Ikko Ghar - Manmohan Waris, Kamal Heer & Sangtar

แชร์
ฝัง
  • เผยแพร่เมื่อ 25 ต.ค. 2024

ความคิดเห็น • 2.9K

  • @paw2062
    @paw2062 6 หลายเดือนก่อน +17

    ਖੁਸ਼ ਰਹੋ ਵਾਰਿਸ ਭਰਾਵੋ ❤ ਜੁੱਗ ਜੁੱਗ ਜੀਓ

  • @balbahadersingh2508
    @balbahadersingh2508 2 ปีที่แล้ว +18

    ਸਾਰੇ ਪੰਜਾਬੀਆਂ ਨੂੰ ਤੁਹਾਡੀ ਗਾਇਕੀ ਤੇ ਹਮੇਸ਼ਾ ਮਾਣ ਰਹੇਗਾ ।

  • @kulveersidhu7686
    @kulveersidhu7686 3 ปีที่แล้ว +310

    ਲੰਬੀਆਂ ਉਮਰਾਂ ਬਖਸ਼ੇ ਪਰਮਾਤਮਾ ਤਿੰਨੇ ਭਰਾਵਾਂ ਨੂੰ
    ਮੰਗਲ ਹਠੂਰ ❣

  • @gauravinfo
    @gauravinfo 2 ปีที่แล้ว +64

    ਇਹ ਉਹ ਪੰਜਾਬ ਦੇ ਹੀਰੇ ਹਨ ਜਿਹਨਾਂ ਦਾ ਕੋਈ ਵੀ hater ਨੀ ਪੰਜਾਬ ਚ ,ਰੱਬ ਚੜਦੀ ਕਲਾ ਚ ਰੱਖੇ ਇਹਨਾਂ ਨੂੰ 🙏🙏💐💐💐

  • @Sikander_806
    @Sikander_806 7 หลายเดือนก่อน +58

    ਸਲਾਮ ਤਿੰਨੇ ਹੀਰੇ ਭਰਾਵਾਂ ਨੂੰ,ਹਰ ਵਾਰ ਦੀ ਤਰ੍ਹਾਂ ਕਮਾਲ ਦਾ ਗੀਤ ਗਾਇਆ ਹੈ। ਸਦਾ ਸਲਾਮਤ ਰਹਿਣ ❤❤❤❤ ਸਾਰੇ।

  • @SingerKiranGill
    @SingerKiranGill ปีที่แล้ว +37

    ਤਾਰੀਫ਼ ਲਈ ਕੋਈ ਸ਼ਬਦ ਨਹੀਂ 👌👌

    • @palwindersingh8100
      @palwindersingh8100 5 หลายเดือนก่อน

      Mainu ta sister brother te mom dad di yaad Andi hat waar

  • @RaviSingh-fc6ti
    @RaviSingh-fc6ti 3 ปีที่แล้ว +496

    ਇਹ ਗੀਤ ਸੁਣਕੇ ਰੋਣਾ ਨਿਕਲ ਆਇਆ ਆਪਣੇ ਪਰਿਵਾਰ ਨੂੰ ਪਿਆਰ ਕਰੋ ਮਾਤਾ ਪਿਤਾ, ਭੈਣ ਭਰਾਵਾਂ ਨਾਲ ਰਲ ਮਿਲ ਕੇ ਰਹੋ,ਸੱਚੀ ਗੱਲ ਹੈ ਇੱਕੋ ਘਰ ਨਹੀਂ ਜੰਮਣਾ ਮੁੜਕੇ ਇੱਕ ਟੱਬਰ ਦਿਆ ਜੀਆਂ ਨੇ,,🙏🙏

  • @anmolsingh6195
    @anmolsingh6195 7 หลายเดือนก่อน +66

    ਹੁੱਲੜ ਬਾਜੀਆ ਵਾਲੇ ਗੀਤਾ ਨੂੰ ਇੰਨੇ ਇੰਨੇ ਲਾਈਕ ਮਿਲਦੇ ਆ ਤੇ ਏਹੇ ਜੇਹੇ ਸੱਚੇ ਤੇ ਸੁੱਚੇ ਗੀਤਾ ਨੂੰ ਏਨੇ ਘਟ ਲਾਈਕ😢😢

  • @noooo476
    @noooo476 ปีที่แล้ว +56

    ਦਿਲ ਨੂੰ ਛੂਹਣ ਵਾਲਾ ਗੀਤ, ਜਿਊਂਦੇ ਵਸਦੇ ਰਹੋ ਪੰਜਾਬ ਦੇ ਮਾਣ ਕਲਾਕਾਰ 👍👍

  • @harrysokhi36
    @harrysokhi36 3 ปีที่แล้ว +33

    ਐਸੀਆਂ ਕਿਹੜੀਆਂ ਚਵਲਾਂ ਜੋ ਇਹਨੇ ਸੋਹਣੇ ਗੀਤ ਨੂੰ ਵੀ ਨਾ ਪਸੰਦ ਕਰਨ ਡਏ ਨੇ ਲੱਖ ਲਾਹਣਤ

  • @themanpreetyt
    @themanpreetyt 3 ปีที่แล้ว +117

    ਸੱਚੀ ਗਾਇਕੀ ਅਜੇ ਵੀ ਸੰਭਾਲ਼ੀ ਹੋਈ ਤਿੰਨੋਂ ਵੀਰਾਂ ਨੇ। ਬਹੁਤ ਖ਼ੁਸ਼ੀ ਹੋਈ ਇਹ ਗੀਤ ਸੁਣ ਕੇ।

  • @lakhwindermander3254
    @lakhwindermander3254 3 ปีที่แล้ว +207

    ਕਿਸ ਕਿਸ ਨੂੰ ਉਡੀਕ ਰੈਹਦਾ ਮਨਮੋਹਨ ਵਾਰਿਸ ਕਮਲ ਹੀਰ ਸਗਤਾਰ ਦੇ ਗੀਤਾ ਦਾ👌👌👌👌

  • @NarinderKumar-sk6eq
    @NarinderKumar-sk6eq 3 หลายเดือนก่อน +8

    ਮਨ ਭਰ ਗਿਆ ਭਾਜੀ ਗਾਣਾ ਸੁਣ ਕੇ...ਬਾਪੂੂ ਵਿਛੜ ਗਿਆ ਮੇਰਾ ਪਤਾ ਨੀ ਕਿਹੜੇ ਜਨਮ ਚ ਮਿਲੂ ਦੋਬਾਰਾ ਮੇਰੀ ਜਿੰਦਗੀ ਦਾ ਥੰਮ....😔😔

    • @ManinderSingh-fr6kz
      @ManinderSingh-fr6kz หลายเดือนก่อน

      hun kithe milna yraa jhre ik vr chl gye

  • @jassujatt9497
    @jassujatt9497 ปีที่แล้ว +61

    ਅੱਖਾਂ ਚ ਪਾਣੀ ਆ ਜਾਂਦਾ ਆ song ਸੁਣਕੇ 🙏🙏
    ਬੇਬੇ ਬਾਪੂ ਵਾਗੇਰ ਕੋਈ ਹੱਥ ਨੀ ਫੜ੍ਹਦਾ❤️🙏

  • @bathindanetwork3690
    @bathindanetwork3690 3 ปีที่แล้ว +33

    22g ਗੀਤ ਘੱਟੋ ਘੱਟ 20 ਮਿੰਟ ਲੰਬਾ ਹੋਣਾ ਚਾਹੀਦਾ ਸੀ ਬਹੁਤ ਹੀ ਵਧੀਆ ਹੈ

  • @gulabkhark5689
    @gulabkhark5689 3 ปีที่แล้ว +50

    ਮੰਗਲ ਹਠੂਰ ਨੇ ਬਹੁਤ ਸੋਹਣਾ ਲਿਖਿਆ ਹੈ ਤੇ ਵਾਰਿਸ ਭਰਾਵਾਂ ਉਨਾਂ ਸੋਹਣਾ ਹੀ ਗਾਇਆ ਹੈ

  • @mandeepmandeep9352
    @mandeepmandeep9352 3 ปีที่แล้ว +267

    ਕਈਆਂ ਕਲਾਕਾਰਾਂ ਦੀ ਗਾਇਕੀ ch ਬਦਮਾਸ਼ੀ ਵਾਲੇ ਕੀੜੇ ਨੇ
    ਮਨਮੋਹਨ ਵਾਰਿਸ ਕਮਲ ਹੀਰ ਤੇ ਸੰਗਤਾਰ ਵਿਰਸੇ ਦੇ ਅਸਲੀ ਹੀਰੇ ਨੇ 💯🙏♥️

    • @parwinderssingh145
      @parwinderssingh145 3 ปีที่แล้ว +1

      Ryt

    • @tarloksingh5755
      @tarloksingh5755 3 ปีที่แล้ว

      Right

    • @myroundjourney8405
      @myroundjourney8405 3 ปีที่แล้ว +1

      Fudoo banade loka nu app bhar cabada ch moja lende a loka nu virsa dasde

    • @satvirdhami3073
      @satvirdhami3073 3 ปีที่แล้ว

      Sahi gall aa bai ji bhut he vadia geet aa ji...

    • @grewalgrewal3475
      @grewalgrewal3475 3 ปีที่แล้ว

      @@myroundjourney8405 shi gll a ....kamal heer de apne maape ta sari umr ronde rhe k vapis aaja...ghr ajjja......but hun whe maapea da satikar dss rhea

  • @komalsinghdhonsi6696
    @komalsinghdhonsi6696 3 ปีที่แล้ว +151

    ਬਾ-ਕਮਾਲ ਬੋਲ 🙏 ਦੁਨੀਆ ਦੇ ਵਿੱਚ ਐਹੋ ਜਿਹੀ ਗਾਇਕੀ ਮੈਨੂੰ ਨਹੀਂ ਲਗਦਾ ਕੋਈ ਹੋਰ ਹੈਂ

    • @jagtarsingh7755
      @jagtarsingh7755 3 ปีที่แล้ว

      Ryt bro 👍

    • @sukhjitbanga708
      @sukhjitbanga708 3 ปีที่แล้ว +1

      Sahi gal a brother. Waris brother te Satinder sartaj wrga koi ni bn skda.

  • @faithhopelove3758
    @faithhopelove3758 3 ปีที่แล้ว +38

    ਮੰਗਲ ਹਠੂਰ ਦਿਆ ਸਲਾਮ ਤੁਹਾਡੀ ਕਲਮ ਨੂੰ। ਬਹੁਤ ਵੱਡੀ ਸੇਵਾ ਕਰ ਰਹੇ ਓ।🙏🙏🙏

  • @raniitsingh3915
    @raniitsingh3915 2 ปีที่แล้ว +2

    ਏ ਬੁੱਢੇ ਹੋ ਰਹੇ ਹਨ,, ਮੈਂ ਸੋਚਿਆ ਹੈ ਕੋਂਣ ਜਾਣੈ ਗਾਂ ਵਿਰਸੇ ਨੂੰ

  • @educationatoz8303
    @educationatoz8303 3 ปีที่แล้ว +24

    ਜ਼ਿੰਦਗੀ ਵਿੱਚ ਬਹੁਤ ਗੀਤ ਸੁਣੇ ਹਨ ਪਰ ਪਹਿਲੀ ਵਾਰ ਇਹ ਗੀਤ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ

  • @user-eu6go3sg3f
    @user-eu6go3sg3f 3 ปีที่แล้ว +27

    ਆਹ ਹੁੰਦੀ ਆ ਗਾਇਕੀ।
    ਸਾਲੇ ਨਵੇਂ ਲੱਚਰਾਂ ਨੇ ਪੰਜਾਬੀ ਵਿਰਸਾ ਈ ਖਤਮ ਕਰਤਾ

  • @satwinderbrar9010
    @satwinderbrar9010 3 ปีที่แล้ว +39

    ਕਿੰਨਾ ਇਮੋਸ਼ਨਲ ਗਾਣਾ ਦਿਲ ਨੂੰ ਸਕੂਨ ਦੇਣ ਵਾਲਾ 🥰🥰🥰🥰

  • @prabhyodh
    @prabhyodh 3 ปีที่แล้ว +2

    ਬਹੁਤ ਵਾਰੀ ਸੁਣ ਚੁੱਕਾ ਇਹ ਗੀਤ ਮੰਨ ਭਰ ਜਾਂਦੇ ਆਪਣੇ ਵਿੱਛੜਿਆ ਨੂੰ ਯਾਦ ਕਰਕੇ ਸਹੀ ਕਿਹਾ ਇੱਕੋ ਘਰ ਨਹੀਂ ਜੰਮਨਾ ਮੁੜਕੇ ਇਕ ਟੱਬਰ ਦਿਆਂ ਜੀਆਂ ਨੇ ❤️❤️🙏🏻🙏🏻

  • @exploreph6424
    @exploreph6424 3 ปีที่แล้ว +59

    ਇਹ ਉਸ ਟਾਈਮ ਦੇ ਕਲਾਕਾਰ ਆ ਜਦੋ ਅੱਜ ਕੱਲ ਦੇ singer ਪਹਿਲੀ ਦੂਜੀ ਵਿਚ ਪੜ੍ਹਦੇ ਸੀ

    • @lovelykorotanaphotography3436
      @lovelykorotanaphotography3436 3 ปีที่แล้ว +3

      @Bedil Insaan 🤣🤣🤣🤣sahi gal aa veer

    • @lovelykorotanaphotography3436
      @lovelykorotanaphotography3436 3 ปีที่แล้ว +3

      Sahi gaal veer. Aaj de new jaam ge te gandh paan lagg gye .aa heere bande aa . Mere local pind aa ihna da halluwal jinde vasde rahan

    • @exploreph6424
      @exploreph6424 3 ปีที่แล้ว +1

      @@lovelykorotanaphotography3436 main v gharshanker da a bhajjlan kol jithe shonki mela lagda a ehna de sohre pind

    • @RamanKumar-dx3hd
      @RamanKumar-dx3hd 3 ปีที่แล้ว

      Sira karta

    • @SKPoetry099
      @SKPoetry099 5 หลายเดือนก่อน

      ਪਹਿਲੀ ਦੂਜੀ ਕੀ ਪੈਦਾ ਹੀ ਨਹੀਂ ਹੋਏ ਸੀ

  • @user-eu6go3sg3f
    @user-eu6go3sg3f 3 ปีที่แล้ว +50

    ਵਾਹਿਗੁਰੂ ਅਜਿਹੇ ਗਾਇਕਾਂ ਨੂੰ ਹਜਾਰ ਸਾਲ ਉਮਰ ਦੇਵੇ ਤਾਂ ਕਿ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ।

  • @KuldeepSingh-zx9pc
    @KuldeepSingh-zx9pc 3 ปีที่แล้ว +275

    ਇਹ ਵੀ ਗੱਲ ਉਹ ਬੰਦਾ ਸਮਝ ਸਕਦਾ ਜਿਸ ਨੂੰ ਆਪਣਿਆਂ ਦੀ ਕਦਰ ਹੋਵੇ ❤️

    • @hkbgodisone5911
      @hkbgodisone5911 3 ปีที่แล้ว +4

      Yes g

    • @harmanpreetsinghgill1001
      @harmanpreetsinghgill1001 3 ปีที่แล้ว +2

      Saci aa vrr

    • @SheshamLodge
      @SheshamLodge 3 ปีที่แล้ว +3

      ਸਹੀ ਗੱਲ ਹੈ ਬਾਈ ਜੀ

    • @SheshamLodge
      @SheshamLodge 3 ปีที่แล้ว +9

      ਅੱਜ ਕੱਲ ਤਾ ਸਿਰਫ ਪੈਸੇ ਦੀ ਕਦਰ ਰਹਿ ਗਈ ਆਪਣੇ ਤੋ ਮਾੜੇ ਭੈਣ ਭਰਾ ਨੂੰ ਕੋਈ ਨੀ ਪੁੱਛ ਦਾ

    • @radhaswamig7410
      @radhaswamig7410 3 ปีที่แล้ว +1

      Sahi keha 22 G tusi

  • @manjinder1099
    @manjinder1099 3 ปีที่แล้ว +308

    ਮੈ ਕੱਲ ਦਾ 100 ਵਾਰ ਸੁਣ ਚੁੱਕਿਆ ਇਹ ਗੀਤ , ਦਿਲ ਕਰਦਾ ਵਾਰ ਵਾਰ ਸੁਣੀ ਜਾਵਾਂ 👌

  • @SKPoetry099
    @SKPoetry099 5 หลายเดือนก่อน +24

    ਇਹ ਗੀਤ ਸੁਣਕੇ ਮੇਨੇ ਆਪਣੇ ਭਾਈ ਨੂੰ message kita hai "Sorry Brother"

    • @akashdeep5609
      @akashdeep5609 3 หลายเดือนก่อน +1

      Acha step lya paji tusi god bless you brother

    • @manpreetsharma6119
      @manpreetsharma6119 3 หลายเดือนก่อน +1

      Bhut vdiyea kita y

    • @KuldeepKumar-sq7hv
      @KuldeepKumar-sq7hv 2 หลายเดือนก่อน

      ਬਾਈ ਜੀ ਬਹੁਤ ਹੀ ਵਧੀਆ ❤

    • @BahaderSingh-bp2ti
      @BahaderSingh-bp2ti หลายเดือนก่อน

      Bohut vadiya lagda h jaddo koi dil naal yaad kre bai

  • @gurwinderheer174
    @gurwinderheer174 4 หลายเดือนก่อน +2

    ਕਿੰਨੇ ਵਧੀਆ ਸਿੰਗਰ ਆ ਯਾਰ ਨਾ ਕੋਈ ਫੁਕਰੀ ਨਾ ਕੋਈ tatto ਨਾ ਕਦੀ ਕਿਸੇ ਨਾਲ ਕੋਈ ਵੀ ਪੰਗਾ। ਮਾਣ ਆ ਸਾਨੂ ਸਾਡੇ ਦੋਆਬੇ ਦੇ ਇਹ ਤਿੰਨੋ ਭਰਾਵਾ ਦਾ।❤

  • @1100jatinder
    @1100jatinder 3 ปีที่แล้ว +232

    ਏਦਾਂ ਦੇ ਸੋਹਣੇ ਸ਼ਬਦਾਂ ਵਾਲੇ ਗਾਣਿਆ ਦੀ ਸਾਨੂੰ ਹਮੇਸ਼ਾ ਸ਼ਲਾਘਾ ਕਰਨੀ ਚਾਹੀਦੀ ਆ ਦਿਲੋ ਸਲੂਟ ਆ ਵਰਿਸ ਭਰਾਵਾਂ ਤੇ ਮੰਗਲ ਹਠੂਰ ਨੂੰ

  • @vickyjajjeyawala1509
    @vickyjajjeyawala1509 3 ปีที่แล้ว +8

    ਮੈਨੂੰ ਨੀ ਲਗਦਾ ਇਸ ਤੋਂ ਬਾਅਦ ਕੁਝ ਬਾਕੀ ਰਹਿ ਗਿਆ ਲਿਖਣ ਨੂੰ,, ਬਹੁਤ ਵੱਡੀ ਗੱਲ ਲਿਖ ਕੇ ਖਤਮ ਕਰ ਦਿਤੀ ਕਹਾਣੀ,, ਮੰਗਲ ਹਠੂਰ ਜੀ ਨੇ,,

  • @australianpunjabinetwork
    @australianpunjabinetwork 3 ปีที่แล้ว +117

    ਗਾਣਾ ਬਹੁਤ ਬਹੁਤ ਸੋਹਣਾ ਪਰ emotional 😭 ਵੀ ਬਹੁਤ ਕਰਤਾ ਵੀਰੋ ॥
    ਬਹੁਤ ਵਾਰ ਸੁਣਿਆ, ਸੱਚੀਆਂ ਗੱਲਾਂ ॥
    ਜਿਊਂਦੇ ਰਹੋ ਭਰਾਵੋ 🙏🏻❤️😊🤙🏻

  • @ਢੀਂਡਸਾ-ਢ4ਟ
    @ਢੀਂਡਸਾ-ਢ4ਟ 3 ปีที่แล้ว +1

    ਲਵ ਯੂ ਜੀ ਜਾਉਂਦੇ ਵੱਸਦੇ ਰਹੋ ਵੀਰੋ ਲੱਖਾਂ ਦੀ ਗੱਲ ਕੀਤੀ ਪਰ ਕਿਸੀ ਕਿਸੀ ਨੂੰ ਸੰਮਜ ਹੈ ❤❤👌👌❤❤❤❤❤❤

  • @Khansaab-xu5sd
    @Khansaab-xu5sd 3 ปีที่แล้ว +4

    ਚਲੋ ਕੋਈ ਤਾਂ ਹੈ ਜਿਹੜਾ ਪੰਜਾਬੀ ਹੋਣ ਦਾ ਮਾਣ ਕਰੌਂਦਾ ਸਾਨੂੰ 👍👍👍

  • @gagandeepsinghsurkhab705
    @gagandeepsinghsurkhab705 3 ปีที่แล้ว +56

    Mangal ਹਠੂਰ ਨੇ ਬਹੁਤ ਵਧੀਆ ਲਿਖਿਆ ਤੇ ਤਿੰਨੋ ਵੀਰਾਂ ਨੇ ਬਹੁਤ ਵਧੀਆ ਗਾਇਆ

  • @ਗੁਰਜੰਟਧਾਲੀਵਾਲ
    @ਗੁਰਜੰਟਧਾਲੀਵਾਲ 3 ปีที่แล้ว +74

    ਮੇਰੇ ਪੰਜਾਬੀ ਵੀਰਿਓ ਸਿਰਾ ਲੱਗਣ ਲੱਗਾ... ਦੁਆਵਾਂ ਦਿਲਾਂ ਚੋਂ

  • @ਸੁਖਦਰਸ਼ਨਸਿੱਧੂ
    @ਸੁਖਦਰਸ਼ਨਸਿੱਧੂ 3 ปีที่แล้ว +43

    ਜਿਉਂਦੇ ਵਸਦੇ ਰਹੋ ਵਾਰਿਸ ਭਰਾਵੋ
    ਬਹੁਤ ਹੀ ਵਧੀਆ
    ਜੁੱਗ ਜੁੱਗ ਜੀਓ
    ਸੁਖਦਰਸ਼ਨ ਸਿੰਘ ਸਿੱਧੂ ਸੁਖਾਨੰਦ

  • @princemani8667
    @princemani8667 ปีที่แล้ว +1

    ਇੱਕ ਇੱਕ ਸ਼ਬਦ ਸੁਨਣ ਵਾਲ਼ਾ

  • @ਮਹਿੰਦਰਮਾਂਗਟ-ਲ9ਬ
    @ਮਹਿੰਦਰਮਾਂਗਟ-ਲ9ਬ 3 ปีที่แล้ว +1

    ਇਹ ਐ ਸਾਡਾ ਅਸਲੀ ਵਿਰਸਾ ਤੇ ਜਿਉਂਦੇ ਵਸਦੇ ਰਹਿਣ ਸਾਡੇ ਵਿਰਸੇ ਨੂੰ ਕਾਇਮ ਰੱਖਣ ਵਾਲੇ ਸਲੂਟ ਐ ਸੰਗਤਾਰ, ਮਨਮੋਹਨ ਵਾਰਿਸ ਔਰ ਕਮਲ ਹੀਰ ਵੀਰ ਜੀ

  • @gursewakgill1257
    @gursewakgill1257 3 ปีที่แล้ว +36

    ਬੜੀ ਵੱਡੀ ਗੱਲ ਕਹਿ ਦਿੱਤੀ। ਰੂਹ ਕੰਬ ਗਈ

  • @vickyjajjeyawala1509
    @vickyjajjeyawala1509 3 ปีที่แล้ว +24

    ਵਾਹ ਓਏ ਮੰਗਲਾ ਹਠੂਰ ਦਿਆ ਸਲਾਮ ਆ ਤੇਰੀ ਕਲਮ ਨੂੰ

  • @ManmeetSandhu-Music
    @ManmeetSandhu-Music 3 ปีที่แล้ว +26

    ਵਿਰਸੇ ਦੇ ਅਸਲੀ ਵਾਰਿਸ 3❤😘
    ਮੰਗਲ ਹਠੂਰ ਦੀਆ ਲਿਖਤਾਂ ਬਾਕਮਾਲ ✍️😍

  • @gurvisandhu13
    @gurvisandhu13 3 ปีที่แล้ว +3

    ਇਹ ਗਾਣਾ ਕਈਆਂ ਨੂੰ ਅਕਲ ਦੇ ਕੇ ਜਾਉਗਾ , ਜੋ ਮਾਂ ਪਿਉ ਭੈਣ ਭਰਾ ਦੀ ਕਦਰ ਨੀ ਕਰਦੇ , ਰੱਬ ਦੀਆਂ ਦਾਤਾਂ ਦੀ ਕਦਰ ਕਰੋ , ਵਾਹਿਗੁਰੂ ਜੀ ਮਹਿਰ ਕਰਨ ਸਭ ਦੇ ਪਰਿਵਾਰਾਂ ਤੇ 🙏❤

  • @mintusardar1290
    @mintusardar1290 5 หลายเดือนก่อน +17

    ਜਦੋਂ ਦੀ ਸੁਰਤ ਸੰਭਲੀ ! ਉਦੋੰ ਤੋੰ ਇਨਾਂ ਤਿੰਨਾਂ ਭਰਾਵਾਂ ਨੂੰ ਇਕੱਠੇ ਗਾਉਂਦਾ ਦੇਖ ਰਹਿ!
    ਹਰ ਗਾਣਾ ਇੰਨਾਂ ਦਾ ਮਨ ਨੂੰ ਸਕੂਨ ਦਿੰਦਾ!❤
    ਪਰ ਅਫਸੋਸ ਵਿਊ ਬਹੁਤ ਘੱਟ ਨੇ! 😮

  • @nishansingh66
    @nishansingh66 3 ปีที่แล้ว +40

    ਰੂਹ ਖੁਸ਼ ਕਰਤੀ ਇਸ ਗੀਤ ਨੇ ਅੱਖਾਂ ਚ ਪਾਣੀ ਆ ਗਿਆ

  • @warispinka9303
    @warispinka9303 3 ปีที่แล้ว +81

    Virse de waris aa g ਇਸ ਟਾਈਮ ਦੇ ਵਿੱਚ ਇਸ ਤਰਾਂ ਦੇ ਗੀਤ ਨਹੀਂ ਗਾਉਂਦੇ ਕੋਈ ਵੀ ਗਾਇਕ Gud song

  • @happyjhally7226
    @happyjhally7226 3 ปีที่แล้ว +29

    ਮੰਗਲ ਹਠੂਰ ਲਿਖਤ 🔥🔥🔥🔥❤️
    ਵਾਰਿਸ ਭਰਾਵਾਂ ਲਈ ❤️❤️❤️❤️

  • @RKSingh-zi7nd
    @RKSingh-zi7nd ปีที่แล้ว +1

    ਬੋਲ ਅਤੇ ਪੇਸ਼ਕਾਰੀ ਦਾ ਸੁਪਰ ਸੁਮੇਲ .... ਵਿਰਸੇ ਦੇ ਵਾਰਿਸ❤❤❤❤

  • @JaswinderKaur-ld6yf
    @JaswinderKaur-ld6yf 3 ปีที่แล้ว +8

    ਜੁਗ ਜੁਗ ਜੀਉਂਦੇ ਰਹੋ ਵੀਰਿਉ। ਇਸ ਤਰ੍ਹਾਂ ਹੀ ਮਾਂ ਬੋਲੀ ਪੰਜਾਬੀ ਨੂੰ ਬਚਾਈ ਰੱਖੋ। ❤️❤️

    • @gurbaxsingh5180
      @gurbaxsingh5180 2 ปีที่แล้ว

      Jioudey raho Waris bharavo🙏🙏🙏🙏

  • @MrReyan-sn7ur
    @MrReyan-sn7ur 3 ปีที่แล้ว +31

    ਬਾ-ਕਮਾਲ❤❤❤
    ਵਾਰਿਸ ਭਰਾਵਾਂ ਤੋਂ ਉਪਰ ਕੁੱਝ ਨਹੀਂ ਰੱਬ ਲੰਬੀਆਂ ਉਮਰਾਂ ਬਖਸ਼ਣ 🙏🏻

  • @jakhucuty5992
    @jakhucuty5992 3 ปีที่แล้ว +45

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਵਾਰਿਸ ਭਰਾਵਾਂ ਨੂੰ ...🙏🏽🙏🏽

  • @Dj4Beats
    @Dj4Beats 3 ปีที่แล้ว +32

    ਪੰਜਾਬੀ ਵਿਰਸੇ ਦੇ ਵਾਰਿਸ ਮਨਮੋਹਨ ਵਾਰਿਸ ਜੀ ਕਮਲ ਹੀਰ ਭਾਜੀ ਸਗਤਾਰ ਜੀ🙏

  • @gurpreetsinghshimlapuri8470
    @gurpreetsinghshimlapuri8470 3 ปีที่แล้ว +6

    ਜਿਹੜੀ ਪਰਿਵਾਰ ਨਾਲ ਗੁਜ਼ਰੇ ਉਹ ਜ਼ਿੰਦਗੀ ਹੁੰਦੀ ਹੈ,
    ਜਿਹੜੀ ਪਰਿਵਾਰ ਤੋਂ ਬਿਨਾਂ ਗੁਜ਼ਰੇ ਉਹ ਉਮਰ ਹੁੰਦੀ ਹੈ।
    ❤️❤️❤️❤️❤️❤️❤️❤️❤️❤️❤️❤️❤️
    ਗੁਰਪ੍ਰੀਤ ਸਿੰਘ ਸ਼ਿਮਲਾਪੁਰੀ

  • @sukhwinderdass9261
    @sukhwinderdass9261 3 ปีที่แล้ว +1

    ਦਿਲੋ ਸਲੂਟ ਆ ਮੰਗਲ ਹਠੂਰ ਵੀਰ ਨੂੰ ਸਾਡੇ ਇਲਾਕੇ ਦੀ ਸ਼ਾਨ ਆ ਵੀਰ ਮੰਗਲ ਹਠੂਰ

  • @artistkdeep
    @artistkdeep 3 ปีที่แล้ว +5

    ਸ਼ਬਦ ਘੱਟ ਪੈ ਰਹੇ ਇਸ ਗੀਤ ਦੀ ਤਾਰੀਫ ਚ, ਇਸ ਤਰਾਂ ਦੇ ਗੀਤਾ ਦੀ ਲੋੜ ਹੈ ਇਸ ਸਮਾਜ਼ ਨੂੰ, ਦਿਲ ਤੌਂ ਦੁਆਵਾਂ ਤੁਹਾਡੇ ਲਈ ਤੇ ਤੁਹਾਡੀ ਟੀਮ ਲਈ 🙏🏻😊👍

    • @otherside5857
      @otherside5857 3 ปีที่แล้ว

      Por los emoticones, se que es buen comentario. saludos

  • @avisaini7438
    @avisaini7438 3 ปีที่แล้ว +234

    ਵਾਰਿਸ ਭਰਾ , ਦੇਬੀ ,ਤੇ ਸਤਿੰਦਰ ਸਰਤਾਜ ਵਰਗੀ ਗਾਇਕੀ ਨੂੰ ,,salute aa

  • @saritatewari450
    @saritatewari450 3 ปีที่แล้ว +4

    ਤੁਹਾਡਾ ਤਿੰਨੋ ਭਰਾਵਾਂ ਦਾ ਪਿਆਰ ਹੀ ਦੁਨੀਆ ਅੱਗੇ ਮਿਸਾਲ ਹੈ ਤੇ ਇਸੇ ਕਰਕੇ ਤੁਹਾਡੇ ਗੀਤ ਵੀ ਸੱਚੇ ਸੁੱਚੇ ਨੇ ਤੇ ਦਿਲ ਨੂੰ ਛੂ ਜਾਂਦੇ ਨੇ।ਸਿੱਖਿਆਦਾਇਕ ਨੇ ਤੇ ਬਹੁਤ ਵਧੀਆ ਨੇ। ਜੁੱਗ ਜੁੱਗ ਜੀਉ।

  • @MrRam456
    @MrRam456 4 หลายเดือนก่อน +1

    Waheguru ji waheguru ji ❤❤❤❤🌹🌹🙏🙏🙏🙏🌹🌹🌹🙏🙏🙏👏👏👏👏 bahut bahut beautiful song salut h tino brothers nu

  • @SKPoetry099
    @SKPoetry099 5 หลายเดือนก่อน +6

    ਮੈਂ ਖੁਸ਼ਕਿਸਮਤ ਹਾਂ ਕਿ ਮੇਨੇ ਕਮਲ ਹੀਰ ਨੂੰ ਲਾਈਵ ਸੁਣਾਇਆ ਹੈ

  • @kamaljitsingh9085
    @kamaljitsingh9085 3 ปีที่แล้ว +9

    Boht vadiya ਸੱਚੀ ਗੱਲ ਆ ਫਿਰ ਪਤਾ ਨੀ ਕਿਦਰ ਕਿੱਧਰ ਚਲ ਜਾਣਾ

  • @Safarlife_world
    @Safarlife_world 3 ปีที่แล้ว +63

    ਬਾਕਮਾਲ ਗਾਇਕੀ ਇਹ ਆਂ ਸਹੀ ਵਿਰਸਾ, ਅੱਜ ਕੱਲ ਵਾਲੇ ਬੰਦੂਕਾ ਤੋ ਬਿਨਾ ਗੱਲ ਨਹੀ ਕਰਦੇ।

  • @modification4066
    @modification4066 3 ปีที่แล้ว +16

    ਅੱਜ ਕੱਲ ਦੀ ਲੰਡੀ ਬੁਚੀ 4 ਗਾਣੇ ਕੱਢ ਆਵਦੇ ਆਪ ਚ ਸਟਾਰ ਬਣੀ ਫਿਰਦੀ ਆ । ਪਰ ਅਸਲੀ legand ਤਾ ਇਹ ਹੀ ਨੇ💯💯

  • @luckykainth8917
    @luckykainth8917 ปีที่แล้ว +1

    👑 Sirra song 🔥🔥🔥🔥🔥🔥🔥🔥🔥🔥🔥🔥⭐⭐⭐⭐⭐⭐⭐⭐🥇🏆🏆🥇🏆❤️✍️✍️✍️✍️ ........ 👍

  • @satnamsandhu3659
    @satnamsandhu3659 2 ปีที่แล้ว +1

    Heart touching ,Apne ਵਿਛੜੇ ਯਾਦ ਆ ਗਏ ਜਿਹੜੇ ਉਸ ਜਗ੍ਹਾ ਚਲੇ ਗਏ ਜਿੱਥੇ ਕੋਈ ਨੀ ਮੁੜ ਦਾ

  • @vickyjajjeyawala1509
    @vickyjajjeyawala1509 3 ปีที่แล้ว +7

    ਬਹੁਤ khoob ਗਾਇਆ,, ਬਹੁਤ ਹੀ ਵਦੀਆ ਲਿਖਿਆ ਜੀ

  • @mr.amritsapra1065
    @mr.amritsapra1065 3 ปีที่แล้ว +7

    ਤੁਮ ਜੀਉ ਹਜ਼ਾਰੋ ਸਾਲ, ਜੁਗ ਜੁਗ ਜੀਉ, ਉਹ ਮਾਂ ਬਹੁਤ ਭਾਗਾਂ ਵਾਲੀ ਆ, ਜਿਹਦੇ ਕੁੱਖੋ ਜਨਮ ਹੋਇਆਂ ਇਹਨਾਂ ਭਰਾਵਾਂ ਦਾ❤️🎗

  • @jagpalsingh613
    @jagpalsingh613 3 ปีที่แล้ว +26

    ਵਾਰਿਸ਼ ਭਰਾ ਪੰਜਾਬ ਦੇ ਅਸਲੀ "ਵਾਰਿਸ਼"!

  • @KuldeepSingh-uz1cs
    @KuldeepSingh-uz1cs 3 หลายเดือนก่อน +1

    ਬਹੁਤ ਸਹੋਣਾ ਗੀਤ ਜੀ ❤❤

  • @KamalJeetsingh-fq4dh
    @KamalJeetsingh-fq4dh ปีที่แล้ว +1

    Sachi yaar dil nu leg ge song 🥺🥺🥺😔😔😔😔😔😔😭😭😭😭😭😭😭😭😭😭😭😭😭😭😭missyou 😭😭😭😭 ਮਾਂ

  • @balrajdhillon584
    @balrajdhillon584 3 ปีที่แล้ว +53

    ਇਹ ਆ ਅਸਲੀ ਗਾਇਕੀ, ਜਿਹੜੀ ਸੁਣਨ ਵਾਲੇ ਦੇ ਸਿੱਧਾ ਦਿਲ ਨੂੰ ਛੂੰਹਦੀ ਏ।

  • @ਕੁਲਵਿੰਦਰਸਿੰਘ-ਵ8ਯ
    @ਕੁਲਵਿੰਦਰਸਿੰਘ-ਵ8ਯ 3 ปีที่แล้ว +19

    ਸੋਹਣੀ ਲਿਖਤ । ਸੋਹਣੀ ਕਲਾਕਾਰੀ । ❤️❤️❤️ ਵਸਦੇ ਰਹੋ ਪੰਜਾਬੀ ਮਾਂ ਦੇ ਪੁੱਤਰੋ🙏🙏🙏🙏🙏

  • @butadandiwalsingh6094
    @butadandiwalsingh6094 3 ปีที่แล้ว +751

    ਏਸ ਗੀਤ ਨੂੰ ਵੀ ਕੁਝ ਲੋਕ Dislike ਦੇ ਰਹੇ ਨੇ…. ਲੱਖ ਲਾਹਨਤ ਉਹਨਾ ਤੇ

    • @jeetsinghchahal3551
      @jeetsinghchahal3551 3 ปีที่แล้ว +49

      Dislike ਵਾਲਿਆ ਲਈ ਖਾਸ ਸ਼ਬਦ ,,,, ਸੂਆ ਈ ਖਰਾਬ ਕੀਤਾ,,,ਹੋਰ ਕੁਝ ਨਹੀਂ

    • @jashanpreetchahal7382
      @jashanpreetchahal7382 3 ปีที่แล้ว +10

      Sahi gal bro

    • @singhbuta3945
      @singhbuta3945 3 ปีที่แล้ว +4

      Bhai a sahi view a

    • @gaganbatti7786
      @gaganbatti7786 3 ปีที่แล้ว +16

      eh o lok ne jina je maa baap birdh ashram vich ne

    • @sukhasukha8387
      @sukhasukha8387 3 ปีที่แล้ว +3

      Nice

  • @amanjawandha
    @amanjawandha 8 หลายเดือนก่อน +1

    ਬਹੁਤ ਖੂਬ ਵਾਹਿਗੁਰੂ ਚੜਦੀਕਲਾ ਚ ਰੱਖੇ ਭਰਾਵਾ ਨੂੰ ❤

  • @jagroopsinghsandhu3472
    @jagroopsinghsandhu3472 2 ปีที่แล้ว

    ਦਿਲੋਂ ਧੰਨਵਾਦ ਤੇ ਸਤਿਕਾਰ ਆ ਤੁਹਾਡੀ ਇਸ ਸੱਚੀ ਲਿਖ਼ਤ ਲਈ, ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਵਾਰਿਸ ਭਰਾਵਾਂ ਨੂੰ

  • @ridhisidhicollection13
    @ridhisidhicollection13 3 ปีที่แล้ว +6

    ਇਹੀ ਸਹੀ ਗੀਤਕਾਰ ਐ ਕੋਈ ਵੀ ਹਥੀਆਰ ਦੀ ਗੱਲ ਨਹੀਂ ਕਰਦੇ।
    ਸਹੀ ਵਿਰਸੇ ਨਾਲ ਜੋੜ ਦੇ ਆ ।

  • @simranjitsingh4108
    @simranjitsingh4108 3 ปีที่แล้ว +14

    ❤️❤️❤️❤️ਦਿਲ ਤੇ ਲੱਗਾ ਗੀਤ ਮੇਰੇ 🙏💯💯

  • @GoutamHospital
    @GoutamHospital 4 หลายเดือนก่อน +14

    ਇੱਸ ਗੀਤ ਤੋ ਬਾਅਦ ਕੁੱਝ ਨਹੀਂ ਰਹਿ ਗਿਆ end

  • @amitmalhotra5828
    @amitmalhotra5828 ปีที่แล้ว +1

    ਇਹ ਹੀ ਹਨ
    ਇਨਸਾਨੀਅਤ ਦੇ
    *ਵਾਰਿਸ*
    👍👍👍👍👍
    👍👍👍👍
    👍👍👍
    👍👍
    👍

  • @AkashRandhawa-f3z
    @AkashRandhawa-f3z หลายเดือนก่อน +1

    Sahi gall va bohot vady song

  • @harkiratkhehra5624
    @harkiratkhehra5624 3 ปีที่แล้ว +44

    Main line Sunnde Saar hi akha’n ch paani agya! 🥺 Jeonde Rho Waris Bhaji, Kamal Bhaji & Sangtar Bhaji!!
    Huge Respect 🙌🏻 Virse de Waris!! 🙏🏻

  • @devendersharma6819
    @devendersharma6819 3 ปีที่แล้ว +4

    Wah ji wah rooh ਠਾਰ ti 👑❤ਅਸਲੀ ਹੀਰੇ. Salute ਦਿਲੋ ਵੀਰੋ ਜਿਊਂਦੇ ਵਸਦੇ ਰਾਹੋ. ❤😘😘😘😘😘

  • @RANJITPALSINGHCHHINA
    @RANJITPALSINGHCHHINA 3 ปีที่แล้ว +26

    ਤੁਸੀਂ ਬਹੁਤ ਵਧੀਆ ਸੁਣੇਹਾ ਦਿੱਤਾ ਜੀ ਸਾਰਿਆਂ ਨੂੰ well done

  • @dekwalia
    @dekwalia 3 ปีที่แล้ว

    ਮੈ ਹਰ ਰੋਜ ਇਸ ਗੀਤ ਨੂੰ ਘੱਟੋ ਘੱਟ ਇੱਕ ਵਾਰੀ ਤੇ ਜ਼ਰੂਰ ਸੁਣਦਾ ਹਾਂ I ਜਿੰਨਾ ਵੱਧ ਵਾਰੀ ਸੁਣੀਆ ਓਨਾ ਹੀ ਵਧੀਆ ਲੱਗਦਾ I
    ਧੰਨਵਾਦ ਮਨਮੋਹਨ ਸਿੰਘ, ਸੰਗਤਾਰ ਤੇ ਕਮਲ ਵੀਰ I
    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਵੀਰਾਂ ਨੂੰ

  • @amritpalsinghghuman6775
    @amritpalsinghghuman6775 3 ปีที่แล้ว +1

    ਮੰਗਲ ਹਠੂਰ ਦੀ ਕਲਮ ਨੂੰ ਸਲਾਮ, ਬਹੁਤ ਵਧੀਆ ਗਾਇਆ ਵਾਰਿਸ ਭਰਾ ਜੁਗ ਜੁਗ ਜੀਓ

  • @gurvindersingh7380
    @gurvindersingh7380 3 ปีที่แล้ว +9

    ਵਾਹ ਕਮਾਲ!! ਆਹ ਬੰਦਿਆਂ ਨੇ ਆਪਣਾ ਤਰੀਕਾ ਨਹੀਂ ਬਦਲਿਆ ਗਾਇਕੀ ਦਾ, ਭਾਵੇਂ ਅੱਜਕਲ ਦੀ ਗਾਈਕੀ ਚ ਕਿਨ੍ਹਾ ਵੀ ਬਦਲਾਅ ਆ ਗਿਆ ਹੋਵੇ। ਤੇ ਨਾਂ ਹੀ ਇਨ੍ਹਾਂ ਦੇ ਸਰੋਤਿਆਂ ਚ ਕਮੀ ਆਈ। ਹੀਰੇ ਬੰਦੇ।🥰

  • @Rupindergandhi02
    @Rupindergandhi02 3 ปีที่แล้ว +15

    ਬਹੁਤ ਵਧੀਆਂ ਗਾਣਾ ਜੀ,, ਵਾਹਿਗੂਰੁ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🏻

  • @gaggisingh7199
    @gaggisingh7199 3 ปีที่แล้ว +6

    ਬਾਈ ਯਾਰ ਅਹੀ ਜੀ ਗਾਇਕੀ ਨੂੰ ਸਪੋਟ ਕਰੋ ਜੀ , ਵਾਹਿਗੁਰੂ ਸੋਨੂੰ ਚੜਦੀ ਕਲਾ ਚ ਰੱਖੇ ਜੀ , ਬਹੁੱਤ ਸੋਹਣਾ ਗੀਤ ਆ ਜੀ

  • @amancharik
    @amancharik 8 หลายเดือนก่อน +1

    ਬਹੁਤ ਵੱਡੀ ਗੱਲ ਲਿਖ ਗਿਆ ਮੰਗਲ ਹਠੂਰ ਦਾ

  • @DEEPLOVE-s6g
    @DEEPLOVE-s6g 2 หลายเดือนก่อน +1

    ਮੇਰੇ ਪਾਪਾ ਏਨਾ ਪੰਜਾਬ ਦੇ ਹੀਰੇ ਨੂੰ ਬਹੁਤ ਸੁਣਦੇ ਹੁੰਦੇ ਸੀ ਅੱਜ ਮੇਰੇ ਪਾਪਾ ਸਾਡੇ ਤੋ ਬਹੁਤ ਦੂਰ ਨੇ ਬਹੁਤ ਯਾਦ ਆਉਂਦੀ ਪਾਪਾ ਤੁਹਾਡੀ।

  • @satvir9310
    @satvir9310 3 ปีที่แล้ว +9

    ਬਹੁਤ ਸੋਹਣਾ ਗੀਤ, ਜਿਉਂਦੇ ਰਹੋ ♥️♥️

  • @mandeepmandeep9352
    @mandeepmandeep9352 3 ปีที่แล้ว +8

    ਬਹੁਤ ਸੋਹਣਾ ਭਾਜੀ respect 🙏♥️

  • @davis4946
    @davis4946 3 ปีที่แล้ว +25

    ehh gaane trending ch aa rhe mtlb kuj tan sudhar ho riha . . ❣️❣️

  • @darshansingh3370
    @darshansingh3370 3 ปีที่แล้ว

    "ਬਹੁਤ ਹੀ ਸੋਹਣਾ ਲਿਖਿਆ ਮੰਗਲ ਹਠੂਰ ਜੀ ਨੇ ਤੇ ਉਸ ਤੋਂ ਵੀ ਵੱਧ ਰਸ ਭਰਿਆ ਵਾਰਿਸ ਭਰਾਵਾਂ ਨੇ,ਇੰਨਾ ਦੇ ਤਾਂ ਸਾਰੇ ਹੀ ਗੀਤ ਸਦਾਬਹਾਰ ਨੇ "Classical" ਸਿੰਗਰਾਂ ਦੀ ਇਹੋ ਹੀ ਤਾਂ ਨਿਸ਼ਾਨੀ ਹੁੰਦੀ ਹੈ,ਬਾਕੀ ਰਹੀ Dislike ਕਰਨ ਵਾਲੇ ਗੰਦੇ ਤੇ ਗੰਦੀ ਸੋਚ ਵਾਲੇ ਲੋਕਾਂ ਦੀ ਅਸਲ ਵਿੱਚ ਇੰਨਾਂ ਨੂੰ ਨੰਗੇਜ਼ ਤੇ ਅਸ਼ਲੀਲ ਗਾਇਕੀ ਦੇ ਗਾਣੇ ਜ਼ਿਆਦਾ ਪਸੰਦ ਨੇਂ,ਵਧੀਆ ਤੇ ਜ਼ਿੰਦਗੀ ਨੂੰ ਸੇਧ ਦੇਣ ਵਾਲੇ ਗੀਤ ਇੰਨਾ ਫਿਤਰਤ ਵਿੱਚ ਹੀ ਨਹੀਂ

  • @jasvirsingh2725
    @jasvirsingh2725 4 หลายเดือนก่อน

    ਬਹੁਤ ਸੁੰਦਰ ਗਾਇਆ ਤੇ ਲਿਖਿਆ ਜੀ.. ਬਹੁਤ ਵੱਡੀ ਸੱਚਾਈ ਜ਼ਿੰਦਗੀ ਦੀ.. ਸਵੀਕਾਰ ਕਰਨੀ ਬਹੁਤ ਮੁਸ਼ਕਿਲ ਹੈ

  • @luckytanda
    @luckytanda 3 ปีที่แล้ว +11

    ਚਿੱਟਾ ਹੋ ਗਿਆ ਲਹੂ ਭਰਾਵੋ
    ਚਿੱਟਾ ਹੋ ਗਿਆ ਲਹੂ ❤
    ਜਜ਼ਬਾਤਾਂ ਤੋਂ ਹੀਣੇ ਹੋ ਗਏ ਮਨੁੱਖ
    ਖੂਨ ਦੇ ਰਿਸ਼ਤੇ ਵੀ ਨ ਕਰਨ ਸਾਂਝੇ
    ਇੱਕ ਦੂਜੇ ਦੇ ਦੁੱਖ ❤

  • @PunjabiTraveler
    @PunjabiTraveler 3 ปีที่แล้ว +3

    ਇਹ Dislike ਕਰਨ ਵਾਲੇ 'ਸਿਆਣੇ' ਪਤਾ ਨਹੀਂ ਕੌਣ ਹਨ, ਜਿਹਨਾਂ ਦੇ ਇਹ ਸਿਆਣੀਆਂ ਗੱਲਾਂ ਪੱਲੇ ਨਹੀਂ ਪੈ ਰਹੀਆਂ

  • @mandywalia2803
    @mandywalia2803 3 ปีที่แล้ว +144

    It’s not only song it’s a reality…👍🏼

  • @thomasguru8924
    @thomasguru8924 3 ปีที่แล้ว +1

    ਛੋਟੀਆਂ ਮੋਟੀਆਂ ਗਲਤੀਆਂ ਤਾ ਹੁੰਦੀਆਂ ਰਹਿੰਦੀਆਂ ਨੇ, ਪਰ ਕਦੇ ਵੀ ਆਪਣਿਆਂ ਨਾਲ ਰਿਸਤਾ ਨਾ ਤੋੜੋ। ਦੁਬਈ ਤੋ 🙏

  • @sonudhaliwal9844
    @sonudhaliwal9844 2 ปีที่แล้ว +1

    15mint ਤੋਂ ਵੱਧ ਲੜਾਈ ਕਿਸੇ ਵੀ ਘਰ ਵਿੱਚ ਮਾੜੀ ਏ 👌👌❣️