ਵਾਹਿਗੁਰੂ , ਸ਼ਬਦ ਦਾ ਅਸਲ ਉਚਾਰਨ ਪਾਠ ਕਰਨਾ ਸਿਖੋ | ਵਾਹ ਗੁਰੂ ਹੈ ਜਾਂ ਵਾਹੇ ਗੁਰੂ ਹੈ | ਸਿਮਰਨ ਕਰਨ ਵਾਲੇ ਜਰੂਰ ਦੇਖੋ

แชร์
ฝัง
  • เผยแพร่เมื่อ 12 ก.ย. 2021
  • ਵਾਹਿਗੁਰੂ , ਸ਼ਬਦ ਦਾ ਅਸਲ ਉਚਾਰਨ ਪਾਠ ਕਰਨਾ ਸਿਖੋ | ਵਾਹ ਗੁਰੂ ਹੈ ਜਾਂ ਵਾਹੇ ਗੁਰੂ ਹੈ | ਸਿਮਰਨ ਕਰਨ ਵਾਲੇ ਜਰੂਰ ਦੇਖੋ | By Sukhvinder Singh Ludhiana
    #wahegurusimran #waheguru
    #sukhvindersinghludhiana
    #simran #waheguru #vaheguru
    #bhajankirtan #bhajan #katha
    #kathakirtan #kirtankatha
    #meditation #simranmeditation
    #shabad #kirtanshabad
    #gurbanishabad #guru
    #gurugranthsahibji
    #gurbani #gurukibani #bani

ความคิดเห็น • 77

  • @user-ur9jz8xs3c
    @user-ur9jz8xs3c 2 หลายเดือนก่อน +1

    ਵਾਹਿ ਗੁਰੂ ਜੀ।

  • @MandeepKaur-if4dd
    @MandeepKaur-if4dd ปีที่แล้ว +2

    ਵਾਹਿ ਗੁਰੂ ਨਾਮ ਜਹਾਜ਼ ਹੈ,ਚੜੇ੍ ਸੋ ਉਤਰੇ ਪਾਰ। ਧੰਨ ਗੁਰੂ ਨਾਨਕ।

  • @mandeepkaur6873
    @mandeepkaur6873 18 วันที่ผ่านมา

    Waheguru ji

  • @JagdishSingh-gu7il
    @JagdishSingh-gu7il 3 หลายเดือนก่อน +2

    ਭਾਈ ਸੁਖਜਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ।

  • @binnukalra8608
    @binnukalra8608 11 วันที่ผ่านมา

    🙏🙏

  • @user-zh1dr2sv9w
    @user-zh1dr2sv9w 4 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jassbai1628
    @jassbai1628 2 ปีที่แล้ว +4

    ਵਾਹਿਗੁਰੂ ਜੀ।

  • @SarwanSingh-de6vn
    @SarwanSingh-de6vn 2 ปีที่แล้ว +3

    ਵੀਰ ਜੀ ਆਪ ਜੀ ਨੇ ਵਾਹਿਗੁਰੂ ਸ਼ਬਦ ਦੀ ਵਿਆਖਿਆ ਬਹੁਤ ਚੰਗੀ ਤਰ੍ਹਾਂ ਸਮਝਾਈ ਹੈ ਧੰਨਵਾਦ ਜੀ ਨਾਲ ਏਹ ਵੀ ਦੱਸੋ ਕਿ ਸਿੱਖ ਧਰਮ ਵਿੱਚ ਕੁੱਲ ਸੰਸਾਰ ਦੇ ਮਾਲਕ ਅਕਾਲ ਪੁਰਖੁ ਲਈ ਵਾਹਿਗੁਰੂ ਸ਼ਬਦ ਵੀ ਵਰਤਿਆ ਜਾਂਦਾ ਹੈ ਐਸਾ ਕਿਉਂ , ਕੀ ਆਪ ਜੀ ਨਾਲ ਫੋਨ ਤੇ ਗਲ ਹੋ ਸਕਦੀ ਹੈ ਤਾਂ ਫ਼ੋਨ ਨੰਬਰ ਦੇਣਾ ਜੀ ਧਨਵਾਦ ਸਹਿਤ।

  • @pbhindikahani
    @pbhindikahani 2 ปีที่แล้ว +8

    ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਧ ਸੰਥਿਆ ਕਰਾਉ

  • @SATNAMSINGH-oc5sj
    @SATNAMSINGH-oc5sj 2 ปีที่แล้ว +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @SATNAMSINGH-oc5sj
    @SATNAMSINGH-oc5sj 2 ปีที่แล้ว +3

    ਵਾਹਿਗੁਰੂ ਸਾਹਿਬ ਜੀ

  • @doctorkaur
    @doctorkaur 2 ปีที่แล้ว +3

    ਬਹੁਤ ਵਧੀਆ, ਸ਼ਰਮ ਦੀ ਗਲ ਹੈ, ਅਸੀ ਜਿਆਦਾ ਗਲਤ ਹੀ ਬੋਲੀ ਜਾ ਰਹੇ ਹਾਂ, ਜਿਆਦਾ ਤੌ ਜਿਆਦਾ ਅਗੇ ਹੋਰਣਾ ਨੂ ਭੇਜੀ ਜਾਏ ਜੀ🙏🏼🙏🏼

  • @statushits4798
    @statushits4798 2 ปีที่แล้ว +3

    ਵਾਹਿਗੁਰੂ ਜੀ 🙏

  • @tejasingh2647
    @tejasingh2647 2 ปีที่แล้ว +1

    ਸਾਹਿਬ ਸਿੰਘ ਜੀ ਦੇ ਟੀਕੇ ਨੇ ਅਸਾਨੀ ਨਾਲ ਗੱਲ ਸਮਝਾ ਦਿੱਤੀ ਬਹੁਤੇ ਨੇ ਤੇ ਗੁਰਮਤਿ ਨੂੰ ਬ੍ਰਾਹਮਣੀ ਬ੍ਰਾਂਡ ਹੀ ਬਣਾਇਆ ਹੋਇਆ ਹੈ।

  • @gurlalmechanical
    @gurlalmechanical 2 ปีที่แล้ว +3

    ਬਹੁਤ ਧੰਨਵਾਦ ਜੀ

  • @rashpalsinghsidhu7823
    @rashpalsinghsidhu7823 2 ปีที่แล้ว +1

    ਗੁਰੂ ਮੰਤਰ ਬਾਰੇ ਬਹੁਤ ਵਧੀਆ ਜਾਣਕਾਰੀ ਹੈ ਜੀ ਧੰਨਵਾਦ

  • @taranjitkaur178
    @taranjitkaur178 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏

  • @gubantkaur9796
    @gubantkaur9796 2 ปีที่แล้ว +1

    ਵਾਹਿ ਗੁਰੂ ਜੀ🙏🌹🙏

  • @randhawa4763
    @randhawa4763 2 ปีที่แล้ว +3

    Waheguru g

  • @GurpreetSingh-gn3cj
    @GurpreetSingh-gn3cj ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੇਨਤੀ ਹੈ ਜੀ ਕੇ ਜਦੋ ਸੰਗਤ ਵਾਹਗੁਰੂ ਵਿਚ ਫਿਰ ਸੰਗਤ ਹ ਨੂੰ ਗੁਪਤ ਕਰ ਦਿੰਦੀ ਹੈ

  • @jawaharsingh2770
    @jawaharsingh2770 2 ปีที่แล้ว

    ਵਾਹਿ ਗੁਰੂ ਜੀ

  • @GagandeepSingh-ze7rc
    @GagandeepSingh-ze7rc 2 ปีที่แล้ว +1

    ਵਾਹਿਗੁਰੂ ਜੀ ❤❤

  • @DaljeetSingh-bn6vi
    @DaljeetSingh-bn6vi 8 หลายเดือนก่อน

    Waheguru ji
    bahut bahut dhanvad khalsa ji

  • @user-ev6nu7ys5x
    @user-ev6nu7ys5x 2 ปีที่แล้ว +3

    Lots of thanx Vir ji..

  • @atarsingh9960
    @atarsingh9960 2 ปีที่แล้ว +1

    ਬਹੁਤ ਵਦੀਆ ਜਾਨਕਾਰੀ ਦਿਨੇ ਜੇ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @SatnamSingh-yj6kp
    @SatnamSingh-yj6kp 8 หลายเดือนก่อน

    Ok

  • @AS-nc5wh
    @AS-nc5wh ปีที่แล้ว

    ਤਹਿ ਦਿਲੋਂ ਧੰਨਵਾਦ ਭਾਈ ਸਾਹਿਬ ਜੀ। ਬੜੇ ਚਿਰ ਦੀ ਸ਼ੰਕਾ ਸੀ ਮਨ ਵਿੱਚ, ਆਪ ਜੀ ਨੇ ਬਹੁਤ ਹੀ ਸੁਖੈਨ ਤਰੀਕੇ ਨਾਲ ਨਵਿਰਤ ਕਰ ਦਿੱਤੀ ਹੈ ਜੀ।

  • @KuldeepLotey
    @KuldeepLotey 2 ปีที่แล้ว +1

    Dhanwaad ji

  • @akempreet8677
    @akempreet8677 9 หลายเดือนก่อน

    Waheguru Mehar kri

  • @jagirsingh7381
    @jagirsingh7381 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ

  • @jskandashortvlog275
    @jskandashortvlog275 2 ปีที่แล้ว +2

    🙏🙏🙏🙏🙏

  • @gurmatvedicpranali7016
    @gurmatvedicpranali7016 2 ปีที่แล้ว +2

    ਪੰਡਿਤੁ ਸਾਹਿਬ ਸਿੰਘ ਜੀ ਨੂੰ ਮਤਿ (ਮਾਂ) ਵਰਤ ਕੇ ਗੁਰਬਾਣੀ ਵਿਚੋਂ ਗੁਰਬਾਣੀਂ ਖੋਜਣੀ ਚਾਹੀਦੀ ਸੀ।
    ਪਰ ਉਹ ਆਪ ਤਾਂ ਡੁੱਬਾ।
    ਨਾਲ਼ੇ ਮਿਸ਼ਨਰੀਆਂ ਨੂੰ ਭੀ ਡੁਬੋ ਗੇਆ।
    ਵੱਡਾ ਟੀਕਾਕਾਰ।
    ਮਿਸਨਰੀਆਂ ਦਾ ਗੁਰੂ।

  • @sangeetasaini8665
    @sangeetasaini8665 2 ปีที่แล้ว +1

    Waheguru ji bahot vadia jankari diti veer ji

  • @rajagakhar515
    @rajagakhar515 2 ปีที่แล้ว +2

    ਵਾਹਿਗੁਰੂ ਸਾਹਿਬ ਸੱਚੇ ਪਾਤਿਸ਼ਾਹ ਜੀ

  • @KMSINGH
    @KMSINGH 10 หลายเดือนก่อน

    ਬਿਲਕੁਲ ਸਹੀ ਹੈ , ਧੰਨਵਾਦ !

  • @41simarjotsingh25
    @41simarjotsingh25 2 ปีที่แล้ว

    WAH GURU 🙏🙏🙏👍👍👍

  • @sarbjitdhillon4317
    @sarbjitdhillon4317 2 ปีที่แล้ว +1

    Very nice ji thanks very much

  • @jarnailsingh2593
    @jarnailsingh2593 2 ปีที่แล้ว +1

    Thanks veer ji

  • @bhaigurjantsinghludhianawa5615
    @bhaigurjantsinghludhianawa5615 2 ปีที่แล้ว

    Waheguru ji ka khalsa waheguru ji ki Fateh ji pro saab ji 🥰🥰

  • @SatnamSingh-ee5bg
    @SatnamSingh-ee5bg 2 ปีที่แล้ว +1

    Very fine

  • @SarwanSingh-de6vn
    @SarwanSingh-de6vn 2 ปีที่แล้ว +1

    ਵੀਰ ਜੀ ਆਪ ਜੀ ਨੇ ਵਾਹਿਗੁਰੂ ਸ਼ਬਦ ਦੀ ਵਿਆਖਿਆ ਬਹੁਤ ਚੰਗੀ ਤਰ੍ਹਾਂ ਸਮਝਾਈ ਹੈ ਨਾਲ ਏਹ ਵੀ ਦੱਸੋ ਕਿ ਸਿੱਖ ਧਰਮ ਵਿੱਚ ਕੁੱਲ ਜ਼ਹਾਂ ਦੇ ਮਾਲਕ

  • @lovepreetkour4725
    @lovepreetkour4725 2 ปีที่แล้ว +1

    Thanks veer ji but wadia jankari diti

  • @kuldipsingh2389
    @kuldipsingh2389 ปีที่แล้ว

    Wahguru

  • @sumandeepbains7161
    @sumandeepbains7161 2 ปีที่แล้ว +1

    👏👏👏

  • @sandeepchahal1702
    @sandeepchahal1702 2 ปีที่แล้ว

    🙏🙏🌹🌹

  • @balbeersingh5571
    @balbeersingh5571 ปีที่แล้ว

    Excellent ...

  • @ajnishverma
    @ajnishverma ปีที่แล้ว

    I was in confusion.now I understand.bahut bahut thanks veere.

  • @gurdarshansingh6297
    @gurdarshansingh6297 2 ปีที่แล้ว

    ਬਹੁਤੇ ਗ੍ਰੰਥੀ ਸਿੰਘ ਆਪ ਗਲਤ ਉਚਾਰਨ ਕਰਦੇ ਹਨ ਜੀ

  • @JagjitSingh-ym8oe
    @JagjitSingh-ym8oe 2 ปีที่แล้ว +1

    ਵੀਰ ਜੀ ਫਤਹਿ ਵਿਚ ਸ਼ਬਦ ਵਾਹਿਗੁਰੂ ਦੋ ਵਾਰ ਆਉਦਾ ਹੈ। ਇਸਨੂੰ ਸਪੱਸ਼ਟ ਕਰੋ

  • @ajnishverma
    @ajnishverma ปีที่แล้ว

    I hope u always guide us.

  • @inderpalsingh8841
    @inderpalsingh8841 2 ปีที่แล้ว

    Darbar sahib v . Ahi keha janda hai.
    Satnaam shri waheguru sahib jio.

  • @prashantverma8743
    @prashantverma8743 ปีที่แล้ว

    Keht nanak tatav vichara bin hari bhajan nai chutkara......

  • @tejasingh2647
    @tejasingh2647 2 ปีที่แล้ว +1

    ਵੀਰ ਸੁੱਖਵਿੰਦਰ ਸਿੰਘ ਜੀ ਦਾਸ ਵੀ ਆਪਣਾ ਕੰਮ ਕਾਰ ਕਰਦੇ ਹੋਏ ਪ੍ਰਚਾਰ ਖੇਤਰ ਨਾਲ ਸਬੰਧਤ ਹੈ। ਅਸੀਂ ਔਨਲਾਈਨ ਗੁਰਬਾਣੀ ਸੰਥਿਆ ਸ਼ੁਰੂ ਕੀਤੀ ਹੋਈ ਹੈ। ਆਸ ਕਰਦਾ ਹਾਂ ਕਿ ਆਪ ਜੀ ਦਾਸ ਨੂੰ ਸਹਿਯੋਗ ਤੇ ਯੋਗ ਸਲਾਹ ਦਿਉਗੇ! ਕਿਰਪਾ ਕਰਕੇ ਆਪਣਾ ਮੋਬਾਈਲ ਨੰਬਰ ਜਰੂਰ ਦੇਣਾ।

  • @simrankaur4105
    @simrankaur4105 ปีที่แล้ว

    ਵਾਹਿਗੁਰੂ ਇੱਕ ਸ਼ਬਦਾਂ ‘ਹੈ ਜੀ ਦੋਨਾ ਵਿਚ ਗੈਪ ਨਹੀਂ ਹੈ ਜੀ ਕਿਉਂਕਿ ਇਕ ਸਾਹ ਵਿਚ ਕਿਹਾ ਜਾ ਸਕਦਾ ਹੈ ਜੀ ਜਿਸ ਤਰਹ ਰਾਮ , ਅਲਾਹ , ਉਮ ਇਨਾ ਦੇ ਦੋ ਹਿੱਸੇ ਨਹੀ ਹੋ ਸਕਦੇ ਤੇ ਵਾਹਿਗੁਰੂ ਦੇ ਕਿਉਂ ਅਗਰ ਮਰਨ ਵੇਲੇ ਅਗਰ ਸਾਹ ਵਾਹਿ ਤੇ ਯਾ ਗੁਰੂ ਤੇ ਅਟਕ ਗਿਆ ਗੁਰੂ ਨਾਨਾਕ ਦੇਵ ਜੀ ਕਹਦੇ ਨੇ ਮਕਦਾਨੇ ਆ ਅਸੀ ਇਕ ਦਮਿ ਹਾ ਜੀ ਕਿ ਦੂਜਾ ਸਾਹ ਆਵੇ ਕਿ ਨਾ ਆਵੇ

    • @devasingh9379
      @devasingh9379 7 หลายเดือนก่อน

      ਭਾਈ ਜੀ ਚੁੰਚ ਗਿਆਨ ਇਥੇ ਨਹੀ ਚਲਣਾਂ!@!ਚੁਅਖਰਾ ਇਹ ਵਿਲੱਖਣ ਹੈ ਜੀ!! ਪੂਰੇ ਬ੍ਰਹਿਮੰਡ ਵਿੱਚ ,ਜਰੇ ਜਰੇ ਵਿੱਚ,ਕੋਈ ਨੁਕਰ ਕੋਈ ਕੋਨਾ,ਨਹੀ ਜਿੱਥੇ ਇਹ ਚੁਅਖਰਾ ਨਾ ਗੂੰਜ ਰਿਹਾ ਹੋਏ!!ਇਹ ਨਾਮੀ ਦਾ ਸਰਗੁਣ ਰੂਪ--------ਇਸ ਬਿਨਾ ਕੁਝ ਹੋਰ ਹੈ ਹੀ ਨਹੀ ।ਇਕਰਸ ਗੂੰਜ ਪਾ ਰਿਹਾ,ਪਦ ਛੇਦ ਤੁਹਾਡੀ ਸਾਡੀ ਮਰਜੀ ਪਈ ਕਰੇ!! ਸੁਖਮ ਦੀਆਂ ਗਲਾਂ ਤ੍ਰੈ ਗੁਣੀ ਬੁਧੀ authentically ਕੁਫਰ ਤਾਂ ਢਾਹ ਸਕਦੀ ਹੈ ਪਰ ਸਚਾਈ ਤੋੰ ਕੋਹਾਂ ਦੂਰ!!!??unmarried ਬਚੀ ਧੀ ਭੈਣ ਜਿਸਨੇ ਹਾਲੇ"ਆਪਿ ਨ ਵੀ ਵੰਞੈ ਸਾਹੁਰੇ ਸਿਖ ਲੋਕ ਸੁਣਾਵੈ। "ਵਾਲੀ ਹਾਲਤ ਵਿੱਚ ਤਾ ਹਾਸੋ ਹੀਣੀ ਗਲ ਬਣਿ ਆਈ। ਗੁਰੇਜ ਕਰੀਏ ,claim ਨਾ ਕਰੀਏ। ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ। ।ਇਸ ਤੋ ਵੱਧ ਅਜ ਨਹੀ।ਫੇਰ ਗੁਰੂ ਨੇਤ ਅਨੁਸਾਰ !!!!!!

  • @devasingh9379
    @devasingh9379 7 หลายเดือนก่อน

    ਪਹਿਲੀ ਗਲਤੀ ਕੀਤੀ ਪਦਛੇਦੀਆਂ ਨੇ ।।ਦੂਜੀ ਗਲਤੀ ਉਨਾ ਨੇ ਇਹ ਕੀਤੀ ਕੀ ਤੈਨੂੰ ਗੁਰਮਤ ਮਾਰਤੰਡ ਨੂੰ ਉਨਾ ਨਾ ਸਦਿਆ।। ਰਹਿਂਦੀ ਕਸਰ ਤੂੰ ਕਢ ਦੈੰਦੋੰ।ਭਲਿਆ ਇਹ ਚੁਅਖਰਾ ਨਹੀ ਕੀਤਾ ਜਾ ਸਕਦਾ ਵਖਰਾ ।ਇਸ ਚੂਅਖਰੇ ਨੂੰ ਚੂਅਖਰੇ ਵਾਲਾ ਆਪ ਲੈ ਕੇ ਆਇਆ ਅਸਾਂ ਸੰਸਾਰੀਆਂ ਦੇ ਉਧਾਰ ਨਿਸਤਾਰੇ ਤਾਈੰ। ਹੁਣ ਇਸ ਦੀ ਰੂਪ ਰੇਖਾ ਵੀ ਬਦਲ ਸੁਟੋ।ਮਿਸ਼ਨਰੀ ਵੀਰੋ ਤੁਹਾਡੀ ਪਹਿਲੀ ਪੰਥ ਨੂੰ ਦਿਤੀ ਦੇਣ ਹੀ ਨਹੀ ਸਾਂਭੀ ਜਾ ਰਹੀ, ਚੋਪਈ,ਜਾਪ ਸਾਹਿਬ, ਤਵ ਪ੍ਰਸਾਦ ਸਵੈਯੇ।ਹੁਣ ਨਵੀ ਛੇੜ ਹੋਰ ਛੇੜ ਛਡੀ ਜੇ।ਸਤਿਗੁਰੂ ਸੁਮਤ ਬਖਸ਼ਣ ਸਾਨੂੰ ਸਭ ਨੂੰ।

  • @YadwinderSingh-ix2eu
    @YadwinderSingh-ix2eu ปีที่แล้ว

    ਬਾਕੀ ਦਾ ਪਤਾ ਨਹੀਂ ਤੁਸੀ ਵਾਹਿਗੁਰੂ ਨਾਮ ਦੇ ਦੁਆਲੇ ਚੱਕਰ ਕਿਉਂ ਖਿੱਚਿਆ ਆਹੀ ਸ਼ਰਧਾ ਤੁਹਾਡੀ
    ਰੱਬ ਤੈਨੂੰ ਅਕਲ ਦਵੇ

  • @jskandashortvlog275
    @jskandashortvlog275 2 ปีที่แล้ว +3

    One subscribe hor bhaji

  • @__pal
    @__pal 2 ปีที่แล้ว

    ਵੀਰ ਜੀ ਫਤਿਹ ਬਲੋਣ ਸਮੇਂ ਵਾਹਿਗੁਰੂ ਦਾ ਉਚਾਰਨ ਕਿਵੇਂ ਕਰਨਾ ਹੈ?

  • @LakhwinderSingh-lb2bj
    @LakhwinderSingh-lb2bj 2 ปีที่แล้ว +2

    ਦੁਨੀਆਂ ਨੂੰ ਸਮਝਾਉਣਾ ਸੌਖਾ ਨਹੀਂ

  • @computerwindow2304
    @computerwindow2304 2 ปีที่แล้ว +1

    ਅਧਾਰ ਲੜੀਵਾਰ ਬੀੜ ਮੁਤਾਬਿਕ ‌ਤਾਂ ਇਹ ਮਸਲਾ ਨਹੀ ਬਣਦਾ। ਵੱਖ ਵੱਖ ਸੰਪਰਦਾਵਾਂ ਦੀ ਆਪਣੋ ਆਪਣੀ ਗਿਆਨ ਬੁੱਧੀ ਕਾਰਣ ਬਹੁਤ ਕੁੱਝ ਸਰਲ ਕਰਨ ਦੀ ਦੌੜ ਵਿੱਚ ਜਾਣੇ ਅਣਜਾਣੇ ਦੁਚਿੱਤੀ ਉਬਾਰ ਦਿੱਤੀ ਹੈ ਅਤੇ ਗੁਰੂ ਦੀ ਗੱਲ ਬਹੁਤੀ ਵਾਰ ਪਹਿਲ ਦਾ ਅਧਾਰ ਨਹੀ ਰਹਿ ਜਾਂਦੀ। ਗੁਰੂ ਸਾਹਿਬ ਕਿਰਪਾ ਕਰਨ ਅਜਿਹਾ ਨਾ ਹੋਵੇ।

  • @user-kk5yt1xk8w
    @user-kk5yt1xk8w 3 หลายเดือนก่อน +1

    ਪੁਰਾਣੇ ਬਜ਼ੁਰਗ ਵਾਹਗੁਰੂ ਕਹਿੰਦੇ ਸਨ ।

  • @Gurnamsingh1977
    @Gurnamsingh1977 2 ปีที่แล้ว +1

    ਐਨੀ ਕੁ ਜਾਣਕਾਰੀ ਦੇਣ ਲਈ ਆਪ ਜੀ ਨੂੰ ਵਿਆਕਰਣ ਚੁੱਕਣੀ ਪਈ ਹੈ।

  • @Gurnamsingh1977
    @Gurnamsingh1977 2 ปีที่แล้ว +1

    ਓ ਭਾਈ ਅਸਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਰ ਰੂਪ ਵਿਚ ਲਿਖੇ ਗਏ ਹਨ।
    ਵਾਹਿਗੁਰੂ ਨੂੰ ਵੱਖ-ਵੱਖ ਇਨ੍ਹਾਂ ਪ੍ਰੋਫ਼ੈਸਰਾਂ ਨੇ ਹੀ ਕੀਤਾ ਹੈ।

  • @simrankaur4105
    @simrankaur4105 ปีที่แล้ว

    You haven’t done proper research,

  • @gurmatvedicpranali7016
    @gurmatvedicpranali7016 2 ปีที่แล้ว +1

    ਓਚਾਰਨ ਦਿ ਗਲ ਤਾਂ ਸਹੀ ਹੈ।
    ਪਰ ਪੰਡਿਤੁ ਜੀ ਦੇ ਟੀਕੇ ਨੂੰ ਸਹੀ ਮੰਨ ਕੇ ਇਹ ਅਗਿਆਨਤਾਂ ਵਿਚ ਸਵੈਯਆਂ ਵਿੱਚ ਚਉਥੇ ਪਾਤਸਾਹ ਦੀ ਪੂਜਾ ਦੀ ਗੱਲ ਕਰ ਗਏ।
    ਇਹ ਗੁਰਮਤਿ ਤੋਂ ਉਲਟੀ ਗੱਲ ਕਰ ਦਿੱਤੀ।
    ਗੁਰਮਤਿ ਅਨੂੰਸਾਰ ਭਾਈ ਗੁਰਦਾਸ ਜੀ ਨੇ ਕੋਈ ਰਚਨਾ ਨਹੀਂ ਰਚੀ।
    ਕੇਵਲ ਮੀਣੇ ਮਸੰਦਾਂ ਨੇ ਓਨ੍ਹਾਂ ਦਾ ਨਾਮ ਵਰਤ ਕੇ ਗੁਰਮਤਿ ਦੀ ਵਿਚਾਰਧਾਰਾ ਨੂੰ ਮੈਲਾ ਹੀ ਕੀਤਾ ਹੈ।

    • @balvindersingh9666
      @balvindersingh9666 2 ปีที่แล้ว +2

      Please don't link every issue with 'GURMAT'

    • @karnailgill3322
      @karnailgill3322 2 ปีที่แล้ว

      Sihari tan kadh hi diti. Sihari ton bagair himat etc likh ke dikhao?

  • @harshsingh2540
    @harshsingh2540 3 หลายเดือนก่อน

    Waheguru ji

  • @sarbjitdhillon4317
    @sarbjitdhillon4317 2 ปีที่แล้ว +1

    Very nice ji thanks very much

  • @devindersingh849
    @devindersingh849 2 ปีที่แล้ว +4

    Waheguru ji

  • @balbirkaur4806
    @balbirkaur4806 2 ปีที่แล้ว +1

    Waheguruji

  • @kashmirsingh8254
    @kashmirsingh8254 ปีที่แล้ว

    Waheguru ji