Khoon ta bagiya da khoolu ga hi shera ...jassa bagha purana lod pave ta vaaj mar li shehr ch aa ke bus wale push lyo gher shadd ke jan ge seva da moka jroor deyo ....shero punjab diyo. .❤
shaheed udham Singh G da aaj jani k 26 December janamdin a ta by chance today I found this track n I listened n ideally proud shaheed udham Singh G .pranam shaheedan nu
Hope k baki singer v tuhade kolo kujh sikhan te sirf kudian te geet gaan ton ilawa v eho jehe geet ne jehna da koi matlab aa!!tussi real vich waris ho punjabi virasat de.. ***Luv U hameshA***
gona ta 100******hai he ptta ne menu thonu tinna nu ikathe dekh k bahut khusi hundi aa mai full HD kr kr k dekhda g thonu . mere punjab de shan mere desh da rag manmohan,kaml te sangtar
haan asi shaheedan de parivaar di kyo help kariye , general dyer di family aaj vi ameeri aish kardi uddham singh di family gareebi ch a, sadi problem nahi. Shame on you man , btw waris brother did help uddham singh's family they mentioned in an interview , and so should we all
Avtaar Singh thonu udham singh yaad karva ditta gana ga ke tan ki galat kita inna ne?? Je eh singer na hon thonu udham singh yaad vi na aavega. And oh singer ne apna kamm kar rahe ne... je government apna kamm nahi kardi tan singers nu kyon kehnde ho...tuhadi vi unni hi zimmevari hai...
Nira barood............................att aa bha.....................siraaaaaaaaaaaaaaaaaaaaaa................................10/10...................jyonde rehan tinne waris............................jai jai kaarrrrrrrrrrrrrrrrrrrrrrrrrrrrrrrrrrrrrrrrrrrrrrrrrrRRRRRRRRRRRRRRRRRRRRRRRRRRRRRRRRRR
2024 ਵਿਚ ਕੌਣ ਕੌਣ ਸੁਣਦਾ ਪਿਆ ਇਹ ਅਣਖੀ ਜੇਹਾ ਗੀਤ ਵਾਰੀਸ ਭਰਾਵਾਂ ਦਾ
Me😅
Appa
🙋♂️
@@jaspreet565❤❤❤❤❤❤❤❤❤❤❤❤❤❤❤❤❤❤ I don’t know if
@@jaspreet565❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਸਾਨੂੰ ਸਾਡੇ ਊਧਮ ਸਿੰਘ ਤੇ ਮਾਣ ਹੋਣਾ ਚਾਹੀਦਾ ਹੈ ਦਿਲੋਂ ਸਲੂਟ ,❤️❤️❤️❤️❤️
Uppar mera comment pado.
Si aa
@@diljitsingh9045 ❤️🙏🙏
@@dunichand9595 ok
ਸ਼ੇਰ ਪੰਜਾਂਬੀ ਸ਼ਹੀਦ ੳੁਧਮ ਸਿੰਘ ਜੀ ਅਮਰ ਰਹੇ
ਤਿੰਨ ਹੀਰੇ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਦੇ ਰਾਖੇ
ਸਾਨੂੰ ਮਾਣ ਪੰਜਾਬੀ ਹੋਣ ਤੇ💪💪💪💪💪💪💪💪💪💪💪💪💪💪💪
ਇਸ ਸ਼ਾਨਦਾਰ ਰਚਨਾ ਲਈ ਮੰਗਲ ਹਠੂਰ ਜੀ ਨੂੰ ਸਲਾਮ
ਦਿਲ ਖੁਸ਼ ਹੋ ਗਿਆ। ਜਿਉਦੇ ਰਹੋ ਵੀਰੋ।
ਸਿੱਖੀ ਹਲੂਣਾ ਵੀ ਦੇ ਦਿਓ ਕੌਮ ਨੂੰ ਵੀਰ। ਬਹੁਤ ਅਸਰ ਐ ਥੋਡੀ ਕਲਮ ਵਿੱਚ ਤੇ ਆਵਾਜ ਵਿੱਚ।
Listen tasveer, ghar hun kitni k door and chardi kla ch panth khalsa album
ਊਧਮ ਸਿਉਂ ਸਿੱਧਾ ਗੋਲੀ ਮਾਰਦਾ ਹੀ ਵਿਖਾ ਦਿੱਤਾ। ਵਾਹ ਬਈ ਸੇ਼ਰੋ ਪੰਜਾਬ ਤੇ ਪੰਜਾਬੀ ਦਿਓ ਵਾਰਿਸੋ ਜਿਉਂਦੇ ਵਸਦੇ ਰਹੋ ਸੁਆਦ ਆ ਗਿਆ ਤੁਹਾਡਾ ਗਾਉਣ ਸੁਣ ਕੇ। ਗੀਤਕਾਰ ਡੀਸੀ ਧੂੜਕੋਟ।
Great
ਊਧਮ ਸਿੰਘ ਗੋਲੀ ਮਾਰੀ
ਸਿੱਧੀ ਵਿੱਚ ਦਿਲ ਬਈ
ਪਿਸਟਲ ਤਾ ਮਿਲਣ ਬਜ਼ਾਰੋ
ਜਿਗਰੇ ਨਾ ਮਿਲਦੇ ਬਈ
ਵਾਹਿਗੁਰੂ ਚੜ੍ਹਦੀ ਕਲਾ ਰੱਖੇ
ਵੀਰ ਤੁਹਾਡੀ
ਊਧਮ ਸਿੰਘ ਗੋਲੀ ਮਾਰੀ
ਸਿੱਧੀ ਵਿੱਚ ਦਿਲ ਬਈ
ਪਿਸਟਲ ਤਾ ਮਿਲਣ ਬਜ਼ਾਰੋ
ਜਿਗਰੇ ਨਾ ਮਿਲਦੇ ਬਈ
ਵਾਹਿਗੁਰੂ ਚੜ੍ਹਦੀ ਕਲਾ ਰੱਖੇ
ਸਾਡੇ ਜਿਲ੍ਹੇ ਸੰਗਰੂਰ ਦਾ ਬਹੁਤ ਵੱਡਾ ਮਾਣ,ਸੁਨਾਮ ਦਾ ਬੱਬਰ ਸ਼ੇਰ ਸ਼ਹੀਦ ਸ. ਉਧਮ ਸਿੰਘ।ਜਿਨ੍ਹਾਂ ਦੀ ਕੁਰਬਾਨੀਂ ਨੂੰ ਪੂਰੀ ਦੁਨੀਆਂ ਚੰਗੀ ਤਰਾਂ ਜਾਣ ਦੀ ਹੈ।
Ludhiana vich rehnda si udam singh
gurpreet singh kartar singh srabha c vre ludhiana dist. Da pr udam singh sngrur toh c vrji🙏🏻🙏🏻
Recently visited sunam came to know about valour of Udham singh
Good Maan Kamboj Jat Da name rosan karta
Gurpreet Sunan Da se oh ta
ਕੱਲ ਬੜੇ ਸਾਲਾਂ ਬਾਅਦ ਇਹ ਗਾਣਾ ਸੁਣਿਆ ਸੱਚ ਜਾਣਿਓ ਖੁਸ਼ੀ ਨਾਲ ਅੱਖਾਂ ਚੋ ਪਾਣੀ ਆ ਗਿਆ I
ਜਿਓੰਦੇ ਰਹਿਣ ਤਿੰਨੇ ਵਾਰਿਸ ਭਰਾ 🙌
ਕਿਆ ਬਾਤਾਂ ਅਟੱਲ ਸਚਾਈ ਕੋਈ ਸ਼ੱਕ ਨਹੀਂ ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2024 ਕੀਨੇ ਕੀਨੇ ਮੈਰਿਜ ਤੇ ਡੀ ਜੇ ਤੇ ਗਾਣੇ ਨੂੰ ਲਗਾਇਆ ❤❤
Ram Singh
ਪੰਜਾਬੀ ਵਿਰਸਾ ਦੇ ਵਧੀਆ ਤਰੀਕੇ ਗਾਉਣ ਵਾਲੇ ਸਿੰਗਰ ਵਾਰਿਸ ਭਰਾ ਮਣਮੋਹਣ ਵਾਰਿਸ ਕਮਲ ਹੀਰ ਸੰਗਤਾਰ ਇਹਨਾ ਸਿੰਗਰਾ ਨੇ ਪੰਜਾਬੀ ਵਿਰਸਾ ਸਾਂਭ ਕੇ ਰੱਖਿਆ ਹੋਇਆ 🎉👍🙏
ਵਾਹਿਗੁਰੂ ਚੜ੍ਹਦੀ ਕਲਾ ਰੱਖਣ ਵੀਰਾਂ ਦੀ ਐਸੇ ਚੰਗੇ ਗੀਤ ਗਾ ਕੇ ਕੋਮ ਦੇ ਹੋਂਸਲੇ ਬੁਲੰਦ ਕਰਦੇ ਰਹਿਣ
ਇਹ ਗਾਣਾਂ ਅਮਰ ਹੋ ਗਿਆ, ਜਿਉਂਦੇ ਰਹੋ।
ਪੰਜਾਬੀ ਭਾਸ਼ਾ ਜਿੰਦਾਬਾਦ👍
🙏🙏🙏🙏 ਪੂਰੇ ਪੰਜਾਬ ਦਾ ਮਾਣ ਸਰਦਾਰ ਸ਼ਹੀਦ ਊਧਮ ਸਿੰਘ ਸੁਨਾਮ 🙏🙏🙏
ਊਧਮ ਸਿੰਘ ਸਾਡੀ ਕੰਬੋਜ਼ ਕੋਮ ਦਾ ਹੀਰਾ ਪੰਜਾਬ ਦੀ ਸ਼ਾਨ ਅਤੇ ਮਾਣ ਜੀਦੇ ਕਰਕੇ। ਅਸੀ ਜਿਉਂਦੇ ਆਂ
ਬੋਤਲ ਲਈ ਵੋਟ ਨਾ ਵੇਚੋ ਨਸ਼ੇ ਨੇ ਲਹਿ ਜਾਣਾ ......
ਤੁਰੀਏ ਨਾ ਉਧਰ ਜਿਧਰ ਝੰਡੇ ਵੱਧ ਹਿੱਲਦੇ ਬਈ, ਸਿਰ ਗੀਤ ਹੈ
ਮੇਰੇ ਤਿੰਨੇ ਵੀਰਾਂ ਦੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ ਜੀਓ ਖੁਸ਼ੀਆਂ ਵੰਡਦੇ ਰਹੋ ਆਮੀਨ
Att aa ji
Att
Satwant Talwandi gud
best song
👌👌👌👌
ਗਿਣਤੀ ਕੋਈ ਨਹੀ ਜਦੋ ਵਾਰਿਸ ਭਰਾਵਾਂ ਦੀ ਯਾਦ ਆਏ ਮਨ ਭਾਉਂਦਾ ਗਾਣਾ ਸੁਣ ਲਿਅ
✒ਲਿਖ਼ਤ, 🎤ਆਵਾਜ਼ , 🎼ਸੰਗੀਤ ✔💯👌👌♥🙋 ✊Respect
ਪੰਜਾਬ ਦੇ ਹੀਰੇ💎❤️🙌
Respect brother's ✅💯
ਕਿਅਾ ਬਾਤ ਬਾਈ ਜੀ ਇਹੋ ਜੇ ਗਾਣੇ ਹੀ ਗਾਂੳੁਦੇ ਰਿਹੋ,,ਰੱਬ ਲੰਬੀ ੳੁਮਰ ਕਰੇ,,,,ਜੀਓਓਓਓ
ਸਿੱਖ ਫੋਰ ਜਸਟਿਸ ਦਾ ਸਾਥ ਦਿਉਂ ਵੋਟਾਂ ਬਣਾਉ ਕਿਸਾਨ ਹੱਲ ਖਾਲਿਸਤਾਨ
ਜੋ 2021 ਵਿਚ ਦੇਖ ਰਿਹਾ (ਲਾਈਕ ਕਰੋ)
Good didi
ਗਾਣਾ ਸੁਣ ਕੇ ਹੀ ਖ਼ੂਨ ਖੋਲ੍ਹਣ ਲੱਗ ਜਾਂਦਾ 😎
sai keha bai ji tuci👍
Bhai please cooldown 🙏
🔥🔥🔥🔥
Eh sada virsa hai lon kander kehre ho jange han
Khoon ta bagiya da khoolu ga hi shera ...jassa bagha purana lod pave ta vaaj mar li shehr ch aa ke bus wale push lyo gher shadd ke jan ge seva da moka jroor deyo ....shero punjab diyo. .❤
ਸ਼ਹੀਦ ਸਰਦਾਰ ਬਾਪੂ ਊਧਮ ਸਿੰਘ ਜੀ ਸੁਨਾਮ ਕੰਬੋਜ ਕੋਟਿ ਕੋਟਿ ਪ੍ਰਣਾਮ ਬਾਗੀ ਸੂਰਮੇ 🙏🙏🙏🌾🌾🌾
ਬੋਤਲ ਲਈ ਵੋਟ ਨਾ ਵੇਚਿਉ ਨਸ਼ੇ ਨੇ ਲਹਿ ਜਾਣਾ ਏ।
ਿੲੱਕ ਗਲਤੀ ਨਾਲ ਦੇਸ਼ ਨੇ ਬੁੱਚੜਾਂ ਵੱਸ ਪੈ ਜਾਣਾ ਏ।
I really like your comment
Ajj aa gall sachi ho gyi aa
Right
bai hun pe giya buchra de was 2020 vich aapna punjab
ਬਹੁਤ ਹੀ ਸੁੰਦਰ ਲਾਈਨਾਂ...
ਕਿਆ ਬਾਤਾਂ ਵੀਰ 95 ਤੋਂ ਸੁਣ ਰਿਹਾ ਵਾਰਿਸ 22 ਨੂੰ ਸਾਡੇ ਘਰ ਦੇ ਮਤਲਬ ਮੰਮੀ ਹੋਰੀ ਵੀ fan ਹਨ ਏਹਨਾ ਦਾ ਦੇਬੀ ਮਖਸੂਸਪੁਰੀ ਦੇ ਅਤੇ ਬੱਬੂ ਮਾਨ ਦੇ
ਊਧਮ ਸਿੰਘ ਗੋਲੀ ਮਾਰੀ
ਸਿੱਧੀ ਵਿੱਚ ਦਿਲ ਦੇ ਬਈ
ਪਿਸਟਲ ਤਾਂ ਮਿਲਣ ਬਜਾਰੋਂ
ਜਿਗਰੇ ਨਾ ਮਿਲਦੇ ਬਈ
Sarab Kang
END
Tarsem singh
👌👌👌
no1
Happy singh kalanwali
ਜਿਉਂਦੇ ਰਹੋ ਪੰਜਾਬੀ ਵੀਰੋ ।
shaheed udham Singh G da aaj jani k 26 December janamdin a ta by chance today I found this track n I listened n ideally proud shaheed udham Singh G .pranam shaheedan nu
ਵਾਹਿਗੁਰੂ ਮਨਮੋਹਨ ਵਾਰਿਸ ਜੀ,ਕਮਲ ਹੀਰ ਜੀ,ਸੰਗਤਾਰ ਜੀ ਤਿੰਨੋਂ ਵੀਰਾ ਨੂੰ ਹਮੇਸ਼ਾਂ ਚੜਦੀਂ ਕਲਾਂ 'ਚ' ਰੱਖੇ
2024 ਵਿੱਚ ਵੀ ਸੁਣ ਰਹੇ ਆ ਗਾਣਾ ❤❤❤
ਜੁਲਾਈ 2023 ਚ ਕੌਨ ਕੌਨ ਸੁਨ ਰਿਹਾ ਇਹ ਗੋਲਡਨ ਗੀਤ 😊😊
hathoor wala mangal shaa gya ji..... rab meri sun lave te tuhadi nxt vdo ch likhya hove
Singer - Manmohan Waris
Lyrics - Debi Makhsoospuri 😍🙏🏻
Aa gya
Mai manggal de town to aa proud
Kon kon repeat te sun reha 2020?
‼
I
Roj sunde aa 22
10 January 2021
Veer.... 100war sun layaa. Warr. Shaheed uadm Sh ji dill ne bharda
Hope k baki singer v tuhade kolo kujh sikhan te sirf kudian te geet gaan ton ilawa v eho jehe geet ne jehna da koi matlab aa!!tussi real vich waris ho punjabi virasat de.. ***Luv U hameshA***
🙏🙏🙏
Where are u from bro
ਕੌਣ ਕੌਣ ਸੁਣਦਾ ਜੀ 2023 ਵਿੱਚ❤
maza aaaaaa gya vereo..................jinda dil gayki
ਕਿਆ ਬਾਤਾਂ ਪਿਛਲੇ 23 ਸਾਲਾਂ ਤੋਂ ਵਾਰਿਸ ਸਾਬ ਨੂੰ ਸੁਣ ਰਹੇ ਹਾਂ,,,ਜਿਉਂਦੇ ਵਸਦੇ ਰਹੋ ❤️
ਪੰਜਾਬੀ ਭਾਸਾ ਜਿਦਾਬਾਦ ਵਾਹਿਗੁਰੂ ਜੀ ਤੁਹਾਡੀ ਊਮਰ ਲੰਮੀ ਕਰੇ
LEGENDS ❤
Kya baat hai. Bilkul Sach hai. love you paaji. asi Esse kar ke marde damm takk tohade fan rehna. Singer ta Milan hjara Virse de Waris na milne bai
Ghaint song Y ji
Nahi Ressa. Thodya
ਪਤਾ ਨਹੀਂ ਮੈ ਕਿੰਨੀ ਕੁ ਵਾਰ ਅਣਗਿਣਤ ਵਾਰ ਇਹ song ਸੁਣ ਚੁੱਕੀ but ਦਿਲ ਨਹੀਂ ਭਰਦਾ ,
ਸ਼ਹੀਦ ਭਗਤ ਸਿੰਘ ਜੀ ਦੀ ਸਮਾਧ ਹੈ ਫਿਰੋਜ਼ਪੁਰ ਜ਼ਿਲ੍ਹੇ ਹੁਸੇਨੀਵਾਲਾ ਬਾਰਡਰ
@@CharanjeetKaur-fk9ir hlo
@@CharanjeetKaur-fk9ir love u ਜੀ
ਜਜ਼ਬਾਤ ਜਵਾਨੀ ਅਤੇ ਕੁਰਬਾਨੀ ਨੂੰ ਦਿਲੋਂ ਸਲਾਮ🎤
Awesome lyrics, ultimate music & superb singers....I wanna enjoy live show of 3 punjabiiiis.....God bles u
Hlo
ਪਿਸਟਲ ਤਾਂ ਮਿਲਣ ਬਜਾਰੋ ਜਿਗਰੇ ਨਾ ਮਿਲਦੇ ਬਈ ਕੋਣ ਕੋਣ ਸੁਣਦਾਂ2021 ਚ ਬਈ
Gurbinder singh
Me
Yes
We
@@sanjeevvashisht3012 😘😘😘😘😘😘😘
Grand welcome for Mangal Hathur :)
Sare gana kuj sikhan nu dinda j dyan naal suno waris brother lyi ardass waheguru hmesa chrdikla ch rkhe
Sardar Udham singh ji ney punjabi kaum di Ankh nu zinda rkhya parnam shaheda nu
Punjab di dhrti te soorme hi jmee (Haryana+Punjab)
ਕੋਈ ਰੀਸ ਨੀ ਵਾਰਿਸ ਭਰਾਵਾਂ ਦੀ ❤❤
ਵਾਰਿਸ ਭਰਾਵਾਂ ਨੂੰ ਲਵ ਯੂ ਟਰੱਕ ਭਰ ਕੇ ❤🫶🫶
ਅੜ ਗਏ ਤਾਂ ਅੜ ਗਏ ਮਿੱਤਰਾਂ ਇਹ ਜਿਹਾ ਰੱਖ ਤਰੀਕਾ 🙏🙏🙏
ਊਦਮ ਸਿੰਘ ਮੇਰੇ ਜ਼ਿਲੇ ਦਾ ਮਾਣ
Amazing don't have words to appreciated this , i am speech less , keep it up guys you are Fantastic , Unbelievable , proud of Punjabi community .
Punjabian varga jigra kihde kol aa jabardast gaana
Proud to be a Sikh. Burrraahhh 🤘
ਪ੍ਰਣਾਮ ਸ਼ਹੀਦਾਂ ਨੂੰ
ਏ ਹੁੰਦੇ ਅਾ ਹੋਸਲਾ ਅਫਜਾਈ ਵਾਲੇ ਗਾਣੇ, ਬਾਕੀ ਕੁਝ ਤਾ िਸਖ ਲੋ
Vairi labh ke mare sukhe jinde TE udham Singh ne wah wah kya bat hai
18-09-2023 ਦਿਨ ਸੋਮਵਾਰ
Mai 2023 cho v hun sunda haa.
22 ji mangal tan fr mangal hi aa...
mangal htoor majvi Singh no satshri akhal gurnam aujla and kala
mangal htoor majvi Singh no satshri akhal gurnam aujla and kala
mangal htoor majvi Singh no satshri akhal gurnam aujla and kala
ਤਿੰਨੇ ਵੀਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਐ,ਤਹਿਦਿਲੋ ਧੰਨਵਾਦ ਜੀ,
Vry nice song 👌👌 my favorite ਮਨਮੋਹਨ ਵਾਰਿਸ , ਕਮਲ ਹੀਰ , ਸੰਗਤਾਰ , ਮੰਗਲ , 😘😘
gona ta 100******hai he
ptta ne menu thonu tinna nu ikathe dekh k bahut khusi hundi aa mai full HD kr kr k dekhda g thonu
.
mere punjab de shan
mere desh da rag
manmohan,kaml te sangtar
very nice song and lyrics ,, i expect such a nice songs in punjabi virsa 2015
h
Nice song g
ਊਧਮ ਸਿੰਘ ਗੋਲੀ ਮਾਰੀ ਸਿੱਧੀ ਵਿਚ ਦਿਲ ਦੇ ਵੀ, ਪਿਸਟਲ ਤਾਂ ਮਿਲਣ ਬਜ਼ਾਰੋਂ ਜਿਗਰੇ ਨਾ ਮਿਲਦੇ ਵੀ❤
ਮੈ ਜਸ ਸੋਹਲ ਨਾਭਾ (ਪਟਿਆਲਾ) ਤੋ
ghaint.....brothers rok...👌👌👌👌
Dil khush ho gaya ji song sun k
+charan likhari mangal gurnam aujla
Priyanka g app ko samaj ton saara song aya hoga
priyanka sharma good morning ji
Good g
ਬੋਤਲ ਲਈ ਵੋਟ ਨਾ ਵੇਚੋ ਨਸ਼ੇ ਨੇ ਲਹਿ ਜਾਣਾਂ ਏ...
Bahut khoob Varies Brothers..
2023 wale 😂😅❤❤
ਵਾਰਸ ਭਰਾਵਾਂ ਦੀ ਅਵਾਜ ਨਾਲ ਸੰਗਤਾਰ ਦੀ ਤੂੰਬੀ 👍👍
Vairi labh k mare punjabiyan ne🙏❤️
ਧੰਨਵਾਦ ੳੁਸ ਮਾ਼ ਦਾ ਜਿਸਨੇ ਉਧਮ ਸਿੰਘ ਨੂੰ ਜਨਮ ਦਿਤਾ
ਤਿੰਨੋਂ veer sirra ਗਾਉਦੇ ਨੇ🤗👌👌👌👍
lok awe o shalaru Gurdas Maan nu Punjabia da Maan Kahi jnde rehnde Asal Punjab da Maan eh 3ne Bhra ne Loveee youuu bhaji tnu 3na nu
udham singh de pariwar di tusi hi help kardo je gaana gaya punjab sarkar nu taa sharm auni ni 😪😪😪
Avtaar Singh bai kise nu kehna eda galt aya udham singh ne eh kise di help lyi ni krea c
haan asi shaheedan de parivaar di kyo help kariye , general dyer di family aaj vi ameeri aish kardi uddham singh di family gareebi ch a, sadi problem nahi. Shame on you man , btw waris brother did help uddham singh's family they mentioned in an interview , and so should we all
Oo kehde te aa ki zhooth bikda sach na kadi bikda bai,
Ehna ne gana ga ke parey hona, koi donation nahi
Avtaar Singh thonu udham singh yaad karva ditta gana ga ke tan ki galat kita inna ne?? Je eh singer na hon thonu udham singh yaad vi na aavega. And oh singer ne apna kamm kar rahe ne... je government apna kamm nahi kardi tan singers nu kyon kehnde ho...tuhadi vi unni hi zimmevari hai...
@@warriorclan543 es
2023 God bless you 🙏💓❤️❤❤❤❤
Pistal tan milan bajaron jigre na milde ji
Oi
2023 ❤❤❤❤
I like song ❤️❤️❤️
ਵਾਕਿਆ ਹੀ ਸਹੀ ਗੱਲ ਕੀਤੀ ਹੈ ਬਾਈ ਤੁਸੀਂ ਜਿਗਰੇ ਨੀਂ ਬਜ਼ਾਰਾਂ ਵਿੱਚੋਂ ਮਿਲਦੇ , ਖਰਾ ਸੋਨਾ ਹੈ ਬਾਈ ਜੀ ਤੁਹਾਡੀ ਗਾਇਕੀ ,
Bai g ah virsa iTunes te v pa do, swaad aa ju
kisan ekta jindabad punjab kol kalam v aa te josh v asi ni harde thanks waris brothers
eh gaunde aa asli geet soormea wale 🙏🙏🙏
Ohh yar incredible....Tuhade songs kina josh te kina sakoon dinde ne...ds ni skde....
blessed... :)
.
hi
avani sharma hye
avani sharma shukriya
avani sharma
ਸਹੀ ਗੱਲਾਂ ਏ ਜੀ
2020 augest tu badd sunan wale kro like
2023 chh kaun. Kaun sunda
Nira barood............................att aa bha.....................siraaaaaaaaaaaaaaaaaaaaaa................................10/10...................jyonde rehan tinne waris............................jai jai kaarrrrrrrrrrrrrrrrrrrrrrrrrrrrrrrrrrrrrrrrrrrrrrrrrrRRRRRRRRRRRRRRRRRRRRRRRRRRRRRRRRRR
2024 ਵਿਚ ਕੌਣ ਕੌਣ ਸੁਣਦਾ ਪਿਆ ਇਹ ਅਣਖੀ ਜੇਹਾ ਗੀਤ ਵਾਰੀਸ ਭਰਾਵਾਂ ਦਾ
❤❤❤
✋🏻✋🏻✋🏻
👌👌2024😊
ਭਾਈ ਜੀ 1ਜੂਨ 2024ਸਵੇਰੇ ਦੇ4.30ਵਜੇ ਹੋਏ ਨੇ ਹੁਣ m ਸੁਣਦਾ ਪਿਆ ਹਾਂ ਇਸ ਵੀਰਤਾਂ ਭਰੇ ਗੀਤ ਨੂੰ
👍👍
ਹਰ ਇੱਕ ਲਾਈਨ ਦੁਆਰਾ ਪ੍ਰੇਰਤ ❤️
Songs like this one comes only once in a decade huge salute
Bhai jis din main ticket khareed sakunga aur time milega mere dil ki icha hai main punjabi virsa dekhnae aaunga
#UdhamSingh goli mari sidhi vich dil de bai...
pistol tan milan bazaro jigre naa milde bai...!!
att bai ji... #Jeeyo