#30 ਦੁਨੀਆ ਦੇ ਸਭ ਤੋਂ ਛੋਟੇ ਸੀਰੀਅਲ ਕਿਲਰ ਦੀ ਕਹਾਣੀ ਜਿਸਨੇ 8 ਸਾਲ ਦੀ ਉਮਰ ਵਿੱਚ ਕੀਤੇ 3 ਕਤਲ

แชร์
ฝัง
  • เผยแพร่เมื่อ 28 ต.ค. 2024

ความคิดเห็น • 171

  • @HarjeetSingh-sr9cf
    @HarjeetSingh-sr9cf 2 หลายเดือนก่อน +65

    ਐਥੋਂ ਹੀ ਹਿਸਾਬ ਲਗਾ ਲਿਆ ਜਾਵੇ ਇਹ ਬਹੁਤ ਹੀ ਕੁਤੀ ਕੌਮ ਹੈ ਆਪਣੇ ਪੰਜਾਬੀ ਇਹਨਾਂ ਦੇ ਕੀ ਲੱਗਦੇ ਹਨ ਪਰ ਸਰਕਾਰਾਂ ਇਹੋ ਜਿਹੇ ਲੋਕਾਂ ਨੂੰ ਪੰਜਾਬ ਦੇ ਪੱਕੇ ਵਸਨੀਕ ਬਣਾਏ ਜਾਂਦੇ ਹਨ ਇਹ ਗ਼ਲਤ ਹੋ ਰਿਹਾ ਹੈ ਜੀ ਆਪਣੇ ਬੱਚਿਆਂ ਤੋਂ ਇਹਨਾਂ ਦਾਂ ਮੁਕਬਲਾ ਨਹੀਂ ਹੋਣਾ ਕਿਉਂਕਿ ਕਿ ਆਪਣੇ ਇੱਕ ਜਾਂ ਦੋ ਬੱਚੇ ਹਨ ਇਹਨਾਂ ਪਿਛੇ ਪੂਰੀ ਰੇਲ ਗੱਡੀ ਹੀ ਬਣਾਈ ਗਈ ਹੁੰਦੀ ਹੈ ਜੀ ਵਾਹਿਗੁਰੂ ਜੀ ਇਹਨਾਂ ਦਾਂ ਕੋਈ ਇਲਾਜ ਕਰੋਂ ਪੰਜਾਬ ਦੇ ਨੌਜਵਾਨਾਂ ਤੇ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ

  • @randhawa8233
    @randhawa8233 2 หลายเดือนก่อน +23

    ਇਸ ਤਰ੍ਹਾਂ ਪਟਿਆਲਾ ਦੇ ਭੁਨ੍ਹੇੜੀ ਬਲੈਕ ਚ ਸਨ 1998 ਦੇ ਕਰੀਬ ਇਕ ਬਿਹਾਰੀ ਬੱਚਾ 15 16ਸਾਲਾਂ ਦਾ ਸੀ ਸਰਦਾਰਾਂ ਨੇ ਮਾਲ ਡੰਗਰ ਸਾਂਭਣ ਲਈ ਰੱਖਿਆ ਸੀ। ਉਸ ਨੇ ਦੁਪਹਿਰ ਨੂੰ ਉਸ ਪਰਿਵਾਰ ਦਾ 3 ਸਾਲਾਂ ਦਾ ਬੱਚਾ ਗੱਲ ਚੀਰ ਕੇ ਮਰਿਆ ਸੀ। ਇਸ ਕੇਸ ਦੀ fIR ਹੋਈ ਸੀ ਤੇ ਉਸ ਬਿਹਾਰੀ ਨੂੰ ਬਾਲ ਜੇਲ ਚ ਰੱਖਿਆ ਗਿਆ ਸੀ। ਬਿਲਕੁਲ ਜ਼ੁਰਮੈਣ ਪੇਸ਼ਾ ਕੌਮ ਭਾਰਤ ਵਿਚ ਬਹੁਤ ਨੇ। ਪੰਜਾਬ ਚ ਇਸ ਲਈ ਕ੍ਰਾਈਮ ਵੱਧ ਰਿਹਾ। ਇੱਕ ਕਪੰਜਾਬ ਚ ਬਾਹਰ ਦੇ ਬੰਦੇ ਨੂੰ ਵੀ ਸਰਕਾਰੀ ਨੌਕਰੀਆਂ ਚ ਪਹਿਲ ਦੇਣਾ ਵੀ ਇਕ ਕਰਣ ਹੈ ਕਿਉ ਕਿ ਬਾਹਰ ਦਾ ਬੰਦਾ ਗੈਰ ਪੰਜਾਬੀ ਪੰਜਾਬ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ ਅਤੇ ਉਹ ਮੰਨ ਆਇਆ ਕਰਦਾ ਹੈ । ਪੰਜਾਬ ਚ ਨੌਕਰੀ ਕੇਵਲ ਪੰਜਾਬ ਦੇ ਵਸਨੀਕਾਂ ਨੂੰ ਹੀ ਦਿੱਤੀ ਜਾਵੇ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਇਸ ਬਾਰੇ। ਬਹੁਤ ਸਾਰੇ ਹਰਿਆਣੇ ਦੇ ਮੁੰਡੇ ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਲਿਖਣੇਂ ਬੋਲਣੀ ਵੀ ਨਹੀਂ ਆਉਂਦੇ ਇਹ ਪੰਜਾਬ ਚ ਮਾਸਟਰ ਅਤੇ ਪੁਲਿਸ ਚ ਭਾਰਤੀ ਨੇ ਓਹ ਕਿ ਪੰਜਾਬੀ ਪੜਾਉਣ ਗੇ ਤੇ ਕਿ ਪੰਜਾਬ ਸੰਭਾਲਣ ਗੇ।

    • @balvirsidhu1271
      @balvirsidhu1271 2 หลายเดือนก่อน

      ਬਾਈ F I R ਕਰਾ ਕੇ ਕੀ ਲੈਣਾ ਸੀ ਵੱਡ ਕੇ ਕਿਸੇ ਨਹਿਰ ਚ ਮਾਰਦੇ ਮੇਰੇ ਸਾਲੇ ਨੂੰ

  • @JaswinderGill-h8f
    @JaswinderGill-h8f 2 หลายเดือนก่อน +16

    ਸ਼ੁਕਰੀਆ ਜੀਉ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸਣ ਜੀ

    • @Crime_di_kahani
      @Crime_di_kahani  2 หลายเดือนก่อน

      ਸ਼ੁਕਰੀਆ ਤੁਹਾਡਾ ਜੀ , ਆਪ ਜੀ ਵਰਗੇ ਵੱਡਿਆਂ ਦਾ ਅਸ਼ੀਰਵਾਦ ਚਾਹੀਦਾ ਜੀ 🙏🏻

  • @rbrar3859
    @rbrar3859 2 หลายเดือนก่อน +20

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਜੀ।

    • @Crime_di_kahani
      @Crime_di_kahani  2 หลายเดือนก่อน +1

      ਧੰਨਵਾਦ ਜੀ 🙏🏻

  • @satnamesingh5563
    @satnamesingh5563 2 หลายเดือนก่อน +59

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਤੁਸੀਂ ਸੱਚੀਆਂ ਕਹਾਣੀਆਂ ਪੇਸ਼ ਕਰਕੇ, ਬਹੁਤ ਮਿਹਨਤ ਨਾਲ ਜਾਣਕਾਰੀ ਹਾਸਲ ਕਰਕੇ ਲੋਕਾਂ ਦੇ ਪੇਸ਼ ਕਰਦੇਂ ਹੋ।

    • @Crime_di_kahani
      @Crime_di_kahani  2 หลายเดือนก่อน +4

      ਧੰਨਵਾਦ ਜੀ 🙏🏻

    • @sikandersingh8006
      @sikandersingh8006 2 หลายเดือนก่อน +2

      😊😅😅😅😅😅😅😅😅😅😅😅😅😅😅😅😅😅

    • @RanjitSingh-gg1nd
      @RanjitSingh-gg1nd 2 หลายเดือนก่อน

      7:38 7:39 7:39 7:43 7:43 7:43 7:43 7:43 7:43 7:43 7:44 7:44 7:44 7:44 7:44 7:44 7:44 7:44 7:45 7:45 7:45 7:45 7:45 7:45 7:45 7:45 7:46 7:46 7:46 7:46 7:46 7:46 7:47 7:47 7:48 7:48 7:48 7:48 7:48

  • @SukhwinderSingh-pl9ss
    @SukhwinderSingh-pl9ss 2 หลายเดือนก่อน +16

    ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਪੁਲਸ ਦੇ ਜ਼ਾਲਮ ਅਫ਼ਸਰ ਅਤੇ ਕੁਝ ਜਵਾਨ ਸ਼ਾਇਦ ਇਸੇ ਬਿਮਾਰੀ ਤੋਂ ਪੀੜਤ ਸਨ ਤਾਂ ਹੀ ਸਿੱਖਾਂ ਨੂੰ ਤੜਫਾ,ਤੜਫਾ ਕੇ ਮਾਰਨ ਵਿੱਚ ਓਹਨਾ ਦੁਸਟਾਂ ਨੂੰ ਖੁਸ਼ੀ ਮਿਲਦੀ ਸੀ,

  • @SukhwinderSingh-fm7xh
    @SukhwinderSingh-fm7xh 2 หลายเดือนก่อน +4

    ਪਿੰਡਾਂ ਵਿਚ ਕੁਝ ਆਦਮੀ ਵੀ ਅਜਿਹੇ ਸੁਭਾਅ ਦੇ ਹੁੰਦੇ ਹਨ ਜੋ ਕਿ ਕਿਸੇ ਨੂੰ ਜਾਨੋਂ ਤਾਂ ਨਹੀਂ ਮਾਰਦੇ ਪਰ ਅੱਧੇ ਤੋਂ ਵੱਧ ਪਿੰਡ ਦੇ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਪ੍ਰੇਸ਼ਾਨ ਰੱਖਦੇ ਹਨ ਸਾਇਦ ਉਹਨਾਂ ਨੂੰ ਵੀ ਇਸ ਤਰ੍ਹਾਂ ਖੁਸ਼ੀ ਮਿਲਦੀ ਹੋਵੇਗੀ ਮੈਨੂੰ ਅੱਜ ਪਤਾ ਲੱਗਾ ਅਜਿਹੇ ਬੰਦੇ ਸਾਡੇ ਪਿੰਡ ਵੀ ਹੈ ਹੁਣ ਮੈਨੂੰ ਉਹਨਾਂ ਤੇ ਕੋਈ ਸ਼ਿਕਵਾ ਨਹੀਂ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਹਾਣੀ ਤੋਂ ਧੰਨਵਾਦ 🙏

    • @gurpreetkaur3954
      @gurpreetkaur3954 หลายเดือนก่อน

      ਸਾਡੇ ਵੀ ਹੈਗੇ ਆਂਡੀ ਗੁਆਂਢੀ

  • @BittuSingh-hv7sf
    @BittuSingh-hv7sf 2 หลายเดือนก่อน +5

    10:44 ਸਰਕਾਰਾਂ ਤੇ ਬੁੱਧ ਜੀਵੀ ਜੋਸ਼ ਭਈਆ ਂ ਦਿ ਹਮਾਕਤ ਕਰਦੀ ਹੈ ਉਹਨਾਂ ਦਾ ਕੁੱਝ ਨਹੀਂ ਜਾਣਾ ਪੰਜਾਬ ਬਰਬਾਦ ਹੋ ਕੇ ਰਹੇਗਾ ਸੰਭਲ ਜਾਓ ਟਾਈਮ ਹੈ

  • @jaswindersran3080
    @jaswindersran3080 หลายเดือนก่อน +2

    ਮੇਰੇ ਹਿਸਾਬ ਨਾਲ ਬੱਚੇ ਦੇ ਘਰ ਅਗਰ ਗਰੀਬੀ ਨਾ ਹੁੰਦੀ।ਖੇਡਣ ਲਈ ਖਿਡਾਉਣੇ ਹੁੰਦੇ ਜਾਂ ਵੇਖਣ ਲਈ ਟੈਲੀਵਿਜ਼ਨ ਹੁੰਦਾ।ਬੱਚੇ ਨੂੰ ਇਹਨਾਂ ਸਾਧਨਾਂ ਤੋਂ ਖੁਸ਼ੀ ਮਿਲ ਜਾਣੀ ਸੀ ਉਹ ਕਤਲ ਨਾ ਕਰਦਾ।

  • @Aaj361
    @Aaj361 2 หลายเดือนก่อน +27

    ਉਹਨਾਂ ਪਰਿਵਾਰਾਂ ਦੇ ਬੱਚਿਆਂ ਦੇ ਹੀ 99% ਕਰਾਈਮ ਨੇ ਜਿਨ੍ਹਾਂ ਦੇ ਮਾਂ ਬਾਪ ਨੇ ਜ਼ਿਆਦਾ ਬੱਚੇ ਪੈਦਾ ਕੀਤੇ ਨੇ
    ਜੇ ਬੱਚੇ 2 ਹੋਣ ਤਾਂ ਮਾਂ ਬਾਪ ਇਹਨਾਂ ਦਾ ਪਾਲਣ ਪੋਸਣ ਸਹੀ ਤਰਾਂ ਕਰ ਸਕਦੇ ਨੇ l ਨਹੀ ਏਹੀ ਕੁੱਛ ਹੋਵੇਗਾ.

  • @Naharsingh-c2n
    @Naharsingh-c2n 2 หลายเดือนก่อน

    ਵਾਹਿਗੁਰੂ ਜੀ 🙏🙏🙏🙏🙏 ਬਹੁਤ ਵਧੀਆ 🙏🙏🙏🙏🙏

    • @Crime_di_kahani
      @Crime_di_kahani  2 หลายเดือนก่อน +1

      ਵਾਹਿਗੁਰੂ ਜੀ 🙏🏻 ਧੰਨਵਾਦ ਜੀ 🙏🏻

  • @MohinderSingh-rw1cn
    @MohinderSingh-rw1cn 2 หลายเดือนก่อน +3

    ਇਹ ਬੱਣੇਗਾ ਸਦਾਮ ਹਸੈਨ ਸਦਾਮ ਹੁਸੈਨ ਨੇ ਅਠਵੀਂ ਕਲਾਸ ਵਿੱਚ ਪੱੜਦੇ ਹੀ ਕਤਲ ਕੀਤਾ ਸੀ ,

  • @gurpreetkaur3954
    @gurpreetkaur3954 หลายเดือนก่อน

    ਮਹਿੰਦਰ ਪੰਧੇਰ ਅਤੇ ਸੁਰਿੰਦਰ ਕੋਹਲੀ ਵੀ ਬਿਹਾਰੀ ਸੀ 😂

  • @GurbakhshishSingh-ix8dt
    @GurbakhshishSingh-ix8dt 2 หลายเดือนก่อน +12

    ਮਸਕੀਨ ਜੀ ਕਹਿੰਦੇ ਪਿੱਛਲੇ ਜਨਮ ਦਾ ਅਸਰ ਹੰਦਾ

  • @sidhu31396
    @sidhu31396 2 หลายเดือนก่อน +7

    ਬਹੁਤ ਵਧੀਆ ਗੱਲ ਸੱਚਾਈ ਨਾਲ ਦਸੀਂ ਵੀਰ ਜੀ ਨੇ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ

  • @heepamaan4608
    @heepamaan4608 2 หลายเดือนก่อน +14

    ਇਹ ਪੰਜਾਬ ਚ ਆ ਕੇ ਥੋਡੇ ਨਾਲ ਆ ਹੀ ਕਰਨਗੇ

    • @protejasinghdhandra8025
      @protejasinghdhandra8025 2 หลายเดือนก่อน

      Bilkul eh bihari bahut jalam dil lok ne.

    • @jaspaljaspal7971
      @jaspaljaspal7971 2 หลายเดือนก่อน

      ਬਿਲਕੁਲ ਸੋਚਣ ਵਾਲੀ ਗੱਲ ਹੈ

  • @BaljitKaur-bv1bd
    @BaljitKaur-bv1bd หลายเดือนก่อน

    Wmk

  • @SurinderSingh-b2e
    @SurinderSingh-b2e 2 หลายเดือนก่อน +3

    Very good story. God bless you

  • @melabhoshiarpur5289
    @melabhoshiarpur5289 2 หลายเดือนก่อน

    Thanks for sharing valueable disorder dieses

  • @KuldeepSingh-qz2by
    @KuldeepSingh-qz2by 2 หลายเดือนก่อน

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ

    • @Crime_di_kahani
      @Crime_di_kahani  2 หลายเดือนก่อน

      ਧੰਨਵਾਦ ਜੀ 🙏🏻

  • @OmParkash-wf3ht
    @OmParkash-wf3ht 2 หลายเดือนก่อน +1

    Waheguru ji bhlaa kre aiseyi bimari kisey nu na laye 🙏🔥

  • @sunitagarg1181
    @sunitagarg1181 2 หลายเดือนก่อน

    Strange story, unbelievable.

  • @harbhajansingh9529
    @harbhajansingh9529 2 หลายเดือนก่อน

    Good job bro

  • @shivanisharma5562
    @shivanisharma5562 2 หลายเดือนก่อน +11

    ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😮

    • @sidhu31396
      @sidhu31396 2 หลายเดือนก่อน +5

      ਸੰਪਰਕ ਕਰੋ ਤੁਹਾਡਾ ਮਸਲਾ ਹੱਲ ਹੋਵੇਗਾ ਵਾਅਦਾ ਰਿਹਾ ਬਾਈ

    • @sidhu31396
      @sidhu31396 2 หลายเดือนก่อน +3

      ਇੱਕ ਇੰਨਸਟਾ ਆਈਡੀ ਦਿਆਂਗਾ ਕੌਨਟੇਕਟ ਕਰ ਲਿਓ ਸਾਡੀ ਵੀ ਬਹੁਤ ਹੈਲਪ ਕੀਤੀ ਵੀਰੇ ਹੋਰਾਂ

  • @rbrar3859
    @rbrar3859 2 หลายเดือนก่อน +13

    ਇਹ ਜਵਾਕ ਵੱਡਾ ਹੋ ਕੇ ਕੀ ਕੁੱਝ ਕਰੇਗਾ।

    • @KamaldeepKaur-op4zo
      @KamaldeepKaur-op4zo 2 หลายเดือนก่อน

      Forensic movie bni a es naal related

    • @bittusingh4854
      @bittusingh4854 2 หลายเดือนก่อน +1

      ਕੁੱਝ ਨੀ ਕਰੇ ਗਾ ਵੀਰੇ ਹੁਣ ਤੱਕ ਤਾਂ ਯੋਗੀ ਨੇ ਮਰਵਾਤਾ ਹੋਣਾ

    • @ParminderSinghGulati-v6q
      @ParminderSinghGulati-v6q 2 หลายเดือนก่อน

      ​@bittusingh4854 ਕੀ ਪਤਾ ਯੋਗੀ ਦੇ kitchen ਵਿਚ ਰੋਟੀ ਬਣਾਉਣ ਤੇ ਲਗਾ ਹੋਵੇ 😂

  • @ekamkhatrao7011
    @ekamkhatrao7011 2 หลายเดือนก่อน +18

    ਸੁਧਾਰ ਘਰ ਤੋਂ ਆ ਕੇ ਭਈਆ ਹੋਰ ਕੀ ਕਰੂ ਜਾਂ ਕਰ ਸਕਦਾ ਸੋਚੋ

    • @satvircheema4369
      @satvircheema4369 2 หลายเดือนก่อน +3

      ਪੰਜਾਬ ਵਿੱਚ ਆਊ

  • @parminderkumar1384
    @parminderkumar1384 2 หลายเดือนก่อน

    Thanks all team ❤❤❤

  • @babbarsher9273
    @babbarsher9273 2 หลายเดือนก่อน +1

    Very good 👍

  • @BAHGA_SABB279
    @BAHGA_SABB279 2 หลายเดือนก่อน +6

    🙏🙏

  • @rupinderkaur-vn2ne
    @rupinderkaur-vn2ne 2 หลายเดือนก่อน +4

    Ena baare kahani eni ijjat naal sunon di lor nai.Ede kaabil nai eh jaanwar.

  • @MohinderSran-j9y
    @MohinderSran-j9y 2 หลายเดือนก่อน +1

    Waheguru ji

  • @harwinderkaur9180
    @harwinderkaur9180 2 หลายเดือนก่อน +3

    Waheguru waheguru a bachaa ni ho sakda sago a ta daanav aa
    Eda de kdey ni sudhar sakde

  • @JaswinderKaur-xd1he
    @JaswinderKaur-xd1he 2 หลายเดือนก่อน +2

    Very good story thanks

  • @GurmailSingh-sb2xo
    @GurmailSingh-sb2xo 2 หลายเดือนก่อน +1

    ਇਹੇ ਬਿਮਾਰੀ ਪ੍ਰਧਾਨ ਮੰਤਰੀ ਨੂੰ ਵੀ ੳਨੂੰ ਵੀ ਕਿਸਾਨਾਂ ਨੂੰ ਦੁਖ ਦੇ ਕੇ ਮਜ਼ਾ ਆਉਂਦੈ

    • @Bbsld
      @Bbsld หลายเดือนก่อน +1

      Eh.bimari.parkash.singh.badal.nu.c

  • @KulwinderKaur-o5c
    @KulwinderKaur-o5c 2 หลายเดือนก่อน +1

    Waheguru Ji hi meher krn

  • @HarjeetSingh-v8e
    @HarjeetSingh-v8e หลายเดือนก่อน

    Waheguru ji 🙏🙏🙏

  • @jorasingh287
    @jorasingh287 หลายเดือนก่อน

    ❤❤❤❤❤❤❤❤❤

  • @satwinderkumar401
    @satwinderkumar401 2 หลายเดือนก่อน +2

    Veer harek gall nu dharm nal na joreya karo bai di gall nu dhian nal sun fir comint kareya kar

  • @ajayparmar7208
    @ajayparmar7208 2 หลายเดือนก่อน +5

    Bahut vadhiya bai vadhiya presentation a tuhaddi
    Best of luck

  • @baljitsidhu8912
    @baljitsidhu8912 2 หลายเดือนก่อน +1

    ਕਮਾਲ ਕਰਤੀ ਬਈ ਇਸ ਬੱਚੇ ਨੇ, ਦਿਮਾਗੀ ਬਿਮਾਰ ਵੀ ਠੀਕ ਹੈ ਪਰ ਇਹ ਸਭ ਕੁੱਝ ਪਿਛਲਾ ਲੈਣ ਦੇਣ ਦਾ ਹਿਸਾਬ ਕਿਤਾਬ ਹੀ ਹੈ।ਉਹ ਕਿਸੇ ਵੀ ਰੂਪ ਵਿੱਚ ਸਾਹਮਣੇ ਆਵੇ।ਪਰ ਹੋਇਆ ਬਹੁਤ ਮਾੜਾ।😢😢😢

  • @BatthSandhuaWala723
    @BatthSandhuaWala723 2 หลายเดือนก่อน +6

    ਸੋਹਣੀ ਸੀ ਸਟੋਰੀ ਬਾਈ

    • @Crime_di_kahani
      @Crime_di_kahani  2 หลายเดือนก่อน +1

      ਧੰਨਵਾਦ ਬਾਈ ਜੀ 🙏🏻

  • @BalwinderSingh-qd3jl
    @BalwinderSingh-qd3jl 2 หลายเดือนก่อน +2

    O my God

  • @jackfrancic9878
    @jackfrancic9878 หลายเดือนก่อน

    Bahut khofnak story

  • @Manjitkaur-z5h
    @Manjitkaur-z5h หลายเดือนก่อน +1

    Ek Behari ne ta mere taea ji de sare danghar hi badd dette ci, oh gar da nokar ci,

  • @hardialsingh1
    @hardialsingh1 2 หลายเดือนก่อน +2

    Good story

  • @rajveerrajveernahar312
    @rajveerrajveernahar312 2 หลายเดือนก่อน +1

    Good video sir ji

  • @RajinderSingh-mp1hz
    @RajinderSingh-mp1hz 2 หลายเดือนก่อน +1

    Good ❤

    • @Crime_di_kahani
      @Crime_di_kahani  2 หลายเดือนก่อน

      🙏🏻🙏🏻🙏🏻

  • @buntymanve6854
    @buntymanve6854 2 หลายเดือนก่อน

    🙏

  • @JagdishSingh-z2t
    @JagdishSingh-z2t 2 หลายเดือนก่อน

    ਇਸ ਤਰ੍ਹਾਂ ਦੇ ਲੋਕਾਂ ਤੋਂ ਪੰਜਾਬ ਵਿੱਚ ਹਾਲਾਤ ਖਰਾਬ ਹੋ ਸਕਦੇ ਹਨ, ਅਲਬਰਟ ਹੋਣ ਦੀ ਲੋੜ ਹੈ।

  • @sukhwindersinghaulakh5813
    @sukhwindersinghaulakh5813 หลายเดือนก่อน

    ਕੇ ਪੀ ਐਸ ਗਿੱਲ ਵਰਗੇ ਇਸੇ ਹੀ ਬਿਮਾਰੀ ਤੋਂ ਪੀੜਤ ਸਨ

  • @baljitdhaliwal6953
    @baljitdhaliwal6953 2 หลายเดือนก่อน +1

    So sad

  • @amandeep5578
    @amandeep5578 2 หลายเดือนก่อน +2

    Waheguru ji mehar krna ji

    • @Crime_di_kahani
      @Crime_di_kahani  2 หลายเดือนก่อน

      Dhanwad waheguru ji 🙏🏻

  • @GursewaksinghSewakmaan
    @GursewaksinghSewakmaan 2 หลายเดือนก่อน +4

    Bhot vdia bro

  • @mandeepgill5586
    @mandeepgill5586 2 หลายเดือนก่อน +1

    ਇਹ ਬਿਹਾਰੀ ਬੱਚੇ ਨਫ਼ਰਤ ਦੇ ਸ਼ਿਕਾਰ ਹੋਏ kr k ਇਹ ਨਿੱਕੀ ਉਮਰੇ ਹੀ ਅਤਿਆਚਾਰੀ ਬਣ ਜਾਂਦੇ a ਬਾਕੀ ਇਹ ਕੌਮ ਵਿੱਚ ਧਰਮ name di ਕੋਈ ਚੀਜ ਹੁੰਦੀ a

  • @lifejingalala655
    @lifejingalala655 2 หลายเดือนก่อน

    Nice🎉🎉

  • @KamaldeepKaur-op4zo
    @KamaldeepKaur-op4zo 2 หลายเดือนก่อน

    Forensic name movie es killer naal related bni a.

  • @monikarrda
    @monikarrda 2 หลายเดือนก่อน +1

    इस कत्ल में पुलिस ने इस बच्चे को हथकड़ियां लगा दी थी, तब बहुत हो हल्ला हुआ था, फिर कोर्ट से आर्डर के बाद ही, कोर्ट में पेश किया गया था।

  • @parminderkumar1384
    @parminderkumar1384 2 หลายเดือนก่อน

    Mehr rakhi maalka

  • @jaswinderkaur-pd7cm
    @jaswinderkaur-pd7cm 2 หลายเดือนก่อน

    🤔🤔

  • @jagjeetsingh9613
    @jagjeetsingh9613 2 หลายเดือนก่อน

    ਕੀ ਸਾਲ ਹੋਗੇ ਜਲਾਲਦੀਵਾਲ ਰਾਏਕੋਟ ਕੋਲ. ਇਕ ਭੲੀਏ ਨੇਇਕ ਮੁੰਡਾ ਸਾਮ ਨੂ ਮਾਰਤਾ ਦੂਜਾ ਜਦ ਦੇਖਨ ਆਇਆ ਤਾ ਭੲੀਏ ਨੇਓਹ ਵੀ ਮਾਰਤਾ ਵੀ ਅਗੇਨਾ ਦਸੇ ਪਰ ਭੲੀਆ ਫੜਿਆ ਗਿਆ. ਸੋ ਵੀਰੋ ਏਨਾ ਤੇ ਵਿਸ਼ਵਾਸ ਨਾ ਕਰੋ ਘਰਾਂ ਚ ਭਰਧਾਨ. ਨਾ ਬਨਾਉਏਨਾ ਨੂ

  • @BalwinderKaur-re4nl
    @BalwinderKaur-re4nl 2 หลายเดือนก่อน +2

    Very good

  • @MajorSingh-r2f
    @MajorSingh-r2f 2 หลายเดือนก่อน +1

    Vadia ❤❤

  • @honeyakot6365
    @honeyakot6365 2 หลายเดือนก่อน +2

    Punjab wal pej dita hona pakka

  • @subhcharanjitsinghnehal9495
    @subhcharanjitsinghnehal9495 2 หลายเดือนก่อน

    ਸਾਦਾ ਨਹੀਂ ਸਦਾ ਹੋਣਾ

  • @SURJITSINGH-jm3dp
    @SURJITSINGH-jm3dp 2 หลายเดือนก่อน +1

    Good job

  • @santokhsingh227
    @santokhsingh227 2 หลายเดือนก่อน +1

    Whaguru Whaguru veer je khus raho Whaguru je

    • @Crime_di_kahani
      @Crime_di_kahani  2 หลายเดือนก่อน

      Waheguru ji dhanwad ji 🙏🏻

  • @KulwinderKaur-ly8oq
    @KulwinderKaur-ly8oq 2 หลายเดือนก่อน +2

    ਭਾਜੀ 🙏🙏🙏🙏

    • @Crime_di_kahani
      @Crime_di_kahani  2 หลายเดือนก่อน

      🙏🏻🙏🏻🙏🏻🙏🏻ਜੀ

  • @NirmalSingh-z8o
    @NirmalSingh-z8o 2 หลายเดือนก่อน +1

    God bless you brother ❤ 🙏🙏

  • @neetugold6136
    @neetugold6136 2 หลายเดือนก่อน +9

    ਜੰਮਦਿਆਂ ਸੂਲਾਂ ਦੇ ਮੂੰਹ ਤਿੱਖੇ।

    • @Crime_di_kahani
      @Crime_di_kahani  2 หลายเดือนก่อน

      ਹਾਂ ਜੀ 🙏🏻

  • @randhawarandhawa7067
    @randhawarandhawa7067 2 หลายเดือนก่อน

    ਮੈਨੂੰ ਲਗਦਾ ਜਿਸ ਕੁੜੀ ਨੇ ਦੀਲਰੋਜ ਲੁਧਿਆਣੇ ਵਾਲੀ ਬੱਚੀ ਮਾਰੀ ਓਸ ਨੂੰ ਵੀ ਇਹੋ ਬਿਮਾਰੀ ਸੀ

    • @Crime_di_kahani
      @Crime_di_kahani  2 หลายเดือนก่อน

      ਨਹੀਂ ਜੀ ਓਸ ਦੀ ਰੰਜਿਸ਼ ਪਰਿਵਾਰ ਨਾਲ ਸੀ , ਤੇ ਉਸ ਪਾਗਲ ਔਰਤ ਨੇ ਇੱਕ ਮਾਸੂਮ ਬੱਚੀ ਨੂੰ ਮਾਰ ਦਿੱਤਾ ਸੀ ।

  • @LakhaSandhu-f7o
    @LakhaSandhu-f7o 2 หลายเดือนก่อน +1

    Nice aa y

    • @Crime_di_kahani
      @Crime_di_kahani  2 หลายเดือนก่อน

      ਧੰਨਵਾਦ ਜੀ 🙏🏻

  • @baljeetchahal8055
    @baljeetchahal8055 2 หลายเดือนก่อน +3

    S s a veer ji

  • @Eknoor_singh_dhanoa
    @Eknoor_singh_dhanoa 2 หลายเดือนก่อน +2

    🙏🙏🙏🙏🙏

    • @Crime_di_kahani
      @Crime_di_kahani  2 หลายเดือนก่อน

      🙏🏻🙏🏻🙏🏻🙏🏻🙏🏻

  • @Raj.Raj-cy5gz
    @Raj.Raj-cy5gz 2 หลายเดือนก่อน +1

    2024 ch eh bacha 35 sal da ho gya hona

  • @MeetKaur-y4w
    @MeetKaur-y4w 2 หลายเดือนก่อน +1

    Waheguruji bhut chddi kala vich rho🙏🙏

    • @Crime_di_kahani
      @Crime_di_kahani  2 หลายเดือนก่อน

      Waheguru ji 🙏🏻 dhanwad ji 🙏🏻

  • @momandson6845
    @momandson6845 2 หลายเดือนก่อน +1

    Ajkl sb nu ehi a bimari a g. Kise nu maar k khushi mildi a

  • @mohindersidhu1279
    @mohindersidhu1279 2 หลายเดือนก่อน +1

    Waheguru g

  • @PritamSingh-rc8lc
    @PritamSingh-rc8lc 2 หลายเดือนก่อน

    Punjab bhejo

  • @BalkaurSingh-bx4ei
    @BalkaurSingh-bx4ei 2 หลายเดือนก่อน

    ਕੁਝ,ਲੋਕ,ਪੰਜਾਬ, ਨੂੰ, ਵੱਖਰਾ,ਦੇਸ਼,ਸਮਝ,ਦੇ,ਨੇ,, ਆਪਦੇ,ਬੱਚੇ,ਵਿਦੇਸ਼ਾਂ,ਚ,ਵਸਦੇ,ਨੇ,ਪੂਰੇ,ਦੇਸ਼,ਚ,ਕੰਮ,ਕਰਦੇ,ਨੇ ਪੂਰੇ,ਦੇਸ਼,ਚ,ਵਸਦੇ,ਨੇ,ਯੂਪੀ,ਬਿਹਾਰ,ਵਾਲਿਆਂ, ਨੂੰ,ਆਪਣੇ,ਦੇਸ਼,ਚ,ਕੰਮ,ਨਹੀਂ,ਕਰਨ,ਦਿੰਦੇ,ਉਨਾਂ, ਨੂੰ,ਪ੍ਰਵਾਸੀ,ਕਹਿੰਦੇ,ਨੇ,ਸਾਰੇ,ਗਲਤ,ਕੰਮ, ਉਨ੍ਹਾਂ,ਦੇ,ਸਿਰ,ਮਨ,ਦਿੰਦੇ,ਹਨ

  • @harbansmaan7187
    @harbansmaan7187 2 หลายเดือนก่อน +2

    Good evening

    • @Crime_di_kahani
      @Crime_di_kahani  2 หลายเดือนก่อน

      Good evening ji 🙏🏻

  • @Deep-t-rdx
    @Deep-t-rdx 2 หลายเดือนก่อน

    Eh story "Rotton Mango" channel te already kafi detail vich aa chuki hai.

    • @Crime_di_kahani
      @Crime_di_kahani  2 หลายเดือนก่อน

      @@Deep-t-rdx hor v bahut channels te hai hor v pta ni kiney k channels te agey aau gi

    • @KamaldeepKaur-op4zo
      @KamaldeepKaur-op4zo 2 หลายเดือนก่อน

      Forensic name movie v bni a ehde te

  • @rajumaan5911
    @rajumaan5911 2 หลายเดือนก่อน

    Krta subscribe y, good 👍

    • @Crime_di_kahani
      @Crime_di_kahani  2 หลายเดือนก่อน +1

      Thank u ji 🙏🏻

    • @rajumaan5911
      @rajumaan5911 2 หลายเดือนก่อน +1

      @@Crime_di_kahani apne aale y krdo y ji✊

    • @Crime_di_kahani
      @Crime_di_kahani  2 หลายเดือนก่อน +1

      @@rajumaan5911done bro

    • @rajumaan5911
      @rajumaan5911 2 หลายเดือนก่อน

      @@Crime_di_kahani Thanks ✊y ji 👍

  • @PuranSingh-ym4mu
    @PuranSingh-ym4mu 2 หลายเดือนก่อน +2

    Falowr banaun bali story

    • @Crime_di_kahani
      @Crime_di_kahani  2 หลายเดือนก่อน +3

      Saria stories followers lai sunaunde aa ji , appa kehda koi galt ja gand parmote karde aa , mehnat karde aa kam aa eh sada .

  • @ManiKalyan-fx2iw
    @ManiKalyan-fx2iw 2 หลายเดือนก่อน +3

    ਕੰਟੱਕਟ ਦੀ ਬਿਮਾਰੀ ਦਾ ਕੋਈ ਇਲਾਜ ਵੀ ਹੋਊ ਕਿ ਹੈਨੀ ,,, ਪਤਾ ਕਿਸੇ ਨੁੰ ਜ਼ਰੂਰ ਦੱਸਣਾ ਜੀ

    • @Crime_di_kahani
      @Crime_di_kahani  2 หลายเดือนก่อน

      my.clevelandclinic.org/health/diseases/23924-conduct-disorder
      Chech this link , ehde vich sari detail aa ji .

  • @jatinderbhandal5520
    @jatinderbhandal5520 2 หลายเดือนก่อน +1

    Jhooth

  • @boharsingh5371
    @boharsingh5371 2 หลายเดือนก่อน +1

    Sab joot

  • @TarveenThakur
    @TarveenThakur 2 หลายเดือนก่อน +2

    Doctoran ne lokaan murkh bnaya hoya hai jis aadat jaa bimaari da doctoran nu pta nhi lgda os aadat jaa bimaari da eh badhiya jiha naam rakh ke apna plla jhaarh lainde hn

    • @balvirsidhu1271
      @balvirsidhu1271 2 หลายเดือนก่อน

      ਬਿਲਕੁਲ ਸਹੀ ਬੱਚਾ ਹੋਣ ਕਰਕੇ ਹਮਦਰਦੀ ਦੇ ਨਾਤੇ ਬਿਮਾਰੀ ਦਾ ਬਹਾਨਾਂ ਬਣਾ ਦਿੱਤਾ ਹੋਣਾ

  • @jaswantjagal3349
    @jaswantjagal3349 2 หลายเดือนก่อน +1

    Good job 👌👍🙏🏾
    Jagalpb19cutebaby plz.s.ji

  • @AmrikSingh-r3n
    @AmrikSingh-r3n 2 หลายเดือนก่อน

    Waheguru ji

  • @JasanpreetKaur-uh2sy
    @JasanpreetKaur-uh2sy 2 หลายเดือนก่อน

    Waheguru ji 🙏

  • @gurmukhsingh6705
    @gurmukhsingh6705 2 หลายเดือนก่อน +2

    Waheguru ji,