Hostel 'ਚ ਕਮਰਾ ਨਹੀਂ ਮਿਲਿਆ ਤਾਂ Lobby 'ਚ ਰਹਿਕੇ ਪੜ੍ਹਾਈ ਕਰਕੇ IPS ਬਣਿਆ | Pro Punjab Tv
ฝัง
- เผยแพร่เมื่อ 23 ต.ค. 2024
- Hostel 'ਚ ਕਮਰਾ ਨਹੀਂ ਮਿਲਿਆ ਤਾਂ Lobby 'ਚ ਰਹਿਕੇ ਪੜ੍ਹਾਈ ਕਰਕੇ IPS ਬਣਿਆ,ਮਿਹਨਤ ਨਾਲ ਆਮ ਘਰ ਦੇ ਮੁੰਡੇ ਨੇ ਬਦਲੇ ਹਾਲਾਤ,ਪਤੀ IPS ਤੇ ਪਤਨੀ ਵੀ IAS ਅਫਸਰ, Gurdaspur SSP Harish Dayama ਦੀ ਕਹਾਣੀ ਜਰੂਰ ਸੁਣੋ
#SSPHarishDayama #Gurdaspur #Hostel #IPS #IAS #Lobby #HardWork #IASOfficer #House #Story #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਆਮ ਘਰਾਂ ਦੇ ਬੱਚੇ ਈ ਐਨੀ ਮਿਹਨਤ ਕਰਦੇ ਐ .. ਮਿਹਨਤ ਨੂੰ ਸਲਾਮ
Ena ne ohna sari umer ch kmana jina ohna kol jaman sar hunda
ਏਸ ਤਰ੍ਹਾਂ ਦੀਆਂ interviews ਦੇਖ ਕੇ ਬਹੁਤ motivation ਮਿਲਦੀ ਹੈ ❤
ਵੀਰ ਜੀ ਤੁਹਾਡੀ ਸਖਤ ਮਿਹਨਤ ,ਮਾਤਾ ਪਿਤਾ ਦਾ ਸਾਥ, ਇਮਾਨਦਾਰੀ ਰੰਗ ਲਿਆਈ ਵਾਹਿਗੁਰੂ ਤੇ ਵਿਸਵਾਸ਼ ਬਹੁਤ ਚੰਗਾ ਲੱਗਿਆ ਸੁਣਕੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜਕੇ ਸੀਨਾ ਪੱਥਰਾਂ ਦਾ 🙏🙏ਮਾਣ ਹੈ ਤੁਹਾਡੇ ਮਾਤਾ ਪਿਤਾ ਦੇ ਦਿੱਤੇ ਚੰਗੇ ਸੰਸਕਾਰਾਂਤੇ ਜੀ🙏
ਬਹੁਤ ਬਹੁਤੁ ਵਧੀਆ ਸੋਚ ਦੇ ਮਾਲਕ ਨੇ ਐਸਐਸਪੀ ਸਰ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਸਾਡੇ ਪੰਜਾਬੀ ਮੁੰਡਿਆਂਂ ਨੂੰ ਤਾਂ ਮੰਹਿਗਾ ਮੋਬਾਇਲ, ਟਰੇਕਟਰ ਤੇ ਵੱਡੇ-ਵੱਡੇ ਸਪੀਕਰ ,ਵੱਡੀ ਗੱੜੀ ਤੇ ਵੱਡਾ ਮਕਾਨ ਚਾਹੀਦਾ। ਪੜਾਈ ਵੱਲ ਸਾਡੇ ਮੁੰਡੇ- ਕੁੱੜੀਆਂ ਦਾ ਧਿਆਨ ਬਹੁਤ ਘੱਟ ਹੈ
❤❤❤❤❤❤❤ ਬਹੁਤ ਸਿਆਣੇ ਸਮਝਦਾਰ ਅਫਸਰ ਹਨ
ਇਹ ਇੰਨਸਾਨ ਦੇਖਣ ਤੋ ਹੀ ਇਮਾਨਦਾਰ ਕਿਸਮ ਦਾ ਲੱਗਦਾ
ਬਹੁਤ motivational interviewing... ਬਹੁਤ ਚੰਗਾ ਇੰਟਰਵਿਊ ਸੀ...❤❤
Middle class ghar de munde he mehnat kerde ne.sidhu bai vang .
Bhaut vadiya sir. Tusi bhaut motivation ho sariya lai.waheguru g mehar karan
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਤੁਸੀਂ ਵੀ ਆਪਣੇ ਲੋਕਾਂ ਵਿਚ ਵਧ ਰੁਚੀ ਪੈਦਾ ਕਰ ਸਕਦੇ ਹੋ 🎉🎉🎉
Ssp of my district gurdaspur . He is very sincere and initiative
Is officer di struggled service bare interview sun ke ik old man da man bago bag ho gya God give long life sari service is Tra honesty ate mehnat nal Karni public diya mushkla da Hal krde rehna ji
ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਪ੍ਰੋ ਪੰਜਾਬ ਟੀਵੀ ਵਾਲਿਆਂ ਦਾ
Very good
SSP sahib. You are a source of inspiration for young generation
Very good for you & others inspire from your interview.God bless you & be honest .give justice to common people.
ਬਹੁਤ ਵਧੀਆ ਜੀ, ਪ੍ਰਮਾਤਮਾ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ I ਹਮੇਸ਼ਾਂ ਆਪਣੀ ਡਿਊਟੀ ਸੱਚੀ ਅਤੇ ਇਮਾਨਦਾਰੀ ਨਾਲ ਕਰੇਓ I
ਬੁਹਤ ਵਧੀਆ ਇਹੋ ਜਿਹੀਆਂ ਵੀਡਿਓ ਲੀ ਜੀ
Very nice and very intelligent ssp.We proud of you .God bless you betaji.
Very nice sir, Tusi red cross v aee c gurdaspur bhout wadiya nature ee tuhada waheguru ji 🙏tuhanu hor tarakiya bakshan
Boht sohni interview new bachia sunke boht vdia feel karn gay
वीर आप जैसा बेटा परमात्मा हर पिता को दे जो माता-पिता का नाम रोशन करते हैं ये ज़रूरी नहीं है कि हर व्यक्ति IAS IPS ही बने बच्चे कामयाब होने चाहिए फिर चाहे सरकारी प्राइवेट नौकरी मिले या फिर दुकान दार बने मतलब है कि ईमानदारी से रोटी कमाने वाला हो
ਬਹੁਤ ਵਧੀਆ 😢
ਬਹੁਤ ਵਧੀਆ ਅਫਸਰ ਦੇ ਨਾਲ ਵਧੀਆ ਇਨਸਾਨ ਵੀ ਨੇ ਸਰ
Salute aa Ji God bless
Sir, You are a very good police officer , so Always Respect the law,and Respect the imandar people's of the society
Proud of you ji
ਬਹੁਤ ਵਧੀਆ ਹੈ
Very nice interview and sir is very officer
Such a humble person. 🙏
ਲੋਕਾਂ ਦਾ ਭਲਾ ਕਰਨਗੇ ਜਰੁਰ , ਗੱਲਾਂ ਤੋਂ ਲੱਗਦਾ ਹੇ
Very mature interview.
Truely inspiring 🤍🇮🇳
Such officers who come from humble background are not corrupt and I wish and pray power and money don’t change the sanskar their parents gave to them and they stay true to their vardi and serve the needy honestly
🌹🌹ਧੰਨਵਾਦ ਐਸ ਐਸ ਪੀ ਸਾਹਿਬ ਜੀ ਤੁਹਾਡੀ ਮੇਹਨਤ ਨੂੰ ਸਲਾਮ ਕਰਦੇ ਹਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਤੰਦਰੁਸਤੀ ਦੀ ਦਾਤ ਬਖਸ਼ੇ ਤਰੱਕੀ ਬਖਸੇ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Very good brave man.
Nice,good and honest officer
Proud of u brother ❤
Very nice Very good
Good job hard working man
I am proud of you
I proud of You
Good job ji
Good motivation Sir 🎉
Well done..proud of you bro
Salute beta ji
Bahut vdiya sir.
Dyama sir is Very nice officer
ਮਾਤਾ ਪਿਤਾ ਦੇ ਸੂਝਵਾਨ ਬੇਟਾ ਐਸ ਐਸ ਪੀ ਸਾਹਿਬ ਨੂੰ ਸਤਿ ਸ੍ਰੀ ਆਕਾਲ
Best officer ❤️❤️👍
mehnata nu slama hi hundia 🫡
Vary nice
Good 👍
Very nice 👍
Hard work is important👍🏻
Wahiguru ji chardikla bhakshan🙏🙏 Gbu beta ji
Good 👍🏻 🙏🏻
Great. ❤
Good proud of you ji
Real Punjabi
Good bi ji
God bless.
Wah ji wah
Wah very good pr hun aam loka de hak wich hi kam karna chahida hai
Good on you brother
Main ik wari ssp Saab nu phone krta se Kapurthala ssp c Bhut Vdia ssp Saab Mera par Kam nai hoyea c
WAHEGURU JI MARE KARN SSP SAHAB TA GURJEET SANDHU DHUN PIND BHIKHIWIND TRANTRNA
ਕਿਯਾ ਬਾਤਾਂ ਨੇ ਜੀ ,,,,,
Be long life,
❤
Werynice werygood jop🎉🎉🎉🎉
Ssp sab gurdaspur mai kl ap ji nu milna hai. Batala police bus stand di gl kra ga
👌👍
🎉🎉🎉
❤❤❤❤
kisi ache post wale mehenti bnde di interview hai jis to motivation mile....love marriage ya vloggera de faltu interview ta nai hai 😂😂
Har Bacharach is Taran kamyab hoi
IQ v matter karde, Har koi Lincolon, Dr Kalam, einstein, tesla nhe ban skda. Ek changa IQ kudrati gun hai te mehnat kuch percent matter krde. Kalle mehnat kuch nhe kar skde j IQ ghat.
Mai apni life wicch Punjab police da koi mulazam honest nahi vekhya subb ne paise leke hee kumm kitta very sad thing for indians
ਪੁਲਿਸ ਅਫਸਰ ਤਾਂ 24-25 ਸਾਲ ਦੀ ਉਮਰ ਚ ਬਣਦਾ ਹੈ ,ਉਸ ਤੋ ਪਹਿਲਾ ਹਰੇਕ ਨਾਗਰਿਕ ਸਮਾਜ ਦਾ ਹਿੱਸਾ ਹੁੰਦਾ ਹੈ । ਸਾਡਾ ਸਮਾਜ ਕਿ ਇਮਾਨਦਾਰ ਹੈ ਜੀ ?
🙏🙏🙏🙏🙏🙏🙏🙏
Public has to see now how far and how long he remains honest as police walas r known for corruption
as of now he is very honest and is very helpful towards civilians
ਧੌਣ ਕਿਡੀ ਆ ਆਮ ਬੰਦਿਆਂ ਨਾਲੋਂ
System ch ralnge k bache rehnge ips te ias tan bhut banke aunde ne
Imaandaar haiga ja nahi eh daso??
Pay tan IPS NU USE KARNI NAHI PAINDI
Wadhiya sir pr ik km kro bs jina te jhoothe case paye jande hn ohna te poora dekh k na hon deo
Eh sab juth bolde ne aur farzi quota wale certificates bnwa ke bne hone ne kyunki ajkal juthe afsar bn rhe ne😂
Lgda tera hoya ni ? Kinne attempt ditte ?
@@backbencher3850 me kyu dene ne attempt
I am earning well in the USA
me tah fake certificates waleya baare dss reha lokaa nu ki ajkal farzi certificate wale ameer bande bi khud nu gareeb dss rhe ne youtube teh
Har koi eko jeha nahi hunda...kuj mehnat v krde ne
@@geetikasaini2025 but 99% corrupt practices use krke bne ne like fake reservation certificates, huge bribes etc etc.
@@HARVINDERSINGH-lx9vy everyone is not fake ... everyone does not have fake certificate and not everyone is taking bribe to become police ..he has cleared entrance examination to get into services...upsc mei bribe nai chalti kyuki har level alag hai paper 3 level ka hai
Good 👍
👌👍
❤❤❤❤❤