ਗੁਰਬਾਣੀ ਅੱਖਰਾਂ ਦੇ ਪੈਰਾਂ ਹੇਠਾਂ ਲੱਗੇ ਚਿੰਨਾਂ ਸੰਬੰਧੀ ਸ਼ੁੱਧ ਉਚਾਰਨ - ਉਦਾਤ ਚਿੰਨ ਹਲੰਤ , ਅੱਧਾ ਹ
ฝัง
- เผยแพร่เมื่อ 18 พ.ค. 2019
- ਗੁਰਬਾਣੀ ਅੱਖਰਾਂ ਦੇ ਪੈਰਾਂ ਹੇਠਾਂ ਲੱਗੇ ਚਿੰਨਾਂ ਸੰਬੰਧੀ ਸ਼ੁੱਧ ਉਚਾਰਨ - ਉਦਾਤ ਚਿੰਨ ਹਲੰਤ , ਅੱਧਾ ਹ ( By Pro. Sukhvinder Singh Ji )
for more videos .plz subuscribe channel ( aao gurbani sikhiye )
for donetion ( dasvandh ) plz contect - 97819-99696
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Dhanwad Bhai S S Ldh
ਭਾਈ ਸਾਹਿਬ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਜੀ
ਵਾਹਿਗੁਰੂ ਜੀ
Waheguru ji Khalsa waheguru ji ki Fateh 🙏🙏
ਧਨਬਾਦਵਾਹਿਗੂਰਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
ਵਾਹਿਗੁਰੂ ਜੀ ਧੰਨਵਾਦ ਬਾਬਾ ਜੀ
ਬਹੁਤ ਹੀ ਵਧੀਆ ਢੰਗ ਨਾਲ ਤੁਸੀਂ ਸਮਝਾਉਣਾ ਕੀਤਾ
ਬਹੁਤ ਵਧੀਆ ਜੀ
Wahe guru ji wahe guru ji
Waheguru ji Thawada bahla kre
ਬਹੁਤ ਵੱਧੀਆ ਵੀਰ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਰੱਖੇ
waheguru ji
Pro sahib bhut wadia uprala hai ji
Bahut khoob
Waheguru Mehar kri
Waheguru ji.
Guru kirpa kre
Your teaching style is very good , clear and interesting
Thanks .
ਵਾਹਿਗੁਰੂ ਜੀ ਕਾ ਖਾਲਸਾ।ਵਾਹਿਗੁਰੂ ਜੀ ਕੀ ਫਤਿਹ ⚔️
God bless you my dear brother too good
Waheguru ji
Your teaching is outstanding
Nice video
ਬਹੁਤ ਹੀ ਵਧੀਆ /ਬਹੁਤ ਬਹੁਤ ਧੰਨਵਾਦ / ਬਹੁਤ ਵਡੀ ਸੇਵਾ ਕਰ ਰਹੇ ਹੋ
Maninder kaur🙏🙏🙏🙏
ਸਤਨਾਮ ਵਾਹਿਗੁਰੂ ਜੀ
Waheguru ji 🙏🏼 very nice
Waheguru ji bahut vadhiya uprala hai ji.
Thanks ji
Waheguru ji Thank you
Waheguru Ji
ਧੰਨਵਾਦ ਜੀ
Very useful
Kira Karke pair vice vava bare jankari Deni ji
waheguru ji 🙏
v nice Sukhwinder S g
Good bani video
Ek gall bat bar hi akhi ja rahi hee
Satnam waheguru ji
Good job
Very nice veer ji
Thanx ji
Kalsa ji I appreciate to you, you teaching style/ method is good,we're improving lot,keep it continuous. Wahagur je Ka khalsa wahagur je ke fathe
Good
👍👍
ਕਦੀ ਕਿਸੇ ਨੇ ਨਹੀਂ ਦਸਿਆ, ਕਿ ਜਿਥੇ ਹਲੰਤ ਨਹੀ ਲਗਾ, ਉਥੇ ਵੀ ਬੋਲਨਾ ਹੈ🙏🏼ਬਹੁਤ ਮੇਹਰਬਾਨੀ ਭਾਈ ਸਾਹਿਬ ਜੀ
Bhai ji good effort by you .
Waheguru tuhade te kirpa rkhe
Bhout achhi jaankari bhai Sahib ji
Thank u Somu h
Prof ji adha ਯ di video nai mili description box vich de dende
Good
Waheguru ji Veer ji 🙏🙏
Sehaj path karne ke liye sanchi kha se le sekte hai kyuki aabhi lockdown ke wahaj se Gurughar nahi jaa pa rehe 🙏🙏🙏🙏
akur dlaankar bara dsoo
ਬੰਨ ਦਾ ਅਰਥ ਕਿਨਾਰਾ ਨਹੀਂ ਰੁਕਾਵਟ ਹੁੰਦਾ ਹੈ ਜੀ ।ਬੰਨਿ ਨੂੰ ਉਦਾਤ ਚਿੰਨ ਲਾ ਕੇ ਜਾਂ ਨਾ ਲਾ ਕੇ ਉਚਾਰਨ ਕਰਨਾਂ ਅਰਥ ਨਹੀਂ ਬਦਲਦੇ ਜੀ।
ਵੀਰ ਜੀ ਅਧੇ ਯ ਅਤੇ ਅਧੇ ਹ ਦਾ ਲਿਖਤੀ ਰੂਪ ਦੇ ਫਰਕ ਤੇ ਚਾਨਣ ਪਾੳ ਜੀ।
ਤੁਹਾਡੀ ਬਾਣੀ ਉਚਾਰਣ ਦੀ ਸੇਧ ਦੇਣ ਨਾਲ ਮੇਰਾ ਬਾਣੀ ਦੇ ਪਾਠ ਵਿਚ ਰਸ ਚ ਵਾਧਾ ਕਰ ਦਿਤਾ। ਦੁਬਿਧਾ ਕਢ ਦਿਤੀ 14:17
ਇਸ ਬਾਰੇ Video ਅੱਪਲੋਡ ਕੀਤੀ ਹੋਈ ਹੈ ਜੀ ਤੁਸੀਂ ਦੇਖੀ ਸੇਕਦੇ ਹੋ ਜੀ ਸਾਡੇ ਚੈਨਲ ਤੇ,
Sankhef vich - hahe di ghundi khabe pase murhi hundi hae te yaiye di saje pase.
Wahagur je ka khalsa wahagur je ke fathe
Bhai Sahib ji What is the different between half ਹ ,& ਅੱਧਾ ਯ both looks same while writing .
Bhai sahib sewa bhejan waste bank details te mil gaiyan han par account holder da name nahi milaya, please name v update karo g.
sanchiya Vicho hukamnama Kive le da aa
Video ch dekh lo..allready video mention hai .es topic te
Pallai vich adhak di varto kiti hai aap ji nai saanu kiss tara pata lagaga ki adhak di varto kiss tara ta kiss jagah karni hai dasan di bakshish karo
Pallai akhar Punjabi vich send karo ji..Roman english vich mean clear nahi ho riha
KHALSA JI ESE KRKE GURU SAHIB NE SIKH NU GURBANI DA ABHEYAS KRN DI HADAET KITI ARTH PATA HON TE PATA LAG JANDA
ਭਾੲੀ ਸਾਹਿਬ! ਗੁਰਮੁਖੀ ਲਿੱਪੀ 'ਚ ਮਾਤ੍ਰਵਾਂ 'ਚ ੳੁਦਾਤ ਚਿੰਨ੍ਹ ਮੌਜੂਦ ਨਹੀਂ ਹੈ। ੲਿਹ ੳੁਦਾਤ ਚਿੰਨ੍ਹ ਕਿਸ ਤਰ੍ਹਾਂ ਅਾੲਿਅਾ ਜੀ ?
Ajkal di punjabi vich kai badla aa chuke han, eh vi ona vichon ik hae. Jis tran pahilan adhak likhti roop vich nahi milda per ajkal hae.
ਵੀਰ ਜੀਓ ਧੰਨਵਾਦ ਜੀ।ਹਲੰਤ ਚਿੰਨ ਅੱਧੇ ਹਾਹੇ ਦੀ ਆਵਾਜ਼ ਨਹੀਂ ਦੇਂਦਾ ਜੀ। ਹੱਥ ਲਿਖਤ ਬੀੜਾਂ ਵਿੱਚ ਹਲੰਤ ਦੀ ਜਗ੍ਹਾ ਤੇ ਪੈਰੀ ਅੱਧਾ ਹਾਹਾ ਹੀ ਹੈ ਜੀ। ਹਲੰਤ ਦਾ ਅਰਥ ਵਿਅੰਜਨ ਹੈ ਜਿਸ ਤੋਂ ਸਵਰ ਹਟ ਗਿਆ ਹੈ। ਇਸ ਨੂੰ ਉਦਾਂਤ ਚਿੰਨ ਤਾਂ ਕਹਿ ਸਕਦੇ ਹਾਂ ਕੇ ਭਾਰ ਨਾਲ ਬੋਲਣਾ ਹੈ, ਜਿਵੇਂ ਸਮਾਲੇ ਤੇ ਬੰਨਿ ਵਿੱਚ। ਇਹ ਪਿ੍ੰਟਿਡ ਬੀੜਾਂ ਵਿਚ ਉਕਾਈ ਹੈ ਜੀ । ਧੰਨਵਾਦ ਵੀਰ ਜੀਓ।
🤔🤔
Eh rule fr sikhne cahide hai k nhi Mai confuse ho gyi a 😐
dis like karn valyo sharm karo
KHALSA JI BHAI SANTOKH SINGH JI NE GARB GANJNI TEEKE VICH TEERATH DE ATRH PAVITTAR ATE NAAVA DE ARTH PARMATMA DA NAAM KITE HAN
Gurbani jadon likhi c. Us samay tere boly hoe chin hunde hi nahi c. Eh tan takriban 50 sal pahilan vi nahi c. Hun tuci Navi gurbani likh rahe ho.
Mainu tan tu pagal lagda hai.
ਧਨਬਾਦਵਾਹਿਗੂਰਜੀ
waheguru ji
v nice Sukhwinder S g
Satnam Waheguru ji
Waheguru ji