Chajj Da Vichar (2042) || Bibi Jagir Kaur - Charanjit Channi ਰੌਲ਼ਾ , ਕਿਵੇਂ ਹੋਈ ਸ਼ਰਾਰਤ

แชร์
ฝัง
  • เผยแพร่เมื่อ 13 พ.ค. 2024
  • #primeasiatv #chajjdavichar #swarnsinghtehna #harmanthind #election2024news #prajwalrevanna #prajwalrevannacase #loksabhaelection2024 #election2024news #bhagwantmaan #punjab #punjabnewstoday #punjabnewstoday #punjabikhabra #akalidal
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 76

  • @deepbrar.
    @deepbrar. 16 วันที่ผ่านมา +21

    ਜਾਇਦਾਦ ਤੇ ਰੁਤਬੇ ਜਿੰਨੇ ਮਰਜ਼ੀ ਮਿਲ ਜਾਣ
    *ਨੀਅਤ ਤੇ ਇੱਜ਼ਤ ਖਾਨਦਾਨੀ ਹੁੰਦੀ ਆ*

    • @daljitsingh7980
      @daljitsingh7980 16 วันที่ผ่านมา +3

      ਦੀਪ ਬਰਾੜ 👌👌👍👍

    • @deepbrar.
      @deepbrar. 16 วันที่ผ่านมา +1

      @@daljitsingh7980 ਧੰਨਵਾਦ ਜੀ ਸੰਧੂ ਵੀਰੇ 😍🙏

  • @SukhwinderSingh-wq5ip
    @SukhwinderSingh-wq5ip 15 วันที่ผ่านมา +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @deepbrar.
    @deepbrar. 16 วันที่ผ่านมา +21

    ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ ਪਰ
    *ਸੱਚੇ ਬੰਦੇ ਦੀ ਚੁੱਪ ਹੀ ਝੂਠੇ ਇਨਸਾਨ ਦੀਆਂ ਨੀਹਾਂ ਹਿਲਾ ਕੇ ਰੱਖ ਦਿੰਦੀ ਹੈ*

    • @daljitsingh7980
      @daljitsingh7980 16 วันที่ผ่านมา +2

      ਦੀਪ ਬਰਾੜ 🙏❤👌👌👍👍

    • @deepbrar.
      @deepbrar. 16 วันที่ผ่านมา

      @@daljitsingh7980 😍🙏 ਜੀ ਸੰਧੂ ਵੀਰੇ

  • @SatnamSingh-bc5zm
    @SatnamSingh-bc5zm 16 วันที่ผ่านมา +12

    ਕਿਸੇ ਦਾ ਬਚਪਨ ਸੰਗ ਜਿਹਾ
    ਕਿਸੇ ਦਾ ਬਚਪਨ ਡੰਗ ਜਿਹਾ
    ਕਿਸੇ ਦਾ ਬਚਪਨ ਢੰਗ ਜਿਹਾ
    ਕਿਸੇ ਦਾ ਬਚਪਨ ਤੰਗ ਜਿਹਾ
    ਕਿਸੇ ਦਾ ਬਚਪਨ ਨੰਗ ਜਿਹਾ
    ਕਿਸੇ ਦਾ ਬਚਪਨ ਰੰਗ ਜਿਹਾ
    ਕਿਸੇ ਦਾ ਬਚਪਨ ਵੰਗ ਜਿਹਾ

  • @deepbrar.
    @deepbrar. 16 วันที่ผ่านมา +27

    ਲਹਿਰਾਂ ਤੋਂ ਡਰ ਕੇ ਕਿਸ਼ਤੀ ਪਾਰ ਨਹੀਂ ਹੁੰਦੀ
    *ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ*

    • @daljitsingh7980
      @daljitsingh7980 16 วันที่ผ่านมา +4

      ਦੀਪ ਬਰਾੜ 👌👌👍👍

    • @deepbrar.
      @deepbrar. 16 วันที่ผ่านมา +2

      @@daljitsingh7980 ਸ਼ੁਕਰੀਆ ਸੰਧੂ ਵੀਰੇ 😍🙏

    • @BikarmSingh-hl2bj
      @BikarmSingh-hl2bj 15 วันที่ผ่านมา

      ਕੀ ਉਂ😂😂😢​@@deepbrar.

  • @daljitsingh8044
    @daljitsingh8044 16 วันที่ผ่านมา +23

    ਚੰਨੀ ਦੀ ਵੀਡੀਓ ਆਉਣ ਨਾਲ ਆਮ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਲੀਡਰ ਸਭ ਇਕੱਠੇ ਹਨ ਪਰ ਲੋਕ ਖਾਹਮ ਖਾਂ ਲੀਡਰਾਂ ਲਈ ਲੜਦੇ ਰਹਿੰਦੇ ਹਨ।

  • @BalwantSingh-to7nu
    @BalwantSingh-to7nu 16 วันที่ผ่านมา +23

    ਟਹਿਣਾ ਸਾਬ ਪੱਖੀ ਦੀ ਗੱਲ ਯਾਦ ਆ ਗਈ ਮੈਂ ਪੱਖੀ ਬਹੁਤ ਤੇਜ਼ ਚਲਾਉਂਦਾ ਸੀ ਮੈਂ ਭੂਆ ਦੇ ਪਿੰਡ ਜਾਣਾ ਤਾਂ ਭੂਆ ਦੇ ਮੁੰਡਿਆਂ ਨੇਂ ਮੇਰੇ ਨੇੜੇ ਮੰਜੇ ਡਾਹੁਣੇ ਕੇ ਸਾਨੂੰ ਹਵਾ ਆਵੇਗੀ ਉਸ ਦਾ ਅਨੰਦ ਹੀ ਵੱਖਰਾ ਸੀ ❤

  • @JaswinderSingh-dc9uq
    @JaswinderSingh-dc9uq 16 วันที่ผ่านมา +3

    ਸਾਡੇ ਵਿਆਹ ਦੀਆਂ ਪੱਖੀਆਂ ਹੁਣ ਵੀ ਹੈਗੀਆਂ ਸਾਡੇ ਕੋਲ

  • @manpreetsingh-jr7ul
    @manpreetsingh-jr7ul 15 วันที่ผ่านมา +2

    ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖੁਰਦ ਸੰਗਰੂਰ

  • @dhaliwaldaljit9375
    @dhaliwaldaljit9375 16 วันที่ผ่านมา +6

    ਟਹਿਣੀ ਸਾਹਬ ਸਟਾਰ ਪ੍ਰਚਾਰਕਾਂ ਦਾ ਲੋਕਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਪਰ ਉਮੀਦਵਾਰ ਨੂੰ ਥੋੜੀ ਮਨ ਨੂੰ ਤਸੱਲੀ ਜਰੂਰ ਹੋ ਜਾਂਦੀ ਐ ਕਿ ਬਕਰਿਆ ਹੋ ਜਾਹ ਸ਼ਹੀਦ ਪਿੱਛੇ ਹੈਗੇ ਨੇ।

  • @deepbrar.
    @deepbrar. 16 วันที่ผ่านมา +16

    ਪਹਿਲਾਂ ਅੱਖਾਂ ਖੋਹਲ ਕੇ ਪਾਪ ਕਰਨਾ ਅਤੇ
    *ਫਿਰ ਅੱਖਾਂ ਮੀਟ ਕੇ ਪਾਠ ਕਰਨਾ*

    • @daljitsingh7980
      @daljitsingh7980 16 วันที่ผ่านมา +3

      ਦੀਪ ਬਰਾੜ 👌👌👍👍

    • @deepbrar.
      @deepbrar. 16 วันที่ผ่านมา

      @@daljitsingh7980 ਧੰਨਵਾਦ ਸੰਧੂ ਵੀਰੇ 😍😍

  • @palasingh5151
    @palasingh5151 16 วันที่ผ่านมา +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @daljitsingh7980
    @daljitsingh7980 16 วันที่ผ่านมา +3

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ 🙏

  • @tejasingh8330
    @tejasingh8330 15 วันที่ผ่านมา

    Very good

  • @judgedhillon8800
    @judgedhillon8800 16 วันที่ผ่านมา +1

    ਬਹੁਤ ਵਧੀਆ ਜੀ
    🙏🙏🙏🙏🙏

  • @amritpalsinghsodhi7893
    @amritpalsinghsodhi7893 16 วันที่ผ่านมา +1

    ਚੰਨੀ ਸਾਹਿਬ ਬੀਬੀ ਜਗੀਰ ਕੌਰ ਦੇ ਮਸਲੇ ਚ ਸਾਨੂੰ ਲੋਕਾਂ ਨੂੰ ਆਦਤ ਹੈ ਵਿੱਚ ਧੱਕੇ ਨਾਲ ਸਿੰਗ ਅੜਾਉਣ ਦੀ ਕੀ ਕੋਈ ਬੰਦਾ ਰਾਜਨੀਤਿਕ ਹੋ ਕੇ ਆਪਣੀ ਨਿਜੀ ਜਿੰਦਗੀ ਨਹੀਂ ਜੀ ਸਕਦਾ ਜੇ ਉਹਨਾਂ ਨੇ ਆਪਸ ਵਿੱਚ ਹੀ ਕੋਈ ਮਜਾਕ ਕੀਤਾ ਬਾਕੀ ਇਹ ਬਹੁਤ ਵੱਡੀ ਗਲਤੀ ਹੋ ਗਈ ਸੋਚੋ ਆਪਣਾ ਸਮਾਂ ਕੀਮਤੀ ਕਿਸੇ ਹੋਰ ਪਾਸੇ ਵਧੀਆ ਉਸਾਰੂ ਜਗਾ ਲਈਏ ਨਾ ਕਿ ਮੁਫਤ ਦੀਆਂ ਨਘੋਚਾਂ ਕੱਢਣ ਨੂੰ ਧੰਨਵਾਦ

  • @gaggubaljit5648
    @gaggubaljit5648 13 วันที่ผ่านมา

    Good job

  • @EDTING_X
    @EDTING_X 15 วันที่ผ่านมา

    Sirra new

  • @satdevsharma6980
    @satdevsharma6980 16 วันที่ผ่านมา

    Sat sri akal,Tehna Sahib,Harman ji. Harman ji , Tehna sahib in full form now a day. 🙏🙏🇺🇸

  • @nachhattarsingh4890
    @nachhattarsingh4890 15 วันที่ผ่านมา

    Sat shri akal ji sawarn singh tehna and Harman thind ji good work good news

  • @surmukhsingh9954
    @surmukhsingh9954 12 วันที่ผ่านมา +1

    Tehna saheb , there is matching colour of your pants today . Generally we see the Punjab speaking talks in your programme. Well we love with your programme

    • @surmukhsingh9954
      @surmukhsingh9954 12 วันที่ผ่านมา

      v

    • @surmukhsingh9954
      @surmukhsingh9954 12 วันที่ผ่านมา

      Punjabi smaj diyan batan, je kr sunniyan hon, ta this programme is 100 respected to enjoy

  • @CHAHALofficialtv
    @CHAHALofficialtv 15 วันที่ผ่านมา

    ਸਟਾਰ ਪ੍ਰਚਾਰਕਾਂ ਦਾ ਪ੍ਰਚਾਰ ਕਰਨ ਦਾ ਖ਼ਰਚਾ ਉਮੀਦਵਾਰ ਦੇ ਖ਼ਰਚੇ ਵਿੱਚ ਨਹੀਂ ਗਿਣਿਆ ਜਾਂਦਾ,,ਇਹੀ ਕਾਰਨ ਹੋ ਸਕਦਾ ਸਟਾਰ ਪ੍ਰਚਾਰਕਾਂ ਦੇ ਆਉਣ ਦਾ

  • @jagjiwankaur3938
    @jagjiwankaur3938 16 วันที่ผ่านมา +2

    ਤੁਸੀ ਬਹੁਤ ਰੋਲਾ ਪਾਇਆ ਲੋਕਾ ਦੇ ਦਮਾਗ ਦਾ ਜਿਦਰਾ ਖੋਲਣ ਵਾਸਤੇ ਦੇਖੋ ਮੇਹਿਤੰ ਕੀ ਰੰਗ ਲਿਉਦੀਆ 🙏

  • @SurjitSingh-fz3gk
    @SurjitSingh-fz3gk 15 วันที่ผ่านมา

    Good morning sir ji salute to booth

  • @gurimangat2636
    @gurimangat2636 16 วันที่ผ่านมา

    VERY VERY NICE PROGRAM 👌 👍 ❤❤

  • @GurmitSingh-dn1gf
    @GurmitSingh-dn1gf 16 วันที่ผ่านมา +1

    ਅਪਲੋਡ 5 ਵਜੇ ਕਰਨ ਸਬੰਧੀ,ਧੰਨਵਾਦ

  • @jagtargill-rc4gy
    @jagtargill-rc4gy 16 วันที่ผ่านมา

    Very good ji thana shiab and Harman thind ji thinks

  • @JaswinderSingh-qo9kj
    @JaswinderSingh-qo9kj 14 วันที่ผ่านมา

    ਸੁਖਬੀਰ ਈ ਗੁੱਸਾ ਕਰਦਾ ਵਾ ਸਾਡੇ ਹੁੰਦਿਆਂ ਹੋਰ ਕਿਉਂ ਹੱਥ ਲਾ ਜਾਵੇ

  • @SalmaanNeelu
    @SalmaanNeelu 15 วันที่ผ่านมา

    Very good taking 😅

  • @jatinderdhuga9029
    @jatinderdhuga9029 15 วันที่ผ่านมา

    Enjoy your program very entertaining ❤

  • @user-nq5or5fx4q
    @user-nq5or5fx4q 16 วันที่ผ่านมา

    Very Nice Tehnna bai je 🙏 I'm Bint Rai JODHPUR PAKHAR ( Maur Mandi ) Bathinda

  • @AmandeepSingh13138
    @AmandeepSingh13138 15 วันที่ผ่านมา

    ਭਗਵੰਤ ਮਾਨ ਹੁਟ ਵੋਟਾ ਨਹੀ ਪੈਣੀਆ ਛਿਤਰ ਪੇਣੇ ਜਨਤਾ ਸਮਝ ਗ਼ਈ

  • @gobindsingh7272
    @gobindsingh7272 16 วันที่ผ่านมา

    All members so very nice bhai

  • @panjpanilokklamanchgopalpu1959
    @panjpanilokklamanchgopalpu1959 15 วันที่ผ่านมา +1

    ਤੇਰੇ ਅੱਛੇ ਦਿਨਾਂ ਦੀਆਂ ਲਾਰਿਆਂ ਡੋਬ ਦਿੱਤਾ ਸਾਨੂੰ ਸਰਕਾਰੇ ਨੀ ਗੱਪਾਂ ਮਾਰ ਕੇ ਤੂੰ ਵੋਟਾਂ ਲੈ ਲਈਆਂ ਪਾਏ ਸਾਰੇ ਦੇਸ਼ ਨੂੰੰ ਪਵਾੜੇ ਨੇ ਲਖਵਿੰਦਰ ਗੋਪਾਲਪੁਰਾ

  • @sukhjeetsinghsamaon2928
    @sukhjeetsinghsamaon2928 16 วันที่ผ่านมา +2

    ਘੈਟ ਅੈ ਹਰਮਨ ਬੜੇ ਗਾਣੇ ਯਾਦ ਨੇ..ਵਧੀਅਾ ਗੱਲਾਂ ਕਰਦੀ ਅੈ,ਰੱਬ ਕਰੇ ੲਿਹਦਾ ਵਿਅਾਹ ਸਾਡੇ ਕਿਸੇ ਜਾਣੇ ਪਛਾਣੇ ਮਿੱਤਰ ਪਿਅਾਰੇ ਨਾਲ ਹੋ ਜੇ..ਜਿਥੇ ਸਾਡਾ ਵੀ ਅਾਣ ਜਾਣ ਹੋਵੇ ਤੇ ਫੇਰ ਹਰਮਨ ਤੋ ਚਾਹ ਪਾਣੀ ਪੀ ਕੇ ਰੋਜਾਨਾ ਚੱਜ ਦਾ ਵਿਚਾਰ ਖੁੱਲਾ ਸੁਣਕੇ ਅਾੲਿਅਾ ਕਰੀਏ.ਨਾਲ ਟਹਿਣੇ ਦੀਅਾਂ ਚੁਗਲੀਅ ਸ਼ੁਣ ਅਾੲਿਅਾ ਕਰੀਏ..?-ਸੁਖ

  • @tejinderpalsingh7817
    @tejinderpalsingh7817 16 วันที่ผ่านมา

    Sat shri akal Tehna j and Harman Thind j

  • @ramandeepsingh4310
    @ramandeepsingh4310 16 วันที่ผ่านมา

    Good

  • @gobindsingh7272
    @gobindsingh7272 16 วันที่ผ่านมา

    V very nice bhai v very sister bhai

  • @abhayrajsingh6869
    @abhayrajsingh6869 16 วันที่ผ่านมา

    ਟੈਹਣਾਸਾ਼ਹਿਬਜੀ ਇਹ ਬੇ ਜਮੀਰੇ ਬੰਦਿਆਂ ਦੇ ਕੰਮ ਹੂੰਦੇ ਹਨ. ਜੀ

  • @mohinderbasi8050
    @mohinderbasi8050 16 วันที่ผ่านมา

    🙏🙏🌹🌹🇨🇦

  • @mohinderbasi8050
    @mohinderbasi8050 16 วันที่ผ่านมา

    🙏🙏

  • @manindersingh352
    @manindersingh352 15 วันที่ผ่านมา

    ਗਲ ਸਿਰਫ ਕੰਮ ਨਾਲ ਬਣਨੀ ਹੈ

  • @birsingh4200
    @birsingh4200 16 วันที่ผ่านมา

    ਟੈਹਣਾ ਸਾਹਿਬ ਸ਼ਰਟ ਵਾਲਾ ਰਿਕਾਰਡ ਤੋੜ ਦਿੱਤਾ ਤੁਸੀਂ।

  • @boharsingh7725
    @boharsingh7725 16 วันที่ผ่านมา

    ✅✅✅ 🙏🙏🙏🙏🙏

  • @beyantsingh668
    @beyantsingh668 16 วันที่ผ่านมา

    ਇਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਵੀ ਨੀਂਦਰੇ ਨੇ ਮਾਰਿਆ

  • @mangatram3427
    @mangatram3427 16 วันที่ผ่านมา

    ਬੱਕਰਾ ਜਾਨੋਂ ਗਿਆ ,ਖਾਣ ਵਾਲੇ ਨੂੰ ਸੁਆਦ ਨਹੀਂ ਆਇਆ।

  • @sukhjinder-lt7di
    @sukhjinder-lt7di 15 วันที่ผ่านมา

    Harman betta ji munda vala 500 banda brat la ki aionda bad vich vidio vakh ke kihenda mama ji nal 10 friend c

  • @rajsingh-cn8jw
    @rajsingh-cn8jw 16 วันที่ผ่านมา

    ਟਹਿਣਾ ਸਾਹਿਬ ਚਰਮਾਖਾਾ ਬਾਹੇ ਬਾਰੇ ਪੁੱਛੇ

  • @rooooy27
    @rooooy27 16 วันที่ผ่านมา

    Wow I'm the first viewer..

  • @user-ze2ln7hn4b
    @user-ze2ln7hn4b 16 วันที่ผ่านมา

    ਚਰਮਖ ਟੈਹਨਾ ਜੀ

  • @GurinderSingh-ew4qy
    @GurinderSingh-ew4qy 15 วันที่ผ่านมา

    Chamillia. Banna rhe ney.

  • @user-gd9pp9hy2r
    @user-gd9pp9hy2r 16 วันที่ผ่านมา

    ਸਵਰਨ ਸਿੰਘ ਟਹਿਣਾ ਤੇ ਬੇਟੀਆ ਹਰਮਨ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️✍️💯

  • @balwinderbrar1709
    @balwinderbrar1709 15 วันที่ผ่านมา

    ਟਹਿਣਾ ਸਾਹਬ ਕਿਉਂ ਡਰਾਈ ਜਾਂਦੇ ਹੋ ਅੱਗੇ ਕਿਹੜਾ ਕਿਤੇ ਗਰਮੀ ਨੀਂ ਆਈ।ਆ ਜਾਣ ਦਿਉ।ਕੋਈ ਗੱਲ਼ ਨੀਂ।

  • @jarnailsingh9949
    @jarnailsingh9949 16 วันที่ผ่านมา +1

    398th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @yodha2000
    @yodha2000 16 วันที่ผ่านมา

    It was good time without fears.

  • @sewaksinghshamiria4488
    @sewaksinghshamiria4488 16 วันที่ผ่านมา

    ਰੀਸੋ ਰੀਸ ਵਿਆਹ ਪੈਲੇਸ ਕੀਤਾ ਗੁੱਡੀ ਦਾ ,
    ਗੋਤਾ ਖਾ ਗਈ ਗੁੱਡੀ ਘਰ ਦੀ ।

  • @CharanjitSingh-us9ft
    @CharanjitSingh-us9ft 16 วันที่ผ่านมา +1

    , ਅੱਜ ਪਤਾ ਲੱਗਾ ਕਿ ਚੱਜ ਦਾ ਵਿਚਾਰ ਯੂਟਿਬ ਤੇ ਸ਼ਾਮਾਂ ਨੂੰ ਪੰਜ ਵਜੇ ਅਪਲੋਡ ਕਰਦੇ ਆ,,ਭਾਰਤੀ ਟਾਈਮ ਚ

    • @Punjabiroast169
      @Punjabiroast169 16 วันที่ผ่านมา +1

      Koi pta ni y eh 7pm v aunda kayi bari.kade swere v aa janda.koi bhet ni aunda

  • @user-ts9zk3du2d
    @user-ts9zk3du2d 16 วันที่ผ่านมา

    0ha.full.gaide.da.hona

  • @birsingh4200
    @birsingh4200 16 วันที่ผ่านมา

    ਚਰਮਖ ਚਰਖੇ ਦੀ।

  • @manindersingh352
    @manindersingh352 15 วันที่ผ่านมา

    ਇਕ ਝਾਵਾ ਹੁੰਦਾ ਸੀ

  • @yadwindergill914
    @yadwindergill914 16 วันที่ผ่านมา +6

    ਭਗਵੰਤ ਮਾਨ ਦੀ ਗੱਲ ਦਾ ਗੁੱਸਾ ਨਹੀ ਕਰਨਾ ਚਾਹੀਦਾ ਕਿਉਂਕਿ ਇਹ ਹੁਣ ਮੁੱਖ ਮੰਤਰੀ ਬਣ ਕੇ ਵੀ ਗੱਲਾਂ ਭੰਡਾ ਵਾਲੀਆਂ ਹੀ ਕਰਦਾ ਹੈ..

    • @deepbrar.
      @deepbrar. 16 วันที่ผ่านมา

      ਵਾਧ ਘਾਟ ਚ ਹੀ 😯😯