SINGH SHER TE BAAZ - PAMMA DUMEWAL

แชร์
ฝัง
  • เผยแพร่เมื่อ 30 พ.ค. 2020
  • Singer - Pamma dumewal
    Lyrics- Jarnail Singh gholia
    Music- Deep Royce
    Composer- Hardeep Atwal
    Project- Kuljit Singh Sandhu
    Video- Redknot Arts
    Editor-Gurchet Sandhu
  • เพลง

ความคิดเห็น • 599

  • @jattstatus4936
    @jattstatus4936 3 ปีที่แล้ว +55

    ਰਾਜੇ ਰਣਜੀਤ ਜੇਹਾ ਰਾਜ ਕੋਈ ਨਾ
    ਪੱਗ ਜੇਹਾ ਦੁਨੀਆ ਤੇ ਤਾਜ ਕੋਈ ਨਾ
    ਫ਼ਕਰਾਂ ਦੀ ਕੁਲੀ ਜੇਹਾ ਮੇਹਲ ਕੋਈ ਨਾ
    ਬੰਦਾ ਸਿੰਘ ਜੇਹਾ ਜਰਨੇਲ ਕੋਈ ਨਾ
    ਹਰਿ ਸਿੰਘ ਨਲਵੇ ਜੇਹਾ ਸਰਦਾਰ ਕੋਈ ਨਾ
    🙏🙏🙏🙏🙏
    ਚੰਗੇ ਗੀਤ ਕੋਈ ਸੁਣਦਾ ਨਹੀਂ,
    ਫਿਰ ਕਹਿੰਦੇ ਮਾੜਾ ਲਿਖਦੇ👈👈 ਆ।

    • @funkyinterview4741
      @funkyinterview4741 3 ปีที่แล้ว +1

      , love form Pakistan
      th-cam.com/video/rtOb7ATvZl8/w-d-xo.html

    • @gurlalsingh4208
      @gurlalsingh4208 2 ปีที่แล้ว

      👍👍👍

    • @sukhwantsingh79
      @sukhwantsingh79 3 หลายเดือนก่อน

      👌👌👌👍👍👍

  • @amanpreet2309
    @amanpreet2309 4 ปีที่แล้ว +17

    ਵੀਰੇ ਦਿਲੋਂ ਸਤਿਕਾਰ ਤੁਹਾਡੀ ਗਾਇਕੀ ਨੂੰ 🙏🙏🙏 ਸਿਰਾ ਸੋਂਗ 👌👌👌👌♥️♥️♥️♥️

  • @SukhchainSinghKurar
    @SukhchainSinghKurar 4 ปีที่แล้ว +90

    ਸਤਿਕਾਰਕਾਰ ਯੋਗ ਵੱਡੇ ਵੀਰ ਸਰਦਾਰ ਜਰਨੈਲ ਸਿੰਘ ਘੋਲੀਆ ਜੀ ਦੀ ਜ਼ਿੰਦਗੀ ਦੇ ਤਜਰਬੇ ਦਾ ਨਿਚੋੜ ਬਹੁਤ ਹੀ ਖੂਬਸੂਰਤ ਲੋਕ ਤੱਥ ਜਿਸਨੂੰ ਅੱਜ ਦੇ ਸਮੇਂ ਜੀ ਬੁਲੰਦ ਅਵਾਜ਼ ਵੱਡੇ ਵੀਰ ਪੰਮਾ ਡੂੰਮੇਵਾਲ ਜੀ ਨੇ ਬਾਖੂਬ ਨਿਭਾਇਆ। ਜਿਉਂਦੇ ਵੱਸਦੇ ਰਹੋ।
    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ।।

    • @buntysingh-zz8fx
      @buntysingh-zz8fx 3 ปีที่แล้ว +1

      Beautiful song ji

    • @buntysingh-zz8fx
      @buntysingh-zz8fx 3 ปีที่แล้ว +1

      @@AmandeepKaur-px9ol acha ji

    • @sachaasingh9009
      @sachaasingh9009 3 ปีที่แล้ว +1

      @@buntysingh-zz8fx ਖਾਲਿਸਤਾਨ ਜਿੰਦਾਬਾਦ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਖ਼ਾੜਕੂ ਸ਼ਹੀਦ ਅਮਰ ਰਹਿਣਗੇ!!

    • @sachaasingh9009
      @sachaasingh9009 3 ปีที่แล้ว +1

      ਵੀਰ ਜੀਉ, ਸਿੰਘ, ਸ਼ੇਰ ਅਤੇ ਬਾਜ਼ ਕਿਸੇ ਦੀ ਗੁਲਾਮੀ ਨਹੀਂ ਸਹਿਣਗੇ, ਸੱਚ ਗਾਇਆ ਤੁਸੀਂ। ਖ਼ਾਲਿਸਤਾਨ ਅਸੀਂ ਲਈ ਕਿ ਰਹਿਣਾ ਹੈ! Referendum 2020, may be delayed due to COVID-19, but it is going to happen, and Khalistan will be an independent country! For Sikhs and by the Sikhs!

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @preetlyricist
    @preetlyricist 4 ปีที่แล้ว +65

    ਬਹੁਤ ਖੂਬ ਸਾਰੀ ਟੀਮ ਨੂੰ ਸਤਿਕਾਰ 🙏🌹

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @user-fv5bw6yi2k
    @user-fv5bw6yi2k 3 ปีที่แล้ว +25

    ਬਹੁਤ ਖੂਬ ਲਿਖਿਆ ਅਤੇ ਗਾਇਆ ਵੀ ਖੂਬ ਐ ਜੀ
    ਸਦਕੇ ਯੋਧਿਆਂ ਦੇ।ਥੈਂਕ ਯੂ ਵੈਰੀ ਮੱਚ

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @SukhpalDarshan
    @SukhpalDarshan 4 ปีที่แล้ว +81

    ਵਾਹ ਜੀ ਵਾਹ,,, ਹਮੇਸ਼ਾਂ ਦੀ ਤਰਾਂ ਬਹੁਤ ਵਧੀਆ ਗੀਤ | ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ,,, ਜਿਓੰਦੇ ਵਸਦੇ ਰਹੋ ਵੀਰੋ | :)

    • @funkyinterview4741
      @funkyinterview4741 3 ปีที่แล้ว +2

      check this, love form Pakistan
      th-cam.com/video/rtOb7ATvZl8/w-d-xo.html

  • @MY_NAME0001
    @MY_NAME0001 4 ปีที่แล้ว +36

    Bahut sohna geet full support a pamme bai❤

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @RavinderSingh-xp6cx
    @RavinderSingh-xp6cx 3 หลายเดือนก่อน +1

    ਪੰਮੇ ਵੀਰ ਜੀ ਬਹੁਤ ਵਧੀਆ ਲੋਕ ਤੱਥ ਹੈ ਜੀ। ਇਸੇ ਹੀ ਰਸਤੇ ਰਿਹੋ ਤੁਹਾਡੇ ਤੇ ਇਹੀ ਮਾਣ ਹੈ ਜੀ।

  • @KOHINOORKHALSA
    @KOHINOORKHALSA 3 ปีที่แล้ว +1

    Good work ji carry on

  • @RahulChaudhary-qp3qf
    @RahulChaudhary-qp3qf 4 ปีที่แล้ว +43

    ਬਹੁਤ ਵਧੀਆ ਗੀਤ ਪੰਮੇ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @gurditsinghdhillon5360
    @gurditsinghdhillon5360 4 ปีที่แล้ว +8

    ਬਹੁਤ ਵਧੀਆ ਗਾਇਕੀ ਵੀਰ। ਇਵੇ ਹੀ ਜਾਰੀ ਰੱਖਿਉ ਮਾਣ ਹੈ ਤੁਹਾਡੇ ਉਪਰ। ਆਸ ਹੈ ਮਾਣ ਨਹੀ ਤੁਟਣ ਦਿਉ ਗੇ ਤੁਸੀ

  • @sandeepgholia6491
    @sandeepgholia6491 4 ปีที่แล้ว +47

    ਵੱਡੇ ਵੀਰ ਜਰਨੈਲ ਘੋਲੀਆ ਜੀ ਦੀ ਕਲਮ ਹੋਏ ਤੇ ਪੰਮਾ ਡੂਮੇਵਾਲ ਦੀ ਆਵਾਜ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਦੀ ਆ

  • @lovepreetsinghsangrurpb1375
    @lovepreetsinghsangrurpb1375 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਲਿਖਿਆ ਤੇ ਗਾਇਆ ਅਕਾਲ ਪੁਰਖ ਜੀ ਮੇਹਰ ਬਣਾਈ ਰੱਖਣ ਜੀ

  • @sachaasingh9009
    @sachaasingh9009 3 ปีที่แล้ว +2

    ਸਿੰਘ ਚਾਹੁੰਦੇ ਨੇ ਆਪਣਾ ਆਜ਼ਾਦ ਮੁਲਕ, ਖਾਲਿਸਤਾਨ! ਤਾਂ ਕਿ ਗੁਲਾਮੀ ਮੁੱਕੇ!

  • @JITmusic2021
    @JITmusic2021 3 ปีที่แล้ว +1

    ਪੰਮੇ ਬਾਈ ਤੇਰੇ ਗਾਣੇ ਬਹੁਤ ਹੀ ਸੋਹਣੇ ਹੁੰਦੇ ਨੇ,, ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @harjitsinghsahi1633
    @harjitsinghsahi1633 3 ปีที่แล้ว +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ।

  • @akaalcreationsofficial
    @akaalcreationsofficial 3 ปีที่แล้ว +95

    We need to promote this guy bcoz I first time seeing singer with proper beard 😊🙏🏻

    • @PrabhjotSingh-xn1rs
      @PrabhjotSingh-xn1rs 3 ปีที่แล้ว +4

      Bilkul 22 g

    • @historyedition2214
      @historyedition2214 3 ปีที่แล้ว +4

      Bir singh ni dekhya

    • @sarwansingh-cj6xb
      @sarwansingh-cj6xb 3 ปีที่แล้ว +1

      Sahi gll👍

    • @akaalcreationsofficial
      @akaalcreationsofficial 3 ปีที่แล้ว +2

      @@historyedition2214 hnji virji oh v bhot wadiya lagde ne

    • @historyedition2214
      @historyedition2214 3 ปีที่แล้ว +4

      @@akaalcreationsofficial vaise ik gall dekhi jdo proper ਦਾਹੜੇ wala koi singer geet gaunda tan baki singers nalo ohna di kalam boht vakhri hundi jiwe zimewari vadh jandi

  • @JaswantSingh-tj4mz
    @JaswantSingh-tj4mz 4 ปีที่แล้ว +2

    ਵੱਡੇ ਵੀਰ ਜਰਨੈਲ ਘੋਲੀਆ ਹਮੇਸ਼ਾ ਚੰਗਾ ਲਿਖਦੇ ਨੇ ਬਹੁਤ ਸੋਹਣਾਂ ਗੀਤ ਐ ਪੰਮੇ ਵੀਰ ਨੇ ਕਮਾਲ ਕਰ ਦਿੱਤੀ।।
    ਜਸਵੰਤ ਲਖਣਪੁਰੀ

  • @rajamahilpuri1319
    @rajamahilpuri1319 3 ปีที่แล้ว +1

    Very nice Pamme veer,, waheguru eda ei chadaei rakhe

  • @MsGahla
    @MsGahla 3 ปีที่แล้ว +1

    Boht Wadia Pammea keep it up 👍👍👍👍👍👍👍👍👍👍👍👍👍👍👍👍👍👍

  • @rj14053
    @rj14053 2 ปีที่แล้ว +1

    Pamma Dumewal is a true Sikh of Guru... Please promote him
    ਪੰਮਾ ਦੁਮੇਵਾਲ ਗੁਰੂ ਕੇ ਸੱਚੇ ਸਿੰਘ ਹਨ । ਮੇਰੇ ਸਾਰੇ ਵੀਰ singer ਨੂੰ ਪ੍ਰਮੋਟਰ ਕਰ ।।

  • @kulbirsinghdakoha
    @kulbirsinghdakoha 4 ปีที่แล้ว +1

    ਹੀਰਾ ਭਰਾ ਸਾਡਾ...ਬਹੁਤ ਹੀ ਸੋਹਣਾ ਗੀਤ...ਲਿਖਿਅਾ ਤੇ ਗਾੲਿਅਾ...ਗੁਰਚੇਤ ਵੀਰ ਬਹੁਤ ਵਧੀਅਾ....

  • @gabr0o
    @gabr0o 3 ปีที่แล้ว +3

    Bkmaal Geet har vaar di tarh 👌👌
    Pamma Dumewal bai saadke tuhade

  • @gurpreetsinghshimlapuri8470
    @gurpreetsinghshimlapuri8470 3 ปีที่แล้ว +1

    ਬਹੁਤ ਖੂਬਸੂਰਤ ਗੀਤ ਲਿਖਿਆ ਤੇ ਗਾਇਨ ਕੀਤਾ ਹੈ ਵੀਰ ਜੀ।

  • @DaljitSingh-cu4dd
    @DaljitSingh-cu4dd 3 ปีที่แล้ว +2

    👍👍👍👍👍👍👍 siraa la ta veer ji dilo ❤ slaam

    • @funkyinterview4741
      @funkyinterview4741 3 ปีที่แล้ว

      , love form Pakistan
      th-cam.com/video/rtOb7ATvZl8/w-d-xo.html

  • @mangasingh2563
    @mangasingh2563 4 ปีที่แล้ว +3

    Wah ji Wah att aa 22ji

  • @gursangamsingh11
    @gursangamsingh11 3 ปีที่แล้ว +2

    Ghannnnnnnt aww virrr jii 🤗👌

    • @funkyinterview4741
      @funkyinterview4741 3 ปีที่แล้ว

      , love form Pakistan
      th-cam.com/video/rtOb7ATvZl8/w-d-xo.html

  • @SurinderSingh-wd4ni
    @SurinderSingh-wd4ni 4 ปีที่แล้ว +4

    ਬਾਈ ਜੀ ਬਿਨਾਂ ਸੁਣੇ ਏਨਾ ਕੁ ਭਰੋਸਾ ਹੋ ਗਿਆ ਕੇ ਬਦੀਆਂ ਹੀ ਹੋਊ ਗਾ ਪੰਮੇ ਬਾਈ ਦਾ ਗੀਤ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

    • @funkyinterview4741
      @funkyinterview4741 3 ปีที่แล้ว

      , love form Pakistan
      th-cam.com/video/rtOb7ATvZl8/w-d-xo.html

  • @jagseersingh2586
    @jagseersingh2586 3 ปีที่แล้ว +1

    Veer ji bss eho jehe sohne te prernadayik songs gounde raho
    Ajj tahude vrge singers di punjab nu bahut lorh hai veer ji*

  • @gurpreetsingh-bt7qp
    @gurpreetsingh-bt7qp 3 ปีที่แล้ว +7

    ਆਹ ਡਿਸਲਾਇਕ ਵਾਲੇ ਮੂਰਖ਼ ਲੲੀ ਇੱਕ ਲਾਈਨ ਗੀਤ ਦੇ ਵਿੱਚ ਹੀ ਹੈ ਕਿ ਘੋਲੀਏ ਦੇ ਲਿਖੇ ਬੋਲ ਸਭ ਨੂੰ ਫਿੱਟ ਬਹਿੰਦੇ ਨਾ।।।।।।

  • @kulveersinghsardarji2472
    @kulveersinghsardarji2472 3 ปีที่แล้ว +1

    Good pumma brother super
    Kisan Ekta jindabad 🔥👍

  • @mannusandhu3637
    @mannusandhu3637 2 ปีที่แล้ว

    Bahut vdiaa Bai g
    Jehde pehla morche te nhi gye Bai g
    Hunn hi jaa aavo 👍👍👍👍👍🙏🙏🙏
    Kisan Mazdoor Ekta Zindabad 👍👍👍
    Punjab Zindabad Punjabi Zindabad

  • @bittudairy1291
    @bittudairy1291 4 ปีที่แล้ว +5

    Waheguru ji ka Khalsa waheguru ji ki Fateh

  • @kkaallmm1000
    @kkaallmm1000 4 ปีที่แล้ว +7

    ਬਹੁਤ ਹੀ ਵਧੀਆ ਜੀਓ ।।
    "ਵਹਿਗੁਰੂ ਹੋਰ ਵੀ ਚੜ੍ਹਦੀ ਕਲਾ ਬੱਖਸੇ"

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @user-jy2tq4yx5y
    @user-jy2tq4yx5y 3 ปีที่แล้ว +3

    ਵੀਰ ਜੀ ਸਲੂਟ ਆ ਤੁਹਾਨੂੰ ਰੱਬ ਤਰੱਕੀ ਬਖਸ਼ੇ ਤੁਹਾਨੂੰ

  • @secterysaab8276
    @secterysaab8276 3 ปีที่แล้ว +3

    All time blockbuster

  • @jagneetsingh3330
    @jagneetsingh3330 3 ปีที่แล้ว

    Love u paji bhut vdia sirra koka waheguru mehar rakhe tuhade te ...chardikla bakshe

  • @pritampj2238
    @pritampj2238 4 ปีที่แล้ว +1

    ਬੜੀ ਦੇਰ ਬਾਅਦ ਕੁਝ ਚੰਗਾ ਸੁਨਣ ਨੂੰ ਮਿਲਿਆ ਮੁਬਾਰਕਾਂ ਜੀ. (ਜਗਦੀਸ਼ ਪ੍ਰੀਤਮ )

  • @kuljitsinghsekhon2014
    @kuljitsinghsekhon2014 3 ปีที่แล้ว

    ਢੇਰ ਮੁਬਾਰਕਾਂ ਛੋਟੇ ਵੀਰ ਪੂਰੀ ਟੀਮ ਲਈ ਚੜਦੀ ਕਲਾ ਲਈ ਦੁਆਵਾਂ ਕਲਮ ਤੇ ਅਵਾਜ਼ ਬਾ ਕਮਾਲ

  • @GurpreetSingh-tk2tg
    @GurpreetSingh-tk2tg 3 ปีที่แล้ว +1

    Wah ji wah! Bahut hi sache lyrics and beautifully sung by Pamma 22g👍👍👍👍 waheguru ji chardi kla bakhshe!

    • @funkyinterview4741
      @funkyinterview4741 3 ปีที่แล้ว

      , love form Pakistan
      th-cam.com/video/rtOb7ATvZl8/w-d-xo.html

  • @karansinghbabbar438
    @karansinghbabbar438 3 ปีที่แล้ว

    Bahut vadiya veer pamma dumewaliyA te garnail gholia veer

  • @punjabistatuspunjabistatus8077
    @punjabistatuspunjabistatus8077 3 ปีที่แล้ว

    ਸਿੰਘ ਸ਼ੇਰ ਤੇ ਬਾਜ ਕਦੇ ਗੁਲਾਮੀ ਸਹਿੰਦੇ ਨਾ 💪💪💪💪💪

  • @singhsabsingh6511
    @singhsabsingh6511 3 ปีที่แล้ว

    Bah kya bat a bohat badea song veer ji jeonda reh pamma veer ji

  • @ArpanKaurPannu
    @ArpanKaurPannu 4 ปีที่แล้ว +21

    ਬਹੁਤ ਵਧੀਆਂ ਗੀਤ

    • @romipreet8545
      @romipreet8545 3 ปีที่แล้ว

      Saira song aa g

    • @goodboy-ye1yd
      @goodboy-ye1yd 3 ปีที่แล้ว

      Hlo g arpan

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @paramcanada7552
    @paramcanada7552 3 ปีที่แล้ว +1

    Sira pamme bai ji ... as always 💪💪💪💪

    • @funkyinterview4741
      @funkyinterview4741 3 ปีที่แล้ว

      , love form Pakistan
      th-cam.com/video/rtOb7ATvZl8/w-d-xo.html

  • @harpreetsidhu9270
    @harpreetsidhu9270 3 ปีที่แล้ว +3

    ਤੇਰਾ ਗਾਣਾ ਸੁਣ ਰੂਹ ਖੁਸ਼ ਹੋ ਜਾਂਦੀ ਆਹ ਯਾਰਾਂ

    • @funkyinterview4741
      @funkyinterview4741 3 ปีที่แล้ว

      , love form Pakistan
      th-cam.com/video/rtOb7ATvZl8/w-d-xo.html

  • @JasbirSingh-fy8vy
    @JasbirSingh-fy8vy 3 ปีที่แล้ว +1

    ਸੁਪਰਹਿਟ ਪੰਮਾ ਵੀਰ ਜੀ

  • @harpalbuttar5396
    @harpalbuttar5396 4 ปีที่แล้ว +1

    ਬਹੁਤ ਹੀ ਵਧੀਆ ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ

  • @lkysingh4018
    @lkysingh4018 3 ปีที่แล้ว +2

    Sabat soorat sardaar, waheguru g

  • @gsidhu392
    @gsidhu392 3 ปีที่แล้ว +1

    Bakmaal bemisaal
    Likhat te awaaj
    Keep it up 👍👍👍💪💪💪👌👌👌

  • @punitrana7760
    @punitrana7760 4 ปีที่แล้ว +2

    Siraa krati bai

  • @daljitjassal2881
    @daljitjassal2881 4 ปีที่แล้ว +5

    End 22 pra

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @harsimransingh5469
    @harsimransingh5469 3 ปีที่แล้ว +1

    Nice veere good job💯💯💯💯 🙏🙏🙏🙏🙏

  • @user-hs8sc6qi8i
    @user-hs8sc6qi8i 2 ปีที่แล้ว

    पहली बार आपके गीत सुने हैं सच में बहुत अच्छा लगा हर कलाकार ऐसा गाए तो शायद बच्चे भी गलत ना हो

  • @MandeepKaur-ln9ni
    @MandeepKaur-ln9ni 2 ปีที่แล้ว

    Wah veero jio. Congratulations to all your team members

  • @talwindersingh3893
    @talwindersingh3893 7 หลายเดือนก่อน

    Aajkal te samee ch ehni vadiya Gayiki salutte aa 🫡

  • @RajanSingh-pn4ms
    @RajanSingh-pn4ms 3 ปีที่แล้ว +1

    Nice paa g puri team nu

  • @FIFABOY-ek4fv
    @FIFABOY-ek4fv ปีที่แล้ว +1

    ਬਾਈ ਜੀ ਬਹੁਤ ਹੀ ਵਧੀਆ

  • @singhsaravjit8214
    @singhsaravjit8214 3 ปีที่แล้ว +1

    bohat vadia likeya te gaya veer ne

  • @gauravmehra5564
    @gauravmehra5564 2 ปีที่แล้ว

    Bhut sohna song ... 22 nu mere vallo sat Shri akaal

  • @satindersinghsattadahbdahb3595
    @satindersinghsattadahbdahb3595 3 ปีที่แล้ว +2

    Sat Sri akaal
    Very nice 🙏
    :-\✍️✍️👌👌

  • @jitsingh7016
    @jitsingh7016 3 ปีที่แล้ว +4

    Proud of you puma Dumewal love for you, from 🇺🇸 Jeet Dhesi international wrestler and wrestling coach USA 🇺🇸

    • @aulakhz9612
      @aulakhz9612 3 ปีที่แล้ว

      Accha y tu coach aa

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @sarbjeetkaur1740
    @sarbjeetkaur1740 3 ปีที่แล้ว

    Very very very very very nice singer.....god bless you...rab hor kraki bakshe.....

  • @paramjeetgill944
    @paramjeetgill944 3 ปีที่แล้ว +1

    Very good song veer 👌👍👍

  • @harjeetkaurkaur7917
    @harjeetkaurkaur7917 3 ปีที่แล้ว

    Bahut Accha geet te bahut vadiya Gaya I like it very much waheguru trikiya deve thanks

  • @jagjeetaulakh4308
    @jagjeetaulakh4308 3 ปีที่แล้ว +1

    Up to the mark singh saab

  • @rajkkailey1943
    @rajkkailey1943 4 ปีที่แล้ว +9

    👏👏👏👏👏god bless you 🙏

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @n.srandhawaindustries2190
    @n.srandhawaindustries2190 3 ปีที่แล้ว +1

    Waheguru ji Waheguru ji Waheguru ji Waheguru ji Waheguru ji

    • @funkyinterview4741
      @funkyinterview4741 3 ปีที่แล้ว

      , love form Pakistan
      , see
      th-cam.com/video/rtOb7ATvZl8/w-d-xo.html

  • @sarabjitjhajj4686
    @sarabjitjhajj4686 3 ปีที่แล้ว +1

    V nice bro ਵਾਹਿਗੁਰੂ ਚੜ੍ਹਦੀ ਕਲਾ ਕਰੇ ਜੀ ਆਪ ਜੀ ਨੂੰ ਲੰਬੀ ਉਮਰ ਬਖਸ਼ਣ from ss Jhajj Barapind

  • @user-kawalmajha
    @user-kawalmajha 3 ปีที่แล้ว

    ਵਾਹ ਜੀ ਵਾਹ ਮਜ਼ਾ ਆ ਗਿਆ 🚩🚩🙏🙏

  • @andhnahibhakathoon8138
    @andhnahibhakathoon8138 3 ปีที่แล้ว

    ਬਹੁਤ ਈ ਪਿਆਰਾ ਗਾਣਾ ਗਾਇਆ ਏ 👌🏼👌🏼

  • @s.gursewaksingh3686
    @s.gursewaksingh3686 3 ปีที่แล้ว

    ਵੀਰ ਜੀ ਬਹੁਤ ਹੀ ਸੱਚੀਂ ਕਲਮ ਚੋਂ ਨਿਕਲੇ ਬੋਲ।ਜਿਓਦਾ ਵੱਸਦਾ ਰਹੋਂ ਵੀਰ ਜੀ ☺️

  • @JasbirSingh-fy8vy
    @JasbirSingh-fy8vy 3 ปีที่แล้ว +1

    ਵਾਹ ਜੀ ਵਾਹ ਸੱਚ ਬਹੁਤ ਕੋੜਾ ਹੁੰਦਾ ਵੀਰ ਜੀ

  • @KhantwalaMaan
    @KhantwalaMaan 3 ปีที่แล้ว +12

    ੴ ਸਤਿਗੁਰੂ ੴ ਪ੍ਰਸਾਦ ੴ ਸਤਿਨਾਮ ਵਾਹਿਗੁਰੂ ੴ ਸਰਦਾਰ ਪੰਮਾ ਸਿੰਘ ਜੀ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ 🌷🍁☬ॐ卐☪︎✝︎✝︎☪︎☪︎卐ॐॐ☬

  • @luckyluckymaan6287
    @luckyluckymaan6287 3 ปีที่แล้ว

    ਜੀਓ ਬਾਈ ਜੀ ਸਵਾਦ ਲਿਆਤਾ ਬਾਬਾ ਮੇਹਰ ਕਰੇ

  • @babbumaan5326
    @babbumaan5326 4 ปีที่แล้ว

    Bht vadiya song aaveer ji rabb trakki bakhse

  • @majorsingh1345
    @majorsingh1345 3 ปีที่แล้ว

    ਬਹੁਤ ਵਧੀਆ ਗਾਇਕੀ ਸਮਾਜ ਨੂੰ ਸੇਧ ਦੇਣ ਵਾਲੀ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੇ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਉੱਪਰ ਵੀ ਗੀਤ ਗਾਇਆ ਕਰੋ ਬਹੁਤ ਪਿਆਰੀ ਆਵਾਜ਼

  • @inderjeetsingh1578
    @inderjeetsingh1578 3 ปีที่แล้ว +1

    Fabulous job...

  • @user-jp1lp8cm1z
    @user-jp1lp8cm1z 8 หลายเดือนก่อน

    Bahut wadia verr g

  • @nsptirthsinghkalsi2630
    @nsptirthsinghkalsi2630 4 ปีที่แล้ว +13

    ਸਦਕੇ ਬਾਬੇਓ ਕਿਅਾ ਬਾਤਾਂ ਜੀ

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @Rmndeepg
    @Rmndeepg 4 ปีที่แล้ว

    Bahut wadhiyaaa...

  • @harwindergill4536
    @harwindergill4536 3 ปีที่แล้ว +1

    wa g wa singh saab

  • @JaspreetSingh-db2ef
    @JaspreetSingh-db2ef 3 ปีที่แล้ว

    Keya baat aa bai diyan v nice ...song

  • @MomDad-xw3rw
    @MomDad-xw3rw 26 วันที่ผ่านมา +1

    Sade ropar jile di shan hai pamma y

  • @sukhmindersinghsingh1706
    @sukhmindersinghsingh1706 2 ปีที่แล้ว

    Proud of singers like you...chardikala

  • @chandarshekharajad7773
    @chandarshekharajad7773 3 ปีที่แล้ว +2

    cultural song.
    Good job. God bless you.
    Carry on

    • @funkyinterview4741
      @funkyinterview4741 3 ปีที่แล้ว

      check this, love form Pakistan
      th-cam.com/video/rtOb7ATvZl8/w-d-xo.html

  • @Singh.749
    @Singh.749 3 ปีที่แล้ว

    Veer bahut badiaa

  • @user-bv7wv5wl4y
    @user-bv7wv5wl4y 4 ปีที่แล้ว +2

    ਬਹੁਤ ਵਧੀਆ ਵੀਰ ਜੀ 🙏

  • @amritpalkaur9750
    @amritpalkaur9750 4 ปีที่แล้ว +1

    ਬਹੁਤ ਵਧੀਆ ਲਿਖਤ
    ਬਹੁਤ ਵਧੀਆ
    ਵਾਹਿਗੁਰੂ ਜੀ ਮੇਹਰ ਕਰਨ

  • @GurcharanSingh-wg2dj
    @GurcharanSingh-wg2dj 2 ปีที่แล้ว

    Bohat Wadia veer g luvangarhia

  • @sarbjotsingh3028
    @sarbjotsingh3028 3 ปีที่แล้ว

    Koi Rees ni bhajii..no words

  • @JatinderSingh-fd1zo
    @JatinderSingh-fd1zo 4 ปีที่แล้ว

    ਵਾਹ ਜੀ ਕਿਆ ਬਾਤ
    ਬਹੁਤ ਸਾਰਾ ਪਿਆਰ ਦੁਬਈ ਤੋਂ

  • @1957jaspal
    @1957jaspal 4 ปีที่แล้ว +1

    ਜਿਉਂਦਾ ਰਹਿ,ਸਦਾ ਚੜਦੀ ਕਲਾ ਚ ਰਹੇਂ!!

    • @funkyinterview4741
      @funkyinterview4741 3 ปีที่แล้ว

      , love form Pakistan
      th-cam.com/video/rtOb7ATvZl8/w-d-xo.html

  • @SUKHVINDERSINGH-bs3dm
    @SUKHVINDERSINGH-bs3dm 3 ปีที่แล้ว

    Vhuttt vdhiyaa song bro..

  • @sukhabhullar8966
    @sukhabhullar8966 3 ปีที่แล้ว +1

    Buhat vadiya g

  • @shaffysamanalyrics5275
    @shaffysamanalyrics5275 3 ปีที่แล้ว

    Bohat sohna bai😍😍😍

  • @HardeepAtwal16
    @HardeepAtwal16 4 ปีที่แล้ว

    ਬਹੁਤ ਸੋਹਣਾ ਗੀਤ ਡੂੰਮੇਵਾਲ ਸਾਬ............🙏🙏🙏

  • @charanjitgill215
    @charanjitgill215 7 หลายเดือนก่อน

    ਬਾਕਮਾਲ ਗੀਤ ਲਿਖਣ ਵਾਲਾ ਅਤੇ ਗਾਉਣ ਵਾਲਾ। super

  • @jdfilmsjassideol
    @jdfilmsjassideol 4 ปีที่แล้ว

    End as veer ji

  • @HeeraSingh-gn5si
    @HeeraSingh-gn5si 3 ปีที่แล้ว

    Bahut wadia paji