuhanu boht sakht aa , pddo likho history pddo , baba ji tuhanu smmt budhi bakhshan
ਬਹੁਤ ਸੋਹਣੀ ਆਵਾਜ਼ ਭਾਜੀ ਜਿਉਂਦੇ ਰਹੋ 🙏🙏🙏🌹🌹🌹 ਨਿਰਮਲ ਗਹਿਰੀ
ਬਹੁਤ ਸੋਹਣਾ ਗਾਇਆ ਮਾਲਕ ਤੁਹਾਨੂੰ ਹੋਰ ਤਰੱਕੀ ਦੇਵੇ ਭਰਾ ਜੀ, ਤੁਸੀਂ ਮੇਰੇ ਮਨਪਸੰਦ ਗਾਇਕ ਹੋ❤️❤️❤️❤️
ਬਹੁਤ ਅਨੰਦ ਆਇਆ
Wah paji❤
ਵਾਹ ਵਾਹ ਭਾਜੀ ਜੁੱਗ ਜੁੱਗ ਜਿਉ,,,,, ਬਹੁਤ ਸੋਹਣਾ ਗਾਇਆ, ਵਾਰ ਵਾਰ ਸੁਣਨ ਨੂੰ ਦਿਲ ਕਰਦਾ। ਗੁਰਸੇਵਕ From New Zealand 🇳🇿
ਰੂਹ ਨੂੰ ਸੁਕੂਨ ਦੇਣ ਵਾਲੀ ਅਵਾਜ਼ ਹੈ ਤੁਹਾਡੀ ਵਡਾਲੀ ਸਾਬ ਜੀ...❤ #wmk
Nice..
@@ParamjeetKaur-w6m ❤️😇
ਤੁਹਾਡੀ ਆਵਾਜ਼ ਦਿਲ ਵਿਚ ਠੰਡ ਪਾ ਦਿੰਦੀ ਆ ❤
ਇਸ ਨੂੰ ਕਹਿੰਦੇ ਆ ਗਾਇਕੀ ਨਹੀਂ ਤਾਂ ਅੱਜ ਕੱਲ ਦੇ ਤਾਂ ਬਸ ਕੰਪਿਊਟਰ ਨਾਲ ਸਹਰੇਲੀਆਂ ਆਵਾਜ਼ਾਂ ਕੱਢ ਕੇ ਤੇ ਸਿੰਗਰ ਬਣੇ ਹੋਏ ਆ ਜਦੋਂ ਹੇਕ ਲਾਉਣ ਦੀ ਵਾਰੀ ਆਉਂਦੀ ਫਿਰ ਆਵਾਜ਼ ਨਹੀਂ ਨਿਕਲਦੀ👌👌
ਤਬਲੇ ਵਾਲੇ ਬਾਈ ਨੇ ਕਮਾਲ ਈ ਕਰੀ ਪਈ ਆ। ਵੀਡਿਓ ਚ ਕਿਤੇ ਨਜ਼ਰੀ ਨੀ ਆ ਰਹੇ ਪਰ ਬਾਕਾਮਲ ! ❤️👌🏼👌🏼
Westan sur vajda pya
Bilkul shi khs
ਸੰਗੀਤ ਸੁਣਦੇ ਸੁਣਦੇ ਸੱਚੀ ਐਵੇਂ ਹੋਇਆ ਜਿਵੇਂ ਕਿਵੇਂ ਹੋਰ ਹੀ ਦੁਨੀਆ ਚ ਪੌਚ ਗਏ ਆ
ਸਕੂਨ ❤❤
😢
🙏♥️
😊❤😊❤😊
😢
Bilkul yr dil hi khush karta awaaj ne ta
ਬਾ ਕਮਾਲ ਲਿਖਿਆ ਤੇ ਗਾਇਆ ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ।
I am Gujarati I don't understand Punjabi but still listening this song 50 times a day Now I Feel Music don't have any language ❤
ਜਿਨੀ ਵਾਰ ਮਰਜੀ ਸੁਣਲੋ , ਮੰਨ ਨਹੀਂ ਭਰਦਾ ❤❤❤
Super parmatma hmesha khush rakhe
ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਬਹੁਤ ਹੀ ਸੋਹਣੀ ਆਵਾਜ਼ ਹੈ ਲਖਵਿੰਦਰ ਵਡਾਲੀ ਸਾਹਿਬ ਦੀ। ਇਸੇ ਤਰ੍ਹਾਂ ਬੁਲੰਦ ਆਵਾਜ਼ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ।
ਵਾਹ ਵਾਹ ਕਿਆ ਬਾਤ ਐ 👌👌👌👌👌👌👌👌👌👌
From pakistan i love this song boht dhunda after all release ho gya 💔💔💔
Aur bhi bahut beautiful song hai punjabi ke
I love wadali song ❤
Ye Har roj subah sunta hu Wadali Bhai
8:31 am now
ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘਿਉ ਦੀ ਮਿੱਠੀ ਚੂਰੀ
👌👌🔥🔥🥰💘💘🎻🎻🎸
ਸਦਾ ਬਹਾਰ ਗਾਇਕ ਭਾਜੀ ਲਖਵਿੰਦਰ ਵਡਾਲੀ ਜੀ 🙏🙏🙏
Wadali sahab tuhadi takkar da koi nahi.. living legend
ਸਕੂਨ ਮਿਲਦਾ ਗੀਤ ਸੁਨਕੇ ❤ dilo love aa bhai
Jinni baari Sunda haa paaji nu ohni baar sukh milda ❤❤
ਰੂਹ ਵਿੱਚ ਵੱਸ ਗਿਆ ❤
I am imran from islamabad Pakistan I love likhwinder always
Sending love from pakistan 🇵🇰
ਬਾਬਾ ਜੀ ਦੀ ਅਵਾਜ ਧੁਰ ਅੰਦਰ ਤਕ ਲਹਿ ਗਈ .. ਸੈਆਂ ਵਾਰ ਸੁਣ ਲਿਆ .. ਰੂਹ ਅਨੰਦ ਨਾਲ਼ ਭਦ ਗਈ .. ❤️❤️❤️❤️❤️❤️♾️
Att gll baat❤
Punjab da maan ne wadali saab. Very authentic classical music.
Wadali bhai zabardast performance love u from 🇵🇰
Whaa ji whaa 👏🏼👏🏼
what an amazing performance 🫶
Absolutely beautiful,
can’t stop listening to this so heartfelt ❤🥺
Nice. Song ਦਿਲ ਤੋਂ ਸਲੂਟ ਹੈ
Bhaji Tusi Jadon V Gainde ho Meri Surti Waheguru Ji de naal Ja Jurh Jaandi hai Ankhan Vich Pani Aa Janda Waheguru Ji Aap Ji nu Aise Tarah Chardikala Vich Rakhe Waheguru Ji ka Khalsa Waheguru Ji ki Fateh Satnam Waheguru Ji Love you Bhaji Baba Nanak Aap Ji Di Hamesha Shayata kare Baba Nanak Ina nu Aise Tarah Chardikala Vich Rakhi ❤❤❤❤❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Wah wah ustad ji bhut hi beautiful Parformance ❤❤❤❤❤
Love from Pakistan 😊
ਬਾਂਹ ਕਮਾਲ ਜਦੋਂ ਸੁਣਿਆਂ ਇਹ ਲਾਈਵ ਦਿਲ ਨੂੰ ਛੂਹ ਗਿਆ ਤੇ ਦਿਲ ਵਿਚ ਖਿੱਚ ਜੀ ਪੈਂਦੀ ਆ । ਜਿਉਂਦੇ ਵਸਦੇ ਰਹੋ ਵੀਰੇ ਤੈਨੂੰ ਹੋਰ ਵੀ ਤਰੱਕੀ ਦੇਵੇ ਅੱਲਾ ਪਾਕ ❤❤❤❤❤❤
I L❤ve this song 💓💓 ਮੇਨੂ ਮੇਰੀ ਮਾਹੀ ਦੀ ਯਾਦ ਆ ਗਈ 🌹🌹ਬਹੁਤ ਬਹੂਤ ਧਨਿਆਵਾਦ ਜੀ ਐਨਾ ਖੂਬਸੂਰਤ ਗੀਤ ਸਨੂਨ ਲਾਈ
Kis kis de dil nu gal lagi❤️🔥💔
Rooh da sukoon….✨ Lakhwinder wadali ji da har ik song👌👌👌👌👌👌👌👌👌👌✨✨
Bilkul
Wonderful dil nu chu Jaan wali awaz ate bol❤❤❤
Beautiful song ❤️❤️
ਲਖਵਿੰਦਰ ਵਡਾਲੀ ਰੂਹ ਤੋਂ ਗਾਉਣ ਵਾਲੇ ਸਿੰਗਰ ਵਾ ਸੁਣ ਕੇ ਸਕੂਨ ਆ ਜਾਂਦਾ ਵਾ ਬਹੁਤ ਵਧੀਆ ਵੀਰ
Love from Pakistan Punjab
Love you too darling
Any one in November 2024
yes me
Yes me
Me
Yes me
Yes same
ਹਾਏ ਰੱਬਾ ਕਿੱਤੇ ਅੱਛੀ ਆਵਾਜ਼ ਹੈ I love you ❤
Yaar kya gonda aa eh bnda , ik dum recording version lagda peya aa, kya baat ❤❤❤❤. Dekho ajj kida da time aa geya aa k eh gall kehni pe rahi aa nhi ta past ch eda di gayki har singer kr sakda c par afsos ajj nhi .
Awaz ki koi sarhad boundary nhi hoti ...love from Pakistan...waahhhh ji wahhh.
I love Pakistan
I love India
Wah wah .. janaab the depth and emotion in his words just blows me away everytime ☺️☺️☺️☺️☺️🙏
Lots of love paa g from 🇵🇰🇵🇰🇵🇰
ਦਿਲ ਦੀਆਂਦਿਲ ਦੀਆਂ ਗਹਿਰਾਈਆਂ ਵਿੱਚੋਂ ਦਿਲ ਨੂੰ ਛੂ ਲੈਣ ਵਾਲਾ ਇਹ ਪੰਜਾਬੀ ਗੀਤ
❤ lyrics ❤❤
Sabse achi awaj
Babaji very good song bai ji 🔥🔥💯💯💯👌👌🙏🙏🙏👍👍👍
He is the Rolls Royce of singers, so effortless, and believe me he is the last of his kind, God sent,, we lucky to hear him, Guru Nanak would be proud!
Agreed
for those wandering why Guru Nanak Ji would be proud?... it's because he travelled the world with mirasi singers when preaching. and this gentlemen is the last of his kind, in my opinion. thank you for the likes and replies, the song is truly magical
Rooh khush hundi war war sunke ❤❤ a hundiya live performances
Very nice ❤ song
Our panjabi music . He had masters taught him and are teaching him unlike basements singers.
Wah! Wah!
Love From Pakistan 🇵🇰
Touch to heart ❤
ਬਹੁਤ ਹੀ ਸੁਰੀਲੇ ਗਾਇਕ। ਰੱਬ ਜੀ ਤਰੱਕੀਆਂ ਬਖਸ਼ਣ ਵੀਰ ਨੂ
This is my favourite song, such a soulful voice and so sweet, it's like have been seen it 1000 times....wow superb sir
Zabardast 🎉🎉❤❤❤👌👍
ਦਿਲ ਨੂੰ ਸਕੂਨ
Bohat vadia performance--ਜੀਓ--wadali music group 👍
ਰੋਜ 10 ਵਾਰ ਸੁਣਕੇ ਅਨੰਦ ਆਉਂਦਾ ਆ ❤❤❤
Beautiful ❤❤❤
Sakoon..... such a incredible song❤❣️
ਅਜਿਹੇ ਸੂਫ਼ੀ ਗੀਤ ਸੁਣਕੇ ❤ ਨੂੰ ਸਕੂਨ ਮਿਲਦਾ ਹੈ। ਅਜਿਹੀਆਂ ਰੂਹਾਂ ਪਰਮਾਤਮਾ ਦੀ ਦੇਣ ਹਨ। ਬਹੁਤ ਹੀ ਖੂਬਸੂਰਤ ਅੰਦਾਜ਼ ਲਖਵਿੰਦਰ ਵਡਾਲੀ ਭਰਾ ਬਹੁਤ ਹੀ ਵਧੀਆ।
Majboor karta comment Karan nu . Rang ban ditta Salem nay bahut vadyiaa mehfil lagi aa
Really a masterpiece with pure Punjabi wording and feelings ….
ਤੁਹਾਡੇ ਪਰਿਵਾਰ ਨੂੰ ਪਰਿਵਾਰ ਦੀ ਗਾਇਕੀ ਨੂੰ ਸਲਾਮ ❤
Absolutely beautiful voice and song 🇵🇰❤️🇵🇰
Sakoon milda bai ji sachi sun ke❤❤
Love you guru ji
What a voice sir. Simply carry forward the legacy of baba and chacha ji. Keep it up pajiii❤
❤❤❤❤❤ nice song g ❤❤❤❤
Soul Touching ❤ Poetry is on his full peak lajawab
Wa bhaji wa prg lge hoye ne mere ❤
Bhut vadiya veer mere✌️👍
Real punjabi singing ❤
10 baar se jada Wale like karo❤❤❤❤❤
50 se bhi uper
@@riyachumber4302 are tab to sahi he hume bhi acha laga bahut
500 wale hai
@@gaadiaurawaaj106oh 🙏🙏🙏
i listen to it daily
2024 vich kon sunda❤❤
Me
😊😊😊
Hurt song
A
me🧸💫👀