Sir eh lakh di laanat sikha di nhi he ....sade parchar ch Kami he....SGPC di dhil he ...school ch sikh itihaas ghawach gya he ...koi compulsory itihaas nhi he....ABCD de naal naal gurmukhi bahut jaroori he g....
5 piyare sahibaan de naam 1 Bhai Daya Singh ji 2 Bhai Dharm Singh ji 3 Bhai Himmat Singh ji 4 Bhai Mohkam Singh ji 5 Bhai Sahib Singh ji chaar sahebzaade ji de naam 1 Sahibzaada Ajit Singh ji 2 Sahibzaada Jhujjar Singh ji 3 Sahibzaada Zorawar Singh ji 4 Sahibzaada Fateh Singh ji
ਲੱਖ ਦੀ ਲਾਹਨਤ ਹੈ ਤੁਹਾਡੇ ਤੇ।ਦੇਖ ਕੇ ਰੋਣਾ ਆ ਜਾਂਦਾ।ਸਾਡੇ ਲਈ ਸਾਰਾ ਪਰਿਵਾਰ ਵਾਰ ਦਿਤਾ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਨੇ।🙏🙏🙏🙏🙏🙏🙏🙏🙏🙏🙏🙏🙏🙏🙏
Veer ji da dhanvad vadiya uprala
Sikh only jakare la sakde aa hor kush ni
Sahi keha tu c sada ithas ki aa hi nhi pta loka ni. Same on that people
Sir eh lakh di laanat sikha di nhi he ....sade parchar ch Kami he....SGPC di dhil he ...school ch sikh itihaas ghawach gya he ...koi compulsory itihaas nhi he....ABCD de naal naal gurmukhi bahut jaroori he g....
@@BhupinderSingh-pr4rv bilkul ryt sir
ਪੱਤਰ ਕਾਰ ਵੀਰ ਜੀ ਬਹੁਤ ਵਧੀਆ ਵਧੀਆ ਉਪਰਾਲਾ ਕਰ ਰਹੇ ਹੋ ਗੁਰੂ ਕਿ੍ਪਾ ਕਰਨ ਵੀਰ ਜੀ ਤੁਸੀਂ ਵੀ ਸਿੰਘ ਸਜ ਜਾਓ ਜੀ।
ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਹਿ ਸਿੰਘ ਜੀ
ਧੰਨ ਧੰਨ ਮਾਤਾ ਗੁਜਰ ਕੋਰ ਜੀ
ਸਾਡੇ ਸਿੱਖ ਇਤਿਹਾਸ ਬਾਰੇ ਸਾਨੂੰ ਬਿਲਕੁਲ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਜੀ ਸਾਡੇ ਗੁਰੂ ਸਹਿਬਾਨਾਂ ਨੇ ਆਪ ਅਤੇ ਆਪਣੇ ਪਰਿਵਾਰਾ ਦੀਆ ਕੁਰਬਾਨੀਆਂ ਦੇ ਦਿੱਤੀਆ ਸਾਨੂੰ ਕਦੇ ਭੁਲਣੀਆ ਨਹੀਂ ਚਾਹੀਦੀਆਂ
ਬਾਬਾ ਜੁਝਾਰ ਸਿੰਘ ਜੀ,,,,, ਤੁਸੀਂ ਵੀਰ ਜੀ ਜੁਝਰ ਸਿੰਘ ਲਿਖਿਆ
@@inderjitsingh5453 ਬਾਬਾ ਜੁਝਾਰ ਸਿੰਘ ਹੀ ਲਿਖਿਆ ਧਿਆਨ ਨਾਲ ਪੜੋ। ਸਤਿ ਸ੍ਰੀ ਅਕਾਲ ਸਭ ਨੂੰ
B singh g... Ohna Edit krke sahi krr ditta g,,Dekho Pishay Edited likhia...... ਚੱਲੋ ਛੱਡੋ ਆਪਾਂ ਜਿਆਦਾ ਵਾਧਾ ਨਹੀਂ ਵਧਾਉਣਾ,,,,,, ਆਪਣੀਆਂ ਇਹਨਾ ਨਿੱਕੀਆਂ ਨਿੱਕੀਆਂ ਨੋਕਾਂ ਝੋਕਾਂ ਨੂੰ ਸਿੱਖ ਕੌਮ ਦੇ ਦੋਖੀ ਲੜਾਈ ਵਿੱਚ ਬਦਲ ਦਿੰਦੇ ਨੇ,,,, ਆਪਾਂ ਇੱਕ ਹੋ ਕੇ ਰਹੀਏ,,,,,
@@inderjitsingh5453
True 🙏
@@simratkaur4298 ਧੰਨਵਾਦ ਭੈਣ ਮੇਰੀਏ
ਧੰਨ ਵਾਦ ਵੀਰ ਦਾ ਜਿਸ ਨੇ ਇਹ ਬੋਹਤ ਹੀ ਵੱਡੀ ਸੇਵਾ ਲਈ ਹੈ ਸੋਚ ਵੱਡੀ ਹੈ ਕੁਲਵਿੰਦਰ ਸਿੰਘ ਨੂੰ ਦਿਲ ਤੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਜੀ।
Veer...g.......ap....good
Bilkul
ਛੋਟੇ ਹੁੰਦਿਆਂ ਨੂੰ ਬੇਬੇ ਜੀ ਨੇ ਸਾਖੀਆਂ ਸੁਣਾ ਸੁਣਾ ਕੇ ਬਹੁਤ ਇਤਿਹਾਸ ਜਾਣੂ ਕਰਵਾਇਆ ਧੰਨਵਾਦ ਸਾਡੀ ਬੇਬੇ ਜੀ ਦਾ ।ਨਹੀਂ ਤਾਂ ਅਸੀਂ ਵੀ ਅਨਜਾਣ ਹੋਣਾ ਸੀ।
Veere thanu ta ithaas pta e a par tuc v ta ਕੇਸ katal kitte a apne wal v vekh lya kro
@@harwindersingh7217 hanji menu pta koi na ek din avi kirpa hougi babe di
Veere saanu jina pta lga aap e lga halle v bohat jaankaari lain waali baaki a
ਬਹੁਤ ਮਨ ਉਦਾਸ ਹੁੰਦਾ ਕਿ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਨਹੀਂ ਪਰ ਸਾਡੇ ਵਰਗਿਆਂ ਲਈ ਬਹੁਤ ਮਾਣ ਵਾਲੀ ਗੱਲ ਕਿ ਅਸੀਂ ਫਤਿਹਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਰਹਿੰਦੇ ਹਾਂ 🙏😇
It hurts...Although we said Proud to be Sikh
We missed whole history facts of our religion .
Tonu pta
ਵੀਰ ਜਿੰਨਾ ਨੇ ਸਹੀ ਜਵਾਬ ਦਿੱਤਾ, ਉਨ੍ਹਾਂ ਨੂੰ ਵੀ appreciate ਕਰੋ
Hnji Aaj Wali video Ch Tuhade Sujhaa Da Dhyan Rakhya Hai Ji
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਬ ਜੀ ਜੇਰੇ ਬੱਚੇ ਸਹੀ ਦਸਦੇ ਹਨ ਉਨ੍ਹਾਂ ਨੂੰ ਕੁਛ ਹੌਸਲਾਂ ਅਫਜ਼ਾਈ ਬੀ ਕਰੋ ਜੀ
Bhut ashe veer ji GROUP vich kharre kar ke pusho Ta ki Jis nu Nahi Patta us nu vi Patta lagge.saada MAHAAN ITIHAAS thanks betta ji bless u.
@@palwindersingh3731 bilkul thik keha ji sir🙏
ਹਾਂਜੀ ਖ਼ਾਸਕਰ ਬੱਚਿਆਂ ਨੂੰ appreciate ਜਰੂਰ ਕਰੋ ਜੀ
ਅੱਜ ਕੱਲਮ ਮੇਰੀ ਦੇ ਹੰਝੂਆਂ ਵਿਚ ਉਹ ਤਾਸੀਰ ਨਹੀਂ।
ਅੱਜ ਕਿਸੇ, 'ਰਣਜੀਤ ਸਿੰਘ' ਦੀ ਚਮਕਦੀ ਸ਼ਮਸ਼ੀਰ ਨਹੀਂ।
ਅੱਜ ਕਿਸੇ 'ਨਲੂਏ' ਦੇ ਡੌਲ੍ਹੇ ਫਰਕਦੇ ਤਕੇ ਨਾ ਮੈਂ,
ਜਦ ਕਿ 'ਤਲਵੰਡੀ' ਵੀ ਤੇਰੀ ਕੌਮ ਦੀ ਜਾਗੀਰ ਨਹੀਂ।
ਕੀ ਐਨ੍ਹਾਂ ਸਿੱਖਾਂ ਦਾ ਚੇਲਾ ਸੈਂ ਗੁਰੂ ਗੋਬਿੰਦ ਸਿੰਘ,
ਅੱਜ ਜਿਨ੍ਹਾਂ ਦੀ ਅੱਣਖ਼ ਨਹੀਂ, ਇਜ਼ਤ ਨਹੀਂ, ਜ਼ਮੀਰ ਨਹੀਂ?
ਤੂੰ ਜਿਨ੍ਹਾਂ ਦੇ ਸਿਰ ਤੋਂ ਸਦਕੇ ਕਰ ਗਿਉਂ ਲਖ਼ਤੇ-ਜਿਗਰ,
ਦਾਤਾ ਇਨ੍ਹਾਂ ਦੇ ਜਿਗਰ ਵਿਚ ਹੀ, ਅੱਜ ਤੇਰੀ ਤਸਵੀਰ ਨਹੀਂ।
ਸ਼ਾਬਾਸ਼ ਪੁੱਤਰੀ ਏਕਮਜੀਤ ਕੌਰ, ਦਸਮੇਸ਼ ਪਿਤਾ ਜੀ ਇਸ ਧੀ ਦੇ ਸਿਰ ਤੇ ਆਪਣੀਆਂ ਬਖਸ਼ਿਸਾਂ ਬਣਾਈ ਰੱਖਣ 🙏🙏🙏
ਵਾਹਿਗੁਰੂ ਜੀ ਵਾਹਿਗੁਰੂ 🙏
ਸਿੱਖ ਭੁਝੰਗਣ ਏਕਮਜੀਤ ਕੌਰ ਦੀ ਸੋਹਣੀ ਸੂਰਤ ਤੇ ਦਸਤਾਰ ਵਧੀਆ ਜਵਾਬ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੰਮ੍ਰਤ ਧਾਰੀ ਕੁੜੀ ਨਾਲ ਛੇਤੀ ਕੋਈ ਮੁੰਡਾ ਵਿਆਹ ਕਰੋਣ ਲਈ ਤਿਆਰ ਨਹੀ।
@@gurwinderbarri3115 ਕੁੜੀਆਂ ਦੀ ਤਾ ਵੈਸੇ ਹੀ ਕਮੀ ਹੈ ਪੰਜਾਬ ਚ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਵਹਿਗੁਰੂ ਆਪੇ ਹੀ ਸੰਯੋਗ ਮਿਲਾ ਦੇਵੇਗਾ। ਸਤਿ ਸ੍ਰੀ ਅਕਾਲ ਸਭ ਨੂੰ
ਪਤਰਕਾਰ ਵੀਰ ਜੀ ਵਲੋਂ ਬਹੁਤ ਹੀ ਸਲੰਘਾ ਯੋਗ ਯਤਨ ਹੈ ਜੋ ਅਪਣੇ ਗੁਰੂ ਦੇ ਪ੍ਰੀਤੀ ਸੁਚੇਤ ਕਰਨ ਨੂੰ ਦਰਸਾਉਂਦਾ ਹੈ । ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ । ਅਜੇਹੇ ਉਪਰਾਲੇ ਕਰਨੇ ਬਹੁਤ ਜਰੂਰੀ ਹਨ । ਅਸੀਸਾਂ ਸਹਿਤ ਧੰਨਵਾਦ ਤੇ
🙏 ਵਾਹਿਗੁਰੂ ਜੀ ਕੀ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ ॥
🙏🙏
Veere ohna ne saheedi kyio diti see.....reporter veere oh bi jaroor daseyo.....
ਵਾਹ ਬਈ ਵਾਹ ਸਿੱਖੋ ਅਸੀਂ ਸਤਿਗੁਰੂ ਦੇ ਕੀਤੇ ਪਰ ਉਪਕਾਰਾਂ ਨੂੰ ਇੰਨੀ ਛੇਤੀ ਭੁੱਲ ਗਏ ਜਿਨ੍ਹਾਂ ਸਾਡੇ ਲਈ ਸਭ ਕੁਝ ਵਾਰ ਦਿੱਤਾ ਸਾਨੂੰ ਇਹ ਵੀ ਨਹੀਂ ਕਿ ਸਾਡੀ ਖ਼ਾਤਰ ਕੋਂਣ ਕੋਂਣ ਆਪਣੀਆਂ ਕੀਮਤੀ ਜਾਨਾਂ ਵਾਰ ਗਏ
ਸੂਰਤ ਮੇਰੀ ਬੇਟੀ ਨੇ ਬਹੁਤ ਵਧੀਆ ਜਵਾਬ ਦਿੱਤਾ ਹੈ ਇਹਦੇ ਵੱਲ ਵੇਖ ਕੇ ਹੋਰ ਵੀ ਧੀਆਂ-ਭੈਣਾਂ ਨੂੰ ਸਿੱਖਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਗੁਰੂ ਬਾਰੇ ਆਖਣਾ ਚਾਹੀਦਾ ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ ਗੁਰੂ ਨਾਨਕ ਦੀ ਸਕਸੈਸ ਦੇ ਕਾਰਨ ਦੱਸਣਾ ਚਾਹੀਦਾ ਹੈ
WaheGuru ji ka khalsa fiata Satnam Ji Maharaj Mahar karo ki Fateh🙏🏾🙏🏾🙏🏾🙏🏾🙏🏾
ਰਿਪੋਰਟ ਨੇ ਇਕ ਵੀ ਕਿਸੇ ਨੂੰ ਸ਼ਾਬਾਸ਼ ਨਹੀਂ ਦਿੱਤੀ ਜਿਹਨਾਂ ਨੇ ਸਹੀ ਜਬਾਬ ਦਿੱਤੇ ।।।।। ਬੱਸ ਇਕੋ ਗੱਲ ਧੰਨਵਾਦ ।।
।।।।
ਯਾਰ ਜਿਹੜੇ ਗ਼ਲਤ ਜਬਾਬ ਦਿੰਦੇ ਆ ਚਲੋ ਓਹਨਾ ਨੂ ਨਹੀ ਪਤਾ ।। ਜਿਹੜੇ ਸਹੀ ਜਬਾਬ ਦਿੰਦੇ ਆ ਘੱਟੋ ਘਾਟ ਓਹਨਾ ਨੂ ਹੌਸਲਾ ਦੇਣਾ ਤਾਂ ਬਣਦਾ ਆ
ਭੈਣੇ ਇਹ ਸਾਡਾ ਪਹਿਲਾ ਉਪਰਾਲਾ ਸੀ ਕੁਝ ਕਮੀਆਂ ਵੀ ਰਹਿ ਗਈਆਂ ਤੁਸੀਂ ਸਾਡੀਆਂ ਇਸਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਵਾਲੀਆਂ ਵੀਡੀਓ ਜਰੂਰ ਦੇਖੋ ਸਾਨੂ ਉਮੀਦ ਹੈ ਤੁਹਾਡੀ ਇਹ ਸ਼ਕਾਇਤ ਵੀ ਦੂਰ ਹੋ ਜਾਵੇਗੀ
ਧੰਨ ੳਹ ਮਾਵਾਂ ਜਿਨਾਂ ਨੇ ਇਤਹਾਸ ਸੁਣਾਇਆ ਬੱਚਿਆਂ ਨੂੰ
Appne Bachaia nu jrur sikh history naal jorrho ji.kiwe SADE SahibjaDia ne sade PAAPIA lai shahdia dittia. Asi bhull kio gai ??
ਤੇ ਬੱਚਿਆਂ ਨੇ ਵੱਡੇ ਹੋ ਕੇ ਵਾਜੇ ਢੋਲਕੀਆਂ ਨਾਲ ਝੂਠੀਆਂ ਪਰੀ ਕਹਾਣੀਆਂ ਛੁਣਾ ਕੇ ਲੋਕਾਂ ਨੂੰ ਠੱਗਿਆ।
ਜਿਹੜੀਆਂ ਦਾਦੀਆ - ਦਾਦਿਆਂ, ਨਾਨੀਆਂ-ਨਾਨਿਆਂ ਨੂੰ ਹੀ ਸਿੱਖ ਇਤਿਹਾਸ ਦਾ ਨਹੀਂ ਪਤਾ ਉਹ ਆਪਣੇ ਅਗਲੀ ਪੀੜ੍ਹੀ ਨੂੰ ਕੀ ਦੱਸਣਗੇ ਬਹੁਤ ਦੁੱਖ ਹੋਇਆ ਇਹ ਵੀਡੀਓ ਵੇਖਕੇ।
ਸਹੀ ਕਿਹਾ
Bilkul shi
ਬੋਹਤ ਸ਼ਰਮ ਆਂਦੀ ਐ ਅੱਜ #christmas ਤਾਂ ਯਾਦ ਐ ਪਰ ਅਪਣੇ ਧਰਮ ਵਾਰੀ ਸਭ ਭੁੱਲ ਜਾਂਦੇ ਐ..... ਵਾਹਿਗੁਰੂ ਸਾਹਿਬ ਜੀਓ ਮੇਹਰ ਕਰੋ ਜੀ 🙏🙏🙏🙏🙏
Christmas v sab nu yaad a but history os di v kise nu nai pta beshak os bare v onha loka nu puch lio onha nu v hallyluyia hi kehna aunda bus...
ਬਹੁਤ ਵਧੀਆ ਉਪਰਾਲਾ ਹੈ ਵੀਰ ਜਿਸ ਨੇ ਇਹਨਾਂ ਲੋਕਾਂ ਉਤੇ ਹੋ ਰਹੇ ਜਬਰ. ਜੁਲਮ. ਤੋਂ ਬਚਾਉਂਦੇ ਹੋਏ ਅਤੇ ਧਰਮ. ਦੀ ਰੱਖਿਆ ਵਾਸਤੇ ਸਾਰਾ ਸਰ ਵੰਸ ਵਾਰ ਦਿੱਤਾ ਲੋਕ. ਭੁੱਲ ਵੀ ਗਏ ਬਖ਼ਸ਼ ਲੈ ਮਾਲਕਾ ਮਾਰ. ਲੇ ਅੰਗਰੇਜ਼ੀ ਦੇ ਅੰਕਲ. ਅੰਟੀ ਅਤੇ ਕਲਾਕਾਰਾਂ ਦੇ ਨਾਮਾ ਨੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਬਹੁਤ ਵਧੀਆ ਉਪਰਾਲਾ ਵੀਰ ਜੀ ਧੰਨਵਾਦ ਜੀ 🙏🙏🙏🙏
ਬੇੜਾ ਗ਼ਰਕ ਕਰਤਾ ਪੰਜਾਬ ਦਾ ਅੱਜ ਦੇ ਕਲਾਕਾਰਾਂ ਨੇ ਤੇ ਸਰਕਾਰਾਂ ਨੇ , ਸ਼ਰਮ ਆਉਣੀ ਚਾਹੀਦੀ ਸਾਨੂੰ ਆਪਣੇ ਗੁਰੂਆਂ ਦੇ ਨਾਮ ਨੀ ਪਤਾ,
ਧੰਨ ਧੰਨ ਬਾਬਾ ਫ਼ਤਹਿ ਸਿੰਘ ਸਾਹਿਬ ਜੀ , ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ।
Bhai Saab ji galat likh reyea je baba zorawar singh
Baba fathe singh
@@balwindersinghbalwinder922 ਤੁਸੀਂ ਗੁਰੂਆਂ ਦੀ ਗੁਰਮੁਖੀ ਭਾਸ਼ਾ ਵਿੱਚ ਕੁਮੈਂਟ ਕਰੋ ਜੀ ਉਹਨਾਂ ਨੇ ਨਾਂ ਅੱਗੇ ਪਿੱਛੇ ਕਰਕੇ ਲਿਖੇ ਨੇ ਪਰ ਲਿਖੇ ਤੇ ਪੰਜਾਬੀ ਮਾਂ ਬੋਲੀ ਵਿੱਚ ਨੇ, ਤੁਸੀਂ ਵੀ ਗੁਰੂਆਂ ਦੀ ਗੁਰਮੁਖੀ ਭਾਸ਼ਾ ਵਿੱਚ ਕੁਮੈਂਟ ਕਰਿਆ ਕਰੋ ਜੀ, 🙏
ਬੱਚੇ ਦੀ ਮੁਢਲੀ ਸਿੱਖਿਆ ਦਾ ਮੁੱਖ ਕੇਂਦਰ ਬੱਚੇ ਦੀ ਮਾਂ ਹੁੰਦੀ ਹੈ। ਪੱਤਰਕਾਰ ਵੀਰੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਹ ਉਪਰਾਲਾ ਕੀਤਾ। ਇਹ ਬੀਬੀਆਂ ਦੰਦ ਕੱਢਦੀਆਂ ਜਾਦੀਆਂ ਨੇ ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਬਾਕੀ ਯੂਥ ਦੀ ਜਿਆਦਾਤਰ ਅਨਰਜੀ ਲੰਗਰ ਅਤੇ ਖੂਨ ਦਾਨ ਕੈਪਾਂ ਨੇ ਖਤਮ ਕਰ ਦਿੱਤੀ। ਬਾਕੀ ਜੇ ਤੁਸੀਂ ਕਹੋ ਕਿ ਸਾਡੇ ਬੱਚਿਆਂ ਨੂੰ ਸਕੂਲਾਂ ਵਾਲੇ ਇਤਿਹਾਸ ਦੱਸਣਗੇ ਭੁੱਲ ਜਾਇਓ ਸਭ ਤੋਂ ਪਹਿਲਾ ਸਕੂਲ ਬੱਚੇ ਦੀ ਮਾਂ ਹੁੰਦੀ ਹੈ।
ਧਨ ਧਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਕਿਰਪਾ ਕਰਨ ਵੀਰ ਜੀ ਤੁਸੀਂ ਹਰ ਇਕ ਸ਼ਹਿਰ ਜਾ ਕੇ ਰਹੋ ਜਿਸ ਤਰਾਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਤੋਂ ਸਵਾਲ ਪੁੱਛੋ ਕੀ ਕਰਨ ਮੀਸ਼ਾ ਮਿਲੇਗੀ ਤੇ ਅੱਗੇ ਬੱਚਿਆਂ ਨੂੰ
Boht ਵੱਡੀ ਤ੍ਰਾਸਦੀ ਆ ਇਹ ਪੰਜਾਬ ਦੀ ਼਼਼਼ਕਿ ਅਸੀਂ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ ਼਼਼਼਼
ਇਤਿਹਾਸ ਗੁਰਾਂ ਦਾ ਭੁੱਲ ਜਾਵਾਂਗੇ ਕੱਖਾਂ ਵਾਂਗੂੰ ਰੁਲ ਜਾਵਾਂਗੇ ਇਤਿਹਾਸ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ
ਸੇਵਾ Krrla
ਸੇਵਾ ਧਰਮ ਦਾ ਗਿਆਨ ਹੋਣਾ ਵੀ ਜਰੂਰੀ ਹੁੰਦਾ
ਧੰਨ ਹੈ ਕੁਰਬਾਨੀ ਧੰਨ ਹੈ ਕੁਰਬਾਨੀ ਗੁਰੂ ਸਾਹਿਬ ਜੀ ਦੀ ਸਭ ਪਰਿਵਾਰ ਆਪਣੀ ਕੌਮ ਵਾਸਤੇ ਵਾਰ ਦਿੱਤਾ ਇਹ ਅਹਿਸਾਨ ਕਦੇ ਵੀ ਨਹੀ ਭੁੱਲਣਾ
ਕੀ ਪਤਾ ਕੋਈ ਆਪਣਾ ਵੀ ਰੌਲਾ ਹੋ ਸਕਦਾ।
ਵਾਹਿਗੁਰੂ ਜੀ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਸਾਨੂੰ ਓਹਨਾ ਦੇ ਸਾਹਿਬਜਾਦਿਆਂ ਦੇ ਨਾਮ ਵੀ ਨਹੀਂ ਪਤਾ ਉਹ ਸਾਹਿਬਜਾਦੇ ਜਿਨਾ ਨੇ ਨਿੱਕੀ ਉਮਰੇ ਸ਼ਹਾਦਤ ਦਿੱਤੀ 🙏🙏
ਫਿਟੇ ਮੂੰਹ , ਗਾਣੇ ਤਾਂ ਸਾਰੇ ਯਾਦ ਆ ਇਹਨਾਂ ਨੂੰ ।
ਗੁਰੂ ਸਾਹਿਬ ਜੀ ਸਮੱਤ ਬਖ਼ਸ਼ਣ । 🙏🙏🙏🙏🙏
ਕਦੋ ਬਖ਼ਸਣਗੇ।
Ryt🙏🏼🙏🏼
🙏🏻🙏🏻 wahaguru smat wakse dunyiea nu🙂🙏🏻
ਸਹੀ ਗੱਲ ਆ ਵੀਰ ਇਹਨਾ ਨੂੰ ਮੂਸੇ ਵਾਲੇ ਕਰਨ ਔਜਲੇ ਜਾ ਹੋਰ ਐਕਟਰਾ ਦੇ ਬਾਰੇ ਪੁੱਛੇ ਕੋਈ ਤਾ ਉਹਨਾ ਦੀ ਸਾਰੀ bio ਦੱਸਣਗੇ 😡😡
Hnji Same 2 u
ਸਰਬੰਸ਼ਦਾਨੀਆ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ
ਬਖਸ਼ੀ ਦਾਤਿਆ 🙏🙏🙏
ਵਾਹਿਗੁਰੂ ਜੀ ਇਨਾ ਸਾਰਿਆਂ ਨੂੰ ਚੰਗੀ ਸਿੱਖਿਆ ਦੇਣ 🙏
ਬਸ ਇਹਨਾਂ ਲੋਕਾਂ ਲਈ ਤਾਂ ਇਹ ਸ਼ਹੀਦੀ ਦਿਹਾੜੇ ਮੇਲਾ ਹੀ ਹੈ ।
ਪੰਜਾਬ ਚ ਰਹਿਣ ਵਾਲਿਆਂ ਨੂੰ ਵੀ ਯਾਦ ਨੀ ਸਾਡੇ ਗੁਰੂਆਂ ਬਾਰੇ
ਮਤ ਬਕਸ਼ੇ ਵਾਹਿਗੁਰੂ ਸਭ ਨੂੰ 🙏🙏🙏🙏
ਨਾਨਕ ਦੁਨੀਆ ਕੇਸੀ ਹੋਈ
Bachiya nu ki pata lagna school vich padaiya hi ni janda ....
ਸ਼ਹੀਦੀਆਂ ਵਾਲੇ ਸਰਬੰਸ ਸ਼ਹੀਦ ਕਰ ਗਏ।
ਦੁਨੀਆ ਵਾਸਤੇ ਜਲੇਬੀਆਂ ਬਰੈੱਡ ਪਕੌੜੇ ਤੇ ਘੁੰਮਣ ਫਿਰਨ ਵਾਲੇ ਮੇਲੇ ਬਣ ਗਏ।
ਸ਼ਰਮ ਆਉਣੀ ਚਾਹੀਦੀ ਹੈ ਓਹਨੂੰ ਨੂੰ ਜਿੰਨਾ ਨੂੰ ਇਤਿਹਾਸ ਦਾ ਪਤਾ ਨਹੀਂ। ਸ਼ਰਮ ਆਉਣੀ ਚਾਹੀਦੀ ਹੈ ਓਹਨਾ ਮਾਂ ਬਾਪ ਨੂੰ ਜਿਹੜੇ ਸਿੱਖ ਇਤਿਹਾਸ ਨਾਲ ਬੱਚਿਆਂ ਨੂੰ ਜਾਣੂ ਕਰਵਾਣਾ ਜਰੂਰੀ ਨਹੀਂ ਸਮਝਦੇ।
ਪਿੰਡਾਂ ਵਿੱਚ ਜਿਨ੍ਹੇ ਵੀ ਗੂਰੁਦਵਾਰਾ ਸਾਹਿਬ ਹਨ ਉਨ੍ਹਾਂ ਵਿੱਚ ਹਫਤੇ ਵਿੱਚ ਇੱਕ ਵਾਰ ਸਿੱਖ ਇਤਿਹਾਸ ਦੀ ਕਲਾਸ ਰਖਣੀ ਚਾਹੀਦੀ ਹੈ।
ਤਾਂ ਕਿ ਗੁਰੂਆਂ ਦੇ ਨਾ ਤੇ ਵਿਹਲੜਾ ਦਾ ਵੱਗ ਕਿਰਤੀ ਲੋਕਾਂ ਨੂੰ ਹੋਰ ਠੱਗੇ।
ਸਰਮ ਆਉਣੀ ਚਾਹੀਦੀ ਹੈ ਲੋਕਾ ਨੂੰ
ਚਾਰ ਸਾਹਿਬਜ਼ਾਦਿਆਂ ਤੇ ਦਸ ਗੁਰੂਆ ਦੇ
ਪੰਜ ਪਿਆਰਿਆ ਦੇ ਨਾਮ ਹੀ ਨਹੀ ਪਤਾ
Singera ware, Gama ware
ਫਿਲਮਾਂ ਵਾਰੇ
ਪੁੱਛ ਲੋ ਦਸ ਦੇਣ ਗਏ ਸਾਰੇ
ਪਰ ਇਤਿਹਾਸ ਯਾਦ ਨਹੀ ਕਿਸੇ ਨੂੰ
ਬਹੁਤ ਮਾੜੀ ਗੱਲ ਹੈ
🙏🏻🙏🏻
ਸਰਬੰਸਦਾਨੀਆਂ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ 😔😔🙏🙏🙏 Waheguru ji mehar krn sab te
ਬਿਲਕੁਲ ਸਹੀ ਕਿਹਾ
ੴ ਬੱਚਿਆ ਨੂੰ ਕੀ ਇਤਿਹਾਸ ਦੱਸਾਂਗੇ ਇੱਥੇ ਤਾਂ ਬਜ਼ੁਰਗ ਹੀ ਅਪਣਾ ਇਤਿਹਾਸ ਭੁੱਲੀ ਫਿਰਦੇ ਨੇ। 🙏ਵਾਹਿਗੁਰੂ ਸੁਮੱਤ ਬਕਸੇ🙏
ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸਾਹ ਮੇਹਿਰ ਕਰੋ ਕੀ ਹੋ ਗਿਆ ਦੁਨੀਆ ਨੂੰ ਵਾਹਿਗੂਰੂ ਜੀ ਰਹਿਮ ਕਰੋ
ਗੁਲਾਮੀ ਆਈ ਬਾਹਰ ਸਾਲ ਹੋ ਗਏ
ਠੀਕ ਐ ਕੇ ਜਿਆਦਾ ਜਵਾਬ ਗ਼ਲਤ ਨੇ ਪਰ ਜਿਸ ਨੇ ਠੀਕ ਜਵਾਬ ਦਿਤੇ ਉਹਨੂੰ ਇਹ ਰਿਪੋਰਟਰ ਘੱਟ dekhonda
ਚਾਰ ਸਾਹਿਬ ਜਾਂਦਿਆਂ ਦੇ ਨਾਮ 🙏🙏ਬਾਬਾ ਅਜੀਤ ਸਿੰਘ ਜੀ 🙏🙏ਬਾਬਾ ਜੁਝਾਰ ਸਿੰਘ ਜੀ 🙏🙏 ਬਾਬਾ ਜ਼ੋਰਾਵਰ ਸਿੰਘ ਜੀ 🙏🙏ਬਾਬਾ ਫਤਹਿ ਸਿੰਘ ਜੀ 🙏🙏🙏🙏
ਭਾਈ ਦਇਆ ਸਿੰਘ ਜੀ
ਭਾਈ ਧਰਮ ਸਿੰਘ ਜੀ
ਭਾਈ ਹਿੰਮਤ ਸਿੰਘ ਜੀ
ਭਾਈ ਸਾਹਿਬ ਸਿੰਘ ਜੀ
ਭਾਈ ਮੋਹਕਮ ਸਿੰਘ ਜੀ
🙏🙏🙏🙏🙏
ਚਾਰ ਨੰਬਰ ਭਾਈ ਮੋਹਕਮ ਸਿੰਘ ਜੀ
ਪੰਜ ਨੰਬਰ ਭਾਈ ਸਾਹਿਬ ਸਿੰਘ ਜੀ
ਇੰਨਾ ਨੂੰ ਆਪਣੇ ਸਿੱਖੀ ਇਤਿਹਾਸ ਦਾ ਹੀ ਪਤਾ ਨੀ ਲੱਖ ਲਾਹਨਤ ਇੰਨਾ ਮੂਰਖਾਂ ਨੂੰ
ਬਾਬਾ ਭਲੀ ਕਰੇ।
@@Pannu.kulwindersingh ਪੰਜ ਪਿਆਰਿਆਂ ਦੇ ਕੋਈ ਨੰਬਰ ਨਹੀਂ ਲਗਾਈਆ ਗਿਆ ਬਾਇ ਜੇ ਕੋਈ ਗਲਤੀ ਲਗੀ ਤਾ ਮਾਫ ਕਰਨਾ ਕਿਉ ਕਿ ਏ ਇਕੋ ਜਿਹੇ ਆ ਨਬਰ ਆਲੀ ਗੱਲ ਆ ਅਜ ਤੇ ਕਲ ਵੱਡੇ ਛੋਟੇ ਆਲੀ ਗੱਲ ਆਉ ਬਾਈ
@@Beant-cheema vadde veerji number nhi lagaya ohna ne….. aha oh order aa jide ch vaari vaari pyaare agge aayy c guru gobind singh ji de bulan te
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜ਼ਰ ਕੋਰ ਜੀ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਛੋਟੀਆਂ-ਛੋਟੀਆਂ ਜ਼ਿੰਦਾ ਵੱਡੇ ਸਾ਼ਕੇ🇬🇧
ਸਕੂਲਾਂ ਵਿਚ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਜੋੜਿਆ ਜਾਵੇ। ਕਿਤਾਬਾਂ ਲਾਈਆਂ ਜਾਣ🙏
ਬਹੁਤ ਵਧੀਆ ਉਪਰਾਲਾ ਕੀਤਾ ਧੰਨਵਾਦ
ਬੜੀ ਹੈਰਾਨੀਜਨਕ ਗਲ ਹੈ ਵਿਦੇਸ਼ਾਂ ਦੇ ਗੋਰੇ ਸਾਡਾ ਇਤਹਾਸ ਜਾਨਣ ਲ਼ਈ ਊਤਾਵਲੇ ਨੇਂ ਤੇ ਸਾਡੇ ਪੰਜਾਬੀ ਭੁਲ ਰਹੇ
ਲੱਖ ਲਾਹਤਾ ਨੇ ਪੰਜਬੀ ਲੋਕਾਂ ਦੇ ਇਹ ਲੋਕ ਆਸਕੀ ਕਰਨ ਜਾਣਦੇ ਨੇ ਪਰ ਜਿਹੜੇ ਲੋਕਾਂ ਦੇ ਬੱਚੇ ਸਮਝਦਾਰ ਨੇ ਬਾਈਁ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏ਵਾਹਿਗੁਰੂ ਜੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਗੁਰੂਆਂ ਆਪਣੇ ਇਤਿਹਾਸ ਤੋਂ ਜਾਣੂੰ ਨਹੀਂ ਕਰਵਾਉਂਦੇ ਕਸੂਰ ਸਾਡਾ ਹੀ ਹੈ ਗੁਰੂਆਂ ਦਾ ਨਾਮ ਨਹੀਂ ਯਾਦ
ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਬਹੁਤ ਧੰਨਵਾਦ ਵੀਰ ਜੀ ਇਸ ਉਪਰਾਲੇ ਲਈ 🙏🏻🙏🏻🙏🏻🙏🏻
ਬਹੁਤ ਸ਼ਰਮ ਦੀ ਗੱਲ
🤗ssaji🍃
@@GHARAM-SANDHU-007ਲੱਖ ਲਾਹਨਤ ਤੇਰੇ ਤੇ
Veer bahut lokan nu bahut sohna pta....ohna lyi dil ton respect aa...Waheguru G Ka Khalsa, Waheguru G Ki Fateh
ਇਹ ਓਹ ਲੋਕ ਹਨ ਜਿਹਨਾਂ ਨੂੰ ਓਹਨਾਂ ਦੇ ਮਾਤਾ ਪਿਤਾ ਨੇ ਕੁਛ ਦੱਸਿਆ ਹੀ ਨਹੀਂ ਆਪਣਾ ਇਤਹਾਸ ਜਾ ਫਿਰ ਓਹਨਾ ਦੇ ਮਾਂ ਪਿਓ ਨੂੰ ਵੀ ਕੁਛ ਨਹੀਂ ਪਤਾ ਹੋਣਾ ਬੱਸ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵੋਨ ਤੇ ਲੱਗੇ ਹੋਏ ਹਨ ⚡⚡⚡
ਭਾਜੀ ਕਿਰਪਾ ਕਰਕੇ ਲਾਈਵ ਦਿਖਾਦੋ ਤਾ ਕੀ ਜੋ ਘਰੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਸਿੱਖੀ ਇਤਿਹਾਸ ਵਾਰੇ ਤੇ ਗੁਰੂਘਰ ਦੇ ਦਰਸ਼ਨ ਹੋ ਜਾਣ 🙏🙏ਵਾਹਿਗੁਰੂ ਜੀ
ਦਰਸਨਾ ਤੀਕ ਰਿਹੋ ਕੋਈ ਅਕਲ ਦੀ ਗੱਲ ਨਾ ਸਿੱਖਿਓ।
ਕੲੀ ਬੱਚਿਅਾ ਨੇ ਸਹੀ ਜਵਾਬ ਦਿੱਤਾ..ਵਾਹਿਗੁਰੂ ਜੀ..
ਬਹੁਤ ਵਧੀਆ ਹੈ ਵੀਰ ਜੀ ਸਾਨੂੰ ਆਪਣੇ ਬੱਚਿਆਂ ਨੂੰ ਸਿੱਖੀ ਵਾਰੇ ਦਾਸਣਾ ਚਾਹੀਦਾ ਹੈ ਕਿ ਸਾਡੇ ਗੁਰੂਆਂ ਨੇ ਕੀਨੀਆ ਸਾਹਦਤਾ ਦੀਤੀ ਹਨ ਸਾਡੇ ਲਈ
ਸਾ ਡੇ ਲੲਈ
ਫਰੀ ਗੱਡੀਆਂ ਸੇਵਾ ਲਈ ਆਉਂਦੀਆਂ ਆ ਜਾਂਦੀ ਸੰਗਤ ਇਤਿਹਾਸ ਬਾਰੇ ਕੋਈ ਪਤਾ ਨੀ
ਵਾਹਿਗੁਰੂ ਜੀ ਮਿਹਰ ਕਰੋ ਅਜਿਹੇ ਲੋਕਾ ਉਪਰ
ਲੱਖ ਦੀ ਲਾਹਨਤ ਓਹਨਾ।ਤੇ ਜਿੰਨਾ ਨੂੰ ਕੱਖ ਨਹੀਂ ਪਤਾ ਸਾਡੇ ਇਤਹਾਸ ਬਾਰੇ
Bohat sarya nu pta v hunda g per o camera dekh k dar jande n g
@@palwindersinghkhalsa1737 ho ਸਕਦਾ ਪਰ ਡਰਨ ਵਾਲੀ ਗੱਲ ਕਿਉਂ ਸਾਨੂੰ ਤਾਂ ਇਹ ਗੱਲ ਮਾਨ ਨਾਲ ਦੱਸਣੀ ਚਾਹੀਦੀ ਕਿ ਸਾਡਾ ਇਤਹਾਸ ਵਾਂ
ਇਹਨਾਂ ਨੂੰ ਨਾਮ ਯਾਦ ਨਹੀਂ ਪਰ ਬਹੁਤੇ ਧਰਮ ਦੇ ਠੇਕੇਦਾਰਾਂ ਨੂੰ ਨਾਮ ਤਾਂ ਯਾਦ ਨੇ ਪਰ ਸੋਚ ਉਹਨਾਂ ਦੇ ਉਲ਼ਟ ਹੈ । ਜ਼ਰੂਰੀ ਤਾਂ ਉਹਨਾਂ ਦੀ ਸੋਚ ਨੂੰ ਜਿੰਦਾ ਰੱਖਣਾ ਸੀ।ਜਿਹੜੀ ਅੱਜ ਕੱਲ ਦੇ ਧਰਮ ਦੇ ਠੇਕੇਦਾਰਾਂ ਨੂੰ ਯਾਦ ਨਹੀਂ।
ਸਹੀਦਾ ਦੇ ਵੀ ਨਾਮ ਯਾਦ ਰਖਿਆ ਕਰੋ,,ਸਾਧ ਸੰਗਤ ਜੀ,,,
ਹਾਂ ਫਿਰ ਵਾਜੇ ਢੋਲਕੀਆਂ ਲੈ ਕੇ ਸਾਰੀ ਉਮਰ ਲੋਕਾਂ ਨੂੰ ਠੱਗਦੇ ਰਿਹੋ।
ਏਕਮਜੀਤ ਪੁੱਤ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਬਖਸ਼ਣ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫ਼ਾਤਿਹ ਸਿੰਘ ਜੀ🙏🙏🙏🙏🙏
ਇਸ ਸ਼ਹੀਦੀ ਸਮਾਗਮ ਨੂੰ ਮੇਲਾ ਕਹਿਨਾ ਸਾਡਾ ਬਹੁਤ ਵੱਡਾ ਗੁਨਾਹ ਹੈ... ਪੱਤਰਕਾਰ ਜੀ ਤੁਹਾਡਾ ਇਸ ਵੀਡੀਓ ਲਈ ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ ਬਹੁਤ ਹੀ ਵੱਡਾ ਉਪਰਾਲਾ ਕੀਤਾ ਆ ਜੀ ਤੁਸਾਂ ਨੇ ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਕਿਰਪਾ ਬਣਾੲੀ ਰੱਖਣ ਜੀ 👏👏
ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਸੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਵਧੀਆ ੳੁਪਰਾਲਾ ਵੀਰ ਜੀ🙏 ਪਰਮਾਤਮਾ ਤਰੱਕੀਆਂ ਬਖਸ਼ੇ 🙏
🙏
ਬੇੜਾ ਗਰਕ ਹੋਇਆ ਪਿਆ ਸਾਡੇ ਸਿੱਖ ਧਰਮ ਦਾ। ਵਡਿਆ ਦਾ ਇਹ ਹਾਲ ਤੇ ਬੱਚੇ ਸਵਾ ਪੜ੍ਹਨ ਗੇ। ਜਿਦਾ ਹੁਣ ਸਾਡੇ ਲੋਕਾਂ ਨੇ ਕ੍ਰਿਚਨਾ ਦੇ ਸਕੂਲਾਂ ਚ ਬੱਚੇ ਪੜੋਨੇ ਸ਼ੁਰੂ ਕਰ ਦਿੱਤੇ ਰਹਿੰਦਾ ਵੀ ਬੇੜਾ ਗਰਕ ਹੋ ਜਾਣਾ ਸਾਡੇ ਇਤਹਾਸ ਦਾ।
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🙏 ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏🙏 ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ 🙏🙏 ਧੰਨ ਧੰਨ ਮਾਤਾ ਗੁਜਰ ਕੌਰ ਜੀ 🙏🙏🙏🙏🙏🙏 ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ
ਉਹ ਪਾਪੀ ਲੋਕੋ ਤੁਸੀ ਤਾ ਬੂਹਜ ਜੋ ਸਾਂਹੀਦਾ ਦੀ ਧੱਰਤੀ ਤੇ ਉਹ ਪਾਪੀ ਓ 😭😭 ਇਹ ਜਿਹੜੇ ਕੱਜਰ ਗੀਤ ਕਾਰ ਨੇ ਇਹਨਾਂ ਬਾਰੇ ਪੁੱਛਿਆ ਜਾਵੇ ਤਾ ਸਾਰਾ ਕੁੱਝ ਦੱਸ ਦਿੱਤਾ ਜਾਵੇਗਾ 😭 ਪਰ ਗੁਰੂ ਦੇ ਸਿੱਖਾਂ ਬਾਰੇ ਕੁੱਝ ਵੀ ਪਤਾ ਨਹੀਂ 😭😭 ਲੱਖ ਲਾਹਣਤ ਤੁਹਾਡੇ ਤੇ ਜਿਹੜਾ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਜਨਮ ਲਿਆਂ ਜੈ 😭 ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🙏🙏🙏🙏🙏🙏
ਆਪਣੇ ਆਪ ਤੇ😀😀
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਪੰਜ ਪਿਆਰਿਆਂ ਦੇ ਨਾ 🙏🙏 ਭਾਈ ਦਇਆ ਸਿੰਘ ਜੀ 🙏🙏ਭਾਈ ਧਰਮ ਸਿੰਘ ਜੀ 🙏🙏 ਭਾਈ ਹਿੰਮਤ ਸਿੰਘ ਜੀ 🙏🙏 ਭਾਈ ਮੋਹਕਮ ਸਿੰਘ ਜੀ 🙏🙏ਭਾਈ ਸਾਹਿਬ ਸਿੰਘ ਜੀ 🙏🙏
Dhanvaad ke tusi dasia🙏🏻🙏🏻🙏🏻
@@krishnakataria2813 ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
ਜਿੰਨਾ ਨੇ ਸਹੀ ਜਾਣਕਾਰੀ ਦਿੱਤਾ ਉਨਾ ਦਾ ਬਹੁਤ ਧੰਨਬਾਦ
ਵਾਹਿਗੁਰੂ ਜੀ 🙏🏻🙏🏻
Satnam shri waheguru ji sat Sri akal ji waheguru mehar kre ji
ਬਜ਼ੁਰਗਾਂ ਨੂੰ ਆਪ ਨਹੀਂ ਇਤਿਹਾਸ ਪਤਾ ਬੱਚਿਆਂ ਨੂੰ ਕੀ ਦੱਸਣਾ ਏਨ੍ਹਾ ਨੇ ਜਿਨ੍ਹਾਂ ਨੂੰ ਆਉਂਦਾ ਨਹੀਂ ਉਹ ਦੰਦ ਕੱਢੀ ਜਾਂਦੇ ਨੇ ਲੱਖ ਦੀ ਲਾਹਨਤ ਏ ਪਰ ਪੱਤਰਕਾਰ ਵੀਰ ਦਾ ਧੰਨਵਾਦ ਬਹੁਤ ਵਧੀਆ ਸੇਵਾ ਨਿਭਾ ਰਹੇ ਹਨ
ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਜੀ
ਜਿੰਨਾ ਵੀਰਾ ਤੇ ਭੈਣਾਂ ਦੱਸਿਆ ਉਹਨਾਂ ਧੰਨਵਾਦ 🙏🙏🙏🙏
ਜਿਉਂਦੇ ਰਹੋ ਭਾਈ ਸਾਹਬ ਤੁਹਾਡੀ ਹਾਜਰੀ ਪਰਵਾਨ ਹੋ ਗੀ।
ਬਹੁਤ ਵਧੀਆ ਉਪਰਾਲਾ ਹੈ ਜੀ
🙏ਵਾਹਿਗੁਰੂ ਜੀ ਸਾਰਿਆਂ ਨੂੰ ਸੁਮੱਤ ਬਖਸ਼ ਕਰੋ ਇਹਨਾਂ ਦੇ ਵਿਚੋ ਇਕ ਮੈਂ ਵੀ ਆ🙏
ਬਹੁਤ ਵਧੀਆ ਉਪਰਾਲਾ ਵੀਰੇ
ਬਹੁਤ ਵਧੀਆ ਕਦਮ 🙏🙏
ਬੱਲੇ ਪੱਤਰਕਾਰ ਵੀਰ ਬਹੁਤ ਵਧੀਆ
ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਧੰਨ ਧੰਨ shaib ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੁੱਤਰਾ ਦੇ ਦਾਨੀ ਅੰਮ੍ਰਿਤ ਦੇ ਦਾਤੇ ਦਾ ਕੋਟਾਨ ਕੋਟਾਨ ਪਰਨਾਮ ਜੀ
ਅੱਜ ਦੇ ਦੌਰ ਵਿੱਚ ਗਾਇਕਾ ਦੇ ਨਾ ਗਾਣੇ ਪੁੱਛਲੋ ਰੀਲਾ ਬਣਵਾਲਓ ਇਹ ਜਵਾਨੀ ਨਸ਼ਿਆ ਵੱਲ ਵੱਧ ਰਹੀ ਐ ਪੱਗਾਂ ਉਤਾਰ ਕੇ ਭੇਸਬਦਲ ਰਹੀ ਐ ਤੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਸਿੱਖ ਇਤਿਹਾਸ ਵਿਸਾਰ ਰਹੀ ਏ ਪੰਜਾਬ ਉਹ ਨਹੀਂ ਰਿਹਾ ਦੋ ਸਾਡੇ ਦਰਵੇਸ਼ ਪਾਤਸ਼ਾਹ 🙏🏻ਜੀ ਨੇ ਬਣਾਉਣ ਲਈ ਆਪਣੇ ਲਖਤ ਏ ਜਿਗਰ ਮਾਂ ਜੀਤੋ ਦੀ ਅੱਖ ਦਾ ਤਾਰੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏🏻 ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🏻 ਮਾਤਾ ਗੁਜਰੀ ਜੀ ਦੇ ਸ਼ਹੀਦੀ ਇਤਿਹਾਸ ਨਹੀਂ ਯਾਦ
5 piyare sahibaan de naam
1 Bhai Daya Singh ji
2 Bhai Dharm Singh ji
3 Bhai Himmat Singh ji
4 Bhai Mohkam Singh ji
5 Bhai Sahib Singh ji
chaar sahebzaade ji de naam
1 Sahibzaada Ajit Singh ji
2 Sahibzaada Jhujjar Singh ji
3 Sahibzaada Zorawar Singh ji
4 Sahibzaada Fateh Singh ji
ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਗਰ ਦੇ ਟੁਕੜੇ
ਪਰਿਵਾਰ ਵਿਛੋੜੇ ਤੋਂ ਬਾਅਦ
ਧੰਨ ਧੰਨ ਬਾਬਾ , ਅਜ਼ੀਤ ਸਿੰਘ ਜੀ
ਧੰਨ ਧੰਨ ਬਾਬਾ, ਜੁਝਾਰ ਸਿੰਘ ਜੀ ਇਹ ਚਾਰੇ ਭਰਾਵਾਂ ਚੋਂ ਵੱਡੇ ਸਾਹਿਬਜ਼ਾਦਿਆਂ ਚਮਕੌਰ ਦੀ ਗੜ੍ਹੀ ਵਿੱਚ ਵਿਚ ਸ਼ਹੀਦ ਕੀਤਾ ਗਿਆ ਸੀ
ਅਤੇ ਛੋਟੇ ਸਾਹਿਬਜ਼ਾਦੇ ਅਤੇ ਜਗਤ ਮਾਤਾ ਗੁਜਰੀ ਜੀ ਦੇ ਨਾਲ ਦੋਵੇਂ ਛੋਟੇ ਸਾਹਿਬਜ਼ਾਦਿਆਂ ਵਿਚੋਂ ਧੰਨ ਧੰਨ ਬਾਬਾ, ਜ਼ੋਰਾਵਰ ਸਿੰਘ ਜੀ ਧੰਨ ਧੰਨ, ਬਾਬਾ ਫਤਹਿ ਸਿੰਘ ਜੀ ਦੀ ਸ਼ਹੀਦੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਜੀ ਧਰਤੀ ਤੇ ਸ਼ਹੀਦ ਕੀਤਾ ਅੱਜ ਦੀ ਪੀੜ੍ਹੀ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਨਾਲ ਸਮੁੱਚੇ ਪਰਿਵਾਰ ਛੋਟੇ ਬੱਚਿਆਂ ਨੂੰ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ। ਇਤਿਹਾਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ।
ਵੱਲੋਂ ਦਾਸ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ
Good efforts by unlimited gyan🙏🏻🙏🏻
🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Wehaguru Wehaguru Wehaguru Wehaguru Wehaguru Mehar karo 🙏🏻 Dhan Dhan Guru Gobind Singh ji tharai warga nah koi hoeai nah koi hona 💓💕🤗💓💓💓
ਖਾਲਸਾ ਜੀ ਸਾਡਾ ਹਰ ਸਿੱਖ ਦਾ ਫਰਜ਼ ਬਣਦਾ ਕਿ ਆਪਣੇ ਬੱਚਿਆਂ ਨੂੰ ਤੇ ਹੋਰ ਬੱਚਿਆਂ ਨੂੰ ਸਿੱਖ ਇਤਿਹਾਸ, ਗੁਰੂ ਇਤਿਹਾਸ ਨਾਲ ਜੋੜੀਏ
ਭਾਜੀ ਜਿਹਨਾਂ ਨੇ ਸਹੀ ਜੁਆਬ ਦੇਤੇ ਹਨ ਤੁਸੀਂ ਉਹਨਾਂ ਨੂੰ appreciate nai ਕੀਤਾ
ਸੁਣੀਆਂ ਸੁਣਾਈਆਂ ਗੱਲਾ ਨੇ ਸਹੀ ਪਤਾ ਨੀ ਕੀ ਹੋਇਆਂ ਸੀ।
ਮੈਨੂੰ ਬਹੁਤ ਦੁੱਖ ਲਗਾ ਤੇ ਬੌਹਤ ਸ਼ਰਮਿੰਦਗੀ ਫੀਲ ਹੋਰੀ ਹੈ ਸਾਡੀ ਕੌਮ ਵਿੱਚ ਏਦਾ ਦੇ ਲੋਕ ਵੀ ਨੇ ਕਿਦਾ ਭਜ ਰਹੇ ਨੇ ਅੱਖ ਬਚਾ ਕੇ ,, 😓😓😓😓🙏🏻🙏🏻 ਵਾਹੇਗੁਰੂ ,,, ਮਹਰ ਕਰੋ ਜੀ ਸਭ ਤੇ
ਸਾਡੀ ਕੌਮ ਦੀ ਤ੍ਰਾਸਦੀ ਐ ਕਿ ਅਸੀਂ ਸਹੀਦਾਂ ਦੇ ਨਾਮ ਵੀ ਹੱਸ ਹੱਸ ਕੇ ਲੈ ਰਹੇ ਹਾਂ,ਜਿਵੇਂ ਕਿ ਅਸੀਂ ਉਹਨਾਂ ਦੀ ਸ਼ਹੀਦੀ ਦਾ ਮਜਾਕ ਬਣਾਉਂਦੇ ਹੋਈਏ....🤔🤔🤔🤔
ਜਲੇਬੀਆਂ ਦੇ ਲੰਗਰ ਕਿਹੜੀ ਖੁਸੀ ਵਿੱਚ ਨੇ।
ਰਿਪੋਰਟਰ ਵੀਰ, ਸਵਾਲ ਤੇ ਤੈਨੂੰ ਵੀ ਕੁਝ ਕੁਝ ਹੀ ਯਾਦ ਹੋਣਗੇ , ਸਹੀ ਹੈ ਸਾਨੂੰ ਆਪਣੇ ਸ਼ਹੀਦਾਂ ਦੇ ਨਾਮ ਯਾਦ ਹੋਣੇਂ ਜ਼ਰੂਰੀ ਨੇ ਜੀ
ਬਹੁਤ ਸ਼ਲਾਘਾ ਯੋਗ ਕਾਰਜ ਜਰੂਰੀ ਸੀ
Ji
ਬਹੁਤ ਵਧੀਆ ਵੀਰ ਜੀ ।। ਜੇ ਕਿਸੇ ਨੂੰ ਪਤਾ ਨਹੀਂ ਸੀ ਤਾਂ ਤੁਸੀਂ ਬਹੁਤ ਹੀ ਪਿਆਰ ਨਾਲ ਸਮਝਾਇਆ ।।
Sb sikha nu eda hi jagruk kro veero waheguru ji raj karega khalsa💪🙏🙏🙏🙏🙏
ਇਹ ਸਭ ਮੇਲੇ ਹੀ ਆਏ ਨੇ 🙏ਸਾਹਿਬਜਾਦਿਆਂ ਦੇ ਨਾਮ ਤੋਂ ਪਹਿਲਾਂ "ਬਾਬਾ" ਲਗਦਾ ਹੈ 🙏