45 ਡੀ ਪੀ ਮਾਸਟਰ | 45 DP MASTER | SH0RT M0VIE 2023 | THEATER JUNCTI0N ( TJ) |

แชร์
ฝัง
  • เผยแพร่เมื่อ 23 ธ.ค. 2024

ความคิดเห็น • 339

  • @karmitakaur3390
    @karmitakaur3390 ปีที่แล้ว +138

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @preetgrewal114
      @preetgrewal114 ปีที่แล้ว +3

      Whatttt

    • @HARWINDERSINGH-ic4iw
      @HARWINDERSINGH-ic4iw ปีที่แล้ว +2

      Waheguru ji 🙏🙏

    • @grewal_ak4779
      @grewal_ak4779 ปีที่แล้ว +1

      @@BhupinderSingh-yg8cgwaheguru da na lena ghatiya gall aa ????

    • @BhupinderSingh-yg8cg
      @BhupinderSingh-yg8cg ปีที่แล้ว +5

      ​@@grewal_ak4779ਗਰੇਵਾਲ ਜੀ ਰੱਬ ਦਾ ਨਾਮ ਲੈਣਾ ਤਾਂ ਠੀਕ ਹੈ ਪਰ ਇਹਨਾਂ ਦਾ ਹਰ ਵੀਡੀਓ ਵਿੱਚ ਇੱਕ ਹੀ ਕੂਮੈਂਟ ਹੁੰਦਾ ਹੈ ਜੀ।

    • @gurdevSingh-nz6yx
      @gurdevSingh-nz6yx ปีที่แล้ว +1

      ​@@BhupinderSingh-yg8cg🎉

  • @NavHappy_28
    @NavHappy_28 ปีที่แล้ว +17

    ਪਹਿਲਾਂ ਵੀ ਵਧੀਆ ਸੀ ਡੀ ਪੀ ਮਾਸਟਰ ਦੇ ਆਉਣ ਨਾਲ ਹੁਣ ਹੋਰ ਵੀ ਵਧੀਆ ਹੋ ਜਾਏਗਾ ਸਾਰੇ ਹੀ ਕਮਾਲ ਐਕਟਰ ਨੇ

  • @sarvansinghgill4702
    @sarvansinghgill4702 ปีที่แล้ว +5

    ਦਲਬੀਰ ਮਾਸਟਰ ਤੇ ਗੱਗੀ ਬਹੁਤ ਹੀ ਐਕਟਿੰਗ ਕਰਦੇ ਏਪੀਸੋਡ ਬਹੁਤ ਹੀ ਵਧੀਆ

  • @JagdeepSingh-fh3um
    @JagdeepSingh-fh3um ปีที่แล้ว +32

    ਮਾਸਟਰ ਜੀ ਆ ਗਏ ਬਹੁਤ ਸੋਹਣਾ ਕੰਮ ਕਰ ਰਹੀ ਹੈ ਸਾਰੀ ਟੀਮ 👍👍👍👍👍❤️❤️❤️

  • @Gurpreetsingh-u8i9y
    @Gurpreetsingh-u8i9y ปีที่แล้ว +20

    ਮਸਾਂ ਜੀ ਲੱਗਣ ਲਾਇਆ ਯਾਰ

  • @PreetPreet-qn5or
    @PreetPreet-qn5or ปีที่แล้ว +12

    ਘੈਂਟ ਬਾਈ ਆ ਗਿਆ ❤❤❤ love you d p master

  • @ronaksingh5770
    @ronaksingh5770 ปีที่แล้ว +2

    Words ni mere kol👏👏👏👏🔥🔥🔥🔥🔥siraaaa

  • @jass_41
    @jass_41 ปีที่แล้ว +4

    Hyeeee dhoota aa gya😂❣️❣️❣️❣️❣️

  • @BhupinderSingh-yg8cg
    @BhupinderSingh-yg8cg ปีที่แล้ว +23

    ਤਾਇਆ ਮੁਖਤਿਆਰ,, ਮਨੋਜ ਗੁਪਤਾ,, ਦੀ ਜੋੜੀ ਬਹੁਤ ਹੀ ਵਧੀਆ ਹੈ ਜੀ। ਦਲਬੀਰ ਮਾਸਟਰ,, ਜਸਨੀਤ,, ਗੱਗੀ,, ਸਿੰਮੂ,, ਮੀਤੀ,, ਮਹੇਸ਼,,ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ। ਹੁਣ ਨਜ਼ਾਰਾ ਆਵੇਗਾ ਪੂਰੀ ਟੀਮ ਵਾਪਸ ਆ ਗਈ ਹੈ ਜੀ।

  • @lovepreetsinghrandhawa867
    @lovepreetsinghrandhawa867 ปีที่แล้ว +2

    ਆਗੀ ਨਾਟਕ ਦੀ ਰੋਣਕ ਹੁਣ ਆਉ ਮਜਾ ਧੋਤਾ ਆ ਗਿਆ

  • @BalveerSingh-i6g
    @BalveerSingh-i6g ปีที่แล้ว +8

    ਤਾਇਆ ਮੁਖਤਿਆਰ 👍❤️❤️

  • @grewal_ak4779
    @grewal_ak4779 ปีที่แล้ว +4

    Aaaa gyaaaaa oye aaa gyaaa. Dhootaaa aa gyaaa❤❤❤❤

  • @paramjitkaur6146
    @paramjitkaur6146 ปีที่แล้ว +6

    ਬਹੁਤ ਘੈਂਟ ਵੀਡਿਓ ਆ😊❤❤ ਸਾਰੀ ਟੀਮ ਪੂਰੀ ਹੋਗੀ❤❤❤

  • @sarabjitsingh3193
    @sarabjitsingh3193 ปีที่แล้ว +3

    ਬਹੁਤ- ਬਹੁਤ ਵਧੀਆ ਸਾਰੀ ਵੀਡੀਓ ਕੋਈ ਕਿਸੇ ਤੋਂ ਘੱਟ ਨਹੀ ਵਾਹਿਗੁਰੂ ਜ਼ੀ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਤੇ ਕਿਰਪਾ ਰੱਖਣ

  • @Kamalmegh
    @Kamalmegh ปีที่แล้ว +8

    ਆਗਿਆ ਮੇਰਾ ਯਾਰ tuutta ❤❤❤🎉🎉

  • @CopycatX01
    @CopycatX01 ปีที่แล้ว

    ਮਾਸਟਰ ਜੀ ਆ ਗਏ ਹੋਰ ਸਬ ਠੀਕ ਠਾਕ ਜੀ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਧਨਵਾਦ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ

  • @harjitsingh5387
    @harjitsingh5387 ปีที่แล้ว +16

    Toota is back ❤❤❤❤❤❤
    Love u Toote ❤️❤️❤️❤️❤️❤️❤️

  • @ranjitsinghdhindsa4086
    @ranjitsinghdhindsa4086 ปีที่แล้ว +2

    D p ਸਾਹਿਬ ਆਸਟ੍ਰੇਲੀਆ ਡੇਰੀ ਫਾਰਮਿੰਗ ਚ ਸੰਸਾਰ ਭਰ ਚ ਇੱਕ ਨੰਬਰ ਤੇ ਹੈ।

  • @SatnamSingh-sadhra
    @SatnamSingh-sadhra ปีที่แล้ว +2

    Very nice 22 ji 🙏👍👍🌹🌹👌👌❤️

  • @Davinderdhaula
    @Davinderdhaula ปีที่แล้ว +19

    ਊਈ ਕਮਲ ਜਿਆ ਕੁੱਟ ਤਾ ਯਰ ...

  • @amarjitsingh1946
    @amarjitsingh1946 ปีที่แล้ว +2

    ਸਿਰਾ ਗੱਲਬਾਤ ਬਾਬਿਓ ਨਾਇਸ਼ ਵੀਡੀਓ ਆ 👍👍👌👌💚❤💯

  • @GurmeetKaur-kl7zs
    @GurmeetKaur-kl7zs ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Cartoon01-1
    @Cartoon01-1 ปีที่แล้ว +2

    Love u Angrej veero❤️😘😅

  • @karamjitsinghsalana4648
    @karamjitsinghsalana4648 ปีที่แล้ว +2

    Nice vedio❤❤❤

  • @koursardarnikour422
    @koursardarnikour422 ปีที่แล้ว +4

    Dhoota veera wapis a gea 🎉

  • @Musical_jack_
    @Musical_jack_ ปีที่แล้ว +3

    bayi sari team siraa poori ❤
    par ronka dalveera pooriya launda ghaint team sari❤💥💯

  • @rajuraikot955raju2
    @rajuraikot955raju2 ปีที่แล้ว +1

    Wel-Come Mr. ਧੂਤਾ ਜੀ (ਪਿੰਡੀ ਅਾਲਿਅਾ) ਵੀਡੀੳੁ ਬਾਬਿੳੁ ਹੁਣ ਮੈਂ ਰਾਤ 9:25pm ਤੇ ਦੇਖ ਰਿਹਾ। ਜਿੳੁਂਦੇ ਵੱਸਦੇ ਰਹੋ, ਤਰੱਕੀਅਾਂ ਬਖਸ਼ੇ ਅਕਾਲ ਪੁਰਖ

  • @SukhwinderSingh-wq5ip
    @SukhwinderSingh-wq5ip ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Sheepasharma-i4h
    @Sheepasharma-i4h ปีที่แล้ว +5

    Bht Vadia video ❤

  • @happybajra3897
    @happybajra3897 ปีที่แล้ว +11

    Dhanwad sari team da sanu entetanment kr rae o tusi waheguru sari team tarakia bakshe

  • @ksinghghuman
    @ksinghghuman ปีที่แล้ว +6

    ਬਹੁਤ ਵਧੀਆ ਬਾਈ ਜੀ ਵਧੀਆ ਪ੍ਰਦਰਸ਼ਨ ਕਰ ਰਹੀਆ ਸਾਰੀ ਟੀਮ ਵਧੀਆ ਸੁਨੇਹਾ ਪਰ ਇੰਡੀਆ ਚ ਇਹ ਰੂਲ ਕਿਥੋਂ ਚਲਣੇ ਸਾਰੇ ਲੀਡਰ ਤਾ ਚੋਰ ਆ ਬਾਈ 😢।

  • @ManyRoop1313
    @ManyRoop1313 ปีที่แล้ว +2

    Omg 😂😂😂😂😂😂kya baat ye mjaa a gya 😂

  • @jass_41
    @jass_41 ปีที่แล้ว

    Bhot bhot vadiya video ❤❤❤❤❤❤❤❤❤❤💕💕💕💕💕💕💓💖💖💗💞💖💖💘💝💘💞💗💗💓💞💘💝💘💓💖💓💖💓

  • @simigamers8185
    @simigamers8185 ปีที่แล้ว +5

    Very nice 🎉🎉

  • @DcMelodyLive
    @DcMelodyLive ปีที่แล้ว +3

    ਮਾਟਰ ਆ ਗਿਆ 😂❤

  • @Bantmirzapur
    @Bantmirzapur ปีที่แล้ว +13

    ਮਾਸਟਰ ਆ ਗਿਆ 😂😂

  • @sonudhillon831
    @sonudhillon831 ปีที่แล้ว +6

    Dhutte ne story payi hoyi c Insta te
    Me ta Kush ho gya dekh ke
    V dhutta bai aa reha Punjab nu

  • @khushdilsidhu2910
    @khushdilsidhu2910 ปีที่แล้ว +1

    Master agggyiiiaa baabe💥💥💥
    Hun pau na thaak

  • @RUPINDERKAUR-i3e
    @RUPINDERKAUR-i3e ปีที่แล้ว +5

    Bht ghaint episode ❤️‍🔥

  • @tarlochanmehear8754
    @tarlochanmehear8754 ปีที่แล้ว +1

    Very nice bro 👍

  • @gurjeetsingh-fw1bh
    @gurjeetsingh-fw1bh ปีที่แล้ว +7

    HahHahah njara agya yr ❤

  • @yaddhaliwalmusic
    @yaddhaliwalmusic ปีที่แล้ว +1

    ਸਿਰਾ ਕਰਾ ਦਿਓ ਬਾਈ ਸੱਚੀ ਚ ਲਾਈਟਾ ਲਾ ਦਿਓ ਦੀਵਾਲੀ ਤੇ ਖਿੱਚ ਦਿਓ ਕੰਮ ਨੂੰ ❤❤❤ਬਾਕੀ ਵਿਡਿਓ ਬਹੁਤ ਸੋਹਣੀਆਂ ਹੁੰਦੀਆਂ ਨੇ

  • @JaskaransinghJaskaransin-xc7dn
    @JaskaransinghJaskaransin-xc7dn ปีที่แล้ว +1

    Toota is back❤❤❤❤❤❤❤❤ Love u Toote ❤❤❤❤❤

  • @NavdeepKaur-vt3pi
    @NavdeepKaur-vt3pi ปีที่แล้ว +1

    Finally ❤

  • @boharsingh7725
    @boharsingh7725 ปีที่แล้ว +2

    ਬਹੁਤ ਹੀ ਵਧੀਆ ਬਾਈ
    👍👍👍👍👍

  • @preetjassal7043
    @preetjassal7043 ปีที่แล้ว +4

    A gya Pindi valla

  • @Kaur_sardarni_893
    @Kaur_sardarni_893 ปีที่แล้ว +1

    Sira act❤❤

  • @AvtarSinghBaidwan-mq2vs
    @AvtarSinghBaidwan-mq2vs ปีที่แล้ว +2

    ❤very nice video ❤😊

  • @balkarsingh-nn5le
    @balkarsingh-nn5le ปีที่แล้ว +1

    Bhut vadiya very funny 😂😂😂😂😂😂😂❤❤

  • @rrr.r3333
    @rrr.r3333 ปีที่แล้ว +1

    Tuta DP Mastar Bahot Badiya Comedy 😂😂👍🏾👍🏾

  • @robyngill8217
    @robyngill8217 ปีที่แล้ว +1

    Good work😊keep it 🆙🇦🇺

  • @DaljeetD.K-ce2sc
    @DaljeetD.K-ce2sc 10 หลายเดือนก่อน

    Sirraa babe ❤

  • @jassmann9136
    @jassmann9136 ปีที่แล้ว

    siraa lata sare episod ch 😂😂😂😂

  • @mandepsingh1564
    @mandepsingh1564 ปีที่แล้ว +1

    Good work all teem

  • @SinghB-di9ih
    @SinghB-di9ih ปีที่แล้ว +5

    Aj dill bhut khush hoya dhoote jatt nu wapis dekh k luv ❤ u 🤟 jatta dhoota jatt always in our hearts❤💞

    • @tejwinderbuttar1796
      @tejwinderbuttar1796 ปีที่แล้ว

      Bai toota jatt nhi tainu kis ne keh ditta k toota jatt hai 😂

  • @sekhonraman4147
    @sekhonraman4147 ปีที่แล้ว +1

    Nice video

  • @SukhdevSingh-fk8ek
    @SukhdevSingh-fk8ek ปีที่แล้ว +2

    Very nice video brothers Love you too all team members welcome to India punjab Sukhdev Singh SAHNEWAL LUDHIANA

  • @hardeepkaur79861
    @hardeepkaur79861 ปีที่แล้ว +3

    😂Dutta ❤🎉

  • @amitachara2996
    @amitachara2996 ปีที่แล้ว +1

    Very nice

  • @RajkinderKaur
    @RajkinderKaur ปีที่แล้ว

    Bahar di Country vich ta bohot khush hali aa ,india vich bohot ਬੇਰੋਜਗਾਰੀ hai , koi ਤਰੱਕੀ ਨਹੀਂ ਹੈ, sarkar ne sara kam band karta lok ਬੇਰੋਜ਼ਗਾਰ fir rahe ne , te Ethe ਡਿਵੈਲਪਮੈਂਟ kitho hoju

  • @Jatinder.13
    @Jatinder.13 ปีที่แล้ว +1

    Dhutta sira acting 🔥

  • @vjyashguri2189
    @vjyashguri2189 ปีที่แล้ว

    Dhutta te jassa yr sachii ghaint acting ❤

  • @Itsdilpreet14
    @Itsdilpreet14 ปีที่แล้ว +2

    Very nice ❤❤❤

  • @nirmalpreetsingh725
    @nirmalpreetsingh725 ปีที่แล้ว +5

    master ji is back dude craa entry❤❤

    • @Harmandeep-5911
      @Harmandeep-5911 ปีที่แล้ว

      ਬਹੁਤ ਵਧੀਆ ਕੰਮ ਆ ❤❤

  • @jagseersingh4506
    @jagseersingh4506 ปีที่แล้ว

    SIRRRRA ACTING BAI JASSA AND PINDI WALA END BABBAL BHABBI JI AND BAI VEERA AND ALL'TEAM GOOD

  • @sagargill1296
    @sagargill1296 ปีที่แล้ว +1

    Sirra krata 😂😂😂😂😂

  • @Legend_never_die1906
    @Legend_never_die1906 5 หลายเดือนก่อน

    💯🔥🚀🌪️

  • @ChabegSingh-s3t
    @ChabegSingh-s3t ปีที่แล้ว

    Coming dalbere bhai I'm so happy
    Nice acting all teem
    Good bless you 🙏

  • @MandeepSingh-sc7mb
    @MandeepSingh-sc7mb ปีที่แล้ว +2

    Nice 😂DP 😂master ji 😂😂😂😂 attt

  • @TikkaSingh-d8k
    @TikkaSingh-d8k ปีที่แล้ว +3

    19:10 ਜੱਸੇ ਦੇ ਰੋਲ ਚੋ ਬੋਲੀ ਸਹੀ ਕਰਵਾਉ ਨਾ ਤਾਂ ਪੰਜਾਬੀ ਨਾ ਹਿੰਦੀ

  • @KuldeepRangi-lk8le
    @KuldeepRangi-lk8le ปีที่แล้ว +1

    Bahut vadia video hai Ji very nice

  • @kaurdeep7625
    @kaurdeep7625 ปีที่แล้ว +3

    ਕੌਣ ਆ ਗਿਆ ਧੁੱਤਾ ਵੀਰ ਆ ਗਿਆ ❤😅

  • @bhupinderonehope95
    @bhupinderonehope95 ปีที่แล้ว +1

    Buht hi gaint love from ❤ one Hope Canberra

  • @Jaspreetsingh-h8w
    @Jaspreetsingh-h8w ปีที่แล้ว +1

    ਸਿੰਮੂ ਬੇਟਾ ਕਹਿੰਦੇ ਛਿੱਤਰ ਜਿੰਨੇ ਮਰਜੀ ਪੈ ਜਾਣ ਪਰ ਮੈਡਮ ਜੀ ਤੋ ਹਾ ਕਰਾ ਕੇ ਹਟੁ 😂😂🫵🫵

  • @amankhosa1121
    @amankhosa1121 ปีที่แล้ว

    ਗੱਗੀ😂😂😂ਸਾਰੇ ਸਿਰਾ❤❤❤

  • @deepgill1103
    @deepgill1103 ปีที่แล้ว

    Najara lyaayetaa Ajj ta Sari team bahut ghaint aa love u sariya nu ❤

  • @reshamsingh7501
    @reshamsingh7501 ปีที่แล้ว +1

    Very nice 👍

  • @satindersingh169
    @satindersingh169 ปีที่แล้ว +1

    Very nice very good

  • @sahibsinghsabipadda
    @sahibsinghsabipadda 11 หลายเดือนก่อน

    Very beautiful Punjabi shot's film

  • @astaadsidhumoosewala3142
    @astaadsidhumoosewala3142 ปีที่แล้ว +1

    Beree de dimag hila dita😅😅😅😅

  • @msf5937
    @msf5937 ปีที่แล้ว

    ਵੈਰੀ ਨਾਈਸ ਬਹੁਤ ਧੰਨਵਾਦ

  • @SUKHNAUHRA
    @SUKHNAUHRA ปีที่แล้ว

    ਬਹੁਤ ਵਧੀਆ ਵੀਰੋ

  • @jotnav8404
    @jotnav8404 ปีที่แล้ว +1

    Aa gya master😅

  • @Vip-ve4kq
    @Vip-ve4kq ปีที่แล้ว

    Aaagya oyeee aaagyaa Dp master aagya

  • @artmedia1860
    @artmedia1860 9 หลายเดือนก่อน

    Dhoota is back ❤❤

  • @Sikhari_13
    @Sikhari_13 ปีที่แล้ว +6

    Episode jaldi release kreya kro bai😅😊

  • @gaggucheemasingh3130
    @gaggucheemasingh3130 ปีที่แล้ว +3

    ਡੀ ਪੀ ਮਾਸਟਰ ਕਰੈਕਟਰ ਪਰੋਪਰ ਨੀ ਫੜ ਰਿਹਾ

  • @hardildihot8357
    @hardildihot8357 ปีที่แล้ว

    Welcome back🎉🎉

  • @soniuppal161
    @soniuppal161 ปีที่แล้ว

    Kaint video

  • @rahulshankar3333
    @rahulshankar3333 ปีที่แล้ว

    ❤❤❤ khush kita bro

  • @Gurpreetsingh-u8i9y
    @Gurpreetsingh-u8i9y ปีที่แล้ว +1

    Dutta ਤਾਂ ਸਮਝਦਾਰ ਹੋ ਗਿਆ ਓਏ

  • @vanusharma0786
    @vanusharma0786 9 หลายเดือนก่อน

    17:37 😂😂😂😂😂😂

  • @sonysidhu1346
    @sonysidhu1346 ปีที่แล้ว

    👌👌👌👌👌👌👌

  • @jasveersinghdhindsa4985
    @jasveersinghdhindsa4985 ปีที่แล้ว +1

    Very very good team

  • @ahmadsb9664
    @ahmadsb9664 ปีที่แล้ว +1

    Best of luck

  • @jagseersingh4506
    @jagseersingh4506 ปีที่แล้ว

    WELCOME TO INDIA BAI PINDI WALA END ALL' TEAM LOVE YOU ❤❤❤❤

  • @amandeep8279
    @amandeep8279 ปีที่แล้ว +4

    Dp sir aa gaya 😂😂

  • @GurvinderSingh-hi2ui
    @GurvinderSingh-hi2ui ปีที่แล้ว

    ਬੜੇ ਬਾਈ ਇੱਕ ਵਾਰ ਫਿਰ ਨੱਚ ਕੇ ਦਿਖਾਂਦੇ😅😅😅😅

  • @makhanbrar3660
    @makhanbrar3660 ปีที่แล้ว

    good ❤❤❤❤❤❤

  • @RajbirKaur-d5e
    @RajbirKaur-d5e ปีที่แล้ว +2

    Very nice😂😂😂❤❤😂😂😂