Sada pamma vr sira banda waheguru ji chardikala ch rakhe hemasa hi sade bhra nu saf sutri gaeki di hi oumid rakhde aa love you bhra ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
Pamma veer ji tusi folk gaiki di gal kiti. Classical gaona buhat ukha hai. Folk ta bache vi ga lende han. Ustad nusrat saab ji ne kiya ik video vich ke classical gaona Bachiya da khel nahi
ਬਹੁਤ ਵਧੀਆ ਪੰਮੇ ਵੀਰ ਜੀ ❤❤ ਅੱਜ ਅਸੀਂ ਤੁਹਾਡੇ ਪਿੰਡ ਵੱਲ ਦੀ ਅਨੰਦਪੁਰ ਸਾਹਿਬ ਜੀ ਦਰਸ਼ਨ ਕਰਨ ਗਏ ਸੀ ਤਾ ਤੁਹਾਡੀ ਯਾਦ ਆ ਗਈ ਕਿ ਇਸ ਪਿੰਡ ਦਾ ਸਾਡਾ ਭਰਾ ਕਲਾਕਾਰ ਹੈ
❤❤❤❤❤ ❤❤ਪੰਜਾਬ ਪੰਜਾਬੀਅਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ ❤❤❤❤❤❤❤
ਗੁਰੂ ਭਲੀ ਕਰੇ
ਸੁਆਦ ਆ ਗਿਆ ਯਾਰ। ਜਿਉਂਦੇ ਰਹੋ ਤੇ ਏਦਾ ਦੀ ਗਇਕੀ ਸੁਣਾਉਂਦੇ ਰਹੋ।
Varry nic
ਬਹੁਤ ਵਧੀਆ ਵੀਰ ਜੀ 🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ❤️❤️
ਪਮੇ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ
ਵਾਹ ਵਾਹ ਪੰਮਾ ਜੀ ਤੁਹਾਡੀ ਅਵਾਜ ਨੂੰ ਸਲਾਮ ਹੈ ।👍👌👍
ਪੰਮੇ ਦਾ ਤੋੜ ਨਈ 🙏🙏🙏👍👍👍ਨਿਰੋਲ ਗਾਇਕੀ
ਵਾਹਿਗੁਰੂ ਜੀ,ਤੁਹਾਨੂੰ ਦੋਹਾਂ ਵੀਰਾ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ,ਬਹੁਤ ਹੀ ਵਧੀਆ ਆਵਾਜ਼, ਓਨੀ ਹੀ ਚੰਗੀ ਸੋਚ ਦੇ ਮਾਲਕ ਹੋ ਤੁਸੀ ਜੀ,🙏🙏🥰🥰🥰🥰🙏🙏
ਪੰਮਾ ਡੂਮੇਵਾਲ ਸਿਰਾ ਗਾਇਕ ਹੈ
Menu lagda Yassir aa
Waheguru g ❤️ 💖 ♥️
Yasir di melodious voice a
ਪੰਮਾਂ ਵਰਗੇ ਗਾਇਕ ਬਹੁਤ ਵਧੀਆ 👍👍👍👍👍
ਸਾਡੇ ਇਲਾਕੇ ਦਾ ਮਾਣ ਪੰਮਾ🙏🏼👌🏼👍🏼👏🏻
@@ksingh5734 kehra pind pamme da
@@khushwindersaujla2527 ਡੁਮੇਵਾਲ
ਨਹੀਂ ਬਾਈ ਜੀ ਪੰਮਾ ਤਾਂ ਸਾਰੇ ਪੰਜਾਬੀ ਤੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਦਾ ਸਾਂਝਾ ਆ
Bhai apne pinda da hai
ਹੁਸੈਨ ਵੀਰ ਜੀ ਨੇ ਫ਼ੌਜੀ ਵਾਲ਼ੀ ਗੱਲ ਤਾਂ ਆਪਣੇ ਦਿਲੋਂ ਕਹੀ ਆ
ਪੰਮੇ ਦੀ ਨਹੀ ਰੀਸ ਪਹਿਲੀ ਵਾਰ ਸੁਣਿਆ ਇਸ ਨੂੰ ਵਾਹ ਵਾਹ ਵਾਹ ਵਾਹ
ਪੰਮੇ ਬਾਈ ਗੂਡ
ਬਿਲਕੁਲ ਸੱਚੀਆਂ ਤੱਤੀਆਂ ਅਤੇ ਖ਼ਰੀਆਂ ਖ਼ਰੀਆਂ ਸੁਣਾਈਆਂ ਗੱਲਾਂ ਵੀਰ ਜੀ ❤❤❤❤❤
ਬਿਲਕੁਲ ਪੰਮਾ ਸਾਫ ਸੁਥਰੀ ਗਾਇਕੀ ਦਾ ਮਾਲਕ ਹੈ,ਸੱਭਿਅਕ ਕਲਾਕਾਰ ਹੈ ਜਿਉਂਦਾ ਰਹਿ
ਬਹੁਤ ਹੀ ਸੁੰਦਰ ਆਵਾਜ਼ ਵਿੱਚ ਗਾਇਆ ਪੰਮੇ ਸਾਹਿਬ ਜੀ 🙏🙏
ਬਹੁਤ ਵਧੀਆ ਲਿਖਿਆ ਹੈ ਵੀਰ ਮੇਰਿਆ ਜਿਊਂਦਾ ਰਹਿ ਹੋਰ ਵੀ ਵਧੀਆ ਲਿਖਣ ਤੇ ਗਾਉਣ ਦੀ ਤੋਫ਼ੀਕ ਬਖਸ਼ਣ ਜੀ ❤❤❤❤❤🎉🎉🎉🎉🎉🎉🎉🎉
Yasir ਦੀ ਆਵਾਜ਼ God gift
ਪੰਮਾਂ ਬਾਈ ਤੇਰੀ ਕਿਆ ਬਾਤ ਐ,
Sunn vale sunde a changa vadde veer bs changa hi sunayo carry on 🎉🎉🎉🎉🎉❤❤❤❤❤❤❤❤❤
Pamme veer te yassir veer dove lajwab gode aa 👍👌👌😘
ਹੁਸੈਨ sab te ਬਾਈ ਪੰਮਾ ਸਿਰਾ ਜੁੱਗ ਜੁੱਗ ਜੀਵੇ ਜੋੜੀ
ਪੰਮੇ ਵੀਰ ਤੇਰਾ ਕੋਈ ਜਵਾਬ ਨਹੀਂ ਸੱਚ ਬੋਲਦਾਂ ਤੂੰ ਵੀਰ
Right ✔️
@@J_s_Sidhu q
U@@HarpalSingh-tn9hx
@@J_s_Sidhu❤11111❤¹❤❤❤
ਬਹੁਤ ਵਧੀਆ ਪੰਮੇ ਦੁਮੇਵਾਲ ਜੀ
Yasir veer pemma veer bhut sohne bole aa wah ji veer ji Suche bole aa 🙏🙏🙏🙏🙏🙏👍❤️
❤ ਬਹੁਤ ਵਧੀਆ ਵੀਰ ਜੀ ਆਪ ਜੀ ਦੇ ਬੋਲ਼ ਪਰਮਾਤਮਾਂ ਕਿਰਪਾ ਕਰੇ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਿੰਦਾਬਾਦ
Dono ghaint Bande & pure singers
Sahi ty sachian gallan.. love from pakistan..th-cam.com/video/UUlSBSmFJF8/w-d-xo.html
Pamma Varga heera Banda ,tarasheya hi milda , punjab di shaan pamma veer , Love from amritsar ❤
ਪੰਮਾ ਜੀ ਢੇਰ ਸਾਰਾ ਪਿਆਰ ਤੇ ਲੰਬੀ ਉਮਰ ਦੀ ਦੁਆ ਕਰਦੀ ਹਾ, ਇਹ ਹੈ ਪੰਜਾਬੀ ਮਾ ਬੋਲੀ ਦੀ ਅਸਲ ਸੇਵਾ
🌹🙏🏻🌹
Wah great parsan 🎉🎉🎉🎉🎉❤❤❤
pamma dumewaal bht vadia singer aaa saaf suthraaa
Salute a bai pamma ji and khan ji la jawab kea bata love you 👌💯🙏🏼
ਹਾਂਜੀ ਬਾਈਜੀ ਗੱਲ ਤਾਂ ਇਕ ਇਕ ਸੋਲਾਂ ਆਨੇ ਸੱਚੀ ਆ ਚੜਦੀਕਲਾ ਚ ਰਹੋ
future da gurdas maan yasir husain tham banu singing da
Right, Gurdas maan is extra ordinary singer 🎤👩🎤
Bht sohna sikhi sroop veera da bht sohna gaia
ਪੰਮੇ ਭਾਅ ਜੀ ਲਵ ਯੂ ਵੀਰ
Pamma vir love you bro
Dona ne bahut E khoob gaya. Bahut E Zada vadia. Lyrics,sur sabkuj bahut E khoob.
Dono hi bahut suriley singer hai.👍
End hussain saab ❤️🔥
ਬਾਬਾ ਨਾਨਕ ਦਾ ਫਲਸਫਾ, ਜਿਓਦੇ ਰਹੋ ਬਾਈ
Sada pamma vr sira banda waheguru ji chardikala ch rakhe hemasa hi sade bhra nu saf sutri gaeki di hi oumid rakhde aa love you bhra ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
QA
ਪੰਮਾ ਵੀਰ ਬਹੁਤ ਵਧੀਆ ਗਾਇਆ ਜੀ!
ਬਹੁਤ ਵਧੀਆ ਬੋਲ ਵੀਰ ਬਹੁਤ ਖੂਬ ♥️🙏🏻
Wonderful performance, two great vocalists 🥇🌹
Love u both.....u r a Rockstar...
Gurdas mann yaad krata yasir bai ne
He trying to copy it not wroking
Yasir veer bouht vadiya
साही बात कही veer ji❤❤❤
ਪੰਮਾ ਬਾਈ ਤੇਰੀ ਕੋਈ ਰੀਸ ਨਹੀ ਕਰ ਸਕਦਾ
Dovay veeran sajjna nu slaam vaheguru ji ka Khalsa vaheguru ji ki fateh
ਚੜ੍ਹਦੀ ਕਲਾ ਵੀਰ ਜੀ
Bhoot achha h dono singers. Lage rho bai ji
Veer g salute a Teri thinking nu
ਬਾਬਾ ਚੜਦੀ ਕਲਾ ਚ ਰੱਖੇ
Baki tusi galbat vich buhat vadiya ho pamma veer ji
ਅਜਿਹਾ ਹੁੰਦਾ ਹੈ ਤਾਂ ਹੀ ਤਾਂ ਮੌਕੇ ਮਿਲ਼ਦੇ ਹਨ
Pamma dumewal and Husain 👍👍👍👌👌👌👌
Pamma veer ji tusi folk gaiki di gal kiti. Classical gaona buhat ukha hai. Folk ta bache vi ga lende han. Ustad nusrat saab ji ne kiya ik video vich ke classical gaona Bachiya da khel nahi
Pamma Veer te husain bhai jeonde rho veero
Good. Ser. Ji. ♥️🙏🌹💯🐯🐯🐯🐯
Pamma dumewal jionda reh bai ,baba Mehar kre ❤️🙏
ਬਹੁਤ ਵਧੀਆ ਲੱਗਿਆ ਜੀ।
ਪੰਮਾ ਬਈ ਸਿਰਰਾ ਅ
sirrraaa end 22 G.
I love you pamme veer ❤❤❤❤❤❤❤❤❤
Bahut piari awaz Vir di👌🙏
Pamma dumewal bahut vadiya insaan hai
Yasir hussein junior gurdam man same expression ♥
Maanu vi ida hi lagda
ਬਹੁਤ ਵਧੀਆ ਪੰਮੇ ਬਾਈ
ਬਹੁਤ ਵਧੀਆ ਵੀਰ ਜੀ
Good pamma Bai je bhoot sohana veer ji kite Malak mulakat karau
Pamma te yasir
Wah dono veer att ne❤❤❤
Bhut sohna geet gaunda pamma veer
Very good👍 putar o anad a giaaaaaaa❤🎉✌🌹🙏
ਆਵਾਜ਼ ਘੱਟ ਆ ਰਹੀ
Waheguru ji waheguru ji waheguru ji, aap sab di Chardikaka rakhe ji.
Very nice Pamma 22 ji 👌 super duper
Love you veer ji 😘😘😘😘❤️❤️❤️👍👍👍🙏🙏🙏🙏🙏 waheguru ji 🙏🙏🙏🙏🙏🙏
Pama bai ❤❤❤🎉🎉 dill lut lai gaya
ਪੰਜਾਬੀ ਸ਼ੇਰ ਘੈਂਟ ਬੰਦਾ ✨❣️❣️🙏
Pume.veer.makhan.bragh di.rachna.bhut.sach.likhya.dunia.da
Good👌👌❤❤
ਬਿਲਕੁਲ ਸਹੀ ਕਿਹਾ ਜੀ
Nice baba sukh rakhe trakkiyan bakshe
Very nice Pamma veer
I love you
Keep it up
Kiaa baat pamee bay di dono veer atttt
Waheguru ji waheguru ji waheguru ji waheguru ji waheguru ji
Pume.veer.teri.awaj.bhut.sureeli.and.mithi.a.maja.aa.gya.a.jug.jug ji
Very very nice & sweet songs
Bol v gaint dona de ek ek
Pamma Bai sira ❤❤❤❤❤
The Dher majari pind nice veer g ❤❤❤❤❤❤❤
Ehna nu kehnde kalakar love you all
Super veer g🙏🙏🙏👌👍🏻
Very nice both of you 🙏
🙏pame 22 LOVE you 🌹👌 22. G 🌹❤️
Love u pamme veere...
ਵਾਹ ਜੀ ਵਾਹ
Good luck my brother 👌👌🙏♥️
Att aa brother 👌👌👌👌👌
Love you yasir bhai big love big respect
ਪੱਲੇ ਕੁੱਛ ਹੋਵੇ ਫੇਰ ਆਹ ਗੱਲਾਂ ਕਰਨ ਦੀ ਲੋੜ ਨਹੀਂ ਪੈਂਦੀ
ਮਿਹਨਤਾਂ ਦਾ ਮੁੱਲ ਪੈਦਾ ਸੋਹਣਿਆਂ ਦੁਨੀਆ ਆਪੇ ਹੀ ਮੋੜ ਦਿੰਦੀ