Prime Time (1647) || Ramoowalia ਨੇ ਦੋ ਵਾਰ ਕਟਾ ਦਿੱਤੀ ਸੀ Jathedar Tota Singh ਦੀ ਟਿਕਟ !

แชร์
ฝัง
  • เผยแพร่เมื่อ 13 พ.ค. 2024
  • #PrimeAsiaTV #PrimeTime #parmvirbaath #parmvirsinghbaath #election2024news #loksabhaelection2024 #election2024news #punjab #punjabnewstoday #akalidal #bjp #punjab #bhagwantmaan
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 26

  • @gursharnsingh1180
    @gursharnsingh1180 25 วันที่ผ่านมา +7

    ਬਾਠ ਸਾਬ ਇਲਾਕੇ ਦਾ ਵਿਕਾਸ ਕਰਵਾਇਆ ਇਹਨਾਂ ਨੇ ਇਸ ਵਿਚ ਕੋਈ ਸ਼ੱਕ ਨਹੀਂ ਧੰਨਵਾਦ ਜੀ

  • @deepbrar.
    @deepbrar. 25 วันที่ผ่านมา +11

    ਵਰਕੇ ਉੱਪਰ ਅੱਗ ਨਾ ਰੱਖੀ, ਕਮਲ਼ੇ ਦੇ ਸਿਰ ਪੱਗ ਨਾ ਰੱਖੀਂ
    *ਬੁੱਲੇ ਸ਼ਾਹ ਦੀ ਮੰਨ ਲੈ ਸੱਜਣਾ, ਕੌਮ ਦਾ ਰਾਖਾ ਠੱਗ ਨਾ ਰੱਖੀਂ*

    • @dadwalsaab2757
      @dadwalsaab2757 25 วันที่ผ่านมา +2

      Jaan kad liy oha sajnaaaa ..

  • @mksharma7530
    @mksharma7530 9 วันที่ผ่านมา

    20 ਨੰਬਰ ETT interview ਵੀ ਜੱਥੇਦਾਰ ਸਾਹਿਬ ਨੇ ਹੀ ਲਵਾਈ ਸੀ! ਧੰਨਵਾਦ ਕਰ ਰਿਹਾ ਮੇਰੇ ਞਰਗੇ 2001 ਦੇ ਭਵਿੱਖ ਨਾਲ ਖਿਲਵਾੜ ਕਰਨ ਲਈ! RIP

  • @deepbrar.
    @deepbrar. 25 วันที่ผ่านมา +8

    ਪਹਿਲਾਂ ਅੱਖਾਂ ਖੋਹਲ ਕੇ ਪਾਪ ਕਰਨਾ ਅਤੇ
    *ਫਿਰ ਅੱਖਾਂ ਮੀਟ ਕੇ ਪਾਠ ਕਰਨਾ*

  • @deepbrar.
    @deepbrar. 25 วันที่ผ่านมา +8

    ਜਾਇਦਾਦ ਤੇ ਰੁਤਬੇ ਜਿੰਨੇ ਮਰਜ਼ੀ ਮਿਲ ਜਾਣ
    *ਨੀਅਤ ਤੇ ਇੱਜ਼ਤ ਖਾਨਦਾਨੀ ਹੁੰਦੀ ਆ*

  • @GurdeepSingh-xd8fo
    @GurdeepSingh-xd8fo 25 วันที่ผ่านมา +4

    ਮੋਗਾ ਨੂੰ ਸਕਤਰੇਤ ਤੋਤਾ ਸਿੰਘ ਨੇ ਦਿੱਤਾ

  • @harjitbrar8095
    @harjitbrar8095 25 วันที่ผ่านมา +1

    ਇਹਨਾ ਦੀ ਜਾਇਦਾਦ ਦਾ ਜੈ ਇਮਾਨਦਾਰੀ ਨਾਲ ਸੋਸ਼ਲ ਆਡਿਟ ਕੀਤਾ ਜਾਵੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਜੂ।ਪਰ ਇਸ ਹਮਾਮ ਵਿੱਚ ਸਾਰੇ ਨੰਗੇ ਆ।

  • @ravdeepsingh2160
    @ravdeepsingh2160 25 วันที่ผ่านมา +2

    ਪੰਜਾਬ ਦੀ ਰੀਜਨਲ ਪਾਰਟੀ ਸਿੱਖਾਂ ਦੀ ਇੱਕ ਕਾਮਯਾਬ ਪਾਰਟੀ ਨੂੰ ਖਤਮ ਕਰਨ ਵਾਸਤੇ ਕਾਂਗਰਸ ਭਾਜਪਾ ਆਮ ਪਾਰਟੀ ਨੇ ਅਕਾਲੀ ਲੀਡਰਾਂ ਦੇ ਵਿਰੁੱਧ ਬਹੁਤ ਵੱਡੀ ਸਾਜ਼ਿਸ਼ ਕਰਕੇ ਝੂਠ ਫਲਾਏ ਤੇ ਬੇਅਕਲ ਪੰਜਾਬੀਆਂ ਨੇਂ ਬਿਨਾਂ ਸੋਚੇ ਸਮਝੇ ਸੱਚ ਮੰਨਲੇ ਤੇ ਕੱਟੜ ਸਿੱਖਾਂ ਨੇਂ ਇਹੇ ਝੂਠ ਫਲਾਉਣ ਚ ਬਹੁਤ ਬੇਸ਼ਰਮੀ ਨਾਲ ਦਿੱਲੀ ਤੋਂ ਚੱਲਣ ਆਲੀਆਂ ਸਾਰੀਆਂ ਪਾਰਟੀਆਂ ਦਾ ਸਾਥ ਦਿੱਤਾ ਥੂਹ ਪੰਜਾਬੀਆਂ ਤੇ

  • @hardevsingh6468
    @hardevsingh6468 25 วันที่ผ่านมา +1

    ਮਰਜੀਵੜੇ ਜਿਨਾ ਨੇ ਮਰਨ ਲੲਈ 1984.ਸੌਹ.ਖਾਧੀ ਅਜੇ.ਵੀ.ਜਿੳਦੇ ਨੋ

  • @sukhdevsingh3990
    @sukhdevsingh3990 25 วันที่ผ่านมา +3

    jathedar tòta Singh good man moga vich mandi banvae secretoryate banvay bahut come kete

  • @chamkaursingh3278
    @chamkaursingh3278 25 วันที่ผ่านมา +1

    ਨੋਟ ਬਦੀ ਞੇਲੇ ਕਰੰਸੀ ਨਹਿਰ ਛੂਟਣ ਦੀ ਕੀ ਲੌੜ ਪੲਈ ਲੌਕ ਕਹਿਦੈ ਸੀ

  • @narinderjeetkaur2918
    @narinderjeetkaur2918 24 วันที่ผ่านมา

    🙏🙏

  • @karanbaraich2300
    @karanbaraich2300 24 วันที่ผ่านมา

    👍

  • @s.stoor.2964
    @s.stoor.2964 25 วันที่ผ่านมา +2

    ਬੇਕਾਰ ਲੀਡਰ

  • @user-sn2zt1ud9f
    @user-sn2zt1ud9f 25 วันที่ผ่านมา +1

    30:38 30:41

  • @greatnesssunnysukhpalANM
    @greatnesssunnysukhpalANM 24 วันที่ผ่านมา

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ✌️✌️✌️

  • @iqbalkhosa2388
    @iqbalkhosa2388 25 วันที่ผ่านมา +1

    ਬਾਠ ਸਾਬ,
    ਜਥੇਦਾਰ ਤੋਤਾ ਸਿੰਘ ਜੀ ਇਹ ਖਾਸੀਅਤ ਸੀ ਕਿ ਓਹ ਦਸਤਾਰ ਬਿਨਾਂ ਸ਼ੀਸ਼ੇ ਤੋਂ ਸਜਾਉਂਦੇ ਸਨ।

    • @user-ko4vz7rn9k
      @user-ko4vz7rn9k 25 วันที่ผ่านมา +1

      ਵੀਰ ਜੀ ਪੱਗ ਤਾਂ ਬਾਦਲ ਸਾਬ ਵੀ ਬਿਨਾ ਸ਼ੀਸ਼ੇ ਤੋਂ ਹੀ ਬੰਨਦੇ ਸਨ ਤੇ ਪੰਜਾਬ ਵਿੱਚ ਅਸੀਂ ਸਾਰੇ ਦੇਖ ਤੇ ਭੋਗ ਹੀ ਰਹੇ ਹਾ ਜਿਹੜਾ ਵਿਕਾਸ ਬਾਦਲ ਸਾਬ ਨੇ ਪੰਜਾਬ ਵਿੱਚ ਕੀਤਾ

  • @jarnailsingh9949
    @jarnailsingh9949 25 วันที่ผ่านมา +2

    065th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @chamkaursingh3278
    @chamkaursingh3278 25 วันที่ผ่านมา +1

    ਗੂੜ ਦਾ ਫੂਲ ਕਦੌ ਅਉਦਾ ਜਞਾਬ ਦਿੳ

  • @rajveersidhu5779
    @rajveersidhu5779 24 วันที่ผ่านมา

    Tota singh is great man c

  • @chamkaursingh3278
    @chamkaursingh3278 25 วันที่ผ่านมา +2

    ਹੂਣ ਕੀ ਲੂਟਣਾ

  • @GurditSingh-em7ot
    @GurditSingh-em7ot 23 วันที่ผ่านมา

    Bhai barjinder Singh makhan Brar jindhabad

  • @jugrajsingh9152
    @jugrajsingh9152 25 วันที่ผ่านมา +2

    ਤੋਤਾ ਸਿੰਘ ਠੱਗ ਸੀ ਸਿਖਿਆ ਮੰਤਰੀ ਹੁੰਦੇ ਰਿਸ਼ਵਤ ਲੈਣ ਦੇ ਰਿਕਾਰਡ ਤੋੜੇ ਸੀ ਮੂੰਹ ਦੇ ਮਿੱਠੇ ਤੇ ਅੰਦਰੋਂ ਬਾਕੀ ਤੁਸੀਂ ਆਪ ਹੀ ਸਮਝ ਲੈਣਾ ਜੀ