Canada to aaye bai ne tibbe’an ch kyu bnayea kacha ghar | Akhar 96490 38200 Farm house in india

แชร์
ฝัง
  • เผยแพร่เมื่อ 2 มี.ค. 2023
  • Canada ਤੋਂ ਆਏ ਬਾਈ ਨੇ ਟਿੱਬਿਆਂ ਤੇ ਕਿਉਂ ਬਣਾਇਆ ਕੱਚਾ ਘਰ | Navreet Sivia | Akhar
    #canada #punjab #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 217

  • @tarsemsinghrajput6675
    @tarsemsinghrajput6675 ปีที่แล้ว +80

    ਓਲਡ ਇਜ ਗੋਲਡ,,,ਧੰਨਵਾਦ ਸਿਵੀਆ ਸਾਬ,,,ਮਿੱਟੀ ਨਾਲ ਜੁੜੇ ਲੋਕਾ ਦੇ ਦਰਸਨ ਕਰਵਾਉਣ ਲਈ,ਲਵ ਯੂ ਜੱਟੋ ,,,

  • @thisisgagandeepsingh
    @thisisgagandeepsingh ปีที่แล้ว +62

    ਪੂੜੀ ਕੜਾਹੀ ਚੋਂ ਭੱਜ ਗਈ , ਇਕ ਹੋਰ ਸੀ ਹਲਦੀ ਅਤੇ ਸੁੰਢ ,,, ਨੱਬੇ ਦੇ ਦਸ਼ਕ ਵਾਲਿਆਂ ਨੂੰ ਜਰੂਰ ਯਾਦ ਹੋਊ਼ ਦੂਜੀ ,ਤੀਜੀ਼ ਜਮਾਤ ਚ ਹੁੰਦੀ ਸੀ,,

    • @harpreetkaur-ez8ug
      @harpreetkaur-ez8ug ปีที่แล้ว +1

      Ha veer assi keeti hoi read end adhi poodi kuti kha jandi adhi Kisan de hath aundi shyd

    • @randhirbal9502
      @randhirbal9502 ปีที่แล้ว +5

      😀aaho 22 changi tra yad aa

    • @sumitasharma6198
      @sumitasharma6198 ปีที่แล้ว +2

      Yaad aa bilkul mai tae mera bhai kyi vaar yaad krdae aan

    • @chamkaursingh7368
      @chamkaursingh7368 ปีที่แล้ว +1

      Hanji

    • @deepsidhu8695
      @deepsidhu8695 ปีที่แล้ว

      ਹਾ ਜੀ ਯਾਦ ਆ

  • @ParamjitSingh-ok8he
    @ParamjitSingh-ok8he ปีที่แล้ว +17

    ਵਾਹ ਬਈ ਵਾਹ! ਪੁਰਾਣੇ ਮਾਡਲ ਨੂੰ ਨਵੇਂ ਜਮਾਨੇ ਚ ਬਹੁਤ ਵਧੀਆ ਮਾਡਲ ਬਣਾ ਕੇ ਉਦਾਹਰਨ ਕਾਇਮ ਕੀਤੀ ਹੈ। ਬਾਈ ਨਹੀਂ ਰੀਸਾਂ ਤੇਰੀਆਂ। ਬੇਸ਼ੱਕ ਜਿੰਨਾ ਕੋਲ ਜਮੀਨਾਂ ਜਾਇਦਾਦਾਂ ਖੁੱਲ੍ਹੀਆਂ ਹਨ ਉਹ ਇਸ ਸੁਖ ਨੂੰ ਵਧੀਆ ਮਾਣ ਸਕਦਾ ਹੈ। ਇਹ ਮਾਡਲ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਆਪਣੀ ਹੈਸੀਅਤ ਮੁਤਾਬਕ ਰਾਸ ਆ ਸਕਦਾ ਹੈ।

  • @mrsmusafirsingh6671
    @mrsmusafirsingh6671 ปีที่แล้ว +34

    ਸਜਦਾ ਜੀ ਸੋਚ ਨੂੰ, ਅਸਲ ਜਿਉਣਾ ਤੇ ਇਹੀ ਘਰਾਂ ਚ ਹੈ। ਬਾਬਾ ਮੇਹਰ ਕਰੇ ਜੀ

  • @jagirjosan4521
    @jagirjosan4521 ปีที่แล้ว +7

    ਬਹੁਤ ਖੂਬ,ਵੀਰ ਜੀ ਚੰਗੇਰ ਅਸੀਂ ਰੋਟੀਆਂ ਰੱਖਣ ਲਈ ਵਰਤਦੇ ਹਾਂ ਅਤੇ ਪਰਤ ਆਟਾ ਗੁੰਨਣ ਲਈ, ਦੋਹਵੇਂ ਵੱਖ ਵੱਖ ਹਨ
    ਚੰਗੇਰ ਧਾਂਤ ਦੀ ਨਹੀਂ ਹੁੰਦੀ

  • @SukhwinderSingh-wq5ip
    @SukhwinderSingh-wq5ip ปีที่แล้ว +18

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @rajindee7548
    @rajindee7548 ปีที่แล้ว +4

    ਬਹੁਤ ਹੀ ਸੋਹਣਾ ਘਰ ਬਹੁਤ ਹੀ ਚੰਗੇ ਤਰੀਕੇ ਨਾਲ ਫਿਲਮਾਇਆ ਵੀਰ ਨੇ

  • @Gurbirnahar123
    @Gurbirnahar123 ปีที่แล้ว +7

    ਪਹਿਲਾ ਲੋਕ ਕਚੇ ਘਰ ਵਾਲਿਆ ਨੂੰ ਨਫਰਤ ਕਰਦੇ ਸੀ ਕਚੇ ਘਰ ਵਾਲਿਆ ਨਾਲ ਕੋਈ ਸਾਝ ਨਹੀ ਰਖਣਾ ਚਾਹੁੰਦਾ ਅੱਜ ਲੋਕ ਕਚੇ ਘਰ ਬਣਾ ਲੋਕਾ ਨੂੰ ਵਖਾ ਰਹੇ ਵਾ ਮੇਰਿਆ ਰਬਾ ,ਇਹ ਆ ਤੇਰੀ ਰੰਗਲੀ ਦੁਨੀਆ

  • @surinderbains3647
    @surinderbains3647 ปีที่แล้ว +1

    ਧਨਵਾਦ ਜੀ ਆਪ ਜੀ ਦਾ ਪਹਿਲੀ ਗੱਲ ਇਹ ਹੈ ਕਿ ਤੁਸੀਂ ਬਹੁਤ ਚੰਗਾ ਸੋਚਿਆ eh ਘਰ ਬਹੁਤ ਠੰਡੇ ਰਹਿੰਦੇ ਗਰਮੀ ਵਿਚ ਦੂਸਰੀ ਗੱਲ ਇਹ ਹੈ ਕਿ ਇੱਕ ਜਿਆਦਾ ਪੈਸਾ ਨਹੀਂ ਲੱਗਦਾ ਜੋ ਤੁਸੀਂ ਦੱਸ ਰਹੇ ਅਸੀਂ ਏਹ ਸਾਰਾ ਕੁਸ਼ ਅਪਣੇ ਨਾਲ ਹੱਡਾਂ ਹੱਡਾ ਨਾਲ ਹੰਡਾਇਆ ਹੈ ਅਸੀਂ ਗੰਗਾਨਗਰ ਦੇ ਨਾਲ ਹੀ ਨਾਲ ਚੱਕ 7a ਵਿੱਚ ਰਹਿੰਦੇ ਸੀ ਮੈਨੂੰ ਬਹੁਤ ਪਸੰਦ ਹੈ ਸੱਤ ਸ੍ਰੀ ਅਕਾਲ ਜੀ

  • @__ManinderSingh
    @__ManinderSingh ปีที่แล้ว +2

    bahut vadiya ji👍👍👍👍👍👍👍

  • @sustainablelivingwithnavroop
    @sustainablelivingwithnavroop ปีที่แล้ว +12

    ਧੰਨਵਾਦ ਅੱਖਰ ਟੀਮ ਦਾ ਔਰ ਖਾਸ ਤੌਰ ਤੇ ਨਵਰੀਤ ਵੀਰ ਦਾ ਜੌ ਸਮੇਂ ਸਮੇਂ ਤੇ ਸਾਨੂੰ ਸੰਭਾਲਦੇ ਰਹਿੰਦੇ ਨੇ। ਸਦਾ ਚੜਦੀ ਕਲਾ ਵਿੱਚ ਰਹੋ ਸਤਿਗੁਰ ਸਹਾਈ ਹੋਣ ਤੁਹਾਡੇ ਤੇ 🙏

    • @HarjotSingh-br8zy
      @HarjotSingh-br8zy ปีที่แล้ว

      ਬਾਈ ਜੀ ਆਪ ਨੇ ਬਹੁਤ ਹੀ ਵਧੀਆ ਢੰਗ ਨਾਲ ਘਰ ਬਣਾਇਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ

  • @dineshsinghyadav9760
    @dineshsinghyadav9760 ปีที่แล้ว +16

    सभ कुछ ठीक कहा आपने भाई साहब, लेकिन हमारा युवा वर्ग तो politicians और police के डर से विदेश भाग रहा है 🙏🏻

  • @bsbeantsharma
    @bsbeantsharma ปีที่แล้ว

    ਨਵਰੀਤ ਸਿਵੀਆ ਜੀ,,, ਬਹੁਤ ਵਧੀਆ... ਇੱਕ ਵੱਖਰੀ ਕਿਸਮ ਦੀ ਪੱਤਰਕਾਰੀ ਕਰ ਰਹੇ ਹੋ,, ਬਹੁਤ ਚੰਗਾ ਲਗਦਾ। ਤੁਹਡੀ ਹਰ ਵੀਡੀਓ ਵੇਖਦੇ ਹਾਂ। ਵਾਹਿਗੁਰੂ ਚੜਦੀਕਲਾ ਵਿੱਚ ਰੱਖਣ 🙏🙏🙏🙏🌹

  • @ravimatti5644
    @ravimatti5644 ปีที่แล้ว +18

    ਪੁਰਾਨਾਂ ਵਿਰਸਾ 😘

  • @kamaljit3635
    @kamaljit3635 ปีที่แล้ว +4

    Bilkul shi keha ethe koi khushbo ni andi fruits te vegetables di. Main te aap ni rehna bahr jldi ana vapis Rab meher kre.

  • @gurditsingh1792
    @gurditsingh1792 ปีที่แล้ว +5

    ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿਕਾਰ 🙏

  • @ManjotSingh-te8kj
    @ManjotSingh-te8kj ปีที่แล้ว +2

    Old. Is. Gold. T. Veer

  • @gillapg
    @gillapg ปีที่แล้ว +3

    Jagdeep Sidhu Amy Virk Sonam future movie house soon

  • @zeepeesih1321
    @zeepeesih1321 ปีที่แล้ว +3

    Navreet Sivia bai, tu vi kamaal hain Yaara. Tuhadi boli, tuhadi gallan vichar dil nu enna sukun dindian, specially asi Punjab ton bahar aaleya nu 🙏🙏🙏🙏🙏 Salaam hai Mitra, jionda vasda reh

  • @viveksingh314
    @viveksingh314 ปีที่แล้ว +1

    ਅੰਬਾਂ ਦੇ ਬਾਗ ਦੀ ਤਾਂ ਬਾਤ ਹੀ ਕਿਆ ਹੈ ਜੀ 🦁🦁💪💪❤❤❤❤🌹🌹🌹🌹🙏🙏🙏🙏🙏🙏🙏🙏

  • @joginderkaur5531
    @joginderkaur5531 ปีที่แล้ว +2

    ਸਾਰਾ ਪ੍ਰੋਗਰਾਮ ਬਹੁਤ ਵਧੀਆ ਜੀ ਪੁਰਾਣਾ ਬਚਪਨ ਯਾਦ ਆ ਗਿਆ। ਮੁਫ਼ਤ ਦੀਆਂ ਸਕੀਮਾਂ ਤੇ ਜ਼ੋ ਚੋਟ ਕੀਤੀ ਬਹੁਤ ਵਧੀਆ।🙏🙏🌳

  • @kaursloveforkudrat8135
    @kaursloveforkudrat8135 ปีที่แล้ว +5

    Eho jehe ghar delh k lok vapis jroor mudnge ji
    Bohut vadhia uprala veer ji

  • @goldenbird8267
    @goldenbird8267 ปีที่แล้ว +3

    Navreet thuhadi Har video bahut vadiya hundi hai...thuhadi Har video real hundi hai,kuj vi artifical nahi hunda jo sanu bahut vadia lagda hai,simple and royal....

  • @sukhmandersingh9865
    @sukhmandersingh9865 ปีที่แล้ว +2

    ਬਹੁਤ ਵਧੀਆ ਜੀ

  • @gschahal3535
    @gschahal3535 ปีที่แล้ว +10

    Nice Look beautiful house 🏡👌🌹

  • @balbirkaur7622
    @balbirkaur7622 ปีที่แล้ว +6

    ਵੀਰ ਜੀ ਅਨੰਦ ਆ ਗਿਆ

  • @babachahal9381
    @babachahal9381 ปีที่แล้ว +6

    ਬਹੁਤ ਵਧੀਆ

  • @nsdhillon9937
    @nsdhillon9937 ปีที่แล้ว +2

    S Jagroop S Gill ji or Navreet sivia ji 🙏 from bathinda

  • @manpreetbhullar831
    @manpreetbhullar831 ปีที่แล้ว +10

    ਮਾਝੇ ਚ ਇਸਨੂੰ ਪ੍ਰਾਤ ਹੀ ਕਹਿੰਦੇ ਆ,, ਚੰਗੇਰ ਰੋਟੀ ਰੱਖਣ ਵਾਲ਼ੇ ਨੂੰ ਆਖਦੇ ਨੇ, ਉਹ ਜਿ਼ਆਦਾ ਕਾਹ, ਕਾਹੀ ਦੇ ਹੁੰਦੇ ਸਨ, ਚੱਕਵੇਂ ਚੁੱਲ੍ਹੇ ਨੂੰ ਚਾਵਾਂ ਚੁੱਲ੍ਹਾ ਵੀ ਕਹਿੰਦੇ ਆ

  • @satwindersinghbrar7627
    @satwindersinghbrar7627 ปีที่แล้ว +11

    Wow old is gold Naturals life navroop ji very good work may I God Successful in the future and proud of you brother

  • @preetkaur9896
    @preetkaur9896 ปีที่แล้ว +6

    ਬਹੁਤ ਵਧਿਆ ਜੀ ਧੰਨਵਾਦ ਜੀ 🙏

  • @manrajsingh.9r.187
    @manrajsingh.9r.187 ปีที่แล้ว +2

    Nav reet veer har changi vedo dekhdo ha thanks veer ji purania jadaa

  • @gagandeepgill265
    @gagandeepgill265 ปีที่แล้ว +8

    ਬਹੁਤ ਸ਼ਾਨਦਾਰ। 👌👌👌👌👌

  • @neetudhiman786
    @neetudhiman786 ปีที่แล้ว +4

    eh video dekh k menu apna nanka ghar yad aa gia eh gll sachi aa k kache ghar vich ik alag g mehak ondi c mitti d bot sohni video g☺️

  • @sukhwinder888
    @sukhwinder888 ปีที่แล้ว +2

    number of tree must be there ...very good

    • @preetamsingh8575
      @preetamsingh8575 ปีที่แล้ว +2

      Jatts don’t care about trees. It is great that he has made kaccha house but in the style of a kothi. The guru’s lived in small mud huts surrounded by jungle. Today everyone wants to show off

  • @gurjotkaur7266
    @gurjotkaur7266 ปีที่แล้ว +2

    Apney culture nu kina acha sumbaliya hai thanks ji dona da

  • @kashbassey9149
    @kashbassey9149 ปีที่แล้ว +3

    I know exactly what he means.. especially the smell...I too grew up in a mudhouse😊

  • @deepkhehra1049
    @deepkhehra1049 ปีที่แล้ว +2

    Bhot ghaint kmm bnaya yr

  • @jaspreetkaur1097
    @jaspreetkaur1097 ปีที่แล้ว +2

    I like it very much.purana saab kuch bhut dil karda eh khar dekhan nu.

  • @user-pn4yp6iy9i
    @user-pn4yp6iy9i ปีที่แล้ว +8

    ਰਾਜਸਥਾਨ ਦੀ ਹਵਾ ਬਹੁਤ ਅੱਛੀ ਐ

    • @kashbassey9149
      @kashbassey9149 ปีที่แล้ว

      People are also very nice
      So different to say for example punjab

  • @balkarsingh4795
    @balkarsingh4795 ปีที่แล้ว +8

    Mainu bhaut vadia lagda purana versa
    Bai

  • @dilbajwa496
    @dilbajwa496 ปีที่แล้ว +2

    Shonk vasta bohat vadiya haga ji
    But meh pan ta muskil honi

  • @harpal34
    @harpal34 ปีที่แล้ว +7

    Proud of my Canadian brother.....Waheguru ji

    • @combatx3373
      @combatx3373 ปีที่แล้ว

      Bssss ... Canadian ni Punjabi Brother ..

    • @Nationalist04
      @Nationalist04 ปีที่แล้ว

      ​@@combatx3373 indian bolan ch sharam aundi ?

    • @rajvirgill5162
      @rajvirgill5162 ปีที่แล้ว

      @@Nationalist04 Tu jarori kahona Indian Tu talibaan vangu ni kar sakhda ki lok oh kehan jo Tu kahe

  • @preetsukh5294
    @preetsukh5294 ปีที่แล้ว +4

    ਸੀਵੀਅਾ ਵੀਰੇ ਤੁਸੀ िਵਲॅਖਣ िਜਹੀ ਪੇਸ਼ਕਾਰੀ िਵਖਾੳੁਦੇ ਹੋ ਸ਼ੁਕਰੀਅਾ

  • @gagandeepgill265
    @gagandeepgill265 ปีที่แล้ว +7

    ਬਹੁਤ ਖੂਬ।👌👌👌👌👌

  • @LovelyMate
    @LovelyMate ปีที่แล้ว +1

    bahut hi jyada accha ghar hai.. swarg hai ji..

  • @roopsingh-wn6wj
    @roopsingh-wn6wj ปีที่แล้ว +1

    Navroop Uncle G Satt Shri Akaal G..
    Channel wale veer g nu v satt shri akaal gg...
    Asin navroop uncle de guandi aa gg sadi tehseel padampur hi aa..
    Bahut vdhiya ghar bnaya gg..
    Wahegueu tuhanu chardikala ch rakkhey..

  • @kamaljitsingh7652
    @kamaljitsingh7652 ปีที่แล้ว +1

    Badhiya ji...

  • @gurdevsidhu8164
    @gurdevsidhu8164 9 หลายเดือนก่อน

    Appreciate for Navreet to share the old is gold.

  • @Sidhusaab5
    @Sidhusaab5 ปีที่แล้ว +5

    Salam aaa veer soch nu

  • @Vis-10
    @Vis-10 ปีที่แล้ว +5

    Mainu Mera bachpan zaad aa geaa jado asi pind jaday c dada g te dadi g no Milan .

  • @harjindersingh-xy2on
    @harjindersingh-xy2on ปีที่แล้ว +1

    Bahut vadia vir

  • @gurpinderdhillon8359
    @gurpinderdhillon8359 ปีที่แล้ว +1

    I'm also from this area but I don't know about this before seen this show

  • @tirathsingh6539
    @tirathsingh6539 ปีที่แล้ว +6

    ਬਹੁਤ ਵਧੀਆ ਜੀ ❤️❤️

  • @sagardigitalshoots8074
    @sagardigitalshoots8074 ปีที่แล้ว

    Akhar channel DA Bahut dhanwad Jo Saanu sadi Bhuli hoi VIRASAT naal Intro Karwa rahe hun ....

  • @pushpindersingh8475
    @pushpindersingh8475 ปีที่แล้ว +2

    Environment lovers banho yaar love 💕💕💕💕💕💕💕💕💕💕😘😘😘😘😘😘😘😘😘😘😘😘😘

  • @harderpkharoud3809
    @harderpkharoud3809 ปีที่แล้ว +3

    ਘਰ ਬਹੁਤ ਵਧਿਆ ਲਗਾ

  • @batraacademy3117
    @batraacademy3117 2 หลายเดือนก่อน +1

    ਹੁਣ ਫਿਰ ਤੁਰੇ ਆਂ ਆਪਾਂ ਬਾਬੇ ਨਾਨਕ ਦੇ ਦਿਖਾਏ ਮਾਰਗ ਤੇ

  • @sikanderbrar9582
    @sikanderbrar9582 ปีที่แล้ว +6

    Great man... sardaar ji... purity

  • @gurkiratkaurnatt7065
    @gurkiratkaurnatt7065 ปีที่แล้ว +1

    ਵਾਹ ਭਾਜੀ ਕਮਾਲ ਕਰਤੀ

  • @jaspreetkumar5400
    @jaspreetkumar5400 ปีที่แล้ว +4

    Veere bahut vadhya uprala

  • @nindersidhu3704
    @nindersidhu3704 ปีที่แล้ว +1

    Very nice brother love you

  • @Danish_646
    @Danish_646 ปีที่แล้ว +5

    Nice video veer ji

  • @jagtarsingh6090
    @jagtarsingh6090 ปีที่แล้ว +1

    Kamal Di video veer ji nice video Ji

  • @ranjodhsingh8617
    @ranjodhsingh8617 ปีที่แล้ว +3

    Wah bahut vadia bai g

  • @GurmukhSingh-mw1jg
    @GurmukhSingh-mw1jg ปีที่แล้ว +2

    Veer ji j mitti bachoni aa ta peepcisad and urea khad na vartto ji

  • @AmandeepKaur-pc2ob
    @AmandeepKaur-pc2ob ปีที่แล้ว +1

    Very nice and great thinking

  • @LakhwinderSingh-kb4ms
    @LakhwinderSingh-kb4ms ปีที่แล้ว +4

    Waheguru g mehar Karna veer te

  • @birkhalsa
    @birkhalsa ปีที่แล้ว +1

    dream home

  • @happyjagraon
    @happyjagraon ปีที่แล้ว +1

    ਬਾਈ ਜੀ ਸੋਨਕ ਵੀ ਪੈਸੇ ਨਾਲ ਹੀ ਪੂਰੇ ਹੁੰਦੇ ਨੇ ਮੇਰੇ ਵਰਗਾ ਤਾ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਤਰਸੀ ਜਾਂਦਾ ਕੋਈ ਨਹੀਂ ਪੁੱਛਦਾ ਘਰ ਦਾ ਮਾਡਾ ਹਾਲ ਹੋਇਆ ਪਿਆ ਜੀ ਤਾ ਕਰਦਾ ਕਿ ਮਰ ਜਾਵਾਂ ਪਰ ਕੀ ਕਰਾ ਬੱਚੇ ਹਜੇ ਬਹੁਤ ਛੋਟੈ ਨੇ ਕਿੱਡੀ ਵੱਡੀ ਗੱਲ ਹੈ ਕਿ ਲੋਕਾਂ ਕੋਲ ਸੋਕ ਪੂਰੇ ਕਰਨ ਨੂੰ ਰੰਬ ਵੀ ਪੈਸੇ ਵਾਧੂ ਦਿੰਦਾ 👆

  • @luckygrewal4421
    @luckygrewal4421 9 วันที่ผ่านมา

    Bhut vadhyia ji

  • @harpalkour4039
    @harpalkour4039 ปีที่แล้ว +2

    Wahiguru ji,,,

  • @meetprabhvlogs8690
    @meetprabhvlogs8690 ปีที่แล้ว +2

    Sira veerji

  • @jdeepbhaiyasidhu123
    @jdeepbhaiyasidhu123 ปีที่แล้ว

    Bhot vadia sckun

  • @saadsaadgujjar2177
    @saadsaadgujjar2177 ปีที่แล้ว

    Bhai g att att hogai

  • @Navnoor_shorts
    @Navnoor_shorts ปีที่แล้ว +3

    Very very nice 👍

  • @neela1208
    @neela1208 ปีที่แล้ว

    ghaint veero. 👌

  • @sarvjitsingh7572
    @sarvjitsingh7572 ปีที่แล้ว +4

    Very nice ji

  • @gillzcreation408
    @gillzcreation408 ปีที่แล้ว +1

    Aakhar always great

  • @samikshachaudhary4764
    @samikshachaudhary4764 ปีที่แล้ว

    Nice veer g👌

  • @SUKHWINDERSIDHU
    @SUKHWINDERSIDHU ปีที่แล้ว +1

    Very nice veer Ji

  • @paramjitsingh6295
    @paramjitsingh6295 ปีที่แล้ว +1

    Good job sir g

  • @Manveer249.
    @Manveer249. ปีที่แล้ว +1

    Malwe vich mango poore kamjab ne patiala district vich

  • @GurpreetKaur-lx9tp
    @GurpreetKaur-lx9tp ปีที่แล้ว +1

    Very good 🙏🇩🇪❤️

  • @nachhattarkaur7600
    @nachhattarkaur7600 ปีที่แล้ว +2

    Very nice 👍

  • @gaganbilla3736
    @gaganbilla3736 ปีที่แล้ว +2

    Waa jeee waa 58 rb Wale 22 jeee salam

  • @gurdialtoora2143
    @gurdialtoora2143 ปีที่แล้ว

    very nice ( from London )

  • @armaansingh681
    @armaansingh681 ปีที่แล้ว +2

    Very good ji

  • @gurbakshsingh7535
    @gurbakshsingh7535 ปีที่แล้ว +1

    I am very happy to see you

  • @rajenderdhillon4012
    @rajenderdhillon4012 ปีที่แล้ว

    Vadhya veer

  • @rummanbolton6774
    @rummanbolton6774 ปีที่แล้ว

    Masha Allah beautiful ❤️

  • @harinderbanwait9602
    @harinderbanwait9602 ปีที่แล้ว +1

    very beautiful

  • @gillsaabvideo7250
    @gillsaabvideo7250 ปีที่แล้ว +6

    Bhuat wadiya videos veer, motivating everyone to stay connected to roots .
    I am Canadian citizen and USA green card holder, it is true these countries have nothing but stress and loans. I came here with my parents 20 years ago but finally decided to come back spend one year. If everything goes good I’ll be staying longer or maybe for good.

    • @Mavi0712
      @Mavi0712 8 หลายเดือนก่อน

      Its true ,i am us citizen and now going back to start organic farm and direct retail to consumer...if everything goes well,i wont be coming back

  • @gaganwadhwa9535
    @gaganwadhwa9535 ปีที่แล้ว +1

    Very nice 👍👍

  • @kakaparminder4477
    @kakaparminder4477 ปีที่แล้ว +1

    Vry nice

  • @navtejsinghkhosa8705
    @navtejsinghkhosa8705 ปีที่แล้ว +1

    Very nice

  • @GiLL46MAJHAiL
    @GiLL46MAJHAiL ปีที่แล้ว +12

    Proud on you paji ur idol for our village { Johny gill from Dhotian ( Sri Tarn Taran Sahib ji ) } and our generations 👌🏻👌🏻❤️ also
    SAT SRI AKAL NAVROOP SINGH GILL PAJI 🙏🏻🙏🏻

  • @kuldeepsidhu1149
    @kuldeepsidhu1149 ปีที่แล้ว +3

    Siraa siraa

  • @lakhvindersingh6349
    @lakhvindersingh6349 ปีที่แล้ว +1

    Waheguru ji waheguru ji

  • @randeepkaur4102
    @randeepkaur4102 ปีที่แล้ว

    Very good 👍