Dunia De Rang : Pamma Dumewal (Official Video) Deep Royce | Juke Dock
ฝัง
- เผยแพร่เมื่อ 3 ต.ค. 2024
- JUKE DOCK Presents New Song DUNIA DE RANG By PAMMA DUMEWAL
Subscribe To Our Channel For New Songs : bit.ly/Subscrib...
Song : Dunia De Rang
Singer : Pamma Dumewal
Lyricist : Ashok Bhaura
Music : Deep Royce
Composer : Hardeep Atwal
Directed By : Japjeet
Design : Yasheen Ghurail
Presentation By : Jatinder Pal Singh
Producer : Jagjit Singh Dhillon & Sukhjit Singh Dhillon
Special Thanks : Davinder Singh (Canada)
Label : JUKE DOCK
[ Enquiry No. +91 7307800101]
---‐-------------------------------------------------------------------
🎵STREAMING ON🎵
iTunes apple.co/2lYk3mY
Apple Music apple.co/2lYk3mY
Gaana bit.ly/2kOkGzk
Jio Saavn bit.ly/2mjs4mW
Spotify spoti.fi/2lWqyqM
Amazon Music amzn.to/2kCUW9m
YT Music bit.ly/2lWqoQc
------------‐----------------------------------------------------------
Click Here To Subscribe : bit.ly/Subscrib...
Enjoy And Stay Connected With Us📲
Website - jukedock.com/
Facebook - / jukedock
Instagram - / jukedock
#DuniaDeRang #PammaDumewal #JukeDock
Give Your Feedback In form Of LIKE👍COMMENT📥SHARE📲
Subscribe Us For More Updates🎵🎶
Bhut sohna song a ji...ikali ikali line bhut great a...love it...💞
Ikk ikk gl sachi aw ji dunia de rang ch sirra la ta ji
ਬਹੁਤ ਸੋਹਣਾ ਗੀਤ
Ssa bhaji bht sohna song hai.dunia da sach gaeya hai tusi.bht bht mubarka ji.
Nice vr keep it up
ਜੇ ਵਧੀਆ ਗਾਉਣ ਵਾਲੇ ਘੱਟ ਹਨ ਤਾਂ ਵਧੀਆ ਨੂੰ ਸੁਣਨ ਵਾਲੇ ਦਰਸ਼ਕਾਂ ਵੀ ਵਿਰਲੇ ਹੀ ਨੇ
ਮੈਂ ਨਹੀਂ view ਦੱਸਦੇ ਹਨ
Yes
Ha bai sahi gall aa
ਚੰਗੀ ਚੀਜ਼ ਕੋਈ ਨਹੀਂ ਸੁਣਦਾ
Dislike krn wale pta ni ki sun na chahonde ne
Sach hai
ਗੀਤ ਤਾਂ ਬਾਕਮਾਲ ਹੈਗਾ ਹੀ ਹੈਗਾ
ਸ਼ੁਰੂ ਤੇ ਅਖੀਰ ਵਿਚ ਜੋ ਵੀਰ ਨੇ ਹੇਕ ਲਾਈ ਐ ਉਹ :::ਸਿਰਾ::::ਲਾਉਂਦੀ ਆ।
ਮੈਨੂੰ ਮਾਣ ਹੈ ਕਿ ਮੈਂ ਐੱਸ. ਅਸ਼ੋਕ ਭੌਰਾ ਸਾਹਿਬ ਤੇ ਜਨਾਬ ਦਰਸ਼ਪ੍ਰੀਤ ਪੰਮੇ ਨੂੰ ਜਾਣਦਾ ਹਾਂ। ਬਹੁਤ ਦੁਆਵਾਂ।
ਵੀਰ ਅਸ਼ੋਕ ਜੀ ਦਾ ਨੰਬਰ ਮਿਲ ਜਾਊਗਾ
@@ramanrapper7518 ਜੀ, ਨੰਬਰ ਤਾਂ ਮਿਲ ਜਾਵੇਗਾ। ਪਰ ਹੁਣ ਉਹ ਅਮਰੀਕਾ ਵਿਖੇ ਹਨ। ਦਸੰਬਰ ਜਨਵਰੀ ਚ ਪੰਜਾਬ ਆਉਣ ਸ਼ਾਇਦ।
ਮੈ ਮਾਣ ਨਾਲ ਕਹਿ ਸਕਦਾ ਕਿ
ਪੰਮੇ ਵੀਰ ਦੇ ਸਾਰੇ ਗੀਤ ਪਰਿਵਾਰ ਨਾਲ
ਬੈਠਕੇ ਦੇਖ ਸੁਣ ਸਕਦੇ ਆ ! ਜਿਊਦਾਂ ਰਹਿ ਵੀਰੇ
Veer g Ede Toh vadda sanmaan ki ho sakda jdo tuhade warga veer Eda da comment krda
Good
Waheguru ji best punjabi song🎵
ਸੱਚ ਹੈ❤
ਮੇਰਾ ਪਿੰਡ ਮਾਣਕ ਮਾਜਰਾ ਜ਼ਿਲਾ ਮੋਹਾਲੀ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ,😢😮
ਪੰਜਾਬ ਨੂੰ ਇਸ ਤਰ੍ਹਾਂ ਦੀ ਗਾਇਕੀ ਦੀ ਹੀ ਲੋੜ ਹੈ ਬਾਈ ਜੀ। ਬਹੁਤ ਵਧੀਆ👌👌👌
Very good singer
ਇਸ ਨੂੰ ਕਹਿੰਦੇ ਆ ਸੱਭਿਆਚਾਰ 👌👌❤
shi gal ji
Sahi gal aa super punjabi
Eh ta shaan a shaan punjab di waheguru mere veer nu aini traki deve k virse nu vat (kasvati) lagh jaye
ਰੱਬ ਤਰੱਕੀਆਂ ਬਖਸੇ ਵੀਰ ਨੂੰ ਸਦਾ ਹੀ ਏਦਾ ਦੇ ਗੀਤ ਗਾਉਂਦੇ ਰਹੋ।
ਵਾਹ ਇਹ ਹੁੰਦੇ ਆ ਗੀਤ ਕੋਈ ਦੱਸੋ ਲੱਚਰ ਕਲਾਕਾਰਾ ਨੂੰ ਪੰਜਾਬੀਓ ਇਸ ਤਰਾਂ ਦੇ ਗੀਤ ਸੁਣਿਆ ਕਰੋ 🙏🙏
ਬਹੁਤ ਘੱਟ ਰਾਖੇ ਸੱਭਿਆਚਾਰ ਦੇ
ਪੰਮੇ ਬਾਈ ਤੈਥੋਂ ਬਹੁਤ ਆਸਾਂ ਨੇ ,
ਆ ਲੱਚਰ ਕਲਾਕਾਰ ਤਾ ਮੇਰੇ ਲਈ ਤੁਰਦੀਆਂ ਫਿਰਦੀਆਂ ਲਾਸ਼ਾ ਨੇ ....
ਕਰਮਜੀਤ
Sahi keha vrr
ਜੀਉਂਦਾ ਰਹਿ ਵੀਰੇ ਤੁਹਾਡੇ ਵਰਗੇ ਵੀਰਾਂ ਕਰਕੇ ਸਾਡਾ ਸੱਭਿਆਚਾਰ ਸਾਹ ਲੈ ਰਿਹਾ 👌👌👌👌
ਵੀਰ ਜੀ ਆਪ ਜੀ ਪਰਿਵਾਰ ਵਿੱਚ ਸੁਣਨ ਵਾਲੇ ਗੀਤ ਕੱਢਦੇ ਹੋ, ਇਸ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ।
ਬਾਕੀ ਪੰਮਾ ਵੀਰ ਜੀ ਜੋ ਆਪ ਜੀ ਦੀ ਸੱਚੀ ਤੇ ਸੁੱਚੀ ਗਾਇਕੀ
ਆ ਵਾਹਿਗੁਰੂ ਮੇਹਰ ਕਰੇ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏
ਦੁਨੀਆਂ ਦੇ ਰੰਗ ਨੂੰ ਬਹੁਤ ਹੀ ਵਧੀਆ ਰੰਗ ਵਿੱਚ ਰੰਗਿਆ ਗਿਆ ਹੈ ਐਸ ਅਸ਼ੋਕ ਭੌਰਾ ਜੀ ਨੇ,
ਪੰਮਾ ਡੂਮੇਵਾਲ ਨੇ ਉਹ ਰੰਗ ਹੋਰ ਵੀ ਗੂੜ੍ਹਾ ਕੀਤਾ ਹੈ।
ਪੰਮਾ ਇਕ ਪੌਡਾ ਹੋਰ ਅੱਗੇ ਵਧੇਗਾ । ਪੂਰੀ ਟੀਮ ਵਧਾਈ ਦੀ ਹੱਕਦਾਰ ਹੈ।
ਮੇਰੇ ਪਿੰਡ ਦੀ ਸ਼ਾਨ ਮੇਰਾ ਵੀਰ ਪੰਮਾ ਡੂਮੇਵਾਲ......ਬਹੁਤ ਸੌਹਣੀ ਵੀਡੀਓ ਤੇ ਓਂਦੋ ਵੀ ਸੌਹਣਾ ਗਾਣਾ
Kulvir Singh Kaku bhut bhut mubarak veer ji tuhanu v , pamma veera pure gold a .
ਕਿਹੜਾ ਪਿੰਡ ਹੈ ਜੀ ਪੰਮੇ ਵੀਰੇ ਦਾ ਕਿਹੜੇ ਜਿਲੇ ਚ
ਪਿੰਡ- ਡੂਮੇਵਾਲ
ਜਿਲਾ- ਰੌਪੜ
ਅਨੰਦਪੁਰ ਸਾਹਿਬ ਤੌਂ 10km ਗੜਸ਼ੰਕਰ ਰੋਡ ਤੇ ਪਿੰਡ ਆ ਜੀ
Nice.ji
@@KulvirKaku jhajj chonk laage veer ji 🙏🙏😍
ਇਸਨੂੰ ਕਹਿੰਦੇ ਆ ਸੱਭਿਆਚਾਰ ♥️👍👍👌👌
😍😍😍
ਇਹ ਸੱਭਿਆਚਾਰ ਨੀ ਛੋਟੇ ਵੀਰ ਇਹ ਲੋਕ ਪੱਖੀ ਸਾਫ ਸੁਥਰੀ ਗਾਇਕੀ ਤੇ ਸ਼ਾਇਰੀ ਹੈ
ਚਰਣ ਲ੍ਹੇਖਾਰੀ veer bohat ਸੋਣਾ ਲਿਖਦਾ ਰਣਜੀਤ ਰਾਣਾ veer ਪੰਮਾ ਵੀਰ ਮਨਮੋਹਨ ਵਾਰਿਸ hor ਕਈ ਸਿੰਗਰਾ nu ਬੁਲੰਦ ਕਰਤਾ
ਇੱਕ ਇੱਕ ਲਫ਼ਜ਼ ਗੀਤਕਾਰ ਨੇ ਲਿਖਿਆ ਹੈ ਤੇ ਪੰਮਾ ਡੂਮੇਵਾਲ ਜੀ ਨੇ ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਹੈ
ਸਲੂਟ ਆ ਵੱਡੇ ਬਾਈ ਨੂੰ ਜਦੋਂ ਵੀ ਗਾਇਆ ਦਿਲ ਨੂੰ ਛੂਹਣ ਵਾਲਾ ਗਾਇਆ ਤੇ ਸਭਿਆਚਾਰਕ ਗਾਇਆ
ਬਾਕਮਾਲ ਬੋਲ ਤੇ ਅਵਾਜ ਵੀਰ ਪੰਮਾਂ ਡੂੰਮੇਵਾਲ ਮਾਂ ਬੋਲੀ ਦਾ ਸੱਚਾ ਸੇਵਾਦਾਰ🙏🙏🙏ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 🙏🙏🙏🙏
Nice ji
Ryt
Danwad bhane 🙏🏼🙏🏼
Rytt.sisg
Nice sing
ਇਸ ਬੰਦੇ ਦਾ ਹਰ ਗੀਤ ਅੰਦਰੋਂ ਝੰਜੋੜ ਕੇ ਰੱਖ ਦਿੰਦਾ .....ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਲੰਬੀਆਂ ਉਮਰਾਂ ਕਰੇ ਵਾਹਿਗੁਰੂ ਤੇਰੀਆਂ ਤੇ ਹਮੇਸ਼ਾ ਇੰਜ ਹੀ ਤੂੰ ਸਾਫ ਸੁਥਰੀ ਤੇ ਦਿਲ ਨੂੰ ਛੂਹ ਜਾਣ ਵਾਲੀ ਗਾੲਿਕੀ ਗਾਉਂਦਾ ਰਹੇ ,,,, love you ਅਾ ਬਾੲੀ 😍😍
ਧੰਨ ਧੰਨ ਸੱਚੇ ਪਾਤਸ਼ਾਹ ਜੀ ਮੇਹਰ ਬਣਾਈ ਰੱਖਿਓ ਸੱਚ ਦੀ ਬੇੜੀ ਹਿੱਲਦੀ ਡੋਲਦੀ ਜ਼ਰੂਰ ਆ ਪਰ ਡੁੱਬਦੀ ਨਹੀਂ ❤
ਤੇਰੇ ਤੋਂ ਪਰੇ ਕੋਈ ਨਹੀਂ ਬਦਲੀ ਨਾ ਕਿਆ ਬਾਤ ਹੈ ty v much
ਕਈ ਧੀਆਂ ਤੇ ਧਿਆਣੀਆਂ ਸੀ ਪੈ ਗਈਆਂ ਕੁਰਾਹੇ ...ਲਾਂਬੂ ਇੱਜਤਾਂ ਨੂੰ ਲਾਏ ਪੱਗਾਂ ਰੋਲੀਆਂ ਚੁਰਾਹੇ ...ਕੌੜਾ ਸੱਚ
Jina de ghar seaani dhee jo hundi aa os da bhai te os papa hamesa dunyea ch shir outha kk chalde aa.....yaad rakhna jo ladki apni patt roll de aa ohh apne bapp de pagg apne hatti laa kk neche shut de aaa..sory j galt gal lagi hove
Sach likhea kamal veer ne hna
Sis bilkul sahi gal aa kaura sach a
Sis tuc a song Suneya es to pta lagda a k tuhadi soch vadiya a
Kamal Bajwa
ਪੰਮਾ ਡੂਮੇਵਾਲ ਵੀਰ ਜੋ ਵੀ ਗਾਉਂਦਾਪੰਜਾਬ ਦਾ ਸਚ ਹੀ ਗਾਉਂਦਾ ਜੁੱਗ ਜੁੱਗ ਜੀਵੇ
ਬਿਲਕੁੱਲ ਸਹੀ ਗੱਲ ਹੈ ਵੀਰ ਜੀਉ ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ
Hnn
ਸਾਫ਼ ਸ਼ੁਧਰੀ ਗਾਇਕੀ ਪੰਮੇ ਭਾਈ ਦੀ, ਕਰੋ ਲਾਈਕ share
Nice
Nice
ਬੋਹਤ ਹੀ ਵਧੀਆ ਗੀਤ ਸੱਚੀਆਂ ਗੱਲਾਂ ਕਹੀਆਂ ਪੁੱਤ ਵਾਹਿਗੁਰੂ ਜੀ ਤੈਨੂੰ ਕਾਮਯਾਬੀਆਂ ਦੇਣ ਜੁਗ ਜੁਗ ਜੀਅ ਮੇਰੇ ਪੁੱਤ ਰੱਬ ਤੈਨੂੰ ਸਦਾ ਖੁਸ਼ ਰੱਖੇ
ਇਹ ਡਿਸਲਾਇਕ ਕਰਨ ਵਾਲੇ 752 ਲੋਕਾਂ ਨੇ ਲੱਗਦੈ ਆਪਣੀ ਜ਼ਮੀਰ ਵੇਚ ਦਿੱਤੀ ਐ,
ਬਾ ਕਮਾਲ ਗੀਤ ਐ ਪੰਮਿਆਂ 👍👌 ਕਾਸ਼ ਲਾਇਕ ਕਰਨ ਲਈ ਲੱਖਾਂ ਵਾਰ ਮੌਕਾ ਮਿਲਿਆ ਕਰਦਾ ਤਾਂ ਮੈਂ ਜਰੂਰ ਕਰਦਾ।
ਸਹੀ ਕਿਹਾ
ਹਾਏ ਓ !! ਜਾਨ ਕੱਢ ਲਈ ਗਾਣੇ ਨੇ !! ਤੁਹਾਡੀ ਕਲਾਮ ਨੂੰ ਸਜਦਾ ਅਸ਼ੋਕ ਭੌਰਾ ਜੀ ਤੇ ਤੁਹਾਡੇ ਅਵਾਜ ਨੂੰ ਸਜਦਾ ਵੀਰ ਪੰਮਾ ਡੁਮੇਵਾਲ ਜੀ | Love u ਦਿੱਲੋਂ | ਸ਼ਾਲਾ ਬੁਲੰਦੀਆਂ ਹੋਣ
ਕੋਈ ਸ਼ਬਦ ਨਹੀਂ ਪੰਮੇ ਵੀਰ ਦੀ ਸਿਫ਼ਤ ਕਰਨ ਲਈ।
ਦਿੱਲੋ ਸਲਾਮ ਜੀ।
ਜਿਹੜਾ ਰਾਤੀ ਸੀ ਅਮੀਰ , ਸੁਬਹ ਨੰਗ ਵੇਖਿਅਾ....👌✌👏💯❤
Ultimate words
Very good bai ji
ਸਹੀ ਗਲ ਆ ਜੀ ਉਸ ਦੇ ਰੰਗਾ ਦਾ ਕੋਈ ਪਤਾ ਨੀ ਅਮੀਰ ਨੂੰ ਗਰੀਬ ਅਤੇ ਗਰੀਬ ਨੂੰ ਅਮੀਰ ਬਣਾ ਦੇਵੇ
ਦੁਨੀਆ ਤਾ ਇਕ ਮਿੰਟ ਚ ਹੀ ਬਦਲ ਜਾਂਦੀ ਐ ਭਰੋਸਾ ਲਾਇਕ ਨਹੀਂ ਆ ਐ ਦੁਨੀਆ ਸਿਰਫ ਮੇਰਾ ਬਾਬਾ ਨਾਨਕ ਜੀ ਹੀ ਆ ❤️❤️
ਸਿਰਫ Thode ਹੀ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਏ ,,,,ਬਹੁਤ ਬਹੁਤ ਇੱਜਤ,,,,,,
ਬਾਈ ਬਹੁਤ ਸੌਹਣਾ ਗਾਣਾ 😊❤
SaCiYaN GaLLaN Bai Yrrr SacHi ❤❤❤❤❤
ਬਹੁਤ ਸੋਹਣਾ ਗਾਣਾ ਵੀਰ ਜੀ। ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ।....🙏🙏🙏
ਅਸਲੀ ਪੰਜਾਬੀ ਕਲਾਕਾਰ..........ਸਦਾ ਹੱਸਦਾ ਵੱਸਦਾ ਰਹੇ.
ਬਾਕੀ ਤਾਂ ਲੰਡੂ ਬੰਦੇ ਈ ਆ
ਬਹੁਤ ਸੋਹਣਾ ਸੰਦੇਸ਼ ਦਿੱਤਾ ਵੀਰ ਨੇ ਗੀਤ ਵਿੱਚ 👍👍carry on
Veer dukh ta es gl da aa k eh bnda kyu ni trending vich jdd ki eh song trending ch chahida
ਬਹੁਤ ਖੂਬਸੂਰਤ ਆਵਾਜ਼। 377 dislike ਕਰਨ ਵਾਲੇ ਲੱਗਦਾ ਹੈ ਕਿ ਅੰਗਰੇਜ਼ੀ ਫਿਲਮਾਂ ਆਵਾਜ਼ ਬੰਦ ਕਰ ਕੇ ਦੇਖਣ ਵਾਲੇ ਹੋਣੇ ਨੇ।
ਅਨੰਦਪੁਰ ਸਾਹਿਬ ਦੀ ਸ਼ਾਨ ਪੰਮਾ ਵੀਰਾ
ਰੱਬ ਤੱਰਕੀ ਬੱਖਸ਼ੇ ਹਮੇਸ਼ਾ ਇਦਾ ਦੇ ਗੀਤ ਗਾਉਦੇ ਰਿਹਾ ਕਰੋ
ਪੰਮਾ ਡੂਮੇਵਾਲ ਦੀ ਕਲਾਕਾਰੀ ਤੇ ਸਾਫ਼ ਸੁਥਰੀ ਗਾਇਕੀ ਨੂੰ ਮੈਂ ਦਿਲੋਂ ਪਿਆਰ ਕਰਦਾ ਹਾਂ
"ਦੁਨੀਆਂ ਦੇ ਰੰਗ" ਗੀਤ ਵੀ ਇੱਕ ਅਲੱਗ ਹੀ ਤਰ੍ਹਾਂ ਦਾ ਬੇਹੱਦ ਪ੍ਰਭਾਵਸ਼ਾਲੀ ਵਿਸ਼ੇ ਦਾ ਗੀਤ ਹੈ।
ਪ੍ਰਮਾਤਮਾ ਕਰੇ ਬਾਈ ਪੰਮਾ ਡੂਮੇਵਾਲ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਇਸੇ ਤਰ੍ਹਾਂ ਪੰਜਾਬੀਅਤ ਦੀ ਝੋਲੀ ਵਿੱਚ ਅਜਿਹੇ ਬੇਸ਼ੁਮਾਰ ਬੇਸ਼ਕੀਮਤੀ ਗੀਤ ਪਾਉਂਦਾ ਰਹੇ।
ਵੱਲੋਂ:- ਗੀਤਕਾਰ ਗੁਰਨਾਮ ਸਾਹਲ
Eh hunda shbyachar mittrrooo sirra babe fan ah yr tera tn y want to meet u bdde veer
sade ilake di shan a bda veera eh
Yousaf
ਬਹੁਤ ਸੋਣਾ ਗੀਤ। ਵੀਰ ਇਦਾ ਹੀ ਲੱਗਾ ਰਹੀ ਲੋਕਾ ਨੁ ਚੰਗਾ ਸੁਨੇਹਾ ਦੇਣ ਵਾਲੇ ਗੀਤਾ ਨਾਲ। ਤੁ ਪੰਜਾਬੀ ਦੇ ਹਜਾਰਾ ਗੌਣ ਵਾਲੇਆ ਵਿਚੋ ਟਾਵਾ ਹੋਵੇਗਾ ਜਿਹਦੇ ਗੀਤ ਅਮਰ ਹੋਣਗੇ।
❤❤🙏🙏❤️❤️ ਬਹੁਤ ਵਧੀਆ ਲਾਈਨਾ ਸੁਣਾਈਆਂ ਜੀ
ਪੰਮਾ ਡੂਮੇਵਾਲ ਵੀਰ ਅਸਲ ਗਾਇਕੀ ਦਾ ਹੱਕਦਾਰ ।।
S
ੲਿਹਨੂੰ ਕਹਿੰਦੇ ਅਾ ਅਵਾਜ 😘😘😘😘
ਸਿਰਾ ਪੰਮੇ ਵੀਰ
ਜੀਓ
ਸਰਪੰਚ ਹਰਭੇਜ ਸਿੰਘ ਤੇੜੀ
Love love love love you Song Bro Waheguru ji waheguru ji waheguru ji
ਸਲੁਟ ਬਾਈ ਨੂੰ ਬਹੁਤ ਹੀ ਵਧੀਆ ਗੀਤ 🙏🙏
ਦੁਆਵਾਂ ਹੀ ਦੁਆਵਾਂ
ਸਿਰਾ ਵੀਰਾ ਕੋਈ ਜਵਾਬ ਨੀ 👌👌👍👍
ਲਗਦਾ ਨਾ ਸੋਨੇ ਨੂੰ ਜੰਗ ਵੇਖਿਆ
ਬਹੁਤ ਵਧੀਆ ਗੀਤ
ਬਹੁਤ ਸੋਹਣਾ ਗਾਣਾ ਬਾਈ ਪੰਮਾ ਤੇਰਾ ਬਹੁਤ ਸੁਣੀ ਦਾ
ਪੰਮੇ ਬਾਈ ਦੇ ਗੀਤਾਂ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ
ਬਹੁਤ ਵਧੀਆ ਗਾਇਆ ਵੀਰ love you Veer
Great song.
Great singer.
Great Lyrics.
Great music.
God bless you Pamma dumewal g
Y bda sona te sach gya a y parmatma y di omar lami kre
ਬਹੁਤ ਖੂਬ ਸੂਰਤ ਲਿਖਿਆ ਤੇ ਗਾਇਆ 🙏🙏🙏🙏🙏
ਵਾਹਿਗੁਰੂ ਚੜ੍ਹਦੀ ਕਲਾ ਰੱਖ ਵੀਰ ਜੀ
ਇਸੇ ਤਰਾਂ ਡਟੇ ਰਿਹੋ
ਬਹੁਤ ਵਧੀਆ ਅਵਾਜ ਤੇ ਗੀਤ ਨੇ ਪੰਮੇ ਵੀਰ ਤੇਰੇ ਚੱਲੀ ਚੱਲੋ ਵੀਰ ਹਾਲੇ ਬਹੁਤ ਦੂਰ ਜਾਣਾ ।
ਗੀਤ ਕਾਰ ਨੇ ਕੱਲਾ ਕੱਲਾ ਸ਼ਬਦ ਚਿਣ ਦਿੱਤਾ
Nhi te jade geet kara ne 1 47 he masor kete ganeaa vich
Very. Nice. Jeonda. Reh
ਬਹੁਤ ਸੋਹਣਾ ਗਾਇਆ ਵੀਰ ਗੀਤ ਵੀ ਸੋਹਣਾ ਲਿਖਿਆ ਹੋਇਆ। ਸੋਨਾ ਹੀ ਬਣੀ ਵੀਰ ਦੇਖੀ ਕਿਤੇ ਜੰਗਾਲ਼ ਲਵਾ ਲਵੇ ਲੋਹਾ ਬਣ ਕੇ 🙏🏻💐
Wah g wah bhaji sukoon mil giya jawanni wale dil nuuu
pamma bhaji boliyan da ustaad
ਬਹੁਤ ਵਧੀਆ ਜੀ ਸੱਚ ਹਮੇਸ਼ਾ ਕੌੜਾ ਹੁੰਦਾ ਹੈ 👍👍👍
Very nice song. So beautiful ਪੰਮਾ ਡੂਮੇਵਾਲ। ਪ੍ਰਮਾਤਮਾ ਤੁਹਾਨੂੰ ਗੁਰਸਿੱਖੀ ਜੀਵਨ ਅਤੇ ਚੜਦੀਕਲਾ ਬਖਸ਼ੇ। ਵੱਲੋਂ ਗੁਰਪੀ੍ਤ ਸਿੰਘ ਅਜਨਾਲਾ। 🙏🙏
Congo...Maama g....God bls u....awsm song...
God bless you veer ..bhoot vdiya song aa .......love you veere ...🙏🙏🙏🙏🙏🙏rab teri omer lami kre
Nice bro
such gall bai
Boht sohni awaaj de maalk , subha v boht sohna bhaji da , jdo v kite bhaji mile bhaji aap kol nu aunde koi attitude ni aina jiada satkar krde ne sb da ,, waheguru es tra di gayeki hmesha awaad rkhe .god bless u veere
ਜੀਉਦੇ ਰਹੋ ਬਾਬੇਉ .
L.P.u.annual function Jattpur ...ajj Pamma dumewal ji nu live sunn da.mouka milia...piara insaan..Blessed boy
Best video song bro Waheguru ji waheguru ji waheguru ji waheguru ji
ਡਿਸਲਾਇਕ ਵਾਲੇ ਕੋਣ ਹੋ ਸਕਦੇ ਆ?
ਜਿਓਦਾ ਰੇਹ ਪਮੇ ਵੀਰੇ ।
Lohe hone. kyuki Soney nu jangg ni lagda. jangg lagge hoye lok ne eh.
ਦੀਪ ਰਜੋ ਡਿਸਲਾਇਕ ਵਾਲੇ ਫੁੱਦੂ ਨੀ ਮਹਾਂਫੁੱਦੂ ਹੋ ਸਕਦੇ ਆ🤣🤣
ਦੀਪ ਰਜੋ
ਡਿਸਲਾਈਕ ਕਰਨ ਵਾਲ਼ਿਆਂ ਦੀ ਗ਼ੈਰਤ ਮਰ ਚੁੱਕੀ ਆ
Harman cheeme de kattar fan
Punjabi de dusman ho asked ne
Rooh Khush kiti Pamma bai, best choice of song ,chardi Kala Ch reh bus eho jehe geet hi sunde rahie tuhde kolon.
KESAR SINGH 👍👍👍👍👍👌👌👌👌👌👌
Kon kon repeat sun reha ji
Mene suna h 10 baar
Men ta bahut vaar repeat sunda bai nu excellent
Bai ne gaya hi vahla sohna , ehna sohna gawe koi ta kehn di lod hi ni v sabhyachaar nal judo , lokan ne appe sunan lg jana , awaaj v bamb a bai di end a bs mukdi gl
Aat h pammi veer de gane sare de sare
Mein Sunni jnda
ਪੰਮਾ ਡੂਮੇਵਾਲ ਵੀਰ ਅਸਲ ਗਾਇਕੀ ਦਾ ਹੱਕਦਾਰ ।।
ਬਾ ਕਮਾਲ ਗਾਈਕੀ ਵੀਰੇ ਤੇਰੀ। ਇਸੇ ਤਰਾਂ ਹੀ ਪੰਜਾਬ ਪੰਜਾਬੀਅਤ ਸੱਭਿਆਚਾਰ ਦੀ ਸੇਵਾ ਆਪਣੀ ਸਾਫ ਸੁੱਥਰੀ ਗਾਈਕੀ ਨਾਲ ਕਰੀ ਚੱਲ। ਤੇਰੀ ਗਾਈਕੀ ਫੁਕਰੇ ਗਾਈਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਵਾਹਿਗੁਰੂ ਤੈਨੂੰ ਦਿੰਨ ਦੁੱਗਣੀ ਰਾਤ ਚੋਗਣੀ ਤਰੱਕੀ ਬਕਸ਼ੇ।
Waheguru ji Waheguru ji Waheguru ji Waheguru ji Best punjabi song🎵🎵 bai ji ❤this 🎵🎵i❤ 🇮🇳
ਜੀਉ ਵੀਰ ਜੀਉ ਸਲਾਮ ਏ ਤੁਹਾਨੂੰ 🙏🙏🙏🙏
Bai Swad lyata song ala ta baut sohna song Ohdu Vadiya voice Te Waheguru Mehar kri bai te, Jeonda wasda reh bhrava
ਕੋੜਾ ਸੱਚ
ਬਹੁਤ ਸੋਹਣੇ ਲਫਜ ਨੇ ਦਿਲ ਨੂੰ Tuch ਕਰਦੀਅਾ
ਪੰਮੇ ਵੀਰ ਜੀ ਐਦਾਂ ਈ ਡਟੇ ਰਿਹੋ ਸਦਾ ਸਿਆਣਾ ਈ ਗਾਇਆ ਸਦਾ ਚੰਗਾ ਈ ਗਾਇਉ ... ਮਜ਼ਾ ਆ ਗਿਆ ਸੁਣ ਕੇ
Absolutely sweet melodious voice with meaningful singing
👏🏻👏🏻👏🏻👏🏻👌🏻👌🏻
Jeyonda reh sohnea veerea...... Teri gayaki te hamesha fakar hou maa Boli nu
ਬਹੁਤ ਸੋਹਣਾ ਗਾਣਾ❤️👍
ਸੱਚੀ ਸੱਪ ਦੇ ਡੰਗ ਵਰਗੀਆਂ ਗੱਲਾਂ ਹਨ ।ਜਿਉਂਦਾ ਰਹਿ ਵੀਰ
ਵਾਹ ਵਾਹ ਬਹੁਤ ਖੂਬਸੂਰਤ ਜੀਉ 🙏💐💐
Don't do unlike because he is very hard working boy from. Our area plz like the song
ਜਿਓਦਾ ਰਹਿ ਵੱਡੇ ਭਾਈ💪
Absolutely sweet melodious voice with meaningful singing God bless you pamma bro 🙏👏👏👏👏👌👌👌👌
ਕੈੈਮ ਸਭਿਆਚਾਰ 🙏👏👌✍🏼✍🏼✍🏼✍🏼✍🏼✍🏼✍🏼
ਬਹੁਤ ਸ਼ਾਨਦਾਰ ਵੀਰੇ ਏਦਾਂ ਦਾ ਹੀ ਗਾਉਂਦੇ ਰਹਿਣਾ ਹਮੇਸ਼ਾ
2020 vich kon kon sun rahea daso
Like karo
👏👏👏
2020 reapet te chlda veer
Bahut vadia song
Nici song
Listening in 2021
2021
2021 ch bro🙏🏻
Pamma is real singer
Love u sir 👌🏻👌🏻👌🏻👌🏻👍👍👍👍
Waheguru g chardikala vich rakhe tuhano ❤️🙏
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ
ਲਿਖਣ ਅਤੇ ਗਾਉਣ ਵਾਲੇ ਦੀ ਸੋਹਣੀ ਕਿਰਤ
this is real singing and always kaint voice te #VIP lyrics
Haa Haa😂🤣I hit the like whilw it start from tunning Awesome And ur lyrics also bro...
Keep it up...Waheguru mehar kre .......
this is real singing and always kaint voice te #VIP lyrics
Saccchiya galla jeonda reh veera
Waheguru chardikla bakhse pamme veer nu
ਬਕਮਾਲ ਅਲਫਾਜ਼ ਜੀਓ ਵੀਰ
ਕਿਆ ਬਾਤ ਆ ਜੀ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਆਪ ਜੀ ਨੂੰ
Hit like
Fan of pamma dummewal 👍🏻
Eho jahe ganneya di jarrort aa 🙏🙏🙏
Gurdas Maan ਵਾਗ ਗਾਉਦਾ ਬਾਈ 👌🏻👌🏻👌🏻❤️