ਨਿਰਭਉ ਨਿਰਵੈਰ ਖਾਲਸਾ ( ਘੋੜ ਦੌੜਾਂ ) | Tapoban Dhakki Sahib

แชร์
ฝัง
  • เผยแพร่เมื่อ 29 ก.ย. 2024
  • ਨਿਰਭਉ ਨਿਰਵੈਰ ਖਾਲਸਾ ( ਘੋੜ ਦੌੜਾਂ ) । Tapoban Dhakki Sahib
    #baisakhi #special #horserace #nirvair #khalsa #santbabadarshansinghji
    #tapobandhakkisahib #highlights #mustwatch
    GURDWARA TAPOBAN DHAKKI SAHIB MAKSUDRA
    For all latest updates, please visit the following page:
    DhakkiSahib
    Website Link:
    www.dhakkisahib.tv
    Facebook Information Updates: / dhakkisahib
    TH-cam Media Clips: / dhakkisahibtv
    DOWNLOAD "Tapoban Dhakki Sahib" OFFICIAL app from play store
    play.google.co...
    FOR MORE VIDEOS CLICK ON LINK AND SUBSCRIBE : bit.ly/2uMbNIw
    Contact us - +91- 9872888550, +91-9915715600, +91-9872752208
    #DhakkiSahib #SantkhalsaJi

ความคิดเห็น • 89

  • @satinderkaur8324
    @satinderkaur8324 5 หลายเดือนก่อน

    ਧੰਨ ਪਿਆਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀਉ ♥️🙏

  • @bainsBains-v4p
    @bainsBains-v4p 5 หลายเดือนก่อน +6

    ਦੇਖ ਘੋੜਿਆਂ ਨੂੰ ਯਾਦ ਤੇਰੀ ਆਵੇ ਗੁਰੂ ਜੀ ਦੇਖ ਘੋੜਿਆਂ ਨੂੰ

  • @khalsa.tejbirr5223
    @khalsa.tejbirr5223 5 หลายเดือนก่อน +1

    ਸਦਾ ਚੜ੍ਹਦੀਆਂਕਲਾਂ ਦੇ ਵੱਲ ਜਾਵੇ ਗੁਰੂ ਜੀ ਤੇਰਾ ਪੰਥ ਖਾਲਸਾ,
    ਸਦਾ ਚੜ੍ਹਦੀਆਂਕਲਾਂ ਦੇ ਵੱਲ ਜਾਵੇ ਗੁਰੂ ਜੀ ਤੇਰਾ ਸੰਤ ਖਾਲਸਾ🙏🏻🚩

  • @bainsBains-v4p
    @bainsBains-v4p 5 หลายเดือนก่อน +5

    ਸਦਾ ਚੜਦੀਆਂ ਕਲਾਂ ਵਿੱਚ ਜਾਵੇ ਗੁਰੂ ਜੀ ਤੇਰਾ ਸੰਤ ਖਾਲਸਾ 🙏🏻🙏🏻💐💐

  • @amarjeetkaur7351
    @amarjeetkaur7351 5 หลายเดือนก่อน +4

    ਚੜ੍ਹਦੀ ਕਲਾ ਗੁਰ ਤੇਰੀ ਦਿਨੋਂ ਦਿਨ ਚੜ੍ਹਦੀ ਕਲਾ

  • @khalsa.tejbirr5223
    @khalsa.tejbirr5223 5 หลายเดือนก่อน +1

    ਸਾਡੇ role model ਨੇ ਗੁਰੂ ਕਲਗੀਧਰ ਪਾਤਸਾਹ ਜੀ ਦੇ ਲਾਡਲੇ ਸਾਡੇ ਪਰਮ ਪਿਆਰੇ ਸੰਤ ਖਾਲਸਾ ਜੀ ਤਪੋਬਣ ਵਾਲੇ। ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਫੈਨ ਤਪੋਬਣ ਵਾਲਿਆਂ ਦੇ ਜਿਹੜੇ ਅਣਖਾਂ ਨਾਲ ਜਿਉਂਦੇ ਨੇ। ਸੰਤ ਖਾਲਸਾ ਜੀਆਂ ਦੀ ਪਿਆਰੀ ਮੂਰਤ ਚੋਂ ਪਰਤੱਖ ਦਸ਼ਮੇਸ਼ ਪਿਤਾ ਜੀਆਂ ਦੇ ਦਰਸ਼ਨ ਹੁੰਦੇ ਨੇ। ਗੁਰੂ ਦਸ਼ਮੇਸ਼ ਪਿਤਾ ਜੀਆਂ ਨੇ ਅਣਖ ਨਾਲ ਜਿਉਣ ਦਾ ਜੋ ਮਾਰਗ ਸਿਖਾਇਆ ਉਹ ਸਾਰਾ ਸੰਤ ਖਾਲਸਾ ਜੀਆਂ ਦੇ ਜੀਵਨ ਚ ਖੂਬ ਝਲਕਾਰੇ ਮਾਰਦਾ ਹੈ 🙏🏻🙏🏻

  • @manpreetkaurrandhawa7252
    @manpreetkaurrandhawa7252 5 หลายเดือนก่อน +5

    ਸਾਜਿਆ ਮੇਰੇ ਸਤਿਗੁਰੂ ਨੇ ਨਿਰਭਉ ਨਿਰਵੈਰ ਖ਼ਾਲਸਾ🙏🏻🙏🏻❤️🙇‍♀️

  • @gurjitgrewal9075
    @gurjitgrewal9075 5 หลายเดือนก่อน +5

    ਸਦਾ ਚੜ੍ਹਦੀਆਂ ਕਲਾਂ ਵਿੱਚ ਜਾਵੇ ਗੁਰੂ ਜੀ ਤੇਰਾ ਸੰਤ ਖਾਲਸਾ

  • @Daljeetkauruppla
    @Daljeetkauruppla 5 หลายเดือนก่อน +2

    ਵਾਹਿਗੁਰੂ ਜੀ ਚੜਦੀ ਕਲਾ ਰਹੇ ਤੇਰੇ ਖਾਲਸੇ ਦੀ

  • @KulwinderSingh-tp1ho
    @KulwinderSingh-tp1ho 5 หลายเดือนก่อน +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @AmanAman-bd9cd
    @AmanAman-bd9cd 5 หลายเดือนก่อน +3

    ਸਦਾ ਚੜ੍ਹਦੀ ਕਲਾ ਗੁਰ ਤੇਰੀ ਦਿਨੋਂ ਦਿਨ ਚੜ੍ਹਦੀ ਕਲਾ ❤

  • @jaswinderkauraujla1056
    @jaswinderkauraujla1056 5 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @sukhver7901
    @sukhver7901 5 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarwinderSingh-dc8us
    @HarwinderSingh-dc8us 5 หลายเดือนก่อน +1

    ਹੋਵੇ ਚੜਦੀ ਕਲਾ ਸਦਾ ਤੇਰੀ ਢੱਕੀ ਵਾਲੇ ਸੰਤ ਖਾਲਸਾ 🙏🏻❤️🌹🚩🚩🚩

  • @SukhpreetKaur-vi5th
    @SukhpreetKaur-vi5th 5 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @karanvirkullar110
    @karanvirkullar110 5 หลายเดือนก่อน +1

    🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹

  • @khalsa.tejbirr5223
    @khalsa.tejbirr5223 5 หลายเดือนก่อน

    ਸਾਜਿਆ ਮੇਰੇ ਸਤਿਗੁਰ ਨੇ ਨਿਰਭਉ ਨਿਰਵੈਰ ਖਾਲਸਾ..
    ਸੱਚਮੁੱਚ ਹੀ ਗੁਰੂ ਦਸ਼ਮੇਸ਼ ਪਿਤਾ ਜੀਆਂ ਦੇ ਸਾਜੇ ਨਿਵਾਜੇ ਸੱਚੇ ਸੁੱਚੇ ਨਿਰਭਉ ਨਿਰਵੈਰ ਖਾਲਸੇ ਦੀ ਲਾਈਵ example ਹਨ ਸੰਤ ਸਿਪਾਹੀ ਸੰਤ ਖਾਲਸਾ ਜੀ ਤਪੋਬਣ ਢੱਕੀ ਸਾਹਿਬ ਵਾਲੇ ਜਿਨ੍ਹਾਂ ਦਾ ਜੀਵਨ ਭਗਤੀ ਤੇ ਸ਼ਕਤੀ ਦਾ ਪਰਤੀਕ ਹੈ ਜਿਨ੍ਹਾਂ ਕੇਵਲ ਬੇਅੰਤ ਤਪੱਸਿਆ ਹੀ ਨੀ ਕੀਤੀ ਬਲਕਿ ਜੁਲਮ ਖਿਲਾਫ ਵੀ ਡਟ ਕੇ ਅੜੇ ਖੜੇ ਤੇ ਲੜੇ, ਕਿਸੇ ਦੀ ਈਨ ਨੀ ਮੰਨੀ ਅਤੇ ਸ਼ਾਨਦਾਨ ਫਤਿਹ ਪਰਾਪਤ ਕੀਤੀ ਤੇ ਨਾਮ ਬਾਣੀ ਦਾ ਪਰਚਾਰ ਤੇ ਪਰਸਾਰ ਕਰਕੇ ਬੇਅੰਤ ਸੰਗਤਾਂ ਨੂੰ ਦਿਨ ਰਾਤ ਤਾਰ ਰਹੇ ਹਨ। ਸੰਤ ਖਾਲਸਾ ਜੀਆਂ ਨੇ ਸਦਾ ਹਰ ਜੀਵ ਦਾ ਭਲਾ ਹੀ ਲੋਚਿਆ ਹੈ, ਵੈਰ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਉਨ੍ਹਾਂ ਦੇ ਮੁੱਖ ਤੋਂ ਤਾਂ ਕਦੇ ਕਿਸੇ ਆਮ ਵਿਅਕਤੀ ਦੀ ਵੀ ਨਿੰਦਿਆ ਸੁਣਨ ਨੂੰ ਨਹੀਂ ਮਿਲੀ, ਉਹ ਸਭਨਾਂ ਅੰਦਰ ਇੱਕ ਪਰਮੇਸ਼ਰ ਦੀ ਜੋਤ ਦਾ ਦੀਦਾਰ ਕਰਦੇ ਹਨ🙏🏻🙏🏻

  • @khalsa.tejbirr5223
    @khalsa.tejbirr5223 5 หลายเดือนก่อน

    ਬਹੁਤ ਹੀ ਪਿਆਰੀ ਕਲਿੱਪ ਹੈ। ਘੋੜ ਦੌੜਾਂ ਦਾ ਬਹੁਤ ਹੀ ਵਿਲੱਖਣ ਨਜਾਰਾ ਹੈ। ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀਓ। ਗੁਰੂ ਦਸ਼ਮੇਸ਼ ਪਿਤਾ ਜੀਆਂ ਦੇ ਸੱਚੇ ਸੁੱਚੇ ਖਾਲਸੇ ਦੇ ਦਰਸ਼ਨ ਕਰਕੇ ਗੁਰੂ ਪਾਤਸਾਹ ਜੀਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਅੱਜ ਦੇ ਟਾਈਮ ਤਪੋਬਣ ਢੱਕੀ ਸਾਹਿਬ ਵਿਖੇ ਇਹ ਸਭ ਮੈਂ ਅਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਕਿਵੇਂ ਸੰਤ ਖਾਲਸਾ ਜੀ ਗੁਰੂ ਦਸਮੇਸ਼ ਪਿਤਾ ਜੀਆਂ ਦੇ ਪੁਰਾਤਨ ਵਿਰਸੇ ਦੀ ਬਾਖੂਬੀ ਸੰਭਾਲ ਕਰ ਰਹੇ ਹਨ। ਤਪੋਬਣ ਵਿਖੇ ਜਦੋਂ ਤਿਆਰ ਬਰ ਤਿਆਰ ਖਾਲਸਾਈ ਫੌਜਾਂ ਦੇ ਦਰਸ਼ਨ ਕਰਦੇ ਹਾਂ ਤਾਂ ਜੋ ਅਸੀਂ ਕਦੇ ਅਪਣੇ ਬਜ਼ੁਰਗਾਂ ਤੋਂ ਸਰਵਣ ਕਰਦੇ ਸੀ ਜਾਂ ਕਿਤੇ ਕਿਸੇ ਕਿਤਾਬ ਚ ਪੜਦੇ ਸੀ ਕਿ ਗੁਰੂ ਸਾਹਿਬਾਨ ਦੇ ਸਮੇਂ ਇੰਝ ਹੁੰਦਾ ਸੀ ਉਹ ਵਰਤਾਰਾ ਅੱਜ ਪਰਤੱਖ ਅਪਣੀਆਂ ਅੱਖਾਂ ਸਾਹਮਣੇ ਤਪੋਬਣ ਵਿਖੇ ਵਰਤਦਾ ਵੇਖ ਰਹੇ ਹਾਂ। ਧੰਨ ਹਨ ਪਿਆਰੇ ਸੰਤ ਸਿਪਾਹੀ ਸੰਤ ਖਾਲਸਾ ਜੀ ਜਿਹਨਾਂ ਨੇ ਗੁਰੂ ਕੀਆਂ ਪੁਰਾਤਨ ਪ੍ਰੰਪਰਾਵਾਂ ਨੂੰ ਖਾਲਸਾਈ ਵਿਰਾਸਤ ਨੂੰ ਹੂ ਬ ਹੂ ਕਾਇਮ ਰੱਖਿਆ ਹੈ 🙏🏻🙏🏻 🙏🏻

  • @jaswinderkauraujla1056
    @jaswinderkauraujla1056 5 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @ravidhillon1745
    @ravidhillon1745 5 หลายเดือนก่อน +3

    ਸਦਾ ਚੜਦੀਆ ਕਲਾ ਵਿੱਚ ਜਾਵੇ ਢੱਕੀ ਵਾਲੇ ਸੰਤ ਖਾਲਸਾ ❤

  • @amarpandher9480
    @amarpandher9480 5 หลายเดือนก่อน

    ਸੰਤ ਖਾਲਸਾ ਜੀ ਸਦਾ ਚੜਦੀਕਲਾ ਵਿਚ ਰਹੇ ਹਨ ਤੇ ਸੰਗਤਾਂ ਨੂੰ ਵੀ ਹਮੇਸ਼ਾ ਚੜਦੀਕਲਾ ਵਿਚ ਰਹਿਣ ਲਈ ਪ੍ਰੇਰਿਤ ਕਰਦੇ ਹਨ।

  • @GursewakSingh-nq6xo
    @GursewakSingh-nq6xo 5 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @nawabceify
    @nawabceify 5 หลายเดือนก่อน +1

    ਵਹਿਗੁਰੂ ਜੀਓ 🙏🏻🌹

  • @ripudamanbains4663
    @ripudamanbains4663 5 หลายเดือนก่อน +1

    Waheguru waheguru waheguru waheguru ji Waheguru ji

  • @lkaur8368
    @lkaur8368 5 หลายเดือนก่อน +1

    🙏🙏🙏🙏🙏ਵਾਹਿਗੁਰੂ

  • @kamaljeetkaur3073
    @kamaljeetkaur3073 5 หลายเดือนก่อน +1

    ਵਾਹਿਗੁਰੂ🙏

  • @cheemwheguruacheema3295
    @cheemwheguruacheema3295 5 หลายเดือนก่อน

    ਧੰਨ ਗੁਰੂ ਪਿਆਰੇ ਧੰਨ ਗੁਰੂ ਜੀ ਦਾ ਪਿਆਰਾ ਖਾਲਸਾ🙏🌷🙏🌷☘🌷☘🌷☘🙏

  • @zarmalaulakh4133
    @zarmalaulakh4133 5 หลายเดือนก่อน

    ਸਦਾ ਚੜਦੀਆਂ ਕਲਾ ਵਿੱਚ ਜਾਵੇ ਗੁਰੂ ਜੀ ਤੇਰਾ ਸੰਤ ਖਾਲਸਾ🙏🏻

  • @JagdevSingh-tx8ux
    @JagdevSingh-tx8ux 5 หลายเดือนก่อน +1

    Satnam Sri waheguru ji ❤I ❤❤❤❤❤❤

  • @rashpalbains5838
    @rashpalbains5838 5 หลายเดือนก่อน

    ਸਦਾ ਚੜਦੀਆਂ ਕਲਾ ਵਿਚ ਜਾਵੈ ਗੁਰੂ ਜੀ ਤਤੇਰਾਸੰਤਖਾਲਸਾ

  • @seematangri2176
    @seematangri2176 5 หลายเดือนก่อน +1

    🙏🙏
    Saint charno mein pranam 🙏🙏

  • @AmarjitBageria
    @AmarjitBageria 5 หลายเดือนก่อน +1

    Waheguru ji thank you ji

  • @nawabceify
    @nawabceify 5 หลายเดือนก่อน

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🌹

  • @swarankaur1163
    @swarankaur1163 5 หลายเดือนก่อน

    ਦੇਖ ਘੋੜਿਆਂ ਨੂੰ ਯਾਦ ਤੇਰੀ ਆਵੇ ਗੁਰੂ ਜੀ

  • @jaswantsingh-gy4xo
    @jaswantsingh-gy4xo 5 หลายเดือนก่อน

    AYASH BABA, DERE DAR, Badalan dee SGPC JUMEWAR Dere Daran virudh Parchar dee Ghaat.

  • @ginasadana780
    @ginasadana780 5 หลายเดือนก่อน

    Harjot: Waheguruji Babaji 🙏🙏🌹🌹
    So Beautiful Babaji🙏🙏🌹🌹

  • @satinderkaur8324
    @satinderkaur8324 5 หลายเดือนก่อน

    ਧੰਨ ਪਿਆਰੇ ਸੰਤ ਖਾਲਸਾ ਜੀਉ ♥️🙏

  • @ParamjeetKaur-m2h
    @ParamjeetKaur-m2h 5 หลายเดือนก่อน

    ਚੜਦੀ ਕਲਾ ਗੁਰ ਤੇਰੀ ਦਿਨੋਂ ਦਿਨ ਚੜਦੀ ਕਲਾ ।

  • @jasleenkaur418
    @jasleenkaur418 5 หลายเดือนก่อน +1

    Waheguru ji 🙏🙏❤️❤️

  • @gurbaxdhandi3833
    @gurbaxdhandi3833 5 หลายเดือนก่อน

    Dhan hai waheguru ji waheguru ji ka Khalsa waheguru ji ki fate 💐🙏🙏🙏🙏🙏💐

  • @chetandhaliwalofficial4119
    @chetandhaliwalofficial4119 5 หลายเดือนก่อน +1

    Waheguru ji🌹🙏🌹

  • @ramandeepsidhu7960
    @ramandeepsidhu7960 5 หลายเดือนก่อน +1

    Waheguru ji🙏🌷❤️

  • @Amritvirsingh90
    @Amritvirsingh90 5 หลายเดือนก่อน

    ਤੇਰੇ ਖਾਲਸੇ ਨੂੰ ਸਦਾ ਮੈਂ ਅਜ਼ਾਦ ਦੇਖਿਆ

  • @pardeepkhattra1563
    @pardeepkhattra1563 5 หลายเดือนก่อน

    Nowadays, there is no other place like Dhakki sahib where we can see such khalsai glory like horse races, gatka and many other things.. Many many thanks to baba ji who reminds us of Guru Maharaj ji’s time through these smagams. We are so blessed to have a true saint like baba ji. Through these smagams we learn the importance of our religion, our Guru’s sacrifices and the mainly importance of ‘ Amrit’ and Naam which will give us the salvation from this wordly attachments.

  • @gurlalsingh8021
    @gurlalsingh8021 5 หลายเดือนก่อน +1

    ❤ waheguru ji 🎉

  • @theworldofeverything7010
    @theworldofeverything7010 5 หลายเดือนก่อน +1

    Waheguru ji 🙏🙏

  • @TapobanAustrlia0515
    @TapobanAustrlia0515 5 หลายเดือนก่อน

    ਸਦਾ ਚੰੜਦੀਆ ਕਲਾ ਵਿੱਚ ਜਾਵੇ ਤੇਰਾ ਸੰਤ ਖਾਲਸਾ

  • @zarmalaulakh4133
    @zarmalaulakh4133 5 หลายเดือนก่อน

    There is no other place like Dhakki sahib to see old tradition culture only baba g save and will save our old culture and thank you baba g for always showing us these smagams🙏🙏

  • @kamaljeetkaur3073
    @kamaljeetkaur3073 5 หลายเดือนก่อน

    ਚੜਦੀਕਲਾ ਦੇ ਵੱਲ ਜਾਵੇ ਤੇਰਾ ਖਾਲਸਾ🙏

  • @navjotjot8847
    @navjotjot8847 5 หลายเดือนก่อน +1

    Waheguru ji

  • @sharanjitkaur5961
    @sharanjitkaur5961 5 หลายเดือนก่อน +1

    Waheguru ji

  • @jsjotkaur6177
    @jsjotkaur6177 5 หลายเดือนก่อน +1

    Waheguru ji

  • @ManpreetSingh-113
    @ManpreetSingh-113 5 หลายเดือนก่อน +1

    Waheguru ji👏👏

  • @sunnysunny-ed3sj
    @sunnysunny-ed3sj 5 หลายเดือนก่อน

    👏👏BOLE SO NIHAL 🙏🙏
    🙏🙏SAT SHRI AKAL👏👏❤️💐🌹❤️👏🙏💐

  • @Harpreetkaur-he3hj
    @Harpreetkaur-he3hj 5 หลายเดือนก่อน

    At presently it can be seen with a glimpse of Gurukaal only at Tapoban!

  • @gurdarshansingh2094
    @gurdarshansingh2094 5 หลายเดือนก่อน

    Dhan waheguru ji 🙏🙏🙏🌹🌺👏👏👏🙏🙏🙏🌹🇬🇷🇬🇷

  • @JatinderSingh-xh6io
    @JatinderSingh-xh6io 5 หลายเดือนก่อน

    ਵਾਹਿਗੁਰੂ ਜੀਓ 🙏

  • @CheerfulOpticalMicroscop-ye3kd
    @CheerfulOpticalMicroscop-ye3kd 4 หลายเดือนก่อน

    Sada chardian kalan vich jave guru tera sant kalsha

  • @satwindersingh7138
    @satwindersingh7138 5 หลายเดือนก่อน

    ਵਾਹਿਗੁਰੂ ਜੀ🙏🌹❤️

  • @harpreetramgarhia2804
    @harpreetramgarhia2804 5 หลายเดือนก่อน

    Waheguru ji waheguru ji tera sukar h sukar h ji

  • @ਜੰਗੀਰਸਿੰਘਟਿਵਾਣਾ
    @ਜੰਗੀਰਸਿੰਘਟਿਵਾਣਾ 5 หลายเดือนก่อน

    ਵਾਹਿਗੁਰੂ ਜੀ 💐

  • @gerrys4025
    @gerrys4025 5 หลายเดือนก่อน

    Satnam Sri Waheguru Sahib Ji 🙏🙏🙏🙏🙏

  • @Tejindersingh447-h3u
    @Tejindersingh447-h3u 5 หลายเดือนก่อน

    ਵਾਹਿਗੁਰੂ ਜੀ

  • @rangrej_R.D
    @rangrej_R.D 5 หลายเดือนก่อน

    ਵਾਹਿਗੁਰੂ ਜੀ

  • @ManiSingh-dg6ec
    @ManiSingh-dg6ec 5 หลายเดือนก่อน

    Wahguru ji wahguru ji wahguru ji wahguru ji wahguru ji wahguru ji wahguru ji ❤❤❤

  • @malkeetmand1950
    @malkeetmand1950 5 หลายเดือนก่อน

    Sant baba Darshan ji rabbi Roop

  • @GurmeetsinghGurmeetsingh-oi6vr
    @GurmeetsinghGurmeetsingh-oi6vr หลายเดือนก่อน

    Waheguru Waheguru ji 🙏

  • @ramgarh1110
    @ramgarh1110 5 หลายเดือนก่อน

    Waheguru Waheguru Waheguru ji

  • @MandeepKaur-l5n
    @MandeepKaur-l5n 5 หลายเดือนก่อน

    Waheguru ji waheguru ji ❤❤❤

  • @armaannaira6422
    @armaannaira6422 5 หลายเดือนก่อน

    MERE SATGURU JI MERE SAI JI

  • @akashdeeppannu1407
    @akashdeeppannu1407 5 หลายเดือนก่อน

    Waheguru ji 🙏🏻🙏🏻🙏🏻

  • @RajKumar-xt7uk
    @RajKumar-xt7uk 5 หลายเดือนก่อน

    Waheguru ji🥀🥀🙏🙏🥀🥀

  • @JaswinderKaur-kn9xe
    @JaswinderKaur-kn9xe 5 หลายเดือนก่อน

    Waheguru ji waheguru ji

  • @SukhpreetKaur-vi5th
    @SukhpreetKaur-vi5th 5 หลายเดือนก่อน

    Waheguru ji waheguru ji

  • @parmjeetgill6858
    @parmjeetgill6858 5 หลายเดือนก่อน

    Waheguru waheguru Ji

  • @sandeepgrewal8684
    @sandeepgrewal8684 5 หลายเดือนก่อน

    Waheguru ji 🙏🙏🙏🙏

  • @valhansra340
    @valhansra340 5 หลายเดือนก่อน

    WAHEGURU JI🙏🏼❤

  • @SatinderGharial
    @SatinderGharial 5 หลายเดือนก่อน

    Waheguru ji 🙏🏻

  • @harneetgillandprabhgill4366
    @harneetgillandprabhgill4366 5 หลายเดือนก่อน

    Waheguru ji 🙏🙏

  • @simranjitsingh4746
    @simranjitsingh4746 5 หลายเดือนก่อน

    Waheguru ji 🙏🙏

  • @SandeepSingh-pc5ff
    @SandeepSingh-pc5ff 5 หลายเดือนก่อน

    Waheguru ji

  • @jaswindermundi671
    @jaswindermundi671 5 หลายเดือนก่อน

    Waheguru ji

  • @vipantv6512
    @vipantv6512 5 หลายเดือนก่อน

    Waheguru ji ❤

  • @manidhiman918
    @manidhiman918 หลายเดือนก่อน

    🙏🙏

  • @amanpreetsingh7339
    @amanpreetsingh7339 5 หลายเดือนก่อน

    🙏🌹🙏🌹🙏

  • @BalSingh6546
    @BalSingh6546 5 หลายเดือนก่อน

    ❤️🙏🏾❤️

  • @jugrajbenipal3279
    @jugrajbenipal3279 5 หลายเดือนก่อน

    🙏🏻❤🙏🏻

  • @khalsa.tejbirr5223
    @khalsa.tejbirr5223 5 หลายเดือนก่อน

    ਸੰਤ ਪਿਆਰੇ ਤਪੋਬਣ ਵਾਲੇ ਜੋ ਕੇਵਲ ਘੋੜੇ ਦੀਆਂ ਲਗਾਮਾਂ ਨੂੰ ਹੀ ਕਸਕੇ ਪਕੜਨਾ ਨਹੀਂ ਜਾਣਦੇ ਬਲਕਿ ਸਾਡੇ ਮਨ ਰੂਪੀਂ ਘੋੜੇ ਦੀਆਂ ਚੰਚਲ ਲਗਾਮਾਂ ਨੂੰ ਵੀ ਬਾਣੀ ਵਾਲੇ ਬਾਣ ਮਾਰਕੇ ਐਸਾ ਕਸਕੇ ਪਕੜਦੇ ਹਨ ਕਿ ਫੇਰ ਇੱਧਰ ਉੱਦਰ ਨਹੀਂ ਜਾਣ ਦਿੰਦੇ 🙏🏻🙏🏻