Khalse Da Holla (ਖਾਲਸੇ ਦਾ ਹੋਲਾ) | Sant Baba Darshan Singh Ji Khalsa Tapoban Dhakki Sahib

แชร์
ฝัง
  • เผยแพร่เมื่อ 5 มี.ค. 2023
  • Holla Mahalla at Tapoban Dhakki Sahib
    Khalse da hola
    For all latest updates, please visit the following page:
    Website Link: www.dhakkisahib.tv​​​​
    Facebook Information Updates: / dhakkisahib​​​​
    TH-cam Media Clips: / dhakkisahibtv
    Contact us - +91- 9872888550, +91-9915715600, +91-9872752208
    #holla #holi #hola #mahalla #festival #festivalrangoli #tapoban #santbabadarshansinghji ​​ #TapobanDhakkiSahib

ความคิดเห็น • 168

  • @rinkudhillon4573
    @rinkudhillon4573 ปีที่แล้ว +4

    ਮੇਰਾ ਬਾਜਾਂ ਵਾਲਾ ਖੇਡਦਾ ਅਨੰਦਪੁਰ ਦੇ ਵਿਚ ਹੋਲਾ..🙏🏻
    ਸੰਗਤਾਂ ਦੇ ਨਾਲ ਖੇਡਦਾ ਅਨੰਦਪੁਰ ਦੇ ਵਿੱਚ ਹੋਲਾ 🙏🏻

  • @kaurkhalsa3318
    @kaurkhalsa3318 ปีที่แล้ว +3

    ਦੁਨੀਆਂ ਹੋਲੀ ਨੂੰ ਕੱਪੜੇ ਰੰਗਦੀ ਹੈ ,ਤਪੋਬਣ ਵਾਲੇ ਹੋਲੇ ਤੇ ਸੰਗਤਾਂ ਦੇ ਮਨ ਰੰਗਦੇ ਹਨ।

  • @amritvirsingh
    @amritvirsingh ปีที่แล้ว +2

    ਹੋਲੇ ਮਹੱਲੇ ਦੀਆਂ ਸਭ ਸੰਗਤਾਂ ਨੂੰ ਕਰੋੜਾਂ ਕਰੋੜਾਂ ਵਾਰ ਵਧਾਈਆਂ ਜੀ

  • @kaurkhalsa3318
    @kaurkhalsa3318 ปีที่แล้ว +3

    ਹੋਲੀ ਕੀਨੀ ਸੰਤ ਸੇਵ ॥
    ਰੰਗੁ ਲਾਗਾ ਅਤਿ ਲਾਲ ਦੇਵ ॥🙏🏻🙏🏻

  • @TapobanAustrlia0515
    @TapobanAustrlia0515 ปีที่แล้ว +3

    ਲੋਕਾਂ ਦੀਆ ਹੋਲੀਆਂ ਖਾਲਸੇ ਦਾ ਹੋਲਾ ਹੈ ਲੋਕਾਂ ਦੀਆ
    ਲੋਕਾਂ ਦੀਆ ਬੋਲੀਆਂ ਖਾਲਸੇ ਦਾ ਬੋਲਾ ਹੈ ਜੀ
    ਹੋਲਾ ਮੱਹਲਾ ਚੜਦੀ ਕਲਾ ਦਾ ਪ੍ਰਤੀਕ ਹੈ ।ਧੰਨ ਧੰਨ ਦਸਮੇਸ਼ ਪਿਤਾ ਜੀ ਅੱਜ ਭੀ ਗੁਪਤ ਰੂਪ ਚ ਆਪਣੇ ਖਾਲਸੇ ਨਾਲ ਹੋਲਾ ਖੇਡਦੇ ਹਨ ।ਭਾਗਾਂ ਵਾਲੀਆ ਰੂਹਾਂ ਦਰਸ਼ਨ ਕਰਦੀਆਂ ਹਨ ਜਿਨਾ ਦੀਆ ਅੱਖਾ ਹਨ ਜੀ ।ਪਰਮ ਪਿਆਰੇ ਬਾਬਾ ਜੀ ਨੇ ਹੂ ਬ ਹੂ ਦਸਮੇਸ਼ ਪਿਤਾ ਜੀ ਨੂੰ follow ਕਰਦੇ ਹਨ ।ਢੱਕੀ ਸਾਹਿਬ ਚ ਭੀ ਹਰੇਕ ਸਾਲ ਮੱਹਲਾ ਕੱਢਿਆ ਜਾਂਦਾ ਹੈ ।ਇੱਥੇ ਭੀ ਪਤਾ ਨੀ ਕਿਹੜੀਆਂ ਕਿਹੜੀਆਂ ਰੂਹਾਂ ਆਣ ਕੇ ਹੋਲਾ ਖੇਡਦੀਆਂ ਮਹਿਸੂਸ ਹੁੰਦੀਆਂ ਕਿਓਕਿ ਢੱਕੀ ਵਾਲੇ ਸੰਤ ਜੀ ਕੋਈ ਆਮ ਰੂਹ ਨਹੀਂ …ਇਹ ਤਾ ਬਾਬਾ ਜੀ ਹੀ ਜਾਨਣ ਜਾ ਦਸਮੇਸ਼ ਪਿਤਾ ਜੀ ਜਾਣਦੇ ਹਨ ਜੀ ।ਵਾਹਿਗਰੂ ਜੀ ਸਾਡੇ ਤੇ ਭੀ ਕਿਰਪਾ ਕਰਿਓ ਅਸੀਂ ਭੀ ਅਮੋਲਕ ਘੜੀਆਂ ਦਾ ਆਨੰਦ ਮਾਣੀਏ ਜੀ

  • @balwinderkaur4881
    @balwinderkaur4881 ปีที่แล้ว +3

    ਖ਼ਾਲਸੇ ਦੀ ਸ਼ਾਨ ਵੱਖਰੀ

  • @kaurkhalsa3318
    @kaurkhalsa3318 ปีที่แล้ว +13

    ਤਪੋਬਣ ਵਿਖੇ ਹੋਲੇ ਮਹੱਲੇ ਤੇ ਕੱਢੇ ਜਾਣ ਵਾਲੇ ਮਹੱਲੇ ਦੇ ਰੰਗੀਨ ਦ੍ਰਿਸ਼ ਦੇਖਣਯੋਗ ਹੀ ਹੁੰਦੇ ਹਨ, ਜਿੰਦਗੀ ਦੇ ਦੁੱਖਾਂ ਤੋ ਘਬਰਾਏ ਬੇਰੰਗ ਹੋਏ ਦਿਲਾਂ ਅੰਦਰ ਮੁੜ ਜੋਸ਼ ਰੰਗ ਭਰ ਦਿੰਦਾ ਹੈ ਇਹ ਮਹੱਲਾ ਜਿਸ ਵਿੱਚ ਸੰਤ ਖਾਲਸਾ ਜੀ ਆਪ ਸੰਗਤਾਂ ਨਾਲ ਹੋਲਾ ਖੇਡਦੇ ਹਨ ਤੇ ਇਹ ਅਦਭੁੱਤ ਦ੍ਰਿਸ਼ ਆਨੰਦਪੁਰ ਦੀ ਧਰਤੀ ਦੀ ਯਾਦ ਦਿਵਾਉਂਦੇ ਹਨ

  • @karmjitkaur2954
    @karmjitkaur2954 ปีที่แล้ว +4

    ਢੱਕੀ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਜੁਗਾ ਤੋਂ ਨਾਮ ਦੀ ਲਹਿਰ ਚਲਾਈ ਜਾ ਰਹੀ ਹੈ ਤੇ ਸਾਨੂੰ ਆਪਣੇ ਪੁਰਾਤਨ ਵਿਰਸੇ ਦੀ ਪ੍ਰੇਰਨਾ ਮਿਲਦੀ ਹੈ ਜਿਥੇ ਹਰ ਇੱਕ ਤਿਉਹਾਰ ਸ਼ਰਧਾ, ਪਿਆਰ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।
    ਢੱਕੀ ਸਾਹਿਬ ਦਾ ਹੋਲਾ ਮਹੱਲਾ ਕਿਤੇ ਨਹੀਂ ਦੇਖਿਆ , ਸਾਨੂੰ ਮਾਣ ਹੈ ਕਿ ਅਸੀਂ ਸਿੱਖ ਹਾਂ ਅਤੇ ਬਾਬਾ ਜੀ ਨਾਲ ਢੱਕੀ ਸਾਹਿਬ ਵਿਖੇ ਹੋਲਾ ਮਹੱਲਾ ਮਨਾਉਂਦੇ ਹਾਂ

  • @TapobanAustrlia0515
    @TapobanAustrlia0515 ปีที่แล้ว +3

    ਆਨੰਦਪੁਰ ਦੇ ਵਿੱਚ ਖੇਡਦਾ ਗੁਰੂ ਗੋਬਿੰਦ ਸਿੰਘ ਹੋਲਾ

  • @kamaljitkaur2960
    @kamaljitkaur2960 ปีที่แล้ว +4

    ਅਤਿ ਸੁੰਦਰ ਦ੍ਰਿਸ਼ ਜੀ 🙏🏻🌹🚩

  • @harsharansingh470
    @harsharansingh470 ปีที่แล้ว +1

    ਤੇਰੇ ਖਾਲਸੇ ਦੀ ਸ਼ਾਨ ਨਿਰਾਲੀ ਐ ਗੁਰੂ ਜੀ ਤੇਰੇ ਖਾਲਸੇ ਦੀ

  • @Harpreetkaur-he3hj
    @Harpreetkaur-he3hj ปีที่แล้ว +1

    ਮਹੱਲੇ :-ਖਾਲਸੇ ਦੀ ਚੜ੍ਹਦੀਕਲਾ ਦੇ ਪ੍ਰਤੀਕ
    ਪੁਰਾਤਨ ਸਮੇਂ ਵਾਂਗ ਅਜ ਵੀ ਤਪੋਬਣ ਵਿਖੇ ਕੱਢਿਆ ਜਾਂਦਾ ਹੈ ਮਹੱਲਾ

  • @navjotjot8847
    @navjotjot8847 ปีที่แล้ว +1

    ਬਹੁਤ ਸੁੰਦਰ ਵੀਡੀਓ ਹੈ ਤਪੋਬਣ ਦਾ ਹੋਲਾ ਮਹੱਲਾ ਦੇਖਣ ਵਾਲਾ ਹੁੰਦਾ ਹੈ ਜਿਸ ਚ ਹਾਥੀ, ਘੋੜੇ ,ਰੱਥ ,ਬਘੀਆ ਸਭ ਪੁਰਾਤਨ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ

  • @sukhwindersingh-fm3us
    @sukhwindersingh-fm3us ปีที่แล้ว +2

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

  • @narinderkaur013
    @narinderkaur013 ปีที่แล้ว +1

    ਹੋਲੇ ਮਹੱਲੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਜੀ 🙏

  • @khalsa.tejbirr5223
    @khalsa.tejbirr5223 ปีที่แล้ว +1

    ਮੂ ਲਾਲਨ ਸਿਉੁ ਪ੍ਰੀਤਿ ਬਨੀ ॥ ਰਹਾਉੁ ॥
    ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥੧॥🙏🏻

  • @sumandeepkaur940
    @sumandeepkaur940 ปีที่แล้ว +1

    ਵੇਹੜੇ ਮੇਰੇ ਸਤਿਗੁਰ ਦੇ
    ਚੱਲ ਚੱਲ ਖੁਸ਼ੀਆਂ ਆਈਆਂ ਜੀ
    ਤਪੋਬਨ ਵਾਲੇ ਸਾਂਈਂ ਜੀ
    ਹੋਲੇ ਮਹੱਲੇ ਦੀਆਂ ਆਪ ਜੀ ਨੂੰ
    ਲੱਖਾਂ ਲੱਖਾਂ ਹੋਣ ਵਧਾਈਆਂ ਜੀ
    🙏❤️🙏❤️🙏

  • @khalsa.tejbirr5223
    @khalsa.tejbirr5223 ปีที่แล้ว +1

    ਨਾਮ ਦੇ ਪਿਆਲੇ ਵਿਚੋਂ ਛਿੱਟੇ ਮਾਰ ਕੇ ਮੈਨੂੰ ਰੰਗ ਦੇ ਗੁਰਾ
    ਪ੍ਰੇਮ ਦੇ ਪਿਆਲੇ ਵਿਚੋਂ ਛਿੱਟੇ ਮਾਰ ਕੇ ਮੈਨੂੰ ਰੰਗ ਦੇ ਗੁਰਾ🙏🏻

  • @ramansidhu2092
    @ramansidhu2092 ปีที่แล้ว +4

    ਬਹੁਤ ਹੀ ਸੁੰਦਰ ਵੀਡੀਓ ਹੈ। ਤਪੋਬਣ ਵਿਖੇ ਹਰ ਸਾਲ ਹੋਲਾ ਮਹੱਲਾ ਪੁਰਾਤਨ ਵਿਰਸੇ ਨਾਲ ਮਨਾਇਆ ਜਾਂਦਾ ਹੈ। ਧੰਨ ਹਨ ਮਹਾਪੁਰਸ਼ ਜੋ ਸਾਨੂੰ ਸਾਡੇ ਪੁਰਾਤਨ ਖਾਲਸਾਈ ਵਿਰਸੇ ਨਾਲ ਜੋੜਦੇ ਹਨ।

  • @kamaljitkaur2960
    @kamaljitkaur2960 ปีที่แล้ว +1

    ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਐ 🙏🏻🌹🚩

  • @khalsa.tejbirr5223
    @khalsa.tejbirr5223 ปีที่แล้ว +2

    ਕਹਿਬੇ ਕਉੁ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥ 💕💕💕
    ਬੜੇ ਹੀ ਦਿਲਾਂ ਨੂੰ ਟੁੰਬਣ ਵਾਲੇ ਦਰਿੱਸ਼ ਹਨ।ਗੁਰਾਂ ਦੇ ਖਾਲਸੇ ਦੀ ਸ਼ਾਨ ਸਾਰੇ ਜੱਗ ਤੋਂ ਨਿਰਾਲੀ ਹੈ...ਗੁਰੂ ਕਾ ਖਾਲਸਾ ਪੂਰੇ ਸੰਸਾਰ 'ਚ ਇੱਕ ਵੱਖਰੀ ਪਹਿਚਾਣ ਰੱਖਦਾ ਹੈ।ਤਪੋਬਣ ਵਿਖੇ ਹੋਲਾ ਮਹੱਲਾ ਮਨਾਉਣ ਦਾ ਅਨੰਦ ਹੀ ਵੱਖਰਾ ਹੁੰਦਾ ਹੈ।ਖਾਲਸਾਈ ਸ਼ਾਨ ਦੇ ਦਰਸ਼ਨ ਕਰ ਸ੍ਰੀ ਅਨੰਦਪੁਰ ਸਾਹਿਬ ਦੀ ਗੁਰੂ ਦਸ਼ਮੇਸ਼ ਪਿਤਾ ਜੀਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਹਰ ਕੋਈ ਧੰਨ ਬਾਬਾ ਜੀਆਂ ਪਾਸੋਂ ਆਪਣੇ ਉੱਪਰ ਰੰਗ ਪਵਾਉਣ ਲਈ ਬਹੁਤ ਹੀ ਉਤਸ਼ਾਹਿਤ ਹੁੰਦਾ ਹੈ ਕਿਉਂਕਿ ਧੰਨ ਬਾਬਾ ਜੀ ਜਿੱਥੇ ਸਾਡੇ ਕੱਪੜਿਆ ਉੱਪਰ ਵਡਭਾਗੀ ਰੰਗ ਪਾਉਂਦੇ ਹਨ ਉੱਥੇ ਹੀ ਸਾਡੇ ਮਨਾਂ ਨੂੰ ਵੀ ਨਾਮ ਵਾਲੇ ਪਰੇਮ ਵਾਲੇ ਸੱਚੇ ਰੰਗ ਵਿੱਚ ਰੰਗ ਦਿੰਦੇ ਹਨ।🙏🏻🥹

  • @Sukhan_Virk
    @Sukhan_Virk ปีที่แล้ว +1

    ਹੋਲੀ ਕੀਨੀ ਸੰਤ ਸੇਵ ॥
    ਰੰਗੁ ਲਾਗਾ ਅਤਿ ਲਾਲ ਦੇਵ ॥੨॥

  • @sumandeepkaur940
    @sumandeepkaur940 ปีที่แล้ว +1

    ਚੜ੍ਹਦੀ ਕਲਾ ਵਿਚ ਰੱਖੀਂ ਵਾਜਾਂ ਵਾਲਿਆ ਤਪੋਬਨ ਵਾਲੇ ਖਾਲਸੇ ਨੂੰ 🙏🙏🙏

  • @singhsaab6631
    @singhsaab6631 ปีที่แล้ว +1

    ਚੜਦੀ ਕਲਾ ਅਤੇ ਸੂਰਬੀਰਤਾ ਦਾ ਪ੍ਰਤੀਕ ਹੋਲਾ ਮਹੱਲਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਬਹੁਤ ਚੜਦੀ ਕਲਾ ਤੇ ਧੂਮਧਾਮ ਨਾਲ ਮਨਾਇਆ ਜਾਦਾ ਹੈ ਜੋ ਵਿਲੱਖਣ ਪਛਾਣ ਬਣਾਉਦਾ ਹੈ

  • @anandveerkaur6698
    @anandveerkaur6698 ปีที่แล้ว +1

    ਹੋਲੀ ਕੀਨੀ ਸੰਤ ਸੇਵ ॥
    ਰੰਗੁ ਲਾਗਾ ਅਤਿ ਲਾਲ ਦੇਵ ॥

  • @paramjitkaur1028
    @paramjitkaur1028 ปีที่แล้ว +2

    ਬਹੁਤ ਹੀ ਖੂਬ ਬਹੁਤ ਹੀ ਵਧੀਆ ।

  • @dimpykaur5994
    @dimpykaur5994 ปีที่แล้ว +1

    ਸਭ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਜੀ 🙏🌷🎉🎉🎉🎉🎉🚩🚩🚩🚩🚩

  • @rajdeepkaur617
    @rajdeepkaur617 ปีที่แล้ว +3

    Tapoban ਦੀ ਪਵਿੱਤਰ ਧਰਤੀ ਤੇ ਹੋਲੇ ਮਹੱਲੇ ਦਾ ਦ੍ਰਿਸ਼ ਅਦਭੁਤ ਪਿਆਰਾ ਤੇ ਦਿਲ ਨੂੰ ਸਕੂਨ ਦੇਣ ਵਾਲਾ ਹੁੰਦਾ ਹੈ.....

  • @paramjeetghumaan
    @paramjeetghumaan ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 ปีที่แล้ว +1

    ਬਾਣੀ ਦੱਸਦੀ ਹੈ,ਰੱਬ ਦੇ ਪਿਆਰੇ ਦੱਸਦੇ ਹਨ ਕਿ ਜੋ ਜੀਵ ਤਨ,ਮਨ,ਧੰਨ ਨਾਲ ਰੱਬ ਦੇ ਪਿਆਰਿਆਂ ਦੀ ਸੇਵਾ ਕਰਦਾ ਹੈ,ਉਹ ਕਦੇ ਵੀ ਨਾ ਉਤਰਨ ਵਾਲੇ ਪ੍ਰਮਾਤਮਾ ਦੇ ਉਸ ਅਗੰਮੀ ਰੰਗ ਵਿੱਚ ਰੰਗਿਆ ਜਾਂਦਾ ਹੈ। ਆਉ ਆਪਾਂ ਸਾਰੇ ਐਸੇ ਪੂਰਨ ਮਹਾਂਪੁਰਸ਼ਾਂ ਦੀ ਰੱਜ਼ ਰੱਜ਼ਕੇ ਸੰਗਤ ਕਰੀਏ ਜੋ ਖੁਦ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੱਤੇ ਹੋਏ ਹਨ ਤੇ ਸਾਨੂੰ ਕਲਯੁਗੀ ਜੀਵਾਂ ਨੂੰ ਵੀ ਉਸ ਸੱਚੇ ਅਗੰਮੀ ਰੰਗ ਵਿੱਚ ਰੰਗਣ ਦੇ ਸਮਰੱਥ ਹਨ..

  • @khalsa.tejbirr5223
    @khalsa.tejbirr5223 ปีที่แล้ว +2

    ਔਰਨ ਕੀ ਹੋਲੀ ਮਮ ਹੋਲਾ।। ਕਹਯੋ ਕ੍ਰਿਪਾ ਨਿਧਿ ਬਚਨ ਅਮੋਲਾ।।
    ਹਰਮਨ ਪਿਆਰੇ ਬਾਬਾ ਜੀ ਅਤੇ ਸਭ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਚੜਦੀਕਲਾ ਦੇ ਪਰਤੀਕ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਜੀ🙏🏻

  • @balwinderkaur4881
    @balwinderkaur4881 ปีที่แล้ว +1

    ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਐ

  • @amarjeetkaur7351
    @amarjeetkaur7351 ปีที่แล้ว +1

    ਮੇਰਾ ਵਾਜਾ ਵਾਲਾ ਖੇਡਦਾ ਸੰਗਤ ਦੇ ਨਾਲ ਹੋਲਾ

  • @khalsa.tejbirr5223
    @khalsa.tejbirr5223 ปีที่แล้ว +1

    ਹਰ ਦਿਨ ਹਰ ਤਿਉਹਾਰ ਹਰ ਖੁਸ਼ੀ ਗੁਰੂ ਤੋਂ ਬਿਨ੍ਹਾਂ, ਗੁਰੂ ਪਿਅਰਿਆਂ ਤੋਂ ਬਿਨ੍ਹਾਂ ਅਧੂਰੀ ਹੈ।ਗੁਰੂ ਅਤੇ ਗੁਰੂ ਦੇ ਪਿਆਰੇ ਹੀ ਸਾਡੇ ਜੀਵਨ ਚ ਪਰੇਮ ਦਾ ਸੱਚਾ ਰੰਗ ਭਰਦੇ ਹਨ ਜਿਸ ਨਾਲ ਸਾਡਾ ਤਨ ਹੀ ਨਹੀਂ ਬਲਕਿ ਸਾਡਾ ਮਨ,ਸਾਡੀ ਆਤਮਾ ਵੀ ਰੰਗੇ ਜਾਂਦੇ ਹਨ। ਐਸੇ ਸੰਤ ਪਿਆਰਿਆਂ ਦਾ ਸੰਗ ਜਦੋਂ ਜੀਵਨ ਚ ਮਿਲ ਜਾਵੇ ਫੇਰ ਹੀ ਹਰ ਦਿਨ ਤਿਉਹਾਰ ਮਨਾਉਣ ਦੀ ਅਸਲ ਜਾਂਚ ਆਉਂਦੀ ਹੈ, ਅਸਲ ਅਰਥ ਸਮਝ ਆਉਂਦੇ ਹਨ।🙏🏻

  • @satwindersingh7138
    @satwindersingh7138 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @waheguruji2861
    @waheguruji2861 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BaljeetKaur-ff7bg
    @BaljeetKaur-ff7bg ปีที่แล้ว +1

    ਧੰਨ ❤🙏ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ।

  • @mandeepdeepdeep7739
    @mandeepdeepdeep7739 ปีที่แล้ว +1

    ਦੁਨੀਆ ਭਰ ਦੀਆਂ ਸਾਧ ਸੰਗਤ ਜੀ ਨੂੰ ਹੋਲੇ ਮੁਹੱਲੇ ਦੀਆਂ ਲੱਖ ਲੱਖ ਵਧਾਈਆਂ,,,,,,,,🙏

  • @swarankaur1163
    @swarankaur1163 ปีที่แล้ว +1

    ਤਪੋਬਣ ਢੱਕੀ ਸਾਹਿਬ ਵਿਖੇ ਜੋ ਪੁਰਾਤਨ ਖਾਲਸਾਈ ਰਵਾਇਤਾਂ ਅਨੁਸਾਰ ਇਹ ਮੁਹੱਲਾ ਨਿਕਲਦਾ ਹੈ ਵਾਕਈ ਦਰਸ਼ਨੀ ਹੁੰਦਾ ਹੈ।

  • @SimranKaur-tf5uh
    @SimranKaur-tf5uh ปีที่แล้ว +1

    ਵੇਖ ਘੋੜਿਆ ਨੂੰ ਯਾਦ ਤੇਰੀ ਆਵੇ ਗੁਰੂ ਜੀ ਵੇਖ ਘੋੜਿਆ ਨੂੰ

  • @khalsa.tejbirr5223
    @khalsa.tejbirr5223 ปีที่แล้ว +1

    ਅੱਜ ਦੇ ਟਾਈਮ ਤਪੋਬਣ ਢੱਕੀ ਸਾਹਿਬ ਇਹ ਸਭ ਮੈਂ ਅਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਕਿਵੇਂ ਸੰਤ ਖਾਲਸਾ ਜੀ ਗੁਰੂ ਦਸਮੇਸ਼ ਪਿਤਾ ਜੀਆਂ ਦੇ ਪੁਰਾਤਨ ਵਿਰਸੇ ਦੀ ਬਾਖੂਬੀ ਸੰਭਾਲ ਕਰ ਰਹੇ ਹਨ। ਤਪੋਬਣ ਵਿਖੇ ਜਦੋਂ ਖਾਲਸਾਈ ਫੌਜਾਂ ਦੇ ਦਰਸ਼ਨਾਲ ਕਰਦੇ ਹਾਂ ਤਾਂ ਜੋ ਅਸੀਂ ਕਦੇ ਅਪਣੇ ਬਜ਼ੁਰਗਾਂ ਤੋਂ ਸਰਵਣ ਕਰਦੇ ਸੀ ਜਾਂ ਕਿਤੇ ਪੜਦੇ ਸੀ ਕਿ ਗੁਰੂ ਸਾਹਿਬਾਨ ਦੇ ਸਮੇਂ ਇੰਝ ਹੁੰਦਾ ਸੀ ਉਹ ਅੱਜ ਪਰਤੱਖ ਅਪਣੀਆਂ ਅੱਖਾਂ ਸਾਹਮਣੇ ਤਪੋਬਣ ਵਿਖੇ ਵਰਤਦਾ ਵੇਖ ਰਹੇ ਹਾਂ। ਧੰਨ ਹਨ ਪਿਆਰੇ ਸੰਤ ਸਿਪਾਹੀ ਸੰਤ ਖਾਲਸਾ ਜੀ ਜਿਹਨਾਂ ਨੇ ਗੁਰੂ ਕੀਆਂ ਪੁਰਾਤਨ ਪ੍ਰੰਪਰਾਵਾਂ ਨੂੰ ਖਾਲਸਾਈ ਵਿਰਾਸਤ ਨੂੰ ਅੱਜ ਵੀ ਉੱਦਾਂ ਹੀ ਹੂ ਬ ਹੂ ਕਾਇਮ ਰੱਖ ਰੱਖਿਆ ਹੈ ਤੇ ਸਾਡੇ ਵਰਗੇ ਭੁੱਲੇ ਹੋਏ ਕਲਯੁਗੀ ਜੀਵਾਂ ਨੂੰ ਵੀ ਇਹਨਾਂ ਪ੍ਰੰਪਰਾਵਾਂ ਨਾਲ ਜੋੜ ਰਹੇ ਹਨ। 🙏🏻🙏🏻

  • @mdsk6273
    @mdsk6273 ปีที่แล้ว

    ਹੌਰਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ ਬਈ ਹੋਰਾਂ ਦੀਆਂ 🙏🙏🙏🙏🙏🌷🌷🌷🌷🌷🌺🌺🌺🌺🌺⚘⚘⚘⚘⚘🌹🌹🌹🌹🌹।

  • @khalsa.tejbirr5223
    @khalsa.tejbirr5223 ปีที่แล้ว +1

    ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ ਲੋਕਾਂ ਦੀਆਂ,
    ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਹੈ ਲੋਕਾਂ ਦੀਆਂ 🙏🏻

  • @kaurkhalsa3318
    @kaurkhalsa3318 ปีที่แล้ว +2

    ਧੰਨ ਧੰਨ ਸੰਤ ਖਾਲਸਾ ਜੀ

  • @khalsa.tejbirr5223
    @khalsa.tejbirr5223 ปีที่แล้ว +1

    ਹੇ ਸਤਿਪੁਰਸ਼ੋ ਆਪ ਜੀ ਪਰੇਮ ਵੈਰਾਗ ਸੇਵਾ ਸਿਮਰਨ ਦੇ ਅਥਾਹ ਸਾਗਰ ਹੋਂ ਸਾਡੇ ਪਾਪੀਆਂ ਤੇ ਵੀ ਇੱਕ ਛਿੱਟਾ ਪਰੇਮ ਸ਼ਰਧਾ ਸੇਵਾ ਸਿਮਰਨ ਦਾ ਮਾਰ ਦਿਉ ਜੀ। ਸਾਡੇ ਮਨਾਂ ਤੋਂ ਝੂਠੇ ਦੁਨਿਆਵੀ ਰੰਗ ਉਤਾਰਕੇ ਸਾਨੂੰ ਪਰੇਮ ਰੰਗ ਵਿੱਚ ਰੰਗ ਲਵੋ ਜੀ। ਆਪ ਜੀ ਸਰਬ ਸਮਰੱਥ ਹੋ ਸਾਡੀ ਮੱਤ ਥੋੜੀ ਹੈ ਆਪ ਮਿਹਰ ਕਰੋ ਜੀ🙏🏻🙏🏻

  • @khalsa.tejbirr5223
    @khalsa.tejbirr5223 ปีที่แล้ว +1

    ਔਰਨ ਕੀ ਹੋਲੀ ਮਮ ਹੋਲਾ।। ਕਹਯੋ ਕ੍ਰਿਪਾ ਨਿਧਿ ਬਚਨ ਅਮੋਲਾ।।🙏🏻

  • @balwinderkaur4881
    @balwinderkaur4881 ปีที่แล้ว +1

    ਧੰਨ ਧੰਨ ਗੁਰੂ ਦੇ ਪਿਆਰੇ ਜੀ

  • @Santrainlakhveersingh
    @Santrainlakhveersingh ปีที่แล้ว +1

    ਸੰਤ ਖਾਲਸਾ ਖੇਡਦਾ ਤਪੋਬਣ ਦੇ ਵਿੱਚ ਹੋਲਾ

  • @kamalpreetsingh9120
    @kamalpreetsingh9120 ปีที่แล้ว

    ਧੰਨ ਸੰਤ ਖਾਲਸਾ ਜੀ ਜਿੰਨਾ ਨੇ ਗੁਰੂ ਸਾਹਿਬ ਜੀ ਦੀਆਂ ਬਖਸ਼ੀਆਂ ਬਖਸ਼ਿਸ਼ਾਂ ਨੂੰ ਹੂਬਹੂ ਸੰਭਾਲਿਆ ਹੋਇਆ ਹੈ
    ਅਦਭੁਤ👌👍

  • @jaismeenkaur192
    @jaismeenkaur192 ปีที่แล้ว

    ਹੋਰਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ, ਹੋਰਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ । ਸਮੁੱਚੀ ਲੋਕਾਈ ਨੂੰ ਚੜਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਜੀ

  • @lovesingh8730
    @lovesingh8730 ปีที่แล้ว +1

    ਵਾ ਬੈਟਾ ਕੀਆ ਬਾਤ💃💃💃💃💃💃💃💃💃💃🏋🏼‍♂️🏋🏼‍♂️🏋🏼‍♂️🏋🏼‍♂️🎉🎉🎉🐄🐄🐄🐄🥦🥦🥦🥦🎆🎇📯📯📯📯📯📯🙏🙏🙏🙏🙏🙏🙏👍👍👍👍👍👍👍👍👍

  • @kaurkhalsa3318
    @kaurkhalsa3318 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kamaljitkaur2960
    @kamaljitkaur2960 ปีที่แล้ว +5

    ਧੰਨ ਧੰਨ ਸੰਤ ਖਾਲਸਾ ਜੀ 🙏🏻🚩

  • @nawabceify
    @nawabceify 8 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🙏🙏🙏🙏🙏

  • @giansingh3466
    @giansingh3466 ปีที่แล้ว +1

    ਵਾਹਿਗੁਰੂ ਜੀ 🙏🙏

  • @khalsa.tejbirr5223
    @khalsa.tejbirr5223 ปีที่แล้ว +2

    ਮੇਰਾ ਪਰੀਤਮ ਪਿਆਰਾ ਖੇਡਦਾ ਤਪੋਬਣ ਦੇ ਵਿੱਚ ਹੋਲਾ,
    ਮੇਰਾ ਪਰੀਤਮ ਪਿਆਰਾ ਖੇਡਦਾ ਸੰਗਤਾਂ ਦੇ ਨਾਲ ਹੋਲਾ🙏🏻

  • @khalsa.tejbirr5223
    @khalsa.tejbirr5223 ปีที่แล้ว +1

    ਭਾਗਾਂ ਵਾਲਿਆਂ ਨੂੰ ਲਾਲ ਰੰਗ ਲੱਗਿਆ ਲਾਲ ਰੰਗ ਲੱਗਿਆ 🙏🏻🙏🏻

  • @navgrewal1533
    @navgrewal1533 ปีที่แล้ว +1

    That time when we are celebrating Hola mahala we remember guru gobind singh ji that time when guru ji himself would have been celebrating Hola mahala at anandpur sahib. 🙏🏻🙏🏻❤️❤️

  • @beersandhu3831
    @beersandhu3831 ปีที่แล้ว +1

    ਵਾਹਿਗੁਰੂ ਜੀ

  • @Sukhan_Virk
    @Sukhan_Virk ปีที่แล้ว +1

    Bole so nehaal sat shri akaaal🙏🏻

  • @gagandeepkaur2483
    @gagandeepkaur2483 ปีที่แล้ว

    Very precious scene of Tapoban. We are very grateful to Guru Gobind Singh Ji Maharaj who blessed us with this beautiful festival and also very thankful to Baba Ji who always inspire us to celebrate the purav of Guru sahib.

  • @waheguruji2861
    @waheguruji2861 ปีที่แล้ว +1

    ਜੋਂ ਪੁਰਾਤਨ ਸਿੱਖਾਂ ਦੇ ਇਤਿਹਾਸ ਵਿਚ ਹੋਲੇ ਮਹੱਲੇ ਦੇ ਦ੍ਰਿਸ਼ ਕੌਤਕ ਪੜੇ ਸਨ ਉਹਨਾਂ ਦੇ ਪਰਤਖ ਦਰਸ਼ਨ ਇਸ ਵੀਡਿਓ ਵਿਚ ਹੋਏ, ਬਕਮਾਲ ਹੈ ਕੇ ਅੱਜ ਵੀ ਤਪੋਬਨ ਵਿਖੇ ਖਾਲਸੇ ਦੇ ਪੁਰਾਤਨ ਇਤਿਹਾਸ ਨੂੰ ਜੀਉ ਦਾ ਤਿਓ ਸੰਭਾਲ ਕੇ ਰੱਖਿਆ ਗਿਆ ਹੈ,ਇਹ ਸੰਭਾਲ ਸੰਤਾਂ ਦਾ ਕਲਗੀਆਂ ਵਾਲੇ ਨਾਲ ਪ੍ਰੇਮ ਦਾ ਪ੍ਰਗਟਾਵਾ ਹੈ,ਜਿਸ ਨੂੰ ਆਪਾ ਪਿਆਰ ਕਰਦੇ ਹਾਂ ਉਸਦੀ ਏਕ ਏਕ ਨਿਸ਼ਾਨੀ ਸੰਭਾਲਦੇ ਹਾਂ,ਇਸ ਲਈ ਕਹਿਣ ਨੂੰ ਤਾਂ ਅਸੀ ਸਾਰੇ ਹੀ ਕਹਿੰਦੇ ਹਾਂ ਕੇ ਕਲਗੀਆਂ ਵਾਲੇ ਸਾਡੀ ਜਿੰਦ ਜਾਨ ਨੇ ਪਰ ਅਸਲ ਵਿੱਚ ਕਲਗੀਆਂ ਵਾਲੇ ਸ਼ਹਿਨਸ਼ਾਹ ਨੂੰ ਜਿੰਦ ਜਾਂ ਬਣਾਇਆ ਤਪੋਬਨ ਵਾਲਿਆ ਨੇ ਹੀ ਹੈ

  • @ginasadana780
    @ginasadana780 ปีที่แล้ว +1

    Harjot :Waheguruji Babaji🙏🙏 🌹🌹

  • @avtarsinghsidhu2525
    @avtarsinghsidhu2525 ปีที่แล้ว +1

    🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐🙏 ੴ ਖਾਲਸੇ ਦੇ ਹੋਲਾ ਸਤਿਨਾਮ ਸ੍ਰੀ ਵਾਹਿਗੁਰੂ ਜੀ 🌹🌹🌹🌹🌹🌷🌷🌷🌷🌷👏

  • @harkiratsingh2627
    @harkiratsingh2627 ปีที่แล้ว +1

    Sant Sipahi Khalsa ji

  • @khalsa.tejbirr5223
    @khalsa.tejbirr5223 ปีที่แล้ว +1

    ਸਤਿ ਸ੍ਰੀ ਅਕਾਲ 🙏🏻🚩

  • @pawanmitra2113
    @pawanmitra2113 ปีที่แล้ว +1

    Satnam sri waheguru saheb ji

  • @ramandeepsidhu7960
    @ramandeepsidhu7960 ปีที่แล้ว +1

    Wahaguru ji wahaguru ji wahaguru ji wahaguru ji wahaguru ji

  • @khalsa_dashmesh_da
    @khalsa_dashmesh_da ปีที่แล้ว +4

    Holla Mahalla is not only the festival of worldly colours but it colours our soul with Naam Bani's colour that never fades 🙏🙏🙏🙏

  • @pardeepkhattra1563
    @pardeepkhattra1563 ปีที่แล้ว +2

    I am saying from my personal experience that celebrating Holla Mahalla at Tapoban alongwith beloved Baba Ji and Sangat is a completely unique experience. Those are very blissful moments of life. I wish if I would be present there too.

  • @salkhandhillon3878
    @salkhandhillon3878 ปีที่แล้ว

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @JasvirSingh-kk6ds
    @JasvirSingh-kk6ds ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਸਵੀਰ ਸਿੰਘ ਗੋਲਡੀ ਘਨੌੜ ਰਾਜਪੂਤਾਂ ਜ਼ਿਲ੍ਹਾ ਸੰਗਰੂਰ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਕਿਰਪਾ ਕਰਨਾ

  • @singhsaab6631
    @singhsaab6631 ปีที่แล้ว +1

    ਤਪੋਬਣ ਦੇ ਮਹੱਲੇ ਵਿੱਚ ਪੁਰਾਤਨ ਸੰਸਕ੍ਰਿਤੀ ਦੇਖਣ ਨੂੰ ਮਿਲਦੀ ਹੈ ਜੋ ਸਭ ਪਾਸਿਓਂ ਤਕਰੀਬਨ ਤਕਰੀਬਨ ਖਤਮ ਹੋ ਗਈ ਜਾ ਖਤਮ ਹੋਣ ਕਿਨਾਰੇ ਹੈ

  • @ranjeetsekhon765
    @ranjeetsekhon765 ปีที่แล้ว +1

    Dhan dhan khalsa ji

  • @ginasadana780
    @ginasadana780 ปีที่แล้ว +6

    Harjot:Waheguruji Babaji🙏🙏 🌹🌹
    So so beautiful 🙏🙏🌹🌹
    Seeing Our Payare Babaji, the heart is filled with happiness and joy, and it's like seeing God has come on earth in the form of Our Babaji🙏🙏🌹🌹

  • @SimranKaur-tf5uh
    @SimranKaur-tf5uh ปีที่แล้ว +1

    ਇੱਕ ਰੂਪ ਬਦਲ ਕੇ ਆ ਗਏ ਜੋਤ ਤਾਂ ਉਹੀ ਆ

  • @satinderkaur8324
    @satinderkaur8324 ปีที่แล้ว +1

    ਪਿਆਰੇ ਸੰਤ ਖਾਲਸਾ ਜੀ ਦੀ ਸਦਾ ਚੜਦੀ ਕਲਾ ਹੋਵੇ ਜੀ 🙏🌹

  • @nirmalgirn3151
    @nirmalgirn3151 ปีที่แล้ว

    Waheguru waheguru waheguru waheguru waheguru waheguru waheguru waheguru waheguru waheguru Ji 🙏🙏🙇🙏🙇🙏🙇🙏🙇🙏

  • @simrankaur5865
    @simrankaur5865 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏

  • @bunty2294
    @bunty2294 ปีที่แล้ว

    Santnam wahiguru baba ji darshan singh ji 🚩🚩🚩🚩🚩🚩🚩🚩

  • @ramansandhu6858
    @ramansandhu6858 ปีที่แล้ว +1

    We are blessed for being a part of HolaMahala like religious events which not only help us to connect with our roots but also make us to feel proud to be part of sikhism 🙏🏽🙏🏽

  • @samsungphone65434
    @samsungphone65434 ปีที่แล้ว +1

    Dhan DhanTapoban Dhakki Sahib Ji Wale Sant Baba Darshan Singh Ji Maharaj Ji Sarbat da bhLa karna Ji 🌹🌹Satnaam Sri Waheguru Ji 🌹🌹

  • @rajvantsingh5175
    @rajvantsingh5175 ปีที่แล้ว +1

    Waheguru ji waheguru ji

  • @rashpalbains5838
    @rashpalbains5838 3 หลายเดือนก่อน

    Waheguru ji Waheguru ji Waheguru ji Waheguru ji Waheguru ji ❤❤❤❤❤❤❤

  • @gurdeepkaur3051
    @gurdeepkaur3051 ปีที่แล้ว +1

    waheguru ji

  • @rajdeepkaurkaur-dm7lt
    @rajdeepkaurkaur-dm7lt ปีที่แล้ว

    Weheguru jii ka Khalsa weheguru ji ki fateh

  • @zarmalaulakh4133
    @zarmalaulakh4133 ปีที่แล้ว +2

    Hola mhala of dhakki sahib never ever seen anywhere, we proud that we are Sikhs and celebrate hola mhala in dhakki sahib with baba g🙏🙏

  • @pardeepkhattra1563
    @pardeepkhattra1563 ปีที่แล้ว +1

    Many Many congratulations to dear Baba Ji and all the Sangat all over the world on this great occasion of Holla Mahalla. May God colour us forever with the true and never fading colour of His Name.

  • @harneetgillandprabhgill4366
    @harneetgillandprabhgill4366 ปีที่แล้ว +3

    Waheguru ji 🙏🌹

  • @pardeepkhattra1563
    @pardeepkhattra1563 ปีที่แล้ว +1

    Sant Khalsa Ji is the first Saint in Sikh history who has maintained the Sikhi culture and traditions inherited from our Gurus as it is till today. We are so proud of Sant Khalsa Ji. Seeing the glory of Khalsa at Tapoban reminds us of Guru Ji. 🙇‍♀️🙇‍♀️

  • @brendanmccullum3260
    @brendanmccullum3260 ปีที่แล้ว

    ਵਾਹਿਗੁਰੂ ਜੀ ❤️

  • @gurbanssingh2732
    @gurbanssingh2732 ปีที่แล้ว +1

    Waheguru Waheguru ji

  • @Gurdeepsingh-wk3qw
    @Gurdeepsingh-wk3qw ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️

  • @indugill1480
    @indugill1480 ปีที่แล้ว +1

    Waheguru ji

  • @pardeepkhattra1563
    @pardeepkhattra1563 ปีที่แล้ว +1

    We are so grateful that we all have learned the real meaning of celebrating every festival with our dear baba ji. Only such Holy Saints of God can Color our lives with the true Color of God’s Name without which are lives are always colorless no matter how much colors we apply on our body. The real happiness lies within the blessed feet of God’s Saints🙏🏻

  • @waheguruji2861
    @waheguruji2861 ปีที่แล้ว +1

    ਬਾਜਾਂ ਵਾਲਾ ਖੇਡਦਾ ਆਨੰਦਪੁਰ ਦੇ ਵਿਚ ਹੋਲਾ

  • @jaspreetkaur-sf3th
    @jaspreetkaur-sf3th ปีที่แล้ว +1

    Waheguru g

  • @wathaapvoice2236
    @wathaapvoice2236 ปีที่แล้ว

    Waheguru ji 🙏🙏🙏

  • @dangalfire9114
    @dangalfire9114 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji sabh da bhala karo

  • @RajKumar-xt7uk
    @RajKumar-xt7uk ปีที่แล้ว

    Waheguru ji🥀🥀🥀🥀🥀🙏🙏🙏🙏🙏🥀🥀🥀🥀🥀