Welcome of Sant Ji in Tapoban (ਆਸਟ੍ਰੇਲੀਆ ਤੋਂ ਵਾਪਸੀ) -Sant Baba Darshan Singh Ji Tapoban Dhakki Sahib

แชร์
ฝัง
  • เผยแพร่เมื่อ 26 ม.ค. 2025

ความคิดเห็น • 255

  • @JasbirSingh-fy8vy
    @JasbirSingh-fy8vy ปีที่แล้ว +1

    ਸੰਤ ਕਾ ਮਾਰਗ ਧਰਮ ਕੀ ਪੋੜੀ ਕੋਈ ਵਡਭਾਗੀ ਪਾਵੈ
    ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂਜੀ

  • @amarpandher9480
    @amarpandher9480 ปีที่แล้ว +2

    ਵਾਹ ਜੀ ਵਾਹ।ਸੰਗਤਾਂ ਵਿੱਚ ਬਾਬਾ ਜੀਆ ਦੇ ਆਉਣ ਦੀ ਖੁਸੀ ਇਸ ਕਲਿੱਪ ਵਿੱਚ ਦੇਖੀ ਜਾ ਸਕਦੀ ਹੈ। ਮਹਾਂਪੁਰਸ਼ਾ ਦੇ ਵਾਪਸ ਆਉਣ ਨਾਲ ਢੱਕੀ ਸਾਹਿਬ ਵਿੱਚ ਖੁਸ਼ੀ ਦੀ ਲਹਿਰ ਆ ਗਈ ਜਾਪਦੀ ਹੈ🙏

  • @khalsa.tejbirr5223
    @khalsa.tejbirr5223 ปีที่แล้ว +41

    ਅਸੀਂ ਭਾਵੇਂ ਪਰਦੇਸਾਂ ਚ ਬੈਠੇ ਹਾਂ ਪਰ ਸਾਡਾ ਮਨ ਵੀ ਚਾਅ ਨਾਲ ਖਿੜ ਗਿਆ ਬਾਬਾ ਜੀਆਂ ਦੇ ਦਰਸ਼ਨ ਕਰਕੇ। ਤਰਸੇ ਪਏ ਸੀ ਅਸੀਂ ਬਾਬਾ ਜੀਆਂ ਦੇ ਦਰਸ਼ਨਾਂ ਨੂੰ, ਮਿੱਠੇ ਬਚਨ ਸਰਵਣ ਕਰਨ ਨੂੰ। ਬੜੀ ਬੇਸਬਰੀ ਨਾਲ ਉਡੀਕਦੇ ਸੀ ਬਾਬਾ ਜੀਆਂ ਨੂੰ ਸਾਰੇ।ਇਸ ਐਤਵਾਰ ਨੂੰ ਤਪੋਬਣ ਤੋਂ ਲਾਈਵ ਨਾਮ ਸਿਮਰਨ ਸਮਾਗਮ ਵਿੱਚ ਧੰਨ ਬਾਬਾ ਜੀਆਂ ਦੇ ਦਰਸ਼ਨ ਦੀਦਾਰੇ ਕਰਕੇ, ਮਿੱਠੇ ਬਚਨ ਸਰਵਣ ਕਰਕੇ ਸਾਡੀ ਤਪਦੀ ਰੂਹ ਠੰਡੀ ਠਾਰ ਹੋ ਗਈ।🙏🏻🙏🏻

  • @amarjeetkaur7351
    @amarjeetkaur7351 ปีที่แล้ว +3

    ਧੰਨ ਧੰਨ ਹੈ ਫਕੀਰਾਂ ਤੇਰਾ ਆਉਣਾ ਧਰਤੀ ਨੂੰ ਭਾਗ ਲੱਗ ਗਏ

  • @khalsa.tejbirr5223
    @khalsa.tejbirr5223 ปีที่แล้ว +3

    ਐ ਸੰਤ ਖਾਲਸਾ ਜੀ ਚੜ੍ਹਦੀਕਲਾ ਰਹੇ ਨਿੱਤ ਤੇਰੀ.. ਕਿਸੇ ਨੂੰ ਕਿਸੇ ਤੇ ਮਾਣ ਹੈ ਕਿਸੇ ਨੂੰ ਕਿਸੇ ਤੇ ਸਾਨੂੰ ਤਾਂ ਸਾਡੇ ਹਰਮਨ ਪਿਆਰੇ ਬਾਬਾ ਜੀਆਂ ਤੇ ਮਾਣ ਹੈ। ਹੇ ਅਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰਿਉ ਸਾਡੇ ਪਿਆਰੇ ਬਾਬਾ ਜੀਆਂ ਨੂੰ ਚੜਦੀਆਂ ਕਲਾਂ, ਦੇਹ ਅਰੋਗਤਾ, ਲੰਬੀ ਆਰਜ਼ੂ, ਹਰ ਮੈਦਾਨ ਫਤਿਹ ਬਖਸ਼ਣਾ ਜੀਓ। ਕਿਰਪਾ ਕਰੋ ਵਾਹਿਗੁਰੂ ਜੀ ਜਿਸ ਤਰ੍ਹਾਂ ਬਾਬਾ ਜੀ ਹੁਣ ਆਸਟਰੇਲੀਆ ਦੀ ਧਰਤੀ ਨੂੰ ਭਾਗ ਲਾਕੇ, ਬੇਅੰਤ ਜੀਵਾਂ ਨੂੰ ਤਾਰਕੇ ਆਏ ਹਨ, ਬਾਬਾ ਜੀ ਇਸੇ ਤਰ੍ਹਾਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਨਾਮ ਬਾਣੀ ਦੀਆਂ ਦਾਤਾਂ ਵਰਤਾਉਂਦੇ, ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਦੇ ਰਹਿਣ। ਜੁੱਗ ਜੁੱਗ ਜੀਣ ਸਾਡੇ ਪਿਆਰੇ ਬਾਬਾ ਜੀ ਜੋ ਦਿਨ ਰਾਤ ਬੇਅੰਤ ਜੀਵਾਂ ਦਾ ਭਲਾ ਕਰ ਰਹੇ ਨੇ। ਬਾਬਾ ਜੀ ਕਿਰਪਾ ਕਰੋ ਕੈਨੇਡਾ ਦੀਆਂ ਸੰਗਤਾਂ ਵੀ ਹਰ ਪਲ ਆਪ ਜੀ ਦੇ ਦਰਸ਼ਨਾਂ ਨੂੰ ਲੋਚਦੀਆਂ ਹਨ। 🙏🏻🙏🏻

  • @RinkuSingh-v3p
    @RinkuSingh-v3p 5 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤🎉🎉🎉

  • @khalsa.tejbirr5223
    @khalsa.tejbirr5223 ปีที่แล้ว +1

    ਜਦੋਂ ਦਰਸ਼ਨ ਸਾਧੂਆਂ ਦਾ ਹੋਵੇ ਚੇਤੇ ਆਵੇ ਤੂੰ ਮਾਲਕਾ… ਸੱਚਮੁੱਚ ਐਸੇ ਪੂਰਨ ਸਾਧੂਆਂ ਦਾ ਦਰਸ਼ਨ ਕਰਕੇ ਮਨ ਦੁਨੀਆਂ ਵੱਲੋਂ ਮੁੜ ਜਾਂਦਾ ਹੈ ਤੇ ਪਰਮੇਸ਼ਰ ਪਿਆਰੇ ਦੀ ਯਾਦ ਚ ਜੁੜ ਜਾਂਦਾ ਹੈ, ਪਰਮੇਸ਼ਰ ਪਿਆਰੇ ਦੀ ਯਾਦ ਹਿਰਦੇ ਚ ਸਮਾ ਜਾਂਦੀ ਹੈ, ਬੇਅੰਤ ਵੱਡਾ ਹੈ ਪਰਤਾਪ ਹੈ ਇਹਨਾਂ ਦੇ ਦਰਸ਼ਨਾਂ ਦਾ, ਭਾਗਾਂ ਵਾਲਿਆਂ ਨੂੰ ਐਸੇ ਮਹਾਂਤਪੱਸਵੀ ਤੱਤ ਬੇਤੇ ਰਾਜੇ ਯੋਗੀ ਪੂਰਨ ਬਰਹਿਮਗਿਆਨੀ ਸਾਧੂਆਂ ਦੇ ਦਰਸ਼ਨ ਨਸੀਬ ਹੁੰਦੇ ਨੇ🙏🏻🙏🏻

  • @khalsa.tejbirr5223
    @khalsa.tejbirr5223 ปีที่แล้ว +3

    ਆਉ ਰਾਮ ਪਿਆਰਿਉ ਤੁਹਾਨੂੰ ਜੀਉ ਆਇਆਂ ਨੂੰ..
    ਰੂਹ ਖਿੜ ਉੱਠੀ ਇਸ ਵੀਡੀਉ ਕਲਿੱਪ ਨੂੰ ਵੇਖਕੇ ਕਿੰਨੇ ਧੂਮ ਧਾਮ ਨਾਲ ਪਰੇਮ ਨਾਲ ਸੰਗਤਾਂ ਨੇ ਬਾਬਾ ਜੀਆਂ ਦਾ ਸਵਾਗਤ ਕੀਤਾ ਹੈ। ਆਖਿਰ ਸੰਗਤਾਂ ਦੇ ਉਡੀਕ ਦੀ ਘੜੀ ਖਤਮ ਹੋਈ ਅਤੇ ਪਿਆਰੇ ਦਾ ਮਿਲਾਪ ਹੋਇਆ। ਧੰਨ ਬਾਬਾ ਜੀਆਂ ਦੇ ਦਰਸ਼ਨ ਕਰਕੇ ਸੰਗਤਾਂ ਦੇ ਚਿਹਰਰਿਆਂ ਤੇ ਖੁਸ਼ੀ ਖੂਬ ਝਲਕ ਰਹੀ ਹੈ। ਧੰਨ ਬਾਬਾ ਜੀਆਂ ਦੇ ਦਰਸ਼ਨ ਕਰਕੇ ਸਾਡੀ ਇਹ ਜਲ ਬਲਦੀ ਰੂਹ ਛਿਨਾਂ ਚ ਸ਼ਾਂਤ ਹੋ ਗਈ। ਕਦੋਂ ਦੀ ਇਹ ਰੂਹ ਪਿਆਸੀ ਸੀ ਬਾਬਾ ਜੀਆਂ ਦੇ ਦਰਸ਼ਨਾਂ ਨੂੰ। ਜਿਉਂ ਜਿਉਂ ਇਸ ਵੀਡੀਉ ਨੂੰ ਵੇਖ ਰਹੇ ਹਾਂ ਤਿਉਂ ਅੱਖਾਂ ਚੋਂ ਅੱਥਰੂ ਵਗਦੇ ਹੀ ਜਾ ਰਹੇ ਹਨ। ਮਨ ਚਾਅ ਨਾਲ ਵੈਰਾਗ ਨਾਲ ਭਰ ਗਿਆ ਹੈ। 🙏🏻🙏🏻🥹🥰

  • @Sangat-darshan
    @Sangat-darshan ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @KulwinderKaur-dc1fz
    @KulwinderKaur-dc1fz ปีที่แล้ว

    ਜਦੋਂ ਦਰਸ਼ਨ ਸਾਧੂਆਂ ਦਾ ਹੋਵੇ ਚੇਤੇ ਆਵੇ ਤੂੰ ਮਾਲਕਾ🙏🏻🙏🏻

  • @Jotpandher2219
    @Jotpandher2219 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸ਼ੇਅਰ ਕਰਨ ਲਈ ਰੂਹ ਗਦ ਗਦ ਹੋ ਗਈ ਜੀ ਦਰਸ਼ਨ ਕਰਕੇ

  • @GurdeepSingh-cc7ns
    @GurdeepSingh-cc7ns ปีที่แล้ว

    ਦੇਹਧਾਰੀ ਪਾਖੰਡੀਆਂ ਨੂੰ ਗੁਰੂ ਸਮਝਣ ਵਾਲਿਓ ਦੁਖੀ ਰਹੋਗੇ ਸਾਰੀ ਜ਼ਿੰਦਗੀ
    ਅੱਜ ਕੱਲ ਗੁਰਸਿੱਖ ਵੀ ਮਨਮਤ ਕਰ ਰਹੇ ਹਨ
    ਗੁਰੂ ਸਾਹਿਬ ਜੀ ਨੇ ਸ਼ਬਦ ਗੁਰੂ ਮੰਨਣ ਦਾ ਉਪਦੇਸ਼ ਦਿੱਤਾ ਹੈ

  • @ramansidhu2092
    @ramansidhu2092 ปีที่แล้ว +1

    ਧੰਨ ਸੰਤ ਖਾਲਸਾ ਜੀ ਦੀ ਧੰਨ ਕਮਾਈ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਨੂੰ ਤਾਰ ਰਹੇ ਹਨ। ਮਹਾਪੁਰਸ਼ਾਂ ਦੇ ਪਹੰਚਣ ਦਾ ਸੰਗਤਾਂ ਦੇ ਮਨ ਵਿੱਚ ਬਹੁਤ ਹੀ ਚਾਅ ਪਿਆਰ ਹੈ।

  • @gurubani_vichaar
    @gurubani_vichaar ปีที่แล้ว +1

    Dhan dhan baba darshn singh ji tusi dhan ho sodi sangt v dhan ji🙏🙏

  • @karamsinghkharoud8626
    @karamsinghkharoud8626 ปีที่แล้ว +2

    ਹਰਿ ਕਾ ਸੇਵਕ ਹਰਿ ਹੀ ਜਿਹਾ 🌹🙏🏻

  • @deepchand6605
    @deepchand6605 ปีที่แล้ว +4

    ਸੰਗਤਾਂ ਦਰਸ਼ਨ ਕਰ ਰਹੀਆਂ ਹਨ। ਮੇਰਾ ਦਿਲ ਏਥੇ ਬੈਠੇ ਦਾ ਖੁੱਸ ਹੋਈ ਜਾਂਦਾ ਹੈ। ਬਹੁਤ ਵਧੀਆ ਜੀ।

  • @kaurgunjan6594
    @kaurgunjan6594 ปีที่แล้ว +4

    Dhakki Sahib ji di shaan hai sant Baba Darshan Singh ji khalsa ji 🙏🏻🙏🏻🙏🏻🙏🏻🥀🌼🌼

  • @HarrySinghPb05
    @HarrySinghPb05 ปีที่แล้ว +1

    ਵਾਹਿਗੁਰੂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੇ ਜੀ

  • @GAGANDeepSingh-k2d
    @GAGANDeepSingh-k2d 6 หลายเดือนก่อน

    Sant Ravidas maharaj ki jai ho 🙏🥰 AkAAL DHAN dhan Guru Gobind Singh Sahib ji maharaj 🙏🥰 AkAAL tuhi tu waheguru ji

  • @HarpalSingh-uv9ko
    @HarpalSingh-uv9ko ปีที่แล้ว +1

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @kamaljitkaur2960
    @kamaljitkaur2960 ปีที่แล้ว +6

    ਪਿਆਰੇ ਸੰਤ ਖਾਲਸਾ ਜੀ ਜਿਨਾਂ ਦੇ ਆਉਣ ਨਾਲ ਹੀ ਤਪੋਬਣ ਵਿਖੇ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ । ਸਾਰੇ ਪੰਛੀ ਸਾਰੀ ਕਾਇਨਾਤ ਜਿਵੇ ਖਿਲ ਉੱਠੀ ਹੋਵੇ । ਜੀ ਆਇਆਂ ਨੂੰ ਬਾਬਾ ਜੀ,ਜੀ ਆਇਆਂ ਨੂੰ 🙇🏻‍♀️🙏🏻🌹

    • @baldishdaroch
      @baldishdaroch ปีที่แล้ว

      Waheguru ji 🎉🎉🎉🎉🎉🎉🙏🙏🙏🙏🙏🙏🙏😈🥳👿🥰👌😈🥳👿🙏🙏🙏🙏

    • @Manjeet-kaur13
      @Manjeet-kaur13 ปีที่แล้ว

      🙏🙏WAHEGURU JI BHENJI JI🙏🙏😍💕💢

  • @SaiTelecom-y6q
    @SaiTelecom-y6q ปีที่แล้ว

    Dhan dhan baba darshaan Singh ji app ji de darshan karke man tan nihall ho geya vaheguru ji ja khalsa vaheguru ji ki phate ❤❤❤❤❤❤❤❤❤❤❤❤

  • @khalsa.tejbirr5223
    @khalsa.tejbirr5223 ปีที่แล้ว +8

    ਵਧਾਈਆਂ ਸੰਗਤੇ ਜੀ ਵਧਾਈਆਂ ਸੰਗਤੇ,
    ਪਿਆਰੇ ਬਾਬਾ ਜੀ ਦੇ ਆਉਣ ਦੀਆਂ ਵਧਾਈਆਂ ਸੰਗਤੇ🙏🏻🙏🏻😇😇

  • @jaspreetkaur7572
    @jaspreetkaur7572 ปีที่แล้ว +1

    ਸੰਤ ਜੀ ਦੇ ਆਉਣ ਨਾਲ ਏਸ ਤਰ੍ਹਾਂ ਲੱਗਾ ਜਿਵੇਂ ਤਪੋਬਨ ਦੀ ਰੂਹ ਤਪੋਬਨ ਵਿਚ ਵਾਪਿਸ ਆ ਗਈ।

  • @raghbirsingh1231
    @raghbirsingh1231 ปีที่แล้ว +1

    ਧੰਨ ਧੰਨ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @HarpalSingh-uv9ko
    @HarpalSingh-uv9ko ปีที่แล้ว +1

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @gurubani_vichaar
    @gurubani_vichaar ปีที่แล้ว +1

    Waheguru ji ka khalsa waheguru ji ki fatey bhut bdey bhag ne sagat dejina ne baba ji darsn kite ne🙏🙏🙏🙏🌹🌹

  • @ishratgrewal939
    @ishratgrewal939 ปีที่แล้ว +3

    ਜਦੋਂ ਸੁਣਿਆਂ ਬਾਬਾ ਜੀ ਦਾ ਆਉਣਾ ਮਨ ਬਾਗੋ ਬਾਗ ਹੋ ਗਿਆ

  • @harsharansingh470
    @harsharansingh470 ปีที่แล้ว +1

    ਜੀ ਆਇਆਂ ਨੂੰ ਜੀ ਆਇਆਂ ਨੂੰ ਪਿਆਰੇ ਗੁਰਦੇਵ ਜੀਉ ਤੁਹਾਨੂੰ ਜੀ ਆਇਆਂ ਨੂੰ

  • @nihangsinghwarriors
    @nihangsinghwarriors ปีที่แล้ว +2

    satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jasleenkauraraich8236
    @jasleenkauraraich8236 ปีที่แล้ว +1

    ਆਓ ਬਾਬਾ ਜੀ ਤੁਹਾਨੂੰ ਜੀ ਆਇਆ ਨੂੰ ਜੀ 🙏🙏🙏💐💐💐🌹🌹🌹🌹

  • @GurcharanjitSingh-w3h
    @GurcharanjitSingh-w3h ปีที่แล้ว +1

    Wahaguru ji wahaguru ji Dan Dan Baba Darsan Singh ji

  • @ramgarh1110
    @ramgarh1110 ปีที่แล้ว +3

    Waheguru ji ਸਾਨੂੰ ਬਹੁਤ ਮਾਣ ਹੈ ਬਾਬਾ ਜੀ ਆਪ ਜੀ ਉਪਰ ਆਪ ਜੀ ਸਦਾ ਹੀ ਚੜਦੀ ਕਲਾ ਦੇ ਸਰੂਪ ਹੋ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

    • @ramgarh1110
      @ramgarh1110 ปีที่แล้ว

      ਧੰਨ ਧੰਨ ਸੰਤ ਖਾਲਸਾ ਜੀ

  • @GurpreetSingh-jg8pw
    @GurpreetSingh-jg8pw ปีที่แล้ว

    Dhan dhan ho sant ji Maharaj ji tusi dhan ho jo sangta nu guru parmatma naal jod rahe o dhan ho

  • @kamaljeetkaur3073
    @kamaljeetkaur3073 ปีที่แล้ว +2

    ਬਹੁਤ ਸੋਹਣੀ ਵੀਡੀਓ ਹੈ ਜੀ 🙏

  • @robaltajmalhar2632
    @robaltajmalhar2632 ปีที่แล้ว +2

    Eh akal purkh mehar kari waheguru ji😊😊🎉🎉🌹🇨🇺🇨🇺

  • @samsungphone65434
    @samsungphone65434 ปีที่แล้ว +1

    Waheguru Ji 🌹👏Guru Kaa Darshan Dekh Dekh Jeevan Il Gur Ke Charan Dhoe Dhoe Peevan Il Satnaam Sri Waheguru Ji 🌷🌷👏Jithe Jaae Bahai Mera Satguru So Thaan Suhaava Raam Raje ll 🌷🌷👏

  • @ripudamanbains4663
    @ripudamanbains4663 ปีที่แล้ว +1

    Dhan Dhan Sant Khalsa ji kot kot parnaam ji kirpa karo ji

  • @KulwinderKaur-dc1fz
    @KulwinderKaur-dc1fz ปีที่แล้ว +3

    ਐ ਸੰਤ ਖਾਲਸਾ ਜੀ ਨਿੱਤ ਚੜਦੀ ਕਲਾ ਰਹੇ ਨਿੱਤ ਤੇਰੀ🙏🏻🙏🏻

  • @Harpreetkaur-he3hj
    @Harpreetkaur-he3hj ปีที่แล้ว +2

    ਤਪੋਬਨ ਦੇ ਜੀਵ ਰੁਸ਼ਨਾਉਣ ਆਗਿਆ ਉਹਨਾਂ ਦਾ ਮਾਲਕ ਪਿਆਰਾ 💙😇

  • @Harpreetkaur-he3hj
    @Harpreetkaur-he3hj ปีที่แล้ว +2

    ਪਿਆਰੇ ਖ਼ਾਲਸਾ ਜੀ ਪ੍ਰਤੀ ਸੰਗਤ ਦਾ ਅਥਾਹ ਪ੍ਰੇਮ 🙏🙏

  • @ajanpreetsinghnm4999
    @ajanpreetsinghnm4999 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨ

  • @paramjitkaur1028
    @paramjitkaur1028 ปีที่แล้ว +1

    ਵਾਅ ਵਾਅ ਕਿੰਨੀ ਸੋਹਣੀ ਵੀਡੀਓ ਹੈ । ਮਨ ਖੁਸ਼ ਹੋ ਗਿਆ ਬਾਬਾ ਜੀਆਂ ਦੇ ਦਰਸ਼ਨ ਕਰਕੇ । ਜਿੰਨਾਂ ਰਾਹਾਂ ਤੋਂ ਦੀ ਸੰਤ ਖਾਲਸਾ ਜੀ ਚੱਲ ਕੇ ਆਏ ਹਨ , ਉਹ ਰਸਤੇ, ਉਹ ਧਰਤੀ ਵੀ ਕਰਮਾ ਭਾਗਾਂ ਵਾਲੀ ਬਣ ਗੲੀ ।

  • @nawabceify
    @nawabceify 4 หลายเดือนก่อน

    ਵਹਿਗੁਰੂ ਜੀਓ 🌹🌷🌹🌷🌹⚘️⚘️⚘️🙏🙏🙏🙏

  • @SatvinderSingh-yr3tb
    @SatvinderSingh-yr3tb ปีที่แล้ว

    Very very happy mommet satnam waheguru ji

  • @kaurgunjan6594
    @kaurgunjan6594 ปีที่แล้ว +2

    Dhan Dhan sant Baba Darshan Singh ji khalsa ji 🙏🏻🙏🏻🙏🏻🙏🏻🥀🌼 kotti Naman ji 🙏🏻🙏🏻🥀🥀🌼🌼🌼🌼

  • @gurcharankaur1443
    @gurcharankaur1443 ปีที่แล้ว

    Dhan dhan dhan baba Darshan singh g sanu v bohro g

  • @shakeelbapla6958
    @shakeelbapla6958 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @malkeetmand1950
    @malkeetmand1950 ปีที่แล้ว

    Sant Baba darshan singh ji rabbi roop

  • @kamaljeetkaur3073
    @kamaljeetkaur3073 ปีที่แล้ว +1

    ਵਾ ਵਾ ਜੀ

  • @KulwinderKaur-dc1fz
    @KulwinderKaur-dc1fz ปีที่แล้ว +1

    ਬਹੁਤ ਪਿਆਰੀ ਵੀਡਿਓ ਹੈ ਜੀ🙏🏻🙏🏻

  • @gagandeepkaur8746
    @gagandeepkaur8746 ปีที่แล้ว +1

    Waheguru g ka khalsa waheguru g ki fathe baba g ❤to

  • @ManpreetKaur-sj3ot
    @ManpreetKaur-sj3ot ปีที่แล้ว

    Baba ji welcome punjab .sat sri akal baba ji

  • @KulwinderKaur-dc1fz
    @KulwinderKaur-dc1fz ปีที่แล้ว

    ਇਹ ਤਾਂ ਰੱਬੀ ਰੂਹ ਹੈ ਜੋ ਧੁਰ ਦਰਗਾਹੋਂ ਆਈ ਹੈ🙏🏻🙏🏻

  • @manjeetkaur5281
    @manjeetkaur5281 ปีที่แล้ว +3

    ਜਦੋਂ ਦਰਸ਼ਨ ਸਾਧੂਆਂ ਦਾ ਹੋਵੇ , ਚੇਤੇ ਆਂਵੇ ਤੂੰ ਮਾਲਕਾ ❤️🙏🙏

  • @kushvantsingh6772
    @kushvantsingh6772 ปีที่แล้ว +3

    Waheguru ji waheguru ji waheguru ji waheguru ji waheguru ji good nice baba ji ❤

  • @karanvirkullar110
    @karanvirkullar110 ปีที่แล้ว +1

    💐💐🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻💐💐

  • @AmarjitSingh-ci7vh
    @AmarjitSingh-ci7vh ปีที่แล้ว +2

    ਧੰਨ ਧੰਨ ਬਾਬਾ ਜੀ 🙏🙏🙏🙏🙏 ਜੀ ਆਇਆਂ ਨੂੰ 🌹🌹🌹🌹🌹🌹🌹

  • @satinderkaur8324
    @satinderkaur8324 ปีที่แล้ว +1

    ਆਉ ਵਾਹਿਗੁਰੂ ਜੀ ਤੁਹਾਨੂੰ ਜੀ ਆਇਆਂ ਨੂੰ 🙏♥️🙏

  • @RajwinderKaur-ln5yw
    @RajwinderKaur-ln5yw ปีที่แล้ว +2

    ਵਾਹਿਗੁਰੂ ਜੀ 🙏🏼🌹🌹🌹🌹🌹

  • @manjotchahal83
    @manjotchahal83 ปีที่แล้ว +3

    🌹🌹🙏🏻🙏🏻🌹🌹Dhan Dhan Sant Baba Darshan Singh Ji Dhakki Sahib Wale 🌹🌹🙏🏻🙏🏻🌹🌹💚💚❤❤❤❤❤❤❤💖💖💚💚💚💚💚💖💖❤❤❤❤❤❤💖💖💖💖💖❤💚💚💚❤❤💖💖💖💖❤💚💚❤❤💖💖💖💖❤❤❤❤❤❤❤❤❤❤❤❤❤

  • @manjeetkaur5281
    @manjeetkaur5281 ปีที่แล้ว

    ਬਹੁੱਤ ਪਿਆਰੀ ਵੀਡਿਉ ਦਰਸ਼ਨ ਕਰ ਕਰ ਮਨ ਨਹੀਂ ਰੱਜਦਾ❤️🙏🙏

  • @SidhuSarin
    @SidhuSarin ปีที่แล้ว +1

    Welcome baba jiiii

  • @buntybhangu_kheri
    @buntybhangu_kheri ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤️🙏

  • @kamaljeetkaur3073
    @kamaljeetkaur3073 ปีที่แล้ว +1

    ਚੌਹਾਂ ਕੁੰਟਾ ਦੇ ਵਿੱਚ ਝੂਲਦਾ ਛੱਤਰ ਤਪੋਵਣ ਵਾਲਿਆਂ ਉੱਤੇ 🙏❤🙏

  • @ripudamanbains4663
    @ripudamanbains4663 ปีที่แล้ว +1

    Dhan Dhan Baba ji Waheguru ji ka khalsa Waheguru ji ke fathe ji

  • @gurbanikirtan2522
    @gurbanikirtan2522 ปีที่แล้ว +1

    ਧੰਨ ਧੰਨ ਹੋ ਤੁਸੀਂ ਬਾਬਾ ਜੀ ਐ ਨੀਂ ਪਿਆਰ ਵਾਲੀ ਸੰਗਤ 🙏🏻🙏🏻🙏🏻🙏🏻🙏🏻🙏🏻

  • @gerrys4025
    @gerrys4025 ปีที่แล้ว

    Satnam Sri Waheguru Sahib Ji 🙏🙏🙏🙏🙏

  • @ajit2227
    @ajit2227 ปีที่แล้ว +1

    DHAN hai Waheguru ji dhan hai baba ji Maharaj 🎉,,

  • @manpritsinghgill700
    @manpritsinghgill700 ปีที่แล้ว

    🙏🏻ਵਾਹਿਗੁਰੂ ਜੀ❤️🙏🏻

  • @jaswinderkauraujla1056
    @jaswinderkauraujla1056 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹❤️🙏🙏

  • @gamingwithaman7144
    @gamingwithaman7144 8 หลายเดือนก่อน

    Waheguru ji 🙏🌹 Dhan Dhan Guru Ram Das ji 🙏🏻🌹🌻🌷🍓

  • @JaswinderKaur-v4o
    @JaswinderKaur-v4o ปีที่แล้ว

    ਮੈਨੂੰ ਬਹੁਤ ਖੁਸ਼ੀ ਹੋਈ ਸੰਤਾਂ ਦੇ ਦਰਸ਼ਨ ਕਰਕੇ ❤

  • @gurbagsingh-cu9cm
    @gurbagsingh-cu9cm ปีที่แล้ว +2

    ਧਨ ਧਨ ਬਾਬਾ ਦਰਸ਼ਨ ਸਿੰਘ ਜੀ 🙏🙏🙏🙏🙏🙏🙏

  • @satwindersingh7138
    @satwindersingh7138 ปีที่แล้ว +2

    ਧੰਨ ਧੰਨ ਸੰਤ ਖਾਲਸਾ ਜੀ ਕੋਟਿ ਕੋਟਿਨ ਨਮਸਕਾਰ ਚਰਨਾਂ ਵਿੱਚ ਜੀ

  • @SukhwinderSingh-wy6qn
    @SukhwinderSingh-wy6qn ปีที่แล้ว +1

    ❤❤❤❤❤waheguru ji

  • @karmjitkaur2954
    @karmjitkaur2954 ปีที่แล้ว +2

    ਤੇਰੇ ਖਾਲਸੇ ਦੀ ਸ਼ਾਨ ਨਿਰਾਲੀ ਏ ਤੇਰੇ ਖਾਲਸੇ ਦੀ

  • @zarmalaulakh4133
    @zarmalaulakh4133 ปีที่แล้ว +1

    ਸੰਤ ਖਾਲਸਾ ਜੀ ਚੜਦੀਕਲਾ ਰਹੇ ਨਿਤ ਤੇਰੀ🙏🙏🥺 immense emotional to see love of while sangat..I miss myself there. Hope next international tour of baba g is to canada.
    Please baba g do kirpa on us❤

  • @RamSingh-de3ku
    @RamSingh-de3ku ปีที่แล้ว

    ਵਾਹਿਗੁਰੂ ਜੀ

  • @KulwinderKaur-dc1fz
    @KulwinderKaur-dc1fz ปีที่แล้ว

    ਕਰਮਾਂ ਨਾਲ ਮਿਲਦੇ ਨੇ ਐਵੇਂ ਨੀ ਸਾਧੂ ਮਿਲਦੇ🙏🏻🙏🏻

  • @dimpykaur5994
    @dimpykaur5994 ปีที่แล้ว +5

    ਧੰਨ ਧੰਨ ਸੰਤ ਖਾਲਸਾ ਜੀ 🙏🌷🙇‍♀

  • @diwansinghpbo2
    @diwansinghpbo2 ปีที่แล้ว

    ਵਾਹਿਗੁਰੂ ਸਹਿਬ ਜੀ

  • @jaswinderkauraujla1056
    @jaswinderkauraujla1056 ปีที่แล้ว +5

    ਧੰਨ ਧੰਨ ਸੰਤ ਖਾਲਸਾ ਜੁਓ 🌹❤️🙏🙏

  • @SarabjeetKaur-zi7pv
    @SarabjeetKaur-zi7pv ปีที่แล้ว +2

    ਜਿੰਨਾ ਸਤਿਗੁਰ ਸਿਉ ਚਿਤੁ ਲਾਇਆ ਆਉਣਾ ਸਫ਼ਲਾ ਓਹਨਾ ਦਾ 🙏❤️🙏

  • @ramandeepsidhu7960
    @ramandeepsidhu7960 ปีที่แล้ว +1

    Wahaguru ji wahaguru ji wahaguru ji wahaguru ji wahaguru ji

  • @mdsk6273
    @mdsk6273 ปีที่แล้ว +1

    ਐ ਸੰਤ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿੱਤ ਤੇਰੀ 🙏🙏🙏🙏🙏🌺🌺🌺🌺🌺🌷🌷🌷🌷🌷🍁🍁🍁🍁🍁।

  • @anandveerkaur6698
    @anandveerkaur6698 ปีที่แล้ว +1

    How much desire is there in the hearts of the devotees for the coming of Sant Khalsa ji

  • @jagdeepsingh3980
    @jagdeepsingh3980 ปีที่แล้ว

    Waghergu ji maher Karan ji

  • @manjeetkaur5281
    @manjeetkaur5281 ปีที่แล้ว +5

    ਧੰਨ ਧੰਨ ਪਿਆਰੇ ਸੰਤ ਖਾਲਸਾ ਜੀ ❤️🙏🙏

  • @rupindersingh1312
    @rupindersingh1312 ปีที่แล้ว +2

    Dhan Dhan Sant Khalsa Ji

  • @ManjitSingh-hq5wn
    @ManjitSingh-hq5wn ปีที่แล้ว +1

    ਪੰਜਾਬ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Deepjailer
    @Deepjailer ปีที่แล้ว +2

    ਸਾਡੇ ਪਿਆਰੇ ਸੰਤ ਖਾਲਸਾ ਜੀ

  • @sardajuitkaur9010
    @sardajuitkaur9010 ปีที่แล้ว +1

    Waheguru ji mehar kro sb te 🙏🙏🌹

  • @kamaljeetkaur3073
    @kamaljeetkaur3073 ปีที่แล้ว +2

    ਸੰਤ ਹਮਾਰਾ ਗਹਿਣਾ🙏

  • @ravidhillon1745
    @ravidhillon1745 ปีที่แล้ว +1

    ਸੰਤ ਖਾਲਸਾ ਜੀ ਚੜਦੀ ਕਲਾ ਰਹੇ ਨਿੱਤ ਤੇਰੀ ❤

  • @jagsirsingh9931
    @jagsirsingh9931 ปีที่แล้ว

    Waheguru waheguru mehar karo malk baba ji

  • @ravindervlogs77
    @ravindervlogs77 ปีที่แล้ว +1

    ਰਾਜ ਕਰੇਗਾ ਖਾਲਸਾ 🚩🚩

  • @KirandeepKaur-gf4sc
    @KirandeepKaur-gf4sc ปีที่แล้ว +1

    Dhan dhan baba ji

  • @kuldeepkaur6877
    @kuldeepkaur6877 ปีที่แล้ว +1

    Waheguru g Waheguru g Waheguru g Waheguru g Waheguru g

  • @rajdeepkaurkaur-dm7lt
    @rajdeepkaurkaur-dm7lt ปีที่แล้ว

    Weheguru ji ka Khalsa Weheguru ji ki fateh baba Jii mere te kipre karo baba ji