ਕਿ ਤੁਹਾਨੂੰ ਪਤਾ ਹੈ ..? ਕਿਹੜੀ ਥਾਂ ਤੇ ਨਾਮ ਜਪਣ ਦਾ ਕਿੰਨੇ ਗੁਣਾ ਫਲ ਮਿਲਦਾ ਹੈ …?

แชร์
ฝัง
  • เผยแพร่เมื่อ 22 มิ.ย. 2024
  • #sribhainisahib #motivation #sikhphilosophy #sikhi #sikhstory #gurbani #punjabi #jathedarharpalsinghsribhainisahib

ความคิดเห็น • 29

  • @Ranjit-fr8il
    @Ranjit-fr8il หลายเดือนก่อน +8

    ਬਹੁਤ ਵਦੀਆ ਜਾਨਕਾਰੀ ❤❤

  • @pneote
    @pneote หลายเดือนก่อน +3

    ਧੰਨਵਾਦ ਜੀ
    ਬਹੁਤ ਵਧੀਆ ਨਾਮ ਸਿਮਰਨ ਦੀ ਜਗ੍ਹਾ ਬਾਰੇ ਤਕਰੀਰ

  • @tanpreetmann7663
    @tanpreetmann7663 22 วันที่ผ่านมา +3

    Waheguru ji 🙏

  • @amritteribania307
    @amritteribania307 หลายเดือนก่อน +2

    👌👌🤘🤘🙏🙏

  • @SukhwinderSingh-et2ec
    @SukhwinderSingh-et2ec หลายเดือนก่อน +2

    🙏🙏🙏🙏🙏

  • @user-td6bk4hb4s
    @user-td6bk4hb4s หลายเดือนก่อน +3

    ਬਹੁਤ ਅਮੋਲਕ ਜਾਨਕਾਰੀ 👌👌

  • @GangaSingh12377
    @GangaSingh12377 หลายเดือนก่อน +2

    🌷🌺🙏🙏🌺🌷

  • @GangaSingh12377
    @GangaSingh12377 หลายเดือนก่อน +2

  • @Rajinder947
    @Rajinder947 หลายเดือนก่อน +2

    🙏🏼🙏🏼

  • @kulbirhanjra9077
    @kulbirhanjra9077 หลายเดือนก่อน +2

    🙏

  • @BalwinderKaur-xv6kt
    @BalwinderKaur-xv6kt หลายเดือนก่อน +4

    Babaji manu bahut purani kise pret di taklif ha muslman da karia ki kita jave man bahut dukhi han🙏

    • @jathedarharpalsinghsribhai6412
      @jathedarharpalsinghsribhai6412  หลายเดือนก่อน

      Hanji bhain ji video bna ke benti kranga ji 🙏🙏

    • @luckytanda
      @luckytanda 28 วันที่ผ่านมา

      ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਆਜੋ, ਪ੍ਰੇਤ ਦੀ ਕੀ ਮਜ਼ਾਲ

  • @derasantmaluksinghphullewa3052
    @derasantmaluksinghphullewa3052 หลายเดือนก่อน +2

    Verry nice

  • @davindersingh078
    @davindersingh078 28 วันที่ผ่านมา

    Guru saab kehnde Uthat Baithat Sovat Dhyaiea Marg chalat hare hare gaiea.

  • @ranvirsinghphotography4373
    @ranvirsinghphotography4373 29 วันที่ผ่านมา +4

    ਕੋਈ ਗੁਰਬਾਣੀ ਦਾ ਪ੍ਰਮਾਣ ਦਸੋ ਜੀ

    • @jathedarharpalsinghsribhai6412
      @jathedarharpalsinghsribhai6412  29 วันที่ผ่านมา +3

      ਗੁਰਬਾਣੀ ਵਿੱਚ ਸਾਧਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਕਰਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ । ਇਹ ਸਕੰਧ ਪੁਰਾਣ ਦਾ ਸਲੋਕ ਹੈ ਜਿਸ ਬਾਰੇ ਮੈਂ ਅਰਜ ਕੀਤੀ ਹੈ । ਚੰਗੀ ਚੀਜ ਕਿਤੋਂ ਵੀ ਮਿਲੇ ਗ੍ਰਹਿਣ ਕਰਨੀ ਚਾਹੀਦੀ ਹੈ -
      ਗ੍ਰਹਿਸ਼ਵੇਕਗੁਣ ਜਾਪਯਂ ਗੋਸ਼ਠੇ ਦਸ਼ਗੁਣਂ ਭਵੇਤ ॥
      ਨਦੀ ਤੀਰੇ ਸਤ ਵਿਦਿਆਗਨਯਾਗਾਰੇ ਦਸ਼ਾਧਿਕਮ॥
      ਤੀਰਥਾਦਿਸ਼ੁ ਸਹਸਤ੍ਰਮ ਸਯਾਦਨੰਤਮ ਮਮ ਸਨਿਧੌ ॥

    • @GurmeetSingh-lh4zv
      @GurmeetSingh-lh4zv 29 วันที่ผ่านมา

      🙏🙏🙏

    • @user-rf7zz6wf9g
      @user-rf7zz6wf9g 24 วันที่ผ่านมา

      Waheguru ji

  • @amandip4650
    @amandip4650 21 วันที่ผ่านมา

    Ki base Ina gallan da? Please dasso

  • @davindersingh078
    @davindersingh078 28 วันที่ผ่านมา

    Odak nibhhi preet sewak ki odak nibhhi preet. Jeevtya sevo sahib apna chalat raakhyo cheet.

  • @Sukhvirkaur-hz9lf
    @Sukhvirkaur-hz9lf 29 วันที่ผ่านมา

    Tusi na gurbani di gal krya kro, tuhada te 12,13 14 guru hunda sada te ਕਲਜੁਗ ਚ eek guru h oh h dhan guru granth sahib ji ,Shri Harimndir sahib ch v tuhada koi laina daina nhi

    • @jathedarharpalsinghsribhai6412
      @jathedarharpalsinghsribhai6412  29 วันที่ผ่านมา +7

      ਤੁਸੀ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ..? ਦੱਸਣ ਦੀ ਖੇਚਲ ਕਰਿਓ । ਕਿੰਨੀ ਵਾਰ ਪੜ ਲਿਆ ਸਾਰਾ ..?
      ਹਰਿਮੰਦਰ ਸਾਹਿਬ ਦੇ ਨਾਲ ਸਾਡਾ ਲੈਣਾ ਦੇਣਾ ਜਾਨਣਾ ਹੈ , ਤਾਂ ਕਿਰਪਾ ਕਰਕੇ ਸਾਡਾ ਇਤਿਹਾਸ ਪੜ ਲਉ । ਅੰਗਰੇਜ ਸਰਕਾਰ ਨੇ ਘੰਟਾ ਘਰ ਦੇ ਸਾਮਣੇ ਬੁੱਚੜਖਾਨਾ ਖੋਲਿਆ ਸੀ । ਸ਼ਰੇਆਮ ਕਾਂ ਤੇ ਇੱਲਾਂ ਮਾਸ ਦੀਆਂ ਬੋਟੀਆਂ ਸਰੋਵਰ ਵਿੱਚ ਸੁੱਟਦੇ ਸਨ । ਚਾਰ ਕੂਕੇ ਭਾਈ ਲਹਿਣਾ ਸਿੰਘ , ਭਾਈ ਹਾਕਮ ਸਿੰਘ , ਭਾਈ ਬੀਹਲਾ ਸਿੰਘ , ਭਾਈ ਫਤੇਹ ਸਿੰਘ ਨੇ ਬੁੱਚੜਾ ਨੂੰ ਮਾਰਿਆ । ਅੰਗਰੇਜ ਸਰਕਾਰ ਨੇ ਫਾਂਸੀ ਦੀ ਸਜੀ ਸੁਨਾਈ । ਕੰਪਨੀ ਬਾਗ ਬੋੜ ਦੇ ਨਾਲ ਆਪ ਆਪਣੇ ਗਲਾਂ ਵਿੱਚ ਫਾਂਸੀ ਵਾਲੇ ਰੱਸੇ ਪਾਕੇ ਸ਼ਹੀਦ ਹੋਏ । ਹਰਿਮੰਦਰ ਸਾਹਿਬ ਸਰੋਵਰ ਦੀ ਪਵਿਤਰਤਾ ਲਈ ਸ਼ਹਾਦਤਾਂ ਦੇਣ ਵਾਲੇ ਕੂਕਿਆਂ ਨੂੰ ਤੁਸੀਂ ਕਿਵੇਂ ਕਹਿ ਦਿੱਤਾ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ।
      ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਓਦੇ ਬਾਰੇ ਜਾਣ ਲੈਣਾ ਸਿਆਣਪ ਹੁੰਦੀ ਹੈ । ਪਹਿਲਾ ਸਾਡੇ ਬਾਰੇ ਪੜ ਲਉ । ਫੇਰ ਗੱਲ ਕਰਿਓ ।

    • @GurmeetSingh-lh4zv
      @GurmeetSingh-lh4zv 29 วันที่ผ่านมา +1

      🙏🙏🙏

    • @musicman2749
      @musicman2749 16 วันที่ผ่านมา +1

      Deo jwab fufad ji nu hun 😊😅

  • @parmindersingh997
    @parmindersingh997 29 วันที่ผ่านมา +1

    🙏🙏🙏🙏🙏