18 ਲੱਖ ਦਾ ਘਾਟਾ ਖਾਕੇ ਕੇਕ ਕਿਉਂ ਕੱਟਿਆ ? | Saurab sethi humsafar priya | Best Love Story | Nishchay

แชร์
ฝัง
  • เผยแพร่เมื่อ 1 มี.ค. 2024
  • 18 ਲੱਖ ਦਾ ਘਾਟਾ ਖਾਕੇ ਕੇਕ ਕਿਉਂ ਕੱਟਿਆ ? | Saurab sethi humsafar priya | Best Love Story | Nishchay
    18 ਲੱਖ ਦਾ ਘਾਟਾ ਖਾਕੇ ਕੇਕ ਕਿਉਂ ਕੱਟਿਆ ?
    ਸੁਣੋ! ਵਿਆਹੁਤਾ ਜ਼ਿੰਦਗੀ ਨੂੰ ਸੁਖੀ ਕਿਵੇਂ ਬਣਾਈਏ ?
    ਮਾੜੀ ਸਲਾਹਕਾਰ ਕਹਿੰਦੀ,ਦੱਬਕੇ ਰੱਖੀਦੈ ਘਰ ਵਾਲੇ ਨੂੰ !
    ਮੈਡਮ ਪ੍ਰੀਆ ਦੀਆਂ ਖੂਬਸੂਰਤ ਗੱਲਾਂ ਅਤੇ ਸੌਰਭ ਸੇਠੀ ਦਾ ਜ਼ਿੰਦਗੀ ਜਿਊਣ ਦਾ ਅੰਦਾਜ਼ ਤੁਹਾਨੂੰ ਵੀ ਪ੍ਰੇਰਨਾ ਦੇਵੇਗਾ । ਹਮਸਫ਼ਰ ਪ੍ਰੋਗਰਾਮ ਦੀ ਇਸ ਲੜੀ ਤਹਿਤ ਬਹੁਤ ਹਾਸੇ ਠੱਠੇ ਹੋਏ । ਪ੍ਰੀਆ ਮੈਡਮ ਕਹਿੰਦੇ ਨੇ ਕਿ ਇਹਨਾਂ ਦੀ ਇਹ ਗੱਲ ਦਿਲ ਨੂੰ ਭਾਉਂਦੀ ਹੈ ਕਿ ਜਦੋਂ ਇਹ ਕਹਿੰਦੇ ਨੇ ਕਿ "ਜ਼ਿੰਦਗੀ ਹੱਸਕੇ ਜੀਵਾਂਗੇ " । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
    #humsafar #saurabsethi #priypa #patiala #love #lovestory #viah #marriage #special #punjab #punjabi #humsafarepisode #sirlekh #bestlovestory
    Humsafar Ep-9

ความคิดเห็น • 58

  • @dalwindersingh5625
    @dalwindersingh5625 2 หลายเดือนก่อน +1

    ਹਰ ਧੀ ਦਾ ਘਰ ਵਾਲਾ ਇਸ ਤਰ੍ਹਾਂ ਦੀ ਸੋਚ ਰੱਖੇ ਤੇ ਧੀ ਵੀ ਰੱਖੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੀਂ

  • @Kisanfoodfarming
    @Kisanfoodfarming 3 หลายเดือนก่อน +7

    ਬਹੁਤ ਵਧੀਆ ਗੱਲਬਾਤ

  • @sukhimaghanian707
    @sukhimaghanian707 3 หลายเดือนก่อน +5

    ਬਹੁਤ ਘੈਂਟ ਜੋੜੀ, ਘੈਂਟ ਗੱਲਬਾਤ

  • @ravindergill9225
    @ravindergill9225 หลายเดือนก่อน +1

    ਜੀ, ਲੜ੍ਹਨਾ ਲਰਨਿੰਗ ਪਰੋਸੈਸ ਹੈ,.

  • @evilgamer5923
    @evilgamer5923 3 หลายเดือนก่อน +3

    kya interview c yaar,, time da pta hi nhi chalyea,, sourabh seth waqiye kmaal ne

  • @YMoney-
    @YMoney- หลายเดือนก่อน

    Beautiful couple and beautiful daughter god bless them

  • @babyneelam
    @babyneelam 7 วันที่ผ่านมา

    Good thought beta
    Always stay blessed
    Always be happy 🎉🎉🎉

  • @user-iq8ml4nc8i
    @user-iq8ml4nc8i 3 หลายเดือนก่อน +1

    Khush rho,khush rho,jindgi main humesha tarki kro,aapko huste dekh bahut khushi hui❤❤❤❤❤❤

  • @SandeepKaur-oj5yh
    @SandeepKaur-oj5yh 3 หลายเดือนก่อน +2

    ਜ਼ਿੰਦਗੀ ਜ਼ਿੰਦਾਬਾਦ

  • @YMoney-
    @YMoney- หลายเดือนก่อน

    Bhut he Samar santokh valey ho god bless you

  • @pinkybajaj1358
    @pinkybajaj1358 3 หลายเดือนก่อน +1

    Priya mam❤❤

  • @jaspreetclar4788
    @jaspreetclar4788 3 หลายเดือนก่อน

    Love it! Great thinking 💕

  • @paramjeetkaur7042
    @paramjeetkaur7042 3 หลายเดือนก่อน +2

    Nice. Bahut Sohni Jodi putter. God bless you

  • @SanaKhan-pb8eb
    @SanaKhan-pb8eb 2 หลายเดือนก่อน

    Kyaaaa baaat sir and mam v v nice tuhanu dowan nu milan nu dil karda te k hor bahut kuch sikh sakiye

  • @manpreetkaur8585
    @manpreetkaur8585 3 หลายเดือนก่อน

    Boht sohni gal baat❤❤

  • @lakhbirkaur5970
    @lakhbirkaur5970 3 หลายเดือนก่อน +3

    Superb ਗੱਲ baat

  • @KuldipSingh-jr4bb
    @KuldipSingh-jr4bb 3 หลายเดือนก่อน

    Good message

  • @ManpreetKaur38944
    @ManpreetKaur38944 2 หลายเดือนก่อน

    Bhut hi vdia glla kitia sir ne. M v sir to coaching lyi aa bhut nice person ne. Thanku sirrr

  • @user-yc8qc3uv1c
    @user-yc8qc3uv1c 3 หลายเดือนก่อน

    Bahut vadiya Sethi Saab

  • @pknews2453
    @pknews2453 3 หลายเดือนก่อน +4

    Bhute vdhia lage reahaa ho donoo❤❤❤ miss u madam ji 😊

  • @jashanm920
    @jashanm920 3 หลายเดือนก่อน

    Very nice interview

  • @KanwarMann-xz6zv
    @KanwarMann-xz6zv 2 หลายเดือนก่อน

    Good job ❤

  • @singhraman6972
    @singhraman6972 3 หลายเดือนก่อน +2

    Gud job sir

  • @TysonKaTashan
    @TysonKaTashan 3 หลายเดือนก่อน

    Great brother

  • @GurjeetsinghDhillon-jg6zd
    @GurjeetsinghDhillon-jg6zd 3 หลายเดือนก่อน +8

    Good❤🇮🇳❤ ਜੇ ਜੁਕਾਮ ਲੱਗਿਆਂ ਹੋਵੇ ਤਾਂ ਬਹੁਤ ਸੋਹਣਾ ਲੰਗਾਂ ।ਜੋੜੀਆਂ ਟੁੱਟਣ ਵਾਰੇ ਕੋਈ ਤਾਂ ਮਾਹਿਮ ਚਲਾਓ ਕੰਲਾ ਪੈਸਾ ਈ ਮੁੱਖ ਨੀ ਰੰਬ ਤੋ ਡਰੋ ਲੋਕੋ😂।ਔਰਤ ਦੇ ਲਵਜ ਬਹੁਤ ਚੰਗੇ ਲੰਗੇ ਜੀ।❤🇮🇳❤ਢਿੱਲੋਂaਪੰਜਾਬ aਭਾਰਤ ਜਿੰਦਾਬਾਦ ❤🇮🇳❤

    • @kuljitkanda1276
      @kuljitkanda1276 3 หลายเดือนก่อน

      ਬਾਈ ਜੀ ਬੋਹਤ ਬੱਦੀਆ ਗੱਲਾਂ ਆਂ ਦੱਸਿਆ ਜੀ ਪੰਜਾਬ ਹਰੇਕ ਦੇ ਪਿੰਡਾਂ ਵਿੱਚ ਥੋਡੇ ਸਭਾ ਤੇ ਸੋਚ ਵਿਚਾਰ ਵਾਲੀਆ ਜੋੜੀਆਂ ਛੋਟੇ ਪਿੰਡ ਵਿੱਚ 7 ਹੋਣੀਆ ਚਾਹੀਦੀ ਆਂ ਬਾਕੀ ਪਿੰਡ ਦੇ ਹਿਸਾਬ ਨਾਲ
      ਇੱਕ ਸੰਨ 80 ਦੇ ਨੇੜੇ ਸਰਕਾਰ ਵੱਲੋ ਸਕੀਮ ਆਈ ਸੀ ਬਜੁਰਗਾਂ ਨੂੰ ਭੜਾਈ ਕਰਾਈ ਜਾਦੀ ਸੀ ਰਾਤ ਨੂੰ ਮੈ ਛੋਟੇ ਸੀ ਮੇਰਾ ਦਾਦਾ ਜੀ ਪੜਨ ਜਾਦੇ ਸੀ ਮੈ ਨਾਲ ਜਾਦਾਂ ਸੀ ਉਹੋ ਕਲਾਸਾਂ ਹੁਣ ਥੋਡੀ ਸੋਚ ਵਾਲੀਆ ਨੂੰ ਲੋਣੀਆਂ ਪੈਣੀ ਆਂ ਲੋਕਾਂ ਦੇ ਘਰਾਂ ਵਿੱਚ ਖਾਹ ਮਖਾਹ ਦੇ ਕਲੇਸ ਹਕਾਰ ਖੱਤਮ ਹੋ ਜਾਣਗੇ ਪੈਹਿਲਾਂ ਲੋਕਾ ਕੋਲ ਪੈਸਾਂ ਘੱਟ ਸੀ ਪਿਆਰ ਬੋਹਤ ਸੀ ਜਿਹੜੇ ਮਾੜੀ ਜਿਹੀ ਗੱਲ ਪਿੱਛੇ ਤਲਾਕ ਕਰਾ ਦਿੰਦੀ ਆਂ ਖਾਸ ਕਰਕੇ ਮਾਵਾਂ ਨੂੰ ਵੀ ਥੋਡੀ ਜੋੜੀ ਦੇ ਵਿਚਾਰ ਸੁਣਕੇ ਸੱਮਝ ਆ ਜਾਉ ਜੇ ਰਾਤ ਨੂੰ ਦੋ ਘਾਟੇ ਥੋਨੂੰ ਸੁਣਕੇ ਜਿਹੜਾਂ ਨੂੰ ਨਾਂ ਸੱਮਝ ਨਾਂ ਆਈ ਫੇਰ ਮੁਸਕਲ ਹੀ ਆਉਗੀ

  • @RinkuChahal-bd6vb
    @RinkuChahal-bd6vb 3 หลายเดือนก่อน +3

    Waheguru ji

  • @pknews2453
    @pknews2453 3 หลายเดือนก่อน +2

    Love you jindgi ❤😊

  • @deepsinghjohal5790
    @deepsinghjohal5790 3 หลายเดือนก่อน +2

    Good

  • @jaswinderrai3095
    @jaswinderrai3095 3 หลายเดือนก่อน +1

    Nice 👍

  • @mandeep2271
    @mandeep2271 3 หลายเดือนก่อน +1

    Veer g Salut aa teri soch nu

  • @sukhigill9400
    @sukhigill9400 3 หลายเดือนก่อน

    Very nice

  • @gurmitminhas6461
    @gurmitminhas6461 3 หลายเดือนก่อน

    God bless you

  • @manpreetgrewal8492
    @manpreetgrewal8492 3 หลายเดือนก่อน

    V...............good view both of.

  • @kulwantsinghchahal1384
    @kulwantsinghchahal1384 3 หลายเดือนก่อน

    Buhut Vadia ne sir asi mile ehna nu patiale

  • @sukhdeepkaur3348
    @sukhdeepkaur3348 3 หลายเดือนก่อน

    good job sir and mam 👍👌❤

  • @manpreetgrewal8492
    @manpreetgrewal8492 3 หลายเดือนก่อน

    Bhout good couple God bless you and your family

  • @yashpreetsingh9479
    @yashpreetsingh9479 3 หลายเดือนก่อน

    Very nice god bless you 🙏🙏🙏🙏🙏🎉

  • @HarwinderSingh-jb3ex
    @HarwinderSingh-jb3ex 3 หลายเดือนก่อน

    NICE 🎉

  • @simranjeetkaursimmu1424
    @simranjeetkaursimmu1424 3 หลายเดือนก่อน

    God bless you g❤❤❤😊😊

  • @sukhpalkaur1352
    @sukhpalkaur1352 3 หลายเดือนก่อน

    Very nice ji 👌👍❤❤❤❤

  • @Sandhu-je1lt
    @Sandhu-je1lt 3 หลายเดือนก่อน

    Very nice jori
    ❤❤

  • @PunjabiSikhSangat
    @PunjabiSikhSangat 3 หลายเดือนก่อน

    Sat Sri Akal Ji.............🙏 Sri Nankana Sahib de darshan deedar Hukamnama Sahib ap sade page to dekh sun sakde ho
    Dhan Guru Nanak Sahib Ji ❤ਬਹੁਤ 😊ਵਧੀਆ👍

  • @inderjit748
    @inderjit748 3 หลายเดือนก่อน +2

    PUTT BOHAT KHUSHI HOE THODI JORI NU DEKH KE MERA PIND BAMBIHA BHAI KA NEAR BARGARI REH RAHE HA ROYAL CITY PATIALA 1 MARACH NU 50 SAL PURE KAR LE 51WA SAL START HO GEA 50 SAL CHARDIKLA NAL JIWAN JEOO RAHE HA WAHEGURU JI THONU CHARDIKLA TANDRUSTI TE TRAKIA BAKSHAN MERE GRAND DAUGHTER NU HAMESHA KHUSHIA BAKSHAN

  • @YMoney-
    @YMoney- หลายเดือนก่อน

    Main khud patiala vich hi pali badi Han dookh nivaran sahib they Nazdik he sada ap da Ghar see

  • @harjinderkaur6922
    @harjinderkaur6922 3 หลายเดือนก่อน +1

    Bhi ji suggest kro 43year de age vich net clear karna ha hobby ha last moment tak educate hona ha

  • @SunitaSingh-wd6io
    @SunitaSingh-wd6io 3 หลายเดือนก่อน +1

    Sarian gallan sunan ton baad eh samajh laggi k adjustment always by the ladies. And how you great 1:15:19

  • @hemrajsingh2499
    @hemrajsingh2499 3 หลายเดือนก่อน

    🎉

  • @pknews2453
    @pknews2453 3 หลายเดือนก่อน +2

    Angel ta sab di ma he a😂😂

  • @jiwanbalagupta9825
    @jiwanbalagupta9825 3 หลายเดือนก่อน

    Bohut suljhi hui interview 🎉

  • @mandipsinghdhaliwal6339
    @mandipsinghdhaliwal6339 3 หลายเดือนก่อน

    Sat Sri Akal g, main Gaganpreet Tuhadi student c g law dept toh, ek vaar Sade PG ch ek kudi di tabeyat Khraab ho gyi te main sir nu call kiti, sir 12:30 Waze Aa gye and nearest hospital ch le k gye c, He treats his students as his family member😊😊😊😊😊 We love you Sir❤❤❤❤❤❤

    • @amanjakhar7180
      @amanjakhar7180 2 หลายเดือนก่อน

      Sir da coaching centre kitha ha ta name v daso dao plz

  • @HarwinderSingh-co2zp
    @HarwinderSingh-co2zp 3 หลายเดือนก่อน

    Kehra brand sir 😂😂😂

  • @jashanm920
    @jashanm920 3 หลายเดือนก่อน

    Institute name

  • @rajeshmonga3152
    @rajeshmonga3152 3 หลายเดือนก่อน

    Sethi bartan store Faridkot

  • @jasvirkaur5726
    @jasvirkaur5726 3 หลายเดือนก่อน

    Sir da p no

  • @sandysingla6156
    @sandysingla6156 3 หลายเดือนก่อน

    Sir number ਦਿਓ