ไม่สามารถเล่นวิดีโอนี้
ขออภัยในความไม่สะดวก

Interlocking paver block cost | | interlocking bricks | interlocking block | bricks details

แชร์
ฝัง
  • เผยแพร่เมื่อ 30 มิ.ย. 2023
  • Interlocking paver block cost | | interlocking bricks | interlocking block | bricks details
    #interlokbricks
    #block
    #concreteblocks
    #concrete
    which is best brick or interlok block?
    guri,guri gharangna,guri gharangna all video,नया घर कैसे बनाए,न्यू हाउस,न्यू हाउस डिजाइन,न्यू हाउस वीडियो,interlocking bricks,bricks,bina masala wala eit,fly ash,bina jorne wala eita,modern bricks details,brick,new bricks,fly ash bricks details,red bricks,cement bricks details,interlocking system bricks,lock wla eitaa,ईट,लॉक वाला ईट,house,house construction,construction,latest bricks,civil engineering,engineering,kcm factory,interlock block

ความคิดเห็น • 50

  • @harbansbal3628
    @harbansbal3628 ปีที่แล้ว +8

    ਬਹੁਤ ਵਧੀਆ ਜੀ । ਸਸਤਾ ਵੀ ਤੇ ਘਰ ਬਣਾਉਣ ਲਈ ਟਾਈਮ ਘਟ ਲਗੇਗਾ। ਮੈਨੂੰ ਬਹੁਤ ਪਸੰਦ ਹੈ ਜੀ।

  • @chandansama0082
    @chandansama0082 ปีที่แล้ว +5

    Bai ji bhutt ਸੰਤੁਸ਼ਟੀ mili video dekh k
    bhutt ਭਰੋਸਾ hoiyea apne app te
    bhutt ਮੰਨ ch sawal c ge ajj sare veham dur ho gye
    bhutt chnga lgiya video dekh k
    bhutt ਉਡੀਕ c eda di video di..
    eddaaa video jaror le k aiyea kroo hor knowledge li 👍
    Thanks Guri bai ji 🙏🏻

  • @rajasandhuchatha2201
    @rajasandhuchatha2201 ปีที่แล้ว +1

    Very good

  • @khullarfamily3478
    @khullarfamily3478 ปีที่แล้ว +3

    ਝਰੀ ਮਾਰਨੀ ਬਹੁਤ ਅੌਖੀ

  • @preetimahajan9681
    @preetimahajan9681 ปีที่แล้ว +1

    Good product

  • @jugrajsinghsidhu1551
    @jugrajsinghsidhu1551 ปีที่แล้ว +11

    ਕੀ ਫਾਇਦਾ ਕੁਦਰਤ ਦਾ ਹੋਰ ਨੁਕਸਾਨ ਹੋਣਾ ਸ਼ੁਰੂ ਹੋਵੇਗਾ ਪਹਾੜਾਂ ਨੂੰ ਪਹਿਲਾਂ ਨੁਕਸਾਨ ਪਹੁੰਚਾਇਆ ਜਾਉਗਾ ਉਸ ਤੋਂ ਬਾਅਦ ਇਹ ਸਮਿੰਟ ਦੀਆ ਟਾਇਲਾ ਬਣਨ ਗਈਆਂ ਪਤਾ ਸਰਕਾਰਾਂ ਕੀ ਕਰਦੀਆਂ ਨੇ ਇਹਨਾਂ ਧਿਆਨ ਵੀ ਨਹੀਂ ਦਿੰਦੀਆਂ ਕੁਦਰਤ ਦੀ ਸਾਂਭ ਸੰਭਾਲ ਕਰਨ ਲਈ ਕੁਝ ਕਦਮਾਂ ਨੂੰ ਚੁੱਕਿਆ ਜਾਵੇ ਮੰਨਦੇ ਭੱਠੇ ਵਾਲੇ ਵੀ ਕੁਦਰਤ ਦਾ ਨੁਕਸਾਨ ਕਰਦੇ ਨੇ ਜੇ ਸਰਕਾਰ ਅਤੇ ਪ੍ਰਦੂਸ਼ਨ ਬੋਰਡ ਜਾਗਦੇ ਹੋਣ ਫਿਰ ਭੱਠੇ ਵਾਲੇ ਵੀ ਕੁਦਰਤ ਦਾ ਇਹਨਾ ਨੁਕਸਾਨ ਨਹੀਂ ਕਰ ਸਕਦੇ ਹਨ

    • @kharbandasatish8755
      @kharbandasatish8755 ปีที่แล้ว +4

      ਬਿਲਕੁਲ ਸਹੀ ਗੱਲ ਤੁਹਾਡੀ ਭਾਈ ਸਾਹਿਬ ਇਹ ਸਾਰਾ ਕੁਦਰਤ ਦਾ ਨੁਕਸਾਨ ਹੈ ਅੱਜ ਵੇਖੋ ਪਹਾੜਾਂ ਦੇ ਘੱਟ ਹੋਣ ਨਾਲ ਹੀ ਹੜ ਵਰਗੀਆਂ ਆਫ਼ਤਾਂ ਦੇ ਹਾਲਾਤ ਬਣੇ ਹੋਏ ਨੇ

    • @jugrajsinghsidhu1551
      @jugrajsinghsidhu1551 ปีที่แล้ว +1

      @@kharbandasatish8755 ਧੰਨਵਾਦ ਬਾਈ ਜੀ

    • @user-mn8pv2wz2t
      @user-mn8pv2wz2t ปีที่แล้ว +1

      Sahi gall

    • @NarinderSingh-me3lg
      @NarinderSingh-me3lg ปีที่แล้ว +1

      ਨੁਕਸਾਨ ਨਹੀਂ ਫਾਇਦਾ ਹੀ ਹੋਵੇਗਾ ਇਸਦੇ ਚ ਬਰੇਤੀ, ਸੀਮਿੰਟ ਤੇ ਬਜਰੀ ਵਗੈਰਾ ਪੈਂਦੀ ਹੋਣੀ ਆ ਜ਼ੋ ਕੁਦਰਤੀ ਮਿਲ ਜਾਂਦੀ ਆ ਇਹ ਉਹ ਬਲੌਕ ਨਹੀਂ ਜ਼ੋ ਪਹਾੜ ਕੱਟ ਕੇ ਬਣਾਏ ਜਾਂਦੇ ਨੇ , ਸਾਡੇ ਨਾਲ ਖੇਤ ਦੇ ਤਿੰਨ ਏਕੜ ਭੱਠੇ ਵਾਲਿਆਂ ਨੂੰ ਜ਼ਮੀਨ ਦਿੱਤੀ ਕਿਸੇ ਨੇ 5 ਫੁੱਟ ਡੂੰਘੀ ਪੱਟੀ ਤੇ ਹੁਣ ਪਾਣੀ ਟੁੱਟਦਾ ਰਹਿੰਦਾ ਜ਼ੋ ਕੋਲੇ ਨੇ ਪ੍ਰਦੂਸ਼ਣ ਕੀਤਾ ਉਹ ਵੱਖਰਾ

    • @sonu_kang
      @sonu_kang 11 หลายเดือนก่อน

      Bai tuhada batha kithe hai ji

  • @davinderkundal8369
    @davinderkundal8369 10 หลายเดือนก่อน +2

    Block Rate our size display karo sir, block ke life.

  • @SUKHA-Khai-shergarh
    @SUKHA-Khai-shergarh ปีที่แล้ว +3

    *Ram Ram bhai ji from haryana love you so much bhaji❤❤❤❤❤*

  • @KaramjitMastana
    @KaramjitMastana ปีที่แล้ว

    ਬਹੁਤ ਵਧੀਆ ਨਤੀਜੇ ਹਨ

  • @loveshsethi6061
    @loveshsethi6061 10 หลายเดือนก่อน

    PA ji ek Meri query h khet vich boundary banake 12/5/8 wala block nal kamyab h ya ni...

  • @candycrushmarlin2770
    @candycrushmarlin2770 ปีที่แล้ว +1

    Good a but how much expenses are incurred on transportation to Patiala Punjab

  • @harbansbal3628
    @harbansbal3628 ปีที่แล้ว +2

    ਜਿੱਥੇ ਇਸ ਤਰ੍ਹਾਂ ਬਲਾਕ ਬਣਾਉਣ ਨਾਲ poluition ਵੀ ਨਹੀਂ ਕੋਈ ਧੂਆਂ ਨਹੀਂ। ਸਭ ਤੋਂ ਵਧ ਫਾਇਦਾ ਇਹ ਹੋਵੇਂਗਾ।

    • @manpreetpaul7188
      @manpreetpaul7188 6 วันที่ผ่านมา

      Bai ਇਹ ਕਾਮਯਾਬ ਨਹੀ ਲੰਮਾ ਸਮਾਂ ਨਹੀਂ ਚੱਲਦਾ ਇਹ ਸਿਰਫ ਘਰ ਵੇਚਣ ਵਾਲਿਆਂ ਲਈ ਹੀ

  • @Punjabhub08
    @Punjabhub08 ปีที่แล้ว +3

    corner kive jorhde ah 🤔

  • @sikhtraveller8860
    @sikhtraveller8860 ปีที่แล้ว +3

    3marla house kinne da banu

  • @GSSonuB
    @GSSonuB ปีที่แล้ว

    Sir g life kini a 2g it de muqable

  • @JoginderSingh-om6pm
    @JoginderSingh-om6pm ปีที่แล้ว

    Labour kis hisab naal payment leti hai

  • @punjabitrucker163
    @punjabitrucker163 ปีที่แล้ว

    Rooma di kandha bricks naal bnayia kiyoke ehnu vi pta block kaamjab nhi bricks jyaada majboot aa..banda keh reha kothi vich block es karke ni laaye kiyke jagah boht ghat aa.

  • @Simrankour-1948
    @Simrankour-1948 4 หลายเดือนก่อน

    Loki pakke ghra te hi jod de rahe ne iniya iniya bdiya kotiya bnai ja rahe ne mere khyal nal jini jrurt a una hi ghar bnao loki bus dekho dekhi bdiya bdiya kotiya bnai ja rahe ne jihda koi fayda nhi a kudrat da nuksan a ki jine kmre jyada hoye uni pani di trai v jyada honi te lakad v jyada lgni jo ki buht sahi nhi a

  • @gurnamsingh375
    @gurnamsingh375 ปีที่แล้ว +1

    Piler panda ji nahi davar ch dasso vir

  • @JoginderSingh-om6pm
    @JoginderSingh-om6pm ปีที่แล้ว

    Tile rate kya hai

  • @singhrj587
    @singhrj587 ปีที่แล้ว

    Rate ki hai block da

  • @JoginderSingh-om6pm
    @JoginderSingh-om6pm ปีที่แล้ว

    Karigar kitho milnge

  • @user-fu5fu7cm3g
    @user-fu5fu7cm3g ปีที่แล้ว

    Price ki hai bhaji..??

  • @jagjeetgill-qd6uu
    @jagjeetgill-qd6uu ปีที่แล้ว

    Bai tadiya khat mareya kr❤❤❤

  • @ramandeepsinghmundi6134
    @ramandeepsinghmundi6134 ปีที่แล้ว

    22 g eps pannels de bare koi video bna do

  • @harbansbal3628
    @harbansbal3628 ปีที่แล้ว +2

    ਨੰਬਰ ਤੇ ਸਕ੍ਰੀਨ ਤੇ ਸਾਫ ਦਿਖਦਾ ਹੈ। ਬੋਲ ਕੇ ਵੀ ਦਸਿਆ ਤੁਸੀਂ ਫੇਰ ਪੁੱਸ਼ਦੇ ਹੋ ਕਿ ਨੰਬਰ ਕੀ ਹੈ ?

  • @Ramesh-my2mx
    @Ramesh-my2mx ปีที่แล้ว

    Block da price kee ha

  • @punjabitrucker163
    @punjabitrucker163 ปีที่แล้ว

    Sifta block diya kari jaanda te aap saariya main kandha brick naal keetiya hoyia .je block ehna hee kaamjab aa fer tusi saari kothi bricks naal kiyo bnayi aa .sirf ik 10×10 di kandh blocka naal bnayi aa baki kitte vi block nhi dis rhe.te loka nu advice de rhe o vi block use karo

  • @RajinderSingh00
    @RajinderSingh00 ปีที่แล้ว

    ਕੋਰਨਰ ਤੇ ਪਿਲਰ। ਲਾਏ। ਆ। ਜੀ

  • @manoharsinghindian8677
    @manoharsinghindian8677 ปีที่แล้ว

    Beem ta paune he pan ge

  • @vandemattaram
    @vandemattaram ปีที่แล้ว

    Price kya hai 1000 block ka

  • @jaswinderjaswinder9101
    @jaswinderjaswinder9101 ปีที่แล้ว

    Menu ta vadia nahi lagia ehe mjbuti nahi lagdi

  • @gurnamsingh375
    @gurnamsingh375 ปีที่แล้ว

    Piler louna panda ja nahi

    • @Yadumahajan23
      @Yadumahajan23 ปีที่แล้ว

      Jrurt nhi hti ji . Pillar ke bina b chal skta ha

  • @jagseersinghsingh7518
    @jagseersinghsingh7518 ปีที่แล้ว +2

    ਬੇਕਾਰ।ਆ। ਇੱਟ। ਨਾਲ। ਰੀਸ। ਨੀ

  • @Surajvlog88
    @Surajvlog88 11 หลายเดือนก่อน

    Eh tan earthquake ch pta lgega

  • @manveersingh5092
    @manveersingh5092 ปีที่แล้ว

    number send karo ji

  • @JoginderSingh-om6pm
    @JoginderSingh-om6pm ปีที่แล้ว

    Phone number show karo ji

  • @jagpalgujjar5082
    @jagpalgujjar5082 ปีที่แล้ว

    Very good