Sukha.amli chlakia khed riha hai usne akali dal nu badal private limited company bna ditta hai es ch loka da ki kasoor hai beda gark te sukhe amli ne keeta hai dosh loka te la riha ki eh akali dal nu badnam kar rahe han jad ki sara kuj esda keeta hoyia hai. Baagi leader sach keh rahe han.
SSA to both brothers today’s episode is great cause paramvir Bath Sahib first time saying that Sukhbir Singh Badal is wrong he change his statement. Thank you 🙏
You guys are doing best, keep working towards mankind… watching your show regularly from last 3-4 years. By watching your show we group of friends joining budda nala cleaning project. Thanks for the awareness.
500like, Sade bahut satkar jog baath Sab g and ber gurpreet singh sandawalia Leder sab g good morning g jeo bro prime asia tv ✍️✍️✍️✍️✍️✍️✍️✍️ husan lal sohpal masani near apra teh phillaur dest jalander good morning g 🙏🙏🙏🙏🙏🙏🙏🙏
Sardaar Sukhpal Singh kheira he Punjab de Cm banne chaihede aa ji.kyonke ohi ek ese Leader aa jehde punjab de haka di gal krda. Ohi Rok skdea punjab de wih jo punjab to bahrle perdesian jo Bahia nu Registry hon koi v howe bahrla doosri State to
Pakistani punjab vich vprali sarde he ne oh koi kha thoda lende ne. Prali da pollution 25-28 % hai traffic di factories te construction work di % sb to jayada hai
ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀਗਾ ਤੇ ਹਮੇਸ਼ਾ ਦੀ ਤਰ੍ਹਾਂ ਗਿਆਨ ਭਰਪੂਰ ਅਤੇ ਸਹੀ ਸੇਧ ਦੇਣ ਵਾਲਾ ਸੀ ਬਾਠ ਸਾਹਿਬ ਮੈਂ ਤੁਹਾਡੀ ਬਹੁਤ ਦਿਲੋਂ ਇੱਜ਼ਤ ਕਰਦਾ ਕਿਉਂਕਿ ਤੁਸੀਂ ਹਮੇਸ਼ਾ ਹੀ ਸੱਚ ਅਤੇ ਸਹੀ ਦਿਸ਼ਾ ਨਿਰਦੇਸ਼ ਦਿੰਦੇ ਹੋ ਉਹ ਵੱਖਰੀ ਗੱਲ ਹੈ ਕਿ ਕਿੰਨੇ ਲੋਕ ਇਸ ਨੂੰ ਆਪਣੇ ਉੱਤੇ ਲਾਗੂ ਕਰਦੇ ਹਨ ਅਤੇ ਕਿੰਨੇ ਲੋਕ ਇਸ ਤੋਂ ਸਹੀ ਸਿੱਖਿਆ ਲੈਂਦੇ ਹਨ ਪਰ ਇੱਕ ਚੰਗੇ ਟੀਚਰ ਵਾਂਗ ਤੁਸੀਂ ਹਮੇਸ਼ਾ ਸਹੀ ਅਤੇ ਜਾਇਜ਼ ਸਿੱਖਿਆ ਦਿੰਦੇ ਰਹਿੰਦੇ ਹੋ ਜਿਹੜੇ ਲੋਕ ਤੁਹਾਡੀ ਇਹ ਸਿੱਖਿਆ ਮੰਨ ਲੈਣਗੇ ਉਹ ਸਹੀ ਅਰਥਾਂ ਵਿੱਚ ਪੰਜਾਬ ਦਾ ਭਲਾ ਚਾਹੁਣ ਵਾਲੇ ਹੋਣਗੇ ਅੱਜ ਦਾ ਪ੍ਰੋਗਰਾਮ ਸਾਡੇ 13 ਲੱਖ ਲੋਕਾਂ ਨੇ ਦੇਖਿਆ ਹੈ ਤੇ ਮੈਂ ਆਸ ਅਤੇ ਉਮੀਦ ਕਰਦਾ ਹਾਂ ਕਿ ਕੱਲ ਬਾਬੇ ਨਾਨਕ ਦੇ ਪ੍ਰਕਾਸ਼ ਪੂਰਬ ਦੇ ਦਿਨ ਤੇ ਇਹ ਲੋਕ ਪਟਾਕੇ ਨਾ ਚਲਾ ਕੇ ਆਪਣੀ ਇਸ ਗੱਲ ਦਾ ਸੁਨੇਹਾ ਦੇਣਗੇ ਕਿ ਅਸੀਂ ਬਾਬੇ ਨਾਨਕ ਦੀ ਬਾਣੀ ਅਨੁਸਾਰ ਅਸੀਂ ਵਾਤਾਵਰਨ ਦੀ ਰੱਖਿਆ ਕਰਾਂਗੇ. ਪਰਮਾਤਮਾ ਤੁਹਾਨੂੰ ਹਮੇਸ਼ਾ ਸਿਹਤ ਤੰਦਰੁਸਤੀ ਅਤੇ ਅਗਾਉ ਸੋਚ ਵਾਲਾ ਬਣਾ ਕੇ ਰੱਖੇ ਤੁਹਾਡੇ ਵਰਗੇ ਲੋਕਾਂ ਨਾਲ ਹੀ ਇਸ ਪੰਜਾਬ ਦਾ ਭਲਾ ਹੋ ਸਕਦਾ ਹੈ ਧੰਨਵਾਦ
ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੁਰਬ ਦੀ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ
*ਮਿਟੀ ਧੁੰਦ ਜੱਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ*
ਵਹਿਗੁਰੂ ਵਹਿਗੁਰੂ ਜੀ 🙏
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ
@@daljitsingh7980ਵਾਹਿਗੁਰੂ ਜੀ 🙏🙏
@@ParmjeetKaur-o1eਵਾਹਿਗੁਰੂ ਜੀ 🙏🙏
ਸੰਧਾਵਾਲੀਆ ਸਾਹਬ ਜੀ ਅਸੀ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਈ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਕੋਈ ਮਿਲਣ ਆਏ ਨਾ ਆਏ, ਤੁਹਾਡੇ
*ਕਰਮ ਤੁਹਾਨੂੰ ਮਿਲਣ ਜ਼ਰੂਰ ਆਉਣਗੇ*
ਬਾਦਲ ਸਾਹਬ ਵਾਹਿਗੁਰੂ ਜੀ ਨੂੰ ਯਾਦ ਕਰੋ
ਦੀਪ ਬਰਾੜ 👌👌👍
ਦੀਪ 🙏😍🙏👍👌👌
ਜਿਹਨਾ ਦਾ ਦੀਨ ਮਜ਼੍ਹਬ ਹੀ ਕੋਈ ਨਹੀਂ ਕੁਰਸੀ ਤੋ ਬਿਨਾ ਉਹ ਵਾਹਿਗੁਰੂ ਨੂੰ ਯਾਦ ਲੋੜ ਲਈ ਹੀ ਕਰਦੇ ਨੇ ਦੀਪ ਸਿਆਂ
@@daljitsingh7980 ਧੰਨਵਾਦ ਸੰਧੂ ਵੀਰੇ 😍😍
@@Gobinderkaurmaan😍🙏 ਜੀ ਭੂਆ ਜੀ
ਸਦਾ ਸੱਜਣਾ ਦੀ ਖੈਰ ਮੰਗੀਏ
*ਕਦੇ ਮੰਗੀਏ ਨਾ ਬੁਰਾ ਕਿਸੇ ਗੈਰ ਦਾ*
ਦੀਪ 👌👌
ਦੀਪ ਬਰਾੜ 👌👌👍
@@daljitsingh7980 ਧੰਨਵਾਦ ਸੰਧੂ ਵੀਰੇ 😍😍
@@Gobinderkaurmaanਧੰਨਵਾਦ ਭੂਆ ਜੀ 😍😍
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
😍🙏 ਜੀ ਸੰਧੂ ਵੀਰੇ
ਸੁਖੇ ਬੇਦਿਲ ਨੇ ਅਕਾਲੀ ਦਲ ਨੂੰ ਆਪਣੀ ਜਗ਼ੀਰ ਸਮਝ ਲਿਆ ਹੈ ਇਸੇ ਕਰਕੇ ਤਿਨ ਰਹਿ ਗਏ ਉਹ ਵੀ ਆਪਣੀ ਹਿਮਤ ਨਾਲ ਜਿਤੇ ਹਨ ਪਾਰਟੀ ਲੋਕਾ ਦੀਆਂ ਸਫ਼ਾ ਚੋ ਨਿਕਲਦੀ ਹੈ ਨਾ ਕੇ ਬੇ-ਦਿਲਾ ਦੇ ਖੀਸਿਆਂ ਚੋਂ
Sukha.amli chlakia khed riha hai usne akali dal nu badal private limited company bna ditta hai es ch loka da ki kasoor hai beda gark te sukhe amli ne keeta hai dosh loka te la riha ki eh akali dal nu badnam kar rahe han jad ki sara kuj esda keeta hoyia hai. Baagi leader sach keh rahe han.
DHAN DHAN SHRI GURU NANAK DEB JI❤❤
*🙏🪴ਅੱਜ ਦਾ ਵਿਚਾਰ🪴🙏*
*ਜ਼ਿੰਦਗੀ ਸਿੱਕੇ ਵਾਂਗ ਹੈ। ਤੁਸੀਂ ਇਸ ਨੂੰ ਉਸ ਤਰੀਕੇ ਨਾਲ ਬਿਤਾ ਸਕਦੇ ਹੋ, ਜਿਵੇਂ ਕਿ ਤੁਸੀਂ ਚਾਹੁੰਦੇ ਹੋ।ਪਰ ਤੁਸੀਂ ਇਸ ਨੂੰ ਇੱਕ ਵਾਰ ਖਰਚ ਕਰਨਾ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
ਭਰਾ ਮੇਰਿਓ ਚੌਕੀਦਾਰਾਂ ਦਾ ਕੰਮ ਪਹਿਰਾ ਦੇਣਾ ਤੁਸੀਂ ਪਹਿਰਾ ਦਿੰਦੇ ਰਹੋ❤
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
😍🙏 ਜੀ ਭੂਆ ਜੀ
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
👍👍
ਵੱਦੀਆ ਗੱਲ ਏ ਜੀ
ਜੇਕਰ ਹਵਾ ਵੀ ਮੁਲ ਮਿਲਦੀ ਹੁੰਦੀ ਸਾਇਦ ਸਾਡੇ ਲਈ ਇਸ ਦੀ ਕੀਮਤ ਅਦਾ ਕਰਨੀ ਪੈਂਦੀ
ਬਹੁਤ ਵਧੀਆ ਗੱਲਬਾਤ ਜੀ
VERY VERY NICE PROGRAM 👌 👍 ❤❤
ਵੀਰ ਜੀ ਜਦੋ ਪੁਲੀਸ ਵਾਲੇ ਜਾ ਕੋਈ ਹੋਰ ਸਮਜੌਣ ਜਦੇ ਨੇ ਆਪਣੇ ਲੋਕ ਅੱਦਰ ਦਕ ਦੇਦੇਂ ਨੇ
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
Waheguru ji 🙏 🙏 🙏 🙏 🙏
ਬਾਠ ਸਾਹਿਬ ਕਿੱਥੇ ਰਹਿੰਦੇ ਹੋ ਮੇ ਕਨੇਡਾ ਆਇਆ ਹੋਇਆ ਅਡਮਿੰਟਨ ਜੀ ਮਿਲਨਾ ਚਹੁੰਦਾ ਜੀ
India Punjab ch a hun ta parmvir baht ji
Thank you
ਭਰਾ ਜੀ ਤੁਸੀਂ ਪਤਾ ਕਿਹੜੇ ਪੰਜਾਬ ਵਿੱਚ ਘੁੰਮ ਆਏ। ਇਕ ਪਾਸੇ ਅੱਗ ਲਗਾਈਂ ਜ਼ਾਂਦੀ ਹੈ ਨਾਲੋਂ ਨਾਲ ਦੂਜੇ ਪਾਸੇ ਅੱਗ ਟਰੈਕਟਰ ਨਾਲ ਵਾਹ ਵਹਾਈ ਹੁੰਦੀ ਹੈ।
Satshireaakalji
🙏🏻🙏🏻
ਫਿਰ ਧੰਨ ਕਨੇਡਾ ਪਹੁੰਚ ਜਾਣਾ ਸੀ ਕਿਉ ਕਨੇਡਾ ਵਿੱਚ ਸਿਟ ਜਾਵੇਗਾ
Congratulations to prime Asia teams on the eve of Guru Nanak Dev ji gurpurab
ਵੀਰ ਜੀ ਗੱਲਾਂ ਠੀਕ ਏ ਸੱਭ ਪਰ ਫੈਕਟੀਆ ਤਾਂ ਪੂਰਾ ਸਾਲ ਚਲਦੀਆਂ ਨੇਂ ਸਾਰਾ ਕਸੂਰ ਕਿਸਾਨ ਤੇ ਮਰਦੇਣਾ ਸਹੀ ਨਈ
qPQPQQQQQQQQQQQQQQQQQQQQA11😅😅😅😅
1111
😅¹11😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅q😅😅😅q😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅
❤❤❤❤❤❤
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
ਤੁਸੀਂ ਤਾਂ ਇਸ ਸਟੂਡੀਓ ਵਿੱਚ ਬੈਠੇ ਹੋ ਮੈਂ 11 ਤਰੀਕ ਰਾਤ 6 ਵਜੇ ਭਵਾਨੀਗੜ੍ਹ ਤੋਂ ਸਮਾਣਾ ਜਾ ਰਿਹਾ ਸੀ ਪਿੰਡ ਗਾਜੇਵਾਸ ਤੋਂ ਸਮਾਣਾ ਤੱਕ 12 ਕਿਲੋਮੀਟਰ ਦੋਨੋਂ ਪਾਸੇ ਅੱਗ ਲੱਗੀ ਹੋਈ ਸੀ ਉਹ ਅੱਗ ਪਰਾਲੀ ਦੀ ਸੀ ਨਾ ਕਿ ਕਿਸੇ ਵਹੀਕਲ ਦੀ ਜਾਂ ਸਕੂਟਰ ਦੀ
🙏🙏👍🏻👍🏻
ਹਾਜ਼ਰੀ ਕਬੂਲ ਕਰਨੀ
SSA to both brothers today’s episode is great cause paramvir Bath Sahib first time saying that Sukhbir Singh Badal is wrong he change his statement.
Thank you
🙏
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
ਹਰ ਪਾਰਟੀ ਨੂੰ ਬਿਆਨ ਦੇਕੇ ਦਸਨਾ ਚਾਹੀਦਾ ਹੈ ਸਟੇਟ ਉਪਰ ਕਰਜ਼ਾ ਕਿਸ ਤਰਾਂ ਉਤਰੇਗਾ
🙏🙏🙏
You guys are doing best, keep working towards mankind… watching your show regularly from last 3-4 years.
By watching your show we group of friends joining budda nala cleaning project. Thanks for the awareness.
SAT SHRI AKAL JI SARYAN NU 🙏 ❤❤
Sat Sri akaal to all 🙏🎈♥️
ਉਹ ਭਾਈ ਸਾਹਿਬ ਤੁਸੀਂ ਕੀ ਗੱਲ ਕਰਦੇ ਹੋ ਲੋਕ ਬੜੇ ਸਿਆਣੇ ਹੋ ਗਏ ਨੇ ਪੰਜਾਬ ਵਿੱਚ ਇੱਕ ਫਾਰਮੂਲਾ ਚੱਲ ਰਿਹਾ ਹੈ ਕਿ ਪੰਜ ਵਜੇ ਪੰਜ ਵਜੇ ਅੱਗ ਲੱਗਦੀ ਹੈ ਰਾਤੇ ਰਾਤ ਵਾਹਣ ਵਾਹ ਦਿੱਤਾ ਜਾਂਦਾ ਹੈ ਤੁਸੀਂ ਕਿੱਥੇ ਫਿਰਦੇ ਹੋ
ਹੋਰ ਕੀ ਕਰਨ िਕਸਾਨ ਬਾੲੀ ਜੀ
BOTH BROTHERS SAT SHRI AKAL JI
500like, Sade bahut satkar jog baath Sab g and ber gurpreet singh sandawalia Leder sab g good morning g jeo bro prime asia tv ✍️✍️✍️✍️✍️✍️✍️✍️ husan lal sohpal masani near apra teh phillaur dest jalander good morning g 🙏🙏🙏🙏🙏🙏🙏🙏
🙏🙏👌👌👌👌👌👌🙏🙏
ਵੀਰ ਅਸੀ ਤਾ ਅਣ ਲਗ ਦਿਮਾਗ ਬਾਬਾ ਜੀ ਕਰਨਾ ਭਰਾ ਜੀ ਫਿਕਰ ਨੀ ਕਰਨਾ
Sarkar koi aaje punjab de Lokan nu insaaf nahin milna
Good Morning Sir
ਵੀਰ ਜੀ ਫ਼ਿਰ ਸਾਡਾ ਕੀ ਬਣੂ
Karmjit kaur chahal bhen ji Daljeet singh sandhu veer ji 🙏
ਹਰਵਿੰਦਰ ਕੌਰ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏
ਸੰਧਾ ਸਾਹਿਬ ਤੁਸੀਂ ਵੀ ਇਧਰ ਉਧਰ ਦੀਆਂ ਹੀ ਮਾਰਦੇ ਆ ਪੜ ਕੇ ਬੱਚੇ ਤੱਕ ਪੁਲਿਸ ਇਤਨੇ ਰਿਸ਼ਵਤ ਲੈ ਰਹੀ ਆ ਇੰਨੇ ਮਾੜੇ ਕੰਮ ਕਰ ਰਹੀ ਆ ਕਦੀ ਪੁਲਿਸ ਨੇ ਇਸ ਤੁਸੀਂ ਬੋਲੇ
Sardaar Sukhpal Singh kheira he Punjab de Cm banne chaihede aa ji.kyonke ohi ek ese Leader aa jehde punjab de haka di gal krda. Ohi Rok skdea punjab de wih jo punjab to bahrle perdesian jo Bahia nu Registry hon koi v howe bahrla doosri State to
Please talk about public issues not about those corrupt politicians. Thanks 🙏
Sukhbir/Makar gia.Magar Machh dy
Forget kahlidal
Check distt Patiala. Lot of smog due to stubble burning. How can u say that less burning in Punjab. I m eye witness of burning.
2024 chal rea 2025 aon walla eh 2 bhai Saab AKALI DAL NU 1920 ch e rakhna chonde aa....
Today sandhawalia huni szaa keha nahi taan har waar tankhaah tankhaah keh k irritation krde c .💐
Pakistani punjab vich vprali sarde he ne oh koi kha thoda lende ne. Prali da pollution 25-28 % hai traffic di factories te construction work di % sb to jayada hai
Akali dal da by electio na ladna punjab nu koyi nuksaan nahi bus nuksaan sirf badal pariwar da hai
Pollution te Bangladesh vich v bahut hunda hai sab to jayada polluted desh hai duje te pakistan us to baad india
Nosedive Sandhawalia what’s meaning
Kutch Dina baad America Europe vi kehan ge pb da smoke ithey vi pollution wadha reha hai
PRALI NU AUGG BAHUT LAGG RAHI HAI , SAH LENA OKHA,PATIALA BAHUT BURA HAL HAI, TUSI PTA NAHI KYON ESSA BOLI JANDAY, VERY WRONG ,
2027❤ਵਿਚ bjp ਦੀ ਸਰਕਾਰ ਬਣੇਗੀ ਨੋਟ ਕਰਕੇ ਰੱਖੋ ਸਤਿ ਸ੍ਰੀ ਅਕਾਲ ਜੀ ❤❤❤❤❤❤❤
😂😂😂😂😂
😂😂😂😂
Ho skda.
😂😂😂😂 aeda vdda bhulekha v ho skda yr bnde nu???
😂😂😂😂😂😂😂😂😂
ਅਸੀ ਆਹੀ ਗੱਲਾਂ ਸੁਣਨ ਲਈ ਏਥੇ ਆਉਂਦੇ ਹਾਂ ਟਟਿਆ ਖ਼ਬਰਾਂ ਤਾਂ ਹਰ ਚੈਨਲ ਤੇ ਮਿਲ ਜਾਂਦਿਆ
Covid ne hava saaf te kat he diti c
No good programme all day
Dur fite mu tuhadi prime focus waleo......ser soaa tuhadi sarea de....👎👎👎👎👎
Bath sahib tusi hun Akali dal ch shamil hojo
🙏🙏
🙏🙏🙏🙏🙏