ਤਪੋਬਣ ਦਾ ਆਨੰਦ ਲੈਣ ਲਈ ਹਰਿਦੁਆਰ ਤੋਂ ਪਹੁੰਚੀ ਸਾਧੂ ਮੰਡਲੀ (Sadhu Mandli in Tapoban) | Bhajan Mandali

แชร์
ฝัง
  • เผยแพร่เมื่อ 29 ก.ย. 2024
  • ਤਪੋਬਣ ਦਾ ਆਨੰਦ ਲੈਣ ਲਈ ਹਰਿਦੁਆਰ ਤੋਂ ਪਹੁੰਚੀ ਸਾਧੂ ਮੰਡਲੀ (Sadhu Mandli in Tapoban)
    SANT BABA DARSHAN SINGH JI OFFICIAL SOCIAL LINKS :
    🠺 To join our Whatsapp Group :
    Send your Name and City on this Number -
    +919915715600
    🠺 Telegram Channel (Official) :
    t.me/+5GkZGc4g...
    🠺 You Tube Channel (Official) :
    / @dhakkisahibtv
    🠺 Instagram Account (Official) :
    ...
    🠺 Facebook Page (Official) :
    www.facebook.c...
    🠺 Website (Official) :
    www.dhakkisahib...
    🠺 Baba Ji's Old Satsang Programs (You Tube Channel - Official) :
    / @tapobandhakkisahib
    Contact: +91-98728-88550, +91-98727-52208
    Address : Village Maksudra, Tehsil Payal, District Ludhiana, Punjab 141416
    Directions : maps.app.goo.g...
    Brief HISTORY of Tapoban Dhakki Sahib -
    Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
    Baba ji preaches the oneness of all Religions, adherence to one's own Religion by the Devotees, Recitation of Naam, Sharing of food, Keeping away from caste system and superstitions, Renouncing alcohol and drugs, Protecting the Environment, Respecting the elders & fostering Universal Brotherhood & World Peace.
    #sadhu #mandli #haridwar #santbabadarshansinghji #tapobandhakkisahib

ความคิดเห็น • 382

  • @DhakkisahibTv
    @DhakkisahibTv  ปีที่แล้ว +58

    ਸੰਗਤ ਜੀ ਜੇਕਰ ਆਪ ਜੀ ਨੂੰ video ਵਧੀਆ ਲੱਗੀ ਤਾਂ like, share ਕਰਨਾ ਨਾ ਭੁੱਲਣਾ, ਇਸ ਵੀਡਿਉ ਬਾਰੇ ਆਪਣੇ ਵੀਚਾਰ ਕਮੈਂਟਸ ਰਾਹੀਂ ਜਰੂਰ ਦੇਣੇ ਜੀ।

    • @manjotchahal83
      @manjotchahal83 ปีที่แล้ว +2

      Dhan Dhan Sant Baba Darshan Singh Ji khalsa Dhakki sahib wale ❤❤🙏🏻🙏🏻

    • @SarbjeetKaur-qy3ob
      @SarbjeetKaur-qy3ob ปีที่แล้ว

      Waheguru g

    • @TapobanAustrlia0515
      @TapobanAustrlia0515 ปีที่แล้ว +1

      ਬਹੂਤਤਤਤ ਹੀ ਵਧੀਆਂ ਵੀਡੀਓ ਆ ਜੀ 👌👌👍👍

    • @HardeepSingh-ik2tn
      @HardeepSingh-ik2tn ปีที่แล้ว

      ​0y ki 4:58 4:58

    • @gurmukhsingh2188
      @gurmukhsingh2188 ปีที่แล้ว

      Saly mangkhane pujri

  • @kamaljeetkaur3073
    @kamaljeetkaur3073 ปีที่แล้ว +7

    ਬਹੁਤ ਸੋਹਣੀ ਵੀਡੀਓ ਹੈ ਜੀ ਇਹ ਵੀਡੀਓ ਦੇਖ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਲੇ ਦੀ ਯਾਦ ਆ ਗਈ ਜੀ ਜਿਵੇ ਗੁਰੂ ਨਾਨਕ ਦੇਵ ਜੀ ਸਾਧੂਆਂ ਨੂੰ ਪਰਸ਼ਾਦਾ ਛਕਾਉਂਦੇ ਹੋਣ🙏❤🙏🌹🙏

  • @BharatBhushan-bg7rq
    @BharatBhushan-bg7rq ปีที่แล้ว +1

    तपोवन संत समागम का महा कुम्भ महान सेवाकार शत शत नमन 🚩🌹🌹🌹🙏🏽🙏🏽🙏🏽🙏🏽🙏🏽🙏🏽🙏🏽

  • @ParamjeetKaur-sg7in
    @ParamjeetKaur-sg7in ปีที่แล้ว

    Wahagur ji wahagur ji wahagur ji wahagur ji wahagur ji

  • @prabhjotsingh424
    @prabhjotsingh424 ปีที่แล้ว +1

    ਵਾਹ ਜੀ ਵਾਹ ਬਹੁਤ ਵਧੀਆ

  • @surenderpehalwan5493
    @surenderpehalwan5493 ปีที่แล้ว

    Vahh ji vahh waheguru ji

  • @rangrej_R.D
    @rangrej_R.D ปีที่แล้ว

    Waheguru ji

  • @SukhpreetKaur-vi5th
    @SukhpreetKaur-vi5th ปีที่แล้ว

    Dhan dhan Sant Khalsa ji 🙏

  • @pardeepgrewal9404
    @pardeepgrewal9404 ปีที่แล้ว +25

    ਸਾਧੂਆਂ ਦਾ ਸਤਿਕਾਰ ਦੇਖ ਕੇ ਮਨ ਖੁਸ਼ ਹੋ ਗਿਆ ।ਧੰਨ ਧੰਨ ਬਾਬਾ ਦਰਸ਼ਨ ਸਿੰਘ ਖ਼ਾਲਸਾ ਜੀ ।

    • @gurboxsingh8276
      @gurboxsingh8276 ปีที่แล้ว

      ਇਸ ਦੇ ਨਾਲ ਨਾਲੋਂ ਖਾਲਸਾ ਸ਼ਬਦ ਕੱਟ ਦਿਓ ਖ਼ਾਲਸੇ ਵਾਲਾ ਅੱਜ ਤੱਕ ਕੋਈ ਕੰਮ ਦੇਖਿਆ ਤਾ ਨਹੀ

  • @khushdill1605
    @khushdill1605 ปีที่แล้ว +17

    ਜਬ ਭਗਤਿ ਕਰਹਿ ਸੰਤ ਮੰਡਲੀ ਤਿਨੑ ਮਿਲਿ ਹਰਿ ਗਾਵਉ ॥
    ਕਰਉ ਨਮਸਕਾਰ ਭਗਤ ਜਨ ਧੂਰਿ ਮੁਖਿ ਲਾਵਉ ॥੩॥

  • @gurlalsinghboparai4595
    @gurlalsinghboparai4595 ปีที่แล้ว +18

    ਧੰਨ ਧਰਮ ਤਪੋਬਣ ਦੀ ਜਿੱਥੇ ਆਉਂਦੇ ਸੰਤ ਪ੍ਰੋਹਣੇ🌹🌹

  • @TapobanAustrlia0515
    @TapobanAustrlia0515 ปีที่แล้ว +5

    ਰੂਹ ਖਿੜਗੀ ਫੁੱਲਾਂ ਦੇ ਵਾਂਗੂ ਸਾਧੂਆਂ ਦੇ ਦਰਸ਼ਨ ਕਰਕੇ ਜੀ
    ਵਾਹ ਜੀ ਵਾਹ !!
    ਬਹੂਤ ਸੋਹਣੀ ਵੀਡੀਓ ਆ ।ਸਭ ਤੇ ਪਹਿਲਾ ਮੀਡੀਆ ਵੀਰਾ ਦਾ ਤਹਿ ਦਿਲੋਂ ਸੁਕਰਾਨਾ ਜੋ ਸਾਡੇ ਲਈ ਇਹੋ ਜਿਹੀ ਵੀਡੀਓਜ ਬਣਾਕੇ ਸ਼ੇਅਰ ਕਰਦੇ ਹਨ ਜੇਕਰ ਅਸੀਂ ਪ੍ਰਤੱਖ ਇਨਾ ਪਲਾ ਦਾ ,ਘੜੀਆਂ ਦਾ ਆਨੰਦ ਭਾਵੇ ਨਹੀਂ ਮਾਣ ਸਕਦੇ ਪਰ ਦੇਖਕੇ ਕੇ ਅੱਖਾ ਚੋ ਪਾਣੀ ਆ ਗਿਆ ਕਿ ਇੱਡੇ ਬੱਡੇ ਰਾਜੇ ਜੋਗੀ ਤਪੋਬਣ ਵਾਲੇ ਸੰਤ ਨਿਮਰਤਾ ਦੇ ਪੁੰਜ ਝੁਕ ਝੁਕ ਸਾਧੂ ਮੰਡਲੀ ਨੂੰ ਨਮਸਕਾਰ ਕਰ ਰਹੇ ਹਨ otherwise ਅੱਜ ਕੱਲ ਦੇ ਪ੍ਰਚਾਰਕ ਕਹਾਓਣ ਵਾਲੇ ਤਾ ਨਿੰਦਿਆ ਕਰਨ ਜੋਗੇ ਹਨ ਕਮਾਈਆਂ ਤੋ ਕੋਹਾਂ ਹੀ ਦੂਰ ਨੇ ਪਰ ਮੂਰਖ ਲੋਕ ਅਸਲੀ ਸਤਪੁਰਸਾ ਦੀ ਸੰਗਤ ਛੱਡ ਨਕਲੀਆਂ ਕੋਲ ਭੱਜਦੇ ਹਨ ।ਅਸਲੀਆਂ ਦੀ ਖੁਸਬੋ ਸਦਕਾ ਹੀ ਸੰਤ ਮੰਡਲੀ ਇੱਥੇ ਆਣ ਵਿਰਾਜੀ ਹੈ ਜੀ ।ਮੇਰੇ ਪਿਆਰੇ ਦਾ ਤਪੋਬਣ ਕਿਨਾ ਸੋਹਣਾ ਹੈ ਜੀ ਜਿਹੜਾ ਦਰਸ਼ਨ ਕਰ ਲੈੰਦਾ ਬਡਭਾਗੀ ਬਣ ਜਾਂਦਾ ਹੈ ਜੀ

  • @singhsaab6631
    @singhsaab6631 ปีที่แล้ว +3

    ਹਰਿਦੁਆਰ ਤੋਂ ਤਪੋਬਣ ਵਾਲੇ ਤਪੱਸਵੀ ਜੀਆਂ ਦੇ ਦਰਸ਼ਨ ਪਰਸਨ ਕਰਨ ਪਹੁੰਚੇ ਸਾਧੂਆਂ ਦੀ ਆਓ ਭਗਤ ਕਰਨ ਤੋ ਲੈ ਕੇ ਉਹਨਾਂ ਦੇ ਹਫਤਾ ਭਰ ਤਪੋਬਣ ਵਿਖੇ ਰਹਿ ਕੇ ਭਜਨ ਕੀਰਤਨ ਕਰਨ ਅਤੇ ਆਸਣਾਂ ਤੋ ਲੈ ਕੇ ਲੰਗਰ ਭੰਡਾਰਾ ਛਕਾਉਣ, ਹੱਥੀਂ ਪੱਖੇ ਦੀ ਸੇਵਾ ਤੋਂ ਲੈ ਕੇ ਵਿਦਾਇਗੀ ਤੱਕ ਜੋ ਬ੍ਰਹਮ ਰਿਸ਼ੀਆਂ ਨੇ ਸੇਵਾ ਕੀਤੀ ਉਹ ਸਚਮੁੱਚ ਹੀ ਗੁਰਬਾਣੀ ਕਥਨ ਅਨੁਸਾਰ,,,ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥
    ਅਤੇ
    ਹੋਵਾ ਮੈਂ ਨਿਹਾਲ ਪਾਣੀ ਪੱਖਾ ਪੀਸਣ ਪੀਸ ਕੇ
    ਵਾਲੀ ਤੁਕ ਰਿਸ਼ੀਆਂ ਵਿਚੋਂ ਝਲਕਦੀ ਦਿਸੀ

  • @kamalpreetsingh9120
    @kamalpreetsingh9120 ปีที่แล้ว +26

    ਧੰਨ ਤਪੋਬਣ ਧੰਨ ਰਿਸੀਵਰ ਤੁਹਾਡੇ ਵਰਗਾ ਅੱਜ ਹੋਰ ਕੋਈ ਕਿਧਰੇ ਨਜ਼ਰੀ ਨਹੀਂ ਆਉਂਦਾ

    • @amritvirsingh
      @amritvirsingh ปีที่แล้ว +1

      ਧੰਨ ਧਰਤੀ ਤਪੋਬਣ ਦੀ।

    • @ikodapasara8143
      @ikodapasara8143 ปีที่แล้ว +1

      @@amritvirsinghਭਿੜ ਗਿਆਂ ਟਾਂਕਾ ?

  • @paramjitkaur1028
    @paramjitkaur1028 ปีที่แล้ว +11

    ਇਹ ਵੀਡੀਓ ਦੇਖ ਕੇ ਮਨ ਨੂੰ ਬਹੁਤ ਹੀ ਖੁਸ਼ੀ ਹੋਈ ਜਿਹੜੀ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ।ਮਨ ਨੂੰ ਬਹੁਤ ਹੀ ਸਕੂਨ ਮਿਲਿਆ ।ਭਾਈ ਸੰਤ ਪ੍ਰਾਹੁਣੇ ਆਏ ਤਪੋਬਣ ਵਾਲਿਆਂ ਦੇ ।

  • @HarpreetKaur-tv5hc
    @HarpreetKaur-tv5hc ปีที่แล้ว +10

    ਧੰਨ ਤਪੋਬਣ ਦੀ ਮਹਾਨ ਪਵਿੱਤਰ ਧਰਤੀ, ਧੰਨ ਤਪੋਬਣ ਦੇ ਪਰਮ ਪਿਅਾਰੇ ਰਿਸ਼ੀਵਰ ਜੀਓ❤ਪਰਮ ਪਿਅਾਰੇ ਰਿਸ਼ੀਵਰ ਜੀ ਹਰ ਧਰਮ ਦੇ ਸਾਧੂਅਾਂ ਦਾ ਤਹਿ ਦਿਲੋਂ ਬਹੁਤ ਪ੍ਰੇਮ ਅਤੇ ਸਤਿਕਾਰ ਕਰਦੇ ਹਨ ਜੀ ਅਾਪ ਜੀਅਾਂ ਵੱਲੋਂ ਜੋ ਹਰ ਧਰਮ ਦੇ ਸਾਧੂਅਾ ਸੰਤਾਂ ਦਾ ਜੋ ਪ੍ਰੇਮ ਅਤੇ ਸਤਿਕਾਰ ਕੀਤਾ ਜਾਂਦਾ ਹੈ ੳੁਹ ਤਾਂ ਦੇਖਦਿਅਾ ਹੀ ਬਣਦਾ ਹੈ ਜੀ ਅੱਖਰਾ ਵਿੱਚ ਬਿਅਾਨ ਕਰਨਾ ਸੰਭਵ ਨਹੀਂ ਹੈ ਜੀ ❤❤❤❤❤🎉❤❤❤❤

  • @amarpandher9480
    @amarpandher9480 ปีที่แล้ว +12

    ਮਨ ਨੂੰ ਬਹੁਤ ਹੀ ਸਾਂਤੀ ਮਿਲੀ ਇਸ ਕਲਿੱਪ ਨੂੰ ਦੇਖਕੇ। ਮਹਾਂਪੁਰਸ ਸੰਗਤਾ ਦੀ ਤਹਿ ਦਿਲੋ ਸੇਵਾ ਕਰਦੇ ਹਨ। ਢੱਕੀ ਸਾਹਿਬ ਵਿੱਚ ਹਰ ਇੱਕ ਧਰਮ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ।🙏

  • @zarmalaulakh4133
    @zarmalaulakh4133 ปีที่แล้ว +8

    ਮਨ ਨੂੰ ਬਹੁਤ ਖੁਸ਼ੀ ਮਿਲੀ ਤਪੋਬਣ ਵਿੱਚ ਰੱਬ ਦੀਆਂ ਪਿਆਰੀਆਂ ਰੂਹਾਂ ਨੂੰ ਦੇਖ ਕੇ। ਇਹ ਧਰਤੀ ਹੀ ਸਵਰਗ ਹੈ ਜਿੱਥੇ ਆ ਕੇ ਮੂੰਹੋਂ ਵਾਹਿਗੁਰੂ ਹੀ ਨਿਕਲਦਾ ਹੈ ਤੇ ਇਹ ਸਾਰੀ ਕਿਰਪਾ ਬਾਬਾ ਜੀਆ ਦੀ ਹੈ। ਕਰੋੜਾਂ ਵਾਰ ਇਸ ਧਰਤੀ ਇਸ ਤਪੋਬਣ ਤੇ ਬਾਬਾ ਜੀਆ ਨੂੰ ਨਮਸ਼ਕਾਰ ਕਰਦੇ ਹਨ।

  • @ramgarh1110
    @ramgarh1110 ปีที่แล้ว +5

    ਧੰਨ ਧੰਨ ਸੰਤ ਖਾਲਸਾ ਜੀਓ ਮਹਾਰਾਜ ਆਪ ਜੀ ਕੋਟਾਨ ਕੋਟਾਨ ਧੰਨਵਾਦ ਜੀ ਆਪ ਜੀ ਸਾਡੇ ਬੱਚਿਆ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੁੱਖੇ ਸਾਧੂਆ ਨੂੰ ਭੋਜਨ ਛਕਾਉਣ ਸਮੇ ਦਾ ਦ੍ਰਿਸ਼ ਦਿਖਾ ਦਿੱਤਾ ਜੀ ਰੱਬ ਦੇ ਪਿਆਰੇ ਸਦਾ ਹੀ ਨਾਮ ਦੇ ਰੰਗ ਵਿੱਚ ਰੰਗੇ ਰਹਿਣ ਵਾਲੇ ਰੱਬ ਹੀ ਹੁੰਦੇ ਹਨ

  • @TapobanAustrlia0515
    @TapobanAustrlia0515 ปีที่แล้ว +2

    ਇੱਥੇ ਰਿਸ਼ੀ ਨੇ ਤਪੱਸਿਆ ਕੀਤੀ ਆ
    ਧਰਤੀ ਨੂੰ ਭਾਗ ਲੱਗਗੇ
    ਪਰਮ ਪਿਆਰੇ ਬਾਬਾ ਜੀ ਦੀ ਅਤਿ ਕਠਨਿਅ ਘਾਲਣਾ ਸਦਕਾ ਅੱਜ ਅਨੇਕਾਂ ਸੰਗਤਾਂ ,ਸਾਧੂ ਮੰਡਲੀਆਂ ਭੌਰਿਆ ਵਾਂਗ ਵਹੀਰਾਂ ਘਤ ਚਲੀਆ ਆ ਰਹੀਆਂ ਹਨ ।ਜੋ ਜਿਹੀ ਇੱਛਾ ਦਾ ਚਾਹਵਾਨ ਹੈ ਮੇਰਾ 100ਪਰਸੈਟ ਵਿਸ਼ਵਾਸ ਹੈ ਕਿ ਬਾਬਾ ਜੀ ਓਸਦੀ ਇੱਛਾ ਜ਼ਰੂਰ ਪੂਰੀ ਕਰਦੇ ਹਨ ਪਰ ਹੋਵੇ ਸ਼ਰਧਾਵਾਨ ਜੀ ।ਸ਼ਰਧਾ ਵਾਲਿਆ ਦੇ ਹੀ ਬੇੜੇ ਪਾਰ ਹੁੰਦੇ ਹਨ ਜੀ ।ਕਈ ਬਾਰ ਸਬਰ ਭੀ ਕਰਨਾ ਪੈੰਦਾ ਸਮਾਂ ਲੱਗ ਸਕਦਾ ਪਰ ਸਾਡੇ ਬਾਬਾ ਜੀ ਸਾਰਿਆ ਦੀ ਝੋਲੀ ਭਰਦੇ ਹਨ ਜੀ ।ਇਹ ਸਾਧੂ ਭੀ ਕੋਈ ਮਨੋਰਥ ਰੱਖਕੇ ਆਏ ਹੋਣਗੇ ਪਰਮਾਰਥ ਦੇ ਰਾਹ ਦੀਆ ਜੁਗਤੀਆਂ ਪੁੱਛਣ ਆਏ ਹੋਣਗੇ ਅਤੇ ਪਰਮਾਤਮਾ ਤੱਕ ਪਹੁੰਚਣ ਦੀ ਮੰਜਿਲ ਦੀ ਪ੍ਰਾਪਤੀ ਕਰਨ ਦੀ ਆਸ਼ਾ ਰੱਖਕੇ ਆਏ ਹੋਣਗੇ ,ਬਾਬਾ ਜੀ ਜ਼ਰੂਰ ਪੂਰੀਆਂ ਕਰਨਗੇ ।ਇੱਡੇ ਬੱਡੇ ਸਾਧੂਆਂ ਦੇ ਘਰੋਂ ਕਦੇ ਕੋਈ ਖਾਲੀ ਨਹੀਂ ਮੁੜਦਾ ਜੀ।ਸੰਤਾ ਦਾ ਦਰਸ਼ਨ ਹੀ ਬਹੂਤ ਵਰਕਤਾ ਵਾਲਾ ਜੀ ਜਨਮ ਮਰਣ ਹੀ ਕੱਟ ਦਿੰਦਾ ਜੀ ।ਸਾਡੀ ਇਹੋ ਜਿਹੇ ਰਿਸ਼ੀਵਰ ਨੂ ਨਮਸਕਾਰਾਂ ਹਨ ਜੀ

  • @kamalpreetsingh9120
    @kamalpreetsingh9120 ปีที่แล้ว +6

    ਇਹ ਇੱਕ ਅਜਿਹੀ ਅਦਭੁਤ ਨਾਮ ਨਾਲ ਰੰਗੀ ਧਰਤੀ ਹੈ ਜਿੱਥੇ ਆ ਕੇ ਲੋਕ ਧਰਮਾਂ ਜਾਤਾਂ ਪਾਤਾਂ ਮਜ੍ਹਬਾਂ ਦੇ ਵਖਰੇਵੇਂਆਂ ਤੋਂ ਉੱਪਰ ਉੱਠਕੇ ਇੱਕ ਪਰਮਾਤਮਾਂ ਨਾਲ ਜੁੜਦੇ ਹਨ

  • @pardeepkhattra1563
    @pardeepkhattra1563 ปีที่แล้ว +5

    ਤਪੋਬਣ ਮੀਡੀਆ ਦਾ ਬਹੁਤ ਧੰਨਵਾਦ ਹੈ ਜਿਹਨਾਂ ਨੇ ਸਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ। ਬਹੁਤ ਹੀ ਸੋਹਣੀ ਵੀਡੀਓ ਹੈ। ਤਪੋਬਣ ਦੀ ਧਰਤੀ ਤੇ ਜੋ ਕੋਈ ਵੀ ਆਉਂਦਾ ਹੈ ਮਹਾਂਪੁਰਸ਼ਾਂ ਵੱਲੋਂ ਉਹਨਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਇੱਥੇ ਹਰ ਧਰਮ ਦੇ ਲੋਕਾਂ ਨੂੰ ਪਿਆਰ ਅਤੇ ਆਦਰ ਨਾਲ ਰੱਖਿਆ ਜਾਂਦਾ ਹੈ। ਮਹਾਂਪੁਰਸ਼ ਬਹੁਤ ਹੀ ਪਿਆਰ ਅਤੇ ਨਿਮਰਤਾ ਦੀ ਮੂਰਤ ਹਨ, ਉਹ ਹਰ ਇਕ ਨੂੰ ਰਲ ਮਿਲ ਕੇ ਰਹਿਣ ਲਈ ਪ੍ਰੇਰਿਤ ਕਰਦੇ ਹਨ।

  • @satwindersingh7138
    @satwindersingh7138 ปีที่แล้ว +9

    ਧੰਨ ਧੰਨ ਤਪੋਬਣ ਦੀ ਧਰਤੀ ਧੰਨ ਧੰਨ ਤਪੋਬਣ ਦੇ ਵਾਸੀ ਸੰਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਕੋਟਿ ਕੋਟਿਨ ਨਮਸਕਾਰ ਚਰਨਾਂ ਵਿੱਚ ਜੀ

  • @SukhpreetKaur-vi5th
    @SukhpreetKaur-vi5th ปีที่แล้ว +18

    ਧੰਨ ਧੰਨ ਸੰਤ ਖਾਲਸਾ ਜੀ ਜੋ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਦਸਦੇ ਹਨ ਤੇ ਆਪਣੇ ਆਪਣੇ ਧਰਮ ਵਿੱਚ ਪਰਪੱਕ ਰਹਿਣ ਦਾ ਸੰਦੇਸ਼ ਦਿੰਦੇ ਹਨ

    • @BalwinderSinghSingh-pn3im
      @BalwinderSinghSingh-pn3im ปีที่แล้ว

      ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨ ਸੂਰਮੇ bane ਸੀ ਨ ਕੇ ਪਾਖੰਡੀ

    • @BalwinderSinghSingh-pn3im
      @BalwinderSinghSingh-pn3im ปีที่แล้ว

      ਸੇਵਾ ਤੇ ਠੀਕ but ਪਾਖੰਡੀ ਨਹੀਂ bania ਸੀ ਸ੍ਰੀ guru ਗੋਬਿੰਦ ਸਿੰਘ ਜੀ n

    • @Simra295
      @Simra295 ปีที่แล้ว

      ​@@BalwinderSinghSingh-pn3imAAPAN EH DECIDE KRN BALE KOI NI HUNDE..KYUNKI DILAN DIYAN SIRF IK OHI JAAN SKDA.JEHDA DIL DEY ANDER BAITHA..EH BOLN NAAL DOSH DRISHTI DA PAAP BNDA.

    • @BalwinderSinghSingh-pn3im
      @BalwinderSinghSingh-pn3im ปีที่แล้ว

      @@Simra2951984 v sikh a d ਕਤਲੇਆਮ ਹੋਂਦਾ ਕੋਈ ah aia age ja kise n ah kiha Howe a ghalt hoia joine Dio

  • @cheemwheguruacheema3295
    @cheemwheguruacheema3295 ปีที่แล้ว +2

    ਧੰਨ ਤਪੋਬਣ ਦੀ ਪਵਿੱਤਰ ਧਰਤੀ ਜਿੱਥੇ ਵਿਸਾਲ ਬਗੀਚੇ ਵਿੱਚ ਸਾਰੇ ਧਰਮਾ ਦੇ ਫੁੱਲ ਖਿੜੇ ਹਨ ਜਿਸ ਨੂੰ ਪਿਆਰ ਤੇ ਸਤਿਕਾਰ ਨਾਲ ਬਾਬਾਜੀ ਸੰਭਾਲ ਕਰ ਰਹੇ ਹਨ ਧੰਨ ਤਪੋਬਣ ਰੂਹੀਅਨਤ ਤੇ ਸਾਂਝੀਵਾਲਤਾ ਦਾ ਕੇਂਦਰ

  • @mdsk6273
    @mdsk6273 ปีที่แล้ว +7

    ਆਸਾ ਰੱਖ ਕੇ ਤਪੋਬਣ ਆਉਦੇ, ਮਿਲਣ ਪਿਆਰੇ ਨੂੰ 🙏🙏🙏🙏🙏🌺🌺🌺🌺🌺🌷🌷🌷🌷🌷🍁🍁🍁🍁🍁।

  • @KKBenipal
    @KKBenipal ปีที่แล้ว +5

    ਬਹੁਤ ਵਧੀਆ ਵੀਡੀਓ ਹੈ ਜੀ
    ਗੁਰੂ ਮਹਾਰਾਜ ਜੀ ਸਮੇ ਦਾ ਦ੍ਰਿਸ਼ ਸਾਮਣੇ ਆ ਗਿਆ
    ਬਾਬਾ ਜੀ ਨੂੰ ਕਰੋੜਾਂ ਕਰੋੜਾਂ ਬਾਰ ਨਮਸਕਾਰ

  • @SimranKaur-tf5uh
    @SimranKaur-tf5uh ปีที่แล้ว +7

    ਬੁਹਤ ਵਧੀਆ ਲਗੀ ਵੀਡਿਓ।ਮਹਾਪੁਰਸ਼ਾ ਨੇ ਕਿਹਾ ਸਤਿਕਾਰ ਕੀਤਾ ਸਾਧੂਆਂ ਦਾ ਐਨਾ ਪ੍ਰੇਮ ਸਤਿਕਾਰ ਅਤੇ ਤਪੋਬਨ ਦੇ ਕੁਦਰਤੀ ਨਜ਼ਾਰੇ ਦੇਖ ਕੇ ਪੁਰਾਤਨ ਸਮੇਂ ਦੀ ਯਾਦ ਤਾਜਾ ਹੋ ਗਈ

    • @ParminderSingh-lq6oz
      @ParminderSingh-lq6oz ปีที่แล้ว

      ਮੈ ਤੁਹਾਡੇ ਨਾਲ ਪ੍ਰੇਮ ਕਰਨਾ ਚਾਹੁੰਦਾ ਆ ਸਿਮਰਨ

  • @Theal-qb8pz
    @Theal-qb8pz ปีที่แล้ว +8

    ਧੰਨ ਗੂਰੁ ਦੇ ਪਿਆਰੇ ਸਾਧ ਸੰਤ ਜੀ

  • @anandveerkaur6698
    @anandveerkaur6698 ปีที่แล้ว +5

    ਧੰਨ ਧੰਨ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਪ੍ਰੇਮ ਪਿਆਰ ਦੀ ਮੂਰਤ, ਨਾਮ ਬਾਣੀ ਦੇ ਰਸੀਏ, ਵੈਰਾਗੀ ਤਿਆਗੀ ,ਪਰਤੱਖ ਰੱਬ ਦਾ ਰੂਪ ਹਨ ਰਾਜੇ ਯੋਗੀ ਮਹਾਂਪੁਰਖ ਸੰਤ ਖਾਲਸਾ ਤਪੋਬਣ ਢੱਕੀ ਸਾਹਿਬ ਵਾਲੇ

  • @jasleenkauraraich8236
    @jasleenkauraraich8236 ปีที่แล้ว +12

    ਧੰਨ ਧਰਤੀ ਤਪੋਬਨ ਦੀ ਜਿੱਥੇ ਆਉਂਦੇ ਸੰਤ ਪ੍ਰੋਹਣੇ 🙏🙏🙏🙏🙏💐💐💐💐

  • @ramgarh1110
    @ramgarh1110 ปีที่แล้ว +7

    Waheguru Waheguru ਪੂਰਨ ਸਾਧੂਆ ਦੇ ਸੰਗੀ ਸਾਧੂ ਹੀ ਹੁੰਦੇ ਹਨ ਸੰਤ ਖਾਲਸਾ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਜਿਸ ਕਾਰਨ ਹਰ ਕੋਈ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ

  • @jeetsingh4775
    @jeetsingh4775 ปีที่แล้ว +2

    SBH sadhu rb de piare hn Ji.Dh baba sant Darshan Singh ji 2:22

  • @khushdill1605
    @khushdill1605 ปีที่แล้ว +5

    ਜਹ ਸਾਧ ਸੰਤਨ ਹੋਵਹਿ ਇਕਤ੍ਰ ॥
    ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥

  • @khalsa.tejbirr5223
    @khalsa.tejbirr5223 ปีที่แล้ว +1

    ਤਪੋਬਣ ਸਰਬ ਧਰਮ ਸਾਂਝਾ ਅਸਥਾਨ ਹੈ ਜਿੱਥੇ ਕਿਸੇ ਜਾਤ ਪਾਤ ਧਰਮ ਦੇ ਨਾਮ ਤੇ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਬਲਕਿ ਧੰਨ ਬਾਬਾ ਜੀਆਂ ਵੱਲੋਂ ਸਾਨੂੰ ਹਰ ਤਰ੍ਹਾਂ ਦੇ ਭੇਦ ਭਾਵ ਦਿਲਾਂ ਚੋਂ ਮਿਟਾਕੇ ਇੱਕੋ ਪਿਤਾ ਪਰਮੇਸ਼ਰ ਦੇ ਪੁੱਤਰ ਬਣਕੇ ਪਰੇਮ ਇਤਫਾਕ ਨਾਲ ਰਹਿਣ ਦੀ ਤੇ ਆਪੋ ਆਪਣੇ ਧਰਮ ਚ ਪਰਪੱਕ ਹੋਣ ਦੀ ਪਰੇਰਨਾ ਕੀਤੀ ਜਾਂਦੀ ਹੈ। ਧੰਨ ਬਾਬਾ ਜੀਆਂ ਵੱਲੋਂ ਸਭਨੂੰ ਹਮੇਸ਼ਾਂ ਇੱਕੋ ਸੱਦਾ ਦਿੱਤਾ ਜਾਂਦਾ ਹੈ ਕਿ ਆਉ ਭਾਈ ਜਦੋਂ ਮਰਜ਼ੀ ਤਪੋਬਣ ਵਿਖੇ ਆਉ ਪਰਮਾਤਮਾ ਦੇ ਗੁਣ ਗਾਓ ਨਾਮ ਜੱਪੋ ਕੀਰਤਨ ਕਰੋ, ਇੱਥੇ ਤਾਂ ਸਦਾ ਹੀ ਸਾਜ ਖੁੱਲੇ ਰਹਿੰਦੇ ਹਨ। ਬਾਬਾ ਜੀਆਂ ਵੱਲੋਂ ਹਰ ਕਿਸੇ ਦਾ ਤਪੋਬਣ ਵਿਖੇ ਬਹੁਤ ਹੀ ਪਰੇਮ ਨਾਲ welcome ਕੀਤਾ ਜਾਂਦਾ ਹੈ। ਵਿਸ਼ਵ ਸ਼ਾਂਤੀ ਦਿਵਸ ਤੇ ਵੀ ਸਤਿਕਾਰਯੋਗ ਸੁਆਮੀ ਜੀ ਸੰਤ ਮੰਡਲੀ ਸਮੇਤ ਤਪੋਬਣ ਵਿਖੇ ਪਹੁੰਚੇ ਸਨ ਤਾਂ ਬਾਬਾ ਜੀਆਂ ਵੱਲੋਂ ਬਹੁਤ ਹੀ ਪਰੇਮ ਕੀਤਾ ਗਿਆ ਸੀ ਤੇ ਬੇਨਤੀ ਕੀਤੀ ਗਈ ਸੀ ਕਿ ਉਹ ਫੇਰ ਤਪੋਬਣ ਵਿਖੇ ਆਉਣ ਤੇ ਉਹ ਪਹੁੰਚ ਗਏ। ਸਭ ਸੰਪਰਦਾਵਾਂ ਦੇ ਵੱਖ ਵੱਖ ਧਰਮਾਂ ਦੇ ਸਭ ਲੋਕੀਂ ਬਾਬਾ ਜੀ ਨਾਲ ਅਤਿ ਦਾ ਸਨੇਹ ਰੱਖਦੇ ਹਨ। ਬਾਬਾ ਜੀ ਹੈ ਹੀ ਐਸੀ ਪਰੇਮ ਦੀ ਮੂਰਤ ਨੇ ਕਿ ਹਰ ਕੋਈ ਪਰੇਮ ਨਾਲ ਬਾਬਾ ਜੀ ਵੱਲ ਖਿੱਚਿਆ ਚਲਾ ਜਾਂਦਾ ਹੈ🙏🏻🙏🏻

  • @satwindersingh7138
    @satwindersingh7138 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @skaur5883
    @skaur5883 ปีที่แล้ว +4

    ਧੰਨ ਹੈ ਤਪੋਬਨ ਦੀ ਧਰਤੀ ਜਿਥੇ ਹਰ ਧਰਮ ਦੇ ਸਾਧੂ ਸੰਤਾਂ ਦਾ ਮਾਨ ਸਤਿਕਾਰ ਕੀਤਾ ਜਾਂਦਾ ਹੈ

  • @ramansidhu2092
    @ramansidhu2092 ปีที่แล้ว +3

    ਮਹਾਪੁਰਸ਼ ਕਿੰਨੇ ਪ੍ਰੇਮ ਨਾਲ ਸਾਧੂ ਮਹਾਤਮਾਂ ਦੀ ਸੇਵਾ ਕਰਦੇ ਹਨ ਤੇ ਤਪੋਬਣ ਦੇ ਦਰਸ਼ਨ ਕਰਵਾਉਂਦੇ ਹਨ। ਵੈਰਾਗ ਨਿਮਰਤਾ ਤੇ ਪ੍ਰੇਮ ਦੀ ਮੂਰਤ ਹਨ ਧੰਨ ਸੰਤ ਖਾਲਸਾ ਜੀ।

  • @ginasadana780
    @ginasadana780 ปีที่แล้ว +5

    Harjot:Waheguruji Babaji🙏🙏🌹🌹
    "Our Babaji" is the bestest of all🙏🙏
    Such a great, loving❤❤, generous humble Host. ❤❤
    We learn so much from watching and listening to Our Dearest Babaji🙏🙏
    So lucky to have been able to meet Our Babaji in this life time.
    No words to express🙏🙏
    God himself has come down on earth 🙏🙏
    Babaji please always keep us at your "Holy Divine Lotus Pure Feet"
    God always keep Our Babaji in the bestest of Health, Happiness and everything 🙏🙏
    Dear God we really need Our Babaji
    Dear God Thank you for sending Our Babaji on earth for us. 🌹🌹🙏🙏❤❤

  • @tarsemlal9356
    @tarsemlal9356 ปีที่แล้ว +2

    Aap sab Sant jano ko barmbar parnam

  • @milanbaban5909
    @milanbaban5909 ปีที่แล้ว +3

    ਦੁਨੀਆ ਦਾ ਬਾਲੀ ਆਉਂਦਾ ਆਉਦਾ ਇਨਸਾਨ ਬਣ ਕੇ
    ਪ੍ਰੀਤਮ ਦਾ ਪਵੇ ਭੁਲੇਖਾ ਰਹਿੰਦਾ ਅਣਜਾਣ ਬਣਕੇ

  • @kamalpreetsingh9120
    @kamalpreetsingh9120 ปีที่แล้ว +7

    ਸੱਚਮੁੱਚ ਤਪੋਬਣ ਸੋਭਦਾ ਹੀ ਸਾਧੂਆਂ ਨਾਲ ਹੈ👌

  • @karanvirkullar110
    @karanvirkullar110 ปีที่แล้ว +2

    🍀🍀🙏🏻🙏🏻ਵਾਹਿਗੁਰੂ ਜੀ🙏🏻🙏🏻🍀🍀

  • @HarwinderSingh-dc8us
    @HarwinderSingh-dc8us ปีที่แล้ว +7

    ਧੰਨ ਧੰਨ ਪਿਆਰੇ ਮਾਹਰਾਜ ਜੀ🙏🏻❤️🌹🌹🌹

  • @reshmamotwani473
    @reshmamotwani473 ปีที่แล้ว +3

    🙏DHan dhan tapovan koti koti naman aapke charno me babaji🙏🙏🙏🙏🌹🌹🌹🌹🎉🤲❤

  • @abhaucollectionamritsar7576
    @abhaucollectionamritsar7576 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਭਾਊ ਕੁਲੈਕਸ਼ਨ ਖਾਸਾ ਅੰਮ੍ਰਿਤਸਰ

  • @satinderkaur8324
    @satinderkaur8324 ปีที่แล้ว +3

    ਬਹੁਤ ਵਧੀਆ ਲੱਗਿਆ ਜੀ ਸਭ ਪ੍ਰਭੂ ਜੀ ਦੀਆਂ ਪਿਆਰੀਆਂ ਰੂਹਾਂ ਹਨ ਜੀ ਰੱਬ ਦੇ ਪਿਆਰਿਆਂ ਦੇ ਦਰਸ਼ਨ ਹੋ ਰਹੇ ਹਨ ਪਿਆਰੇ ਬਾਬਾ ਜੀ ਸਭ ਨੂੰ ਬਹੁਤ ਪ੍ਰੇਮ ਸਤਿਕਾਰ ਬਖਸ਼ਦੇ ਹਨ ਜੀ 🙏

  • @manjitbalbal5070
    @manjitbalbal5070 ปีที่แล้ว +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ।🌹🌹🙏🙏🙏🙏🙏

  • @Deepjailer
    @Deepjailer ปีที่แล้ว +4

    ਧੰਨ ਤਪੋਬਣ ਦੀ ਧਰਤੀ..ਜਿੱਥੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ

  • @khalsa.tejbirr5223
    @khalsa.tejbirr5223 ปีที่แล้ว +1

    ਵਾਹ ਵਾਹ ਵਾਹ ਜੀ ਦਰਸ਼ਨ ਕਰਕੇ ਰੂਹ ਗਦ ਗਦ ਹੋ ਗਈ ਜੀ। ਧੰਨ ਸਾਡੇ ਹਰਮਨ ਪਿਆਰੇ ਬਾਬਾ ਜੀ ਜੋ ਹਰ ਇੱਕ ਵਿੱਚ ਪਰਮੇਸ਼ਰ ਪਿਆਰੇ ਦੀ ਹੀ ਜੋਤ ਦਾ ਦੀਦਾਰ ਕਰਦੇ ਹਨ ਤੇ ਸਭਨਾਂ ਨੂੰ ਗਲ ਨਾਲ ਲਾਉਂਦੇ ਹਨ। ਇਹ ਸਾਰੀ ਸੰਤ ਮੰਡਲੀ ਨੂੰ ਐਸੇ ਸ਼ਾਂਤਮਈ ਵਾਤਾਵਰਣ ਚ ਪਰਮੇਸ਼ਰ ਪਿਆਰੇ ਦੇ ਰਲ ਮਿਲ ਗੁਣ ਗਾਉਂਦਿਆ ਵੇਖ ਮਨ ਖੁਸ਼ ਹੋ ਗਿਆ। ਨਿਮਰਤਾ ਪਰੇਮ ਦੀ ਮੂਰਤ ਰੁਹਾਨੀਅਤ ਦੇ ਮੁਜ਼ੱਸਮੇ ਧੰਨ ਬਾਬਾ ਜੀ ਜੋ ਰੱਬ ਦੇ ਪਿਆਰੇ ਸੰਤ ਭਗਤ ਜਨਾਂ ਦਾ ਬੇਅੰਤ ਪਰੇਮ ਸਤਿਕਾਰ ਕਰਦੇ ਹਨ ਖੁਦ ਹੱਥੀਂ ਪਰਸ਼ਾਦਾ ਛਕਾਉਣ ਦੀ ਸੇਵਾ ਕਰ ਰਹੇ ਹਨ। 🙏🏻🙏🏻🙏🏻

  • @sarbjitkaur3369
    @sarbjitkaur3369 ปีที่แล้ว +1

    ਮੇਰੇ ਰਿਸ਼ੀ ਜੀ ਦਾ ਤਪੋਬਣ ਬੜਾ ਸੋਹਣਾ ਏ
    ਦਰਸ਼ਨ ਜਿਹੜਾ ਵੀ ਪਾਵੇ ਉਹ ਭਾਗਾਂ ਵਾਲਾ ਹੋਣਾ ਏ

  • @satinderkaur8324
    @satinderkaur8324 ปีที่แล้ว +4

    ਧੰਨ ਤਪੋਬਣ ਵਾਲੇ ਪਿਆਰੇ ਰਿਸ਼ੀ ਜੀ 🙏🌹🙏

  • @RamSingh-lr5he
    @RamSingh-lr5he ปีที่แล้ว +4

    Waheguru ji ka Khalsa Waheguru ji ki Fateh

  • @GurdeepSingh-rj7us
    @GurdeepSingh-rj7us ปีที่แล้ว +2

    This is the real Sikhism, no hatred, no ego, utmost respect for the Sadhu Sants. The environment is so natural, no concrete, no marble. Truly blessed place

  • @singhsaab6631
    @singhsaab6631 ปีที่แล้ว +2

    ਆਓ ਸੰਤ ਪਿਆਰਿਹੋ ਤੁਹਾਨੂੰ ਜੀ ਆਇਆਂ ਨੂੰ

  • @satinderkaur8324
    @satinderkaur8324 ปีที่แล้ว +2

    ਜੀ ਆਇਆਂ ਨੂੰ ਜੀ 🙏

  • @simrankaur5865
    @simrankaur5865 ปีที่แล้ว +2

    ਸਾਧੂ ਸਭ ਚੰਗੇ ਨੇ ਮਿਲਣਾ ਨੀ ਤੇਰੇ ਵਰਗਾ🙏🙏

  • @sukhdevkaur9697
    @sukhdevkaur9697 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @Harpreetkaur-he3hj
    @Harpreetkaur-he3hj ปีที่แล้ว +1

    ਧੰਨ ਤਪੋਬਣ ਦੀ ਧਰਤੀ ਜਿੱਥੇ ਆਉਂਦੇ ਸਾਧੂ ਲਾਉਂਦੇ ਮੰਗਲ

  • @HarjitSingh-il4ce
    @HarjitSingh-il4ce ปีที่แล้ว +1

    ਵਾਹਿਗੁਰੂ ਜੀ। ਰਾਮ ਰਾਮ ਜੀ ਅੱਲਾ ਹੂ ਅੱਲਾ ਜੀ

  • @jasleenkauraraich8236
    @jasleenkauraraich8236 ปีที่แล้ว +6

    ਧੰਨ ਬਾਬਾ ਜੀ 💐🙏

  • @jugrajbenipal3279
    @jugrajbenipal3279 ปีที่แล้ว +1

    ਤਪੋਵਣ ਦੀ ਪਵਿੱਤਰ ਧਰਤੀ ਨੂੰ ਮੈਂ ਲੱਖ ਵਾਰੀ ਪ੍ਣਾਮ ਕਰਾਂ🙏🏻

  • @PardeepSingh-zz4sf
    @PardeepSingh-zz4sf ปีที่แล้ว +4

    ਧੰਨ ਧੰਨ ਤਪੋਬਣ ਵਾਲੇ ਮਹਾਰਾਜ ਜੀ

  • @rashpalkaur645
    @rashpalkaur645 ปีที่แล้ว +1

    🙏🌹 Waheguru Ji Ka Khalsa Waheguru Ji ki Fateh Dhan Tapovan Di Dharti Dhan Dhan Saade Baba Gi Sadh Ki Mehman Uch Te Uchi Gi Aaean Nu Saadhu Hunde Rup Rab Da Bahut Khub Bahut Khub Dhan Waheguru Ji Dhan Waheguru Ji Waheguru Ji Waheguru Ji Waheguru Ji 🌹🙏🙏

  • @gurdithardit9096
    @gurdithardit9096 ปีที่แล้ว +6

    ਤਪੋਵਨ। ਵਾਲੇ ਬਾਬਾ ਜੀ ਤੁਹਾਨੂੰ ਕਰੌੜ ਵਾਰ ਸਾਡਾ ਸਿਰ ਝੁਕ ਦਾ ਹੈ 🙏🙏🙏🙏🙏❤❤❤❤❤

  • @khalsa.tejbirr5223
    @khalsa.tejbirr5223 ปีที่แล้ว

    ਮੇਰੇ ਰਿਸ਼ੀ ਜੀ ਦਾ ਤਪੋਬਣ ਸੰਗਤੇ ਬੜਾ ਸੋਹਣਾ ਏ,
    ਦਰਸ਼ਨ ਜਿਹੜਾ ਵੀ ਪਾਵੇ ਕਰਮਾਂ ਵਾਲਾ ਹੋਣਾ ਏ🙏🏻

  • @TheS.SWoRLd
    @TheS.SWoRLd ปีที่แล้ว +1

    ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ ਦੀ ਪਿਆਰੇ ਜੀ। ਵਾਹਿਗੁਰੂ ਜੀ ਦਰਸ਼ਨ ਕਰ ਕੇ ਮਨ ਨੂੰ ਅਨੰਦ ਮਿਲਿਆ ਹੈ ❤

  • @kaurvirk902
    @kaurvirk902 ปีที่แล้ว +4

    Waheguru ji 🙏

  • @karmjitkaur2954
    @karmjitkaur2954 ปีที่แล้ว +2

    ਮੇਰੇ ਰਿਸ਼ੀ ਜੀ ਦਾ ਤਪੋਬਣ ਬੜਾ ਸੋਹਣਾ ਏ
    ਦਰਸ਼ਨ ਜਿਹੜਾ ਵੀ ਪਾਵੇ ਕਰਮਾਂ ਵਾਲਾ ਹੋਣਾ ਏ

  • @beersandhu3831
    @beersandhu3831 ปีที่แล้ว +4

    ਧੰਨ ਧੰਨ ਬਾਬਾ ਜੀ ਤੇ ਧੰਨ ਗੁਰੂ ਜੀ ਦੀ ਸੰਗਤ।

  • @DavinderSingh-hc7df
    @DavinderSingh-hc7df ปีที่แล้ว +1

    Thann tapoban di dharty dhann sadhu Mahatma dhakki sahib wale

  • @kulbirkaur3286
    @kulbirkaur3286 ปีที่แล้ว +2

    Wow ❤❤❤❤❤❤❤so cute, soo sweet Waheguru Ji 🙇‍♀️🙇‍♀️🙇‍♀️🙇‍♀️🙇‍♀️🙏🙏🙏🙏🙏🙏 app tapoban cch aaye hoye ne, darsana nu te har koi loch da aa Ji 🙇‍♀️🙇‍♀️🙇‍♀️🙇‍♀️🙏🙏🙏🙏

  • @nirmalgirn3151
    @nirmalgirn3151 ปีที่แล้ว +1

    Waheguru waheguru waheguru waheguru waheguru waheguru waheguru waheguru waheguru Ji

  • @hardeepsinghdeol7601
    @hardeepsinghdeol7601 ปีที่แล้ว +4

    ਧੰਨ ਗੁਰੂ ਧੰਨ ਗੁਰੂ ਦੇ ਪਿਆਰੇ 🙏🏻🙏🏻🌹

  • @Harpreetkaur-he3hj
    @Harpreetkaur-he3hj ปีที่แล้ว +2

    At Tapoban preacher of every religion is warm welcomed by Khalsa ji. They took care of their each and every requirement even in harsh weather by ownself.Moreover the sewadars of Tapoban also put their best efforts.

  • @milanbaban5909
    @milanbaban5909 ปีที่แล้ว +3

    Dhan dhan guru piyare ❣️🙏🙏

  • @kamaljitkaur2960
    @kamaljitkaur2960 ปีที่แล้ว +3

    ਧੰਨ ਧੰਨ ਸੰਤ ਖਾਲਸਾ ਜੀ 🙇🏻‍♀️🙏🏻🌹

  • @kamalgrewal8075
    @kamalgrewal8075 ปีที่แล้ว +3

    ਵਾਹਿਗੁਰੂ ਜੀ👏👏

  • @guranshdeepsingh3299
    @guranshdeepsingh3299 ปีที่แล้ว +5

    ਧੰਨ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ

  • @sukhpreesingh6374
    @sukhpreesingh6374 ปีที่แล้ว +2

    ਵਾਹਿਗੁਰੂ ਜੀ🙏🙏🙏🙏🙏

  • @ripudamanbains4663
    @ripudamanbains4663 ปีที่แล้ว +1

    Dhan Dhan Sant Khalsa ji kot kot parnaam ji

  • @harpreetcheema8619
    @harpreetcheema8619 ปีที่แล้ว +1

    Waheguru waheguru waheguru ji🎉

  • @sachjhajj1480
    @sachjhajj1480 ปีที่แล้ว +2

    ਧੰਨ ਨੇ ਸੰਤ ਜੀ ਪਿਆਰੇ

  • @satinderkaur8324
    @satinderkaur8324 ปีที่แล้ว +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @sachjhajj1480
    @sachjhajj1480 ปีที่แล้ว +1

    Waheguru Waheguru Waheguru

  • @RupinderKaur-hs7ok
    @RupinderKaur-hs7ok ปีที่แล้ว +1

    Waheguru Waheguru Waheguru alokik nazara sach khand da

  • @jasvirbrar167
    @jasvirbrar167 ปีที่แล้ว +1

    ਬਹੁਤ ਵਧੀਆ ਵੀਰ ਜੀ ਸਾਧੂ ਦੇ ਦਰਸ਼ਨ ਕਰਵਾ ਦਿੱਤੇ ਖਾਲਿਸਤਾਨ ਰਿਫਰੈਡਮ ਵੋਟਾਂ ਜ਼ਿੰਦਾਬਾਦ ਜੀ

  • @bikramjitsinghjhajj
    @bikramjitsinghjhajj ปีที่แล้ว +4

    Waheguru Ji 🙏🙏

  • @bindersingh-yr4pf
    @bindersingh-yr4pf ปีที่แล้ว +1

    ਵਾਹਿਗੁਰੂ ਜੀ

  • @ManjitKaur-bp1lf
    @ManjitKaur-bp1lf ปีที่แล้ว +1

    ਵਾਹਿਗੁਰੂ ਜੀ🙏

  • @sunnysunny-ed3sj
    @sunnysunny-ed3sj ปีที่แล้ว +1

    👏🙏DHAN DHAN GURU NANAK DEV JI MAHARAJ 👏🙏💐
    👏👏🙏SATNAM SHRI WAHEGURU JI❤️💐👏🙏🌹🙏👏🙏👏🙏👏🙏👏🙏👏🙏🙏🙏🙏🙏👏🙏🙏🙏

  • @arinjitsingh8181
    @arinjitsingh8181 ปีที่แล้ว +2

    Waheguru ji waheguru ji

  • @Santrainlakhveersingh
    @Santrainlakhveersingh ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ ปีที่แล้ว

    ਤਪੋਬਨ ਵਾਲੇ ਜੌ ਸਾਧੂ ਸੰਤਾਂ ਦਾ ਅਥਾਹ ਸਤਿਕਾਰ ਪਿਆਰ ਕਰਦੇ ਹਨ ਓਹ ਕੋਈ ਹੋਰ ਨਹੀਂ ਕਰ ਸਕਦਾ ,ਨਿਮਰਤਾ ਦੀ ਮੂਰਤ ਹਨ ਸਾਧੂ ਤਪੋਬਨ ਵਾਲੇ ਜਿੱਥੇ ਸਭ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ

  • @PunjabiLifeunique
    @PunjabiLifeunique ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji. 🙏🙏🙏🌹

  • @jaspreet4513
    @jaspreet4513 ปีที่แล้ว +1

    Waheguru ji

  • @kaurgunjan6594
    @kaurgunjan6594 ปีที่แล้ว +1

    Dhan Dhan sant Baba Darshan Singh ji 🙏🏻✨💜 Mahima sadh sang ki sunho mere mita 💜💜❤️❤️

  • @GUR-13
    @GUR-13 ปีที่แล้ว

    ਕਾਹੇ ਰੇ ਬਨ ਖੋਜਨ ਜਾਈ ॥
    ਕਾਹੇ ਰੇ ਬਨ ਖੋਜਨ ਜਾਈ ॥
    ਕਾਹੇ ਰੇ ਬਨ ਖੋਜਨ ਜਾਈ ॥
    ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
    ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
    ਕਾਹੇ ਰੇ ਬਨ ਖੋਜਨ ਜਾਈ ॥
    ਕਾਹੇ ਰੇ ਬਨ ਖੋਜਨ ਜਾਈ ॥

  • @ginasadana780
    @ginasadana780 ปีที่แล้ว +2

    Harjot:Waheguruji Babaji 🙏🙏🌹🌹

  • @bikramjitsingh7351
    @bikramjitsingh7351 ปีที่แล้ว +1

    ਬਹੁਤ ਵਧੀਆ ਜੀ ਨਮਸਕਾਰ ਹੈ