ਇੱਕ ਪਾਸੇ ਹੋ ਰਿਹਾ ਕੀਰਤਨ, ਦੂਜੇ ਪਾਸੇ ਨਮਾਜ਼ ਅਦਾ,Fatehgarh Sahib ਤੋ ਸਿੱਖ-ਮੁਸਲਿਮ ਏਕਤਾ ਦੀ ਸਭ ਤੋਂ ਸੋਹਣੀ ਤਸਵੀਰ

แชร์
ฝัง
  • เผยแพร่เมื่อ 27 ธ.ค. 2024

ความคิดเห็น • 255

  • @gurindersingh5299
    @gurindersingh5299 10 ชั่วโมงที่ผ่านมา +1

    ਬਹੁਤ ਵਧੀਆ ਗੱਲਾਂ ਕੀਤੀਆਂ ਭਾਈ ਸਾਹਬ ਨੇ ਜੀ ਵਾਹਿਗੁਰੂ ਜੀ ਮੇਹਰ ਕਰਿੳ ਜੀ 👏👏

  • @NirmalSingh-iu3zf
    @NirmalSingh-iu3zf 2 ปีที่แล้ว +72

    ਜਿਉਂਦੇ ਰਹੋ ਵੀਰੋ ਤੁਸੀਂ ਅਸਲ ਵੰਜਸ ਹੌਂ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੌਟਲਾ ਦੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਤੁਹਾਡੇ ਤੇ ਮੇਹਰਾਂ ਭਰੇਆ ਹੱਥ ਰੱਖੇ

    • @Iradho
      @Iradho 2 ปีที่แล้ว +2

      Bilkul ji

  • @AjaypalSingh-t5x
    @AjaypalSingh-t5x 10 ชั่วโมงที่ผ่านมา +1

    ਸਿੱਖਾਂ ਤੇ ਮੁਸਲਮਾਨਾਂ ਦਾ ਬਹੁਤ ਪਿਆਰ ਹੋਣਾ ਚਾਹੀਦਾ ਹੈ

  • @Surinder-j8c
    @Surinder-j8c 11 ชั่วโมงที่ผ่านมา +2

    ਗੁਰੂ ਸਾਹਿਬ ਨੇ ਲੁਟੇਰੇ ਮੁਗਲਾਂ, ਲਾਲਚੀ ਬਿਰਤੀ ਦੇ ਪਹਾੜੀ ਰਾਜਿਆਂ ਬੇਇਮਾਨਾ ਦਾ ਰਾਜ ਭਾਗ ਮਿੱਟੀ ਦੇ ਮਿਲਾ ਦਿੱਤਾ ਇਨਸਾਨੀਅਤ ਨੂੰ ਮਰਨ ਨਹੀਂ ਦਿੱਤਾ

  • @nirbhaisingh7584
    @nirbhaisingh7584 2 ปีที่แล้ว +58

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

    • @surinderpalsingh4600
      @surinderpalsingh4600 2 ปีที่แล้ว +1

      ਵਾਹ ::::
      ਕਾਬਲੇ ਤਾਰੀਫ िਵਚਾਰਧਾਰਾ
      ਜੁਗ ਜੁਗ ਜੀਓ िਪਅਾिਰਓ

  • @hitsong944
    @hitsong944 2 ปีที่แล้ว +36

    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਿਹ ਸਿੰਘ ਜੀ
    ਧੰਨ ਨੇ ਗੁਰੂ ਸਾਹਿਬ ਜੀ ਦੇ ਔ ਸਿੰਘ ਤੇ ਸਿੰਘਣੀਆਂ ਤੇ ਔ ਬੱਚੇ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਸਾਥ ਤੋੜ ਨਿਭਾਈਆਂ

  • @Knowtheanimals-df7ys
    @Knowtheanimals-df7ys ปีที่แล้ว +5

    Jiyo jug jug maler kotla de veero ❤❤❤

  • @gurindersingh5299
    @gurindersingh5299 10 ชั่วโมงที่ผ่านมา

    ਵਾਹਿਗੁਰੂ ਜੀ ਮੇਹਰ ਕਰਿੳ ਜੀ ਸਭ ਤੇ ਜੀ 👏👏

  • @seeraaujla8758
    @seeraaujla8758 2 ปีที่แล้ว +44

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏

  • @arshpreetjandu8162
    @arshpreetjandu8162 2 ปีที่แล้ว +26

    ਸੇਠ ਟੋਡਰ ਮੱਲ ਜੀ 👍🙏

  • @GillSaab-tb3ln
    @GillSaab-tb3ln 12 ชั่วโมงที่ผ่านมา +2

    ਹਮ ਨੀ ਅੱਛੇ ਬੁਰਾ ਨੀ ਕੋਇ

  • @amandeepdhillon8621
    @amandeepdhillon8621 2 ปีที่แล้ว +16

    ਵਾਹਿਗੁਰੂ ਪਿਆਰ ਐਵੇਂ ਬਣਾਈ ਰੱਖਿਓ ਦਿਲ ਬਹੁਤ ਖੁਸ਼ ਹੋਇਆ ਮੁਸਲਮਾਨ ਭਾਈਚਾਰੇ ਦੇ ਵਿਚਾਰ ਸੁਣ ਕੇ 🙏🙏

  • @user-shama88
    @user-shama88 4 วันที่ผ่านมา +5

    ਬਹੁਤ ਵਧੀਆ ਗੱਲ ਕੀਤੀ ਵੀਰ ਜੀ

  • @The_solo_man_.....225
    @The_solo_man_.....225 2 วันที่ผ่านมา +2

    ਇਹ ਅਸਲੀ ਮੁਸਲਮਾਨ ਹਨ। ਵਾਹਿਗੁਰੂ ਜੀ

  • @arshpreetjandu8162
    @arshpreetjandu8162 2 ปีที่แล้ว +19

    ਹਿੰਦੂ ਮੁਸਲਿਮ ਸਿੱਖ ਈਸਾਈ ਸੱਭੇ ਭਾਈ ਭਾਈ 🙏

  • @hardipsingh7339
    @hardipsingh7339 2 ปีที่แล้ว +12

    ਇਸਲਾਮ ਜ਼ਿੰਦਾਬਾਦ ਵਹਿਗੁਰੂ ਜੀ

    • @punjabi6754
      @punjabi6754 2 ปีที่แล้ว +4

      ਦੀਵਾਨ ਟੋਡਰ ਮੱਲ ਜੀ, ਮੋਤੀ ਰਾਮ ਮਹਿਰਾ ਜੀ ਨੂੰ ਭੁੱਲ ਗਏ

  • @seemaseema8921
    @seemaseema8921 5 วันที่ผ่านมา +5

    ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏

  • @GurdialsinghBhangu
    @GurdialsinghBhangu 2 วันที่ผ่านมา +3

    ਸਲੂਟ ਹੈ ਵੀਰੋ ਤੁਹਾਨੂੰ ਸਿੱਖ ਪੰਥ ਵੱਲੋ

  • @GurdialsinghBhangu
    @GurdialsinghBhangu 2 วันที่ผ่านมา +2

    ਅਸਲੀ ਮੁਸਲਮਾਨ ਹੋ ਵੀਰੇ ਤੁਸੀਂ ਮੁਸਲਮਾਨ ਮੋਮ ਦਿਲ ਹੋਵੈ ਿੲਹ ਹੈ ਮੁਸਲਮਾਨ ਦੀ ਪ੍ਿਰਭਾਸਾ

  • @Amritsingh80244
    @Amritsingh80244 2 ปีที่แล้ว +10

    ਬਹੁਤ ਵਧੀਆ ਵਿਚਾਰ ਮੁਸਲਿਮ ਭਰਾ ਦੇ

  • @kkaur3118
    @kkaur3118 2 ปีที่แล้ว +12

    ਬਹੁਤ ਵਧੀਆ ਉਪਦੇਸ਼ ਦਿੱਤਾ ਤੁਸੀਂ। ਮੈ ਨਿਊ Zealand ਚ ਆ। ਅਸੀਂ ਪਿਛਲੇ ਹਫਤੇ Christchuct ਮਸਜਿਦ ਹੋ ਕੇ ਆਏ, ਜਿੱਥੇ 51
    ਮੁਸਲਮਾਨਾਂ ਤੇ ਗੋਲੀ ਚਲਾ ਕੇ ਹੱਤਿਆ ਕੀਤੀ ਗਈ ਸੀ ਇਕ ਗੋਰੇ ਵਲੋਂ। ਹੁਣ ਉਥੇ ਯਾਦ ਪੱਥਰ ਲਗਾ। ਇਨਸਾਨ ਕਿਤੇ ਵੀ ਸ਼ੈਤਾਨ ਦੇ ਰੂਪ ਵਿੱਚ a ਜਾਂਦਾ ਜੁਲਮ ਕਰਨ।

    • @kamarbirsingh2588
      @kamarbirsingh2588 2 ปีที่แล้ว

      bhut examples han jdon Muslims supported Sikhs.... at present, Muslims and Sikhs are main HATE Target of Indian central government......

  • @dulaisk
    @dulaisk 2 ปีที่แล้ว +3

    ਬਹੁਤ ਅੱਛੇ ਖਿਆਲ 🙏

  • @jashandeepaujla5448
    @jashandeepaujla5448 2 ปีที่แล้ว +4

    Sikhi bare bahut jankari a Khan sahib ji

  • @SurjitRana-d7f
    @SurjitRana-d7f 11 ชั่วโมงที่ผ่านมา

    Very happy to see Sikh and Muslim all together Char sahib de shaheedi mana raha Parmatma mahar rakha every one thanks

  • @ravinderravi1849
    @ravinderravi1849 2 ปีที่แล้ว +2

    ਅੱਜ ਲੋੜਹੈ ਜੀ ਸਰਕਾਰਾਂ ਦੇ ਏਜੰਡੇ ਚੋ ਬਚਿਆ ਜਾਵੇ

  • @sandeepkandhola459
    @sandeepkandhola459 2 ปีที่แล้ว +4

    ਬਹੁਤ ਬਹੁਤ ਵਧੀਆ ਵਿਚਾਰ ਵੀਰ ਦੇ 🙏

  • @simerjitgill682
    @simerjitgill682 2 ปีที่แล้ว +2

    ਵਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਜੀ ।

  • @bsinghkalkat8371
    @bsinghkalkat8371 2 ปีที่แล้ว +5

    ਵਾਹਿਗੁਰੂ ਜੀ

  • @ManpreetSingh-wz6br
    @ManpreetSingh-wz6br 2 ปีที่แล้ว +3

    ਵਾਹਗਿੁਰੂ ਜੀ ਚੜਦੀਕਲਾ ਬਖ਼ਸ਼ਣ ਵੀਰ ਨੂੰ ਸੋਹਣੇ ਵਿਚਾਰ ਦੇਣ ਲਈ

  • @rajsidhu7169
    @rajsidhu7169 2 ปีที่แล้ว +21

    Dhan Shri Guru Gobind Singh Ji waheguru ji

  • @singhdeep1018
    @singhdeep1018 2 ปีที่แล้ว +16

    Sunke meri v soch badal gyi ke asi Sare ik hi haan, waheguru ji

  • @harshlahoria7542
    @harshlahoria7542 2 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੇ ਖਾਲਸਾ ਪੰਥ ਤੇ ਆਪਸੀ ਪਈਚਾਰੇ ਤੇ

  • @1freedigddtdshu
    @1freedigddtdshu 2 ปีที่แล้ว +10

    ਪਿਆਰ ਸਤਿਕਾਰ 🙏 ਵਾਹਿਗੁਰੂ ਜੀ 🙏

  • @gurmejmand7208
    @gurmejmand7208 4 วันที่ผ่านมา +3

    Sahi opdes dita muslman veer ne salut

  • @ramanjeetkaur4663
    @ramanjeetkaur4663 3 ชั่วโมงที่ผ่านมา

    Good Brother 🙏

  • @gurpreetnirman6715
    @gurpreetnirman6715 2 ปีที่แล้ว +2

    ਵਾਹਿਗੁਰੂ ਸੱਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pressdaljitsinghkapoor9715
    @pressdaljitsinghkapoor9715 2 ปีที่แล้ว +4

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @amanbrar4368
    @amanbrar4368 2 ปีที่แล้ว +2

    ਵਾ ਜੀ ਵਾ

  • @KuldeepSingh-o7k4x
    @KuldeepSingh-o7k4x 21 ชั่วโมงที่ผ่านมา +1

    ਬਾਬਾ ਜੀ ਟੌਡਰ ਮੱਲ ਮੌਤੀ ਰਾਮ ਜੀ ਵੀ ਹੈਗੈ ਆ

  • @ManpreetkaurManpreetkaur-h5i
    @ManpreetkaurManpreetkaur-h5i ชั่วโมงที่ผ่านมา

    Nawab sher mohammed sahib ji de vichar bahut vadia ne ji waheguru ji ehna nu charde kalah ch rahman ji

  • @balwantkaurchahal8382
    @balwantkaurchahal8382 2 ปีที่แล้ว +1

    ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਿਆਂ ਧਰਮਾਂ ਦਾ ਸਤਿਕਾਰ ਕਰੋ ਵਹਿਗੁਰੂ ਜੀ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਤੇ ਹਮੇਸ਼ਾ ਇਕੱਠੇ ਹੋ ਕੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰੋ ਆਪਣੇ ਹੱਕਾਂ ਲਈ ਅੱਗੇ ਆਉਣਾ ਸਾਰੇ ਭਾਈਚਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਤੇ ਆਪਣੇ ਧਰਮਾਂ ਨੂੰ ਬਚਾਉਣ ਲਈ ਅੱਗੇ ਆਓਂਦੀ।

  • @TejinderpalSingh-d2z
    @TejinderpalSingh-d2z 17 ชั่วโมงที่ผ่านมา +1

    ਗੁਰੂ ਸਾਬ ਦੀਆ 14 ਜੰਗਾਂ ਪਹਾੜੀ ਰਾਜਿਆ ਦੇ ਵਰੁਦ ਲੜਿਆ

  • @gurlinkhakh8811
    @gurlinkhakh8811 2 ปีที่แล้ว +2

    ਵਾਹਿਗੁਰੂ ਜੀ ਅੱਲਾ ਹੂ ਅੱਲਾ ਰਾਮ ਰਾਮ ਜੀ

  • @surjitmander5498
    @surjitmander5498 2 ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻🙏🏻🙏🏻

  • @nirusidhu1237
    @nirusidhu1237 2 ปีที่แล้ว +5

    Wah ji wah 🙏wmk🙏

  • @akashsohal2421
    @akashsohal2421 2 ปีที่แล้ว +5

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਨੇ ਜੀ🙏🙏

  • @neelamjaspal4613
    @neelamjaspal4613 2 ปีที่แล้ว +2

    Bohut khoob , Salaam Muslim bhaichare nu

  • @Gamdoorsingh-c8c
    @Gamdoorsingh-c8c 13 ชั่วโมงที่ผ่านมา

    Good

  • @lakhvirgill5223
    @lakhvirgill5223 4 วันที่ผ่านมา +1

    Good 👍 khan sab

  • @motivationalthoughts.
    @motivationalthoughts. วันที่ผ่านมา

    ماشااللہ

  • @spikespike3859
    @spikespike3859 2 ปีที่แล้ว +8

    Excellent! ❤️🙏❤️

  • @nirusidhu1237
    @nirusidhu1237 2 ปีที่แล้ว +8

    Sini sachai aa dil vich ena de 🙏rab de bnde he eho insan ne waheguru ji chrdikla vich rkhn thonu 🙏

    • @lakhvirgrewal
      @lakhvirgrewal 2 ปีที่แล้ว

      Waheguru. Waheguru. Waheguru. Waheguru. Waheguru. Tan. Guru. Tan. Guru. Potar

    • @Dhurkibani0001
      @Dhurkibani0001 2 ปีที่แล้ว

      Waheguru ji🙏

  • @Laddimusic2855
    @Laddimusic2855 2 ปีที่แล้ว +9

    waheguru ehi saanjh bnai rkhe dhrma ch dukh sukh de sanjhe rehn hmesha wmk dhan ne sahibjade dhan a guru gobind singh ji te mata gujri c

  • @tehleelshafi8819
    @tehleelshafi8819 2 ปีที่แล้ว +1

    Sikh Muslim Sanjhan ❤️

  • @jashandeepaujla5448
    @jashandeepaujla5448 2 ปีที่แล้ว +1

    Good information Khan sahib

  • @THEGAGUTV
    @THEGAGUTV 2 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏

  • @DarshanSingh-se4ct
    @DarshanSingh-se4ct 2 ปีที่แล้ว +5

    ਮੁਸਲਿਮ ਵੀਰ ਜੀ ਦੇ ਵਿਚਾਰ ਬਹੁਤ ਹੀ ਚੰਗੇ ਹਨ ਇਨ੍ਹਾਂ ਨੂੰ ਬਹੁਤ ਗਿਆਨ ਵੀ ਹੈ ਮੁਸਲਿਮ ਧਰਮ ਨੂੰ ਸੋ ਸੋ ਵਾਰ ਸਲਾਮ ਵੀਰ ਜੀ। ਇੱਕ ਗੱਲ ਤੋਂ ਬਹੁਤ ਨਫ਼ਰਤ ਹੈ ਕੁਰਬਾਨੀ ਵਾਲੀ ਬਹੁਤ ਦੁੱਖ ਲੱਗਦਾ ਜਦੋਂ ਤੱਕੜੇ ਤੱਕੜੇ ਜਾਨਵਰਾਂ ਨੂੰ ਪਾਲ ਕੇ ਮਾਰ ਕੇ ਖਾ ਜਾਂਦੇ ਹੋ। ਕੁਰਬਾਨੀ ਵਾਲੀਆਂ ਵੀਡੀਓ ਵੇਖ ਕੇ ਮਨ ਬਹੁਤ ਦੁੱਖਦਾ ਹੈ।ਬਾਕੀ ਥੋਡਾ ਧਰਮ ਹੈ ਗ਼ੁੱਸਾ ਨਾ ਕਰਿਉ।

    • @luckymehra5313
      @luckymehra5313 2 ปีที่แล้ว

      Paji una darm qurbni eid ta karni pandi a

    • @Punjab_Punjabi_Punjabiat
      @Punjab_Punjabi_Punjabiat 2 ปีที่แล้ว

      @@luckymehra5313 no it is wrong. Listen to actor Irfan Khan's interview who was a vegetarian.

  • @komalkur9753
    @komalkur9753 2 ปีที่แล้ว +10

    Waheguruji waheguruji 🙏

  • @BALDEVSiNGH-xo4xr
    @BALDEVSiNGH-xo4xr 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NARINDERSINGH-cw4uk
    @NARINDERSINGH-cw4uk 2 ปีที่แล้ว +2

    Muslim veeran noo salam hai

  • @rajkaur6341
    @rajkaur6341 2 วันที่ผ่านมา

    Dan Dan guru gobind sing g

  • @JagjitSingh-pn6qy
    @JagjitSingh-pn6qy 2 ปีที่แล้ว +1

    🙏🙏ਵਾਹਿਗੁਰੂ ਜੀਓ 🙏🙏

  • @gurisidhu345
    @gurisidhu345 2 ปีที่แล้ว +1

    🙏🙏

  • @amansaini922
    @amansaini922 2 ปีที่แล้ว +1

    Bot sohney vichaar a ji… Sikh Musalmaan bhai chara Zindabaad

  • @rajinderkour8814
    @rajinderkour8814 วันที่ผ่านมา

    Satnam shre waheguru sahib ji🙏🙏🙏🙏❤️❤️

  • @shindavirk2618
    @shindavirk2618 2 ปีที่แล้ว +9

    Wahiguru ji

  • @gurcharnsingh8954
    @gurcharnsingh8954 2 ปีที่แล้ว +1

    ਬਹੁਤਹੀਵਧੀਆ ਵਿਚਾਰ ਵੀਰਜੀਦੇ

  • @MewaSingh-fw1qs
    @MewaSingh-fw1qs 2 วันที่ผ่านมา

    Waheguru

  • @KulwantSingh-fu4dm
    @KulwantSingh-fu4dm 2 ปีที่แล้ว +1

    Bute badhia ver ji Thank you

  • @narinderkumar5240
    @narinderkumar5240 2 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji ❤ 🙏 🌷 💖

  • @PatientPLAY
    @PatientPLAY 2 ปีที่แล้ว +2

    Waheguru ji mehar karo ji

  • @gurpreetkahlon9589
    @gurpreetkahlon9589 9 ชั่วโมงที่ผ่านมา

    Bahut knowledge a ihnA noo itihas di🙏 14:46

  • @amansaini922
    @amansaini922 2 ปีที่แล้ว +1

    Waheguru Jee 👏🌷🌺❤️🌹

  • @angrejsingh-kt2ki
    @angrejsingh-kt2ki 2 ปีที่แล้ว

    🙏🙏🌹🌹🌹🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹🙏🙏🌹🌴🙏🙏🙏🙏🌹🌹🌴🌴🌺🌺🌺🌺🌴🌴🌹🌴🌹🌹🙏🙏🙏🌴🌴🌹🌹🙏🙏🌺🌺🌺🌹🌹🌹🌹🌹🌹🌹🌹🌹🌹🌹🌹🌹🌹

  • @Knowtheanimals-df7ys
    @Knowtheanimals-df7ys ปีที่แล้ว +1

    Ek rabb nu mano sare lok sari hate hi khatam ho jayegi.

  • @harmandhaliwal5589
    @harmandhaliwal5589 2 ปีที่แล้ว +1

    Buhat sohni soch a Muslim ver di waheguru ji is tara he ਅਪਣਾ payar vani rakha

  • @BhupinderSingh-v2n
    @BhupinderSingh-v2n 4 วันที่ผ่านมา

    Right g❤❤❤

  • @amarjeetkaur1604
    @amarjeetkaur1604 2 ปีที่แล้ว +2

    Waheguru ji🙏 waheguru ji🙏

  • @GurmukhSingh-xb4zp
    @GurmukhSingh-xb4zp 2 ปีที่แล้ว +17

    🙏❤SIKH MUSLIM SANJHAN BEST WISHES WAHE GURU JI GOD BLESS 🇮🇳 ❤🙏

  • @PammiBhullar-i3v
    @PammiBhullar-i3v 2 วันที่ผ่านมา

    God bless veer ji

  • @swindersingh3280
    @swindersingh3280 2 ปีที่แล้ว

    Alla de sache bande

  • @weenhal6943
    @weenhal6943 5 วันที่ผ่านมา

    🙏🏽good sab

  • @grewal999
    @grewal999 2 ปีที่แล้ว +3

    Waheguru Waheguru Waheguru Waheguru Waheguru god is one

  • @gurneetsingh7730
    @gurneetsingh7730 2 ปีที่แล้ว

    Bole so nehal S S akal 🙏🏻🙏🏻

  • @nutritionmindset
    @nutritionmindset 2 ปีที่แล้ว +2

    Awal Allah Noor opaeya
    Kudrat de sab bande
    Boht hi skoon mileya
    Rab unity bakhshe

  • @siriwansonicechanlverygood6661
    @siriwansonicechanlverygood6661 2 ปีที่แล้ว +1

    Waheguru ji bhali karn ji🙏🏻🙏🏻🙏🏻❤️🙏🏻❤️❤️🙏🏻

  • @vikramjeet9205
    @vikramjeet9205 2 ปีที่แล้ว +11

    ਭਾਈ ਸਾਹਿਬ ਨੇ ਦੀਵਾਨ ਟੋਡਰ ਮੱਲ ਜੀ ਦੀ ਗੱਲ ਨੀਂ ਕੀਤੀ ਮੋਤੀ ਰਾਮ ਜੀ ਦੀ ਤੁਸੀਂ ਗੱਲ ਨਹੀਂ ਕੀਤੀ (ਇਹ ਕਿਉਂ) ਸਿਰਫ਼ ਇਸਲਾਮ ਦੀ ਗੱਲ ਕੀਤੀ (ਇਹ ਕਿਉਂ) 🙏🙏🙏 ਸਮਝ ਆਉਂਦੀ ਹੈ ਕਿ ਉਹ 🙏🙏🙏

    • @kuldipsingh-ws5ls
      @kuldipsingh-ws5ls วันที่ผ่านมา

      Very good views expressed by learned gentleman n concept of Islam with respect to justice is really praise worthy.Waheguru bless him.

  • @ChahalSinghDeep
    @ChahalSinghDeep 2 วันที่ผ่านมา

    ❤❤

  • @simranjitsingh9706
    @simranjitsingh9706 2 ปีที่แล้ว +1

    Nice ji ♥️🌸💮💐🌹🍁

  • @SatpalSingh-nq4hh
    @SatpalSingh-nq4hh 2 ปีที่แล้ว

    Very good 👍👍👍👍👍

  • @zzzsingh7977
    @zzzsingh7977 2 ปีที่แล้ว +3

    Veer ne sahi gal aakhi hai

  • @sahilgoyal4456
    @sahilgoyal4456 2 ปีที่แล้ว +1

    Waheguru ji 🙏🙏🙏

  • @RajuSingh-to6mi
    @RajuSingh-to6mi 2 ปีที่แล้ว +1

    waheguru ji

  • @GurmailSingh-q3c
    @GurmailSingh-q3c 3 วันที่ผ่านมา

    Vaheguru saji varta da sades vaheguru

  • @mohindersingh9263
    @mohindersingh9263 2 ปีที่แล้ว

    ਬਹੁਤ ਵਧੀਆ ਵਿਚਾਰ

  • @jobansidhu9573
    @jobansidhu9573 2 ปีที่แล้ว +1

    waheguru ji ❤️

  • @jantyladhar9103
    @jantyladhar9103 2 ปีที่แล้ว +2

    Wahguru jii 🙏 🙏🙏🙏

  • @rajkaregakhalsa2200
    @rajkaregakhalsa2200 2 ปีที่แล้ว +2

    Good thing 🙏🙏🙏🙏🙏

  • @goldycheema1592
    @goldycheema1592 2 ปีที่แล้ว

    👌💖🙏

  • @GurmukhSingh-xb4zp
    @GurmukhSingh-xb4zp 2 ปีที่แล้ว +2

    🙏WAHE GURU JI GOD BLESS🙏