ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਵਧੀਆ ਹੈ ਮਨ ਦੇ ਭਰਮ ਨਿਕਲ ਗਏ ਹਨ ਮੈ ਵੀ ਆਪਣਾ ਘਰ ਬਣਾਉਣਾ ਹੈ ਇਸ ਬਲਾਕ ਨਾਲ ਤਿਆਰ ਕਰਾਂਗੇ ਕਿ ਇਹ ਮਕਾਨ ਦੀਆ ਨੀਹਾਂ ਵਿੱਚ ਵੀ ਵਰਤਿਆ ਜਾ ਸਕਦਾ ਹੈ
ਸੀਮੈਂਟ ਨਾਲ ਬਣੀ ਇੱਟ ਦੀ ਮਿਆਦ ਬਹੁਤੀ ਨਹੀਂ ਹੁੰਦੀ । ਭੱਠੇ ਵਾਲੀ ਇੱਟ ਦੀ ਮਿਆਦ ਬਹੁਤ ਜਿਆਦਾ ਹੁੰਦੀ ਹੈ ।ਇਸ ਗੱਲ ਵੱਲ ਲੋਕ ਬਹੁਤਾ ਧਿਆਨ ਨਹੀਂ ਦੇ ਰਹੇ ।
Tusi log pehla hi negative den lg Jaya kro
Bai ji is block di miaad lanter jinni hundi hai and lanter di life 70 years hundi aa te ehne chir baad ta har koi change kar lainda hai
ਗੁਰੀ ਬਾਈ ਨਿਉ ਬਾਰੇ ਵੀ ਜਾਣਕਾਰੀ ਦਿੰਦਾ ਰਹੋ
ਕੋਨੇ ਵਾਸਤੇ end block ਬਣਾ ਦੋ, ਬ੍ਲਾਕ ਛਿੱਲਣ ਦੀ ਲੌੜ ਹੀ ਨੀ।
ਮੈਂ ਸੋਡੀਆਂ ਤਿੰਨ ਵੀਡੀਓ ਕਈ ਵਾਰ ਵੇਖ ਚੁੱਕਾ ਹਾਂ ਅਤੇ ਛੱਤ ਵਾਲੇ ਲੈਂਟਰ ਵਾਰੇ ਵੀ ਕੁਮੈਂਟ ਕਰ ਚੁੱਕਾ ਹਾਂ ਪਰ ਮੈਨੂੰ ਇਹ ਨਹੀਂ ਦੱਸਿਆ ਕਿ ਛੱਤ ਦਾ ਲੈਂਟਰ ਪਹਿਲਾਂ ਵਾਲੇ ਆਮ ਲੈਂਟਰਾਂ ਵਾਂਗ ਹੀ ਪੈਂਦਾ ਹੈ ਜਾਂ ਉਸਦਾ ਵੀ ਕੋਈ ਨਵਾਂ ਤਰੀਕਾ ਹੈ।
ਸਸਤਾ ਸਸਤਾ ਕਰੀ ਜਾਨੇ ਓ ਪਤੰਦਰੋ ਲੋਕਾਂ ਨੂੰ ਦੱਸੋ ਵੀ kive ਸਸਤਾ ਪੈਂਦਾ 10*10 ਦੇ ਕਮਰੇ ਕਿੰਨੇ ਬਲੋਕ ਲਗਦੇ ਆ ਕਿੰਨਾ ਟਾਇਮ ਲਗਦਾ ਇੱਟ ਤੇ ਕਿੰਨਾ ਖਰਚਾ ਆਉਂਦਾ ਇਹ ਵੀ ਦੱਸੋ🙏
ਰੇਟ ਵੀ ਦੱਸਿਆ ਕਰੋ
Waah paaji mai vi ehi lagwaon ji😊
Guri bai ji sat sri akal 🙏 je price bare v clear krde ta jyada vadiya c but kafi interesting vdo hai future ch kafi loka de km aun vali hai thank you so much
Veer g 50 rupe da 1 blok ya
V good 👍
Bai ji kite greebmaar na hoje jo gal hai Ohi dsio
Bhai price kina wa ek block da
ajj di bhutt interning te information wali video rhi mere libhutt chnga lgiyaਘਰ ਮਾਲਕ ਵੀਰਾਂ ਦਾ ਨੰਬਰ ਮਿਲ ਸੱਕਦਾ ਬਾਈ ?
+91 7627-880280
Block ਦੇ ਹਰ ਸਾਈਜ਼ ਦਾ ਰੇਟ ਦੱਸਣਾ ਚਾਹੀਦਾ ਹੈ
Channel wale Bai ji tusi jimevari chakde ho
V good❤
Bai baki sab thik aa par ted bht cheti aundi aa eis nu pakad ghatt aa duji ett naalo
boht kharcha bach sakda ehna blocks de naal ta, cement, reta waleya da kamm thap ho jana
Asi v ghar banana pls sahi review dena. .. itta vadiya k eh block
frame structure te ਲੇਂਟਰ paun ton baad fly ash ਇੱਟਾਂ use kro ਮਜ਼ਬੂਤੀ ਪੂਰੀ ਸਲਾਬ ਕਦੇ ਨੀ ਆਓਣੀ ਪਲੱਸਤਰ ਦਾ v khrcha ghatt bs pillar da khrcha vdhuga
ਕਿੰਨਾ ਖਰਚਾ ਆਉਂਦਾ ਹੈ ਜੀ ਕੋਠੀ ਬਨੁਣ ਦਾ
block price approx bhi dasso
Sir is nu plastar v kar sakde a
Neeha vich ki laya
Price .and size Kaya ha
In Maalva its old now
Problems thoda time baad awandiyan bande Ghar vich nahi pata lagda eh experiment da risk hunda har koi nai lenda
ehoo jhi koi gll nhi h
ਬਾਈ ਨੀਹਾਂ ਆਪਾਂ ਇੱਟ ਨਾਲ ਪਾ ਸਕਦੇ ਆਂ
1000 tha price ki ji
Future hai
Price ki hai sir size ki hai sir?
Expensive then bricks 🧱 52 rs per block size is approx 4 blocks
ਵੀਰ ਜੀ 1000 ਇੱਟਾ ਦਾ ਕੀ ਰੇਟ ਹੈ
53000
ਕੀ ਰੇਟ ਬਲਾਕ ਦਾ
🙏🙏❤️🌹
Mtlb Bhi ghar waar war ni bande
Asi v banya c 6 saal hoye a kharb ho gaye koi faida nahi
ਸੱਚ ਹੈ ਕੀ ਵੀਰ ਜੀ ਮੈ ਵੀ ਕੋਠੀ ਪਾਓੁਣੀ ਪਰ ਸਮਝ ਨਹੀ ਅਾਓ°ਦੀ ਬੋਲਕ ਨਾਲ ਬਣਾਵਾ ਕੇ ਭੱਠੇ ਦੀ ਿੲੱਟਾ ਨਾਲ
@@ramankamboj4565 रेड brick
Meri v problem hai ki kriye red brick ja block
Reply krde bai
906y
Fail. Hai
Bhaji pls number send kro aapna gall karni hai blocks barre

ajj di bhutt interning te information wali video rhi mere li
bhutt chnga lgiya
ਘਰ ਮਾਲਕ ਵੀਰਾਂ ਦਾ ਨੰਬਰ ਮਿਲ ਸੱਕਦਾ ਬਾਈ ?

9
06y