ਜੰਗਲਾਂ ਵਿੱਚ ਮੰਗਲ (Jungla vich Mangal) | Tapoban Dhakki Sahib | Latest Punjabi Song 2022

แชร์
ฝัง
  • เผยแพร่เมื่อ 29 ก.ย. 2024
  • Tapoban Dhakki Sahib presents official new Punjabi song 2022 "Jungla vich Mangal" in the soulful voice of Dhadi Jatha Bhai Jarnail Singh Bains.
    Special Thanks to the Blessings of
    SANT BABA DARSHAN SINGH JI TAPOBAN DHAKKI SAHIB.
    ----------------------------------------------------------------------------
    Song Credits
    Song : Jungla vich Mangal
    Singer : Dhadi Jatha Bhai Jarnail Singh Bains, Bhai Satnam Singh, Bhai Mandeep Singh
    Sarangi Master: Bhai Gurjant Singh
    Lyrics : Lakhvir Singh Rasoolpuri
    Music : Pareet Herry
    Video : TAPOBAN DHAKKI SAHIB
    Label : TAPOBAN DHAKKI SAHIB
    -------------------------------------------------------------------------------
    Download / Stream on:
    Itune - apple.co/3ODFbXl
    Hungama - bit.ly/3zEaI7y
    Amazon - amzn.to/3zEaMnO
    Spotify - spoti.fi/3OE3rc8
    Jiosaavn - bit.ly/3zbV6Xi
    Wynk - bit.ly/3BmPpsh
    Shazam - bit.ly/3cOk47F
    --------------------------------------------------------------------------------
    For all latest updates, please visit the following page:
    Website Link: www.dhakkisahib.tv
    Facebook Information Updates: / dhakkisahib
    TH-cam Media Clips: / dhakkisahibtv
    DOWNLOAD "Tapoban Dhakki Sahib" OFFICIAL app from play store
    play.google.co....
    FOR MORE VIDEOS CLICK ON LINK AND SUBSCRIBE : bit.ly/2uMbNIw
    Contact us - +91- 9872888550, +91-9915715600, +91-9872752208
    #newsong #punjabisong #latest #tapobandhakkisahib #tapobandhakkisahib

ความคิดเห็น • 286

  • @jaswinderkauraujla1056
    @jaswinderkauraujla1056 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏🌹🙏🙏🙏

  • @rajinderpanjeta6875
    @rajinderpanjeta6875 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurmeetkhalsa6336
    @gurmeetkhalsa6336 2 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਂਰਾਜ ਜੀ ਆਪ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਜੰਗਲ ਵਿੱਚ ਮੰਗਲ ਲਾ ਦਿੱਤੇ ਗਏ ਹਨ ਜੀ ਬਹੁਤ ਵਧੀਆ ਕਵੀਸਰੀ ਗਾਈ ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਦੇ ਸਾਰੇ ਜੱਥੇ ਨੂੰ ਹਮੇਸ਼ਾ ਚੜਦੀ ਕਲਾ ਚ ਰਖੇ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @khalsa_dashmesh_da
    @khalsa_dashmesh_da 2 ปีที่แล้ว +2

    धन्य हैं महापुरुष 🙏🏻🙏🏻🙏🏻 ये song एकदम सचाई बयां कर रहा है । इसे सुनकर मन आनंदित हो गया ।इसे जितनी भी बार सुन लो मन भरता ही नही 😌 ऐसे परुपकर संतों की संगत पाकर हम तो धन्य हो गए।

  • @ginasadana780
    @ginasadana780 2 ปีที่แล้ว +1

    Harjot : Waheguruji Babaji 🙏🙏🌹🌹

  • @krishansekhon2115
    @krishansekhon2115 2 ปีที่แล้ว +1

    Vry nyc waheguru ji

  • @khalsa_dashmesh_da
    @khalsa_dashmesh_da 2 ปีที่แล้ว +1

    यह प्यारे महाराज जी की ही कृपा है कि आज हमारे पास एक ऐसा शांति का केंद्र है कि अगर आज तपोबन न होता तो आज हम भी न होते । हर स्वास के साथ भी अगर ऐसे परुपकारी महापुरषों का धन्यवाद करे तो वे भी उनके परुपकारों के लिए कम है 🙏🏻🙏🏻🙏🏻🙏🏻

  • @baljinderkaur735
    @baljinderkaur735 2 ปีที่แล้ว +1

    Dhan dhan babaji jio parmatma aap ji nu hamasha chardi kala vich rake May live long you 🙏❤🙏🙏❤🙏❤🙏🌹🌹🌹🌹🌹

  • @ranjeetsekhon765
    @ranjeetsekhon765 4 หลายเดือนก่อน

    Waheguru ji Waheguru ji ❤❤❤

  • @sarbjitkaur3369
    @sarbjitkaur3369 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @karmjitkaur2954
    @karmjitkaur2954 2 ปีที่แล้ว

    Waheguru ji

  • @jathasahauliwale
    @jathasahauliwale 2 ปีที่แล้ว +12

    🌹ਹਸਤੀ ਰਾਜਿਆਂ ਤੋ ਉਪਰ ਮਸਤੀ ਫਕੀਰਾਂ ਵਾਲੀ ਪਾਤਸ਼ਾਹ ਜੀਉ ਕੇ ਸ਼ਾਹਿਜਾਦੇ ਬੇਪਰਵਾਹ ਸਾਧੂ ਮਹਾਨ ਤਪੱਸਵੀ ਤਿਆਗ ਵੈਰਾਗ ਪ੍ਰੇਮ ਦੀ ਮੂਰਤ ਰਾਜੇ ਯੋਗੀ ਪਰਉਪਕਾਰੀ ਕਹਿਣੀ ਕਰਣੀ ਦੇ ਪੂਰੇ ਧੰਨ ਸ੍ਰੀ ਹਜ਼ੂਰ ਮਹਾਂਪੁਰਖ ਸੰਤ ਮਹਾਰਾਜ ਜੀ ਤਪੋਬਣ ਢੱਕੀ ਸਾਹਿਬ ਵਾਲੇ🌹

  • @yodhbenipal
    @yodhbenipal 2 ปีที่แล้ว

    🙏🙏🙏🙏🙏🙏🙏🙏🙏🙏

  • @jasleenkauraraich8236
    @jasleenkauraraich8236 2 ปีที่แล้ว

    Waheguru ji

  • @gurtejsinghkhalsa6428
    @gurtejsinghkhalsa6428 2 ปีที่แล้ว +4

    ਬਹੁਤਤਤਤਤ ਹੀ ਪਿਆਰੀ ਵੀਡੀਉ ਕਲਿੱਪ ਹੈ। ਵੇਖ ਵੇਖ ਦਿਲ ਨਹੀਂ ਰੱਜ਼ਦਾ ਦਿਲ ਕਰਦਾ ਬਸ reverse ਕਰ ਕਰ ਵੇਖੀ ਜਾਈਏ। ਅਸੀਂ ਬਹੁਤ wait ਕਰ ਰਹੇ ਸੀ ਇਸ song ਦੀ ਜਦੋਂ ਤੋਂ ਪੋਸਟ ਵੇਖੀ ਹੈ। ਰੱਬ ਦੇ ਪਿਆਰਿਆਂ ਦੇ ਅੰਤੋਂ ਬਾਹਰੇ ਚੋਜ਼ ਮਨਾਂ ਨੂੰ ਖੂਬ ਭਾਉਂਦੇ ਹਨ। ਹੱਸਦੇ ਮੁਸਕਰਾਉਂਦੇ ਕਿੰਨੇ ਪਿਆਰੇ ਲਗਦੇ ਹਨ ਜਿਵੇਂ ਮੁੱਖੜੇ ਤੋਂ ਅੰਮ੍ਰਿਤ ਫੁੱਲ ਕਿਰਦੇ ਹੋਣ ਤੇ ਸੰਗਤਾਂ ਦੇ ਰੂਪ ਚ ਪਿਆਸੇ ਬਬੀਹੇ ਉਹਨਾਂ ਫੁੱਲਾਂ ਨੂੰ ਅਪਣੇ ਹਿਰਦੇ ਰੂਪੀ ਝੋਲੀ ਵਿੱਚ ਪਵਾਉਣ ਲਈ ਖੜੇ ਹੋਣ। ਝਲਕ ਨਿਰਾਲੀ ਹੈ ਤਪੋਬਣ ਵਾਲਿਆਂ ਦੀ। ਇਹਨਾਂ ਵਰਗਾ ਸਾਧੂ ਅੱਜ ਤਾਈਂ ਸਾਨੂੰ ਨਾ ਕੋਈ ਮਿਲਿਆ ਹੈ ਨਾ ਮਿਲਣਾ ਹੈ ਭਾਵੇਂ ਸਾਰਾ ਜੱਗ ਢੂੰਡ ਲਈਏ। ਇਹ ਮਿਲ ਗਏ ਮੰਨੋਂ ਸਾਡੇ ਜੀਵਨ ਚ ਕੁਝ ਵੀ ਅਧੂਰਾ ਹੀ ਨੀ ਰਿਹਾ ਕਿਉਂਕਿ ਪੂਰਿਆਂ ਦਾ ਸੰਗ ਜੀਵਨ ਨੂੰ ਪੂਰਾ ਕਰ ਦਿੰਦਾ ਹੈ।

  • @kamalgrewal8075
    @kamalgrewal8075 2 ปีที่แล้ว +6

    ਧੰਨ ਹੋ ਤੁਸੀ ਬਾਬਾ ਜੀ ਧੰਨ ਹੈ ਤੁਹਾਡੀ ਕਮਾਈ ਬਹੁਤ ਤਪੱਸਿਆ ਕੀਤੀ ਹੈ ਪਿਆਰੇ ਬਾਬਾ ਜੀਆ ਨੇ ਪਰ ਅਸੀ ਦੂਰ ਕਰਕੇ ਸਤਿਸੰਗ ਤੋ ਵਾਂਝੇ ਰਹਿ ਜਾਂਦੇ ਹਾਂ ਜੀ ਅਸੀ ਘਰ ਬੈਠ ਕੇ ਹੀ ਲਾਈਵ ਦੇਖਦੇ ਹਾ ਬਹੁਤ ਸੋਹਣਾ ਗਾਇਆ ਵੀਰ ਜੀਆ ਨੇ🙏🙏🙏🙏🙏🌹🌹🌹🌹

  • @HarpreetKaur-tv5hc
    @HarpreetKaur-tv5hc 2 ปีที่แล้ว +5

    ਬਹੁਤ ਪਿਅਾਰਾ ਗਾਣਾ ਹੈ ਜੀ। ਸੰਤ ਖਾਲਸਾ ਜੀਅਾਂ ਦੀ ਸਿਫਤ ਵਡਿਅਾੲੀ ਬਹੁਤ ਵਧੀਅਾ ਗਾੲਿਨ ਕੀਤੀ ਹੈ ਜੀ। ਧੰਨ ਸੰਤ ਖਾਲਸਾ ਜੀ ਸਾਡੇ ਕਲਯੁਗੀ ਜੀਵਾਂ ਦੇ ਭਲੇ ਹਿਤ ਅਾਪ ਜੀਅਾਂ ਨੇ15ਮੲੀ1964 ਨੂੰ ੲਿਸ ਸੰਸਾਰ ਵਿੱਚ ਅਾੳੁਣਾ ਕੀਤਾ। ਸੰਤ ਖਾਲਸਾ ਜੀਅਾਂ ਨੇ ਸਾਡੇ ਲੲੀ ਹਰ ਪੱਖ ਤੋਂ ਭਾਂਵੇ ਸਮਾਜਿਕ ਭਾਂਵੇ ਰੁਹਾਨੀਅਤ ਦੇ ਕਾਰਜ਼ ਕੀਤੇ ਬਹੁਤ ਸ਼ਲਾਘਾਯੋਗ ਹਨ ਜੀ।ਅਾਪ ਜੀਅਾ ਦੀ ਜਿੰਨੀ ੳੁਪਮਾ ਹੋਵੇ ਥੋੜੀ ਹੀ ਥੋੜੀ ਹੈ ਜੀ ☬ੴ☬

  • @ramansidhu2092
    @ramansidhu2092 2 ปีที่แล้ว +6

    ਬਹੁਤ ਹੀ ਸੋਹਣਾ song ਹੈ ਤੇ ਮਹਾਪੁਰਸ਼ਾਂ ਦੇ ਬਹੁਤ ਸੋਹਣੇ scenes ਹਨ। ਜੰਗਲਾਂ ਵਿਚ ਮੰਗਲ ਲਗਾਉਣ ਵਾਲੇ ਧੰਨ ਮਹਾਪੁਰਸ਼ ਜਿਨ੍ਹਾਂ ਦੀ ਧੰਨ ਕਮਾਈ ਹੈ। ਤਪੋਬਣ ਭਗਤੀ ਦਾ ਕੇਂਦਰ ਹੈ ਜਿੱਥੇ ਨਾਮ ਬਾਣੀ ਦਾ ਕੁੰਭ ਲਗਿਆ ਹੋਇਆ ਹੈ ਵੱਡੇ ਭਾਗਾਂ ਵਾਲਿਆਂ ਨੂੰ ਇਹ ਅਮੋਲਕ ਘੜੀਆਂ ਮਿਲਦੀਆਂ ਹਨ।

  • @simransharma2132
    @simransharma2132 2 ปีที่แล้ว +6

    ਜੰਗਲਾਂ ਵਿੱਚ ਮੰਗਲ ਲਾਉਣ ਵਾਲੇ ਰਾਜੇ ਯੋਗੀ ਮਹਾਨ ਤਪੱਸਵੀ ਸੰਤਾਂ ਦੀ ਮਹਿਮਾ ਕੁੱਲ ਦੁਨੀਆਂ ਤੋਂ ਨਿਆਰੀ ਹੈ ਜੋ ਕਿ ਇਹ ਵੀਡੀਉ ਇਹ ਗੀਤ ਖੂਬ ਦਰਸਾ ਰਹੇ ਹਨ🙏🏻🥰

  • @singhsaab6631
    @singhsaab6631 2 ปีที่แล้ว +6

    ਤਪੋਬਣ ਵਾਲੇ ਮਹਾਨ ਤਪੱਸਵੀ ਭਜਨ ਬੰਦਗੀ ਵਾਲੀ ਰੱਬੀ ਰੂਹ ਸੰਤ ਮਹਾਰਾਜ ਜੀ ਦੀ ਤੁੱਕ ਮਾਤਰ ਮਹਿਮਾ ਵਖਿਆਨ ਕੀਤੀ ਹੈ ਢਾਡੀ ਜੱਥਾ ਭਾਈ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ
    ਇਸ ਨਵੇਂ ਗੀਤ ਆਉਣ ਤੇ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ

  • @anandveerkaur6698
    @anandveerkaur6698 2 ปีที่แล้ว +4

    ਜੋ ਜੋ ਭਜਨੁ ਕਰੈ ਸਾਧੂ ਸੰਗਿ ਤਾ ਕੇ ਦੂਖ ਬਿਦਾਰੇ ॥੧॥
    ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ ॥
    ਦੀਨ ਦਇਆਲ ਜਪਹਿ ਕਰੁਣਾਮੈ ਨਾਨਕ ਸਦ ਬਲਿਹਾਰੇ ॥🙏🏻

  • @sharandeepsingh2844
    @sharandeepsingh2844 2 ปีที่แล้ว +4

    ਬਹੁਤ ਹੀ ਵਧੀਆ ਗੀਤ ਹੈ ਇਸ ਵਿਚ ਹਰ ਇਕ ਚੀਜ਼ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ

  • @anandveerkaur6698
    @anandveerkaur6698 2 ปีที่แล้ว +6

    ਤਪੋਬਣ ਭਗਤੀ ਦਾ ਘਰ ਹੈ, ਸ਼ਾਂਤੀ ਦਾ ਸਾਗਰ ਹੈ,ਧਰਤੀ ਤੇ ਬੈਕੁੰਠ ਦਾ ਰੂਪ ਹੈ

  • @gurtejsinghkhalsa6428
    @gurtejsinghkhalsa6428 2 ปีที่แล้ว +3

    ਜੰਗਲਾਂ ਚ ਮੰਗਲ ਤਾਂ ਤਪੋਬਣ ਵਾਲੇ ਹੀ ਲਾ ਸਕਦੇ ਨੇ ਜਿਨ੍ਹਾਂ ਦੀ ਮਹਿਮਾ ਕੁੱਲ ਜਹਾਨ ਤੋਂ ਨਿਆਰੀ ਹੈ। ਸੰਤ ਜੀ ਦਇਆ ਪਿਆਰ ਦੀ ਮੂਰਤ ਹਨ ਹਰ ਕਿਸੇ ਨੂੰ ਬਸ ਪਰਮਾਤਮਾ ਦੀ ਭਗਤੀ ਲਈ ਪਰੇਰਦੇ ਹਨ ਹਰ ਕਿਸੇ ਨੂੰ ਗਲ ਨਾਲ ਲਾਉਂਦੇ ਹਨ ਭਾਵੇਂ ਪਾਪੀ ਆਵੇ ਪੁੰਨੀ ਆਵੇ ਅਮੀਰ ਆਵੇ ਗਰੀਬ ਆਵੇ ਹਰ ਇੱਕ ਦਾ ਦੁੱਖ ਸੁਣਦੇ ਹਨ। ਤਪੋਬਣ ਦਾ ਜੋ ਬੈਕੁੰਠੀ ਨਜਾਰਾ ਹੈ ਉਹ ਤਾਂ ਵੇਖਿਆਂ ਹੀ ਬਣਦਾ ਹੈ। ਜੋ ਮੌਜ਼ ਜੋ ਅਨੰਦ ਤਪੋਬਣ ਵਿਖੇ ਹੈ ਉਹ ਹੋਰ ਕਿਤੇ ਨਹੀਂ। ਅਸੀਂ ਪਰਦੇਸਾਂ ਚ ਬੈਠੇ ਬਹੁਤ miss ਕਰ ਰਹੇ ਹਾਂ ਤਪੋਬਣ ਨੂੰ, ਸੰਤ ਜੀ ਨੂੰ🥺

  • @simransharma2132
    @simransharma2132 2 ปีที่แล้ว +7

    this song is glorifying the great glory of baba ji in very beautiful words, the divine Saint who blessed the soil of. Dhakki Sahib and made it a heavenly place where Gurbani is chanted all the 24 hours round the clock.

  • @khalsa.tejbirr5223
    @khalsa.tejbirr5223 2 ปีที่แล้ว +1

    22 ਫਰਵਰੀ ਸੰਨ ਸਤਾਸੀ ਦਿਨ ਭਾਗਾਂ ਵਾਲਾ ਚੜ੍ਹਿਆ ਸੀ,
    ਜਦੋਂ ਮਹਾਂਪੁਰਖਾਂ ਨੇ ਢੱਕੀ ਦੇ ਵਿੱਚ ਚਰਨ ਆਪਣਾ ਧਰਿਆ ਸੀ,
    ਜੀਉ ਆਇਆਂ ਨੂੰ ਕਹਿਕੇ ਢੱਕੀ ਧੂੜ ਲੋਚਦੀ ਸੰਤਾਂ ਦੀ,
    ਵਣ ਦੇ ਸਾਰੇ ਵਾਸੀ ਵੀ ਹੱਥ ਜੋੜ ਮਹਿਮਾ ਗਾਉਂਦੇ ਸੰਤਾਂ ਦੀ,
    ਭਗਤੀ ‘ਚ ਜੁੜ ਬੈਠ ਗਏ ਸੰਤ ਜੀ ਵਿੱਚ ਜੰਗਲ ਦੇ ਬੇਪਰਵਾਹ ਹੋਕੇ,
    ਵੱਡੀ ਕਮਾਈ ਹਰਿ ਕੇ ਪਿਆਰੇ ਦੀ ਸੱਪ ਵਿੱਛੂ ਵੀ ਸਮਾਧੀ ਨਾ ਰੋਕ ਸਕੇ,
    ਭਾਗਾਂ ਦਾ ਦਿਨ ਚੜਿਆ ਫੇਰ ਲੱਖਾਂ ਲੋਕੀਂ ਢੱਕੀ ਦੇ ਵਿੱਚ ਆਉਣ ਲੱਗੇ,
    ਅਗੰਮੀ ਹੁਕਮ ਦੇ ਅੰਦਰ ਸੰਤ ਜੀ ਗੁਰਮਤਿ ਦੀਵਾਨ ਸਜਾਉਣ ਲੱਗੇ,
    ਚਾਰੇ ਪਾਸੇ ਢੱਕੀ ਦੀ ਮਹਿਮਾ ਫੈਲੀ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਨੇ,
    ਖੰਡਾਂ ਬਰਹਿਮੰਡਾਂ ਵਿੱਚ ਲੱਖਾਂ ਰੂਹਾਂ ਸੰਤ ਜੀ ਅੱਗੇ ਸੀਸ ਨਿਵਾਉਂਦੀਆਂ ਨੇ।

  • @gurvinderpanjeta2568
    @gurvinderpanjeta2568 2 ปีที่แล้ว +1

    Bilkul sat hee ji aase sadu nahi veke jo dunia te aye hi parupkar karn ne maksudra nger di dhakki jithe dine vi dar lagda c hun rata noo vi ronkan lagya hun sab baba ji di bhakti da partap hee

  • @jasleenbajwa9764
    @jasleenbajwa9764 2 ปีที่แล้ว +1

    ਜੰਗਲਾਂ ਵਿੱਚ ਮੰਗਲ ਲੱਗ ਜਾਣ ਜਿਥੇ ਹੋਜੇ ਵਾਸਾ ਸੰਤਾਂ ਦਾ....
    ਇਹ ਧਾਰਨਾ ਸੁਣੀ ਬਹੁਤ ਸੀ ਪਰ ਇਸ ਨੂੰ ਸੱਚ ਹੁੰਦੇ ਪਹਿਲੀ ਵਾਰ ਤਪੋਬਣ ਦੀ ਧਰਤੀ ਤੇ ਵੇਖਿਆ ਜਿਥੇ ਪੂਰਨ ਅਵਤਾਰ ਸਾਧੂਆਂ ਨੇ ਭਜਨ ਬੰਦਗੀ ਦੇ ਪ੍ਰਤਾਪ ਸਦਕਾ ਜੰਗਲਾਂ ਵਿਚ ਮੰਗਲ ਲਗਾ ਦਿੱਤੇ
    ਇਹ ਗੱਲ ਕਹਿਣ ਨੂੰ ਤਾਂ ਤਿੰਨ ਅੱਖਰਾਂ ਦੀ ਹੈ ਪਰ ਐਸਾ ਕਰਨਾ ਕੋਈ ਪੂਰਨ ਜੋਤ ਹੀ ਜਾਣਦੀ ਹੈ

  • @sumandeepkaur940
    @sumandeepkaur940 2 ปีที่แล้ว +2

    ਧੰਨ ਤਪੋਬਨ ਵਾਲਿਆਂ ਦੀ ਤਾਂ ਗੱਲ ਅਵੱਲੀ ਏ
    ਓਹਦਾ ਹੋ ਜਾਏ ਬੇੜਾ ਪਾਰ ਜੀਹਤੇ ਨਦਰਿ ਸਵੱਲੀ ਏ
    ਸਾਰੀ ਦੁਨੀਆਂ ਤੱਕ ਕੇ ਵੇਖ ਲਵੋ
    ਸਭਨਾਂ ਤੋਂ ਵੱਖਰੀ ਇਹ ਰੂਹ ਇਕੱਲੀ ਏ 🙇‍♀️❤️❤️

  • @harkiratsingh2627
    @harkiratsingh2627 2 ปีที่แล้ว +6

    ਧੰਨ ਧੰਨ ਤਪੋਬਣ ਵਾਲੇ ਪਰਉਪਕਾਰੀ ਸਾਧੂ...

  • @gurliveleen_deol
    @gurliveleen_deol 2 ปีที่แล้ว +3

    ਤਪੋਬਣ ਦੇ ਕੁਦਰਤੀ ਅਤੇ ਪਰਮਾਤਮਾਂ ਦੇ ਰਚੇ ਹੋਏ ਮਨਮੋਹਕ ਨਜ਼ਾਰਿਆਂ ਨੂੰ ਬਹੁਤ ਹੀ ਵਧੀਆ ਫਿਲਮਾਇਆ ਅਤੇ ਵਰਣਨ ਕੀਤਾ ਗਿਆ ਹੈ ਇਸ ਗੀਤ ਵਿੱਚ 🙏🏻🙏🏻

  • @navdep-zp6pi
    @navdep-zp6pi 2 ปีที่แล้ว +5

    ਧੰਨ ਪਰਉਪਕਾਰੀ ਸਾਧੂ 🙏🏻🙏🏻🙏🏻🙏🏻🙏🏻

  • @jasleenkauraraich8236
    @jasleenkauraraich8236 2 ปีที่แล้ว +7

    Thank you Baba Ji for changing our life 🙏🙏💯💯🌹🌹❤️❤️

  • @pardeepkhattra1563
    @pardeepkhattra1563 2 ปีที่แล้ว +1

    ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਸੰਤ ਢੱਕੀ ਸਾਹਿਬ ਵਾਲਿਆਂ ਵਰਗਾ🙏🏻🙏🏻🙇‍♀️
    ਬਹੁਤ ਹੀ ਸੋਹਣੀ ਵੀਡੀਓ ਹੈ। ਇਸ ਗੀਤ ਰਾਹੀਂ ਮਹਾਂਪੁਰਸ਼ਾਂ ਦੀ ਮਹਿਮਾ ਪੂਰੀ ਹਰ ਪੱਖ ਤੋਂ ਬਿਆਨ ਕਰਨ ਦਾ ਯਤਨ ਕੀਤਾ ਗਿਆ ਹੈ। ਮਹਾਂਪੁਰਸ਼ਾਂ ਦੀ ਮਹਿਮਾ ਤਾਂ ਬੇਅੰਤ ਹੈ। ਬਾਬਾ ਜੀਆਂ ਨੇ ਇਸ ਬੀਆਬਾਨ ਜੰਗਲ ਨੂੰ ਸੱਚਖੰਡ ਦਾ ਰੂਪ ਦੇ ਦਿੱਤਾ ਜਿੱਥੇ 24/7 ਪ੍ਰਭੂ ਦਾ ਨਾਮ ਲਿਆ ਜਾਂਦਾ ਹੈ, ਗੁਰਬਾਣੀ ਕੀਰਤਨ ਹੁੰਦਾ ਹੈ, ਸੰਗਤਾਂ ਰਲ ਮਿਲ ਸੇਵਾ ਸਿਮਰਨ ਕਰਦੀਆਂ ਹਨ। ਇੱਥੇ ਬਾਬਾ ਜੀ ਦੀ ਛਤਰ ਛਾਇਆ ਹਠ ਹਰ ਜੀਵ ਜੰਤੂ ਵੀ ਖੁਸ਼ ਰਹਿੰਦੇ ਹਨ। ਸਾਡੇ ਭਾਗ ਬਹੁਤ ਚੰਗੇ ਹਨ ਜੋ ਸਾਨੂੰ ਇਸ ਜਨਮ ਵਿਚ ਪੂਰਨ ਬ੍ਰਹਮਗਿਆਨੀ ਮਿਲੇ ਹਨ। ਜਿਹਨਾਂ ਨੇ ਸਾਡੀ ਜਿੰਦਗੀ ਪੂਰੀ ਬਦਲ ਦਿੱਤੀ ਅਤੇ ਸਾਨੂੰ ਰੱਬ ਨਾਲ ਜੋੜ ਦਿੱਤਾ।

  • @kulbirkaur3286
    @kulbirkaur3286 2 ปีที่แล้ว +2

    Waheguru Ji, hnji 100% true Ji, very very thkx Ji, baba Ji di mehma song rehi, sari duniya nu desn lyi Ji 🙏🙏🙏🙏🙏🤟🤟🤟💯🤗👌👌👌👌

  • @manjinderkaur7208
    @manjinderkaur7208 2 ปีที่แล้ว +3

    ਬਹੁਤ ਹੀ ਪਿਆਰਾ song ਆ।ਦਿਲ ਕਰਦਾ ਬਾਰ ਬਾਰ ਸੁਣੀ ਜਾਇਏ।

  • @kaptanbatth7583
    @kaptanbatth7583 2 ปีที่แล้ว +4

    ਪਰਉਪਕਾਰੀ ਜਨ🌺🌺🌺ਬਾਰਮੇਨ ਬਾਰ ਨਮਸਕਾਰ ਸਾਧੂਆਂ ਨੂੰ 🌸🌸🌸

  • @iqbalbenipal199
    @iqbalbenipal199 2 ปีที่แล้ว +2

    ਬਹੁਤ ਹੀ ਵਧੀਆ ਹੈ ਮਹਿਮਾ ਸੰਤਾਂ ਦੀ ਬਿਲਕੁਲ ਸੱਚਾਈ ਬਿਆਨ ਕੀਤੀ ਹੈ

  • @cheemakaddon3265
    @cheemakaddon3265 2 ปีที่แล้ว +4

    ਪੂਰਾ ਸੱਚ ਪੇਸ਼ ਕੀਤਾ ਗਿਆ ਹੈ 🙏🙏🙏💐👌

  • @harvinderkaur8807
    @harvinderkaur8807 2 ปีที่แล้ว +1

    ਉਹ scene ਜਿਸ ਵਿਚ ਬਾਬਾ ਜੀ ਪਾਣੀ ਵਿਚ ਬੈਠੇ ਭਗਤੀ ਕਰ ਰਹੇ ਹਨ ਸਚਮੁੱਚ ਹੀ ਬੰਦਾ ਦਾ ਅੰਦਰ ਪਿਆਰੇ ਬਾਬਾ ਜੀ ਅੱਗੇ ਝੁਕਾ ਦਿੰਦਾ ਹੈ। ਮਨ ਇਹ ਸੋਚਣ ਲੱਗ ਪੈਂਦਾ ਕਿ ਇੰਨਾ ਪਿਆਰ ਵੀ ਕੋਈ ਪਰਮਾਤਮਾ ਨੂੰ ਕਰ ਸਕਦਾ ਹੈ ਕਿ ਉਸਨੂੰ ਆਪਣੇ ਆਲੇ ਦੁਆਲੇ ਦਾ ਹੀ ਪਤਾ ਨਾ ਰਹੇ? ਅਜਿਹੇ ਜੋਰਦਾਰ ਮੀਂਹ ਵਿਚ ਵੀ ਪਿਆਰੇ ਬਾਬਾ ਜੀ ਨਾਮ ਵਿਚ ਲੀਨ ਹੋਏ ਚੌਂਕੜਾ ਲਗਾਈਂ ਉਸੇ ਤਰ੍ਹਾਂ ਵਿਰਾਜਮਾਨ ਹਨ। ਧੰਨ ਧੰਨ ਹਨ ਰੱਬ ਦੇ ਪਿਆਰੇ ਬਾਬਾ ਜੀ 🙏🏻🙏🏻‌ । ਪਿਆਰੇ ਬਾਬਾ ਜੀ ਦੇ ਚਰਨਾਂ ਵਿੱਚ ਬਾਰੰ ਬਾਰ ਨਮਸਕਾਰ ਹੈ 🙇🏻‍♀️🙇🏻‍♀️🙇🏻‍♀️🙇🏻‍♀️ ਅਜਿਹਾ ਤਾਂ ਸਿਰਫ ਰੱਬ ਦੇ ਪਿਆਰੇ ਹੀ ਕਰ ਸਕਦੇ ਹਨ 🙏🏻🙏🏻

  • @khalsa.tejbirr5223
    @khalsa.tejbirr5223 2 ปีที่แล้ว +1

    ਬਹੁਤਤਤ ਹੀ ਪਿਆਰੀ ਵੀਡੀਉ। ਇਸ ਵੀਡੀਉ ਚ ਇੱਕ ਇੱਕ ਬੋਲ ਸਤਿ ਹੈ। ਦਿਲ ਕਰਦਾ ਬਸ reverse ਕਰ ਕਰ ਵੇਖੀ ਜਾਈਏ। ਸੱਚਮੁੱਚ ਸੰਤ ਜੀ ਦੀ ਦਿਆਲਤਾ ਵੇਖ ਇਹਨਾਂ ਦੇ ਦਰਸ਼ਨ ਕਰ ਮਨ ਇੰਨਾ ਪਰੇਮ ਵੈਰਾਗ ਨਾਲ ਭਰ ਜਾਂਦਾ ਕਿ ਅੱਖਾਂ ਚੋੰ ਖੂਬ ਨੀਰ ਵਗਦਾ ਹੈ। ਸੇਵਾ ਸਿਮਰਨ ਪਰੇਮ ਵੈਰਾਗ ਦਇਆ ਨਿਮਰਤਾ ਦੀ ਮੂਰਤ ਨੇ ਮਹਾਂਪੁਰਖ। ਸਭ ਸਾਧੂ ਸੰਤ ਆਪੋ ਅਪਣੀ ਜਗ੍ਹਾ ਸਤਿਕਾਰਯੋਗ ਨੇ ਪਰੰਤੂ ਤਪੋਬਣ ਵਾਲੇ ਸੰਤਾਂ ਜਿਹਾ ਨਾ ਦੁਨੀਆਂ ਤੇ ਕੋਈ ਆਇਆ ਹੈ ਨਾ ਆਉਣਾ ਹੈ। ਇਹਨਾਂ ਦਾ ਹਰ ਚੋਜ ਵਿਲੱਖਣ ਹੈ।

  • @RanjitSingh-mj2td
    @RanjitSingh-mj2td 2 ปีที่แล้ว +2

    Bhut he badea song hai g.sadhua de mehma nu darsaea gea hai.🙏🏻🙏🏻🙏🏻🙏🏻

  • @satinderkaur8100
    @satinderkaur8100 2 ปีที่แล้ว +1

    ਕਵੀਸ਼ਰੀ ਜੱਥੇ ਨੇ ਤਪੋਬਣ ਵਾਲੇ ਪੂਰਨ ਮਹਾਂਪੁਰਖਾਂ ਦੀ ਬਹੁਤ ਸੁੰਦਰ ਮਹਿਮਾ ਗਾਈ ਜੀ ਬਹੁਤ ਸੁੰਦਰ ਸ਼ਬਦਾਵਲੀ ਜੀ ਬਹੁਤ ਸੁੰਦਰ ਸੰਗੀਤ ਤੇ ਲੈਅ ਵਿੱਚ ਗਾਇਆ ਜੀ ਬਾਕੀ ਤਪੋਬਣ ਵਾਲਿਆਂ ਸੰਤਾਂ ਦੀ ਮਹਿਮਾ ਤਾਂ ਬੇਅੰਤ ਹੈ ਜੀ ਕਥਨ ਤੋਂ ਬਾਹਰੀ ਹੈ ਜੀ🙏🌹🙏

  • @devinderrandhawa9248
    @devinderrandhawa9248 2 ปีที่แล้ว +3

    ਦੁਨੀਆ ਦਾ ਸਭ ਤੋ ਸੋਹਣਾ ਤੇ ਸ਼ਾਤੀ ਪੂਰਵਕ ਅਸਥਾਨ ਤਪੋਬਣ ਢੱਕੀ ਸਾਹਿਬ 🙏🙏

  • @Sukhwindersingh-wk6ox
    @Sukhwindersingh-wk6ox 2 ปีที่แล้ว +5

    ਧੰਨ ਧੰਨ ਧੰਨ ਬਾਬਾ ਜੀ ਮਹਾਰਾਜ ਜੀ

  • @khalsa.tejbirr5223
    @khalsa.tejbirr5223 2 ปีที่แล้ว

    ਬਹੁਤ ਦਿਨਾਂ ਤੋਂ ਸਾਨੂੰ ਇਸ ਗੀਤ ਦੀ ਬੜੀ ਬੇਸਬਰੀ ਨਾਲ ਉਡੀਕ ਸੀ। ਆਖਿਰ ਉਹ ਸਮਾਂ ਆ ਹੀ ਗਿਆ। ਅਤਿ ਸੁੰਦਰ ਵੀਡੀਉ ਹੈ। ਕੋਈ ਸ਼ਬਦ ਹੀ ਨੀ ਮਿਲ ਰਹੇ ਅਪਣੇ ਮਨ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਲਈ। ਸੱਚਮੁੱਚ ਸੰਤ ਜੀ ਨੇ ਤਪੋਬਣ ਦੇ ਬੀਆਬਾਨ ਜੰਗਲਾਂ ਨੂੰ ਨਾਮ ਦੀ ਅਥਾਹ ਕਮਾਈਆਂ ਦੁਆਰਾ ਐਸਾ ਰੁਸ਼ਨਾਇਆ ਹੈ ਕਿ ਜਿੱਥੋਂ ਕੋਈ ਦਿਨੇ ਵੀ ਕੋਲੋਂ ਲੰਘਣ ਤੋਂ ਡਰਦਾ ਸੀ ਅੱਜ ਦੁਨੀਆਂ ਦੇ ਕੋਨੇ ਕੋਨੇ ਚੋੰ ਸੰਗਤਾਂ ਉੱਥੇ ਨਤਮਸਤਕ ਹੁੰਦੀਆਂ ਹਨ। ਭਾਰੀ ਰੌਣਕਾਂ ਲਗਦੀਆਂ ਨੇ। ਅੱਠੇ ਪਹਿਰ ਨਾਮ ਬਾਣੀ ਦੇ ਪਰਵਾਹ ਚੱਲਦੇ। ਢੱਕੀ ਤਾਂ ਅਪਣੇ ਮਾਲਕ ਦੇ ਚਰਨ ਪਾਉਂਦਿਆ ਹੀ ਇਸ ਕਦਰ ਸ਼ਾਂਤੀ ਨਾਲ ਭਰ ਗਈ ਜਿੱਦਾਂ ਚਿਰਾਂ ਦੀ ਇਸ ਮਿਲਾਪ ਨੂੰ ਹੀ ਉਡੀਕ ਰਹੀ ਹੋਵੇ।

  • @navgrewal6834
    @navgrewal6834 2 ปีที่แล้ว +3

    This song is very good it presents each and every thing in a very beautiful way that every single line and a word is true and accurate. 🙏🙏🙏

  • @kanwaljitkaur3201
    @kanwaljitkaur3201 2 ปีที่แล้ว +1

    ਸੰਤ ਖਾਲਸਾ ਜੀ ਦੀ ਮਹਿਮਾ ਨੂੰ ਬਹੁਤ ਸੁੰਦਰ ਸ਼ਬਦਾਂ ਵਿਚ ਬਿਆਨ ਕੀਤਾ ਹੈ 🙏🏻🙏🏻🙏🏻🙏🏻

  • @RanjitSingh-mj2td
    @RanjitSingh-mj2td 2 ปีที่แล้ว +1

    Sade sutte bhagg jagae hn mahapursa ne tapobn vich mangle la k.sadi zindgi hai jehna ne sawari dhan fakeer Rab de 🙏🏻

  • @manjitkaur8871
    @manjitkaur8871 2 ปีที่แล้ว +2

    Dhan dhan baba Darshan Singh Ji khala jo dhan ho thui baba ji 🙏🏽🙏🏽🙏🙏👏

  • @ranjitkaur7223
    @ranjitkaur7223 2 ปีที่แล้ว +2

    Waheguru ji🌹🌹🌹🌹🌹🌹🌹🙏🙏🙏🙏🙏

  • @jaswinderkauraujla1056
    @jaswinderkauraujla1056 2 ปีที่แล้ว +2

    Dhan Dhan Mahapurs jio🙏🌹🙏🙏🌹🌹🙏🙏

  • @amanpreetsinghmundi7901
    @amanpreetsinghmundi7901 2 ปีที่แล้ว +3

    True lines for sant khalsa ji

  • @kamaldeepkaur9750
    @kamaldeepkaur9750 2 ปีที่แล้ว +3

    ਦੁਨੀਆਂ ਦਾ ਸਭ ਤੋਂ ਸੋਹਣਾ ਅਸਥਾਨ ਤਪੋਬਣ ਢੱਕੀ ਸਾਹਿਬ🙏

    • @SandeepSinghMajitha
      @SandeepSinghMajitha 2 ปีที่แล้ว

      ਫਿਰ ਬਾਬਾ ਜੀ ਦੇ ਹੀ ਚੇਲੇ ਕੈਨੇਡਾ ਕਈ ਕਰਨ ਜਾਦੇ ☹☹

  • @cheemwheguruacheema3295
    @cheemwheguruacheema3295 2 ปีที่แล้ว +2

    ਮਹਿਮਾ ਵਾਹਿਗੁਰੂ ਦੇ ਪਿਆਰਿਆ ਦੀ ਬਹੁਤ ਪਿਆਰ ਨਾਲ ਗਾਈ ਹੈ

  • @ਹਰਪਰੀਤਕੌਰਖੱਟੜਾ
    @ਹਰਪਰੀਤਕੌਰਖੱਟੜਾ 2 ปีที่แล้ว

    ਵਾਹ ਵਾਹ ਵਾਹ। ਸ਼ਬਦ ਹੀ ਨੀ ਮਿਲਦੇ ਕੀ ਮਹਿਮਾ ਕਰੀਏ ਬੇਅੰਤ ਹੈ ਮਹਿਮਾ ਜੰਗਲ ਵਿੱਚ ਮੰਗਲ ਲਾਉਣ ਵਾਲਿਆਂ ਦੀ ਢੱਕੀ ਨੂੰ ਤਪੋਬਣ ਢੱਕੀ ਸਾਹਿਬ ਬਣਾਉਣ ਵਾਲਿਆਂ ਦੀ। ਬਹੁਤ ਹੀ ਸੋਹਣੀ ਕਲਿੱਪ ਹੈ। ਬਹੁਤ ਬਹੁਤ ਧੰਨਵਾਦ ਜੀ ਸਾਡੇ ਸਭ ਨਾਲ share ਕਰਨ ਲਈ🙏🏻

  • @Gurkamal_Benipal
    @Gurkamal_Benipal 2 ปีที่แล้ว +10

    Voice,lyrics and this video really touches my heart🥺❤️🙏🏻

  • @TapobanAustrlia0515
    @TapobanAustrlia0515 2 ปีที่แล้ว

    ਨਾਮ ਦੀ ਸੁੰਗਧੀ ਤਪੋਬਣ ਵਿੱਚੋਂ ਆਵੇ
    ਭੌਰੇ ਆਓਦੇ ਡਾਰਾ ਬੰਨ ਬੰਨ ਕੇ
    ਗੁਲਾਬ ਦੀ ਫੁੱਲ ਦੀ ਖੁਸਬੋ ਦੂਰ ਦੂਰ ਤੱਕ ਆਓੋਣ ਲਗਦੀ ਹੈ ।ਇਸ ਤਰਾਂ ਤਪੋਬਣ ਵਾਲੇ ਮਹਾਨ ਰਿਖੀ ਦੀ ਮਹਾਨ ਤਪੱਸਿਆ ਘਾਲਣਾ ਦੀ ਸੁੰਗਧੀ ਦੇਸ਼ਾਂ ਪਰਦੇਸਾ ਵਿੱਚ ਪਹੁੰਚ ਚੁੱਕੀ ਹੈ ਜਿਸ ਸਦਕਾ ਸੰਗਤਾਂ ਭੌਰਿਆਂ ਵਾਂਗ ਆਪ ਮੁਹਾਰੇ ਖਿੱਚੀਆਂ ਆਓਦੀਆ ਹਨ ਅਤੇ ਆਓਦੀਆ ਰਹਿਣ ਗੀਆ ਕਿਓਕਿ ਇਸ ਸਥਾਨ ਤੇ ਕੋਈ ਸਾਧੂ ਸੰਤ ਨੀ ਟਿਕ ਸਕਿਆ ਸਿਵਾਏ ਪਰਮ ਪਿਂਆਰੇ ਬਾਬਾ ਜੀ ਤੋ ਬਿਨਾ ਜੀ 🙏
    ਧੰਨ ਧੰਨ ਪਿਆਰੇ ਬਾਬਾ ਜੀ ਦੀ ਮਹਾਨ ਨਾਮ ਦੀ ਘਾਲਣਾ ਅੱਗੇ ਸਾਡਾ ਸਿਰ ਝੁਕਦਾ ਅਤੇ ਸਾਡੀ ਆਤਮਾ ਅੰਦਰੋਂ ਪੁਕਾਰ ਪੁਕਾਰ ਕਹਿੰਦੀ ਹੈ
    ਜੰਗਲ਼ਾ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋ ਜਾਵੇ ਵਾਸਾ ਸੰਤਾ ਦਾ ਜੀ

  • @kiranjeetkaur136
    @kiranjeetkaur136 2 ปีที่แล้ว

    ਕੀ ਕਰੀਏ ਤੇਰੀਆਂ ਸਿਫਤਾਂ ਨੂੰ
    ਕੁੱਲ ਦੁਨੀਆਂ ਤੋਂ ਨਿਆਰੀਆ ਨੂੰ
    ਐਸੀਆਂ ਦਰਗਾਹੀ ਰੂਹਾਂ ਨੂੰ
    ਪਾਪੀ ਦੁਨੀਆਂ ਨੂੰ ਹੈ ਤਾਰ ਰਹੀਆਂ
    ਪਾ ਛੋ ਤੇਰਿਆਂ ਚਰਨਾਂ ਦੀ
    ਆਪਣਾ ਜੀਵਨ ਸਵਾਰ ਰਹੀਆਂ

  • @kiranjeetkaur136
    @kiranjeetkaur136 2 ปีที่แล้ว

    ਮਹਾਂਪੁਰਸ਼ਾਂ ਦੀ ਜਿੰਨੀ ਸਿਫਤ ਕਰੀ ਜਾਵੇ ਥੋੜ੍ਹੀ ਹੀ ਹੈ ਮਹਾਂਪੁਰਸ਼ਾਂ ਦੀ ਮਹਿਮਾ ਅਕੱਥ ਤੇ ਅਪਾਰ ਹੈ ਜਿਸਦਾ ਕੋਈ ਅੰਤ ਨਹੀਂ ਐਸੇ ਨੂਰੀ ਮੁੱਖੜੇ ਦੇ ਦਰਸ਼ਨ ਕਰਦਿਆ ਕਦੇ ਅੱਖੀਆਂ ਨਹੀਂ ਰੱਖਦੀਆਂ ਦਿਲ ਕਰਦਾ ਦਰਸ਼ਨ ਕਰੀ ਜਾਈਏ।

  • @jasbirsingh5764
    @jasbirsingh5764 2 ปีที่แล้ว

    ਧੰਨੁ ਧਰਤੀ ਓਹੁ ਥਾਉ ਧੰਨੁ ਗੁਰੁ ਸਿਖ ਸਾਧੂ ਪੈਰੁ ਧਰੰਦਾ ||
    ਵੀਰ ਜੀ ਜੰਗਲਾ ਵਿੱਚ ਮੰਗਲ ਬਿਲਕੁਲ ਸੱਚ ਅਤੇ ਬਹੁਤ ਸੋਹਣਾ ਸੁਰੀਲਾ ਗਾਇਅਾ ਹੈ.ਕਈ ਸਾਲਾ ਤੋ ਉਜਾੜ ਪਇਆ ਸੀ ਜੰਗਲ .ਜਦੋ ਧੁਰ ਦਰਗਾਹੋ ਬਖਸ਼ੇ ਪੂਰਨ ਸਾਧੂ ਧੰਨ ਬਾਬਾ ਜੀ ਅਾਪਣੇ ਪਾਵਨ ਚਰਨ ਇਸ ਜੰਗਲ ਵਿੱਚ 1987 ਨੂੰ ਪਾਏ ਤਾਂ ਉਸ ਤੋ ਬਾਦ ਧੰਨ ਬਾਬਾ ਜੀ ਉਜਾੜ ਪਏ ਜੰਗਲ ਵਿੱਚ ਮੰਗਲ ਲਾ ਦਿਤੇ.ਜਿਥੇ ਦਿਨ ਰਾਤ ਸੇਵਾ ਸਿਮਰਨ ਦੇ ਪਰਵਾਹ ਚੱਲ ਪਏ ਅਤੇ ਜੋ ਲਗਾਤਾਰ ਵੱਧਦੇ ਹੀ ਜਾ ਰਹੇ ਹਨ.ਜਿਸ ਨਾਲ ਧੰਨ ਬਾਬਾ ਜੀ ਵਲੋ ਸੰਗਤਾ ਨੂੰ ਧੰਨ ਗੁਰੂ ਸਾਹਿਬ ਨਾਲ ਜੋੜ ਕੇ ਧੰਨ ਬਾਬਾ ਜੀ ਵਲੋ ਗੁਰਮਤਿ ਅਨੁਸਾਰ ਜੀਵਨ ਜੀਉਣ ਦੀਅਾ ਜਾਚਾ ਸਿਖਾਈਅਾ ਜਾਦੀਅਾ ਹਨ.ਜਿਸ ਨਾਲ ਸਾਡਾ ਕਲਯੁਗੀ ਜੀਵਾ ਦਾ ਭਲਾ ਹੋ ਜਾਵੇ.ਅਸੀ ਕਲਯੁਗੀ ਜੀਵ ਸੰਸਾਰ ਰੂਪੀ ਸਾਗਰ ਤੋ ਤਰ ਜਾਈਏ ਜੀ.ਧੰਨ ਬਾਬਾ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਹੈ ਜਿਹਨਾ ਨੇ ਸਾਨੂੰ ਕਲਯੁਗੀ ਜੀਵਾ ਨੂੰ ਧੰਨ ਗੁਰੂ ਗ੍ੰਥ ਸਾਹਿਬ ਜੀ ਨਾਲ ਜੋੜਿਅਾ ਹੈ.

  • @sumandeepkaur940
    @sumandeepkaur940 2 ปีที่แล้ว

    ਸੰਤ ਤੇ ਅਨੰਤ ਇੱਕ ਨੇ
    ਜਿਵੇਂ ਜਲ ਚ ਤਰੰਗ ਨੇ ਸਮਾਂਵਦੇ
    ਧੰਨ ਗੁਰੂ ਗ੍ਰੰਥ ਸਾਹਿਬ ਜੀ
    ਸੋਭਾ ਸਾਧੂਆਂ ਦੀ ਬਾਣੀ ਚ ਸਣਾਂਵਦੇ
    ਭਾਰੀ ਉਪਕਾਰ ਵਾਸਤੇ
    ਰੂਹਾਂ ਜੱਗ ਵਿਚ ਆਉਂਦੀਆਂ ਨਿਆਰੀਆਂ
    ਸੰਤ ਜਾਣੋ ਰੂਪ ਰੱਬ ਦਾ
    ਜੀਹਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ
    ਸੰਤ ਓਹੀ ਰੂਪ ਰੱਬ ਦਾ
    ਜੀਹਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ 🙇‍♀️🙇‍♀️

  • @GurwinderSingh-dx4jv
    @GurwinderSingh-dx4jv 2 ปีที่แล้ว +1

    ਧੰਨ ਪਰਉਪਕਾਰੀ ਸਾਧੂ

  • @baljinderkaur735
    @baljinderkaur735 2 ปีที่แล้ว +1

    Bhut he vaidya song hai wahegureji wahegureji wahegureji wahegureji wahegureji 🙏🙏🙏🙏🙏🌹🌹🌹🌹🌹

  • @amritpalsingh4507
    @amritpalsingh4507 2 ปีที่แล้ว +2

    Very nice 👌

  • @gurcharansingh9570
    @gurcharansingh9570 2 ปีที่แล้ว +2

    Waheguru ji 🙏

  • @gurmailkaur3890
    @gurmailkaur3890 2 ปีที่แล้ว +2

    This video beutiful and heart touching. 🙏🏻🌹🙏🏻

  • @amandeepkaurmangat5442
    @amandeepkaurmangat5442 2 ปีที่แล้ว +2

    ਵਾਹਿਗੁਰੂ ਜੀ ਬਹੁਤ ਹੀ ਵਧੀਆ ਗੀਤ 🙏🙏🙏🌹🌹💥

  • @khushdill1605
    @khushdill1605 2 ปีที่แล้ว +1

    Very nice song , lyrics,, video heat touching

  • @rav_waraich2865
    @rav_waraich2865 2 ปีที่แล้ว +1

    Waheguru ji

  • @jasleenbajwa9764
    @jasleenbajwa9764 2 ปีที่แล้ว

    ਇਕ ਐਸੇ ਬੀਆਬਾਨ ਜੰਗਲ ਵਿੱਚ ਮੰਗਲ ਲੱਗਦੇ ਪਹਿਲੀ ਵਾਰ ਵੇਖੇ ਹਨ ਜਿਥੇ ਯੁਗਾਂ ਤੋਂ ਕੋਈ ਨਾ ਗਿਆ ਹੋਵੇ,ਸਿਜਦੇ ਕਰਦੇ ਹਾਂ ਤਪੋਬਣ ਦੇ ਮਹਾਨ ਤਪੱਸਵੀ ਸੰਤ ਖਾਲਸਾ ਜੀ ਦੀ ਘਾਲ ਕਮਾਈ ਨੂੰ ਜਿਸਦੇ ਪ੍ਰਤਾਪ ਸਦਕਾ ਇਹ ਸਦੀਆਂ ਯੁਗਾਂ ਪੁਰਾਣਾ ਜੰਗਲ ਆਬਾਦ ਹੋਇਆ

  • @navgrewal6834
    @navgrewal6834 2 ปีที่แล้ว +2

    We are soo lucky to have benevolence saint like baba ji. When we were drowning in this worldly ocean baba ji saved us and threw us in the ocean of gurbani by which we can be saved from the cycle of birth and death and our lives can be approved in the court of god.🙏🙏🙏

  • @purneetkaur8194
    @purneetkaur8194 2 ปีที่แล้ว +3

    Every word is true🙏🏻 Dhan Dhan Sant Baba Darshan singh ji Khalsa who did bhakti here🙏🏻

  • @Sukhwindersingh-wk6ox
    @Sukhwindersingh-wk6ox 2 ปีที่แล้ว +1

    ਬਹੁਤ ਹੀ ਬਹੁਤ ਵਧੀਆ ਜੀ

  • @Harpreetkaur-he3hj
    @Harpreetkaur-he3hj 2 ปีที่แล้ว +4

    Amazing, heartfelt lyrics ❤ 😍

  • @amritpalsingh4507
    @amritpalsingh4507 2 ปีที่แล้ว +3

    Such a beautiful place tapoban dhakki sahib 👌

  • @narinderkaur013
    @narinderkaur013 2 ปีที่แล้ว +5

    Such a great song… really awesome.. no words for this .. really appreciable 🙏🙏

  • @pindergill5508
    @pindergill5508 2 ปีที่แล้ว +2

    Waheguru waheguru waheguru waheguru ji 👏👏

  • @RanjitSingh-mj2td
    @RanjitSingh-mj2td 2 ปีที่แล้ว +1

    Dhan dhan jungala vich mangle lon vale tapasvee sadhu.dunea nu Taran lae jug te ae hn🙏🏻🙏🏻🙏🏻

  • @jasleenkauraraich8236
    @jasleenkauraraich8236 2 ปีที่แล้ว +3

    Dhan Baba Ji 🙏💐

  • @SandeepSinghMajitha
    @SandeepSinghMajitha 2 ปีที่แล้ว +1

    ਕਮਾਲ ਦੀ ਗੱਲ ਆ ਸਾਡੇ ਕੋਲ ਏਨੇ ਬੰਦਗੀ ਸ਼ਕਤੀ ਵਾਲੇ ਬਾਬਾ ਜੀ ਆ.... ਤੇ ਤਰੱਕੀ ਫਿਰ ਵੀ ਗੋਰੇ ਕਰੀ ਜਾਂਦੇ ☹☹

  • @jasmeetkaur9794
    @jasmeetkaur9794 2 ปีที่แล้ว +1

    Waheguru ji waheguru waheguru waheguru waheguru waheguru ji 🙏💓🌹

  • @rajghuman3837
    @rajghuman3837 2 ปีที่แล้ว +4

    Vaheguru ji 🌹🌹

  • @ਕਰਮਸਿੰਘ-ਜ2ਭ
    @ਕਰਮਸਿੰਘ-ਜ2ਭ 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙇‍♂️🙇‍♂️🙇‍♂️🙇‍♂️

  • @devinderrandhawa9248
    @devinderrandhawa9248 2 ปีที่แล้ว +1

    waheguru waheguru waheguru waheguru waheguru waheguru waheguru ji🙏🙏

  • @rangrej_R.D
    @rangrej_R.D 2 ปีที่แล้ว +2

    Waheguru ji🙏

  • @jasleenbajwa9764
    @jasleenbajwa9764 2 ปีที่แล้ว +1

    ਬਹੁਤ ਹੀ ਪਿਆਰੀ ਵੀਡੀਓ ਹੈ

  • @rajpreetkaur8945
    @rajpreetkaur8945 2 ปีที่แล้ว

    ਵਾਹ ਜੀ ਵਾਹ ਬਹੁਤ ਹੀ ਪਿਆਰੀ ਵੀਡੀਓ ਕਲਿੱਪ ਹੈ ਜੀ। ਵੀਰਾਂ ਨੇ ਬਹੁਤ ਹੀ ਸੋਹਣਾ ਗਾਇਨ ਕੀਤਾ ਹੈ ਹਰ ਪੱਖ ਤੋਂ ਸਤਿਕਾਰਯੋਗ ਮਹਾਂਪੁਰਸ਼ਾ ਜੀਆ ਦੀ ਮਹਿਮਾ ਨੂੰ ਬਿਆਨ ਕੀਤਾ ਗਿਆ ਹੈ। ਜੰਗਲਾਂ ਵਿੱਚ ਮੰਗਲ ਲਾਉਣ ਵਾਲੇ ਮਹਾਨ ਤਪੱਸਵੀ ,ਸੂਰਵੀਰ ਯੋਧੇ, ਸੰਤ ਖ਼ਾਲਸਾ ਜੀ ਜਿੰਨਾਂ ਦੀ ਜਿੰਨੀ ਮਹਿਮਾ ਕੀਤੀ ਜਾਵੇ ਉਨੀ ਹੀ ਥੋੜੀ ਹੈ ਜੀ ਜਿੰਨਾ ਦੀ ਸੰਗਤ ਕਰਕੇ ਕਿੰਨੀਆ ਹੀ ਸੰਗਤਾਂ ਦੇ ਜੀਵਨ ਬਦਲ ਗਏ ਤੇ ਬਦਲ ਰਹੇ ਹਨ। ਧੰਨ ਹਨ ਸਤਿਕਾਰਯੋਗ ਮਹਾਂਪੁਰਸ਼ ਧੰਨ ਹੈ ਇਹਨਾਂ ਦੀ ਕਮਾਈ 🙏🙏

  • @evenjitkaur2169
    @evenjitkaur2169 ปีที่แล้ว

    ਧੰਨ ਧੰਨ ਮਾਤਾ ਰਜਿੰਦਰ ਕੌਰ ਦਾ ਜਾਇਆ
    ਜਿਸਨੇ ਇਹ ਗੁਰਧਾਮ ਵਸਾਇਆ
    ਜਿੱਥੇ ਲੱਖਾਂ ਪਾਪੀ ਤਰਦੇ ਨੇ
    ਉੱਥੇ ਪੰਛੀ ਵੀ ਸਿਫਤਾਂ ਕਰਦੇ ਨੇ
    ਅਨੇਕਾਂ ਦੇ ਉਜੜੇ ਘਰ ਵਸਾਏ ਨੇ
    ਲੱਖਾਂ ਭੁਲੇ ਭਟਕੇ ਰਸਤੇ ਪਾਏ ਨੇ
    ਪੰਥ ਦੀ ਚੜਦੀ ਕਲਾ ਦੇ ਝੰਡੇ ਸਦਾ ਝੁਲਾਏ ਨੇ
    ਰੀਸ ਕੋਈ ਨਹੀਂ ਕਰ ਸਕਦਾ
    ਇਹਨਾਂ ਦੀਆਂ ਸੋਹਣੀਆ ਸ਼ਾਨਾਂ ਦੀ
    ਨੀਂਦ ਉਡਾ ਕੇ ਰੱਖ ਤੀ ਇਹਨਾਂ ਨੇ ਦੁਸਟਾਂ ਬੇਈਮਾਨਾ ਦੀ

  • @jasleenbajwa9764
    @jasleenbajwa9764 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @arshdeepsingh-06-bnd93
    @arshdeepsingh-06-bnd93 2 ปีที่แล้ว +2

    Buhut hi vadia geet hai ji
    🙏🏻🌼🙏🏻

  • @anandveerkaur6698
    @anandveerkaur6698 2 ปีที่แล้ว +18

    ਇਹ ਗੀਤ ਬਹੁਤ ਵਧੀਆ ਹੈ ਇਸ ਵਿੱਚ ਹਰ ਇੱਕ ਗੱਲ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

  • @gurbajsingh1765
    @gurbajsingh1765 2 ปีที่แล้ว +1

    Dhan tapoban di dharti 🙏🙏💫💫💐💐🥀🥀💮

  • @evenjitkaur2169
    @evenjitkaur2169 2 ปีที่แล้ว

    ਬਹੁਤ ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ । ਇਕ ਇੱਕ ਗੱਲ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।ਦੁਨੀਆਂ ਦਾ ਭਲਾ ਸਾਧੂਆਂ ਨੇ ਲੋੜਿਆ
    ਸਾਧੂ ਦਾ ਕਿਹਾ ਰੱਬ ਵੀ ਨਾ ਮੋੜਿਆ
    ਡੁੱਬਦੇ ਹੋਇਆ ਨੂੰ ਸਾਧੂ ਦਿੰਦੇ ਤਾਰ ਜੀ
    ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ

  • @HarwinderSingh-dc8us
    @HarwinderSingh-dc8us 2 ปีที่แล้ว +2

    bhut he vaidya song Hai Waheguru ji 🙏🏻🙏🏻

  • @jasmeetkaur9794
    @jasmeetkaur9794 2 ปีที่แล้ว +1

    Wah ji wah bhut bhut vdia gaya ji bhut bhut dhanbad ji 🙏💓

  • @gurmailkaur3890
    @gurmailkaur3890 2 ปีที่แล้ว +3

    Waheguru Ji 🙏🏻🌹🙏🏻

  • @dheerajveersingh2794
    @dheerajveersingh2794 2 ปีที่แล้ว +2

    Dhan dhan baba Ji

  • @rajpreetkaur8945
    @rajpreetkaur8945 2 ปีที่แล้ว +1

    ਵਾਹਿਗੁਰੂ ਜੀ🙏🙏

  • @jaswinderkauraujla1056
    @jaswinderkauraujla1056 2 ปีที่แล้ว +3

    Dhan Dhan Baba ji🙏🌹🙏🙏🙏