ਚਮਕੀਲਾ ਅਮਰਜੋਤ ਦੇ ਸਟੇਜ ਸੈਕਟਰੀ ਮਣਕੂ ਨੂੰ ਉਨਾਂ ਦੀ ਮੌਤ ਵਾਰੇ ਪੁਛਣ ਦੀ ਕੋਸ਼ਿਸ਼,

แชร์
ฝัง
  • เผยแพร่เมื่อ 20 ส.ค. 2024
  • INTERVIEW WITH MANKU CHAMKILA STAGE SECRETARY

ความคิดเห็น • 207

  • @anmolbrar3391
    @anmolbrar3391 2 ปีที่แล้ว +18

    ਬਾਈ ਚਮਕੀਲਾ ਅਤੇ ਅਮਰਜੋਤ ਜੋੜੀ ਦੇ ਵਰਗਾ ਸੋਹਣਾ ਅਖਾੜਾ ਤਾਂ ਅਜੇ ਤੱਕ ਵੀ ਮੈ ਤਾਂ ਆਪਣੀ ਪਚਵੰਜਾਂ ਸਾਲ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਦੇਖਿਆ ਅਤੇ ਸੁਣਿਆ ਹੈ ਜੀ।
    ਧੰਨਵਾਦ ਜੀਉ।

  • @sydneynights8804
    @sydneynights8804 2 ปีที่แล้ว +17

    I am Muslim jatt from Pakistan whenever I saw chamkila and his wife my eyes fill full of tears,they were too much innocent souls

    • @RetroFamilyVids
      @RetroFamilyVids ปีที่แล้ว +1

      Innocent was the perfect word to describe them. Their Killers claimed that they have killed because of the nature of their songs but in reality they demanded money from them and after paying them regularly Chamkila refused

    • @baldevsingh9391
      @baldevsingh9391 ปีที่แล้ว +2

      ਪਾਕਿਸਤਾਨੀ ਵੀਰੋ ਸੋਡਾ ਬਹੁਤ ਬਹੁਤ ਧੰਨਵਾਦ ਜੀ

  • @balharsingh9321
    @balharsingh9321 2 ปีที่แล้ว +16

    ,,ਪਰ ਕੀਤਾ ਗਲਤ ਹੀਰੇ,,ਇਨਸਾਨ ਦੋਵੇ ਨਾ ਭੁਲਣ ਵਾਲੀ ਜੋੜੀ ਦੀ ਮੋਤ ਨੇ ਸਰੀਆ ਨੂ ਦੁਖ ਲਗਾ ਸੋਡੀ ਭਾਜੀ ਪਰ ਚਮਕੀਲੇ ਦੇ ਨਾੳ ਤੇ ਲੋਕਾ ਨੇ ਪੈਸਾ ਬਹੁਤ ਇਕਠਾ ਕੀਤਾ,,ਪਰ ਚਮਕੀਲੇ ਦੇ ਘਰ ਦੀਆਦੀ ਮਦਤ ਨੀ ਕੀਤੀ ਚਹੇ ਚੇਲਾ ਕੋ ਈ ਚਾਹੇ ਉਸਤਾਦ ਕੋਈ ਚਾਹੀਦੀ ਸੀ ਭਾਜੀ

  • @swarnsukhanwala
    @swarnsukhanwala ปีที่แล้ว +9

    ਬਾਈ ਜੀ ਇਹਨੂੰ ਨਾ ਓਦੋ ਪਤਾ ਸੀ ਨਾ ਅੱਜ ਪਤਾ ਜੇ ਇਹ ਬੰਦੇ ਸਿਆਣੇ ਹੁੰਦੇ ਇਹ ਚਮਕੀਲੇ ਬਾਈ ਨੂੰ ਸਮਝਾਅ ਸਕਦੇ ਸੀ ਕਿ ਆਪਾ ਮਰਨਾ ਜ਼ਰੂਰ ਆ ਯਾਰ ਸਾਲ ਪ੍ਰੋਗਰਾਮ ਬੰਦ ਕਰ ਦੇਈਏ ਜਦੋਂ ਹਲਾਤ ਠੀਕ ਹੋ ਗਏ ਫੇਰ ਗਾ ਲਵਾਂਗੇ । ਇਹਨਾਂ ਨੇ ਵੀ ਉਹਨਾਂ ਨੂੰ ਕੋਈ ਸਿਆਣੀ ਰੈਅ ਨਹੀਂ ਦਿੱਤੀ । ਜਿਸ ਕਰਕੇ ਇਹ ਭਾਣਾ ਵਾਪਰ ਗਿਆ ਜੋ ਬਹੁਤ ਗਲਤ ਹੋ ਗਿਆ। ਼਼਼਼ਧੰਨਵਾਦ ਜੀ

  • @mazariwale1257
    @mazariwale1257 2 ปีที่แล้ว +8

    ਵਧੀਆ ਜਾਣਕਾਰੀ ਆ ਸੋਢੀ ਸਾਬ੍ਹ(ਜੱਸੀ ਕਤਰ ਤੋਂ )

  • @armaanranga6932
    @armaanranga6932 2 ปีที่แล้ว +6

    ਸੋਡੀ ਸਾਹਿਬ ਇਹ ਇਂਟੇਰਵਿਉ ਦੁਵਾਰਾ ਕਰੋਂ
    ਮਾਣਕੂ ਨੇ ਗੱਲਾਂ ਸਹੀ ਤਰੀਕੇ ਨਾਲ ਨਹੀਂ ਕੀਤੀਆਂ
    ਹੁਣ ਅਮਰ ਸਿੰਘ ਚਮਕੀਲੇ ਦੀ ਬਰਸੀ ਤੇ ਮਣਕੂ ਨੇ
    ਬਹੁਤ ਵਧੀਆ ਗੱਲਬਾਤ ਕੀਤੀ। ਹੁਣ ਕੀ ਗੱਲ ਹੋ ਗਈ।

  • @LakhvirSingh-le2uc
    @LakhvirSingh-le2uc 2 ปีที่แล้ว +11

    ਮਣਕੂ ਜੀ ਵਧੀਆ ਗਲ ਬਾਤ ਕਰਿਆਂ ਕਰੋ ਧੰਨਵਾਦ

  • @RetroFamilyVids
    @RetroFamilyVids ปีที่แล้ว +5

    ਸੱਚ ਦੱਸਾਂ ਤਾਂ ਚਮਕੀਲਾ ਅਤੇ ਅਮਰਜੋਤ ਦਾ ਡਰਿਆ ਹੋਇਆ ਚਿਹਰਾ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ। ਉਹ ਸਿਰਫ਼ ਗਾਉਣਾ ਅਤੇ ਸਾਰਿਆਂ ਦਾ ਮਨੋਰੰਜਨ ਕਰਨਾ ਚਾਹੁੰਦਾ ਸੀ। ਉਨ੍ਹਾਂ ਨੂੰ ਮਾਰ ਕੇ ਕੀ ਪ੍ਰਾਪਤ ਕੀਤਾ ਹੈ? ਉਸ ਦੀ ਆਵਾਜ਼ ਅਤੇ ਗੀਤ ਅਮਰ ਹਨ ਅਤੇ ਇਸੇ ਤਰ੍ਹਾਂ ਰਹਿਣਗੇ। ਇਹ ਵੀਡੀਓ ਬਣਾਉਣ ਲਈ ਸੋਡੀ ਪਾਜੀ ਦਾ ਧੰਨਵਾਦ।

    • @SodhiMuthada
      @SodhiMuthada  ปีที่แล้ว +2

      ਧੰਨਵਾਦ ਜੀ

  • @Mdkaur12
    @Mdkaur12 2 ปีที่แล้ว +29

    ਪੰਜਾਬ ਨੇ ਅੱਤਵਾਦ ਦਾ ਬਹੁਤ ਮਾੜਾ ਦੌਰ ਹੰਢਾਇਆ। ਅੱਤਵਾਦੀ ਭਟਕੇ ਹੋਏ ਅਤੇ ਨੈਤਿਕ ਕਦਰਾਂ ਕੀਮਤਾਂ ਤੋਂ ਦੂਰ ਹੋ ਚੁੱਕੇ ਲੋਕ ਸਨ। ਚਮਕੀਲਾ ਜੋੜੀ ਨੂੰ ਮਾਰਨ ਵਾਲੇ ਇਹਨਾਂ ਗੰਦੇ ਲੋਕਾਂ ਦਾ ਕਦੇ ਭਲਾ ਨਹੀਂ ਹੋਣਾ। ਪ੍ਰਮਾਤਮਾ ਚਮਕੀਲਾ ਜੋੜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ । ਰਹਿੰਦੀ ਦੁਨੀਆਂ ਤੱਕ ਜਿੱਥੇ ਵੀ ਗਾਇਕੀ ਦੀ ਗੱਲ ਚੱਲੇਗੀ ਲੋਕ ਚਮਕੀਲਾ ਜੋੜੀ ਨੂੰ ਜਰੂਰ ਯਾਦ ਕਰਨਗੇ।

    • @sukhrajsinghmahalmahal2918
      @sukhrajsinghmahalmahal2918 2 ปีที่แล้ว +4

      ਸਾਰੇ ਇੱਕੋ ਜਿਹੇ ਨਹੀਂ ਹੁੰਦੇ ਭੈਣਾਂ ਚਮਕੀਲੇ ਨੇ ਟਾਈਮ ਨਹੀਂ ਵੇਖਿਆ ਕਿ ਦਾ ਏ ਉਸ ਟਾਈਮ ਵੱਡੇ-ਵੱਡੇ ਲੱਕ ਗੲੇ ਸੀ ੳੁਸ ਟਾਈਮ ਕਿਸੇ ਦੇਸ਼ ਚਲਾ ਜਾਂਦਾ ਆਪਣੇ ਲਈ ਨਹੀਂ ਤਾਂ ਸਾਡੇ ਲਈ ਪੰਜਾਬ ਛੱਡ ਜਾਂਦਾ ਪਰ ਅੱਜ ਸਾਡੇ ਵਿੱਚ ਤਾਂ ਹੂੰਦਾ i love you ਚਮਕੀਲਾ ਜੀ ਅਮਰਜੋਤ ਜੀ ਧਨਵਾਦ ਸਭ ਦਾ

    • @desideshokeen1509
      @desideshokeen1509 2 ปีที่แล้ว +1

      @@sukhrajsinghmahalmahal2918 sahi gall aa yaar pr bai ohdi honi udeek di c edda kiwe janda

    • @majorsinghmajorsingh3301
      @majorsinghmajorsingh3301 2 ปีที่แล้ว +1

      right mam

    • @gsingh7656
      @gsingh7656 ปีที่แล้ว

      Gasti sali

    • @bali8846
      @bali8846 ปีที่แล้ว

      ਪਹਿਲਾ ਤਾਂ ਜਿੰਨਾ ਨੂੰ ਕੱੂੰ ਅੱਤਵਾਦੀ ਕਹਿ ਰਹੀ ਬੈ ਉਹ ਅੱਤਵਾਦੀ ਨਹੀਂ ਖਾੜਕੂ ਸੌਖੇ ਸਨ ਦਿਨਾਂ ਨੇ ਸਟੇਟ ਦੇ ਅੱਤਵਾਦ ਗਾ ਜਵਾਬ ਦਿੱਤਾ ਹਥਿਆਰਾਂ ਨਾਲ ।
      ਤੇਰੇ ਨਾਮ ਪਿੱਛੇ ਕੌਰ ਲਾਇਆ ਹੈ ਜੇ ਤੂੰੰਚਮਕੀਲੇ ਦੀ ਸਮਰਥਕ ਹੈਂ ਪਹਿਲਾ ਤਾਂ ਪਹਿਲਾ ਆਪਣੇ ਨਾਮ ਨਾਲ਼ੋਂ ਕੌਰ ਲਾਹ ।
      ਚਮਕੀਲੇ ਨੇ ਹਾਣਾਂ ਗਾਇਆ ਕੰਡਾ ਕੱਢਿਆ ਨੀ ਜੀਹਨੇ ਭੈਣ ਦੀ ਨਨਾਣ ਦਾ ਉਹ ਵੈਲੀ ਰਾਹਦਾ ਰੇਹੜੀ ਹੈ ਜਹਾਨ ਦਾ॥
      ਹੁਣ ਤੂੰ ਦੱਸ ਤੇਰੀ ਭਾਬੀ ਦੀ ਭਾਈ ਕੇਨੀ ਰੋਡੀ ਕਰਕੇ ਪਹਿਲਾ ਤੇਰੀ ਫੁਦੀ ਮਾਰੇ ਤੇ ਬਾਅਦ ਵਿੱਚ ਮਾਰੇ ਕੇਰੀ ਬੁੰਡ ਕੀ ਤੈਨੂੰ ਮਨਜ਼ੂਰ ਹੈ ।
      ਵਾਲੇ ਲੱਗਦਾ ਕਾ ਇਹੀ ਹੈ ਕਿ ਤੈਨੂੰ ਮਨਜ਼ੂਰ ਹੈ ।ਹੋ ਸਕਦਾ ਕੇ ਇਹ ਕੰਮ ਕਰਵਾ ਵੀ ਲਿਆ ਹੋਵੇ ।
      ਪਰ ਲਾਰਾ ਸਮਾਜ ਤੇਰੇ ਵਰਗਾ ਨਹੀਂ ਨਾ ਹੀ ਚਮਕੀਲੇ ਵਰਗਾ ਬੈ ਇਸੇ ਲਈ ਰੋੜਿਆਂ ਸੀ ,ਸਿੰਘਾ ਨੇ ।

  • @jassichahal8147
    @jassichahal8147 2 ปีที่แล้ว +4

    ਵੀਰ ਜੀ ਪੀਤੀ ਹੋਈ ਚ ਕੁਛ ਫ਼ਾਇਦਾ ਨਹੀਂ ਇੰਟਰਵਿਊ ਦਾ। ਕੁਛ ਪੁੱਛਦੇ ਓ ਤੇ ਜਵਾਬ ਕੁਛ ਦੇ ਰਹੇ ਮਣਕੂ ਸਾਬ

  • @avtarbhanguavtar1295
    @avtarbhanguavtar1295 2 ปีที่แล้ว +8

    Thanks Sodi veer ji ustad Chamkila and biba Amar jot har Roj Yad karda ha ji 8 March Lady Day se so sad first Goli biba Amar jot nu Mari Awaz Amar Rahugi ji

  • @indubadhan6021
    @indubadhan6021 2 ปีที่แล้ว +2

    Sodhi bhajji thadi eh interview agni pareeksha e c mannku ji jana kite hunda bus koi fad lende c suchi bht aukhi c interview thade layee and bht cute v c interview love u bai ji 💙

  • @ParamjitSingh-bt7tm
    @ParamjitSingh-bt7tm 2 ปีที่แล้ว +5

    Paji pehla amarjot kuj dekhdi aa te darr jandi aa ,chamkila amarjot wal dekh k ga reha jdo oh Amarjot da darea mooh dekhda ohnu khatre da ahsaas ho janda .Nale paji main eh akhara pehla v dekhya kyi wari per main eh sab kuj judge nahi kita .so tohada dhanwad🙏🙏

  • @armaanranga6932
    @armaanranga6932 2 ปีที่แล้ว +23

    ਜਾਣਕਾਰੀ ਦੇਣ ਲਈ ਸ਼ੁਕਰੀਆ ਭਾਜੀ ਪਰ
    ਇਸ ਜੋੜੀ ਨੂੰ ਮਾਰ ਕੇ ਬਹੁਤ ਵੱਡਾ ਪਾਪ ਕੀਤਾ।
    ਪੁਲਿਸ ਨੇ ਵੀ ਮਾਰਨ ਵਾਲ਼ਿਆਂ ਨੂੰ ਦੜਾ ਦੜਾ ਕੇ ਮਾਰਿਆਂ।

    • @Karan-nr5xj
      @Karan-nr5xj 2 ปีที่แล้ว +4

      Sachi keha ehna de fufad kps gill na kitta c ehna da km oh boht bada fen c AMAR SHAHEED CHMKILA G da

    • @armaanranga6932
      @armaanranga6932 2 ปีที่แล้ว

      @@Karan-nr5xj ਬਿਲਕੁਲ ਸਹੀ ਕਿਹਾ ਬਾਈ ਜੀ

  • @ptaanahi3575
    @ptaanahi3575 2 ปีที่แล้ว +16

    ਮਣਕੂ ਨੂੰ ਕੁੱਛ ਯਾਦ ਨਹੀ
    ਕੈਨੇਡਾ ਚ ਰਹਿ ਕੇ ਯਾਦਾਸ਼ਤ ਖਤਮ ਹੋ ਗਈ ਲੱਗਦੀ ਇਹਦੀ 😂

    • @rameshwarvalrameshwarval1038
      @rameshwarvalrameshwarval1038 2 ปีที่แล้ว +4

      ਨਹੀਂ ਯਾਰ ਪੈਗ ਲੱਗਿਆਂ ਮਣਕੂ ਦੇ

    • @gurmindersingh5800
      @gurmindersingh5800 ปีที่แล้ว

      ਉਮਰ ਦਾ ਤਕਾਜ਼ਾ ਭੀ ਕੁਛ ਹੁੰਦਾ ਐ ਬਾਈ, ਉਮਰ ਵੀ ਜਿਆਦਾ ਹੋ ਚੁੱਕਿਐ ਮੇਰੇ ਵੀਰ ਫਰਕ ਤਾਂ ਪੈਂਦਾ ਹੀ ਹੈ ਟਾਈਮ ਦੇ ਨਾਲ

    • @daljitsingh1686
      @daljitsingh1686 ปีที่แล้ว

      Yup he’s little drunk

  • @khushwindersingh7570
    @khushwindersingh7570 2 ปีที่แล้ว +17

    ਵੀਰ ਜੀ ਮਣਕੁ ਦੀ ਦਾਰੁ ਜਿਆਦਾ ਪੀਤੀ ਹੋਈ ਲੱਗਦੀ ਹੈ।

    • @SodhiMuthada
      @SodhiMuthada  2 ปีที่แล้ว +3

      ਨਹੀ ਦਾਰੂ ਘੱਟ ਜਵਾਬ ਦੇਣੇ ਔਖੇ ਸੀ

    • @rameshwarvalrameshwarval1038
      @rameshwarvalrameshwarval1038 2 ปีที่แล้ว +3

      ਪੈਗ ਤਾਂ ਲੱਗਿਆ ਸੋਡੀ ਸਾਹਬ ਨਹੀ ਤਾ ਗੱਲਾਂ ਸਹੀ ਕਰਦਾ ਮਣਕੂ 😀😀

  • @LakhvirSingh-le2uc
    @LakhvirSingh-le2uc 2 ปีที่แล้ว +14

    ਲਾਲ ਬਹੁਤ ਹੀ ਵਧੀਆ ਗੱਲ ਬਾਤ ਕਰਦਾ ਸੀ

    • @happysingh.amritsar
      @happysingh.amritsar 2 ปีที่แล้ว +2

      Laall.kon.si

    • @reshamsingh3837
      @reshamsingh3837 ปีที่แล้ว +2

      Good👍👌

    • @sunnysaroya8973
      @sunnysaroya8973 ปีที่แล้ว +1

      Laal 22 ji genuine bnda kadi mai mai ni kiti

    • @SodhiMuthada
      @SodhiMuthada  ปีที่แล้ว +2

      ਚਮਕੀਲੇ ਦਾ ਢੋਲਕ ਮਾਸਟਰ

    • @user-pc5tt6gz6i
      @user-pc5tt6gz6i 5 หลายเดือนก่อน

      Kon Sch Bolda Kon Jhuth Dhkan Kaihnda Chamkila Iko Akhara Launda Hunda 100 Rupya Milde Hunde Si Ethe Te Kayi Kaihnde Chamkile Kol Time Nahi Si Hunda Din Vich 3 Akhare Vi Launda Riha

  • @LakhvirSingh-le2uc
    @LakhvirSingh-le2uc 2 ปีที่แล้ว +8

    Very very nice video ji God bless you ji all

  • @bindersuman7406
    @bindersuman7406 ปีที่แล้ว +4

    ਮਣਕੂ ਸਾਹਿਬ ਜੀ ਦੀ ਯਾਦ ਦਾਸਤ ਕਾਫੀ ਕਮਜ਼ੋਰ ਹੋ ਚੁੱਕੀ ਹੈ

  • @rajinderbhatti947
    @rajinderbhatti947 2 ปีที่แล้ว +4

    ਬਾਬਾ ਤਾਂ ਬਾਬਾ ਹੀ ਸੀ ਉਹਦੇ ਵਰਗਾ ਕੋਈ ਨਹੀ ਬਣ ਸਕਦਾ ਤਾਹੀਓਂ ਤੇ ਇਹਨਾਂ ਕੁਂਤਿਆਂ ਨੇ ਮਰਵਾ ਦਿੱਤਾ
    ਬਾਬੇ ਟੀ ਮੋਤ ਪਿੱਛੇ ਦੋ ਤਿੰਨ ਕਲਾਕਾਰਾਂ ਦਾ ਹੱਥ ਸੀ

  • @harbanssingh2258
    @harbanssingh2258 2 ปีที่แล้ว +6

    Very nice 👌 Interveow with Mr Nirmal Mannku g

  • @balvirsidhu1809
    @balvirsidhu1809 2 ปีที่แล้ว +10

    22 G Chamkila Te Amarjot Di Bahut Yaad Aundi Hai

  • @rupinderdhillon9990
    @rupinderdhillon9990 2 ปีที่แล้ว +5

    ਮੁਠੱਡਾ ਸਾਬ ਇਹ ਗੱਲ ਬੜੀ ਪੱਤੇ ਦੀ ਕੱਢਕੇ ਲਿਆਂਦੀ ਹੋ ਸਕਦਾ

  • @mohitsangar0013
    @mohitsangar0013 4 หลายเดือนก่อน +2

    Yai Santa di yai Santa di santa ne pai feri rahe basdi nagari Teri baba chamkila ji and Mata amarjot ji jindabad jindabad jindabad jindabad jindabad

  • @jassichahal8147
    @jassichahal8147 2 ปีที่แล้ว +6

    ਸੱਚੀ ਗੱਲ ਤਾਂ ਇਹ ਹੈ ਕਿ 1988 ਵਿੱਚ ਵੀਡੀਓ ਬਣਦੀਆਂ ਸੀ। ਵਿਆਹ ਦੀਆਂ ਤੇ ਭੋਗਾਂ ਆਦਿ ਦੀਆਂ। ਇਹ ਗੱਲ ਜ਼ਰੂਰ ਹੈ ਕੇ ਰੱਜਦੇ ਪੁੱਜਦੇ ਘਰ ਹੀ ਕੈਮਰਾ ਤੇ ਵੀਡੀਓ ਗ੍ਰਾਫੀ ਬੁਲਾਂਦੇ ਸੀ। ਤੇ ਇਹ ਵੀ ਗੱਲ ਹੈ ਕਿ ਜਿਹੜੇ ਘਰ ਵਾਲ਼ੇ ਚਮਕੀਲੇ ਦਾ ਅਖਾੜਾ ਲਵਾਉਂਦੇ ਸੀ ਉਹ ਸਰਦੇ ਪੁੱਜਦੇ ਹੀ ਹੁੰਦੇ ਸੀ। ਆਮ ਬੰਦੇ ਦੀ ਵਸ ਗੱਲ ਨਹੀਂ ਸੀ ਹੁੰਦੀ। ਪਰ ਇਸ ਘਰ ਕੋਈ ਕੈਮਰੇ ਵਾਲ਼ਾ ਜਾਂ ਵੀਡੀਓ ਵਾਲ਼ਾ ਕਿਉਂ ਨਹੀਂ ਸੀ। ਜਰੂਰ ਹੋਵੇਗਾ ਪਰ ਡਰਦੇ ਮਾਰੇ ਨੇ ਸਭ ਡਿਲੀਟ ਕਰ ਦਿੱਤਾ ਹੋਊ, ? ਡਿਲੀਟ ਕਿਸੇ ਨੇ ਕਰਵਾ ਦਿੱਤਾ ਹੋਊ। ਇਸ ਘਰ ਦੇ ਪ੍ਰੋਗਰਾਮ ਦੀ ਕੋਈ ਵੀ ਫ਼ੋਟੋ ਜਾਂ ਵੀਡੀਓ ਸਾਹਮਣੇ ਨਹੀਂ ਆਈ। ਹੈਰਾਨੀ ਇਸ ਗੱਲ ਦੀ ਹੈ

    • @System-76182
      @System-76182 ปีที่แล้ว +1

      Bai g stage ta pahunchan hi nhi dita c kise nu v fer video ya photoa kihdiya honia c।baki tuhadi gal v thik a j hoyi v ta Darda koi nhi agey aaunda

    • @jassichahal8147
      @jassichahal8147 ปีที่แล้ว

      @@System-76182 ਹਾਂਜੀ

  • @diljitboss156
    @diljitboss156 ปีที่แล้ว +3

    Legend Chamkila bai zindabaad 💪🔥🐎

  • @navjotsandhu6838
    @navjotsandhu6838 2 ปีที่แล้ว +2

    Hatts off to you bhaji for such a brilliant effort.. but Manku bhaji ton sofi puchna c peg lgge lgde.. kuch eh v aa k time bahut hogya.. faded memories

    • @SodhiMuthada
      @SodhiMuthada  2 ปีที่แล้ว +1

      Yes wait for next interview

  • @sukhrajsinghmahalmahal2918
    @sukhrajsinghmahalmahal2918 2 ปีที่แล้ว +4

    ਯਾਰ ਏਨੂ ਗੱਲ ਕਰਨ ਪਤਾ ਨਹੀਂ ਹੈ ਮਨਕੂ ਨੂੰ ਸਵਾਲ ਕੋਈ ਜਵਾਬ ਕੋਈ

  • @Karan-nr5xj
    @Karan-nr5xj 2 ปีที่แล้ว +6

    Cemra v siga pr sarkary bandya na show nhi hon dita eh kam eda vich chamkila ji da clk te satege sectry shamal han mano ja na mano

  • @HarpreetSingh-vd2fu
    @HarpreetSingh-vd2fu 2 ปีที่แล้ว +5

    Pehli video jdo darda os video de screenshot mene 2saal pehla lite paye aa ji. Chamkila ji Amar hai

  • @RajpalSingh-ni7fw
    @RajpalSingh-ni7fw 2 ปีที่แล้ว +6

    ਮਣਕੂ ਡਰਿੰਕ ਵਧ ਕਰਦਾ ਲਗਦਾ ਹੈ

  • @indrajeet5288
    @indrajeet5288 2 ปีที่แล้ว +9

    chamkila Amar hai g

  • @sukhwindersingh8330
    @sukhwindersingh8330 2 ปีที่แล้ว +5

    Sodhi saab manku de peete lagdi interweo wich swala de jawab dan ton ajj v darda...ihnu pushu k jina chir jingi ha tan kon maar sakda..dar kis gal da....jankari lai danwad g....

  • @kumarhoney7030
    @kumarhoney7030 2 ปีที่แล้ว +7

    Sodhi paaji 8 march wale din jo naal driver c Ranjeet singh us naal interview kro ji

  • @HarpalSingh-jl1qc
    @HarpalSingh-jl1qc 2 ปีที่แล้ว +3

    Mai dekhan ni iss jodi par videos dekh k murid ho gya bht ghaint jodi c

  • @prabhmann2748
    @prabhmann2748 2 ปีที่แล้ว +3

    Love uu Ustaaad ji.... Chamkila bai zindabaaad

  • @bhurasingh1871
    @bhurasingh1871 ปีที่แล้ว +3

    ਧੰਨਵਾਦ ਸੋਢੀ ਮੁਠੱਡਾ ਜੀ

  • @rupinderdhillon9990
    @rupinderdhillon9990 2 ปีที่แล้ว +5

    ਮਣਕੂ ਦੇ ਦਿਮਾਗ਼ ਨੂੰ ਕੀ ਹੋਇਆ ਸੋਹਣਿੳ ਸੋਚ ਲਵੋ

    • @SodhiMuthada
      @SodhiMuthada  2 ปีที่แล้ว +3

      ਇਦਾ ਦੇ ਸਵਾਲਾ ਦਾ ਜਵਾਬ ਦੇਣ ਲਈ ਤਰੇਲੀਆ ਆ ਹੀ ਜਾਂਦੀਆ

    • @rameshwarvalrameshwarval1038
      @rameshwarvalrameshwarval1038 2 ปีที่แล้ว +2

      ਨਹੀਂ ਤੁਸੀਂ ਬਿਨਾ ਪੈਗ ਤੋਂ ਇਨਰਵਓ ਲਵੋ ਮਣਕੂ ਗਲਾ ਠੀਕ ਕਰਦਾ 😌😌

  • @ManjeetSingh-es6fb
    @ManjeetSingh-es6fb 2 ปีที่แล้ว +3

    Very nice .........

  • @JaswinderSeikhon
    @JaswinderSeikhon 3 หลายเดือนก่อน +1

    We all interview see and listen but tikki is a good person and tell truth

  • @DarshanSingh-nu9bd
    @DarshanSingh-nu9bd 2 ปีที่แล้ว +4

    Very very good

  • @aenimurtaza2705
    @aenimurtaza2705 2 ปีที่แล้ว +2

    Chamkila zabrdast jamin chumkila zabardast

  • @bhupinderkaur5848
    @bhupinderkaur5848 2 ปีที่แล้ว +9

    ਮਣਕੂ ਦਾ ਹੱਥ ਤਾ ਨੀ ਮਰਵਾਉਣ ਪਿਛੇ

    • @jindaginama9322
      @jindaginama9322 2 ปีที่แล้ว

      ਉਹ ਕਿਵੇ ਜੀ,ਦੇਓ ਜਾਣਕਾਰੀ

    • @desideshokeen1509
      @desideshokeen1509 2 ปีที่แล้ว

      ਨਹੀਂ ਯਾਰ

    • @productionpb48wale
      @productionpb48wale 4 หลายเดือนก่อน

      Eh tan Waheguru ji nu ee pta kee bneya c vichareyan nal 😢😢😢

  • @majorjohal4651
    @majorjohal4651 2 ปีที่แล้ว +5

    ਪਾਗਲ ਬੰਦਾ ਕੋਈ ਗੱਲ ਸਿਰੇ ਨਹੀ ਲਾਈ ਮਣਕੂ ਨੇ ਸੋਡੀ ਵਧੀਆ ਬੰਦਾ

  • @indubadhan6021
    @indubadhan6021 2 ปีที่แล้ว +2

    Tc kaffi effort krde sade wrgyea layee galla sahmne rkhn li suchi bht vdia lgaa thada eh project baba ji thadi age lambhi kre tc hmesha hasde wasde rho ji 👏

    • @indubadhan6021
      @indubadhan6021 2 ปีที่แล้ว

      J sade tak koi lod Hoi jroor dsyeo m thade lagye e rehnda aa mtlb kise bnde di thanu lod pwe m thade nll kmm krna chounda ha

    • @indubadhan6021
      @indubadhan6021 2 ปีที่แล้ว

      Pehlli wr koi youtuber dekhyea bina kise faide to kamm krda hoyea

  • @jassarai1635
    @jassarai1635 2 ปีที่แล้ว +4

    Sondhi saheb chamkila and Bibi amarjot nu chhoti caste wale maria

  • @harmindersingh5148
    @harmindersingh5148 2 ปีที่แล้ว +12

    Who killed AMAR SINGH CHAMKILA JE AMARJOT KAUR JE all family's go to the hell God never gave them place heaven amar singh chamkila je amarjot Kaur je best Jodi ever evergreen 🌲 Jodi ever God gave them both place heaven 💖💘👏👌👌👍👍👍💯🙏🙏🙏🙏🙏🙏🙏🙏🙏🙏🙏🙏🙏🙏🙏🙏

    • @Karan-nr5xj
      @Karan-nr5xj 2 ปีที่แล้ว +2

      Very nice think bro love u vrre

  • @BaljeetSingh-xp9cl
    @BaljeetSingh-xp9cl ปีที่แล้ว +2

    Thanks Sir.G

  • @amarjitsumman6283
    @amarjitsumman6283 ปีที่แล้ว +1

    Boht bura hoia.hamesha lai ho gae amar Singh chamkila te Amarjot ji. Ona warga koi nhi ho sakda 🙏😭😭😭

  • @allpro2812
    @allpro2812 2 ปีที่แล้ว +8

    ਹੁਣ ਸੋਚਣ ਵਾਲੀ ਗੱਲ ਇਹ ਹੈ ਕੀ ਜੇ ਮਣਕੁ ਨੁ ਨਾਲ ਬੈਠੇ ਸੋਢੀ ਦਾ ਨਾਂ ਯਾਦ ਨੀ ਤੇ ਪੈਂਤੀ ਸਾਲ ਪਹਿਲਾ ਹੋਈ ਗੱਲ ਤਾ ਕਹਿਣਾ ਹੀ ਕੀ , ਜਾ ਫੇਰ ਮਣਕੁ ਗੱਲ ਹੀ ਨਹੀ ਕਰਣਾ ਚਾਹੁੰਦਾ ਤਾ ਹੀ ਅਖੀਰ ਵਿਚ ਸੋਢੀ ਮੂਹਰੇ ਹੱਥ ਜੋੜ ਕੇ ਖਹਿੜਾ ਛੁਡਾ ਰਿਹਾ । ਪੀਤੀ ਜਾ ਨਹੀ ਪਰ ਗੱਲ ਗੋਲਮੋਲ ਹੋ ਗਈ ਸੋ ਹੁਣ ਸੋਫ਼ੀ ਨੁ ਮਹਿਸਪੁਰ ਲਿਜਾ ਕੇ ਕੋਸ਼ਿਸ ਕਰ ਲੋ ਸ਼ਾਇਦ । ਬਾਕੀ ਇਸਨੁ ਦੇਖ ਕੇ ਤਾ ਬਸ ਇਕ ਹੀ ਗਾਣਾ ਯਾਦ ਆਓਦਾ " ਤੁਰ ਚੱਲੀ ਜਿਦੜੀਏ"
    ਸੋਢੀ ਦਾ ਮੁੰਹ ਦੇਖਣ ਵਾਲਾ , ਕਹਿਣਾ ਪੁਛਣਾ ਬਹੁਤ ਚਾਹੁੰਦਾ ਪਰ ਮਨਕੁ ਹੱਥ ਨਹੀ ਫੜਾਉਂਦਾ , ਪਿਛੇ ਰੋਲਾ ਰੱਪਾ ਵੀ ਬਹੁਤ ਪੈਦਾ ,
    ਅਗਲੀ ਵਾਰ ਨੁ ਵਧਿਆ ਬਾਹਰਲੀ ਬੋਤਲ ਨਾਲ ਲੈ ਕੇ ਜਾਈ ਤੇ ਪੈਗ ਗੱਲ-ਬਾਤ ਕਰਣ ਮਗਰੋਂ ਲਵਾ ਦੀ . ੳਹ ਹੀ ਗੱਲ ਹੋ ਗਈ ਸਾਰੀ ਰਾਤ ਭੰਨੀ ਤੇ ਕੁੜੀ ਜੰਮੀ ਅੰਨੀ

    • @SodhiMuthada
      @SodhiMuthada  2 ปีที่แล้ว +2

      ਇਦੋ ਵੱਧ ਕੀ ਕਰ ਸਕਦੇ ਮਰਿਆ ਵੀ ਤਾਹੀਮ ਨਹੀ ਤਾਂ ਇਹ ਬਚਾ ਲੈਦਿਂ

    • @rameshwarvalrameshwarval1038
      @rameshwarvalrameshwarval1038 2 ปีที่แล้ว

      ਸੋਢੀ ਸਾਹਬ ਮਣਕੂ ਨੂੰ ਸਾਰਾ ਪਤਾ ਹੋ ਸਕਦਾ ਤੁਹਾਡੇ ਆਓਣ ਤੋ ਪਹਿਲਾਂ ਹੀ 2,,4 ਪੈਗ ਲਗਾ ਲਏ ਹੋਣ

  • @Eehisach
    @Eehisach 2 ปีที่แล้ว +3

    Good job sodhi g

  • @hardevsingh9675
    @hardevsingh9675 2 ปีที่แล้ว +4

    ਸੋਢੀ ਜੀ ਮਣਕੂ ਸ਼ਰਾਬ ਜਿਆਦਾ ਪੀਦਾ ਆਪ ਦੀ ਮਸੂਰੀ ਦੀ ਗੱਲ ਜ਼ਿਆਦਾ ਕਰਦਾ

    • @SodhiMuthada
      @SodhiMuthada  2 ปีที่แล้ว +1

      ਪਰ ਮੈਨੂੰ ਮਸ਼ਹੂਰੀ ਨਹੀ ਗੱਲਾਂ ਦੇ ਜਵਾਬ ਚਾਹੀਦੇ ਉਹਦੇ ਮਾਰਾ ਹੋਰ ਪਾਸੇ ਜਾਦਾਂ

  • @jindaginama9322
    @jindaginama9322 2 ปีที่แล้ว +5

    ਮਿੱਟੀ ਨਾਲ ਫਰੋਲ ਸੋਡੀਆ ਨਹੀਓਂ ਲੱਭਣੇ ਲਾਲ ਗੁਆਚੇ,,,,,ਇਸ ਨੇ ਕੁਝ ਨਹੀ ਪੱਲੇ ਪਾਉਣਾ,,,,ਹੋਰ ਕਿਸੇ ਕਰੀਬੀ ਨਾਲ ਇੰਟਰਵਿਊ ਕਰੋ ਜੀ

    • @SodhiMuthada
      @SodhiMuthada  2 ปีที่แล้ว +1

      @@mrajmraj6133 gall sun tu free ਵਿਚ ਦਸਦੇ ਤੁਸੀ ਕਿਉ ਮਰਾਤਾ ਚਮਕੀਲਾ ਸਾਰੀ ਦੁਨੀਆ ਜਾਨਣਾ ਚਾਹੁਦੀ ਵਾ ਮੇਰੇ ਕੋਲ ਆ ਜਾਈ ਪੈਸੇ ਤੈਨੂੰ ਮੈਂ ਦੂੱਸੂ ਚਮਕੀਲੇ ਤੇ ਕਿਨੇ ਕਮਾਏ ਕਿਨੇ ਖਰਚੇ ਕਿਨੇ ਮਿਹਨਤ ਨਾਲ ਕਮਾਏ

    • @dineshattri653
      @dineshattri653 2 ปีที่แล้ว +1

      @@SodhiMuthada Tusi investigation jari rakhho ji. Horan did gallan nu suno..

  • @lifeisawesome6340
    @lifeisawesome6340 2 ปีที่แล้ว +2

    Sodhi veer hassa hi a reha interview dekh ke
    Eve lagda jive kapil sharma da show chalda hunda

  • @HarpalSingh-jl1qc
    @HarpalSingh-jl1qc 2 ปีที่แล้ว +3

    Videos hor v bohot ne par tuhadi video jiyada interested hundiya ne

  • @Karan-nr5xj
    @Karan-nr5xj 2 ปีที่แล้ว +5

    Sodhi sab mahan ho tu c koi changi roohh hi magar turdi hundi aa g thode nall milna ha ek barr mann di khuyash ha plz

  • @surindersinghjyoti
    @surindersinghjyoti ปีที่แล้ว +2

    🙏 Sodhi Sabb Ji, sorry in advance…. Please never mind because everything ok but you just interrupting too much …..all other ok…. Just advise and again sorry for this🙏🙏🙏🙏🙏

  • @girdharilalsarmhalsarmhal4768
    @girdharilalsarmhalsarmhal4768 2 ปีที่แล้ว +4

    Amar Amar Amar chamkila

  • @manjitsingh-xg4rs
    @manjitsingh-xg4rs 2 ปีที่แล้ว +3

    MS DTO PAMOUAR WALA ahut Yaad Aundi Hai 22 G Chamkila Te Amarjot Di

  • @HarwinderSingh-me1tr
    @HarwinderSingh-me1tr ปีที่แล้ว +2

    ਮਣਕੂ ਦੀ ਸਰਬ ਪੀਤੀ ਲੱਗਦੀ ਸਾਇਲ

  • @BaljeetSingh-xp9cl
    @BaljeetSingh-xp9cl ปีที่แล้ว +2

    Top.Hero C.22.G.Chamkila

  • @davindersingh-zb5hd
    @davindersingh-zb5hd 2 ปีที่แล้ว +3

    Good

  • @harbhajansoomal4709
    @harbhajansoomal4709 2 ปีที่แล้ว +4

    I miss you chamkila Bai ji

  • @RoninSinghThiara
    @RoninSinghThiara 2 ปีที่แล้ว +3

    Keep Going Sir

  • @rsdmasitan4661
    @rsdmasitan4661 2 ปีที่แล้ว +2

    भाजी एनू परानी बीडीओ दिखायौ एदी
    फिर जाद अजे किते कनैडा वाली जीदे
    बिच ऐ बिना पिती च है अज ता सही नहीं
    बोलेया

  • @daljitsingh1686
    @daljitsingh1686 ปีที่แล้ว +4

    Omg Manku is little drunk Sodhi Saab you should interview Manku in the morning 😂

  • @GurdeepSingh-cn4sc
    @GurdeepSingh-cn4sc ปีที่แล้ว +2

    Nice

  • @mainpalsingh388
    @mainpalsingh388 2 ปีที่แล้ว +9

    ਜੱਬਲੀਆਂ ਮਾਰੀ ਜਾਂਦਾ।

  • @balk5298
    @balk5298 ปีที่แล้ว +2

    Shado yaar eh kudrat karma de kam aa… jo likhi ohi hunda… bas apa dharti te aye aa jina chir haa ..apne ram waheguru allah da naam lavo..eh jo chal reha apa rok ni skde…jini likhi jjine suvas likhe onne hi lene .”

  • @harneksingh8105
    @harneksingh8105 8 หลายเดือนก่อน +1

    Ssa amar singh chamkila va kamaal

  • @bhagatsinghfans2115
    @bhagatsinghfans2115 ปีที่แล้ว +1

    Udo jo koi ik adhi lutt kar lenda c oh aavde aap nu khadku samjhan lagg jande c chamkile de marn kar k lok khadkua d suport karn to pichhe hatt gye c

  • @laughingcolours8939
    @laughingcolours8939 2 ปีที่แล้ว +5

    ਦਾਲ ਚ ਕੁਝ ਕਾਲਾ ਹੈ

  • @pyarrecords2279
    @pyarrecords2279 5 หลายเดือนก่อน +1

    Ustaad Aman Singh Chamkila ji ❤

  • @shamindersingh6825
    @shamindersingh6825 3 หลายเดือนก่อน +1

    Sodi sab kash tunsi chamkila sab nu insaf dava sakde

  • @sandeepkumar-xh6jb
    @sandeepkumar-xh6jb ปีที่แล้ว +2

    ❤❤❤❤😢

  • @jagdishram3063
    @jagdishram3063 2 ปีที่แล้ว +5

    Paji gurmeet singh pinki chanle check kro plz

    • @SodhiMuthada
      @SodhiMuthada  2 ปีที่แล้ว +4

      ਸੁਣਿਆ ਮੈਂ ਜਵਾਬ ਵੀ ਦਿੱਤਾ ਸੀ

    • @jagdishram3063
      @jagdishram3063 2 ปีที่แล้ว +3

      @@SodhiMuthada very good job paji ji

    • @Karan-nr5xj
      @Karan-nr5xj 2 ปีที่แล้ว +3

      @@SodhiMuthada sahi gall ha 22 g

    • @jindaginama9322
      @jindaginama9322 2 ปีที่แล้ว +1

      ਕਿਹੜੀ ਇੰਟਰਵਿਊ ਜੀ

  • @rosieg6951
    @rosieg6951 2 ปีที่แล้ว +2

    Manku is drunk. Sodhu bhaji da be time waste he hogiya. I respect sodhu bhaji so much for being patients with drunk Manku

  • @selfhood_Digital
    @selfhood_Digital 2 ปีที่แล้ว +3

    Koi v manku ji nu buraa naa kaho kii auncle nu chata ne ohna sharab Pete jadaa gal taa aha vaa ji ajj kal loki 2mahena vaad sabb kuj pull janda manku ji na faa fa 35 saaal purani gall apna rubaa ruu krtee

  • @shamindersingh6825
    @shamindersingh6825 3 หลายเดือนก่อน +1

    Bai masampur de khas
    bande dA da hath hosak da hai

  • @bhagatsinghfans2115
    @bhagatsinghfans2115 ปีที่แล้ว +1

    Jihna ne chamkila marya oh khadku nhi lutere ja firoti le k bande marn wale c ihna loka dia harkata kar k hi khadkua da bahut vadda nuxan hoya

  • @GurpreetSingh-lq9mm
    @GurpreetSingh-lq9mm 2 ปีที่แล้ว +2

    ਸੋਢੀ ਜੀ िੲਥੇ ਰੁਕ िਕੳੁ ਜਾਦੇ ਨੇ ਜੀ

    • @SodhiMuthada
      @SodhiMuthada  2 ปีที่แล้ว +1

      ਤਰੇਲੀਆ ਆਉਦੀਆ ਸੀ ਸਵਾਲ ਸੁਣਕੇ ਹੱਥ ਖੜੇ ਹੋ ਗਏ ਜਵਾਬ ਦੇਦੇ ਆ ਤੇ ਚਮਕੀਲੇ ਮੌਤ ਸਾਹਮਣੇ ਆਉਦੀ

  • @lakshmiji2470
    @lakshmiji2470 2 ปีที่แล้ว +2

    Hi sirji manku ji ko waha le jaao inko bohat kuch pata, ye toh waha te us din, saari wardat ke saame

  • @ManjitSingh-yp2wj
    @ManjitSingh-yp2wj ปีที่แล้ว +2

    Manku only remember 30 percent

  • @ashk9204
    @ashk9204 5 หลายเดือนก่อน +1

    Police and detectives need to reopen the case. Someone must know

    • @ashk9204
      @ashk9204 5 หลายเดือนก่อน

      Someone must know who was behide the killings, someone must have seen someone planning this murder.
      The case must be re open it's a shame Chamkila was killed by evil heartless killers.
      You can hide from the police but when you will meet God then you will have fear you judgement day be scared be very scared.
      RIP Forever Chamkila
      If you are re born may God bless you with the same voice

  • @ksnetwork6463
    @ksnetwork6463 2 ปีที่แล้ว +3

    Good job 👌👌👍👍
    Ganja pagal Ho Gaya

  • @kalukahlon4573
    @kalukahlon4573 ปีที่แล้ว +1

    men pury intrweu denkhda thody

  • @neetuakhauri2615
    @neetuakhauri2615 4 หลายเดือนก่อน +1

    This guy seem crazy, how did such big singer had him with him. He seem he don’t remember anything

  • @Dream18437
    @Dream18437 3 หลายเดือนก่อน +1

    Yaar ehna irritating interview...
    Ehna bolda vich eh banda..samne wale nu boln nhi dinda

  • @gurmindersingh5800
    @gurmindersingh5800 ปีที่แล้ว +2

    👍👍👍👍👍

  • @lakshmiji2470
    @lakshmiji2470 2 ปีที่แล้ว +2

    Like 61 badiya bande hai ye

  • @singhisking9928
    @singhisking9928 11 หลายเดือนก่อน +1

    Ha interview c ja bahas hi koi samaj nhi lgi koi starte nhi koi end nhi

  • @gurcharnsinghkhiali5731
    @gurcharnsinghkhiali5731 2 ปีที่แล้ว +1

    Manku da peagg lagiya

  • @AshokKumar-xu2ov
    @AshokKumar-xu2ov 7 หลายเดือนก่อน +1

    Oye...... Mankoo mai Kapoor guitar wala Brisbane vich, Ashok Kapoor. Dooda Mechhee kithey ajj kall?

  • @dr.amitsharma7026
    @dr.amitsharma7026 2 ปีที่แล้ว +2

    Sodhi saab maanku nu tuc thodi jiada hi peya ditti .....ohde kolon na te kuch theak tarah naal daseya ja reha ....te na hi ohnu theak tarah naal kuch yaad aa reha.....

    • @SodhiMuthada
      @SodhiMuthada  2 ปีที่แล้ว +4

      ਜੋ ਪੁਛਣਾ ਚੁਹੁੰਦਾਂ ਸੀ ਮੈਂ ਉਹ ਉਥੇ ਜਾ ਕੇ ਬ੍ਰੇਕ ਲਾ ਦਿੰਦਾ ਸੀ ਪੀ ਕੇ ਵੀ ਸੁਰਤ ਸੰਭਾਲੀ ਰੱਖੀ ਉਹਨੇਂ

    • @dr.amitsharma7026
      @dr.amitsharma7026 2 ปีที่แล้ว +1

      @@SodhiMuthada sodhi saab ennu mehsampur le ke nahi gye tuc fer ? Naale eh AK47 wali gal taal geya mainu lagda otherwise eda ho nahi sakda k eh bilkul chamkila ji de naal khada hoye te enne kuch dekheya hi na hoye ....

  • @System-76182
    @System-76182 ปีที่แล้ว +2

    Eh keda ghat aa ure betha vadia vadia chadi janda jado goli chali ta sab to pehla ehi ghar andar ja k rajaiya ch luk gya c।hun keh reha darna kyo c mout jado aauni aa jani aa।vada soorma।galti ehna di v aa bai sodhi g chamkila sangeet te kala vich anna hoyeya peya c ohdi rooh gayki ch c ohde hadda ch rach gya c sangeet।par ehna da koi farz nhi c banda v chamkile nu samjho de v bai g aapa thoda time tal jane aa gaun to।baad ch ta sari umar hi gauna।asal ch chamkile nu samjhon wala koi nhi c sago phook den wale 3600 c।asal ch ta ehna ne hi marvaya aa chamkila।eh v os time chamkile nal maar maar thagiya paiseya de nashe ch pagal hoye paye c।aaj bethe fukriya maarde aa

  • @lakshmiji2470
    @lakshmiji2470 2 ปีที่แล้ว +2

    Sirji inko wahi le jaaye or 3 ghante puchiye us din ki baate aap

  • @bikramjitsinghrandhawa8669
    @bikramjitsinghrandhawa8669 2 ปีที่แล้ว +1

    Paji manku nu samjao ki drink that Kara karn

  • @hanmindersinghpurba706
    @hanmindersinghpurba706 8 หลายเดือนก่อน +1

    ਬਾਈ ਨੇ ਕੋਈ ਯਾਦ ਨੀ ਦੱਸੀ ਬਸ ਪੈਗ ਲਾ ਕੇ ਬੈਠ ਗਿਆ ਮਾਮਾ

  • @pendu_culture_vlogs6540
    @pendu_culture_vlogs6540 2 ปีที่แล้ว +1

    Tornament da program c agla anonce c

  • @Aapkavijay
    @Aapkavijay 4 หลายเดือนก่อน +1

    Next time let the other person talk 😮