Prime Discussion (2515) || Arvind Kejriwal ਨੂੰ ਬਿਨਾਂ ਮੰਗੀ ਮਿਲ ਗਈ ਜ਼ਮਾਨਤ

แชร์
ฝัง
  • เผยแพร่เมื่อ 9 พ.ค. 2024
  • #primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi #suprmecourt #kejriwal #kejriwalsarkar
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 215

  • @gurbhindersandhu8654
    @gurbhindersandhu8654 26 วันที่ผ่านมา +5

    ਬਹੁਤ ਵਧੀਆ ਵਿਚਾਰ ਜੀ

  • @balwindersingh-nz2hm
    @balwindersingh-nz2hm 28 วันที่ผ่านมา +11

    ਸੱਚੇ ਸੁੱਚੇ ਪੱਤਰਕਾਰ ਪੰਨੂੰ ਵੀਰ ਜੀ। Very nice 👍

  • @user-ut8zl3tj6n
    @user-ut8zl3tj6n 28 วันที่ผ่านมา +22

    ਨਿਰਪੱਖ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @HarjaapSingh-sc1ec
    @HarjaapSingh-sc1ec 27 วันที่ผ่านมา +4

    ਪੰਨੂੰ ਸਾਬ ਦੇਸ਼ ਦੇ ਕਿਸੇ ਬਹੁਤ ਵਡੇ ਅਹੁਦੇ ਤੇ ਹੋਣੇ ਚਾਹੀਦੇ ਆ ਜਿਨ੍ਹਾਂ ਇਨ੍ਹਾਂ ਕੋਲੋਂ ਗਿਆਨ ਹੈ । ਉਸ ਦਾ ਫਾਇਦਾ ਦੇਸ ਨੂੰ ਮਿਲਣਾਂ ਚਾਹੀਦਾ ਹੈ ਜੀ
    ❤❤❤

  • @kulmindersingh80
    @kulmindersingh80 28 วันที่ผ่านมา +3

    ❤ ਬਹੁਤ ਸਾਰਾ ਧੰਨਵਾਦ ਜੀ

  • @user-ov5cy4dn3d
    @user-ov5cy4dn3d 28 วันที่ผ่านมา +10

    ਪੰਨੂ ਸਾਹਿਬ ਜੀ ਆਪ ਜੀ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ਪੰਨੂ ਸਾਹਿਬ ਜੀ ❤❤❤

  • @charanjitbasra4543
    @charanjitbasra4543 27 วันที่ผ่านมา +2

    Please Punjab support app vote for work no congress no BJP no kali no gangster no Gadar honest CM after 70 years Punjab get honest CM

  • @jagdevsingh2839
    @jagdevsingh2839 28 วันที่ผ่านมา +3

    ਪੱਨੂ ਸਾਬ ਉਸ ਕਿਹਾ ਸੀ ਰੱਬ ਦਾ ਨਾਂ ਲੈ ਨਾ ਕੇ ਵਾਹਿਗੁਰੂ ਕਹਿ ਕਿ ਵਾਹਿਗੁਰੂ ਇੱਕ ਧਰਮ ਸੰਬੋਧਨ ਕਰਦਾ ਸ

    • @parvindarpalsingh7195
      @parvindarpalsingh7195 28 วันที่ผ่านมา

      ਤੁਸੀਂ ਸਹੀ ਕਹਿ ਰਹੇ ਹੋ
      ਪੰਨੂੰ ਨੂੰ ਮਾਫੀ ਮੰਗਣੀ ਚਾਹੀਦੀ ਹੈ
      ਮੈਨੂੰ ਬੁਹਤ ਗਲਤ ਲਗਿਆ
      ਪੰਨੂੰ ਨੂੰ ਬਿਨਾ ਸੋਚੇ ਵਿਚਾਰੇ ਇਸ ਤਰ੍ਹਾ ਨਹੀਂ ਸੀ ਕਹਿਣਾ ਚਾਹੀਦਾ

  • @BhupinderSingh-yg8cg
    @BhupinderSingh-yg8cg 28 วันที่ผ่านมา +12

    ਪੰਨੂੰ ਸਾਹਿਬ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @BikramjitSinghrudala
    @BikramjitSinghrudala 22 วันที่ผ่านมา

    ਪੰਨੂ ਸਾਹਿਬ ਜੀ ਸਤਿ ਸ੍ਰੀ ਆਕਾਲ

  • @dupindersinghgill5824
    @dupindersinghgill5824 28 วันที่ผ่านมา +9

    ਸਾਲ ਸਵਾ ਸਾਲ ਬਾਅਦ ਸੁਣਿਆ ਪੰਨੂ ਸਾਬ ਨੂੰ ,ਬਹੁਤ ਵਧੀਆ ਪ੍ਰੋਗਰਾਮ 🙏🙏

  • @Karmjitkaur-gk1xq
    @Karmjitkaur-gk1xq 28 วันที่ผ่านมา +8

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏻🙏🏻🙏🏻🙏🏻
    ਲਾਈਕ 166 ਜੀ ❤❤❤❤🎉🎉🎉

  • @bhupindersingh-bg3uk
    @bhupindersingh-bg3uk 28 วันที่ผ่านมา +4

    ਪੰਨੂ ਸਾਹਬ.... ਪੰਜਾਬੀ ਪੱਤਰਕਾਰੀ ਦੇ ਹੀਰਾ ਹਨ...❤❤

  • @rajeshmalik3605
    @rajeshmalik3605 28 วันที่ผ่านมา +4

    ਸਤਕਾਰਯੋਗ ਪੰਨੂ ਸਾਹਿਬ, ਆਪਜੀ ਜਿਹੇ ਵਿਦਵਾਨ ਨੂੰ, ਅਸੀਂ ਸਾਰੇ ਦੋਸਤ, ਸ਼ੁਰੂ ਤੋਂ ਬਹੁਤ-ਬਹੁਤ ਸ਼ੌਕ ਨਾਲ ਸੁਨਦੇ ਆ ਰਿਹਾ ਹਾਂ । ਕੀ ਕਾਰਨ ਹੈ, ਕਿ ਕੁਜ ਕੂ ਮਹੀਨਿਆਂ ਤੋਂ, ਆਪਜੀ ਦੀ ਗਲਬਾਤ ਵਿਚ ਕਰਂਟ ਦੀ ਕਮੀ ਮਹਿਸੂਸ ਕਰ ਰਹੇ ਹਾਂ ?

  • @Mehtab0064
    @Mehtab0064 28 วันที่ผ่านมา +5

    ਪੰਨੂ ਸਾਹਬ ਤੁਹਾਡਾ ਵੀ ਕੋਈ ਜੋੜ ਨਹੀਂ ਬਹੁਤ ਧੰਨਵਾਦ

  • @flofenhealthcare1955
    @flofenhealthcare1955 23 วันที่ผ่านมา

    Support AAM AADMI PARTY...HONEST PARTY

  • @palasingh5151
    @palasingh5151 28 วันที่ผ่านมา +4

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @GurmeetSingh-ms1hz
    @GurmeetSingh-ms1hz 28 วันที่ผ่านมา +5

    ਪੰਨੂੰ ਸਾਹਿਬ ਬਹੁਤ ਵਧੀਆ ਜੀ ਪਰ ਜੋ ਗਾਇਕ ਤੇ ਹੋਰ ਜਟ ਜਟ ਦਾ ਸਬਦ ਨਾਮ ਲੈ ਗੰਦ ਪਾਉਂਦੇ ਨੇ ਇਹਨਾ ਤੇ ਵੀ ਕਾਰਵਾਈ ਹੋਣੀ ਚਾਹੀਦੀ,

    • @user-cb8ui4yq1x
      @user-cb8ui4yq1x 28 วันที่ผ่านมา +1

      Jatt nam vich koi gandi baat ni

    • @pamajawadha5325
      @pamajawadha5325 28 วันที่ผ่านมา +1

      Tusi na suno pehla amit arora hindu neta da song jatt band karo

  • @jassbir1363
    @jassbir1363 28 วันที่ผ่านมา +10

    ਮੋਦੀ ਸਾਹਿਬ ਦਾ ਬਿਆਨ ਕਾਂਗਰਸ ਨੂੰ ਰਾਸ ਆ ਜਾਵੇਗਾ ਜੀ ।

  • @ajaibsinghpanesarCanada
    @ajaibsinghpanesarCanada 28 วันที่ผ่านมา +4

    S S A 🙏🙏🙏🙏🙏🙏🙏🙏🙏 to all members present in this program

  • @JARNAILSINGH-vc2mt
    @JARNAILSINGH-vc2mt 28 วันที่ผ่านมา +2

    Good news

  • @buntynanda286
    @buntynanda286 28 วันที่ผ่านมา +1

    Aw ਸ਼ੇਅਰ ਮਾਰਕਿਟ ਦੀ ਗੱਲ ਸੁਣ ਮੈਂਨੂੰ ਬਹੁਤ ਖੁਸ਼ੀ ਹੋਈ matlove ਪੰਜਾਬੀ eider a rahe ਹੈ

  • @HarjaapSingh-sc1ec
    @HarjaapSingh-sc1ec 27 วันที่ผ่านมา +1

    ਬਹੁਤ ਵਧੀਆ ❤❤

  • @amitagoyal7880
    @amitagoyal7880 26 วันที่ผ่านมา +1

    Very good 🎉

  • @surmukhsingh9954
    @surmukhsingh9954 28 วันที่ผ่านมา +4

    Pannu Saheb,good decision by SC,which deserve appreciation from all

    • @mansaab2705
      @mansaab2705 26 วันที่ผ่านมา

      😊😊

  • @DavinderKumar-kn9jw
    @DavinderKumar-kn9jw 28 วันที่ผ่านมา +4

    J Pannu Sab And Navneet Ji Sat sare akal Adam pur punjab Good Poagam ji ❤❤

  • @sardoolsingh8639
    @sardoolsingh8639 28 วันที่ผ่านมา +1

    ਪੰਨੂੰ ਸਾਬ੍ਹ ਆਹ ਵਾਹਿਗਰੂ ਵਾਲੀ ਗੱਲ਼ ਨੇ ਈ ਚਮਕੀਲੇ ਦੀ ਮੌਤ ਕਰਾਈ।
    ਕਿਓਂਕਿ ਵਾਹਿਗੁਰ ਗਲਤ ਨਹੀਂ ਕਰਦਾ ਕਿਸੇ ਦਾ।🙏

  • @harindergrewal5418
    @harindergrewal5418 28 วันที่ผ่านมา +4

    Sat Sri Akal Pannu Ji AND Nandpreet Ji Very Nice Information 22G OK Very Good ❤ ❤ ❤

  • @rinkufdk7430
    @rinkufdk7430 27 วันที่ผ่านมา +1

    Kejriwal is honest leedar

  • @ravinderkaur2640
    @ravinderkaur2640 28 วันที่ผ่านมา +3

    Sat Shri akal Pannu Saab ji nd Nandprit ji Waheguru ji chardi Kala vich Rakhan 🙏

  • @JasvirSingh-ed5yz
    @JasvirSingh-ed5yz 28 วันที่ผ่านมา +2

    Nice

  • @ajaybestwishesforyouyoursw5869
    @ajaybestwishesforyouyoursw5869 24 วันที่ผ่านมา

    Thanks pannu ji satsrikal & love 👍

  • @AshokKhurana-ux3zr
    @AshokKhurana-ux3zr 28 วันที่ผ่านมา +2

    India alliance zindabad zindabad

  • @kuldeepsinghgill2078
    @kuldeepsinghgill2078 28 วันที่ผ่านมา +1

    Aam admi zindabaad

  • @jasbirpalsingh8910
    @jasbirpalsingh8910 27 วันที่ผ่านมา

    Waheguru ji good job sc

  • @BalkarSingh-ko2qy
    @BalkarSingh-ko2qy 28 วันที่ผ่านมา +1

    ਪੰਨੂ ਸਾਹਿਬ ਜੀ ਏਹ ਗੀਤ ਕਰਤਾਰ ਸਿੰਘ ਰਮਲਾ ਜੀਗਾਇਆ ਹੈ

  • @pawanbansal8403
    @pawanbansal8403 26 วันที่ผ่านมา

    ਬਹੁਤ ਵਧੀਆ ਵਿਸਲੇਸ਼ਣ ਪੰਨੂੰ ਸਾਹਿਬ

  • @robindeepsingh4499
    @robindeepsingh4499 27 วันที่ผ่านมา

    Pannu sab tusi bhut sohni example diti ganya di, bhut khoob tipni a ji tadi

  • @surinderpalsingh448
    @surinderpalsingh448 28 วันที่ผ่านมา +1

    ਵਾਹ ਪੰਨੂੰ ਸਾਹਿਬ ਜੀ ! ਬਹੁਤ ਖੂਬ ਜੀ। ਜਿਉਂਦੇ ਰਹੋਂ ਲੰਬੀਆਂ ਉਮਰਾਂ ਮਾਣੋਂ ਜੀ 🙏 ।

  • @nachhattarsingh4890
    @nachhattarsingh4890 28 วันที่ผ่านมา +1

    Sat shri akal ji pannu shaib and navjeet ji good work good news

  • @HariSingh-sx3vq
    @HariSingh-sx3vq 28 วันที่ผ่านมา +2

    🙏🙏

  • @DaljitSingh-sj7ho
    @DaljitSingh-sj7ho 27 วันที่ผ่านมา

    ਪੰਨੂੰ ਸਾਹਿਬ ਜੀ ਸੱਚ ਪਰਮਾਤਮਾ ਹੈ ਪਰਮਾਤਮਾ ਸੱਚ ਹੈ। ਇੱਕ ਤੁਸੀਂ ਹੀ ਹੋ ਜੋ ਕਿ ਸੱਚ ਦੀ ਆਵਾਜ਼ ਹੋ ਕਦੇ ਕਿਸੇ ਪਾਰਟੀ ਦਾ ਪੱਖ ਨਾ ਪੁਰਿੳ ਸੱਚ ਦੀ ਆਵਾਜ਼ ਲੋਕਾਂ ਨੂੰ ਨਸ਼ੇ ਦੀ ਤਰ੍ਹਾਂ ਲੱਗ ਜਾਂਦੀ ਹੈ ਥੋਡੀ ਅਵਾਜ਼ ਲੋਕੀ ਪਰਮਾਤਮਾ ਦੀ ਅਵਾਜ਼ ਮੰਨਦੇ ਨੇ ਇਸ ਮਾਣ ਨੂੰ ਬਰਕਰਾਰ ਰੱਖਿੳ

  • @SukhdevSingh-ng3sw
    @SukhdevSingh-ng3sw 28 วันที่ผ่านมา +5

    PANNU SAAB TUSI VAKEEL HI KIYON NE BAN JANDE KEJRIWAL DE

    • @PSP11-lr7qe
      @PSP11-lr7qe 28 วันที่ผ่านมา

      Prime discussion toh prime chaploosi naam hona chahida show da

  • @daljitsingh7980
    @daljitsingh7980 28 วันที่ผ่านมา +7

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @singhsahab855
    @singhsahab855 27 วันที่ผ่านมา +2

    ਕਦੀ ਸੋਚੀਆ ਕਿਸਾਨਾ ਨੂੰ ਕਿਸਾਨੀ ਲਈ ਜਮਾਨਤ ਮਿਲੀ। ਫੇਰ ਚੂਨਾੳ ਪ੍ਰਚਾਰ ਲਈ ਆਦਾਲਤ ਦੀ ਇਨੀ ਮਹੀਬਾਨੀ ਕਿਵੇ।
    ਜੇ ਆਹਾ ਕੇਜਰੀਵਾਲ BJP ਵਿਚ ਹੂਦਾ ਤਾ ਲੋਕਾ ਨੇ ਬੋਲਣਾ ਸੀ ਮੋਦੀ ਨੇ ਅਦਾਲਤਾ ਖਰੀਦਿਆ ਲਿਆ । ਹੂਣ ਸਬ ਚੂਪ।

  • @gunvanshsingh8607
    @gunvanshsingh8607 28 วันที่ผ่านมา +2

    Modi has lost his mental balance

  • @PremPal-rg7jx
    @PremPal-rg7jx 28 วันที่ผ่านมา +1

    Panuu ji and Nandpreet ji sat shri akal ji

  • @jatindersinghdhaliwal1209
    @jatindersinghdhaliwal1209 28 วันที่ผ่านมา +6

    ਪੰਨੂ ਸਾਬ ਅਦਾਲਤ ਕਬਜ਼ੇ ਨਹੀ ਦਿੰਦੀ
    ਕੇਸ ਜਿਤਣ ਤੋ ਬਾਦ ਕਬਜਾ ਆਪ ਹੀ ਲੈਣਾ ਪੈਦਾ ਇਹ ਕਿਹਾ ਸੀ ਬੱਬੂ ਮਾਨ ਨੇ

  • @gursewak22pro93
    @gursewak22pro93 28 วันที่ผ่านมา +1

    ਪੰਨੂੰ ਸਾਬ ਜੀ ਚੋਣਾ ਵਿੱਚ ਝੂਠਾ ਚੋਣ ਪ੍ਰਚਾਰ ਖੱਤਮ ਹੋਣਾ ਚਾਹੀਦਾ ਹੈ ਜੀ ਉਮੀਦਵਾਰ ਆਪਣੇ ਕਾਗਜ ਭਰਕੇ ਘਰੇ ਬੈਠੇ ਜਨਤਾ ਨੂੰ ਜੋ ਚੰਗਾ ਲੱਗੇਗਾ ਉਸਨੂੰ ਚੁਣ ਲਵੇਗੀ ਐਵੇ ਝੂਠ ਦੇ ਗੁਬਾਰੇ ਉਡਾਉਣੇ ਬੰਦ ਕਰਨੇ ਚਾਹੀਦੇ ਹਨ ਜੀ ਚੋਣ ਕਮਿਸ਼ਨ ਆਪਣੀ ਸੋਚ ਬਦਲੇ ਜੀ

  • @satnamjudge6874
    @satnamjudge6874 28 วันที่ผ่านมา +2

    ਚੋਣਾਂ ਦੀ ਦੂਸਣਬਾਜੀ ਛੱਡ ਕੇ ਰਾਜਸਥਾਨ ਵਿੱਚ 500 ਫੁੱਟ ਧੱਸੀ ਜਮੀਨ ਦੇ ਕਾਰਨ ਦੀ ਚਰਚਾ ਹੋਣੀ ਚਾਹੀਦੀ ਹੈ

  • @simranjeetsingh7482
    @simranjeetsingh7482 28 วันที่ผ่านมา +1

    Prime aisa team 👍

  • @BalwinderSingh-ee4gp
    @BalwinderSingh-ee4gp 28 วันที่ผ่านมา +2

    ਪੰਨੂੰ ਸਾਬ ਸਾਰੇ ਸਟਾਫ ਨੂੰ ਸਤਿ ਸ੍ਰੀ ਆਕਾਲ ਜੀ

  • @mvl1982
    @mvl1982 28 วันที่ผ่านมา +1

    Sat shri akal Pannu Sir ji te chote Veer Nand preet ji nu ve ji

  • @Naseemahmed619
    @Naseemahmed619 28 วันที่ผ่านมา +1

    Ap ka swagt krte hen jnab ka ❤❤❤❤

  • @kuldeepsingh-xh6jv
    @kuldeepsingh-xh6jv 28 วันที่ผ่านมา +2

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @user-tw3ju5yz8t
    @user-tw3ju5yz8t 26 วันที่ผ่านมา

    Good panu shab

  • @avtarsingh4870
    @avtarsingh4870 28 วันที่ผ่านมา +4

    ਹਾਲੇ ਬਹੁਤ ਸਾਰੇ ਭਰਮ ਟੁੱਟਣਗੇ
    ਹਾਲੇ ਮੇਰਾ ਹੋਰ ਗਲਤ ਹੋਣਾ
    ਬਾਕੀ ਏ।

  • @ajaibsinghpanesarCanada
    @ajaibsinghpanesarCanada 28 วันที่ผ่านมา +3

    S S A 🙏🙏 Nandpreet Singh ji and Pannu Sahib ji

  • @sharmatenthouse1848
    @sharmatenthouse1848 27 วันที่ผ่านมา

    Jatinder Pannu g sat shri akal

  • @GURPREETSINGH-cm1lm
    @GURPREETSINGH-cm1lm 28 วันที่ผ่านมา +2

    Pannu Saab aj channi di lehar a Jalandhar ch aj tuc Kyu ni bole

  • @avtarsingh4870
    @avtarsingh4870 28 วันที่ผ่านมา +2

    ਉਹ ਰਾਸ਼ੀਆਂ ਦੇ ਚੱਕਰਾਂ ਚ ਕਿੱਥੇ ਪੈਂਦੇ ਨੇ,
    ਦਰਦ ਜਿੰਨਾ ਨੇ ਅਜ਼ਮਾਏ ਹੁੰਦੇ ਨੇ।

  • @jagtarghuman9891
    @jagtarghuman9891 27 วันที่ผ่านมา

    Good job

  • @drpardeepsingh2493
    @drpardeepsingh2493 26 วันที่ผ่านมา

    ਰਲੇ ਹੋਏ ਹਨ ਦੇਸੀ ਪੰਜਾਬੀ ਤੇ ਦਿੱਲੀ ਵਾਲੇ

  • @karanpathania4156
    @karanpathania4156 27 วันที่ผ่านมา

    Politics is the last refuse of the scoundrels

  • @gursewak22pro93
    @gursewak22pro93 28 วันที่ผ่านมา +3

    ਕੀ ਈ ਡੀ ਮੋਦੀ ਉਪਰ ਔਰ ਮੋਦੀ ਦੇ ਬੰਦਿਆ ਉਪਰ ਵੀ ਕੋਈ ਕਾਰਵਾਈ ਕਰੇਗੀ ਜਾਂ ਮੋਦੀ ਦੇ ਆਖੇ ਹੀ ਕੰਮ ਕਰੇਗੀ

  • @sukhwantlovely3286
    @sukhwantlovely3286 27 วันที่ผ่านมา

    Truthness always win...

  • @arwindergill3650
    @arwindergill3650 28 วันที่ผ่านมา +2

    ਪਨੂੰ ਸਾਬ ਆਮ ਆਦਮੀ ਪਾਰਟੀ ਨੂੰ ਲੈ ਕੇ ਜਨਾਬ ਵੀ ਥਿੜਕਣ ਲਗ ਪਏ ਹੋ।

  • @RajinderSingh-ts2oy
    @RajinderSingh-ts2oy 28 วันที่ผ่านมา +1

    Rahul Gandhi and his team Zindabad.

  • @rubalthind5350
    @rubalthind5350 27 วันที่ผ่านมา

    ਪੰਨੂੰ ਸਾਹਬ ਤੁਹਾਡੀ ਜਾਣਕਾਰੀ ਪੂਰੀ ਪੁੱਖਤਾ ਹੁੰਦੀ ਹੈ ਜੀ,,, ਵੈਸੇ ਅੱਜਕਲ ਮਾਰਕਿਟ ਵਿੱਚ ਨਕਲੀ ਜਤਿੰਦਰ ਪੰਨੂੰ ਵੀ ਆ ਗਏ ਹਨ ਪਰ ਤੁਹਾਡੀ ਵਾਲੀ ਗੱਲ ਨਹੀਂ ਬਣਦੀ

  • @indiacanada5250
    @indiacanada5250 28 วันที่ผ่านมา +3

    Jai hind prime asia

  • @simranjeetsingh7482
    @simranjeetsingh7482 28 วันที่ผ่านมา +1

    Nad g 👍

  • @sahibjotsinghsidhu4548
    @sahibjotsinghsidhu4548 28 วันที่ผ่านมา +2

    Nandpreet singh is a wonderful boy

  • @surinderpabla6343
    @surinderpabla6343 28 วันที่ผ่านมา

    Very good dhanbad ji 🙏

  • @gurchainsingh7489
    @gurchainsingh7489 25 วันที่ผ่านมา

    Sirrra...sacha..Badhark..Person

  • @SidhuSahibSidhuSahib
    @SidhuSahibSidhuSahib 28 วันที่ผ่านมา +2

    India alinance zindabad 💪 ruhal gadhi next pm

  • @rameshlal8307
    @rameshlal8307 28 วันที่ผ่านมา +1

    Thank you sir

  • @MadanSingh-fy3xq
    @MadanSingh-fy3xq 26 วันที่ผ่านมา

    Very well respected Pannu sahib ji👏

  • @suchasingh2663
    @suchasingh2663 28 วันที่ผ่านมา +2

    Sat Shri Akal Pannu Saab g and Anandpreet Singh g

  • @drpardeepsingh2493
    @drpardeepsingh2493 26 วันที่ผ่านมา

    ਮੋਦੀ ਸਾਹਿਬ ਜ਼ੇ ਵਿਦੇਸ਼ੀ ਨਵਾਬ ਸ਼ਰੀਫ ਦੇ ਘਰ ਜਾ ਸਕਦਾ ਹੈ ਤਾਂ ਚੋਣ ਜਿੱਤਣ ਤੋਂ ਬਾਦ
    ਉਹ ਆਪਣੇ ਦੇਸੀ ਗੁਜ਼ਰਾਤੀ ਦੋਸਤਾਂ ਦੇ ਘਰ ਉਸੇ ਮਹੀਨੇ ਵਿੱਚ ਜਾਵੇਗਾ ; 4 ਜ਼ੂਨ ਤੋ ਬਾਦ ! ਇਹ ਦਾਸ ਦੀ ਗਰੰਟੀ ਹੈ।

  • @mandeepsandhu7811
    @mandeepsandhu7811 28 วันที่ผ่านมา +15

    ਪੰਜਾਬ ਦੇ ਹੈਲੀਕਾਪਟਰ ਨੂੰ ਵਕਤ ਪੈ ਜਾਊ ਹੁਣ

  • @gurcharnsingh8342
    @gurcharnsingh8342 27 วันที่ผ่านมา

    Very well system of news providing Ji, without any stopage, thanks for news providing Ji 🙏🙏🙏

  • @SawinderSingh-ov1xi
    @SawinderSingh-ov1xi 28 วันที่ผ่านมา

    Good program

  • @indermohan4420
    @indermohan4420 25 วันที่ผ่านมา

    Correct.

  • @charanjitbasra4543
    @charanjitbasra4543 27 วันที่ผ่านมา +1

    ਪਹਿਲਾਂ ਕਿਸੇ ਨੂੰ ਹੈਲੀਕਪਟਰ ਕਿਸੇ ਪਤਾ ਨਹੀਂ ਕਿੱਥੇ ਜਾਂਦਾ ਆਪ ਨੂੰ ਬਦਨਾਮ ਕਰਦੇ ਆ

  • @RavinderSingh-bi9vf
    @RavinderSingh-bi9vf 28 วันที่ผ่านมา +1

    Real paterkar❤

  • @devhero4207
    @devhero4207 28 วันที่ผ่านมา +1

    Why Russia is worried about India ?

  • @naharsingh2490
    @naharsingh2490 28 วันที่ผ่านมา +10

    ਕੀ ਹੁਣ ਅੰਮਿਰਤਪਾਲ ਸਿੰਘ ਭਾਰਤ ਦੇਸ਼ ਦੇ ਸੰਵਿਧਾਨ ਪ੍ਤੀ ਵਫਾਦਾਰ ਰਹਿਣ ਦੀ ਸੌਂਹ ਖਾ ਲਈ ਹੈ.

    • @parmindersingh5991
      @parmindersingh5991 28 วันที่ผ่านมา

      Nai es ne soh nai khadi.

    • @Funnyymasala
      @Funnyymasala 27 วันที่ผ่านมา +1

      ਸਿਮਰਨ ਜੀਤ ਸਿੰਘ ਮਾਨ ਵਾਂਗੂ ਜਿੱਤਣ ਮਗਰੋਂ ਤਿਰੰਗੇ ਹੇਠ ਸੌਂਹ ਖਾਏਗਾ

    • @Funnyymasala
      @Funnyymasala 27 วันที่ผ่านมา +1

      ਸਿਮਰਨ ਜੀਤ ਸਿੰਘ ਮਾਨ ਵਾਂਗੂ ਜਿੱਤਣ ਮਗਰੋਂ ਤਿਰੰਗੇ ਹੇਠ ਸੌਂਹ ਖਾਏਗਾ

    • @dhillonsaab148
      @dhillonsaab148 26 วันที่ผ่านมา

      te jehde kasam kha ke baithe oh te bde imaandar va na kinna bhlaa keerta sauhn khaan waliaa ne

  • @satwindersharma249
    @satwindersharma249 28 วันที่ผ่านมา +1

    Punu veer je jindawad

  • @Amriksingh-cn5oh
    @Amriksingh-cn5oh 28 วันที่ผ่านมา +2

    Bjp Punjab Ch 00000000

  • @hardeepkingra9542
    @hardeepkingra9542 28 วันที่ผ่านมา +1

    INIDA gathjod a reha Samikarn bhut teji nal badal rahe han

  • @simranjeetsingh7482
    @simranjeetsingh7482 28 วันที่ผ่านมา

    Thanks prime aisa team thanks

  • @kanwarbirsingh1159
    @kanwarbirsingh1159 28 วันที่ผ่านมา +2

    🌹

  • @gianchamdal537
    @gianchamdal537 28 วันที่ผ่านมา

    Very good answer .

  • @flofenhealthcare1955
    @flofenhealthcare1955 23 วันที่ผ่านมา

    Bahut sahi...pannu ji.KEJRIWAL JI,imandar CM hann...bjp ne jaan bujke ih jhoothe case bnake,ed to krwaee hann...ih jag zahir hai

  • @darbarasingh6553
    @darbarasingh6553 28 วันที่ผ่านมา

    🙏🙏👍🏻👍🏻

  • @racpalsinghsamra778
    @racpalsinghsamra778 28 วันที่ผ่านมา

    Sat shri akaal ji

  • @JagtarSingh-bp5xb
    @JagtarSingh-bp5xb 28 วันที่ผ่านมา

    SSA JI 🙏

  • @yadwindergill914
    @yadwindergill914 28 วันที่ผ่านมา

    ਪੰਨੂੰ ਸਾਬ ਨੇ ਅੱਜ ਤੱਕ ਕਦੇ ਵੀ ਝਾੜੂ ਪਾਰਟੀ ਦੇ ਖਿਲਾਫ ਇਕ ਵੀ ਸ਼ਬਦ ਨਹੀ ਬੋਲਦੇ.. ਪਤਾ ਨਹੀ ਇਹਨਾਂ ਦੀ ਕੀ ਸਾਂਝ ਹੈ ਓਹਨਾ ਨਾਲ.. ਨਾਲ਼ੇ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਨੂੰ ਬਹੁਤ ਮਾੜਾ ਬੋਲਦਾ ਹੈ ਨਾ ਕਦੇ ਪੰਨੂੰ ਸਾਬ ਨੇ ਉਸ ਬਾਰੇ ਕੁਝ ਕਿਹਾ..

  • @simranjeetsingh7482
    @simranjeetsingh7482 28 วันที่ผ่านมา +1

    Jatinder pannu g 👍

  • @NamanpuneetSinghkohli
    @NamanpuneetSinghkohli 28 วันที่ผ่านมา

    very happy to see Nandpreet providing factual information to Pannu sir. Others usually dont even know what the news is.