Very interesting talk but podcast settings is very poor... please see few episodes of Ranveer podcast i think you will understand what exactly... thanks
Sawarn Singh siviyan de interview dekhi ce oh keh rahe ce koi be writer sardhol sikander nu song nhi denda ce, mainu chamkile ne keha ke main kise new comer nu song Deva te usne mainy sikhander nu den ly keha, main jd sikhander de ghar gya ta greebi bahut ce, sawarn Singh siviyan de 40 song sikhander ne gaye te hit ho gaye, pr hit hon to badh te chamkile de death to badh sardhol sikander badal gaya te usne sawarn Singh siviyan de songs vaali notebook be vapis nhi keete
ਕਲਾਕਾਰ ਬਹੁਤ ਆਏ ਦੁਨੀਆਂ ਦੇ ਉੱਤੇ,, ਉਨ੍ਹਾਂ ਵਰਗਾ ਮੈਂ ਕ਼ੋਈ ਨੀਂ ਓ ਦੇਖਿਆਂ,, ਛੱਡਕੇ ਕੇ ਜਹਾਨ,, ਭਾਵੇਂ ਪਹਿਲਾਂ ਬਹੁਤ ਤੁਰਗੇ ਨੇਂ,, ਉਨ੍ਹਾਂ ਨੂੰ ਕਿਸੇ ਨੀਂ ਮੱਥਾ ਟੇਕਿਆ,, ਪਾਲ਼ੀ ਬੈਠੇ ਸੀਗੇ,, ਜਿਹਡ਼ੇ ਵਹਿਮ ਨੀਂ ਦਿਲਾਂ ਚ,,ਗੀਤਕਾਰੀ ਚ, ਪਤੰਦਰਾਂ ਨੇਂ ਜੜੋਂ ਵੱਢਤੇ,, ਰਹਿੰਦੀ ਦੁਨੀਆਂ ਤੇ,, ਰਹੂ ਸਦਾ ਗੂੰਝਦੇਂ,, ਨੀਂ ਜਿਹਡ਼ੇ ਉਨਾਂ ਗੀਤ ਕੱਢਤੇ,, ਲੈਰਿਕਸ ਮੋਨੂੰ ਭਾਮੜੀ ਵਾਲਾ,, ਚਮਕੀਲਾ ਅਤੇ ਸਿੱਧੂ ਮੂਸੇਵਾਲਾ,,
ਮੈਂ ਸਰਦੂਲ ਸਿਕੰਦਰ ਸਾਹਿਬ ਨੂੰ ਸੁਣਿਆ ਬਹੁਤ ਹੈ। ਪਰ ਮਿਲਿਆ ਨਹੀਂ। ਪਰ ਜਿਵੇਂ ਲੋਕ ਉਹਨਾਂ ਦਸਦੇ ਹਨ, ਕਿ ਜ਼ਮੀਨ ਨਾਲ ਜੁੜ ਰਹੇ। ਹਰ ਮਿਲਣ ਵਾਲੇ ਨੂੰ ਜੱਫ਼ੀ ਪਾਈ ਕੇ ਮਿਲਣ ਵਾਲਾ ਇਨਸਾਨ ਸੀ। ਮੈਂ ਚਮਕੀਲੇ ਅਤੇ ਦਿਲਸ਼ਾਦ ਅਖ਼ਤਰ ਬਾਈ ਜੀ ਨੂੰ ਮਿਲਿਆ ਹੋਇਆ ਹਾਂ। ਚਮਕੀਲੇ ਸਾਹਿਬ ਨੂੰ ਇੱਕ ਵਾਰ ਅਤੇ ਦਿਲਸ਼ਾਦ ਅਖ਼ਤਰ ਨੂੰ ਕਈ ਵਾਰ ਜੱਫੀਆਂ ਪਾਈਆਂ। ਕਿਉਂਕਿ ਉਦੋਂ ਅਸੀਂ ਸਰਕਾਰੀ ਕਾਲਜ ਲੁਧਿਆਣੇ ਪੜ੍ਹਦੇ ਸੀ।
ਬਹੁਤ ਖੂਬ ਸਾਰੰਗ ਸਿਕੰਦਰ ਜੀ ਵਾਹਿਗੁਰੂ ਜੀ ਚੜਦੀਆ ਕਲਾਂ ਵਖਸ਼ਣ ਜੀ 👌❤
Nice ਗੱਲ ਬਾਤ
Very good bai ji
ਬਹੁਤ ਸੁਰੀਲਾ ਗਾਇਕ ਆ ਵੀਰ ਤੁੰ ਪਰ ਏਨਾ ਪਿਛੇ ਕਿਵੇ ਰਹਿ ਗਏ? ਉਹ ਵੀ ਸਰਦੂਲ ਸਾਬ ਦੇ ਬੇਟੇ ਹੋਕੇ....😢
Good Bai ji
Very nice brother ❤
Nice video both of you speak reality
Very interesting talk but podcast settings is very poor... please see few episodes of Ranveer podcast i think you will understand what exactly... thanks
❤❤❤❤❤
sardool ji forever
ਇਹ ਸਨੈਕ ਪਿੰਡ ਕੋਰੇਆਲਾ ਜਿਲਾ ਮੋਗਾ ਤੋ ਮੇਰੇ ਨੇੜਲੇ ਪਿੰਡ ਦੀਆ ਹਨ
Aap di maa nahi 22 Rabb hai
Gurdev kirpa banai rakhan ji
chamikla te swarn sivia da buhut bdda hatth he sardool siknder nu banun vich
Awaaj bhut sohnt aa mehent karo
Chamkila ❤
Sardool ne sawarn sivia nall ki keeta ci oh vi dass
Syco ih swarn sivia nu keh riha jehde geet ga ke ihda bapu bania
ਚਾਰ ਪੈਸੈ ਆ ਜਾਣ ਤਾਂ ਅੰਗ੍ਰੇਜੀ ਬੋਲਣ ਲੱਗ ਜਾਦੇ ਆ
ਅਲਾਪ ਦੋ ਕਲਚਰ ਰਲਗੱਡ ਕਰ ਰਿਹਾ ਏ, ਗੋਰਿਆਂ ਦੇ ਕਲਚਰ ਵਿੱਚ ਕੁੜੀ ਮੁੰਡੇ ਦੀ ਦੋਸਤੀ ਆਮ ਹੈ। ਏਸ਼ੀਆਨ ਕਲਚਰ ਵਿਚ ਨਹੀਂ। ਪੱਕਾ ਇਹਦੀ ਗਰਲਫਰੈਂਡ ਗੋਰੇ ਕਲਚਰ ਵਿੱਚ ਪਲੀ ਕੁੜੀ ਹੋਵੇਗੀ। ਖੈਰ ਸਰਦੂਲ ਸਿਕੰਦਰ ਵਰਗਾ ਕਲਾਕਾਰ ਸਦੀਆਂ ਬਾਅਦ ਪੈਦਾ ਹੁੰਦਾ, ਸਲੂਟ ਆ
Not humble as his parents
Sawarn Singh siviyan de interview dekhi ce oh keh rahe ce koi be writer sardhol sikander nu song nhi denda ce, mainu chamkile ne keha ke main kise new comer nu song Deva te usne mainy sikhander nu den ly keha, main jd sikhander de ghar gya ta greebi bahut ce, sawarn Singh siviyan de 40 song sikhander ne gaye te hit ho gaye, pr hit hon to badh te chamkile de death to badh sardhol sikander badal gaya te usne sawarn Singh siviyan de songs vaali notebook be vapis nhi keete
Sahi gal a 22 g eh
ਚਮਕੀਲੇ ਦੇ ਸਮੇਂ ਤਾਂ ਸਰਦੂਲ ਜੀ ਦਾ ਕੋਈ ਆਇਆ ਈ ਨਹੀਂ ਸੀ,
ਗੱਪਾਂ ਸੁਣਾਈ ਜਾਓ
Ahho veer ,koi shak ni sardool g bahut wadia gonde a .par chamkile time sardool inna famous ni c. shuru hoya c
86 Ch Aya C Sardool Sikander da Tawa But Us Time Chamkila Top Te c Sikander De 86 Ch Aye Geet Flop c Bro
Chamkila nu maran waale mar gaye par ohh patander ni mareya hale
Ehda baap v ghat nahi apne time CH oh v kisse nu aage nahi aun dinda see ...TV station waleya nu pusho
Matlab
Sawarn Singh siviyan ne greebi ch help keete ce chamkile de kehan te sikhander nu geet likh ke dite te esne unna de songs vaali notebook he dab ly
My derm girl amr nore. I love u amr nore mam
Oh v TV station waleyan phone karda hunda falaane singer da bhangre wale song mere song nall na bajao .