ਆਪਣੇ ਆਪ ਨੂੰ ਵੱਡੇ ਦੇਸ਼ ਭਗਤ ਕਹਿਣ ਵਾਲੇ ਸ਼ਿਵ ਸੈਨਾ ਆਗੂ ਕੋਲੋਂ ਜਦੋਂ ਪੱਤਰਕਾਰ ਨੇ ਪੁੱਛ ਲਏ ਤਿਰੰਗੇ ਬਾਰੇ ਸਵਾਲ ਤਾਂ..

แชร์
ฝัง
  • เผยแพร่เมื่อ 10 ส.ค. 2022
  • #DailyPostPunjabi #PunjabNews #ShivSena #IndianFlag #Tiranga
    ਆਪਣੇ ਆਪ ਨੂੰ ਵੱਡੇ ਦੇਸ਼ ਭਗਤ ਕਹਿਣ ਵਾਲੇ ਸ਼ਿਵ ਸੈਨਾ ਆਗੂ ਕੋਲੋਂ ਜਦੋਂ ਪੱਤਰਕਾਰ ਨੇ ਪੁੱਛ ਲਏ ਤਿਰੰਗੇ ਬਾਰੇ ਸਵਾਲ ਤਾਂ ਨਹੀਂ ਆਇਆ ਕੋਈ ਜਵਾਬ .....
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpun. .
    Instagram : / dailypostpu. .
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...
    trendingnews ,trending ,news ,trendingnow ,trendingtopic ,india,latestnews,breakingnews,,trendingvideo,trendings ,trendingpost ,trendingtopics ,viral,currentaffairs ,dailynews,newsupdate,worldnews,

ความคิดเห็น • 1.5K

  • @surjitmander5498
    @surjitmander5498 ปีที่แล้ว +131

    ਬਹੁਤ ਵਧੀਆ ਪੱਤਰਕਾਰ ਬਾਈ 😀😀😀।।। ਸਦਾ ਖੁਸ਼ ਰਹਿਣ ਵਾਲਾ ਬੰਦਾ ਕੁਵਰ ਬਾਈ 🙏🏻🙏🏻

    • @Sahil-vk1me
      @Sahil-vk1me ปีที่แล้ว +2

      😀😀😀😀😀

    • @Jagbirsingh-pk1mm
      @Jagbirsingh-pk1mm 9 หลายเดือนก่อน

      ​@@Sahil-vk1mel❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sonupunia6126
    @sonupunia6126 ปีที่แล้ว +68

    ਇਸ ਬੰਦੇ ਨੇ ਛਿਤਰ ਖਾਣ ਦੀ ਜੰਗ ਲੜੀ ਹੈ 😂😂😂

  • @SSDeol
    @SSDeol ปีที่แล้ว +90

    ਪੱਤਰਕਾਰ ਸਿਰਾ 👌👍

    • @AmrikSingh-kl3il
      @AmrikSingh-kl3il ปีที่แล้ว

      ,,, , X,

    • @gurmukhsinghgurmukhsingh3385
      @gurmukhsinghgurmukhsingh3385 ปีที่แล้ว

      Go bar Bhagat

    • @mapsag78
      @mapsag78 ปีที่แล้ว

      sira swa hai patarkar te namuna hai

    • @sardarpindawale7288
      @sardarpindawale7288 ปีที่แล้ว +1

      Aah jehre namuna das de a eh pehla apna app kuj dek len

    • @mapsag78
      @mapsag78 ปีที่แล้ว

      @@sardarpindawale7288 badi mirch lag rahi , hun numune wargi harkatan reporter karega te namune hi bolange , kisi ethical reporter nu kisi di bah farde dekhiya hai, kadi uccha bolda hai, deabte kar riha hai ki makhol

  • @gagangoldy3867
    @gagangoldy3867 ปีที่แล้ว +172

    ਸ਼ੇਰ ,,ਦੇਖ ਲਓ ਸ਼ੇਰ ਇਸ ਦੇ ਸ਼ਕਲ ਨਾਲੋ ਤਾਂ ਮੇਰੇ ਕੁੱਤੇ ਦੀ ਸ਼ਕਲ ਚੰਗੀ ਏ ਸ਼ੇਰ ਬਹਿਸ ਨਿ ਕਰਦਾ sekar ਕਰਦਾ ਤੈਨੂੰ ਤਾਂ ਜਵਾਬ ਬੀ ਦੇਣਾ ਨਿ ਆਂਦਾ ਡੰਗਰ ਸਾਲ਼ੇ

  • @haramindersingh2897
    @haramindersingh2897 ปีที่แล้ว +54

    ਸਭ ਤੋ ਵੱਡਾ ਪਗਲ

  • @Njmodelmaker
    @Njmodelmaker ปีที่แล้ว +65

    ਇੰਨਾ ਨੂੰ ਦੇਸ਼ ਦੇ ਝੰਡੇ ਦਾ ਨਹੀਂ ਪਤਾ ਪਰ ਬੇਈਮਾਨੀ ਮੱਕਾਰੀ ਅਹਿਸਾਨ ਫਰਾਮੋਸ਼ੀ ਗੱਦਾਰੀ ਬਾਰੇ ਇੰਨਾ ਨੂੰ ਬਹੁੱਤ ਵਧੀਆ ਜਾਨਕਾਰੀ ਹੈ

  • @guramritsingh3981
    @guramritsingh3981 ปีที่แล้ว +56

    ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ🙏 ਜੀ ਖਾਲਸਾ🙏 ਜੀ ਭਿੰਡਰਾਂਵਾਲੇ🙏 ਜਿੰਦਾਬਾਦ

  • @manoharsadiq6244
    @manoharsadiq6244 ปีที่แล้ว +39

    ਸਭ ਤੋਂ ਵੱਡਾ ਮੂਰਖ।

  • @onkarsinghvlogs9809
    @onkarsinghvlogs9809 ปีที่แล้ว +40

    Very good sardar saab me fan hogea tohda

  • @jagdeepsamrasamra4434
    @jagdeepsamrasamra4434 ปีที่แล้ว +45

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ🙏🙏🙏

  • @BalwinderSingh-rw5rv
    @BalwinderSingh-rw5rv ปีที่แล้ว +8

    ਇਹਦੀ ਇੰਟਰਵਿਊ ਦੇਖਕੇ ਹਾਸਾ ਨਹੀਂ ਰੁਕਦਾ

  • @RamKumar-ru7gt
    @RamKumar-ru7gt ปีที่แล้ว +43

    Waheguru ji .jo bole so Nehal .sat sri Akal ..

  • @brownboysbeat8444
    @brownboysbeat8444 ปีที่แล้ว +96

    ਤਿਰੰਗਾ ਤਿਰੰਗਾ ਕਰੀ ਜਾਂਦਾ ਤਿਰੰਗੇ ਬਾਰੇ ਦੱਸਣ ਨੂੰ ਹੱਥ ਪੈਰ ਕੰਬਦੇ ਆ ਵੱਡੇ ਸ਼ੇਰ ਦੇ ,,,ਸ਼ਰਮ ਕਰੋ ਸ਼ਰਮ ਜਦੋਂ ਥੋਡੀਆਂ ਮਾਂਵਾਂ ਭੈਣਾਂ ਨਾਲ ਬਦਸਲੂਕੀ ਕੀਤੀ ਜਾਂਦੀ ਆ ਸਾਲਿਓ ਉਦੋਂ ਸ਼ੇਰ ਕਿੱਥੇ ਹੁੰਦੇ ਆ ਥੋਡੇ,,,ਲੋਕਾਂ ਨੂੰ ਜਾਗਰੂਕ ਟਟੂ ਕਰਦਾ ਤਿਰੰਗੇ ਬਾਰੇ ਪਤਾ ਨਹੀਂ,,, ਕੋਈ ਨਾ ਰੱਬ ਬੇ-ਅਕਲਾਂ ਅਕਲ ਦੇਵੇ 🙏🙏

    • @rabbdaradio9619
      @rabbdaradio9619 ปีที่แล้ว +1

      Thoda hisab nal bol oye

    • @rabbdaradio9619
      @rabbdaradio9619 ปีที่แล้ว +1

      Kon aw tu

    • @rabbdaradio9619
      @rabbdaradio9619 ปีที่แล้ว +2

      Mai v is bande de jawab nal agree nhi par tu mawa pehna te tipni kio krda see

    • @kawal538
      @kawal538 ปีที่แล้ว +3

      @@rabbdaradio9619 veer onde kehn da mtlb aa Kyi thava te diya bhaina diya bepatiya hundiya odo eh kyu nhi ਪਹੁੰਚਦੇ ਇਹ ਗਲ ਕਹੀ ਆ ਵੀਰ ਓਹਨੇ 🙏

    • @rudra1240
      @rudra1240 ปีที่แล้ว

      @@rabbdaradio9619 hisaab nal hi boleya kuchh pta hai ni desh bare na tirange kegda desh bhagat aa

  • @DeepSingh-vk4db
    @DeepSingh-vk4db ปีที่แล้ว +43

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ,

  • @amanatiwana4848
    @amanatiwana4848 ปีที่แล้ว +69

    Sant baba jarnail Singh ji khalsa bhindrewale zindabaad⛳ ⛳⛳🦅🦅🦅🦅🔥🔥🔥

    • @bharat641
      @bharat641 ปีที่แล้ว

      Sant daba jarnail singh khalsa bhidrewala murdaabad

    • @itz_nikka_official
      @itz_nikka_official ปีที่แล้ว

      ਅੱਤਵਾਦੀ ਆ ਭੈਣ ਚੋਦ ਕੁੱਤਾ 😂

    • @amanatiwana4848
      @amanatiwana4848 ปีที่แล้ว

      Bander sena wale a kutte de putt sale darpok

    • @bharat641
      @bharat641 ปีที่แล้ว

      @@amanatiwana4848 daaheduru di taalsa
      Kitaab pujn aale
      Deep sidhu kithe hai tada
      Kehnda hi khaalistaan bnaan aya
      Labdaa ni ajkal😂😂

    • @amanatiwana4848
      @amanatiwana4848 ปีที่แล้ว +1

      Bander sena wale bus reply karan wale a j himmat a apna number den fer asi time pake takro fer pta lagu

  • @Boutique_u3v
    @Boutique_u3v ปีที่แล้ว +101

    ਪੱਤਰਕਾਰ ਬਹੁਤ ਦਲੇਰੀ ਨਾਲ ਸਵਾਲ ਕਰਦਾ ਬਹੁਤ ਵਧੀਆ ਬਾਈ ਜੀ 🙏

    • @chamkorsingh8269
      @chamkorsingh8269 ปีที่แล้ว +1

      ਵੀਰਪਤਰਕਾਰਜੀਇਸਗੰਜੇਦੀਜਵਾਨਹੈਨੀਕਿਸੇਗੱਲਤੇਖੜਦਾਹੈਣੀਗਾ

    • @chamkorsingh8269
      @chamkorsingh8269 ปีที่แล้ว +1

      ਵੀਰਪੱਤਰਕਾਰਜੀਗੰਜੇਨੂੰਸਵਧਾਨਵਾਰੈਕੋਈਪਤਾਹੈਣੀ੍੍ਐਵੇਪਾਣੀਵਿੱਚਡਾੰਗਾਮਾਰੀਜਾੰਦਾਹੈ

    • @chamkorsingh8269
      @chamkorsingh8269 ปีที่แล้ว

      ਪਤਰਕਾਰਵੀਰਗੰਜੈਨੂੰਅਟੈਕਨਾਹੌਜੇਪਾਣੀਪਲਾਦੇ

    • @chamkorsingh8269
      @chamkorsingh8269 ปีที่แล้ว

      ਗੰਜਿਆਜਿਦੇਤੈਰੀਮੌਤਆਗੀਸਾਹਨੀਨਿਕਲਨਾ

    • @chamkorsingh8269
      @chamkorsingh8269 ปีที่แล้ว

      ਬਾਈਜੀਪਤਰਕਾਰਗੰਜੇਨੂੰਪੁਸਦਿੱਲੀਅਜਾਦਕਹੀਨੇਕਰਾਈਸੀਊਹਸਿੱਖਸੀ

  • @parmjitkaurgrewal4373
    @parmjitkaurgrewal4373 ปีที่แล้ว +23

    ਤੂੰ ਹਿੰਦੁਸਤਾਨ ਕਹੀ ਜਾਦਾ ਇਹ ਭਾਰਤ ਆ lਤ

  • @jashangaming5957
    @jashangaming5957 ปีที่แล้ว +62

    Very nice speech patrakaar

  • @sarbjeetkaur1511
    @sarbjeetkaur1511 ปีที่แล้ว +7

    ਹਾਲੇ ਤੱਕ ਵੀ ਸੰਤਾ ਦੀ ਤਸਵੀਰ ਡਰਾਵੇ ਵੈਰੀ ਨੂੰ 💯💯💯💯💯

  • @kiratsingh561
    @kiratsingh561 ปีที่แล้ว +14

    Hle Tak v santa di tasveer drave veeri nu⛳⛳🔥🔥

  • @ArshdeepSingh-ig7il
    @ArshdeepSingh-ig7il ปีที่แล้ว +22

    ਖੱਚ ਬੰਦਾ ਇਹ ਇਹਨੂੰ ਕੁਝ ਨਹੀਂ ਪਤਾ,,,,, ਧਰਮਾਂ ਚ ਪਾੜ ਪੌਣਾ ਕੰਮ ਇਹਨਾਂ ਦਾ ਹੋਰ ਕੁਝ ਨਹੀਂ

    • @nareshthakur361
      @nareshthakur361 ปีที่แล้ว

      Fir galat kon aa galat oh ne jo eho jhe firku loka nu follow karde aa

  • @jaspreetkaur-bc5fl
    @jaspreetkaur-bc5fl ปีที่แล้ว +62

    Her ghar ਕੇਸਰੀ ਨਿਸ਼ਾਨ zulenge ਵਾਹਿਗੁਰੂ ਜੀ de aapar ਕਿਰਪਾ h ਖਾਲਸੇ de ਸਿਰ te

    • @singhdiljit8664
      @singhdiljit8664 ปีที่แล้ว +1

      O accha ji kyu sikha nu marwana aa tusi

    • @parmwarring5390
      @parmwarring5390 ปีที่แล้ว +3

      @@singhdiljit8664 nishaan sahib lehron naal kon mareya dass 22

    • @gurpreetkoharhrimpal8016
      @gurpreetkoharhrimpal8016 ปีที่แล้ว +2

      @@singhdiljit8664 zinda kauma di pehchaan jhoolde nishaan

    • @penduamerican1
      @penduamerican1 ปีที่แล้ว +2

      nishan sahib lahroon to dar reha veer churiya bhej da paa le

    • @amangrewal08
      @amangrewal08 ปีที่แล้ว

      @@singhdiljit8664 kon marya a bai

  • @FF_SHORTS31
    @FF_SHORTS31 ปีที่แล้ว +14

    ਹੁਣ ਅੱਗੇ ਤੋਂ ਜਰੂਰ ਪੜਕੇ ਆਇਆ ਕਰੂ ਇੰਟਰਵਿਊ ਦੇਣ ਵੇਲੇ😂😂

  • @HarryRandhawa-bz9hv
    @HarryRandhawa-bz9hv ปีที่แล้ว +4

    ਬਹੁਤ ਵਧੀਆ ਪੱਤਰਕਾਰ ਵੀਰ ਜੀ

  • @gurnamsingh8058
    @gurnamsingh8058 ปีที่แล้ว +23

    ਵੀਰਾ ਇਹ ਫੱਟਣ ਵਾਲਾ ਕਰ ਦਿੱਤਾ ਤੂੰ ਇਹ ਕਿਤੇ ਟੈਂਸ਼ਨ ਨਾਲ ਸੱਚੀ ਹੀ ਨਾ ਫੱਟ ਜਾਵੇ, ਬਾਕੀ ਸਿਮਰਨਜੀਤ ਸਿੰਘ ਮਾਨ ਵੱਧੀਆ ਬੰਦਾ ਹੈ ਤਾਂ ਹੀ ਲੋਕਾਂ ਨੇ ਜਿਤਾਇਆ।

  • @paramdhillon1342
    @paramdhillon1342 ปีที่แล้ว +64

    ਵੀਰ ਚੰਗੇ ਤੇ ਤੁਸੀ ਨਹੀ ਜੇ ਜਿਹੜੇ ਇਹੋ ਜੈ ਫੁਦੂ ਬੰਦੇ ਦੀ interview ਲੈਣ ਚਲੇ ਜਾਂਦੇ ਜੈ

    • @gurpreetsandhu6022
      @gurpreetsandhu6022 ปีที่แล้ว +2

      Sahi gl veer

    • @tarandeepsingh_
      @tarandeepsingh_ ปีที่แล้ว +7

      ਬਾਈ ਕਦੀ ਕਦੀ ਹੱਸੀਆ ਖੇਡੀਆਂ ਵੀ ਕਰਨੀਆਂ ਚਾਹੀਦੀਆਂ 😂

    • @gagandeepkaur5119
      @gagandeepkaur5119 ปีที่แล้ว

      Interview nhi odi la pa krn jnde
      Bandar sena

  • @ramanpalsinghkhoslasaab1110
    @ramanpalsinghkhoslasaab1110 ปีที่แล้ว +20

    Patrakaar veer nu Grand salute 🙏🙏🙏🙏🙏🙏🙏

    • @AmarjeetSingh-vi8sq
      @AmarjeetSingh-vi8sq ปีที่แล้ว

      Aha nashedi lafange log han agencies de shde landu admi haige

  • @gurwinderjeetsingh
    @gurwinderjeetsingh ปีที่แล้ว +11

    ਡਰਦੇ ਦੇ ਪੱਦ ਨਿਕਲੇ ਜਾਂਦੇ ਪਹਿਲੀ ਵਾਰ ਦੇਖਿਆ ਬੁਲਟ
    ਪਰੂਫ਼ ਜੈਕਟ ਵਾਲਾ ਲਵਾਇਨ 😄😄😄😄😄😄😄

  • @manoharsadiq6244
    @manoharsadiq6244 ปีที่แล้ว +64

    ਅਮਨ ਅਰੋੜਾ ਨੂੰ ਪਾਕਿਸਤਾਨ
    ਚ ਛੱਡੋ ਕਸ਼ਮੀਰ ਦੀ ਗੱਲ
    ਕਰਨ ਲਈ।
    ਸਭ ਤੋਂ ਘਟੀਆ ਆਦਮੀ।
    ਮੂਰਖ ਆਦਮੀ ਨੂੰ ਕਿਉਂ
    ਬੁਲਾਉਂਦੇ ਹੋ।

  • @gagangoldy3867
    @gagangoldy3867 ปีที่แล้ว +14

    ਨਾ ਤੈਨੂੰ ਆਪਣੇ ਧਰਮ ਬਾਰੇ ਪਤਾ ਨਾ ਪੰਜਾਬ ਬਾਰੇ ਨਾ ਇੰਡੀਆ ਬਾਰੇ ਤੇਰੇ ਨਾਲੋ ਤਾਂ ਸਾਲਿਆ 5ਵੀ ਕਲਾਸ ਦੇ ਬੱਚੇ ਨੂੰ ਪੁੱਛ ਲਓ

  • @jattmekhma4210
    @jattmekhma4210 ปีที่แล้ว +19

    Sant Sipahi Baba Jarnail Singh ji khalsa bhindrawale Zindabad⚔️ Raaj kregaa Khalsa⚔️ Akaaal⚔️

  • @daljitkaur5824
    @daljitkaur5824 ปีที่แล้ว +3

    ਸੰਤ ਸਾਹਿਬ ਭਿੰਡਰਾ ਵਾਲੇ ਜਿੰਦਾ ਵਾਦ👍

  • @entertainmentworld9133
    @entertainmentworld9133 ปีที่แล้ว +21

    ਖਾਲਿਸਤਾਨ ਜ਼ਿੰਦਾਬਾਦ

  • @daljitkaur5824
    @daljitkaur5824 ปีที่แล้ว +4

    ਸਾਡਾ ਬਾਬਾ ਜੀ ਭਿੰਡਰਾ ਵਾਲਾ ਮਹਾਨ ਹੈ ਰੰਜੇ

  • @amanatiwana4848
    @amanatiwana4848 ปีที่แล้ว +11

    Reporter veer nu salute a 👍

  • @daljitsidhu1490
    @daljitsidhu1490 ปีที่แล้ว +6

    Good ਪੱਤਰਕਰ

  • @Dhillonjatt13
    @Dhillonjatt13 ปีที่แล้ว +16

    Lakh Lanat Va Bander Sena De

  • @kamaljitkaur9827
    @kamaljitkaur9827 ปีที่แล้ว +8

    Waheguru ji Khalsa

  • @bhindersran2170
    @bhindersran2170 ปีที่แล้ว +2

    ਏਹ ਪੱਤਰਕਾਰ ਵੀਰ ਸੱਚਾ ਬੰਦਾ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਬਹੁਤ ਵਧੀਆਂ ਏਹ ਬਾਦਰ ਨੂੰ ਗੰਨਮੈਨ ਕਿਓ ਦਿੱਤੇ ਗਏ ਹਨ ਕਾਂਗਰਸ ਪਾਰਟੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਚਵਲ ਨੂੰ

  • @amanatiwana4848
    @amanatiwana4848 ปีที่แล้ว +14

    Sada kesei nishan sahib sare duniya vich jholda a ⛳🚩

  • @dheeraj2634
    @dheeraj2634 ปีที่แล้ว +19

    Sardar ji ....ehnu heart attack ho jana a ji .......singh is king

    • @sandeepkaur948
      @sandeepkaur948 ปีที่แล้ว +1

      Sahi gal aa

    • @kawal538
      @kawal538 ปีที่แล้ว

      Onde lyi heart v ta hove blungda jiha ta haiga😂😂

    • @indersandhu4274
      @indersandhu4274 ปีที่แล้ว

      Sahi aa.... Kite mar hi na jave

  • @jagjitkaur8497
    @jagjitkaur8497 ปีที่แล้ว +10

    Satnam shri waheguru ji

  • @baljindersingh-tk2my
    @baljindersingh-tk2my ปีที่แล้ว +7

    wahiguru patrkar veer di lambi umer kre

  • @user-uv1ne2bv8z
    @user-uv1ne2bv8z ปีที่แล้ว +2

    Sira lati sardar ji🙏🙏

  • @jaskiratdhaliwal923
    @jaskiratdhaliwal923 ปีที่แล้ว +58

    Jehre insan nu apde desh de flag di history ni pta ohnu hor ki pta hona
    SHAMELESS

    • @m.apunjabi6343
      @m.apunjabi6343 ปีที่แล้ว +2

      ਉਹਨੂੰ ਸਭ ਪਤਾ ਵੀ ਅਨਪੜ ਜਨਤਾ ਨੂੰ ਕਿਵੇਂ ਜਾਤ ਧਰਮ ਦੇ ਨਾਮ ਤੇ ਭੜਕਾਉਣਾ।

    • @gajjansingh4747
      @gajjansingh4747 ปีที่แล้ว

      al

    • @gajjansingh4747
      @gajjansingh4747 ปีที่แล้ว

      @@m.apunjabi6343
      A

    • @lavirana9854
      @lavirana9854 ปีที่แล้ว

      Ehna ne kise toh kug ni laina
      Lodu lok piche lag jande ne
      Sale wadde dhram de agu bane firde

  • @parmjitkaurgrewal4373
    @parmjitkaurgrewal4373 ปีที่แล้ว +7

    ਪਤਾ ਹੀ ਨਹੀਂ

  • @bandheshabandhesha3161
    @bandheshabandhesha3161 ปีที่แล้ว +2

    Excellent Veer ji waheguru ji tuhade lambi Umar dve.good job

  • @chanpreetsingh4425
    @chanpreetsingh4425 ปีที่แล้ว +6

    salute a patarkar veer nu

  • @jashangaming5957
    @jashangaming5957 ปีที่แล้ว +29

    Good patrakaar

  • @jassdalla6736
    @jassdalla6736 ปีที่แล้ว +10

    ਏ lione v ਆ ,ਏ ਤੋਪ ‌ਵੀ ਆ,ਏ ਬੰਬ ਵੀ ,ਏ ਰਾਜੀਵ ਗਾਂਧੀ ਦਾ ਸੰਦ ਵੀ ਆ

  • @resputin8012
    @resputin8012 ปีที่แล้ว +4

    ਸ਼ਕਲ ਤੋ ਏਦਾ ਲਗਦਾ ਜਿਵੇਂ ਕਈ ਦਿਨਾਂ ਬਾਅਦ ਲਾਸ਼ ਪਾਣੀ ਚੋ ਕੱਢੀ ਹੋਵੇ।

  • @JOHALDESIWEB
    @JOHALDESIWEB ปีที่แล้ว +7

    ਓਏ ਹਾਸਾ ਨੀ ਬੰਦ ਹੁੰਦਾ 😂😂😂 ਬਹੁਤ ਕਮੇਡੀ ਕਰਦਾ ਅਮਿਤ ਅਰੋੜਾ ,, ਅਲਾਦੀਨ ਦਾ ਚਿਰਾਗ ਦਾ ਜਿਨ,,ਫਿਲਮ ਚ ਕੰਮ ਜ਼ਰੂਰ ਕਰੋ ਅਮਿਤ ਭਾਜੀ,,ਅਮੀਤ ਅਰੋੜਾ 😂😂😂 ਬਹੁਤ ਹਾਸੇ ਪਾਨੇ ਓ ਤੁਸੀਂ 😂😂

  • @JASSISINGH-hg4in
    @JASSISINGH-hg4in ปีที่แล้ว +12

    Sada 22 attt hi kara gaya daily post punjbi vala

  • @ramanchattha2888
    @ramanchattha2888 ปีที่แล้ว +1

    ਖਾਲਸੇ ਦਾ ਰਾਜ ਹੈ ਖਾਲਸੇ ਦਾ ਰਾਜ ਰਹੁਗਾ

  • @Gymboy_mani
    @Gymboy_mani ปีที่แล้ว +3

    sant jarnail singh ji zindabad

  • @fareedkhankhan9490
    @fareedkhankhan9490 ปีที่แล้ว +9

    ਜਿਵੇ ਦੀ ਤੇਰੀ ਸਕਲ ਐ ਤੂੰ ਮੇਰਾ ਵੀਰ ਮੂਲੀਆ ਵਾਲੇ ਪਰੋਠੇ ਖਾ ਤੇ ਕੁੱਝ ਤੂਫਾਨੀ ਕਰ

  • @jagjitkaur8497
    @jagjitkaur8497 ปีที่แล้ว +6

    Sant jarnail singh pidrabala jidabad

  • @MandeepSingh-xc9hc
    @MandeepSingh-xc9hc ปีที่แล้ว +5

    Jiunda reh patarkaar veer waheguru tenu chardikla vich rkhe 🙌🙌

  • @ManiSingh-hy8fy
    @ManiSingh-hy8fy ปีที่แล้ว +16

    ਓਏ ਗੰਜੇ ਜੇ ਤੈਨੂੰ ਕਿਸੇ ਤੋ ਡਰ ਨਹੀਂ ਲੱਗਦਾ ਫੇਰ ਸਕਿਓਰਿਟੀ ਕਿਉ ਲੈਂਦਾ ਏ ਜੇ ਇਕ ਪਿਓ ਦਾ ਤਾਂ ਸਕਿਓਰਿਟੀ ਵਾਪਸ ਕਰ ਫੇਰ ਪਤਾ ਲੱਗੂ ਵਡੇ ਸ਼ੇਰ ਦਾ

  • @gunnisandhu2774
    @gunnisandhu2774 ปีที่แล้ว +11

    haha salya nu pta kuch ni 🤣🤣🤣🤣🤣🤣

  • @pritpalsingh7180
    @pritpalsingh7180 ปีที่แล้ว

    ਬਹੁਤ ਵਧੀਆ ਪੱਤਰ ਕਾਰ ਵੀ ਰ ਨੂੰ ਸਲੂਟ ਹੈ ।ਏਹ ਬੰਦਾ ਬਹੁਤ ਗਲਤ ਵਿਆਨਾ ਬਾਜੀ ਕਰਦਾ ਹੈ ,ਪੰਜਾਬ ਤੇ ਦੇਸ਼ ਨੂੰ ਕੀ ਦੇਣ ਹੈ ।

  • @navunaina8883
    @navunaina8883 ปีที่แล้ว

    Wah wah

  • @goshigoshi8276
    @goshigoshi8276 ปีที่แล้ว +4

    Sardara jiunda reh rab Teri khair karay

  • @ekemkaur8384
    @ekemkaur8384 ปีที่แล้ว +5

    Patarkaar nu salute⛳⛳⛳

  • @RandomWRLDW
    @RandomWRLDW ปีที่แล้ว +2

    Waheguru ji waheguru ji waheguru ji waheguru ji
    Mehar karo ji

  • @jagbirsinghrandhawa5913
    @jagbirsinghrandhawa5913 ปีที่แล้ว +1

    Nice job bro wmk

  • @balrajsingh3392
    @balrajsingh3392 ปีที่แล้ว +7

    Sirra paterkar aa singh sahab

  • @amanatiwana4848
    @amanatiwana4848 ปีที่แล้ว +7

    Khalistan zindabaad⛳ 🚩💪🦅🦅🦅🦅🚩🚩🚩🚩🔥🔥

  • @jashan_uk
    @jashan_uk ปีที่แล้ว +2

    Khalistan zindabadh se te zindabadh rahe ga ❤

  • @brarchhapianwaliwala1003
    @brarchhapianwaliwala1003 ปีที่แล้ว +10

    ਬਹੁਤ ਵਧੀਆ ਪੱਤਰਕਾਰ ਵੀਰ 🌹🌹🌹🌹

    • @BalwinderSingh-kp2yt
      @BalwinderSingh-kp2yt ปีที่แล้ว

      ਇਸ ਬੰਦੇ ਦੀ ਬੈਕ ਬਲੱਸਟੀ 84 ਰਾਕਟ ਲਾਚਰ ਵਰਗੀ ਇਸ ਦਾ ਪਿਛਵਾੜਾ ਬਹੁਤ ਵੱਡਾ ਇਹ ਪਾਕਿਸਤਾਨ ਨੂੰ ਉਡਾ ਦੇਵੇਗਾ

  • @manurana9888
    @manurana9888 ปีที่แล้ว +3

    ਪਾਣੀ ਬਿਜਲੀ ਅੰਨ ਪੰਜਾਬ ਦਾ ਪੰਜਾਬ ਤੇ ਰਾਜ ਕਰਦੀ ਦਿੱਲੀ ਇਸ ਕਰਕੇ ਬਹੁਤ ਜਾਦਾ ਬੋਲਦੇ ਹਨ ਕੁੱਤੇ ਇਹਨਾਂ ਨੂੰ ਬਹੁਤ ਜਾਦਾ ਸਪੋਟ ਮੋਦੀ ਦੀ ਇਸ ਕਰਕੇ ਇਹਨਾਂ ਨੂੰ
    ਹਰ ਸਹੂਲਤਾਂ ਮਿਲ ਜਾਦੀਆਂ ਹਨ

  • @king-tg6wz
    @king-tg6wz ปีที่แล้ว +7

    🤟Singh sardar jindabad ahnu khende Sher 🦁

  • @paramjitsinghgill2677
    @paramjitsinghgill2677 ปีที่แล้ว +2

    Reporter veer ji my salute

  • @SukhwinderSingh-jb7rn
    @SukhwinderSingh-jb7rn ปีที่แล้ว +2

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਰਾਂਵਾਲਿਆਂ ਜਿੰਦਾ bad

  • @AmrinderGhumanOfficial
    @AmrinderGhumanOfficial ปีที่แล้ว +12

    Full kuttekhani 😂😂

  • @jagjitkaur8497
    @jagjitkaur8497 ปีที่แล้ว +19

    Waheguru ji ke fateh

  • @sidhumoosewala2387
    @sidhumoosewala2387 ปีที่แล้ว +3

    Pattarkar veer God bless u luv u❤❤

  • @anmoldhillon984
    @anmoldhillon984 ปีที่แล้ว +30

    Salute aa patarkaat veer nu❤

  • @pavitarsingh8008
    @pavitarsingh8008 ปีที่แล้ว +5

    ਅਜਿਹੇ ਕਤੀੜਾ ਨਾਲ ਟਾਈਮ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਜੀ

  • @gurisardaar2849
    @gurisardaar2849 ปีที่แล้ว +4

    ਬੱਲੇ ਬਈ ਤੇਰੇ ਸਿਰਾ ਹੀ ਲਾ ਤਾਂ 😂

  • @karnailsingh7338
    @karnailsingh7338 9 วันที่ผ่านมา

    ਬੰਬ ਲਕ ਨਾਲ ਬੰਨਣ ਵਾਲਾ ਕੰਮ ਤਾਂ ਆਪ ਖੁਦ ਹੀ ਕਰਨਾ ਪੈਦ ਹੈ।ਜਿਹੜੇ ਅਜਿਹਾ ਸੋਚ ਲੈਂਦੇ ਹਨ, ਉਹ ਖਚਾ ਨਹੀਂ ਮਾਰਦੇ।

  • @WorldWideSorts6
    @WorldWideSorts6 ปีที่แล้ว +5

    ਸ਼ਿੰਘ ਗੰਜੇ ਦੇ ਉਤੇ ਚੜ ਰਿਹਾ ਗੰਜਾ ਪਿੱਛੇ ਹੋ ਰਿਹਾ 😂

  • @Boutique_u3v
    @Boutique_u3v ปีที่แล้ว +7

    Sant jarnail singh khalsha bhindrawale zindabaad ❤️💪

  • @baljindersinghmehra6587
    @baljindersinghmehra6587 ปีที่แล้ว +8

    Sant jarnail singh bhindra vale Sade sant c sant hai te sant hi Rehan ge pehla lion dekhya va jehda kamb reha va shyad namunia hoya va te Sade ghar tn guru da kesri Nishan sahib hi jhulle ga 💪💪

  • @hunerelectronics.3376
    @hunerelectronics.3376 ปีที่แล้ว +2

    Khalistan jindabad 🙏🙏

  • @Gurjindersingh-ss7vz
    @Gurjindersingh-ss7vz ปีที่แล้ว +4

    Sardar g salute h tuhanu

  • @Gagandeep-me2iz
    @Gagandeep-me2iz ปีที่แล้ว +9

    Ganje nu Sicorty de lor nhi
    Dr. di lor a vchare da dimag ni thik
    😢😢😢😢

    • @kitkat3039
      @kitkat3039 ปีที่แล้ว

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @snipersahib8796
    @snipersahib8796 ปีที่แล้ว +11

    Yaar Esh chaval de interview kueo karday ja 🙏🙏🙏🙏

  • @jatinderkaur6692
    @jatinderkaur6692 ปีที่แล้ว +1

    Nice sardaar veer great 👍

  • @GurjantSingh-ro2ee
    @GurjantSingh-ro2ee ปีที่แล้ว +2

    Yr atoma tgdia krda bnda 🤣🤣😅💯💯🙌

  • @gurpreet927
    @gurpreet927 ปีที่แล้ว +24

    ਓਏ ਗੰਜਿਆ ਤੈਨੂੰ ਸਿੰਘਾਂ ਨੇ ਉਦੇੜ ਦੇਣਾ e o ਤੂੰ ਜਾਣਦਾ ਨਈ ਅਜੇ ਸਾਡੀ ਕੌਮ ਨੂੰ,,,,, ਪਾਗ਼ਲ ਓਹ ਤੇ ਤੂੰ ਦਿਸ e ਰਿਹਾ

    • @Ranjitsingh-uq3zf
      @Ranjitsingh-uq3zf ปีที่แล้ว

      ਹੋ ਸਕਦਾ ਹੈ ਕਿ ਤੁਹਾਡਾ ਪਿਤਾ ਜਲਦੀ ਹੀ ਗੰਜਾ ਹੋ ਜਾਵੇਗਾ, ਸੂਰ ਵਾਂਗ ਚੀਕਦੇ ਹੋਏ ਜੋਕਰ ਨੂੰ ਦੇਖੋ

    • @yaadwindersingh2992
      @yaadwindersingh2992 ปีที่แล้ว

      Thorra samma ehde shiter phenge jida bolda

  • @jagdeepkaurbrar7417
    @jagdeepkaurbrar7417 ปีที่แล้ว +7

    Balle oye Sher journalist 🙏

  • @gurkaran33karan66
    @gurkaran33karan66 ปีที่แล้ว +1

    Waheguru g

  • @SatpalSingh-hs4de
    @SatpalSingh-hs4de ปีที่แล้ว +2

    Very good Veer ji

  • @yadwindersingh2785
    @yadwindersingh2785 ปีที่แล้ว +3

    ਪਤਰਕਾਰ ਵੀਰੇ ਇਸ ਲੌਡੇ ਕੋਲ ਕਿ ਲੈਣ ਜਾਦੇ ਹੋ

  • @jagjitkaur8497
    @jagjitkaur8497 ปีที่แล้ว +6

    Sardar jidabad

  • @HarjinderSingh-bm1kx
    @HarjinderSingh-bm1kx ปีที่แล้ว +1

    Pattarkar zindabad

  • @dilpreetdilpreet7590
    @dilpreetdilpreet7590 ปีที่แล้ว +2

    ਮੇਰੇ ਡੋਡੇ ਬਰਗਾ ਸਿਰ ਏਡਾ

  • @arjinderbrar7356
    @arjinderbrar7356 ปีที่แล้ว +4

    Sant g zindabad

  • @jatindersingh1643
    @jatindersingh1643 ปีที่แล้ว

    ਅਸੀ ਨੀ ਕਰਦੇ ਸਲੋਟ ਤੇਰੇ ਤਰੰਗੇ ਨੂੰ ਅਸੀ ਨਿਸ਼ਾਨ ਸਾਹਿਬ ਮੋਹਰੇ ਸਾਡਾ ਸਿਰ ਝੁਕਦਾ