ਸਰਬਲੋਹ ਦੇ ਭਾਂਡੇ ਚਮਕਾਉਣ ਦਾ ਸਭ ਤੋਂ ਸੌਖਾ ਤਰੀਕਾ। ਸਰਬਲੋਹ ਦੀ ਸੇਵਾ ਸੰਭਾਲ। How To Clean Sarbloh Utensils

แชร์
ฝัง
  • เผยแพร่เมื่อ 6 ต.ค. 2024
  • PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

ความคิดเห็น • 366

  • @anonymousman22g
    @anonymousman22g 3 หลายเดือนก่อน +28

    ਦਗੜ ਦਗੜ ਹੋਤ ਰਹੈ ਤਗੜ ਤੀਨ ਬਜਤ ਰਹੈ ਲੋਹ ਲੰਗਰ ਤਪਤ ਰਹੈ ਸਾਹਿਬ ਕਮਾਲ ਕੇ। ਜੈ-ਕਾਰ ਸਦਾ ਗਜਤ ਰਹੈ ਪੰਥ ਸਦਾ ਬੜ੍ਹਤ ਰਹੈ ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ।❤

  • @harjotkaur7663
    @harjotkaur7663 ปีที่แล้ว +61

    ਖਾਲਸਾ ਜੀ ਇੰਝ ਹੀ ਚੜਦੀ ਕਲਾ ਵਿਚ ਸੇਵਾ ਕਰੀ ਜਾਓ ਪੰਥ ਦੀ।ਰੱਬ ਤੁਹਾਡੀ ਜੈ ਜੈ ਕਾਰ ਕਰੇ। ਲਮੀਆਂ ਉਮਰਾਂ ਤੇ ਸਾਰੀ ਉਮਰ ਸੇਵਾ ਕਰਨ ਦੀ ਸਮਰਥਾ ਬਖਸ਼ੇ🙏🙏🌷

  • @sarblohkaur6379
    @sarblohkaur6379 ปีที่แล้ว +59

    ਵਾਹ ਜੀ ਵਾਹ ਬਹੁਤ ਦੇਰ ਤੋਂ ਇੰਤਜ਼ਾਰ ਸੀ ਇਸ ਵੀਡਿਉ ਦਾ। ਬਹੁਤ ਧਨਵਾਦ ਜੀ🙏

  • @JasveerSingh-ji4sl
    @JasveerSingh-ji4sl 17 วันที่ผ่านมา +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amritsidhu8484
    @amritsidhu8484 ปีที่แล้ว +21

    ਜਦੋ ਗੁਰੂ ਜੀ ਦਾ ਹੁਕਮ ਮੰਨ ਲਿਆ ਸਭ ਕੁਝ ਹੀ ਠੀਕ ਹੋ ਜਾਊ

    • @balvinderkaur5579
      @balvinderkaur5579 8 หลายเดือนก่อน +2

      Sarb Loh de bartan. Good efferd

    • @KaranbirSingh-w7z
      @KaranbirSingh-w7z หลายเดือนก่อน +1

      ਵਾਹ ਜੀ ਵਾਹ ਕਿਆ ਬਾਤ ਹੈ ਸੌ ਸਿਆਣੇ ਇਕ ਮਤਿ ਮੂਰਖਾ ਆਪੋ ਆਪਣੀ ।।ਕ

  • @JugrajSingh-x4s
    @JugrajSingh-x4s 19 วันที่ผ่านมา +4

    ਧੰਨਵਾਦ ਖ਼ਾਲਸਾ ਜੀ

  • @amarjitkaur1995
    @amarjitkaur1995 18 วันที่ผ่านมา +3

    ਬਹੁਤ ਵਧੀਆ, ਇਸ ਜਾਣਕਾਰੀ ਦੀ ਜ਼ਰੂਰਤ ਸੀ ❤

  • @jagdishsingh9965
    @jagdishsingh9965 ปีที่แล้ว +20

    ਬਹੁਤ ਵਧੀਆ ਵੀਡੀਓ ਬਣਾਈ,ਇਸ ਦੀ ਬਹੁਤ ਲੋੜ ਸੀ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

  • @shamsingh275
    @shamsingh275 3 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KawaljitKaur-fh9cx
    @KawaljitKaur-fh9cx หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @sunnydeol2362
    @sunnydeol2362 ปีที่แล้ว +15

    ਧੰਨ ਗੁਰੂ ਧੰਨ ਗੁਰੂ ਪਿਆਰੇ ਜੀ
    🙏🙏🙏🙏🙏

  • @PawandeepSinghSingh-x2h
    @PawandeepSinghSingh-x2h 7 หลายเดือนก่อน +6

    ਆਪ ਜੀ ਦੀ ਚਰਣ ਬੰਦਨਾ

  • @PawandeepSinghSingh-x2h
    @PawandeepSinghSingh-x2h 7 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwantsingh2583
    @kulwantsingh2583 24 วันที่ผ่านมา +2

    ਬਹੁਤ ਵਧੀਆ, ਧੰਨਵਾਦ ।

  • @HarpreetSingh-fk9tw
    @HarpreetSingh-fk9tw ปีที่แล้ว +4

    ਭੈਣ ਜੀ ਬਹੁਤ ਵਧੀਆ ਜਾਨ ਕਾਰੀ ਦਿੱਤੀ ਧਨਵਾਦ ਭੈਣ ਜੀ

  • @SukhwinderSingh-wy6qn
    @SukhwinderSingh-wy6qn 14 วันที่ผ่านมา +1

    ਬਹੁਤ ਹੀ ਵਧੀਆ ਖਾਲਸਾ ਜੀ❤❤❤❤❤

  • @RamSingh-f1m
    @RamSingh-f1m 8 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਜੀ

  • @kulwantsinghahluwalia6257
    @kulwantsinghahluwalia6257 8 วันที่ผ่านมา

    ਬਹੁਤ ਵਧੀਆ ਜਾਣਕਾਰੀ

  • @sabiagroindustries1888
    @sabiagroindustries1888 ปีที่แล้ว +5

    🙏 ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏 🌹

  • @gurpreet10224
    @gurpreet10224 ปีที่แล้ว +10

    ਬਹੁਤ ਬਹੁਤ ਧੰਨਵਾਦ ਜੀ 🙏

  • @HarjeetSingh-zl5ns
    @HarjeetSingh-zl5ns ปีที่แล้ว +5

    ਬਹੁਤ ਦਿਨਾਂ ਤੋਂ ਲੱਭ ਰਿਹਾ ਸੀ ਧੰਨਵਾਦ ਤੁਹਾਡਾ ਜੀ।

  • @BalwantSingh-er3bs
    @BalwantSingh-er3bs 11 หลายเดือนก่อน +2

    Bibi bahut bahut dhanyawad dasan de layi

  • @HappySingh-bx2jh
    @HappySingh-bx2jh ปีที่แล้ว +3

    🙏ਖਾਲਸਾ ਧੰਨਵਾਦੀ ਹਾਂ ਗਿਆਨ ਦਾ ਧੰਨਵਾਦੀ ਹਾਂ ਜੀ

  • @rajvirsingh5544
    @rajvirsingh5544 ปีที่แล้ว +8

    Sarb loh is great material . After washing utensils with washing soap. Then you can apply just few drops of desi ghee or oil to these utensils.

  • @AmritSarovar-x6o
    @AmritSarovar-x6o 9 วันที่ผ่านมา

    Sarb loh Ji di sda rachheya humnai 🙏🏼

  • @beantsingh9664
    @beantsingh9664 ปีที่แล้ว +5

    ਸਤਿਕਾਰਯੋਗ ਭੈਣ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @taranveersingh6746
    @taranveersingh6746 ปีที่แล้ว +7

    ਵਾਹਿਗੁਰੂਜੀਕਾਖਾਲਸਾ।।
    ਵਾਹਿਗੁਰੂਜੀਕੀਫ਼ਤਿਹਜੀ।।🙏🙏🙏

  • @SinghMandeep-u9c
    @SinghMandeep-u9c 7 หลายเดือนก่อน +5

    Waheguru ji ka Khalsa waheguru ji ki fateh

  • @sajanhdstudioramdas372
    @sajanhdstudioramdas372 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ

  • @bootadreger4540
    @bootadreger4540 13 วันที่ผ่านมา

    ਨਾਲ ਨਾਲ ਪਾਣੀ ਬਚਾਉ ਵੀ ਦੱਸੋ ਤੁਹਾਡੀ ਸੇਵਾ ਬਹੁਤ ਵਧੀਆ ਲੱਗੀ

  • @darshansinghdhaliwal2843
    @darshansinghdhaliwal2843 2 หลายเดือนก่อน +1

    ਬਹੁਤ ਵਧੀਆ ਵਾਹਿਗੁਰੂ ਜੀ।

  • @ammybajwa7296
    @ammybajwa7296 ปีที่แล้ว +12

    Waheguru ji ka khalsa Waheguru ji ki fateh 🙏

  • @palvinderkaur2362
    @palvinderkaur2362 14 วันที่ผ่านมา +2

    Wehguru ji ka khalsa Wehguru ji fthe khalsa ji how can we get sarblo bartan please give sume enfarmesion Wehguru ji ka khalsa Wehguru ji ke fathe

  • @JasdeepKaurJagdevSingh
    @JasdeepKaurJagdevSingh ปีที่แล้ว +3

    ❤❤ Waheguru sadda Chardi kalan karan bhain ji app ji de mithhe mitthe boll bahut man Mohak Hann ji love u

  • @kirpawaheguru8219
    @kirpawaheguru8219 ปีที่แล้ว +2

    Dhan Vaho Gurmat Bibekio ardas kirpa so sarey sansar Sant Raj keukei asee sarey tuhade vang changey bhag nahin ji🙏bahut vadiah Gurshabad hoasla dehn Vaho Khalsa bachey nu ve dhanvaad🙏

  • @AvtarSingh0590
    @AvtarSingh0590 8 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @SurinderKaur-wh2ui
    @SurinderKaur-wh2ui 11 หลายเดือนก่อน +3

    Waheguru ji ka khalsa waheguru ji dye fateh ❤❤

  • @ekamlottey5303
    @ekamlottey5303 11 หลายเดือนก่อน +2

    Waheguru ji ka Khalsa waheguru ji ki Fateh ,dhan dhan pita waheguru ,Amrit de datte Shri guru Gobind Singh Ji Maharaj 🙏

  • @HarkeeratKaur-gg1ol
    @HarkeeratKaur-gg1ol 29 วันที่ผ่านมา +2

    Very nice.Thank u for telling us

  • @SunnySandhu-m1z
    @SunnySandhu-m1z 18 ชั่วโมงที่ผ่านมา

    ੴ ਵਾਹਿਗੁਰ ਵਾਹਿਗੁਰ ਜੀੴ💐🌹👏👏

  • @hardeepkaur9487
    @hardeepkaur9487 ปีที่แล้ว +8

    Kinne sohne saahibjaade waheguru ji 🙏 mehar karan

  • @sarbjeet5016
    @sarbjeet5016 9 หลายเดือนก่อน +1

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਘੰੜਊਆ ਪਿੰਡ ਤੋਂ ਲੲਏ ਹਨ ੳਹ ਥੋੜੇ ਕਾਲੇ ਹਨ ਉਹ ਵੀ ਸਾਫ ਹੋ ਜਾਣਗੇ ਅਸੀਂ ਥੋੜੇ ਦਿਨ ਪਹਿਲਾਂ ਲਿਆਏ ਸੀ

  • @HarpreetSingh-kh9bp
    @HarpreetSingh-kh9bp ปีที่แล้ว +2

    ਵਹਿਗੁਰੂਜੀਕਾਖਾਲਸਾ
    ਵਹਿਗੁਰੂਜੀਕੀਫਤਿਹ

  • @harmanjosinghkhalsa7220
    @harmanjosinghkhalsa7220 ปีที่แล้ว +3

    ਵਾਹਿਗੁਰੂ ਜੀ ਕੀ ਆਪਾ ਨਿਬੂਦੇਸੱਤ‌ਦੀ ਜ੍ਗਾ ਫਟਕੜੀ ਵਰਤ ਸਕਦੇ ਹਾ

    • @GurmatBibek
      @GurmatBibek  ปีที่แล้ว

      ਕਦੇ ਵਰਤ ਕੇ ਨਹੀਂ ਦੇਖੀ ਜੀ।

  • @satvindersingh4673
    @satvindersingh4673 ปีที่แล้ว +2

    Wah bibeak singh ho bhut vadiya Chardekala a twadi sara di tan guru gobind singh ji maharajj

  • @HarjinderSINGH-gh6hr
    @HarjinderSINGH-gh6hr 6 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ!
    Tnx 🙏

  • @pindadalifestyle682
    @pindadalifestyle682 ปีที่แล้ว +3

    ਵਾਹਿਗੁਰੂ ਜੀ

  • @ParamjitSingh-o5w
    @ParamjitSingh-o5w 6 วันที่ผ่านมา +1

    Waheguru ji 🙏🙏🙏🙏

  • @7106Ranjitsingh
    @7106Ranjitsingh ปีที่แล้ว +6

    Please tell about the cooked food and boiled milk storage.

  • @talwindersingh9180
    @talwindersingh9180 ปีที่แล้ว +1

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @AmandeepSingh-bu4wn
    @AmandeepSingh-bu4wn 8 หลายเดือนก่อน +2

    ਬਹੁਤ ਵਧੀਆ ਜੀ

  • @GurpreetSingh-qy9bk
    @GurpreetSingh-qy9bk หลายเดือนก่อน +2

    bhut sohna

  • @tanbirsingh777
    @tanbirsingh777 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manassewasocietyhatola6660
    @manassewasocietyhatola6660 ปีที่แล้ว +2

    ਧਨਵਾਦ ਜੀ

  • @ਵਾਹਿਗੁਰੂਵਾਹਿਗੁਰੂਜੀ-ਵ
    @ਵਾਹਿਗੁਰੂਵਾਹਿਗੁਰੂਜੀ-ਵ 11 หลายเดือนก่อน +1

    ਵਾਹਿਗੁਰੂ ਜੀ🙏🙏
    👌👌👌

  • @HarpreetKaur-w9k
    @HarpreetKaur-w9k 5 หลายเดือนก่อน +1

    Waheguru ji ki aisi enha pandya vich doodh garm ker sakde va

    • @GurmatBibek
      @GurmatBibek  5 หลายเดือนก่อน

      ਹਾਂਜੀ ਦੁੱਧ ਗਰਮ ਕਰ ਸਕਦੇ ਹੋ।

  • @PuranSingh-j8u
    @PuranSingh-j8u 4 วันที่ผ่านมา

    Waheguru ji v nice

  • @14dhat16
    @14dhat16 ปีที่แล้ว +13

    The video is really good and helpful. Amazing content on this channel. Super helpful for Gursikhs and non amritdhari's as well.

    • @hkaur1642
      @hkaur1642 ปีที่แล้ว +1

      🙏🙏

    • @umeshkumari2484
      @umeshkumari2484 ปีที่แล้ว

      Asi ghar bhaithe b bhande mangwa sakde ha pls address dso ji🙏🙏

    • @kirpawaheguru8219
      @kirpawaheguru8219 ปีที่แล้ว

      really? Which Gurbani Ang or pangkti? Can you quote ji?

    • @umeshkumari2484
      @umeshkumari2484 ปีที่แล้ว

      Eh bartan kitho khareed sakde ha ji kirpa krke jrur dso ji🙏🙏

    • @GurmatBibek
      @GurmatBibek  ปีที่แล้ว

      +919815028991
      S. ਦਰਸ਼ਨ ਸਿੰਘ ਜੀ ਨਾਲ ਸੰਪਰਕ ਕਰੋ ਜੀ ਓਹ ਘਰ ਵੀ ਬਰਤਨ ਦੇ ਜਾਂਦੇ।

  • @jeetSingh-de8fb239
    @jeetSingh-de8fb239 ปีที่แล้ว +1

    Waheguru g chardi kla bhen ji.

  • @ranjitkaur4948
    @ranjitkaur4948 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ

  • @harinderkaur3219
    @harinderkaur3219 ปีที่แล้ว +3

    ਬਹੁਤ ਜਰੂਰੀ ਜਾਣਕਾਰੀ ਦਿੱਤੀ ਹੈ ਜੀ 🙏🙏

  • @HarshdeepSingh-rm4pu
    @HarshdeepSingh-rm4pu 8 วันที่ผ่านมา

    Waheguru ji mehar karna 😊

  • @rajgur4794
    @rajgur4794 ปีที่แล้ว +3

    Thanks bhan g boht shukria g

  • @arshpurbagaatraboutique7684
    @arshpurbagaatraboutique7684 13 วันที่ผ่านมา

    ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਮੈਨੂੰ ਬਹੁਤ ਸੋਹਣੀ ਸੇਵਾ ਕੀਤੀ ਸਰਬ ਲੋਹ ਦੀ ਵਰਤਨਾ ਜੀ ਪਰ ਭੈਣ ਜੀ ਬਰਤਨ ਸਰਬਲੋ ਦੇ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਜਿਹਨੂੰ ਜੰਗਾਲ ਪੈਂਦੀ ਆ ਦੂਜੀ ਨੂੰ ਜੰਗਾਲ ਨਹੀਂ ਪੈਂਦੀ ਪਰ ਤੁਹਾਡੇ ਜਿਹੜੇ ਬਰਤਨਾਂ ਮੈਨੂੰ ਲੱਗਦਾ ਕਿ ਇਹਨੂੰ ਜੰਗਾਲ ਨਹੀਂ ਪੈਂਦੀ ਹੁਣ ਸੁਧਾਈ ਕੀਤੀ ਹੋਈ ਆ ਪਰ ਇਹਦਾ ਕੋਈ ਫਾਇਦਾ ਨਹੀਂ ਹੁੰਦਾ

  • @nindergrewal8880
    @nindergrewal8880 ปีที่แล้ว +3

    Bahut vdiya video Bhene 🙏🏻🥰

  • @harmanjotsingh9635
    @harmanjotsingh9635 ปีที่แล้ว +2

    Waheguru ji video Bane ke dseo g ki gutka sahib ate sahej path g di sanchi kis trha airplane vich le ke jaiye

  • @sukhbirkour5273
    @sukhbirkour5273 ปีที่แล้ว +1

    ਧੰਨਵਾਦ ਜੀ

  • @kuldipsinghdhesi7018
    @kuldipsinghdhesi7018 ปีที่แล้ว +1

    ਸੁਕਰੀਆ ਭੈਣ ਜੀ

  • @hardeepkaur9487
    @hardeepkaur9487 ปีที่แล้ว +1

    Waheguru ji waheguru ji waheguru ji 🙏 chardhi kala vich raho ji 🙏🙏

  • @priyankapatla1557
    @priyankapatla1557 ปีที่แล้ว +1

    Very useful video. Aapji rajma or chickpeas without pressure cooker kaise bante ho. Aap rajma ki recipe share kar sakte he sarbloh ke bartano me.

  • @HariHari-s1h3i
    @HariHari-s1h3i 10 หลายเดือนก่อน +3

    Waheguru ji tusi Sarabloh de bartan kitho purchase kite bay ji? Tuhaday bhanday Bahut he light nay and looks amazing. 🙏

    • @virinderjitkaur2243
      @virinderjitkaur2243 หลายเดือนก่อน

      Aap ji ih dassan di kirpa karni ki ih bartan kithon parchaise kitai han.

    • @GurmatBibek
      @GurmatBibek  หลายเดือนก่อน

      ਵੀਡਿਓ ਵਿਚ ਦਸਿਆ ਹੈ ਜੀ ਕਿੱਥੋਂ ਮਿਲਦੇ ਪੰਜਾਬ ਤੋਂ। ਕੈਨੇਡਾ ਟੋਰੰਟੋ ਵਿੱਚ ਵੀ ਮਿਲ ਜਾਂਦੇ ਜੀ।

    • @virinderjitkaur2243
      @virinderjitkaur2243 หลายเดือนก่อน

      @@GurmatBibek Punjab vich kithon kis sheharon vichon ji?

    • @GurmatBibek
      @GurmatBibek  หลายเดือนก่อน +1

      ਸਿਰੀ ਅੰਮ੍ਰਿਤਸਰ ਸਾਹਿਬ ਤੋਂ ਵੀ ਮਿਲ ਜਾਂਦੇ। ਘੜ੍ਹੂਆਂ ਪਿੰਡ ਤੋਂ ਤਾਂ ਹਰ ਤਰਾਂ ਦੇ custom made ਵੀ ਬਣਵਾ ਸਕਦੇ ।

  • @jaswinderjaswinder9101
    @jaswinderjaswinder9101 2 หลายเดือนก่อน +1

    Dhanwad ji 🙏❤

  • @punjabiculturesoultouch9025
    @punjabiculturesoultouch9025 5 หลายเดือนก่อน +2

    Thank you so much

  • @sawagsingh7236
    @sawagsingh7236 3 หลายเดือนก่อน +1

    Waheguru ji 🙏 🌻✨️✨️✨️✨️✨️

  • @harsehajsingh93
    @harsehajsingh93 ปีที่แล้ว +2

    Can you please make a video on how Dheg should be prepared? Dhanwaad ji

    • @GurmatBibek
      @GurmatBibek  ปีที่แล้ว

      ਹਾਂਜੀ ਇਸੇ ਤਰ੍ਹਾਂ ਜੁੜੇ ਰਹੋ ਜਲਦੀ ਆ ਰਹੀ ਇਹ ਵੀਡਿਓ ਜੀ

  • @prabhjotkaur1980
    @prabhjotkaur1980 ปีที่แล้ว +2

    WaheGuru ji ka khalsa WaheGuru ji ki fateh ji 🙏🏻🙏🏻Please please please ik request main aghe b comment Kita c ik video Dhan Dhan baba deep singh ji bare mtlb ohna de chaupera sahib ji de path bare jaroor upload kro WaheGuru Ji 🙏🏻🙏🏻♥️

  • @karamjeetkaur6307
    @karamjeetkaur6307 ปีที่แล้ว +3

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🙏

  • @InderjitKaur-rm7ey
    @InderjitKaur-rm7ey ปีที่แล้ว +2

    Very nice video thank you

  • @JaswinderKaur-xm1wx
    @JaswinderKaur-xm1wx 7 หลายเดือนก่อน +2

    WaheGuru Ji

  • @paramjitkaur547
    @paramjitkaur547 หลายเดือนก่อน +1

    Waheguru ji

  • @jaswinderSingh-tc3um
    @jaswinderSingh-tc3um 12 วันที่ผ่านมา

    Waheguru ji waheguru ji

  • @palsingh2269
    @palsingh2269 ปีที่แล้ว +1

    Waheguru ji waheguru ji waheguru ji waheguru ji

  • @ranjitkaur4948
    @ranjitkaur4948 ปีที่แล้ว +1

    ਧੰਨਵਾਦ ਜੀ ਓ

  • @paramjitkaur3866
    @paramjitkaur3866 ปีที่แล้ว +2

    thank you for good information

  • @user-og4in5yx2i
    @user-og4in5yx2i ปีที่แล้ว +2

    ਵਾਹਿਗੁਰੂ ਜੀ ਸਰਬਲੋਹ ਦੇ ਕੜੇ ਨੂੰ ਜੰਗਾਲ ਬਹੁਤ ਜ਼ਿਆਦਾ ਲੱਗਦਾ ਰਹਿੰਦਾ ਹੈ,ਕੱਪੜੇ ਵੀ ਖਰਾਬ ਹੁੰਦੇ ਨੇ,ਰੇਤਾ ਨਾਲ ਮਾਂਜਦੇ ਹਾਂ ਪਰ ਫਿਰ ਵੀ ਸਮੱਸਿਆ ਦੂਰ ਨਹੀਂ ਹੁੰਦੀ,ਕੋਈ ਉਪਾਅ ਦੱਸੋ ਜੀ

    • @dhangurupyare
      @dhangurupyare ปีที่แล้ว

      Ji das doh sarbloh de Kade pande han ate mere kadi kadya nu zayda jangal kadi nahi lagya. Mere kafya nu a dot jina lag janada hai jado mai pande manj ke apne kade kapde naal sukanda nahi. Eda kadi jangaal lagda nahi hai. Try to keep them as dry as possible and if possible use coconut oil or ghee and lather ur pande. It prevents from rusting longterm

  • @hawklion05
    @hawklion05 ปีที่แล้ว +4

    🙏🏻
    ਵਾਹਿਗੁਰੂ ਜੀ, ਇਕ ਸਵਾਲ ਹੈ, ਕਿ ਨਿੱਤਨੇਮ ਤੋਂ ਇਲਾਵਾ ਪਾਠ, ਕੰਮ ਤੇ, ਜਾਂ ਕਿਤੇ ਬਾਹਰ, ਜੋੜੇ ਪਾਕੇ ਕਰਨਾ ਸਹੀ ਹੈ ਜੀ?
    ਅਤੇ, ਜਿਵੇਂ ਮੈ night shifts ਲਾਉਂਦਾ ਹਾਂ, ਤਾਂ ਅੰਮ੍ਰਿਤਵੇਲੇ ਨਿੱਤਨੇਮ ਕਰਨ ਦਾ ਕੀ ਹੱਲ ਕੀਤਾ ਜਾਵੇ?
    🙏🏻

    • @satwantkaur-us5vx
      @satwantkaur-us5vx ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਹਾਂ ਜੀ ਇਹ ਸਰਬਲੋਹ ਦੇਂ ਭਾਂਡੇ ਚਾਹੀਦੇ ਹਨ ਕਿਰਪਾ ਕਰਕੇ ਬਹੁਤ ਹੀ
      ਭਲਾ ਕੀਤਾ ਹੈ ਕੋਟਨ ਕੋਟ ਧੰਨਵਾਦ ਕਰਦੀ ਹਾਂ

  • @gauravjaria191
    @gauravjaria191 ปีที่แล้ว +2

    Patanjali ash based utensil cake best hai es layi.

  • @narinderkaur6406
    @narinderkaur6406 ปีที่แล้ว +1

    Waheguru ji ka khalsa waheguru ji ki fateh ji ❤❤❤ v.v.v.v.v.nice ji

  • @msk7808
    @msk7808 ปีที่แล้ว +3

    Dhanwaad g

  • @SandeepKaur-eq1ui
    @SandeepKaur-eq1ui 8 หลายเดือนก่อน +3

    Waheguru ji fir cha nal cali hundi ha

    • @hkaur1642
      @hkaur1642 7 หลายเดือนก่อน

      ਚਾਹ ਦੀ ਜਗ੍ਹਾ ਗਰਮਜਲ ਪੀਓ ਜੀ । ਸਿੰਘ ਚਾਹ ਨਹੀ ਪੀਂਦੇ

  • @RashpalSingh-gv2fg
    @RashpalSingh-gv2fg ปีที่แล้ว +2

    V good jankari.....

  • @jagseersingh7050
    @jagseersingh7050 2 วันที่ผ่านมา

    ❤❤❤dhanvaad ji❤❤

  • @HarpreetSingh-kh9bp
    @HarpreetSingh-kh9bp ปีที่แล้ว +3

    ਗੁਰਮਤਿ ਬਿਬੇਕ ਪਿਆਰੇਯੋ

  • @Baejinderkaur
    @Baejinderkaur 10 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਸੀ ਕਿ ਮੈਂ ਸਰਬਲੋ ਬਾਟੇ ਚ ਹਰ ਰੋਜ਼ ਰਾਤ ਨੂੰ ਪਾਣੀ ਪਾ ਕੇ ਰੱਖਦੀ ਆਂ ਔਰ ਸਵੇਰ ਨੂੰ ਮੈਂ ਉਹ ਪਾਣੀ ਛੱਕ ਰਹੀ ਆਂ ਪਾਣੀ ਛਕਣ ਤੋਂ ਪਹਿਲਾਂ ਸਰਬਲੋ ਬਾਟੇ ਦੇ ਵਿੱਚ ਜੰਗਾਲ ਲੱਗ ਜਾਂਦਾ ਆ ਜੋ ਕਿ ਪਾਣੀ ਬਿਲਕੁਲ ਸਵਾਦ ਨਹੀਂ ਹੁੰਦਾ ਪੀਣ ਯੋਗ ਨਹੀਂ ਹੁੰਦਾ ਤਾਂ ਫਿਰ ਅਸੀਂ ਇਹਦਾ ਕੀ ਹੱਲ ਕਰੀਏ ਪਲੀਜ਼ ਸਾਨੂੰ ਦੱਸਿਓ

  • @harjotsinghkhalsa-hu5dy
    @harjotsinghkhalsa-hu5dy ปีที่แล้ว +2

    Waheguru ji ka Khalsa waheguru ji ki Fateh bhai sahab ji/ Bibi ji maan vich ik sawal aa ki mau har bar paath ya simran Karan wala bhut neend aati ha is da koi upay bataiye please please

    • @GurmatBibek
      @GurmatBibek  ปีที่แล้ว

      ਆਪਣੇ ਇਸ ਚੈਨਲ ਤੇ ਪਾਠ ਕਰਦੇ ਸਮੇਂ ਨੀਂਦ ਆਉਣ ਬਾਰੇ ਵੀਡੀਓ ਹੈ ਜੀ।ਓਹ ਜ਼ਰੂਰ ਦੇਖੋ ਜੀ।

  • @PUNJABIMUTIYAARRECORDS
    @PUNJABIMUTIYAARRECORDS ปีที่แล้ว +1

    ਭਿੰਡਰਾਂਵਾਲੇ ਟਾਇਗਰ ਫੋਰਸ ਆਫ ਖਾਲਿਸਤਾਨ(BTFk)⚔️🐅🦅🐎🔥☠️🚩
    ਲਹਿਰ ਨਾਲ਼ ਜੁੜੋ ਤਹਾਨੂੰ ਸਭੱ ਕੁਝ ਮਿਲੋਗਾ ਦੋਲਤ ਸ਼ੋਹਰਤ ਅਣਖੀ ਜ਼ਿੰਦਗੀ

  • @bhupinderkaur4426
    @bhupinderkaur4426 11 หลายเดือนก่อน +1

    Good knowledge ❤

  • @gurdevsinghbansal2909
    @gurdevsinghbansal2909 ปีที่แล้ว +1

    Look clean ready for maha prasad and shaheedi degh. As Maharaj gave his khalsa

  • @gurmeetkaur-tm7gd
    @gurmeetkaur-tm7gd 20 วันที่ผ่านมา +1

    🙏🙏

  • @tif5929
    @tif5929 26 วันที่ผ่านมา +1

    Mein 2 lohey dee kadaiya khareedei haie,dono anrdro baharo kali hai,kee ees tarah saaf ho javangee,dhanyawaad ji