ਬਿਨਾ ਇੱਟਾਂ ਦੇ ਬਣ ਰਹੀ ਬੁਲਟ ਪਰੂਫ ਕੋਠੀ ।

แชร์
ฝัง
  • เผยแพร่เมื่อ 20 ก.ย. 2022
  • ਬਿਨਾ ਇੱਟਾਂ ਦੇ ਬਣ ਰਹੀ ਬੁਲਟ ਪਰੂਫ ਕੋਠੀ

ความคิดเห็น • 117

  • @JoginderSingh-gd3tv
    @JoginderSingh-gd3tv ปีที่แล้ว +9

    ਵੀਰ ਜੀ ਅਸੀਂ ਵੀ ਇਕ ਆਰ ਸੀ ਸੀ,ਕੰਧ ਕਰੀ ਸੀ, ਇੱਟਾਂ ਨਾਲੋਂ ਘੱਟ ਖਰਚ ਆਇਆ,

  • @jatindersingh1699

    ਕੋਈ ਵੀ ਨਵੀਂ ਚੀਜ਼ ਬਣਦੀ ਹੈ ਤਾਂ ਉਸ ਨੂੰ ਤਾਂ ਸਿਰਫ ਚਾਰ ਪੰਜ ਸਾਲ ਤੱਕ ਦੇਖਣਾ ਚਾਹੀਦਾ ਹੈ ਕਿ ਉਸ ਵਿੱਚ ਕੀ ਕਮੀਆਂ ਪੇਸ਼ੀਆਂ ਆਉਂਦੀਆਂ ਹਨ।ਇਹ ਜੁਗਾੜ ਲਾਇਆ ਹੋਇਆ ਹੈ ਕੋਇ technology ਨਹੀ ਹੈ। ਅੱਖਾਂ ਮੀਚ ਕੇ ਪਿੱਛੇ ਨਹੀਂ ਲਗੀਦਾ

  • @nidharaksinghbrar5744
    @nidharaksinghbrar5744 ปีที่แล้ว +4

    ਸਰਪੰਚ ਸਾਹਿਬ, ਗਲਤ ਹਿਸਾਬ ਲਾਈ ਜਾਂਦੇ ਹਨ। ਛੱਤ 100 ਸੁਕੇਅਰ ਫੁਟ ਹੁੰਦੀ 4 ਇੰਚ ਮੋਟੀ ਹੁੰਦੀ ਹੈ। ਇਹ ਕੰਧ 6 ਇੰਚ ਮੋਟੀ ਹੈ। ਇਸ ਤਰਾਂ 100 ਫੁੱਟ ਵਿੱਚ 150 ਫੁੱਟ ਦਾ ਮਾਲ (ਸੀਮੰਟ, ਰੇਤ,ਬਜਰੀ )ਪਵੇਗਾ । ਸਰੀਆ ਜਰੂਰ ਘੱਟ ਲੱਗਦਾ।

  • @shingarasingh7884
    @shingarasingh7884 ปีที่แล้ว +6

    ਬਹੁਤ ਵਧੀਆ ਬਾਈ ਜੀ ਨਵੀ ਪੈੜਾ ਪਾਉਣ ਵੈਲੈ ਲੋਕਾਂ ਦੀਆਂ ਗੱਲਾ ਨੂੰ ਅਣਸੂਣੀਆ ਕਰਨੀਆ ਪੈਦੀਆ ਹਨ ਸਰਪੰਚ ਦਾ ਨੰਬਰ ਵੀ ਦੱਸਿਉ ਵੀਰ ਜੀ

  • @charansinghkhalsasingh3308
    @charansinghkhalsasingh3308 ปีที่แล้ว +2

    ਬਹੁਤ ਵਧੀਆ ਜਾਣਕਾਰੀ ਵੀਰ

  • @rupindersingh-ou2og

    ਵਿੰਡੋਆ ਵੀ ਬੁੱਲਟ ਫਰੂਫ਼ ਨੇ😂😂😂😂😂

  • @rajveermander3217
    @rajveermander3217 ปีที่แล้ว +6

    Baba Ji Mata Ji Mahadev Ji Maharaj Ji God Ji Waheguru Ji Sabna Te Hamesha Meher Karna Ji

  • @sukhjindersingh6982
    @sukhjindersingh6982 ปีที่แล้ว +6

    ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਤੇ ਨਵਾਂ ਕੰਮ ਕੀਤਾ

  • @pavittarsingh739
    @pavittarsingh739 ปีที่แล้ว +3

    ਤੇੜਾ ਤਾਂ ਵੀਰ ਜੀ ਥਰਮਲ ਐਕਸਪੈਨਸ਼ਨ ਕਰਕੇ ਆਉੁਂਦੀਆਂ ਨੇ, ਦੋ ਤਰਾਂ ਦਾ material ਹੋਣ ਕਰਕੇ ਜਿਵੇ ਇੱਟਾਂ ਤੇ ਕੰਕਰੀਟ। ਇੱਥੇ material ਇੱਕ ਹੋਣ ਕਰਕੇ ਇਹ ਸਮੱਸਿਆ ਨਹੀਂ ਆਉਣੀ। ਲੋਹਾ ਤੇ ਕੰਕਰੀਟ ਦੀ ਥਰਮਲ expansion ਇੱਕੋ ਦਰ ਹੈ।

  • @TakdirTV-wx1fn
    @TakdirTV-wx1fn ปีที่แล้ว +6

    ਬਹੁਤ ਖੂਬ

  • @chanansingh2534
    @chanansingh2534 ปีที่แล้ว +2

    ਚੁਗਾਠ ਦਿਵਾਰ ਦੇ ਵਿਚ ਇਸ ਤਰੀਕੇ ਨਾਲ ਬਣਾਈ ਜਾ ਸਕਦੀ ਹੈ।ਅਲਗ ਲੋਹੇ ਦੀ ਚੁਗਾਠ ਦੀ ਲੋੜ ਨਹੀ।

  • @iqbalsekhon8629
    @iqbalsekhon8629 ปีที่แล้ว +3

    ਕੰਧਾਂ ਕਿੰਨੇ ਇੰਚ ਚੋੜੀਆ ਹੈ ਜੀ ਮਟੀਰੀਅਲ ਕਿਸ ਹਿਸਾਬ ਦਾ ਪਾਇਆ ਜੀ ਸਿਮੇਂਟ ਗ੍ਰਿਟ ਬਜਰੀ ਵਗੈਰਾ

  • @arpansingh6474

    ਬਾਈ ਜੀ ਜੇ ਚੂਨਾ ਵਰਤਿਯਾ ਜਾਂਦਾ ਤਾਂ ਹੋਰ ਵੀ ਮਜ਼ਬੂਤ ਬਨ ਜਾਨਾ ਸੀ ਨਾਲ ਛੋਟੀ ਇੱਟ ਦੀ ਵਰਤੋਂ ਕਰਕੇ

  • @charnjitkaur3300
    @charnjitkaur3300 ปีที่แล้ว +2

    Sb to ਘਟੀਆ ਘਰ aa bimaria ਦਾ ਘਰ miti to dur bimaria nu sadda ਦੇ reha aa ਲੋਕ sada des ਵਿਚ Sb to jiada garmi ਪੈਂਦੀ aa jo es treh de ਘਰ garm honda ne bs hun ac ਲੱਗਣ ਗੇ fr hor garmi hovagi

  • @erpalsingh1

    Sir , Es kothi da update video v banao 🙏

  • @KulwinderKaur-us9jy
    @KulwinderKaur-us9jy ปีที่แล้ว +1

    Bhoot vadiea jaankaari dikhai veere jad kadi dobara ghar banaiea te iss trah banavage

  • @pindadalifestyle682
    @pindadalifestyle682 ปีที่แล้ว +10

    ਵਾਹਿਗੁਰੂ ਜੀ ਮੇਹਰ ਕਰਨ

  • @Kunwarajit
    @Kunwarajit ปีที่แล้ว +6

    ਪਲੱਸਤਰ ਕਰਨ ਸਮੇਂ ਬਾਈ ਜਿੱਥੇ ਜੋੜ ਆ ਉਸ ਤੇ ਫਾਇਬਰ ਦੀ ਜਾਲੀ ਜ਼ਰੂਰ ਲੱਗਾ ਲਈ ਬਾਈ ਨਹੀਂ ਤਾਂ ਜੋੜ ਹੀ ਨਹੀਂ ਮਰਨਾ ਤਰੇੜਾ ਹੀ ਛੱਡੀ ਜਾਊ

  • @paramjitsingh2461
    @paramjitsingh2461 ปีที่แล้ว +2

    ਗਰਮੀਆਂ ਚ ਔਖਾ ਹੋਉ ਲਗ ਜਾਉਗਾ ਪਤਾ,,,

  • @kawardeepsidhu1608
    @kawardeepsidhu1608 ปีที่แล้ว +1

    Vadde bhra, salab (ਸਲਾਬ) di tah ni koi problem aundi ?