The main problem started by congress right from nehru to Rajiv. In the whole of the world when new capital build that's is of that State. But due to beimani they not only first divided country and didn't learn any lesson and divided Punjab in to three states. Surprising there was no demand of Himachal. And then Ambala and Karnal where most of the population of Sikh who migrated from Pakistan that gave to Haryana. They wanted to weaken Punjab. Haryana took money for building new capital but nobody raise questions . The other reason most of Punjab politicians are basically beimane. Only pretend but actually are not serious. Now when Modi took very hard decision he can solve it very easily. Why Haryana want land only in chandigarh when Kalka , panchkula are not very far away from Chandigarh. If Punjab want land from haryana in lieu of panchkula then what bad in. If Modi doesn't take any decision then Punjab will never get Chandigarh when the villages of Punjab were ruined for making this city is stones. Congress make the city Bone of contention
ਅਗਰ ਕਿਰਦਾਰ ਉੱਚਾ ਕਰਨਾ ਹੈ
*ਤਾਂ ਆਪਣਾ ਜ਼ਮੀਰ ਜ਼ਿੰਦਾ ਰੱਖਣਾ ਪਵੇਗਾ*
ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ
🙏*ਮਿਟੀ ਧੁੰਦ ਜੱਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ*🙏
ਅਜੇ 15 ਕੁ ਦਿਨ ਪਹਿਲਾਂ ਜਤਿੰਦਰ ਪੰਨੂੰ ਜੀ ਨੇ ਦੱਸਿਆ ਸੀ ਕਿ 1947 ਨੂੰ ਸ਼ਿਮਲੇ ਵਿੱਚ ਹੋਈ ਇੱਕ ਮੀਟਿੰਗ ਵਿੱਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਮਾਨਤਾ ਦੇ ਦਿੱਤੀ ਗਈ ਸੀ। ਫਿਰ ਨੋਟੀਫਿਕੇਸ਼ਨ ਦੀ ਕੀ ਲੋੜ ਸੀ। ਨਾਲੇ ਹਰ ਗੱਲ ਲਈ ਨੋਟੀਫਿਕੇਸ਼ਨ ਵਰਗੇ ਕਾਗਜ਼ ਦੇ ਟੁੱਕੜੇ ਦੀ ਲੋੜ ਨਹੀਂ ਹੁੰਦੀ। ਜਦੋਂ ਪੁਨਰਗਠਨ ਹੋਇਆ ਸੀ, ਉਦੋਂ ਇਹ ਮੰਨਿਆ ਗਿਆ ਸੀ ਕਿ ਪੰਜਾਬ ਸਰਕਾਰ ਆਪਣਾ ਕੰਮ ਚੰਡੀਗੜ੍ਹ ਤੋਂ ਕਰੇਗੀ। ਇਹ ਤਾਂ ਕੇਂਦਰ ਸਰਕਾਰਾਂ ( ਸਾਰੀਆਂ) ਅਤੇ ਹਰਿਆਣਾ ਸਰਕਾਰਾਂ ਦੀ ਬਦ ਨੀਯਤੀ ਆ ਜੋ ਹਰ ਵਾਰ ਬੁੱਕਲ ਚੋਂ ਸੱਪ ਕੱਢ ਲੈਂਦੀਆਂ।ਪੰਜਾਬ ਦੀਆਂ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਵੀ ਇਸ ਮੁੱਦੇ ਨੂੰ ਸਿਰਫ ਸਿਆਸੀ ਲਾਭ ਲਈ ਵਰਤਦੀਆਂ ਰਹੀਆਂ ਨੇ।
ਵਕਤ ਗੂੰਗਾ ਬੋਲਾ ਜਰੂਰ ਹੁੰਦਾ ਹੈ ਬੋਲਦਾ ਸੁਣਦਾ ਚਾਹੇ ਕੁਝ ਨਹੀਂ
*ਪਰ ਉਹ ਸਭ ਕੁਝ ਦੇਖਦਾ ਜਰੂਰ ਹੈ*
ਮਿਟੀ ਧੁੰਧ ਜਗ ਚਾਨਣ ਹੋਇਆ ਸਤਿਗੁਰ ਨਾਨਕ ਪ੍ਰਗਟਿਆ,ਗੁਰ ਨਾਨਕ ਪੂਰਬ ਦੀਆਂ ਸਭ ਨੂੰ ਵਧਾਈਆਂ 🙏
ਬਿਲਕੁਲ ਸਹੀ ਗੱਲ ਹੈ ਟਹਿਣਾ ਸਾਹਬ ਬਾਈ ਜੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਲੋਕਾਂ ਦੇ ਗੁਲਾਮ ਬਣਕੇ ਪੰਜਾਬ ਨੂੰ ਸਾਰੀਆਂ ਨੇਤਾ ਪ੍ਰਜਾਤੀ ਦੇ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਗਿਰਵੀ ਰੱਖ ਕੇ ਆਪਣੇ ਕਾਰੋਬਾਰ ਚਲਾਏ ਹਨ ਚੰਡੀਗੜ੍ਹ ਪੰਜਾਬ ਨੂੰ ਨਹੀ ਮਿਲਣਾ ਕਿਉਂਕਿ ਸਾਡੇ ਲੀਡਰ ਗਦਾਰ ਹਨ
ਸਰਬ ਪਾਰਟੀ ਮੀਟਿੰਗ ਪੰਜਾਬ ਨੂੰ ਕਰਕੇ ਫੈਸਲਾ ਲੈਕੇ ਅਗਲਾ ਪਰੋਗਰਾਮ ਉਲੀਕਣਾ ਚਾਹੀਦਾ ਹੈ ।
ਹਾਜੀ ਟਹਿਣਾ ਸਾਬ ਕੁੰਬੜਾ ਪਿੰਡ ਹੀ ਹੈ ਜੀ ਬਹੁਤ ਮਨ ਦੁਖੀ ਹੋਇਆ ਇਹ ਸੁਣ ਕਿ 😢
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 1:15
ਸਁਚੀਆਂ ਖਬਰਾਂ ਦੇਣ ਲਈ ਧੰਨਵਾਦ ਟਹਿਣਾ ਜੀ 🙏🏼
ਧੰਨ ਧੰਨ ਬਾਬਾ ਨਾਨਕ ਜੀ
Tehna sahib ji guru purab dian lakh lakh mubarka ji mitti dhund jag chanan hoya 🙏🙏🙏🙏🙏💖💖💖💖💖❤❤❤❤❤🌹🌹🌹🌹🌹
ਹੱਦ ਹੋ ਗਈ ਟਹਿਣਾ ਸਾਹਿਬ ਜੀ!!
ਚੰਡੀਗੜ੍ਹ ਸ਼ਹਿਰ ਤਾਂ ਵਸਾਇਆ ਹੀ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਗਿਆ ਸੀ। ਜਦੋਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਵਸਾਉਣ ਦਾ ਫੈਸਲਾ ਕੀਤਾ ਗਿਆ ਸੀ ਉਹ ਨੋਟੀਫਿਕੇਸ਼ਨ ਕੱਢ ਕੇ ਵੇਖ ਲਵੋ।
*🙏❣️ਅੱਜ ਦਾ ਵਿਚਾਰ❣️🙏*
*ਸਿਆਣਿਆਂ ਨੇ ਸੱਚ ਹੀ ਕਿਹਾ ਹੈ,ਕਿ ਜ਼ਿਆਦਾ ਸਮਝਦਾਰ ਅਤੇ ਮੂਰਖ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ।ਕਿਉਂਕਿ ਮੂਰਖ ਤੁਹਾਡੀ ਗੱਲ ਸਮਝੇਗਾ ਨਹੀਂ ਤੇ ਸਮਝਦਾਰ ਤੁਹਾਡੀ ਸੁਣੇਗਾ ਨਹੀਂ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਪੰਜਾਬ ਬੀ ਜੇ ਪੀ ਨੂੰ ਵੀ ਨਾਲ ਰੱਖੋ ਯਾਰ।
Waheguru ji
Tehìna sahib gurpurb dian lakh lakh mubarkan L S Kainth Dhuri
ਚੰਡੀਗੜ੍ਹ ਤੇ ਕਬਜ਼ਾ ਕਰੋ, 80% ਨੌਕਰੀਆਂ ਹਰਿਆਣਵੀ ਹਿਮਾਚਲੀਆਂ ਨੂੰ ਦਿੱਤੀਆਂ,, ਇਹਨਾਂ ਨੂੰ ਹਟਾਓ ਤੇ ਪੰਜਾਬੀ ਰੱਖੋ
🙏🙏👍🏻👍🏻
Chandigarh dada ate rahega❤
Fifty nineth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
Good job Veerji 🙏👍👍👌
Tehna is Master of shabdan Di Chon.
🙏🙏🙏🙏🙏
Delhi.kyo.jaan.10.acre.wali.thaa
Te.jaa.baithan..pher.dekho.kaamal
ਕੀ ਚੰਡੀਗੜ੍ਹ ਨਾਲ ਲੈ ਕੇ ਜਾਣਾ। ਇਹ ਤਾਂ ਇਥੇ ਹੀ ਰਹਿ ਜਾਣੀ ਆ । ਬੱਸ ਲੋਕਾਂ ਵਿੱਚ ਲੜਾਈ ਝਗੜਾ ਕਰਾ ਕੇ ਕੀ ਮਿਲੂਗਾ।ਮਿਲ ਕੇ ਰਹਿਣ ਦੀ ਗੱਲ ਕਰਨੀ ਚਾਹੀਦੀ ਹੈ
Sat Sri akal bai tehna Saab ji 🙏 🎉😢
Chandigad kiranchoudery pio da bi nahi
Sikh kom de & sab politicians leaders are responsible shame on them,
The main problem started by congress right from nehru to Rajiv. In the whole of the world when new capital build that's is of that State. But due to beimani they not only first divided country and didn't learn any lesson and divided Punjab in to three states. Surprising there was no demand of Himachal. And then Ambala and Karnal where most of the population of Sikh who migrated from Pakistan that gave to Haryana. They wanted to weaken Punjab. Haryana took money for building new capital but nobody raise questions . The other reason most of Punjab politicians are basically beimane. Only pretend but actually are not serious. Now when Modi took very hard decision he can solve it very easily. Why Haryana want land only in chandigarh when Kalka , panchkula are not very far away from Chandigarh. If Punjab want land from haryana in lieu of panchkula then what bad in. If Modi doesn't take any decision then Punjab will never get Chandigarh when the villages of Punjab were ruined for making this city is stones. Congress make the city Bone of contention
Hasdi.photo.lagi.theek.nahi
Ganbhir.mudra.wali.photo.lagao
Punjab samlat bana ta parvasi mahol khrab kar rahe
Gurpoorav di lakh lakh vadai ji