97 ਡੀਪੀ ਮਾਸਟਰ | 97 DP MASTER | SHORT MOVIE 2024 | THEATER JUNCTION ( TJ) |

แชร์
ฝัง
  • เผยแพร่เมื่อ 7 ก.ค. 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Pindi ala, Harmesh Guru
    Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
    ------------------------------------------------------------------------------------------
    INSTAGRAM
    Jass Dhillon
    jassdhillon_off...
    Pindi Ala
    pindi_ala?igshi...
    Harmesh Guru
    guru_singh_777?...
    Simranjit Singh
    simar_jjit?igsh...
    Manjot Dhiman
    manjot__pb13?ig...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.
  • บันเทิง

ความคิดเห็น • 338

  • @PalaAULAKH
    @PalaAULAKH 14 วันที่ผ่านมา +118

    ਬਾਈ ਉਏ ਧੂਤਾ ਵੀ ਆ ਗਿਆ ਜਿਹੜੇ ਜਿਹੜੇ ਵੀਰ ਧੂਤੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਠੋਕੋ ਲਾਈਕ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

    • @saini8761
      @saini8761 12 วันที่ผ่านมา +1

      End😊

  • @user-gv2pr1my7c
    @user-gv2pr1my7c 9 วันที่ผ่านมา +5

    ਦਲਵੀਰ ਮਾਸਟਰ ਸਾਹਿਬ ਆ ਜਓ ਮਾਲਦਾਰ ਛੜੇ ਚ ਵੀ ਤੁਹਾਡੀਆਂ ਉਡੀਕਾਂ ਹੋ ਰਹੀਆਂ ਨੇ ਬਹੁਤ ਵਧੀਆ ਤੁਹਾਡਾ ਕਰੈਕਟਰ ਹੈ ਜਲਦੀ ਜਲਦੀ ਮਾਲਦਾਰ ਛੜਾ ਅਤੇ ਰੁਚੀ ਬੜੇ ਚ ਆਓ

  • @KAIMPUR_WALA_BEIMAAN
    @KAIMPUR_WALA_BEIMAAN 14 วันที่ผ่านมา +111

    ਦਲਵੀਰ ਮਾਸਟਰ ਹੁਣ ਮਾਲਦਾਰ ਛੜਾ ਚ ਵੀ ਆਵੇਗਾ ਧਮਾਕਾ ਹੋਵੇਗਾ ਵੀਰਵਾਰ ਨੂੰ

    • @varndersingh209
      @varndersingh209 13 วันที่ผ่านมา +6

      Y swaad ajo

    • @ramanjakhapal3553
      @ramanjakhapal3553 13 วันที่ผ่านมา +3

      Oss ch nhi ayunda y

    • @gagandeepkhattra2541
      @gagandeepkhattra2541 13 วันที่ผ่านมา

      ​@@ramanjakhapal3553kyu ni aounda g

    • @MehtabsinghSingh-sn1hd
      @MehtabsinghSingh-sn1hd 13 วันที่ผ่านมา +3

      Sau kha bai oye 😮😮

    • @sukhwinderkaur7145
      @sukhwinderkaur7145 13 วันที่ผ่านมา +5

      ਸੱਚੀ ਦੇਖਣ ਜੋਗਾ ਹੋ ਜਾਉ, ਮਾਲਦਾਰ ਛੜਾਂ

  • @Harryallrounder
    @Harryallrounder 14 วันที่ผ่านมา +63

    ਆ ਗਿਆ ਆ ਗਿਆ ਕੌਣ ਆ ਗਿਆ ਕਹਿੰਦੀ ਧੂਤਾ ਆ ਗਿਆ ਧੂਤਾ ਯਾਰ ਪਿੰਡੀ ਵਾਲਾ

    • @RavinderSingh-ue4dm
      @RavinderSingh-ue4dm 13 วันที่ผ่านมา +5

      ਮਸਾ ਈ ਆਇਆ 22 😂❤

    • @sohansingh472
      @sohansingh472 13 วันที่ผ่านมา +1

      Very Nice❤❤❤

  • @HANKARI_59
    @HANKARI_59 14 วันที่ผ่านมา +28

    ਸੱਚਾ ਪਿਆਰ ਦੀ ਕਦਰ ਨ੍ਹੀਂ ਗੱਗੀ ਸਿੰਘ ਏਥੇ❤❤😢😢😢

  • @BhupinderSingh-yg8cg
    @BhupinderSingh-yg8cg 14 วันที่ผ่านมา +40

    ਤਾਇਆ ਮੁਖਤਿਆਰ,,,,, ਰੱਜੀ ਤਾਈ,,,,, ਦਲਬੀਰ ਮਾਸਟਰ ( ਧੂਤਾ),,,,, ਜਸਨੀਤ,,,,,ਗੱਗੀ ਖੰਡੇਵਾਲੀਆ,,,,, ਸਿੰਮੂ,,,,, ਮਿੰਟੂ,,,, ਮੀਤੀ,,,,, ਰਾਣਾ ਹਰਿਆਣਵੀ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @makhansingh4082
    @makhansingh4082 14 วันที่ผ่านมา +29

    ਜੀ ਆਇਆਂ ਨੂੰ ਦਲਬੀਰ ਮਾਸਟਰ ਜੀ ਬਹੁਤ ਵਧੀਆ ਵੀਡੀਓ

  • @sonukahlon6883
    @sonukahlon6883 13 วันที่ผ่านมา +13

    ਰਾਣੇ ਦੀ ਐਕਟਿੰਗ ਸਭ ਤੋਂ ਸਿਰਾ ਜਮਾ ਨੈਚੁਰਲ ਐਕਟਿੰਗ ਆਂ ਸਿਰਾ ਬੋਲਦਾ ਬਿਲਕੁਲ ਪਿਓਰ ਹਰਿਆਣਵੀ ਤਾਉ

  • @SukhRatiaOfficial
    @SukhRatiaOfficial 13 วันที่ผ่านมา +5

    Kullad Pizza 😂

  • @jattsaudapage
    @jattsaudapage 13 วันที่ผ่านมา +8

    1,5 ਲੱਖ ਵਿਊ ਆਉਂਦੇ ਖਵਰਾ ਅਕਲ ਆਜੇ😂😂😂 ਧੂਤਾ ਸਿਰਾਂ ਹੀ ਲਾਉਂਦਾ ❤

  • @LuckySingh-punjab
    @LuckySingh-punjab 14 วันที่ผ่านมา +12

    Dutta ta movie vich b vadiya roll kargya bahi.

  • @sangra8561
    @sangra8561 14 วันที่ผ่านมา +10

    ਤੁਹਾਡਾ ਵੀ ਨੀ ਪਤਾ ਲਗਦਾ ਕਦੇ ਡੀਪੀ ਮਾਸਟਰ ਕਦੇ ਕਦੇ ਕਝ ਹੋਰ 😂😂❤❤

    • @babbusaido6130
      @babbusaido6130 13 วันที่ผ่านมา +1

      Sahi gal aa y jdo dhutta aa janda odo dp master jdo nhi hunda odo Kala episode likhn lg jande a😂😂

  • @malwewaleyaar
    @malwewaleyaar 14 วันที่ผ่านมา +18

    ਇੰਦਰ ਬਾਈ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ਜੀ malwe wale yaar ਚੈਨਲ ਨੂੰ ਸਸਕਰਾਇਬ ਕਰ ਦਿਓ ਮੇਰੇ ਭਰਾ ਆਪਾ ਮਾਲਵੇ ਦੀ ਠੇਠ ਬੋਲੀ ਵਾਲੀਆਂ ਵੀਡੀਓ ਲੈਕੇ ਆਵਾਂਗੇ ਜੀ❤❤❤❤

  • @jassijass7824
    @jassijass7824 13 วันที่ผ่านมา +4

    Dp master nu vekh k khusi hoi g bhhut vadyia video g 🎉🎉🎉🎉🎉🎉🎉🎉🎉🎉🎉🎉🎉

  • @gurdevsidhu5414
    @gurdevsidhu5414 13 วันที่ผ่านมา +4

    ❤❤❤❤😂😂😂❤😂😂❤,,,, ਧੂਤਿਆ ਕਿੱਥੇ ਸੀ ਪਤੰਦਰਾ ❤❤❤😂😂ਹੁਣ ਨਾ ਗੈਰਹਾਜਰ ਹੋਵੀਂ ,,ਸਕੂਲ ਬੰਦ ਹੋ ਜਾਣਾ 😂😂❤

  • @sagargill1296
    @sagargill1296 13 วันที่ผ่านมา +3

    Ajj Aya najra video dhekan da Dp master aa geya ❤ bhot vadia km Kita sari teem ne

  • @user-ol5ht6gg6y
    @user-ol5ht6gg6y 13 วันที่ผ่านมา +2

    ❤❤❤❤welcome dhutte vere ❤❤❤❤nice acting all teem
    Wahe guru ji chad di kla ch rkhe all teem nu 🙏 💙

  • @bikramsingh5167
    @bikramsingh5167 13 วันที่ผ่านมา +7

    ਬਹੁਤ ਵਧੀਆ ਵੀਰੇ ਧੰਨਵਾਦ 👍

  • @user-nr4dt3gt8c
    @user-nr4dt3gt8c 13 วันที่ผ่านมา +5

    ❤ਧੂਤੇ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @sandhumani5891
    @sandhumani5891 12 วันที่ผ่านมา +1

    rana di acting boht ghaint a and kirdar v very nice

  • @HarjinderSingh-ux4uj
    @HarjinderSingh-ux4uj 14 วันที่ผ่านมา +11

    ਆ ਗਿਆ ਜੀ ਆ ਗਿਆ ਪਿੰਡ ਭਿੰਡੀ ਵਾਲਾ ਧੂਤਾ ਆ ਗਿਆ

  • @boharsingh7725
    @boharsingh7725 14 วันที่ผ่านมา +7

    ਵਾਹ ਜੀ ਕਮਾਲ਼ ਹੁੰਦੀਆਂ ਤੁਹਾਡੀਆਂ ਵੀਡੀਓ
    ਬਾਈ ਬਹੁਤ ਹੀ ਵਧੀਆ
    👍👍👍👍👍
    👌👌👌👌👌

  • @sukhwinderkaur7145
    @sukhwinderkaur7145 14 วันที่ผ่านมา +9

    ਮੋਟੀ ਨੇ ਰੋਟੀ ਗਲ ਵਿੱਚ ਫ਼ਸਾ ਦਿੱਤੀ ਰੋਟੀ ਤਾਂ ਖਾਹ ਲੈਣ ਦਿੰਦੀ, ਮੋਟੇ ਬੰਦੇ ਦਾ ਦਿਮਾਗ਼ ਵੀ ਮੋਟਾ ਹੁੰਦਾ ਹੈ

  • @Sukh-mehdwaan
    @Sukh-mehdwaan 13 วันที่ผ่านมา +2

    Sarpanch always ready to help ✨✨

  • @Editing-Arjan-Dhillon
    @Editing-Arjan-Dhillon 13 วันที่ผ่านมา +2

    Kyon agya na dhutta jatt uii boki janda v vadda hogya aye hogya ohh hogyaa 💪🏻❤

  • @mithusingh4401
    @mithusingh4401 13 วันที่ผ่านมา +3

    ਧੂਤੇ ਬਾਈ ਇੰਦਰ ਵਾਲ਼ੀ ਫਿਲਮ ਵਿੱਚ ਵੀ ਆਉ ਤੁਹਾਡੀ ਘਾਟ ਬਹੁਤ ਰੜਕਦੀ ਹੈ

  • @navneetrana2493
    @navneetrana2493 14 วันที่ผ่านมา +6

    Master Dutta ji Best 👌 Klakar ❤

  • @sukh_brar_status6091
    @sukh_brar_status6091 13 วันที่ผ่านมา +3

    Ajj dute ne sade pind da naam lya ❤ patto de shokin ❤ moga

  • @user-bq2mm6gx6f
    @user-bq2mm6gx6f 14 วันที่ผ่านมา +3

    Thanks dp master nu le k aun lyi ❤

  • @jagseersingh4506
    @jagseersingh4506 13 วันที่ผ่านมา +1

    SIRRRRRRA ACTING BAI JASSA PINDI WALA BAI VEERA BABBAL BHABBI JI LABHO MITTI MINTU AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @royaljattgill
    @royaljattgill 10 วันที่ผ่านมา +1

    rana sirra banda bai bala wdiya role lgda rane da

  • @gurmansandhu5436
    @gurmansandhu5436 13 วันที่ผ่านมา +2

    ਹੁਣ ਬਣੀ ਗੱਲ ਮਾਸਟਰਾ😂

  • @sukhveersingh7451
    @sukhveersingh7451 10 วันที่ผ่านมา +1

    Love you from ਜਖੇਪਲ,, ਸੰਗਰੂਰ

  • @sukhlikhariinsta
    @sukhlikhariinsta 13 วันที่ผ่านมา +2

    ਬਹੁਤ ਵਧੀਆ ਵੀਡਿਓ ਆ ਬਾਈ ਆ ਗਿਆ ਧੁੱਤਾ ਜਮਾ ਸਿਰਾ ਲਾਉਂਦਾ ❤

  • @JagdeepSingh-fh3um
    @JagdeepSingh-fh3um 13 วันที่ผ่านมา +8

    ਉਹ ਡੀਪੀ ਮਾਸਟਰ ਆ ਗਿਆ ਓਏ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ😂😂😂😂😂😂😂😂😂😂😅😅😅

  • @LakhvirSingh-le8vj
    @LakhvirSingh-le8vj 13 วันที่ผ่านมา +17

    ਇਹਨੂੰ ਮੋਟੀ ਜਿਹੀ ਨੂੰ ਘਰ 🏡 ਤੋਰ ਦੇ ਮੁਖਤਿਆਰੇ

  • @SukhwinderSingh-wq5ip
    @SukhwinderSingh-wq5ip 12 วันที่ผ่านมา +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂

  • @ajaydhailwal8513
    @ajaydhailwal8513 13 วันที่ผ่านมา +2

    Nice Bai 👍👍

  • @jagtarsingh9829
    @jagtarsingh9829 14 วันที่ผ่านมา +5

    ਧੂਤਾ ਬਿਨਾ ਗੱਲ ਨੀ ਬਣਦੀ ਵੀਡਿਓ ਚ ❤️❤️❤️❤️❤️❤️❤️

  • @bahadursingh9718
    @bahadursingh9718 8 วันที่ผ่านมา

    ਗੱਗੀਂ ਯਾਰ ਤੈਨੂੰ ਤਾਂ ਰੋਣਾ ਬਹੁਤ ਹੀ ਵਧੀਆ ਹੈਗਾ।

  • @Jaspreetd
    @Jaspreetd 13 วันที่ผ่านมา +1

    Sira lg gya dp master nl aj

  • @editoraujla9446
    @editoraujla9446 13 วันที่ผ่านมา +2

    ਗੱਗੀ ਦੀ ਐਕਟਿੰਗ ਸਿਰਾ ਯਾਰ ✅❤️

  • @gurikhanguraz238
    @gurikhanguraz238 21 ชั่วโมงที่ผ่านมา

    Sahi gal a gaggi y Maa bina koi nhi pushda 😢😢

  • @harshdeep5097
    @harshdeep5097 14 วันที่ผ่านมา +2

    Bohot Kamal ji 🎉❤

  • @jagtarsinghchahal1300
    @jagtarsinghchahal1300 13 วันที่ผ่านมา +3

    ਨਾਈਸ ਵੀਡੀਓ

  • @BabbuMundi-je5fy
    @BabbuMundi-je5fy 13 วันที่ผ่านมา

    बाईं जस्से दी एकटिंग बहुत् सोहनी लगदी आँ

  • @sarbjeetsingh-vh4sp
    @sarbjeetsingh-vh4sp 12 วันที่ผ่านมา

    ਸਾਰਿਆ ਦੀ ਐਕਿਟਿੰਗ ਬਹੁਤ ਘੈਟ ਐ ਦੂਤਾ ਬਾਈ ਸਿਰਾ ਵੈਲਕਮ ਬੈਕ brother ❤️😊

  • @harmanpreetsinghmaan5378
    @harmanpreetsinghmaan5378 13 วันที่ผ่านมา +3

    Dhutta dhuttta agea oooooyeeee❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurdeepgogi5951
    @gurdeepgogi5951 13 วันที่ผ่านมา +2

    ਆ ਗਏ ਜੀ ਡੀ.ਪੀ. ਸਾਹਬ

  • @ManjinderSingh-du1dr
    @ManjinderSingh-du1dr 13 วันที่ผ่านมา +1

    ਜਿਉਂਦੇ ਰਹੋ ਮਿੱਤਰੋ ਖੂਬ ਤਰੱਕੀਆਂ ਕਰੋ❤

  • @Goldy59117
    @Goldy59117 14 วันที่ผ่านมา +3

    Sira 22 ji ❤

  • @VishuRkt
    @VishuRkt 13 วันที่ผ่านมา +1

    Ah gya dp mastar oye❤❤

  • @CharanjitSingh-ws3se
    @CharanjitSingh-ws3se 13 วันที่ผ่านมา +3

    ਬੱਲੇ ਮੁਖਤਿਆਰ ਸਿਆਂ ਸੁਆਦ ਲਿਆ ਤਾਂ ਅੱਜ ਆਏ ਇਹ ਮਾਸਟਰ ਜ਼ੇ ਨੂੰ ਖਿੱਚ ਕੇ ਰੱਖ ਥੋੜ੍ਹੀ ਦਾਬ ਹੋਰ ਦੇ ਉਹੀ ਚੌਧਰ ਕਰਦਾ ਤੇਰੇ ਤੇ ਇੱਕ ਦਿਨ ਗੱਗੀ ਦਾ ਵੀ ਕਰਾ ਚਪਲੀ ਡਾਂਸ

  • @balkarsingh-nn5le
    @balkarsingh-nn5le 13 วันที่ผ่านมา +2

    ਅੱਜ ਕੱਲ੍ਹ ਜ਼ਨਾਨੀਆਂ ਵੀ ਵਜ਼ਨ ਕੱਰ ਕੇ ਮਿਲਦੀਆਂ ਸਾਨੂੰ ਪਤਾ ਨਹੀਂ ਸੀ 😂😂😂😂

  • @simranbirdi7841
    @simranbirdi7841 13 วันที่ผ่านมา

    Love these series ❤...really ...sab to vadia gaggi and mukhtiyaar tayaji.❤

  • @saabbajwa1419
    @saabbajwa1419 14 วันที่ผ่านมา +3

    Oh a gya dhutta bhai ❤❤❤

  • @reshamsingh7501
    @reshamsingh7501 13 วันที่ผ่านมา +1

    ਬਹੁਤ ਹੀ ਅੱਤ ਹੈ ਜੀ ਰੇਸ਼ਮ ਸਿੰਘ ਨਵਾ ਸਹਿਰ

  • @gurpreetsingh4138
    @gurpreetsingh4138 13 วันที่ผ่านมา +1

    Dutta veera aa gaya very nice

  • @minturoomigill2997
    @minturoomigill2997 13 วันที่ผ่านมา +1

    ਤਾਇਆ dari na master to ਆਪ ਦਾ ਤੁਸੀਂ ਵਧੀਆ ਰਹੋ ਆਪ ਦੇ ਘਰ , ਮਾਸਟਰ ਨੇ ਆਪ ਦਾ ਘਰ ta kharb ਕਰ ਹੀ ਲਿਆ ਹੈ,

  • @AnterDhaliwalPB31
    @AnterDhaliwalPB31 13 วันที่ผ่านมา +9

    ❤ ਬਹੁਤ ਵਧੀਆਂ ਵੀਡਿਓ ਆ ਡੀ. ਪੀ ਮਾਸਟਰ ਵੀ ਅ ਗਿਆਂ ਹੁਣ ਮਾਲਦਾਰ ਛੜੇ ਵਿੱਚ ਧੂਤਾ ਤੇ ਲੁੱਚੇ ਬੁੜੇ ਵਿੱਚ ਬੱਬੂ ਦਾ ਰੋਲ ਵੀ ਆਇਆਂ ਕਰੁਗਾ ਬਹੁਤ ਵਧੀਆਂ ਸਟੋਰੀ ਬਣਿਆਂ ਕਰੁਗੀ ਲਵਯੂ ਸਾਰੀ ਟੀਮ ਨੂੰ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸੇ ਧੰਨਵਾਦ ਜੀ❤❤👍👍👍👍🙏🙏🙏🙏

    • @minturoomigill2997
      @minturoomigill2997 13 วันที่ผ่านมา +1

      ਸੱਚੀ ਲੁੱਚੇ ਬੁੜ੍ਹੇ ਚ ਵੀ ਆਇਆ ਕਰੂਗਾ ਬੱਬੂ

  • @sidhubathindewala1744
    @sidhubathindewala1744 13 วันที่ผ่านมา +2

    ਜੱਟ ਜੂਲੀਅਟ 3 ਫਿਲਮ ਵਿੱਚ ਧੂਤੇ ਵੀਰ ਨੇ ਸਿਰਾਂ ਐਕਟਿੰਗ ਕਰੀ ਹੈ

  • @GurkiratSingh-jw8sv
    @GurkiratSingh-jw8sv 13 วันที่ผ่านมา +1

    Sirra♥♥♥♥ galbaat love u sari team ❤❤❤❤❤😊

  • @sarbjitkaur7156
    @sarbjitkaur7156 9 วันที่ผ่านมา +1

    Dalveer master nu wadhia jatt&jullit dia

  • @HarjinderSingh-bo2ig
    @HarjinderSingh-bo2ig 13 วันที่ผ่านมา +2

    ਬਹੁਤ ਵਧੀਆ ਵੀਡੀਓ ❤

  • @user-bj1mo5tc5i
    @user-bj1mo5tc5i 14 วันที่ผ่านมา +3

    Sira gaggi y

  • @varndersingh209
    @varndersingh209 13 วันที่ผ่านมา +1

    Dutta vr sirra bhut miss kita y videos ch

  • @harsimrandhillon2182
    @harsimrandhillon2182 14 วันที่ผ่านมา +2

    Siraaa dp master aa gya 😂❤

  • @user-lf2ps5ey9q
    @user-lf2ps5ey9q 13 วันที่ผ่านมา

    Oye hoye sada dhutta veer dekh k rooh khush hogi❤❤

  • @KJEETSALOON
    @KJEETSALOON 13 วันที่ผ่านมา +2

    ਆ ਗਿਆ ਸਾਡੇ ਪਿੰਡ ਆਲਾ

  • @harjinderkhatri9468
    @harjinderkhatri9468 14 วันที่ผ่านมา +2

    D.p master aaun nal serial nam v d.p master rakh deta😅😅

  • @pardeepgamerpro509
    @pardeepgamerpro509 13 วันที่ผ่านมา +2

    22 ਧੁੱਤੇ ਦੀ ਵਾਪਸੀ ਕਰ ਵਾਓ ਜਲਦੀ

  • @bahadursingh9718
    @bahadursingh9718 8 วันที่ผ่านมา

    ਸ਼ਭ ਤੋ ਵਧੀਆ ਐਕਟਿੰਗ ਧੂੱਤਾ ਪਿੰਡੀ ਵਾਲਾ ਬੱਬਲ ਕੌਰ ਤੇ ਮਾਲਦਾਰ ਛੜੇ ਵਿੱਚ ਅਮਨਾ ਕਾਲੀਂ ਦੁਨੀਆਂ ਦੇ ਪ੍ਰਧਾਨ ਬੰਤ ਬਹੁਤ ਹੀ ਵਧੀਆ ਐਕਟਿੰਗ ਹੈ

  • @sarvansinghgill4702
    @sarvansinghgill4702 8 วันที่ผ่านมา

    ਬਹੁਤ ਹੀ ਵਧੀਆ ਵੀਡੀਓ ਆ

  • @Amandeep19867
    @Amandeep19867 13 วันที่ผ่านมา +2

    ਬਹੁਤ ਸੋਹਣੀ ਫਿਲਮ

  • @mojigujjarbhateri3772
    @mojigujjarbhateri3772 14 วันที่ผ่านมา +5

    ਮੋਟੀ ਜੀ ਨੇ ਮੁੱਖਤਿਆਰ ਦਾ ਘਰ ਪਟ ਤਾ

  • @anjukataria1013
    @anjukataria1013 13 วันที่ผ่านมา +1

    Mukhtyara taaaya rannaa gaggi bhut sohnii acting krde ne 🎉🎉🎉🎉

  • @GsgayGshs
    @GsgayGshs 14 วันที่ผ่านมา +2

    Agya dutta bai ❤

  • @BalkerDhanday
    @BalkerDhanday 14 วันที่ผ่านมา +3

    ੮੨੦ ਲਾਇਕ ਨੰਬਰ 820 ਵਾ ਹੈ ਜੀ👍✅👍👍

  • @jagjitkhialajagjitkhiala6600
    @jagjitkhialajagjitkhiala6600 13 วันที่ผ่านมา +1

    ਬਾਈ ਅਨਮੋਲ ਕਵਾਤਰਾ ਥੋਡੇ ਵਾਂਗੂੰ ਭਕਾਈ ਨੀ ਮਾਰਦਾ

  • @singhjuvraj6876
    @singhjuvraj6876 10 วันที่ผ่านมา

    11,20 te att dhuta bai ne att krati 😂😂😂❤

  • @KuldeepsinghKuldeepsingh-hm9zm
    @KuldeepsinghKuldeepsingh-hm9zm 12 วันที่ผ่านมา

    ਤਾਈ ਜਮਾ ਅਮਰਜੋਤ ਆ ਧਰਮ ਨਾਲ❤

  • @SukhRatiaOfficial
    @SukhRatiaOfficial 13 วันที่ผ่านมา +1

    Last Seen 😂

  • @lakhwindersidhu4957
    @lakhwindersidhu4957 13 วันที่ผ่านมา +1

    Oh a gya dhutta bro

  • @HarjinderSingh-ux4uj
    @HarjinderSingh-ux4uj 14 วันที่ผ่านมา +2

    ਬਾ ਕਮਾਲ ਦੀ ਐਕਟਿੰਗ ਆ ਸਾਰੀ ਟੀਮ ਦੀ ਜੀ

  • @punjabimusicworld9333
    @punjabimusicworld9333 13 วันที่ผ่านมา +1

    ਹਾਏ ਓਏ ਮਸਟਰ ਐ ਗਿਆ 😅😂

  • @inderjitbuttar4273
    @inderjitbuttar4273 13 วันที่ผ่านมา +1

    Veera film tare bhaut vdia se

  • @SandipDhillon-PB46Vall
    @SandipDhillon-PB46Vall 13 วันที่ผ่านมา

    ❤ ❤ ਬਹੁਤ ਵਧੀਆ ਜੀ ❤ ❤

  • @princegill5635
    @princegill5635 13 วันที่ผ่านมา

    End te ta sirra he krwa ta😅😅

  • @rinkukhan691
    @rinkukhan691 13 วันที่ผ่านมา +1

    A gya master😂😂

  • @HarjinderSINGH-io5me
    @HarjinderSINGH-io5me 13 วันที่ผ่านมา +1

    Tuta😂😂😂😊😊❤❤

  • @user-vi9ve1zw4n
    @user-vi9ve1zw4n 13 วันที่ผ่านมา

    Very nice video love you bai ji ❤❤❤❤👌🏻👌🏻👌🏻👌🏻

  • @DeepLove875
    @DeepLove875 12 วันที่ผ่านมา

    Dutte bai maldar sadde ch pakka aauna chahida aun Wale part ch ❤

  • @AmandeepSingh-bu4wn
    @AmandeepSingh-bu4wn 14 วันที่ผ่านมา

    ਬਹੁਤ ਵਧੀਆ ਵੀਡੀਓ ਜੀ

  • @DhAliwAlsAAb000
    @DhAliwAlsAAb000 14 วันที่ผ่านมา +3

    dutta yaar wapas a gya hun ayu sawad❤😂

  • @balwinderbains9256
    @balwinderbains9256 13 วันที่ผ่านมา +2

    Very nice Master ji😂 back

  • @HANKARI_59
    @HANKARI_59 14 วันที่ผ่านมา +2

    Dutta entry 🎉🎉🎉🎉😅

  • @KaranPreetSingh-kk1ff
    @KaranPreetSingh-kk1ff 13 วันที่ผ่านมา

    Last ch bhoot sona lgya bhai 😂😂😂

  • @Laddi_Wraich_UK
    @Laddi_Wraich_UK 13 วันที่ผ่านมา +1

    Pindi ala is back 😮

  • @samynaina7079
    @samynaina7079 12 วันที่ผ่านมา +1

    End knt kita aaj 😂😂

  • @jaspaljassar2582
    @jaspaljassar2582 13 วันที่ผ่านมา +1

    ਹੁਣ ਆਊ ਸਵਾਦ ਵੀਡੀਓ ਵੇਖਣ ਦਾ ਧੂਤਾ ਯਾਰ ਪਿੰਡੀ ਵਾਲਾ ਆਗਿਆ ਆਗਿਆ ਆਗਿਆ