Bhut sohni vedio hai ji 👌👌👌 Sari team nu waheguru chrdikla vich rakhe ji 🤲🤲 Pr school vich piller te conting baki ta shi hai ji but ten(10)de spelling mistake hai ji Ten nu TNE likhea hoea ji Usnu correct krna chahida hai ji Kioki bache galat sikhde ਹਨ ਜੀ
Harmesh veere...... Harek episode de funny behind the scenes hunde ne jehre, Oh v episode de last ch add krdea kro veere...... Oh v bhut funny lgde😂😂..... Love you saari team nu❤️❤️🥂
ਰਾਣੇ ਬਾਈ ਨੇ ਸਹੀ ਗੱਲਾਂ ਕੀਤੀਆਂ
ਇਹ ਐਪੀਸੋਡ ਵਿੱਚ ਰਾਣੇ ਦਾ ਰੋਲ ਸਭ ਤੋਂ ਵਧੀਆ ❤❤
ਰਾਣੇ ਬਾਈ ਨੇ ਸੱਚੀ ਬਹੁਤ ਸੋਹਣੀ ਗੱਲ ਕਹੀ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਮੇਹਰ ਕਰਨ🙏🙏🙏❤️❤️
ਰਾਣੇ ਨੇ ਬਹੁਤ ਵਧੀਆ ਗੱਲ ਕੀਤੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰਕੀਆ ਬਖ਼ਸ਼ੇ ਵਾਹਿਗੁਰੂ ਤੁਹਾਨੂੰ 🙏🙏🙏🙏
Bahut jyada badiya Bai ji
ਮੇਰੇ ਦਿਲ ਦੀ ਗੱਲ ਕਰਤੀ 22 ਤੂੰ
ਰਾਣੇ ਬਾਈ ਦੀਆਂ ਬਾਤਾਂ ਸਹੀ ਸੈ ❤❤
ਪਹਿਲਾਂ ਧੂਤੇ ਦੀ ਐਕਟਿੰਗ ਵਧੀਆ ਸੀ ਪਰ ਹੁਣ ਗੱਗੀ ਨੰਬਰ ਲੈ ਗਿਆ। ਗਂਗੀ ਦੀ ਐਕਟਿੰਗ ਬਹੁਤ ਹੀ ਵਧੀਆ।
ਰਾਣਾ ਸਿਰਾ ਕਰ ਗਿਆ ❤
ਬਹੁਤ ਵਧੀਆ
ਕਿਆ ਬਾਤਾਂ ਜੀ
ਨਜ਼ਾਰੇ ਆ ਜਾਂਦੇ ਵੀਡੀਓ ਦੇਖ ਕੇ
ਤਾਇਆ ਮੁਖਤਿਆਰ,,,,,ਤਾਈਂ ਰੱਜੀ,,,,,, ਦਲਬੀਰ ਮਾਸਟਰ,,,,,,,, ਜਸਨੀਤ,,,,,, ਮੀਤੀ ,,,,,ਗੱਗੀ ਖੰਡੇਵਾਦੀਆ,,,,,,ਸਿੰਮੂ,,,,,, ਮਿੰਟੂ ਸਰਪੰਚ,,,,,, ਪੁਸ਼ਪਿੰਦਰ ,,,,,ਮਹੇਸ਼ ,,,,,,ਰਾਣਾ ਹਰਿਆਣਵੀ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
😂 Tu na kitee rehji salea 😂
@@GurwindersinghLuckywalia ਤੇਰੀ ਭੈਣ ਦੀ ਲਨ ਦਿੱਤਾ ਤੈਨੂੰ ਕੀ ਮੁਸ਼ਕਲ ਹੈ
@@BhupinderSingh-yg8cgoye salea tnu gall kdi a main main ta mjak krda sala gstod
@@GurwindersinghLuckywalia ਮੇਰੇ ਨਾਲ ਬੰਦਿਆਂ ਵਾਂਗ ਗੱਲ ਕਰ ਕੇ
ਗਾਲਾਂ ਕੱਢੀਆਂ ਤਾਂ ਅੱਗੋਂ ਗਾਲਾਂ ਹੀ ਮਿਲਣਗੀਆ
ਹਰ ਇਕ ਚੈਨਲ ਤੇ ਇਹ ਦਾ ਕਮੈਂਟ ਪੱਕਾ ਹੁੰਦਾ।ਸਿਟੇ ਬਾਲੇ ਮਾਰਦਾ 😂
ਜੇ ਧੁੱਤੇ ਨੂੰ ਕੋਈ ਜਾਣਨ ਲੱਗਿਆ ਤਾਂ ਮਾਲਦਾਰ ਛਡਾ ਇੰਦਰ ਕਰਕੇ ਪਹਿਚਾਣ ਬਣੀਂ ਹੈ ਇਹ ਗੱਲ ਧੁੱਤੇ ਜਾਦ ਰੱਖੀ
dutta ji maldar shada ch aja bhot miss kr rahe ha asi tera sare friends ❤❤❤
ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ
ਰਾਣਾ 🙏🏻🔥🔥🔥
ਗੱਗੀ ਬਾਈ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ ਲੁਧਿਆਣਾ
ਬਹੁਤ ਹੀ ਵਧੀਆ ਵੀਡੀਓ
ਜਿਸ ਨੂੰ ਵੀ ਗੱਗੀ ਦੀ ਐਕਟਿੰਗ ਵਧੀਆ ਲੱਗੀ ਹੈ ਉਹ ਲਾਈਕ ਕਰੋ ❤️🙏🙏
@@jassalkaur 👍🏻👍🏻
ਰਾਣੇ ਬਾਈ ਦਾ ਰੋਲ ਵੀ ਸਿਰਾ ਹੁੰਦਾ ❤️❤️ ਬਹੁਤ ਵਧੀਆ ਟੀਮ 🎉🎉❤
ਧੁੱਤੇ ਬਾਈ ਜੀ ਮਾਲ ਦਾਰ ਛੜੇ ਵਾਲੀ ਵੀਡੀਉ ਵਿਚ ਆਉ ਜਰੂਰ ਚਾਹੇ ਇਕ ਵਾਰ ਆਉ ਤੁਹਾਡੇ ਬਿਨਾ ਵੀਡੀਉ ਦੇਖਣ ਦਾ ਸਵਾਦ ਨਹੀ ਔਦਾ ਤੁਸੀ ਕੀਉ ਨਹੀ ਔਦੇ ਭਾਗੂ ਬਾਈ ਜੀ ਧੁੱਤੇ ਨੂੰ ਜਰੂਰ ਲੇਕੇ ਆਉ ਧੰਨਵਾਦ ❤❤❤❤
ਰਾਣਾ ਅੱਜ ਤਾਂ ਛਾ ਗਿਆ ❤
ਰਾਣੇ ਕੀ ਬਾਤੋਂ ਸਹੀ ਸੇ❤❤
Gaggi khande wadiya 22
And siraaaaaa 22
Chak ke rakh kam
Gaggi don 💪🏻💪🏻💪🏻💪🏻💪🏻🤟🤘
ਬਹੂਤ।ਵਧੀਆ।ਮਨੋਰੰਜਣ।ਧੰਨਵਾਦ।ਸਾਰੀ।ਟੀਮ।ਦੇ।ਤਰੱਕੀਆ।ਕਰੋ।ਭਾਈ।ਸਾਰੇ।ਪਰਮਜੀਤ।ਸਿੰਘ।ਮਾਨ।ਬੁੱਗਰ।ਸੰਗਰੂਰ
Ajj rane y ne siraaa krta ❤
Bohut vadiya video c Rana veer da vadiya msg c salute 🫡 sari team di good act aw Lots of love ❤❤❤❤❤ 🙏
ਵਾਹ ਜੀ ਵਾਹ ਪੁਸ਼ਪਿੰਦਰ ਇਜ਼ ਬੈਕ
ਵਾਹ ਜੀ ਕਮਾਲ਼ ਹੁੰਦੀਆਂ ਤੁਹਾਡੀਆਂ ਵੀਡੀਓ ਬਾਈ
ਬਹੁਤ ਹੀ ਵਧੀਆ ਜੀ
👍👍👍👍👍
👌👌👌👌👌
❤ ਬਹੁਤ ਵਧੀਆਂ ਵੀਡੀਓ ਆਂ ਸਾਰਿਆ ਦੇ ਰ ਰੋਲ ਬਹੁਤ ਵਧੀਆਂ ਸੀ ਖਾਸਕਰ ਗਾਣੇ ਦਾ ਧੰਨਵਾਦ ਜੀ❤❤🎉🎉🎉🎉🎉🎉
ਵੈਸੇ ਤਾਂ ਸਾਰੇ ਕਲਾਕਾਰਾਂ ਦੀ ਪੇਸ਼ਕਾਰੀ ਹੀ ਬਹੁਤ ਵਧੀਆ ਐ ਪਰ ਗੱਗੀ ਤੇ ਦਲਵੀਰੇ ਦੀ ਚੋਹਲਬਾਜੀ ਅਲੱਗ ਕਲਾਸ ਦੀ ਹੁੰਦੀ ਐ।
ਵੀਡੀਓ ਬਹੁਤ ਸੋਹਣੀ ਆ ਐਕਟਿੰਗ ਬਹੁਤ ਸੋਹਣੀ ਕਰੀਏ ਸਕੂਲ ਵਾਲੀ ਬਸ ਇੱਕ ਡਾਂਗਾਂ ਦੀ ਘਾਤ ਆ ਗਈ ਉਹ ਪੂਰੀ ਹੋਜੇ ਦਾ ਨਿਜਾਰਾ ਆਜੇ😂😂😂😂😂😂😂😂😂
❤ ❤ ਬਹੁਤ ਵਧੀਆ ਜੀ ❤ ❤
Rane ne bhot vdia gal kiti aa ❤❤
Dhutte bina ve maldar sada ghaint lagda
ਸਤਸ੍ਰਿਆ ਅਕਾਲ ਜੀ ਸਾਰੀ ਟੀਮ ਨੂੰ ਸੰਗਰੂਰ ਤੋਂ ❤❤❤❤❤
ਜੱਸਾ ਵੈਸਟ ਐਕਟਰ
ਕੁਝ ਕ ਵਖਤ ਲਈ ਹੰਖਾ ਕੀ ਹਥਿਆਰ ਛੱਡੇ ਗਗੀ ਦਬ ਗਿਆ ਬਹਮ ਪਾਲ ਲਿਆ people ਨੇ। 😂❤❤❤ਗਈ Don
Sb di acting bhut sohnii h 🎉🎉🎉🎉
ਧੁੱਤੇ ਭਾਈ ਮਾਲਦਾਰ ਵਿਚ ਕਿਉ ਨੀ ਆਉਂਦਾ ਯਾਰ ਇੱਕ ਬਾਰ ਤਾ ਆ ਉਸ ਵਿਚ ਬੇਨਤੀ ਆ ਕਿਰਪਾ ਕਰਕੇ ਜਰੂਰ ਆਓ ਜੀ
ਇਹ ਬੇਨਤੀ ਸਾਡੀ ਜ਼ਰੂਰ ਮੰਨੋ, ਬਹੁਤ ਮਿੱਸ ਕਰਦੇ ਹਾਂ ਅਸੀਂ ਧੂਤੇ ਨੂੰ ਮਾਲਦਾਰ ਛੜਾ ਵਿੱਚ
Hji dhutte veere menu tuhadi bhot wait aa please jldi maaldar shada vich aun de wait kr rhia
ਮਹੇਸ਼ ਦੇ ਰੋਲ਼ ਵੀ ਬਹੁਤ ਮਿੱਸ ਕਰ ਰਹੇ ਸੀ
Hnjiii❤
@@gurdeepgogi5951Hnjiii
ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤😂❤😂❤😂 ਮੈਂ
School ch 10 nu (Tne) likheya hoya😂
Lv u bro❤
❤❤❤❤❤🎉🎉🎉🎉
Nice video ❤❤❤❤
All team nice work
Very nice video❤❤
Bhut vdia ji video bhut gaint bni wa
शानदार बिडियो बनाई, है बाई❤️❤️❤️❤️रतनपुरा सँगरिया
End Gallbaat dhutte veer bhout khusi hoi tuci vapis aaye love you aa veere dil to ❤❤❤❤❤
Duta bai 🎉🎉🎉🎉 welcome 🤗🤗🤗🤗
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
Sat shri akal 22 ji 🙏🙏 very nice 👍👍❤️❤️🌹🌹😜😜🙋🙋👌👌
Sira bro ji❤🎉🎉🎉
Very very beautiful ji ❤❤❤❤🎉🎉🎉
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਜੀ
ਬਹੁਤ ਵਧੀਆ ਲੱਗਿਆ ਨਾਟਕ
ਦਲਵੀਰੇ ਨੂੰ ਮਾਸਟਰ ਕੀਨੇ ਬੱਨਾ ਤਾ ਬੱਚਿੱਆ ਨੂੰ ਹੀਗਾਲਾ ਕੱਡੀ ਜਾਂਦਾ ਧੰਨਵਾਦ ❤❤❤🎉🎉😅😅
ਵੀਡੀਓ ਬਹੁਤ ਵਧੀਆ ਜੀ ❤
Very Nice❤❤❤
Very good Rana veer ❤❤❤❤❤❤❤
😂😂je mai uda viah krawa ma😂😂je mai viah krawa ma😂😂
Very nice video good acting all team
Very nice vire love you vire 👍👍
Duttiya maldar shda ch aja y bai 😅❤❤
Bhut sohni vedio hai ji 👌👌👌
Sari team nu waheguru chrdikla vich rakhe ji 🤲🤲
Pr school vich piller te conting baki ta shi hai ji but ten(10)de spelling mistake hai ji
Ten nu TNE likhea hoea ji
Usnu correct krna chahida hai ji
Kioki bache galat sikhde ਹਨ ਜੀ
Very nice bouth vidhya vedioe
ਬਹੁਤ ਵਧੀਆ ਵੀੜੀਓ ਬਾਈ ਜੀ
😊😅😮😢🎉😂❤
Kaka❌ baby✔️
😂😂😂 gaggi da role siraaa❤
O ਤਾਇਆ ਜਿਉਦਾ ਮਾਰਤਾ ਬਿਧਵਾ ਪੈਨਸ਼ਨ/💯😂😂
ਬਹੁਤ ਵਧੀਆ veer ji 🙏
Jassa dhillon ❤❤
Gaggi de acting bahut vdiya
ਬਹੁਤ ਵਧੀਆ ਵੀਰੇ ਧੰਨਵਾਦ 👍
First comment
Very nice Simmu is great also guy❤
Starting episodes ch ta hor e kuj kre jnda hunda c pr hun vadia acting krn lg pea ov
ਬਹੁਤ ਸੋਹਣੀ ਵੀਡੀਓ ਆ ਪਰ ਗੱਗੀ ਇਸ ਵੀਡੀਓ ਵਿੱਚ ਬਾਹਲੀਆਂ ਕਮਲੀਆ ਮਰਦਾ ਵੈਸੇ ਗੱਗੀ ਐਕਟਰ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
Bhut vadia roll hai sab dA
Dutte da roll vad to vad la k Aya kro
ਬੱਲੇ ਬੱਲੇ ਲਾਭੋ ਤਾਈ ਆਈ😂
ਸਾਰੀ ਟੀਮ ਬਹੁਤ ਵਧੀਆ ਜੀ
Rana siraaaa ❤❤
Good job 👏 keep it 🆙🇦🇺👍
Duttta bhai sirra gaggi dono da fan sirra acting
Very nice video ji 😅😅❤❤
Nice video vera 💯
Gagi master gagi master hogi kehnda 😊
Ajj tn att krti
Babu bai please ik vaar maldar shda ch aa yr ❤😂
ਬਹੁਤ ਹੀ ਵਧੀਆ ਵੀਡੀਓ ਆ
ਬਾਈ ਤਾਗਾ ਤਾਂ ਦਿਖਾਂਦੇ ਹੁਣ😂😂
Nlce
💯💯💯💯💯💯💯
Nice video dear sir ji ❤❤
👌👌🙏
Gl Baat ghaint a Bt School ch real Bache lay ke ayo ❤❤ Baki Fight ne Edn krwa diti ❤😂😂😂
Good work ❤❤❤
Sirra, video, jasse, ❤❤❤❤❤❤
Episode 1 ghante da krdo bai ❤
Very nice ji 👌
Harmesh veere...... Harek episode de funny behind the scenes hunde ne jehre, Oh v episode de last ch add krdea kro veere...... Oh v bhut funny lgde😂😂..... Love you saari team nu❤️❤️🥂
NYC 👌
Baby siraaa 🤣🤣🤣🤣
ਡੀਪੀ ਮਾਸਟਰ g. ਮਾਲਦਾਰ ਵਿਚ ਆਊ
Jassa and dhoota sirra 😂😂
👌👌👌👌
Good site 👍