Yaara Ve (Full Audio Song) | Karamjit Anmol | Kuldeep Kandiara | Latest Punjabi Song 2016

แชร์
ฝัง
  • เผยแพร่เมื่อ 18 ธ.ค. 2024

ความคิดเห็น •

  • @rachpalsingh3498
    @rachpalsingh3498 ปีที่แล้ว +182

    ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ
    ਓਏ ਸੋਹਣਿਆਂ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਓਏ ਸੋਹਣਿਆਂ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਯਾਰਾ ਵੇ ..ਯਾਰਾ ਵੇ
    ਯਾਰਾ ਵੇ ਯਾਰਾ .. ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ
    ਓ ਜਿੰਦ ਨਿਕਲ ਜੇ ਜਦੋ ਨਜ਼ਾਰਾ ਨਹੀ ਹੁੰਦਾ
    ਇਕ ਝਲਕ ਦੇ ਨਾਲ ਗੁਜ਼ਾਰਾ ਨਹੀ ਹੁੰਦਾ
    ਓ ਜਿੰਦ ਨਿਕਲ ਜੇ ਜਦੋ ਨਜ਼ਾਰਾ ਨਹੀ ਹੁੰਦਾ
    ਇਕ ਝਲਕ ਦੇ ਨਾਲ ਗੁਜ਼ਾਰਾ ਨਹੀ ਹੁੰਦਾ
    ਓ ਕੁੰਡ ਜੁਲਫ ਦਾ ਮੁਖ ਤੋਂ ਲਾਹ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਯਾਰਾ ਵੇ ...ਯਾਰਾ ਵੇ
    ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ
    ਓ ਇਸ਼ਕ ਇਬਾਦਤ ਸਾਡੇ ਲਈ ਸਚ ਕਿਹੰਦੀ ਏ
    ਦਮ ਦਮ ਤੇਰਾ ਨਾਮ ਕਨਯਾਰੇ ਲੈਂਦੀ ਏ
    ਓ ਇਸ਼ਕ ਇਬਾਦਤ ਸਾਡੇ ਲਈ ਸਚ ਕਿਹੰਦੀ ਏ
    ਦਮ ਦਮ ਤੇਰਾ ਨਾਮ ਕਨਯਾਰੇ ਲੈਂਦੀ ਏ
    ਓ ਦੁਨੀਆ ਨੂ ਅੱਜ ਦਿਲੂ ਭੁਲਾ ਕੇ ਬੈਠਾ ਰਿਹ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਯਾਰਾ ਵੇ ...ਯਾਰਾ ਵੇ
    ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ

    • @kuldeepkandiara5605
      @kuldeepkandiara5605 3 หลายเดือนก่อน +5

      Kaniare nhi ji.. Dam dam tera na Kandiare laindi ve.... Sahi hai ji

    • @foodshood4671
      @foodshood4671 2 หลายเดือนก่อน +2

      Thank you very much

    • @mukeshbarotraa
      @mukeshbarotraa 2 หลายเดือนก่อน +2

      Pp

    • @JagaJaga-c9f
      @JagaJaga-c9f หลายเดือนก่อน

      O😊 3:mm

    • @MalkeetSingh-jk9rf
      @MalkeetSingh-jk9rf 2 วันที่ผ่านมา

      Right punjabi

  • @secterysaab8276
    @secterysaab8276 3 ปีที่แล้ว +255

    ਸ਼ਬਦ ਨਹੀਂ ਲੱਭ ਰਹੇ ਗੀਤ, ਸੰਗੀਤ, ਆਵਾਜ਼ ਦੀ ਪ੍ਰਸ਼ੰਸਾ ਲਈ
    ਰੂਹ ਦੇ ਸਕੂਨ ਵਾਲਾ ਗੀਤ

  • @vikasllb8663
    @vikasllb8663 3 หลายเดือนก่อน +46

    Night time + bus travel + window seat + cool weather + earphones + full volume + this song = literally..... feeling out of the world

    • @deepichaudhary4582
      @deepichaudhary4582 3 หลายเดือนก่อน +1

      😂😂pkki gall e

    • @vikasllb8663
      @vikasllb8663 หลายเดือนก่อน

      @@deepichaudhary4582 is wich Hassan wali ki gal aw??

    • @noorhussain2511
      @noorhussain2511 12 วันที่ผ่านมา

      I am in train lessoning same song from an hour

    • @talwindersingh3721
      @talwindersingh3721 10 วันที่ผ่านมา

      Kya baat❤

  • @KulwinderSingh-sh2jk
    @KulwinderSingh-sh2jk ปีที่แล้ว +56

    ਮਾਣਕ ਸਾਹਬ ਦਾ ਭੁਲੇਖਾ ਪਾਉਂਦਾ ਪੰਜਾਬ ਦਾ ਇਹ ਅਨਮੋਲ ਹੀਰਾ 👍👍🙏🏽🙏🏽

    • @GurpreetBhinder-fq5bv
      @GurpreetBhinder-fq5bv หลายเดือนก่อน +1

      ਤਾਹੀਂ ਤਾਂ ਅਨਮੋਲ ਆ🎉

    • @GURMAILSINGH-vq1xq
      @GURMAILSINGH-vq1xq หลายเดือนก่อน +1

      Manak da bhanja hai​@@GurpreetBhinder-fq5bv

  • @Sehajriar8968
    @Sehajriar8968 ปีที่แล้ว +76

    ਜਿਊਂਦਾ ਰਹ ਬਾਈ. ਬਹੁਤ੍ ਵਧਿਆ. ਗਾਣਾ ਤੇਰਾ ਬੁਹਤ. ਵਧਿਆ. ਅਵਾਜ਼. ਆ. ਏਦਾਂ ਹੀ ਕੈਮ. ਰੱਖ. ਆਂਪਣੀ ਅਵਾਜ਼ 🙏🙏🙏♠️♠️👌👌❤️❤️❤️

  • @AnuMukeshbisht
    @AnuMukeshbisht 3 หลายเดือนก่อน +137

    बहुत सुन्दर गीत आज ही पता चला अनमोल भाई सिंगर भी है ❤❤

    • @RajeevKumar-zw1rt
      @RajeevKumar-zw1rt 3 หลายเดือนก่อน +1

      Same here😂

    • @SINGH-BASRA
      @SINGH-BASRA 3 หลายเดือนก่อน +1

      Iska pahla gana nahi suna aap ne

    • @ਲੰਡਰਕੁੱਤੇ
      @ਲੰਡਰਕੁੱਤੇ 3 หลายเดือนก่อน

      Me too

    • @RkPrincevlogs
      @RkPrincevlogs 3 หลายเดือนก่อน

      Same here

    • @NirmalKaur-x1k
      @NirmalKaur-x1k 3 หลายเดือนก่อน

      Ro ro naina ne song bhi anmol paji ka hai 20 years pehle aaya tha yeh song bhi great singer hai paji manje bishtre movie Main bhi song hai paji ka ❤

  • @DeepSingh-fq3li
    @DeepSingh-fq3li ปีที่แล้ว +5

    Sanu peed de deke ohne majbut krta ,
    Hun oh peed kive shega jdo onu pta lgeg ki oh Galt hai......

  • @Sidhumooseealaa
    @Sidhumooseealaa 10 หลายเดือนก่อน +1844

    2024 attendence here👇

  • @SonuSingh-kh2zy
    @SonuSingh-kh2zy ปีที่แล้ว +30

    Sleem Albela. ਬਹੁਤ ਸੋਹਣੀ ਅਵਾਜ਼ ਆ।
    ਸਾਡੇ ਚੜਦੇ ਪੰਜਾਬ ਵੱਲੋ ਬਹੁਤ ਸਾਰਾ ਪਿਆਰ❤🎉🎉🎉🎉🎉

  • @mehtosahourwala3640
    @mehtosahourwala3640 2 ปีที่แล้ว +110

    ਮਾਣਕ ਦੇ ਸਾਰੇ ਚੇਲੇ ਕੈਂਟ ਨੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾਂ ਵਿਚ ਰਾਖੇ

  • @pritamnangal6909
    @pritamnangal6909 9 หลายเดือนก่อน +15

    ਕਰਮਜੀਤ ਆਪਦੀ ਆਵਾਜ਼ ਬਹੁਤ ਵਧੀਆ ਹੈ ਆਪਦਾ ਫ਼ਿਲਮੀ ਰਿਕਾਰਡ ਬਹੁਤ ਵਧੀਆ ਹੈ
    ਇਸੇ ਕਰਕੇ ਤੇਰੀ ਪਾਰਲੀਮੈਂਟ ਸੀਟ ਵੀ ਪੱਕੀ ਹੈ ਤਨੋ ਮਨੋ ਜੋਰ ਲਾ ਕੇ ਜਿਤਾਵਾਗੇ

    • @Kulwindersingh-rx6ir
      @Kulwindersingh-rx6ir 2 หลายเดือนก่อน +1

      Har ni gyea gitkar vdia pr vota ala kam galt kita 😂

  • @jobanbajwa6761
    @jobanbajwa6761 11 หลายเดือนก่อน +7

    A gana jdo to hosh sambhali odo to sun de a rehe te agge v sun de rva ge

  • @harmohansingh6915
    @harmohansingh6915 4 ปีที่แล้ว +128

    May 2020!!
    ਜੀ ਕਰਦੇ ਤੇਰੇ ਬੋਲ ਮੇਂ ਸੁਣਦੀ ਮਰ ਜਵਾਂ..

  • @sabandeep5684
    @sabandeep5684 10 หลายเดือนก่อน +60

    ਰੂਹ ਨੂੰ ਸ਼ੋ ਲੈਂਦਾ ਅਹ ਗੀਤ ❤❤❤😊😊😊

    • @rajinderthakri
      @rajinderthakri 9 หลายเดือนก่อน +2

      Patander ne 1986 yaad krati oh Banglore di te assi ....😭😭😭😭😭

    • @Singhsidhu1984
      @Singhsidhu1984 8 หลายเดือนก่อน

      @sabandeep5684 hmm

    • @RajaSingh-np3ek
      @RajaSingh-np3ek 8 หลายเดือนก่อน

      Bilkul sahi

    • @harjeetbrar8373
      @harjeetbrar8373 7 หลายเดือนก่อน +1

    • @nishantkumar2267
      @nishantkumar2267 2 หลายเดือนก่อน

      Hii

  • @SuperBaloch
    @SuperBaloch 3 ปีที่แล้ว +252

    Wo awaz jo sun kr dil jhoom uthay "Karamjit Anmol" ❤️
    Love from Pakistan

    • @drivenbydreams77
      @drivenbydreams77 3 ปีที่แล้ว +2

      th-cam.com/video/GnP38kuwqQM/w-d-xo.html listen to this song of Karamjit anmol

    • @keshavbaniwal7441
      @keshavbaniwal7441 3 ปีที่แล้ว +7

      Yaara ve

    • @liberal8214
      @liberal8214 3 ปีที่แล้ว

      Sach kaha

    • @vinodsaini-ib7hq
      @vinodsaini-ib7hq 3 ปีที่แล้ว

      Q

    • @meshikumar2631
      @meshikumar2631 ปีที่แล้ว +1

      Bhay pakistan😂😂😂😂😂😂 but evryone votes india

  • @Shooter-lw8ht
    @Shooter-lw8ht 11 หลายเดือนก่อน +298

    2024 aale aajao jo bhai repeat me sunta hai ❤❤❤❤

  • @dhiansingh3103
    @dhiansingh3103 3 หลายเดือนก่อน +6

    ਇਹ ਗੀਤ ਸੁਣਕੇ ਮਾਣਕ ਯਾਦ ਆ ਜਾਂਦੈ, ਬਿਲਕੁੱਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਅਵਾਜ਼ ਨਾਲ ਮੇਲ ਖਾਂਦੀ ਏ

  • @DearPsychology-Sunita
    @DearPsychology-Sunita 4 ปีที่แล้ว +26

    👌👌👌👌👌👌👌
    Es lockdown me aaj bhi sun rhe h ye song...so nice song 😍😍😍😍

  • @Qayyumhanjra
    @Qayyumhanjra 3 ปีที่แล้ว +12

    Salute from Lahore
    Ay hundy aa Punjabi Song . Sary jananiyaan di Chutt vich ee varray ny.
    Majaz ty la lo , ya haqeeqat ty ya dosti ty
    Multi dimension song 🎵

    • @noorbikhan5806
      @noorbikhan5806 3 ปีที่แล้ว +1

      Good to do jk to🤤🤤🤤🤤🤤🤤🤤🤤😷🤢🤧😤😩

    • @rakeshkumarawasthi3317
      @rakeshkumarawasthi3317 3 หลายเดือนก่อน

      Kamaljeet ji Tusi Anmol ho,Lajawab Gayki ​@@noorbikhan5806

  • @Y.s.Nalpuria
    @Y.s.Nalpuria 3 หลายเดือนก่อน +389

    Insta reel dekh kar aaya h vo like 😅kro

    • @vikasllb8663
      @vikasllb8663 3 หลายเดือนก่อน +5

      Yessssssss sir present 💝

    • @rohitverma8945
      @rohitverma8945 3 หลายเดือนก่อน +7

      Ni snap chat te

    • @Priyanshblocking119
      @Priyanshblocking119 3 หลายเดือนก่อน +1

      sacchi kya sanu te ajj pta chlya ye singar vi h or ye songh iska h

    • @Harjapgill-j9w
      @Harjapgill-j9w 3 หลายเดือนก่อน +1

      Main jdo binno dhillo di party te sunya song oh din da main bahut war sun lya sachii eh song sun k dil nu bahut sukoon milda mind fresh ho janda

  • @g.boparai8835
    @g.boparai8835 11 หลายเดือนก่อน +193

    ਸਦਾ ਬਹਾਰ ਗੀਤ 2024 ਚ ਵੀ ਸੁਣੋ

  • @theeffectiveeventmanagemen5679
    @theeffectiveeventmanagemen5679 5 ปีที่แล้ว +62

    Anmol sir m aapki bahut bahut badi fan hu 😍😍 aapki voice sabse pyari or hat kr h...M Waiting ur new songs always

  • @lifescience0208
    @lifescience0208 5 ปีที่แล้ว +83

    Oh god... I listening this song since 2013 and never know ...he is karamjeet Anmol....

  • @gurpreetsingh-jb2tu
    @gurpreetsingh-jb2tu 5 ปีที่แล้ว +46

    End e song ...ine saal ho ge sunde nu...but kade boring ni feel kita💯

  • @SandeepSingh-di2jk
    @SandeepSingh-di2jk 7 หลายเดือนก่อน +12

    ਇਸ ਗੀਤ ਕਰਕੇ ਫਿਲਮ ਚੱਲ ਗਈ, ਕਰਮਜੀਤ ਅਨਮੋਲ ਹਿੱਟ, ਗੀਤਕਾਰ ਹਿੱਟ 👍👍👍👍

  • @shummigujral2413
    @shummigujral2413 4 ปีที่แล้ว +11

    Anmol Bai how come I heard your blessed singing after so many years. I have watched your movies but never heard you sing. Kya baat hai Janab. God bless you Paji.

  • @anjugarg2887
    @anjugarg2887 6 ปีที่แล้ว +131

    Bhut sohna song bhut vadia gaaye . proud of you Anmol tuci SUS collage ch mere senior rahe o . Clapingggg for you .

  • @GurpreetSingh-pz3rv
    @GurpreetSingh-pz3rv 3 หลายเดือนก่อน +10

    ਵਾਹ ਵੀਰ ਖੁਸ਼ ਕੀਤਾ ਈ ❤❤❤hart touching voice ❤❤❤

  • @gpss4990
    @gpss4990 4 ปีที่แล้ว +289

    Anmol = Priceless.. Kon kon sun reha lockdown may 2020

  • @RRseenewlife
    @RRseenewlife 2 ปีที่แล้ว +11

    Menu tan yakin ni hoya ki eh gana karmjit veer ne Gaya hoya sachi kmaal kar dita ehni vadiya aawaj

  • @JaygillJaygill-c7e
    @JaygillJaygill-c7e 2 หลายเดือนก่อน +2

    Reminds of my 30years ago. MY great friend😢😢Love you from Germany.

  • @arshdeepsingh61
    @arshdeepsingh61 7 ปีที่แล้ว +366

    Highly talented banda karamjit anmol. Jugnu mast mast to laike hunn tak Karamjit bhaaji da punjabi film te music industry nu baut vadda yogdaan hai.
    Far better than 99% punjabi singers.

  • @Dimpu-o9b
    @Dimpu-o9b 3 หลายเดือนก่อน +75

    Birthday party reel dekh kr kon kon aya 😂😂

  • @sardajijagmohan3191
    @sardajijagmohan3191 10 หลายเดือนก่อน +17

    2023 ਤਾਂ ਕੀ ਬਾਈ ਜੀ ਕਰਮਜੀਤ ਬਾਈ ਦਾ ਹਰ ਇੱਕ ਗੀਤ ਪੂਰੀ ਦੁਨੀਆਂ ਵਿੱਚ ਜਦ ਤੱਕ ਦੁਨੀਆਂ ਰਹੇਗੀ ਚਲਦੇ ਰਹਿਣਗੇ ❤❤❤❤

  • @WhisperingMeadows1
    @WhisperingMeadows1 ปีที่แล้ว +4

    ❤❤❤❤ ਮੇਰਾ ਦੋਸਤ ਕਿੱਥੇ ਹੈ? ਲੱਭਣ ਦੇ ਯੋਗ ਨਹੀਂ

  • @meekajoshi3967
    @meekajoshi3967 4 ปีที่แล้ว +25

    Highly talented with acting nd singing..gv more songs in ur voice ♥️🥰

  • @Medhavigoyalbharat
    @Medhavigoyalbharat 15 วันที่ผ่านมา +2

    ਸਦਾ ਜਿਉਂਦਾ ਵੱਸਦਾ ਰਹੇ ਮੇਰਾ ਸੋਹਣਾ ਪੰਜਾਬ ਤੇ ਮੇਰੀ ਮਾਂ ਬੋਲੀ ਪੰਜਾਬੀ। ❤

  • @jagdishprasdh8494
    @jagdishprasdh8494 7 ปีที่แล้ว +104

    vir ji tuhada song dil ni chir ke rakhdenda ee

  • @shortpoetryondivyamsvlog6837
    @shortpoetryondivyamsvlog6837 3 หลายเดือนก่อน +5

    कमलजीत अनमोल भाई गाते भी है! किस- किस को आज पता चला है 😊

  • @vipanmankotia2729
    @vipanmankotia2729 6 หลายเดือนก่อน +4

    ਸੁਰੀਲਾ ਗੀਤ, ਹਿੱਟ ਗੀਤ, ਇਹ ਗੀਤ ਫਰੀਦਕੋਟ ਲੋਕਸਭਾ ਸੀਟ ਤੋਂ ਕਰਮਜੀਤ ਅਨਮੋਲ ਨੂੰ ਵੋਟਾਂ ਪਾਵੇਗਾ।

  • @psingh7027
    @psingh7027 ปีที่แล้ว +8

    Wonderful artist who gave voice to Punjabi words written by another artist 🎉🎉. Heartiest congrats 👏👏.

  • @ankitsandhuvlogs8784
    @ankitsandhuvlogs8784 3 ปีที่แล้ว +41

    Mainu aaj pta lgeya ki aaa 22 karamjeet anmol hai Mai sirf movie hi dekhi ae.... Sira lga ra 22 ne

  • @KulwinderSingh-ji7we
    @KulwinderSingh-ji7we 9 หลายเดือนก่อน +390

    2024 ਵਿੱਚ ਕੌਣ ਸੁਣਦਾ

  • @dineshkohli4924
    @dineshkohli4924 5 ปีที่แล้ว +18

    jiunda reh mera veer, Rabb Kare sadi umar vi tennu lag jaave..... Kohli boy 'z....

  • @subhash3113
    @subhash3113 4 ปีที่แล้ว +54

    the best song ever listened in my life after Nusrat sahib....God bless you

  • @patel_rajsingh
    @patel_rajsingh 3 หลายเดือนก่อน +2

    Enko ajtak comedian samjhte the ,Aaj pta chala yh singar bhi bahut acche hai

  • @abhinavangra7588
    @abhinavangra7588 4 ปีที่แล้ว +118

    Most talented performer, actor and a singer... God bless him.... master of his work 👌🏻👌🏻👌🏻

  • @amritveersingh2403
    @amritveersingh2403 5 ปีที่แล้ว +7

    Bahut ee wadhiya actor te singer karamjit bhaji. waheguru chardi kala bakhshe veer nu.

  • @sunilkumarsonu6837
    @sunilkumarsonu6837 2 หลายเดือนก่อน +13

    2025 attandance here🙏

    • @ahmedwarraich1917
      @ahmedwarraich1917 2 หลายเดือนก่อน

      Tere …..😂 ganja laya lgda

  • @bRokEnSouL8
    @bRokEnSouL8 2 ปีที่แล้ว +39

    Karamjit ji We love your soulful voice , please sing more beautiful songs like this masterpiece... 💕💕💕💕

  • @anujvardhan
    @anujvardhan 2 ปีที่แล้ว +21

    Multi talented💐😍👌🏻
    Super duper🥰

  • @rahuldelohr94
    @rahuldelohr94 3 หลายเดือนก่อน +12

    Kon kon reels dekh kr aaya h yaha 😅😅😅😅😅

  • @shailendersingh1487
    @shailendersingh1487 3 หลายเดือนก่อน +8

    Sirf comedy hi nhi aavaj vi malik ne vadhiya bakshi hai waheguru meher kare

  • @GurdhianSingh-g5s
    @GurdhianSingh-g5s 3 หลายเดือนก่อน +12

    ਮੇ ਵਾਈ ਦਾ ਗਾਣਾ ਜਾਦ ਸੁਣ ਦਾ ਹੇ ਤਾ ਦਸ ਵਾਰ ਸੁਣਦਾ। 10। 9। 2024

  • @amrithans7847
    @amrithans7847 3 หลายเดือนก่อน +13

    Ashi 2024 September vich sun rahe aa❤❤❤❤

  • @sandeepkumarbains1717
    @sandeepkumarbains1717 6 ปีที่แล้ว +11

    WOW What A Song. This song is Amazing, Wonderful And Incredible. GOD BLESS YOU DEAR BRO. THANK'S.

  • @KrishnaKrish-vi8ik
    @KrishnaKrish-vi8ik 2 หลายเดือนก่อน +5

    26 sep 2024 ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਇਹ ਆਵਾਜ਼ ਕਰਮਜੀਤ ਅਨਮੋਲ ਭਾਜੀ ਦੀ ਹੈ 😮😅😅

  • @LokeshBarnela
    @LokeshBarnela 3 หลายเดือนก่อน +29

    Sep 5 2024 yani aaj kon dekh raha h prsent attendance

  • @ArshadLashari-k3k
    @ArshadLashari-k3k 3 หลายเดือนก่อน +3

    aj sy 8 saal pehly upload hova or hum smjh rhy thy letest h mtlb wonderfull yar

  • @HarjitSingh-e4v
    @HarjitSingh-e4v 2 หลายเดือนก่อน +1

    🙏🌿🎵🎶
    ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥
    ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
    ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥
    ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥
    ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥
    ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
    ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥
    ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥

  • @abhinavjoshi2723
    @abhinavjoshi2723 5 ปีที่แล้ว +44

    Love this song!❤️

  • @arvindersinghsandhu6590
    @arvindersinghsandhu6590 4 ปีที่แล้ว +346

    kon kon sunda ea song aja vi mitro thoko like.....

  • @bobimalik6434
    @bobimalik6434 6 ปีที่แล้ว +42

    I am from pakstan i love sofi song this is lovely song

    • @karnailchand2668
      @karnailchand2668 8 หลายเดือนก่อน

      His guru is also from Pakistan

    • @karnailchand2668
      @karnailchand2668 8 หลายเดือนก่อน

      साईं जहूर् जी

  • @tarlochanbanger5463
    @tarlochanbanger5463 6 หลายเดือนก่อน +5

    ❤ ਮੇਰੇ ਦਿਲਵਰ ਜਾਨੀ ਆਪ ਜੀ ਵੀ ਅਨਮੋਲ ਤੇ
    ਆਪ ਜੀ ਦੀ ਆਵਾਜ਼ ਵੀ ਅਨਮੋਲ।
    ਸੱਚੇ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @MukeshRana-sg7dc
    @MukeshRana-sg7dc ปีที่แล้ว +5

    Wash ji waah my childhood song kuldip Manak Saab real voice karamjit bhaji nice ji jina suno una hi ghaint song best best best song 1 no

  • @sahilbhagat5485
    @sahilbhagat5485 7 ปีที่แล้ว +13

    #DalerGayak #KaramjitAnmol Paji 👌👌
    Boht Sohna Geet Gaya te Nibhaya Waheguru #Chardiklah Ch Rkhe ✌💪🤘

  • @JassySingh-ss2yc
    @JassySingh-ss2yc 3 หลายเดือนก่อน +4

    Aakhiya vich aakhiya paa ke batha re ❤❤❤❤❤❤ osm yaaar 😊😊😊😊😊🎉🎉🎉🎉🎉🔪🔪🔪🔪🔪🔪🔪🔪🔪🔪🔪🔪❤❤😊🥂

  • @kohinoor2743
    @kohinoor2743 2 ปีที่แล้ว +8

    Jiunde raho karamjeet anmol ji te likhan bale veer Kuldeep Singh kandiaara ji 🙏🙏🙏🙏🙏

  • @ParminderSingh-wf1su
    @ParminderSingh-wf1su 4 ปีที่แล้ว +7

    Thanks for giving us this beautiful song u r such a amazing person god bless u

  • @balwansingh3700
    @balwansingh3700 3 ปีที่แล้ว +12

    So beautiful and heart touching song. I listen this song everyday.

  • @harmindersingh7404
    @harmindersingh7404 2 ปีที่แล้ว +7

    Beautiful 😍
    Love this so much...
    Respect veera
    Brilliant 👏 track

  • @jotabhibanger2699
    @jotabhibanger2699 10 หลายเดือนก่อน +3

    Bhot nic song aa g❤❤❤

  • @baljindersandhu3412
    @baljindersandhu3412 3 ปีที่แล้ว +8

    Don’t have words to describe 🥲🙏
    Keep it up veere 👍

  • @KADVEBOL
    @KADVEBOL 3 หลายเดือนก่อน +5

    Yaara ve Yaara ve Yaara Yaara ve Yaaraaaaa....❤❤❤

  • @gourabsharma9036
    @gourabsharma9036 3 ปีที่แล้ว +34

    This guy has special blessing of God. Really admire his singing style & also his commedy.... It is really pleasure to watch him....

  • @rdxgurpreet
    @rdxgurpreet 4 ปีที่แล้ว +17

    Kon kon 2020 vich sun reha 18 January gana sun ke dil cho felling niklde

  • @RawalianShorts
    @RawalianShorts 2 หลายเดือนก่อน +2

    Who is here after Binnu Dhillon Birthday Party ? Amazing , Really Amazing

  • @kuldeepsinghsardarji8892
    @kuldeepsinghsardarji8892 ปีที่แล้ว +5

    ਬਹੁਤ ਪਿਆਰੀ ਆਵਾਜ਼ ਹੈ ਬਾਈ ਕਰਮਜੀਤ ਅਨਮੋਲ ਜੀ ਦੀ । 2023ਵਿਚ ਕੌਣ ਕੌਣ ਸੁਣ ਰਿਹਾ ਹੈ ਇਸ ਪਿਆਰੇ ਗਾਇਕ ਅਤੇ ਗੀਤ ਨੂੰ

  • @bRokEnSouL8
    @bRokEnSouL8 2 ปีที่แล้ว +66

    0:28 This gives me goosebumps

  • @user-kohli4444
    @user-kohli4444 2 หลายเดือนก่อน +6

    Kis kis ko reel pe Mila a gana

  • @harvinderkumar7280
    @harvinderkumar7280 ปีที่แล้ว +6

    Clear Voice with so much throw with so much energy....amazing. Beautiful performance.

  • @nitinkhattri1484
    @nitinkhattri1484 3 ปีที่แล้ว +25

    2021 still love this song❤️❤️❤️

  • @SurinderKumar-ec2xn
    @SurinderKumar-ec2xn 3 หลายเดือนก่อน +2

    Anmol ji aap sahi me anmol ho vadiya lines
    Vadiya awaaj
    Love you. From J & K

  • @prakashdelhi6466
    @prakashdelhi6466 4 ปีที่แล้ว +11

    Speech less itna achha gaya H Kuchh likh nhi paa raha taarif me

  • @ayoungman3671
    @ayoungman3671 3 หลายเดือนก่อน +6

    Lo ji 2025 ch dil khush krta maaalko❤❤❤❤

  • @balwinderkaur4681
    @balwinderkaur4681 22 วันที่ผ่านมา +1

    Who is listening this song in 2024 raise hand ✋

  • @DeepS555
    @DeepS555 2 ปีที่แล้ว +16

    Wow ! Soul stirring singing !

  • @meenakumari-dd4mn
    @meenakumari-dd4mn 5 ปีที่แล้ว +44

    One of my favorite Punjabi song. Kamaljit anmol so talented person of Punjabi film industry. Proud of him.

    • @sanaykumar
      @sanaykumar 2 ปีที่แล้ว

      Heart touching song

  • @joginderrena8500
    @joginderrena8500 11 วันที่ผ่านมา +1

    2025 watching this ❤

  • @bimladevi3119
    @bimladevi3119 4 ปีที่แล้ว +26

    Listening this song 1st time in 2020...really loved it

  • @sunilgalgat8093
    @sunilgalgat8093 2 ปีที่แล้ว +15

    Respect
    Very talented karamjit Bai.. 🙏

  • @mahimasangwanjaat
    @mahimasangwanjaat 2 หลายเดือนก่อน +2

    Ye mere satguru ke liye❤❤❤❤

  • @asbawaful
    @asbawaful 4 ปีที่แล้ว +46

    Awesome Singer, Awesome Comedian, Awesome Human being. Bless you Karamjit Bro.

  • @travelandrepeat6
    @travelandrepeat6 3 หลายเดือนก่อน +3

    ❤ Nice song have it on repeat ❤ found out through reel😊

  • @Sahil____saini
    @Sahil____saini 19 วันที่ผ่านมา

    Ohh School de din ❤ ohh nvaa nvaa pyaar 😂 utto eh gaana schii flashbacks aagye 😂❤️

  • @DakshSroay
    @DakshSroay 3 หลายเดือนก่อน +4

    Mera ab tak sabse favorite song love you so much karmjit anmol veer g

  • @ourarijitsingh_
    @ourarijitsingh_ 2 ปีที่แล้ว +4

    Bohot Sohna geet Gaya Bai ne waheguru mehar kare bai eda hi gaunda rave 🙏🏻❤️

  • @SanjayKumar-kr6zf
    @SanjayKumar-kr6zf 3 หลายเดือนก่อน +1

    Ye gana Anmol bhai ne gaya sun kar aaschry huaa ki Anmol Itna acha gayak hai ruh ko chu gya hai ye gana.

  • @birpalsingh4391
    @birpalsingh4391 3 ปีที่แล้ว +7

    Bahut hi mithi awaaz bai Teri waheguru ji chardi kla ch rakhe

  • @karan9868
    @karan9868 3 หลายเดือนก่อน +5

    Who after binnu dhillon birthday video ❤