Prime Focus (2437) || ਜਾਖੜ ਨੇ ਖੋਲ੍ਹ ਦਿੱਤੇ ਭੇਤ ਕੌਣ ਕਰ ਗਿਆ ਗੱਦਾਰੀ , 3 ਵੋਟਾਂ ਨਾਲ ਜਿੱਤੀ AAP

แชร์
ฝัง
  • เผยแพร่เมื่อ 14 พ.ย. 2024

ความคิดเห็น • 89

  • @ParminderGhuman-j1q
    @ParminderGhuman-j1q 8 ชั่วโมงที่ผ่านมา +21

    ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ
    *ਮਿਟੀ ਧੁੰਦ ਜੱਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ*

    • @daljitsingh7980
      @daljitsingh7980 8 ชั่วโมงที่ผ่านมา

      ਵਹਿਗੁਰੂ ਵਹਿਗੁਰੂ ਜੀ 🙏

    • @gurjitkaur7
      @gurjitkaur7 8 ชั่วโมงที่ผ่านมา +1

      🙏🏻 Waheguru Ji Waheguru Ji 🙏🏻

  • @SukhwinderSingh-wq5ip
    @SukhwinderSingh-wq5ip 4 ชั่วโมงที่ผ่านมา +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @SatishKumar-nb8yd
    @SatishKumar-nb8yd 6 ชั่วโมงที่ผ่านมา +3

    ਪ੍ਰਾਈਮ ਏਸ਼ੀਆ ਦੀ ਟੀਮ ਅਤੇ ਪ੍ਰਾਈਮ ਪ੍ਰਾਈਮ ਏਸ਼ੀਆ ਦੇਖਣ ਵਾਲੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਅਤੇ ਦੁਨੀਆਂ ਦੇ ਵਿੱਚ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਬਾਬੇ ਨਾਨਕ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਅਸੀਂ ਸਾਰੇ ਰਲ ਕੇ ਉਸ ਗੁਰਬਾਣੀ ਨੂੰ ਮੰਨਦੇ ਹੋਏ ਆਪਣੇ ਵਾਤਾਵਰਣ ਨੂੰ ਆਪਣੇ ਦੇਸ਼ ਨੂੰ ਅਤੇ ਵਿਦੇਸ਼ ਨੂੰ ਸਾਫ ਰੱਖੀਏ ਅਤੇ ਵਾਤਾਵਰਣ ਨੂੰ ਸੰਭਾਲ ਕਰੀਏ ਤਾਂ ਹੀ ਬਾਬੇ ਨਾਨਕ ਦੀ ਬਾਣੀ ਜੋ ਹੈ ਅਸੀਂ ਮੰਨਣ ਵਾਲੇ ਬਣ ਸਕਦੇ ਹਾਂ ਧੰਨਵਾਦ

  • @baldevjassar8059
    @baldevjassar8059 7 ชั่วโมงที่ผ่านมา +5

    *🙏❣️ਅੱਜ ਦਾ ਵਿਚਾਰ❣️🙏*
    *ਸਿਆਣਿਆਂ ਨੇ ਸੱਚ ਹੀ ਕਿਹਾ ਹੈ,ਕਿ ਜ਼ਿਆਦਾ ਸਮਝਦਾਰ ਅਤੇ ਮੂਰਖ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ।ਕਿਉਂਕਿ ਮੂਰਖ ਤੁਹਾਡੀ ਗੱਲ ਸਮਝੇਗਾ ਨਹੀਂ ਤੇ ਸਮਝਦਾਰ ਤੁਹਾਡੀ ਸੁਣੇਗਾ ਨਹੀਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @sukhkhehra1627
    @sukhkhehra1627 8 ชั่วโมงที่ผ่านมา +4

    ਆਪ ਸਭ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 🙏🙏🙏🙏🙏

  • @BalramDhaliwal-rb7no
    @BalramDhaliwal-rb7no 5 ชั่วโมงที่ผ่านมา +3

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ParminderGhuman-j1q
    @ParminderGhuman-j1q 8 ชั่วโมงที่ผ่านมา +13

    ਸਦਾ ਸੱਜਣਾ ਦੀ ਖੈਰ ਮੰਗੀਏ
    *ਕਦੇ ਮੰਗੀਏ ਨਾ ਬੁਰਾ ਕਿਸੇ ਗੈਰ ਦਾ*

    • @daljitsingh7980
      @daljitsingh7980 8 ชั่วโมงที่ผ่านมา

      ਦੀਪ ਬਰਾੜ 🙏❤️👌👌👍

    • @gurjitkaur7
      @gurjitkaur7 8 ชั่วโมงที่ผ่านมา

      Deepu ❤ 🙏🏻🙏🏻🙏🏻🙏🏻🙏🏻❤️

    • @SURJITSINGH-rh1us
      @SURJITSINGH-rh1us 6 ชั่วโมงที่ผ่านมา

      ​@dalj😊😊😊😊😊😊😊😊😊😊itsingh7980

  • @mohansinghwarval87
    @mohansinghwarval87 7 ชั่วโมงที่ผ่านมา +5

    ਬਾਠ ਸਾਬ ਅਤੇ ਸੰਧਾਵਾਲੀਆ ਸਾਬ; ਚੰਡੀਗੜ੍ਹ ਦਾ ਰੌਲਾ ਸਿਆਸੀ ਪਾਰਟੀਆਂ ਲਈ ਇਕ ਮੁੱਦਾ ਹੈ ਜਿਸ ਨਾਲ ਵੋਟਾਂ ਬਟੋਰਨ ਲਈ ਵਰਤਿਆ ਜਾਂਦਾ ਹੈ, ਪੰਜਾਬ ਅਤੇ ਹਰਿਆਣਾ ਦੇ ਲੋਕਾਂ ਕਦੇ ਚੰਡੀਗੜ੍ਹ ਦਾ ਜਿਕਰ ਨਹੀ ਕੀਤਾ ਹੋਣਾਂ

  • @Karmjitkaur-gk1xq
    @Karmjitkaur-gk1xq 8 ชั่วโมงที่ผ่านมา +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਆਪ ਸਭ ਨੂੰ ਲਁਖ ਲਁਖ ਵਧਾਈਆਂ ਜੀ 👏
    🌹🌹🌹🌹🌹🌷🌷🌷🌷🌷🌷❤️❤️

  • @tejinderwaraich4362
    @tejinderwaraich4362 6 ชั่วโมงที่ผ่านมา +1

    ਸਤਿਗੁਰੂ ਨਾਨਕ ਪ੍ਗਟਿਆ ਮਿਟੀ ਧੁੰਦ ਜੱਗ ਚਾਨਣ ਹੋਈਆ
    ਗੁਰੂ ਨਾਨਕ ਪ੍ਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆ ਜੀ

  • @gurkia...dhaliwal
    @gurkia...dhaliwal 7 ชั่วโมงที่ผ่านมา +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਜੀ

  • @goldysandhu4630
    @goldysandhu4630 2 ชั่วโมงที่ผ่านมา

    ਮੇਰੇ ਵੱਲੋ ਸਾਰੀ ਸਾਧ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆ ਵਧਾਇਆ ਹੋਣ ਜੀ 🙏🙏

  • @JagdeepSingh-jc4om
    @JagdeepSingh-jc4om 6 ชั่วโมงที่ผ่านมา +7

    ਦੋਵਾਂ ਵੀਰਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ

  • @SARWANSINGH-kf9wm
    @SARWANSINGH-kf9wm 6 ชั่วโมงที่ผ่านมา +1

    ਸੰਧਾਵਾਲੀਆ ਸਾਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਿੰਗ ਲਈ ਕੌਣ ਯੋਗ ਹੈ, ਇਸ ਬਾਰੇ ਇੱਕ ਵਾਰ ਫਿਰ ਦੁਹਰਾਉਣਾ ਬਹੁਤ ਸਾਰੇ ਲੋਕਾਂ ਲਈ ਲਾਭਦਾਇਕ ਹੋ ਸਕਦਾ ਹੈ।

  • @SewakSingh1
    @SewakSingh1 7 ชั่วโมงที่ผ่านมา +3

    ਜਿੰਨਾ ਚਿਰ ਪੰਜਾਬ ਵਿਚ ਪੜੇ ਲਿਖੇ ਲੋਕਾਂ ਦੀ ਗਿਣਤੀ ਨਹੀਂ ਵੱਧਦੀ , ਓਨਾ ਚਿਰ ਪੰਜਾਬ ਦੀ ਤਰੱਕੀ ਕਿਸੇ ਵੀ ਪਹਿਲੂ ਤੋਂ ਨਹੀਂ ਹੋਣੀ |

    • @majorsinghkhaira2137
      @majorsinghkhaira2137 5 ชั่วโมงที่ผ่านมา

      ਪੜੇ ਲਿਖੇ ਪੰਜਾਬ ਵਿੱਚ ਰਹਿ ਕੇ ਖੁਸ਼ ਨਹੀਂ
      ਕੀ ਕੀਤਾ ਜਾਵੇ ?

    • @SewakSingh1
      @SewakSingh1 2 ชั่วโมงที่ผ่านมา

      @ ਬਾਈ ਓਹਦੇ ਵਾਸਤੇ ਪਹਿਲਾ ਤਾ ਮੇਰੇ ਹਿਸਾਬ ਨਾਲ ਸਭ ਤੋਂ ਸੌਖਾ ਹੱਲ ਇਹ ਹੈ ਕੇ ਸ਼੍ਰੋਮਣੀ ਕਮੇਟੀ ਪੰਜਾਬ ਵਿਚ ਸਿੱਖਿਆ ਸੁਧਾਰ ਲਹਿਰ ਚਲਾਵੇ ਵੱਡਿਆਂ ਵਾਸਤੇ , ਫੇਰ ਸਕੂਲਾਂ / ਕਾਲਜਾਂ ਵਿਚ ਰੱਟੇ ਮਾਰਨ ਦੀ ਥਾਂ ਵੱਖੋ ਵੱਖਰੇ ਖੇਤਰਾਂ ਦੇ ਮਾਹਿਰਾਂ ਨੂੰ ਬੁਲਾ ਕੇ ਨਵੇਂ ਯੁੱਗ ਦੀ ਪੜਾਈ ਸ਼ੁਰੂ ਕੀਤੀ ਜਾਵੇ | ਮਾਪਿਆਂ ਨੂੰ ਵੀ ਪੜਾਈ ਦੀ ਮਹੱਤਤਾ ਬਾਰੇ ਦੱਸਿਆ ਜਾਵੇ | ਜਪਾਨ ਵਾਂਗੂ ਬੱਚਿਆਂ ਨੂੰ ਸਾਫ ਸਫਾਈ , ਇਮਾਨਦਾਰੀ ਅਤੇ ਸਖਤ ਅਨੁਸ਼ਾਸਨ ਬਾਰੇ ਸਿਖਾਇਆ ਜਾਵੇ ਤਾ ਜੋ ਅਗਲੀ ਪੀੜੀ ਤਰੱਕੀ ਕਰ ਸਕੇ |. ਬਾਹਰ ਬੈਠੇ ਪੰਜਾਬੀਆਂ ਨੂੰ ਆਪਣੇ ਆਪਣੇ ਪਿੰਡ ਵਿਚ ਟਰੈਕਟਰ ਮੁਕਾਬਲੇ ਤੇ ਕਬੱਡੀ ਕੱਪਾਂ ਦੀ ਥਾਂ ਸਕੂਲ ਵਾਸਤੇ , ਕੋਈ ਲੀਏਬ੍ਰੇਰੀ ਖੋਲਣ ਵਾਸਤੇ , ਮਾਹਿਰਾਂ ਨੂੰ ਪਿੰਡ ਵਿੱਚ ਬੁਲਾਉਣ ਵਾਸਤੇ , ਨਵੇਂ ਪੈਸੇ ਦੇ ਤਰੀਕੇ ਨੂੰ ਕਮਾਉਣ ਵਾਸਤੇ ਪੈਸੇ ਮੰਗੇ ਜਾਣ | ਬਾਹਰਲੇ ਮੁਲਕਾਂ ਵਿੱਚ ਬੈਠੇ ਪੰਜਾਬੀਆਂ ਨੇ ਆਪ ਦੀ ਹਮਾਇਤ ਕਰਕੇ ਪਹਿਲੀ ਵਾਰ ਚ 92 ਸੀਟਾਂ ਜਿੱਤਾਂ ਦਿਤੀਆਂ , ਮਤਲਬ ਹਜੇ ਪੰਜਾਬ ਦਾ ਮੋਹ ਟੁੱਟਿਆ ਨੀ ਬਹੁਤਿਆਂ ਦਾ | ਬਾਕੀ ਬਾਈ ਮੈ ਬਾਹਲਾ ਸਿਆਣਾ ਨਹੀਂ | ਗੁਤਾਖੀ ਮਾਫ |

  • @gurtejsingh2454
    @gurtejsingh2454 3 ชั่วโมงที่ผ่านมา

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ

  • @jagseerbehniwal7935
    @jagseerbehniwal7935 7 ชั่วโมงที่ผ่านมา +1

    ❤❤❤❤❤❤❤❤❤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ

  • @daljitsingh7980
    @daljitsingh7980 9 ชั่วโมงที่ผ่านมา +2

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @ParminderGhuman-j1q
    @ParminderGhuman-j1q 8 ชั่วโมงที่ผ่านมา +7

    ਹਾਲੇ ਸਫ਼ਰ ਤੇ ਹਾਂ ਮੰਜ਼ਿਲ ਤੇ ਪਹੁੰਚ ਕੇ ਦੱਸਾਂਗਾ ਕੇ
    *ਰਸਤੇ ਵਿਚ ਕਿਸ ਕਿਸ ਨੇ ਆਪਣੇ ਰਸਤੇ ਬਦਲੇ*

    • @daljitsingh7980
      @daljitsingh7980 8 ชั่วโมงที่ผ่านมา

      ਦੀਪ ਬਰਾੜ 👌👌👍

    • @gurjitkaur7
      @gurjitkaur7 8 ชั่วโมงที่ผ่านมา

      Deepu Veere Kia baat aa ❤ salute 😘🥰🙏🏻

  • @kamalchaudhary9654
    @kamalchaudhary9654 6 ชั่วโมงที่ผ่านมา +1

    Bahut vadia ji baath Saab ji God bless you ❤❤❤❤❤❤

  • @aviroopbrar7356
    @aviroopbrar7356 5 ชั่วโมงที่ผ่านมา +1

    Punjab is in Election mode from the last 2,5 years. Still Punjabi are doing their work.

  • @SarabjeetSingh-r6o
    @SarabjeetSingh-r6o 8 ชั่วโมงที่ผ่านมา +2

    ਸਰਬਜੀਤ ਸਿੰਘ ਕੁਠਾਲਾ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ

  • @majorcheema4004
    @majorcheema4004 8 ชั่วโมงที่ผ่านมา +3

    ਸਾਡੇ ਬਾਬੇ ਨਾਨਕ ਜੀ ਦਾ ਜਨਮਦਿਨ 13 ਅਪ੍ਰੈਲ ਨੂੰ ਹੈ 🤔🤔

  • @ChananSingh-p3w
    @ChananSingh-p3w 8 ชั่วโมงที่ผ่านมา +5

    ਲੱਖ ਲੱਖ ਵਧਾਈਆਂ ਗੁਰ ਪੁਰਬ ਦੀਆਂ ਵਾਹਿਗੁਰੂ ਜੀ,

  • @karamjitsingh108
    @karamjitsingh108 6 ชั่วโมงที่ผ่านมา +1

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।ਜ਼ੁਲਮ ਖ਼ਿਲਾਫ਼ ਹੱਕ ,ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਅਤੇ ਪ੍ਰਾਈਮ ਏਸ਼ੀਆ ਪ੍ਰਵਾਰ ਨੂੰ ਲੱਖ-ਲੱਖ ਵਧਾਈਆਂ।। ਆਓ ਇਸ ਸ਼ੁੱਭ ਦਿਵਸ 'ਤੇ ਸੁੱਚੀ ਸੁਚੀ ਕਿਰਤ ਕਰਨ ਨਾਮ ਜਪਣ ਤੇ ਵੰਡ ਛਕਣ ਦਾ ਪ੍ਰਣ ਕਰੀਏ ਅਤੇ ਗੁਰੂ ਸਾਹਿਬ ਦੇ ਉਪਦੇਸ਼ ਹਵਾ ਪਾਣੀ ਅਤੇ ਧਰਤੀ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣਾ ਆਪਣਾ ਯੋਗਦਾਨ ਪਾਈਏ ਸੱਚੇ ਸੁੱਚੇ ਸਿੱਖ ਬਣ ਕੇ ਜੀਵਨ ਸਫਲਾ ਕਰੀਏ।

  • @jagjitsinghbenipal5481
    @jagjitsinghbenipal5481 7 ชั่วโมงที่ผ่านมา +1

    Happy guru nanak jayanti 🙏🙏🙏🌹🌹🌹🌹

  • @SewakSingh-po6nk
    @SewakSingh-po6nk 7 ชั่วโมงที่ผ่านมา +2

    ਤੁਹਾਨੂੰ ਭੁਲੇਖਾ ਹੀ ਹੈ ਕਿ ਬਾਹਰ ਬੱਚੇ ਪੜਾਈ ਕਰਨ ਲਈ ਜਾਂਦੇ ਹਨ??? ਭਾਈ ਸਾਹਿਬ ਜੀ , ਉਹ ਉੱਥੇ ਸੈਟ ਹੋਣ ਲਈ ਜਾਂਦੇ ਹਨ ਪੜਾਈ ਤਾਂ ਇਕ ਬਹਾਨਾ ਹੀ ਹੈ। ਜੋ ਪੜਣ ਜਾਂਦੇ ਹਨ ਉਹਨਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਪੜਣ ਕੀ ਜਾਂਦੇ ਹਨ???
    ਜਿਹੜੇ ਏਜੰਟਾਂ ਨੂੰ ਪੰਜਾਹ ਲੱਖ ਦੇ ਕੇ ਗੈਰਕਾਨੂੰਨੀ ਢੰਗ ਨਾਲ ਜਾਂਦੇ ਹਨ, ਉਹਨਾਂ ਵਿੱਚੋਂ ਤਾਂ ਕਈ ਰਾਹਾਂ ਵਿੱਚ ਹੀ ਰਹਿ ਜਾਂਦੇ ਹਨ ਅਤੇ ਜਿਹੜੇ ਪਹੁੰਚ ਜਾਂਦੇ ਹਨ ਉਹ ਬਾਰਾਂ ਪੰਦਰਾਂ ਸਾਕਾਂ ਲਈ ਉੱਥੇ ਫਸ ਕੇ ਹੀ ਰਹਿ ਜਾਂਦੇ ਹਨ। ਇਹਨਾਂ ਮਸਲਿਆਂ ਬਾਰੇ ਕਦੇ ਕਿਸੇ ਨੇ ਵਿਚਾਰ ਕੀਤਾ ਹੈ???

  • @Lovedeepsingh01
    @Lovedeepsingh01 6 ชั่วโมงที่ผ่านมา +1

    🙏🏻🙏🏻🙏🏻🙏🏻

  • @sarbjitdhillon9160
    @sarbjitdhillon9160 6 ชั่วโมงที่ผ่านมา +1

    SSA ji,, ਪਟਾਕਿਆਂ ਦਾ ਕਿ ਬਣੂ,,,

  • @sarabgill1116
    @sarabgill1116 ชั่วโมงที่ผ่านมา

    ਕੱਲੀਆਂ ਨੀਤੀਆਂ ਨੀ ਨੀਤ ਵੀ ਚਾਹੀਦੀ
    ਸਰਕਾਰਾਂ ਦੀ ਪਰਸ਼ਾਸ਼ਨ ਦੀ

  • @SwarnjeetSingh-cu3bn
    @SwarnjeetSingh-cu3bn 7 ชั่วโมงที่ผ่านมา +1

    Gurpreet Singh ji paramveer ji sat shri akal ji ❤❤❤❤❤

  • @gksamra229
    @gksamra229 6 ชั่วโมงที่ผ่านมา +1

    ਸਿਆਸੀ ਲੀਡਰਾਂ ਨੇ ਆਪਣੀਆ ਕੁਰਸੀਆਂ ਲਈ ਪੰਜਾਬ ਨੂੰ ਸੌ ਸਾਲ ਪਿੱਛੇ ਧੱਕ ਦਿੱਤਾ ਪੰਜਾਬ ਦਾ ਲੀਡਰਾਂ ਨੇ ਕੀ ਕਰ ਦਿੱਤਾ ਆਪਣੀਆਂ ਜਾਇਦਾਦਾਂ ਬਣਾ ਲਈਆਂ ਲੀਡਰਾਂ ਨੇ ਲੀਡਰਾਂ ਤੇ ਅਫਸਰਾਂ ਦੀਆਂ ਜਾਇਦਾਦਾਂ ਦੀਆਂ ਇੰਨਕੁਆਰੀਆਂ ਹੋਣੀਆਂ ਚਾਹੀਦੀਆਂ ਇਹ ਲੀਡਰਾਂ ਦੀਆਂ ਬਾਹਰਲੇ ਦੇਸ਼ਾਂ ਵਿੱਚ ਬਹੁਤ ਜਾਇਦਾਦਾਂ ਹਨ ਇੰਨਾ ਨੇ ਪੈਸਾ ਵੀ ਬਾਹਰਲੇ ਦੇਸ਼ਾਂ ਵਿੱਚ ਰੱਖ ਦਿੱਤਾ ਇਸ ਕਰਕੇ ਪੰਜਾਬ ਪਿੱਛੇ ਚਲਾ ਗਿਆ

  • @Karmjitkaur-gk1xq
    @Karmjitkaur-gk1xq 8 ชั่วโมงที่ผ่านมา +1

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

  • @Nanak-rc1go
    @Nanak-rc1go 3 ชั่วโมงที่ผ่านมา

    18 ਨੰਬਰ ਤੇ ਪੰਜਾਬ ਕਾਂਗਰਸ ਤੇ ਬਾਦਲਾਂ ਨੇ ਹੀ ਲਿਆਦਾੱ ਨਾਲਾ ਵੱਡਾ ਕਰਜਾਈ ਕਰਤਾ। ਹੁਣ ਤਾਂ ਐਨੀ ਵੱਡੀ ਕਿਸ਼ਤ ਹੀ ਮਸਾਂ ਮੁੜਦੀ ਹੈ॥

  • @sidhudhurkotia9919
    @sidhudhurkotia9919 6 ชั่วโมงที่ผ่านมา +1

    ਹਾਜਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @sarbjitsinghriar596
    @sarbjitsinghriar596 7 ชั่วโมงที่ผ่านมา +1

    🙏🙏❤️

  • @suff2muffins341
    @suff2muffins341 5 ชั่วโมงที่ผ่านมา +1

    ਐਸਜੀਪੀਸੀ election ਕਾਲੀ ਦਲ ਦੀ ਸਰਕਾਰ ਬਣੇ ਤੋਂ ਬਾਅਦ ਹੋਵੇਗੀ

  • @GurdialSingh-hx7oj
    @GurdialSingh-hx7oj 9 ชั่วโมงที่ผ่านมา +2

    ਸਤਿ ਸ਼੍ਰੀ ਅਕਾਲ ਜੀ ਗੁਰਦਿਆਲ ਸਿੰਘ ਕੌੜੀਵਾੜਾ ਸਰਦੂਲਗੜ੍ਹ ਮਾਨਸਾ

  • @gurimangat2636
    @gurimangat2636 6 ชั่วโมงที่ผ่านมา +1

    DHAN DHAN SHRI GURU NANAK DEV JI DE PARKASH PURBH DIAN MUBARAKAN ❤❤

  • @HARRYROMANA-on7vt
    @HARRYROMANA-on7vt 5 ชั่วโมงที่ผ่านมา +1

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @prabhudayalsingh5175
    @prabhudayalsingh5175 8 ชั่วโมงที่ผ่านมา +1

    ਤੁਸੀਂ ਯੂਨੀਵਰਸਿਟੀਆਂ ਦੀ ਗੱਲ ਕੀਤੀ, ਧੰਨਵਾਦ. Actual status is that present govt universities are not being supported as it should be. Can u imagine there not even regular VCs , very short grants being given

  • @yudhbirsingh6993
    @yudhbirsingh6993 7 ชั่วโมงที่ผ่านมา +2

    Jakhar Sahab is a intelligent leader He love to public ❤❤

  • @harpreetbrar4808
    @harpreetbrar4808 8 ชั่วโมงที่ผ่านมา +2

    SSA ji

  • @ParminderGhuman-j1q
    @ParminderGhuman-j1q 8 ชั่วโมงที่ผ่านมา +12

    ਨਹੀਓਂ ਲੱਭਣੇ ਲਾਲ ਗਵਾਚੇ
    *ਮਿੱਟੀ ਨਾ ਫਰੋਲ ਜੋਗੀਆ ...*

    • @daljitsingh7980
      @daljitsingh7980 8 ชั่วโมงที่ผ่านมา

      ਦੀਪ ਬਰਾੜ 👌👌

    • @gurjitkaur7
      @gurjitkaur7 8 ชั่วโมงที่ผ่านมา +1

      Deepu Veere 💖👌🏻👌🏻🙏🏻

  • @JagtarGill-u1z
    @JagtarGill-u1z 7 ชั่วโมงที่ผ่านมา +1

    Very good bath shiab and sindawela shiab ji thanks ❤😂🎉😢😮😅😊

  • @narinderjeetsingh3994
    @narinderjeetsingh3994 8 ชั่วโมงที่ผ่านมา +1

    Sat Sri akaal to all 🙏🙏 Sri Guru Nanak Dev Ji de gurparb diya vadhayiya 🙏🌺

  • @ashritadhawan5465
    @ashritadhawan5465 6 ชั่วโมงที่ผ่านมา +1

    Sandhawalia Banda Siyaana. Bath sahib emotional hai

  • @ParamjitSingh-f6c
    @ParamjitSingh-f6c 8 ชั่วโมงที่ผ่านมา +4

    ਬੀ ਜੇ ਪੀ 2027ਵਿਚ ਸਰਕਾਰ ਬਣਾਗੀ ਨੋਟ ਕਰਲੋ ਬਾਕੀ ਗੱਲ ਫੇਰ ਕਰਾਗੇ ❤❤❤❤

    • @ChananSingh-p3w
      @ChananSingh-p3w 8 ชั่วโมงที่ผ่านมา

      ਕੀ ਕੀਤਾ,ਜਾਵੇ,, ਕੋਈ
      ਮਸ਼ਵਰਾ!!!""?????

  • @SurjitSingh-uj2bp
    @SurjitSingh-uj2bp 3 ชั่วโมงที่ผ่านมา

    ਵੀਰ ਜੀ ਪੰਨੂੰ ਸਾਹਿਬ ਨੂੰ ਪੁੱਛਿਣਾ ਕਿ ਚੰਡੀਗੜ੍ਹ ਕਿਸਦਾ ਹੈ ਜਦੋਂ ਪਾਕਿਸਤਾਨ ਬਣਿਆ ਸੀ ਉਦੋਂ ਤੋਂ ਹੀ ਪੰਜਾਬ ਦਾ ਹੀ ਹੈ ਇਹ ਜਾਣ ਬੁੱਝ ਕੇ ਸਿੰਗ ਫਸਾਉਣ ਦਾ ਕੰਮ ਕਰ ਰਹੇ ਹਨ

  • @jarnailsingh9949
    @jarnailsingh9949 7 ชั่วโมงที่ผ่านมา +2

    422nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @SatishKumar-nb8yd
    @SatishKumar-nb8yd 5 ชั่วโมงที่ผ่านมา

    ਬਾਠ ਸਾਹਿਬ ਤੁਹਾਨੂੰ ਸਲਾਮ ਹੈ

  • @ManjitSingh-ey5gv
    @ManjitSingh-ey5gv 8 ชั่วโมงที่ผ่านมา +1

    ❤❤❤❤❤

  • @butasingh6411
    @butasingh6411 8 ชั่วโมงที่ผ่านมา +1

    ਪੰਜਾਬ ਦੇ ਖ਼ੇਤਰ ਵਿੱਚ ਵਸਿਆ ਚੰਡੀਗੜ੍ਹ ਉੱਤੋਂ ਹੱਕ ਛੱਡਣ ਵਾਸਤੇ , ਬਾਠ ਕਿਵੇਂ ਕਿੱਲ੍ਹ ਕਿੱਲ੍ਹ ਕੇ ਜ਼ੋਰ ਲਗਾ ਰਿਹਾ ਹੈ । 😂

  • @kulwindersingh-dr7pe
    @kulwindersingh-dr7pe 7 ชั่วโมงที่ผ่านมา +1

    Happy Gurpurb ji

  • @Nanak-rc1go
    @Nanak-rc1go 3 ชั่วโมงที่ผ่านมา

    ਕੈਪਟਨ ਤਾਂ ਸਿਸ਼ਮਾ ਚ ਨੀ ਸੀ ਵੜਨ ਦਿੰਦਾ।

  • @GurmeetGill-gk1yu
    @GurmeetGill-gk1yu 7 ชั่วโมงที่ผ่านมา +1

    Good morning brother ji 🙏

  • @dawindersingh7449
    @dawindersingh7449 7 ชั่วโมงที่ผ่านมา +1

    Kisan nu sarkar vlo har sahulta 300 500 diarri bahut khus kisan nu khati cad Dani chai di kisan bahutparasn

  • @KawaljitkaurSandhu-pi8yc
    @KawaljitkaurSandhu-pi8yc 9 ชั่วโมงที่ผ่านมา +1

    😊

  • @sudhachopra6529
    @sudhachopra6529 8 ชั่วโมงที่ผ่านมา +1

    USA. Sat shri akal ji

  • @sarabgill1116
    @sarabgill1116 ชั่วโมงที่ผ่านมา

    ਤਾਂਤਰਿਕਾਂ ਪਿੱਛੇ ਫਿਰਦੇ
    ਲੋਕਾਂ ਦਾ ਦੇਸ਼

  • @HusanlalHusanlalsohpal-gw1wp
    @HusanlalHusanlalsohpal-gw1wp 8 ชั่วโมงที่ผ่านมา +1

    8, like to ❤se sade bahut satkar jog baath Sab g and ber gurpreet singh sandawalia Leder sab g good morning g jeo bro prime asia tv ✍️✍️✍️✍️✍️✍️ husan lal sohpal masani near apra teh phillaur dest jalander 🙏🙏🎤🎤15,,11,2024🎤🎤🎤🎤🌅🌅🌅🌅🌅🙏🙏🙏🙏🙏🙏

  • @RajinderKumar-hm3rx
    @RajinderKumar-hm3rx 6 ชั่วโมงที่ผ่านมา +1

    Eakala dhooa nahi dhund ve ah

  • @YSproshort
    @YSproshort 8 ชั่วโมงที่ผ่านมา +1

    👃👃

  • @GulbaharSingh-Bat
    @GulbaharSingh-Bat 3 ชั่วโมงที่ผ่านมา

    ❤❤🎉 good morning

  • @JapalSing
    @JapalSing 8 ชั่วโมงที่ผ่านมา +1

    Veer ji ma dravery kar raha hai bihar vich ve bhot dond pa Rahe hai ji

  • @gurmailsingh9988
    @gurmailsingh9988 2 ชั่วโมงที่ผ่านมา

    Haryane de lok tere punjab naloo zyada khush hall ne

  • @devrajsalaria3333
    @devrajsalaria3333 ชั่วโมงที่ผ่านมา

    Jakhar sahib ne punjab te jo stand liyya oh kable taroiff hai te bajwa ne bhi us de sarahna kite hai. Yaar ene waddi chuppi ina walon lagda hai Congress vich ayyon wale ne par kehre congress vich jange oh hun.Modi kolo kuj nahin milua una nu. kher bittu cm bane ta deputy ban sakde ne.

  • @narinderjeetkaur2918
    @narinderjeetkaur2918 5 ชั่วโมงที่ผ่านมา

    🙏🙏