Shokat Sappan Wala ਨਾਲ ਕਿਉੰ ਖੜਕਦੀ ਹੈ Honey Pandit ਦੀ l Bittu Chak Wala l Canada Cup l Daily Awaz

แชร์
ฝัง
  • เผยแพร่เมื่อ 5 ม.ค. 2025

ความคิดเห็น • 309

  • @HarpalSingh-uv9ko
    @HarpalSingh-uv9ko 5 หลายเดือนก่อน +49

    ਬਹੁਤ ਸਿਆਣਾ ਤੇ ਭੋਲਾ ਮੁੰਡਾ ਏ ਦੋਨਾਂ ਭਰਾਵਾਂ ਦੀ ਬਹੁਤ ਬਣਦੀ ਏ ਵਾਹਿਗੁਰੂ ਜੀ ਸਾਰੇ ਭਰਾਵਾਂ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ

  • @gurditsingh1792
    @gurditsingh1792 5 หลายเดือนก่อน +31

    ਵਾਕਿਆ ਘਰਦਿਆਂ ਪ੍ਰਤੀ ਬੰਦਾ ਇੰਝ ਹੀ ਸਮਰਪਿਤ ਹੋਣਾ ਚਾਹੀਦਾ ਹੈ
    ਜਿਉਂਦੇ ਵੱਸਦੇ ਰਹੋ ਛੋਟੇ ਵੀਰ ❤

  • @gurindersingh3073
    @gurindersingh3073 5 หลายเดือนก่อน +81

    ਬਿੱਟੂ ਵੀਰ ਜੀ ਆਪ ਦਾ ਬਹੁਤ ਧੰਨਵਾਦ ਜੀ ਅੱਜ ਹਨੀ ਪੰਡਤ ਨੂੰ ਸਾਡੇ ਰੂਬਰੂ ਕੀਤਾ

    • @JasvirSinghJawanda
      @JasvirSinghJawanda 5 หลายเดือนก่อน +4

      ❤❤❤❤❤❤❤❤❤❤

  • @sevaksingh9469
    @sevaksingh9469 5 หลายเดือนก่อน +16

    ਬਿੱਟੂ ਵੀਰ ਨੂੰ ਬਹੁਤ ਜਾਣਕਾਰੀ ਆ ਇੰਟਰਵਿਊ ਬਹੁਤ ਵਧੀਆ ਕਰਦਾ , ਸਵਾਲ ਜਵਾਬ ਬਹੁਤ ਵਧੀਆ ਕਰਦਾ

  • @chahatveersingh1991
    @chahatveersingh1991 5 หลายเดือนก่อน +29

    ਵਾਹ ਜੀ ਵਾਹ ਬਹੁਤ ਵਧੀਆ ਬਿੱਟੂ ਵੀਰ ਜੀ ਅੱਜ ਦੀ ਇੰਟਰਵਿਊ ਵਿੱਚ ਮੈ ਹਨੀ ਪੰਡਤ ਦੀਆਂ ਗਲਾ ਸੁਣ ਕੇ ਬਹੁਤ ਖੁਸ਼ ਹਾਂ। ਹਨੀ ਪੰਡਤ ਦਾ ਹਸਮੁਖ ਚਿਹਰਾ ਬਹੁਤ ਵਧੀਆ ਲਗਦਾ ਹੈ। ਮੈਂ ਇਸ ਦਾ ਮੈਚ ਜਰੂਰ ਵੇਖਦਾ ਹਾਂ। ਹਸਦੇ ਦੇ ਫੁੱਲ ਕਿਰਦੇ ਹਨ। ZORA SINGH SIDHU

  • @ramana8041
    @ramana8041 5 หลายเดือนก่อน +26

    ਜਦ ਮਰਜੀ ਮਿਲ ਲਈ ਹੱਸਦੇ ਦੇ ਹੀ ਰਹਿਣੇ ਆ ਇਹ ਗੀਤ ਹਨੀ ਪੰਡਿਤ ਤੇ ਪੂਰਾ ਫਿੱਟ ਬੈਠਦਾ 😂😅❤❤

  • @JasvirSinghJawanda
    @JasvirSinghJawanda 5 หลายเดือนก่อน +17

    ਮੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀ ਹਨੀ ਪੰਡਿਤ ਨੂੰ ਰੂਹ ਬਰ ਰੂਹ ਕੀਤਾ ਹਾ ਸ਼ਰਾਰਤੀ ਬੱਚਾ ਪੰਡਿਤ ਪਿਆਰ ਬੱਚਾ ਹੈ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਚੜਦੀ ਕਲਾ ਵਿੱਚ ਹੀ ਰੱਖਣ ਜੀ

  • @sidhu22522
    @sidhu22522 5 หลายเดือนก่อน +13

    ਬਹੁਤ ਹੀ ਪਿਆਰੀ ਗੱਲਬਾਤ ਤੇ ਬਹੁਤ ਹੀ ਵਧੀਆ ਸਵਾਲ ਜਵਾਬ।ਹਨੀ ਕਬੱਡੀ ਦੇ ਨਾਲ ਨਾਲ ਦਰਸਕਾਂ ਦਾ ਮੰਨੋਰੰਜਨ ਵੀ ਕਰਦਾ।ਵਧੀਆ ਹੱਸਮੁੱਖ ਸੁਭਾਅ ਦਾ ਮਾਲਿਕ ਆ ਹਨੀ। ਵਾਹਿਗੁਰੂ ਸਾਰੇ ਕਬੱਡੀ ਖਿਡਾਰੀਆ ਨੂੰ ਹਮੇਸਾ ਤੰਦਰੁਸਤ ਤੇ ਖੁਸ ਰੱਖੇ🙏

  • @gammingwithdilpreet1763
    @gammingwithdilpreet1763 5 หลายเดือนก่อน +52

    ਪੰਜਾਬੀ ਸੇਰ ਪੰਡਤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @jagbirgill6202
    @jagbirgill6202 5 หลายเดือนก่อน +14

    ਬਹੁਤ ਵਧੀਆ ਪਰਿਵਾਰ ਆ ਮਾਤਾ ਜੀ ਵੀ ਬਹੁਤ ਪਿਆਰੇ ਨੇ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਦੋਨੇਂ ਭਰਾਵਾਂ ਦਾ ਪਿਆਰ ਵੇਖ ਕੇ ਬਹੁਤ ਵਧੀਆ ਲੱਗਾ ਸਾਰੇ ਭਰਾਵਾਂ ਦਾ ਇਸੇ ਤਰ੍ਹਾਂ ਹੀ ਪਿਆਰ ਬਣਾਵੇ ਵਾਹਿਗੁਰੂ

  • @VikasSharmaNabha
    @VikasSharmaNabha 5 หลายเดือนก่อน +15

    ਬਹੁਤ ਵਧੀਆਂ ਪਲੇਅਰ ਅਤੇ ਇਨਸਾਨ ਹਨੀ ਪੰਡਿਤ
    ਪੰਡਤਾਂ ਦਾ ਨਾਮ ਰੌਸ਼ਨ ਕਰ ਰਿਹਾ ਭਰਾ ਸਾਡਾ ਰਾਮ ਰਾਮ ਪੰਡਿਤ ਜੀ ❤❤

  • @jasvirsinghghuman
    @jasvirsinghghuman 4 หลายเดือนก่อน +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਹਨੀ ਪੰਡਤ ਵੀਰ ਜੀ ❤❤
    ਬਹੁਤ ਵਧੀਆ ਸੋਚ ਹੈ ਹਨੀ ਪੰਡਿਤ ਕਿਸੇ ਤੋਂ ਕਹਿ ਕੇ ਸਨਮਾਨਿਤ ਕਰਾਇਆ ਤਾਂ ਕੀ ਕਰਾਇਆ ਬਿਲਕੁਲ ਸਹੀ ਗੱਲ ਐ ਵੀਰ ਜੀ ❤❤

  • @kulwinderghuman5104
    @kulwinderghuman5104 5 หลายเดือนก่อน +6

    ਬਿੱਟੂ ਬਾਈ ਤੇਰੀ ਸੋਚ ਨੂੰ ਸਲਾਮ ਵਧੀਆ ਤੋ ਵਧੀਆ ਇਨਸਾਨਾ ਨੂੰ ਸਾਡੇ ਨਾਲ ਮਿਲ਼ਾਉਂਦਾ Great Work ❤

  • @bhupinderdhaliwal6166
    @bhupinderdhaliwal6166 5 หลายเดือนก่อน +33

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਹਨੀ ਪੰਡਿਤ ਨੂੰ

  • @SukhwinderSingh-wq5ip
    @SukhwinderSingh-wq5ip 5 หลายเดือนก่อน +11

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਼❤❤❤

  • @sukhdebgill4016
    @sukhdebgill4016 4 หลายเดือนก่อน +3

    ਬਿੱਟੂ ਵੀਰੇ ਤਰਾਂ ਧੰਨਵਾਦ ਬਹੁਤ ਵਧੀਆ ਇੰਟਰਵਿਊ ਕੀਤੀ ਆ ਹਨੀ ਪੰਡਿਤ ਨਾਲ ਹਨੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਵਾਹਿਗੁਰੂ ਸੱਟਾਂ ਬਚਾ ਕੇ ਰੱਖੇ❤❤❤❤❤

  • @lovelyrukman1929
    @lovelyrukman1929 4 หลายเดือนก่อน +6

    ਹਾਏ .. ਮਾਂ ਕਿਆ ਬਾਤਾਂ,,,,, ਮਾਂ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਆ...ਆਪਣਾ ਬੱਚਾ ਲੱਭ ਲੈਂਦੀ,,, ਮੈਨੂੰ ਨੀਂਦ ਨੀ ਆਉਂਦੀ ਸੀ.... ਸਲਾਮ ਮਾਤਾ ਨੂੰ.. ਜਿਨ੍ਹੇ ਹੀਰਾ punjab ਨੂੰ ਦਿੱਤਾ 🌹

  • @hakamsinghhakamsinghhakams4664
    @hakamsinghhakamsinghhakams4664 4 หลายเดือนก่อน +2

    ਬਿੱਟੂ ਵੀਹ ਜੀ ਤਹਿਦਿਲੋ ਧੰਨਵਾਦ ਹੈ ।ਅਜ ਮਨ ਖੁਸ਼ ਹੋ ਗਿਆ ਹਨੀ ਪੰਡਤ ਦੇ ਦਰਸ਼ਨ ਕਰਕੇ ।।ਹਾਕਮ ਸਿੰਘ ਕਲੇਰ ਸੰਘੇੜਾ

  • @Deep_mahilpuria_302.
    @Deep_mahilpuria_302. 3 หลายเดือนก่อน +2

    🔥♥️ Mahilpur jaruur baithe Aa bhrr honeypandit pajji nu hmesha dill vich Rakhi Da .jaan vi vaar dvage pajji pishe .love you💯✔️❣️

  • @AkramAkram-nb6bh
    @AkramAkram-nb6bh 5 หลายเดือนก่อน +10

    Honey veer g zindabad allha pak aap ki madad kare ameen I'm from Pakistan Punjab

  • @gurditsingh1792
    @gurditsingh1792 5 หลายเดือนก่อน +8

    ਕਿੰਨਾ ਹਸਮੁੱਖ ਅਤੇ ਵਧੀਆ ਸੁਭਾਅ ਦਾ ਮੁੰਡਾ ਹੈ ਹਨੀ ❤

  • @ranagnz7442
    @ranagnz7442 5 หลายเดือนก่อน +9

    ਹਨੀ ਖਿਡਾਰੀ ਤਾਂ ਵਧੀਆ ਹੈ ਹੀ ਪਰ ਇਨਸਾਨ ਵੀ ਬਹੁਤ ਵਧੀਆ ਹੈ। ਸ਼ੌਕਤ ਸੱਪਾਂ ਗਲਤ ਸੀ।ਵਾਹਿਗੁਰੂ ਹਨੀ ਨੂੰ ਚੜਦੀ ਕਲਾ ਬਖ਼ਸ਼ੇ।

  • @BaljitSingh-lr5ys
    @BaljitSingh-lr5ys 5 หลายเดือนก่อน +2

    ਬਿੱਟੂ। ਵੀਰ।ਜੀ।ਧੰਨਵਾਦ। ਹਨੀ।ਪੰਡਤ।ਵੀਰ

  • @sidhuanimalfarm0008
    @sidhuanimalfarm0008 5 หลายเดือนก่อน +4

    Dil jit laaa yarr mera ta ❤❤❤❤

  • @hakamsinghhakamsinghhakams4664
    @hakamsinghhakamsinghhakams4664 4 หลายเดือนก่อน +2

    ਹਨੀ ਪੰਡਤ ਪੁੱਤਰ ਜੀ ਅਸੀ ਬਹੁਤ ਅਰਦਾਸਾਂ ਕੀਤੀਆ ਸਨ।ਸਾਡੀਆਂ ਅਰਦਾਸਾਂ ਵਾਹਿਗੁਰੂ ਜੀ ਨੇ ਪੂਰੀਆਂ ਕੀਤੀਆਂ ਹਨ ।ਹੁਣ ਫੇਰ ਕਬੱਡੀ ਦੇ ਗਰਾਉਡਾਂ ਵਿੱਚ ਰੌਣਕਾਂ ਲੱਗਣ ਗਈਆ ।ਹਨੀ ਪੁੱਤਰ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ।ਤਰੱਕੀਆਂ ਬਖਸ਼ਣ ਜੀ ।

  • @jogasinghsandhu5325
    @jogasinghsandhu5325 5 หลายเดือนก่อน +4

    ਬਹੁਤ ਵਧੀਆ ਰੇਡਰ❤❤

  • @SANDEEPSINGHBADESHA
    @SANDEEPSINGHBADESHA 5 หลายเดือนก่อน +9

    siraaa banda ਪੰਡਿਤ

  • @AmandeepSingh-bu4wn
    @AmandeepSingh-bu4wn 5 หลายเดือนก่อน +4

    ਬਹੁਤ ਵਧੀਆ ਜੀ

  • @SANDEEPSINGHBADESHA
    @SANDEEPSINGHBADESHA 5 หลายเดือนก่อน +14

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jasveersinghsidhu2337
    @jasveersinghsidhu2337 5 หลายเดือนก่อน +9

    ਵਾਹ ਜੀ ਵਾਹ ਸਵਾਦ ਆ ਗਿਆ ਪੰਡਤ ਨੇ ਬੜੇ ਖੁੱਲ੍ਹਦਿਲੀ ਨਾਲ ਜਵਾਬ ਦਿੱਤੇ ❤️

  • @takwindergill2638
    @takwindergill2638 5 หลายเดือนก่อน +8

    Bittu bro tuhda sawaal jwab karb da treeka bht wadya
    Sab tu phla video dekhi c main Sidhu Mosse Wale di interview phr Shillu di te hun eh 👌👌👌

  • @maniaulakh9941
    @maniaulakh9941 5 หลายเดือนก่อน +18

    ਬਾਈ ਬਾਕੀ ਤਾ ਸਹੀ ਆ ਪਰ ਹਨੀ ਸੰਦੀਪ ਬਾਈ ਦੇ ਕਾਤਲਾ ਦੀ ਫੈਡਰਸ਼ਨ ਵਿੱਚ ਖੇਡ ਦਾ ਆ ਨੀ ਚੰਗੀ ਗੱਲ ਇਸਦੀ ਸੰਦੀਪ ਬਾਈ ਨੇ ਬਹੁਤ ਕੀਤਾ ਕਬੱਡੀ ਲਈ

  • @kuldeepsabharwal4417
    @kuldeepsabharwal4417 4 หลายเดือนก่อน +1

    ਲਗਾਤਾਰ ਪਿਛਲੇ ਇੱਕ ਸਾਲ ਵੀਰ ਨਾਲ ਮਿਲੇ ਵਰਤੇ ਆ ਕਬੱਡੀ ਮੈਚਾਂ ਤੇ DAV ਵੱਲੋਂ ਖੇਡਦਾ ਆ ਵਧੀਆ ਇਨਸਾਨ ਹਨੀ ਵੀਰ ਦਿਲ ਦਾ ਵਧੀਆ

  • @sukhsukhvirsingh1043
    @sukhsukhvirsingh1043 4 หลายเดือนก่อน

    ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ ❤❤❤❤

  • @babbubrar3283
    @babbubrar3283 2 หลายเดือนก่อน

    Bahut Vadia interview bai ❤. Honey bahut vadia insaan a bai. Waheguru enu chardikala ch rakhe hamesha. Bai swaad a gya interview dekh ke ❤️. Bai hje umar da thoda chota umeed a bai nu koi v use na kre hje bahut kuj sikhna life ch hje veer ne. Dil da saad bnda yr honey dobara likh reha bahut swaad aya interview Sun ke ❤️💪

  • @vikramjeetpoet
    @vikramjeetpoet 2 หลายเดือนก่อน

    ਜਮ੍ਹਾਂ ਸਾਫ ਤੇ ਖਰੇ ਸੁਭਾਅ ਦਾ ਹਨੀ ਵੀਰ... ਰੱਬ ਦਾ ਸੱਚਾ ਪੁੱਤਰ ਲੱਗਦਾ ਆ... ਬਹੁਤ ਮਿੱਠਾ ਸੁਭਾਅ ਹੈ... ਦਿਲ ਦਾ ਬਹੁਤ ਸੱਚਾ ਹੈ ਹਨੀ

  • @tarlochansekhon2228
    @tarlochansekhon2228 5 หลายเดือนก่อน +19

    ਗੁਡ ਪੰਡਿਤ ਵਧੀਆ ਖੇਡ ਦਾ ਕਬੱਡੀ ਜਲਦੀ ਠੀਕ ਹੋਏ ਪਰਮਾਤਮਾ ਅੱਗੇ ਅਰਦਾਸ ਕਰੀਦੀ ਹ

  • @JasvirSinghJawanda
    @JasvirSinghJawanda 5 หลายเดือนก่อน +7

    ਆਉ ਦੇਈਏ ਵਧਾਈਆ ਬਿੱਟੂ ਵੀਰ ਜੀ ਜਿਨਾ ਬਹੁਤ ਵਧੀਆ ਇਨਸਾਨ ਪਿਆਰ ਸਤਿਕਾਰ ਨਾਲ ਕਬੱਡੀ ਜਗਤ ਦਾ ਬਹੁਤ ਵਧੀਆ ਰੇਡਰ ਹਨੀ ਪੰਡਿਤ ਜੀ

  • @bilalblial9143
    @bilalblial9143 5 หลายเดือนก่อน +8

    سپاں والا برینڈ❤❤❤

  • @hakamsinghhakamsinghhakams4664
    @hakamsinghhakamsinghhakams4664 4 หลายเดือนก่อน +1

    ਹਨੀ ਪੰਡਤ ਕਬੱਡੀ ਬਹੁਤ ਖੁਸ਼ ਹੋ ਕੇ ਖੇਡਦਾ ਹੈ ।ਹਨੀ ਤਾ ਹੱਸਦਾ ਹੀ ਰਹਿੰਦਾ ਹੈ ।ਵਾਹਿਗੁਰੂ ਜੀ ਹਨੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।ਤਰੱਕੀਆਂ ਬਖਸ਼ਣ ਜੀ ।

  • @PawanSingh-n3u
    @PawanSingh-n3u 5 วันที่ผ่านมา

    Buhat vadiya honey beta ji ❤❤❤❤❤❤

  • @ravijohal155
    @ravijohal155 5 หลายเดือนก่อน +4

    Dil saaf a pandit da. Bhoot agge tak jayoga banda waheguru mehar kre

  • @lakhisingh6627
    @lakhisingh6627 5 หลายเดือนก่อน +6

    Good.interwievo.bittu.veer.🇨🇦🇨🇦🇨🇦

  • @pendugamer6958
    @pendugamer6958 3 หลายเดือนก่อน

    ਬਾਈ ਦਾਮ ਆ ਬੰਦੇ ਚ,,, 🔥🔥❤️‍🔥🔥🔥💖💖 ਪੀਰ ਪਾਤਸ਼ਾਹ ਭਲੀ ਕਰਨ 💖🤲🏻

  • @Taari2424
    @Taari2424 5 หลายเดือนก่อน +8

    Bhut takda munda 👌♥️

  • @Daske.WaleSahi
    @Daske.WaleSahi 5 หลายเดือนก่อน +2

    ਮਾਂ ਵੀ ਬਹੁਤ ਭੋਲੀ ਆ ਹਨੀ ਪੰਡਿਤ ਵੀਰ ਦੀ ਬਹੁਤ ਵਧੀਆ

  • @shindamehre6984
    @shindamehre6984 วันที่ผ่านมา

    Hong bai Banda pura sirra saf dil da insan

  • @rajsharma1633
    @rajsharma1633 4 หลายเดือนก่อน +1

    Bhot changa khedda honey pandit rab mehar rakhe bai tere te hasda ravi veer eda he love veer ❤❤❤❤

  • @targetgaurav82
    @targetgaurav82 5 หลายเดือนก่อน +4

    ਜਿਊਂਦਾ ਵੱਸਦਾ ਰਹਿ ਪੰਡਤਾ ਤੇਰੀ ਖੇਡ ਦੀ ਦੁਨੀਆ ਦਿਵਾਨੀ ਆ

  • @lovepreetsran4877
    @lovepreetsran4877 5 หลายเดือนก่อน +8

    Bht vadia player❤

  • @chaudhary8085
    @chaudhary8085 5 หลายเดือนก่อน +6

    ਬਾਈ ਪੱਕਾ ਫੱਕਰ ਪੌਂਗਾ ਪੰਡਿਤ ਆ ਹਨੀ ਇੱਕ ਦਿਨ ਇਹ ਮੁੰਡਾ ਇੱਤਹਾਸ ਰਚੂ ਪੰਡਿਤ ਪੰਡਿਤ ਹੋਊ ਸਾਰੀ ਦੁਨੀਆਂ ਚ ਮੁੰਡਾ ਬਹੁਤ ਸਿੱਧੇ ਸਾਧੇ ਸੁਬਾਹ ਦਾ ਮਾਲਕ ਜਿਵੇਂ ਕਹਿੰਦੇ ਆ ਬਈ ਭਲਵਾਨ ਰੱਬ ਦਾ ਰੂਪ ਹੁੰਦਾ ਇਹ ਗਲ ਸੱਚ ਆ ਆਹ ਦੇਖਲੋ ਹਨੀ ਥੋਡੇ ਮੂਹਰੇ ਆ ਸੱਚੀ ਸਾਧ ਖਿਡਾਰੀ

  • @prabhjeetsingh7076
    @prabhjeetsingh7076 5 หลายเดือนก่อน +5

    Waheguru ji kirpa bnayi bn rakhan ❤ pandit sahb te

  • @pamajawadha5325
    @pamajawadha5325 5 หลายเดือนก่อน +9

    Good honey pandat veer bhut vadia player mera favorite

  • @klorinshorut3435
    @klorinshorut3435 2 วันที่ผ่านมา

    ਬਹੁਤ ਵਧੀਆ ਹਨੀ ਪੰਡਤ ਜੀ

  • @sharanjitsingh4911
    @sharanjitsingh4911 5 หลายเดือนก่อน +3

    ਮਸਤ ਪਲੇਅਰ ਆ ਹਨੀ❤

  • @manmindejitsingh245singh
    @manmindejitsingh245singh 5 หลายเดือนก่อน +3

    Honey pandit Dil da Hira banda aa bhut vadia subha aa pra da

  • @gaganchahal6
    @gaganchahal6 5 หลายเดือนก่อน +7

    ਬਾਈ ਜੀ ਘਾਕਾ ਸੇਰੌ ਦੀ interview kro kabadi plyear de g

  • @Ramsingh-ll1cm
    @Ramsingh-ll1cm 5 หลายเดือนก่อน +3

    ਪੰਡਤ ਮਸਤ ਮੋਲਾ ਬੰਦਾ ਏ ਵਾਹਿਗੁਰੂ ਮੇਹਰ ਕਰਨ ਜੀ

  • @JagtarSingh-kt2ux
    @JagtarSingh-kt2ux 5 หลายเดือนก่อน +3

    Waheguru mehar karay
    Honey warga putt sabh nu davay
    Love you

  • @gurpremsingh2423
    @gurpremsingh2423 3 หลายเดือนก่อน

    ਹਨੀ ਪੰਡਿਤ ਬਹੁਤ ਵਧੀਆ ਇਨਸਾਨ ਆ ਰੱਬ ਹਮੇਸ਼ਾ ਖੁਸ਼ ਰੱਖੇ ❤❤

  • @baldeepsinghbaldeepsingh65
    @baldeepsinghbaldeepsingh65 5 หลายเดือนก่อน +8

    heera ❤banda ae bro ❤

  • @rakeshhappyraikoti7108
    @rakeshhappyraikoti7108 5 หลายเดือนก่อน +3

    ❤good work God bless you ❤

  • @Sidhumoosewala-l2h
    @Sidhumoosewala-l2h 2 หลายเดือนก่อน

    Bhaki bittu veer thonu v bahut pyar hai veer

  • @SherSingh-ec7jr
    @SherSingh-ec7jr 5 หลายเดือนก่อน +3

    ਹਨੀ ਪੰਡਿਤ ਨੂੰ ਪ੍ਰਮਾਤਮਾ ਜਲਦੀ ਤੰਦਰੁਸਤ ਕਰਕੇ ਜਲਦੀ ਗਰਾਉਡਾਂ ਚ ਭੇਜੇ🙏

  • @SehbajKhan-ou6mp
    @SehbajKhan-ou6mp 5 หลายเดือนก่อน +4

    ਬਿੱਟੂ ਵੀਰ ਸਾਜ਼ੀ ਦੀ ਇੰਟਰਵਿਊ। ਕਰੋ

  • @GurdaspurSandhu
    @GurdaspurSandhu 5 หลายเดือนก่อน +1

    ਗੁੱਡ ਵੀਰ ਬਿੱਟੂ

  • @moneysharma4558
    @moneysharma4558 5 หลายเดือนก่อน +2

    Bai bittu g very nice intrwew good ❤

  • @DavinderSingh-ii6bt
    @DavinderSingh-ii6bt 5 หลายเดือนก่อน +2

    Heera banda ❤❤❤❤

  • @HardeepSingh-rg3ol
    @HardeepSingh-rg3ol 5 หลายเดือนก่อน +1

    ਬਹੁਤ ਵਧੀਆ ਜੀ ਹਨੀ

  • @kdeepsinghdeep887
    @kdeepsinghdeep887 5 หลายเดือนก่อน +7

    Dil khush banda hunny veer dil ch koi khott ni

  • @gurtarsingh1219
    @gurtarsingh1219 5 หลายเดือนก่อน +3

    Herra banda dil da rich

  • @SurinderBains-qr1jb
    @SurinderBains-qr1jb 5 หลายเดือนก่อน +3

    Honney good job bittu de ans good kitte

  • @lovelyrukman1929
    @lovelyrukman1929 4 หลายเดือนก่อน +3

    ਬੜੀ ਲਿਆਕਤ ਆ ਹਨੀ ਦੀਆ ਗੱਲਾਂ ਚ,,,, ਓਥੇ ਸੰਗਤ ਕਿੰਨੀ ਸੀ,,, ਭਾਜੀ ਭਾਰੇ ਕਿੰਨੇ ਆ,,, ਗ੍ਰਾਉੰਡ ਨੂੰ ਮੱਥਾ ਟੇਕਣਾ.... ਸ਼ਹੀ ਕਿਹਾ ਫਲ ਨੀਂਵੇਆਂ ਰੁੱਖਾਂ ਨੂੰ ਲਗਦੇ

  • @zaildarsaab2805
    @zaildarsaab2805 5 หลายเดือนก่อน +4

    Bhot ghant bnda honey pandit

  • @lakhdeepsingh554
    @lakhdeepsingh554 5 หลายเดือนก่อน +1

    Waheguru ji tahanu hamesha khus rakhe bai g

  • @HarpreetSingh-sq7xz
    @HarpreetSingh-sq7xz 3 วันที่ผ่านมา +1

    Great athlete 💪

  • @TarsemSingh-rb8es
    @TarsemSingh-rb8es หลายเดือนก่อน +1

    Love you hanny pandit

  • @SohanSingh-tc1ky
    @SohanSingh-tc1ky 3 หลายเดือนก่อน

    ਬਹੁਤ ਵਧੀਆ ਲੱਗੀ ਇੰਟਰਵਿਊ ਹਨੀ ਵਧੀਆ ਬੰਦਾ ਲੱਗਿਆ

  • @RajinderKumar-hj5ef
    @RajinderKumar-hj5ef 5 หลายเดือนก่อน +1

    Waheguru tenu chardi kllaa rakhe honey veer🙏

  • @MehakPannu-g1k
    @MehakPannu-g1k 24 วันที่ผ่านมา

    Honey ਪੰਡਤ 💯❤️💪🏼

  • @ManjitSingh-hy8jb
    @ManjitSingh-hy8jb 5 หลายเดือนก่อน +6

    Hanni pandit bahut vishal dil khidari ha kujh shohrt de bhukhe lok erkha krde hn

  • @gurjeetsandhu3599
    @gurjeetsandhu3599 5 หลายเดือนก่อน +1

    vah vah bai vah😊😊😊😊😊😊😊😊😊

  • @AbdulRehman-ks5gs
    @AbdulRehman-ks5gs 5 หลายเดือนก่อน +6

    Ma pakistan to aa pr yaqeen manno das nai skdy k asi kabaddi nu ty odr le punjab nu kinna pyar krde aa o sappa wala ya honey pandit koi v a saddy lai o pyar de qabil e aa

  • @dhaliwalpb1326
    @dhaliwalpb1326 5 หลายเดือนก่อน +2

    Boht vdia series vdia kam kr rhe o bittu 22 kabaddi zindawad punjabi jindawad ❤

  • @MeharSinghpannu
    @MeharSinghpannu 5 หลายเดือนก่อน +1

    Keep it up 👍🏻 man 🧍‍♂️

  • @GurpreetSingh-ni9fm
    @GurpreetSingh-ni9fm 4 หลายเดือนก่อน +1

    ❤❤ good ❤❤

  • @ZamanAkhtarZamanAkhtar
    @ZamanAkhtarZamanAkhtar 4 หลายเดือนก่อน

    Good bhai Jan🥰🥰🥰🥰🥰🥰🥰

  • @jaskaka29
    @jaskaka29 5 หลายเดือนก่อน

    Very humble lad keep going 👍

  • @BikramJit-wf5be
    @BikramJit-wf5be 5 หลายเดือนก่อน +1

    Att❤❤❤❤❤❤❤❤❤❤❤❤❤❤❤❤

  • @simarjeet2046
    @simarjeet2046 5 หลายเดือนก่อน

    Good job paji from Malaysia ❤❤

  • @sukhgymlive4547
    @sukhgymlive4547 4 หลายเดือนก่อน

    Bohat vadiya lage de❤

  • @makhanmakhansinghkhela-pm1hk
    @makhanmakhansinghkhela-pm1hk 4 หลายเดือนก่อน

    Wahe guru ji mehar Krna 🙏🙏 honey pandit te

  • @lovelyrukman1929
    @lovelyrukman1929 4 หลายเดือนก่อน

    ਕਮਾਲ ਆ.. ਮੈਂ ਤਾਂ ਹੈਰਾਨ ਆ... ਮੈਂ ਤਾਂ ਸੋਚਦਾ ਰਿਹਾ ਕੇ ਹਨੀ ਖਰੇ ਮਾਝੇ ਮਾਲਵੇ ਵਿੱਚ ਰਹਿੰਦਾ.... ਯਾਰ ਹਨੀ ਤਾਂ ਸਾਡੇ ਏਰੀਆ ਚ ਰਹਿੰਦਾ... ਬਹੁਤ ਖੁਸ਼ੀ ਹੋਈ ਸਾਡੇ ਜਿਲ੍ਹੇ ਦਾ ਮਾਣ... ਮੇਰੇ ਤੋਂ ਕੁਝ ਕਿਲੋਮੀਟਰ ਤੇ ਹੈਂ.... ਜੀਓ... ਖੁਸ਼ ਰਹੋ 🌹

  • @DJ_BEENS_LINKS
    @DJ_BEENS_LINKS 5 หลายเดือนก่อน +3

    Sb to pehla like Mera bro❤

  • @SabiSangh
    @SabiSangh 5 หลายเดือนก่อน

    Love you Bai 💗💗💗💗💗

  • @SandeepSekhon-gh5ld
    @SandeepSekhon-gh5ld 4 หลายเดือนก่อน

    Jind jaan bro ❤️

  • @VikramSingh-pl3zb
    @VikramSingh-pl3zb 4 หลายเดือนก่อน

    Love u brthr ❤️ from patran

  • @kakabrar8029
    @kakabrar8029 3 หลายเดือนก่อน

    ਖੇਡਦਾ ਦੇਖਦੇ ਬਹੁਤ ਬੀਬਾ ਖਿਡਾਰੀ ਹਰਜੀਤ ਬਰਾੜ ਬਾਜਾਖਾਨਾ ਵਾਂਗ ਹਸਦਾ ਹਸਦਾ ਰੇਡਾ ਪਾਉਂਦਾ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਦਾ ਖੁਸ਼ ਰੱਖੇ ❤

  • @YaaduSingh-o7n
    @YaaduSingh-o7n 5 หลายเดือนก่อน +1

    Good Game Honey Pandit Bro 👌👌 💞💞💞👌👌 💞💞 💞 👌👌

  • @sukhdeepjudge9535
    @sukhdeepjudge9535 5 หลายเดือนก่อน +2

    God bless you bro’s