ਸਰਬਲੋਹ ਵਿਚ ਕੜਾਹ ਪ੍ਰਸ਼ਾਦ ਬਣਾਉਣ ਦੀ ਵਿਧੀ। ਤੱਤ ਗੁਰਮਤਿ ਮਰਿਆਦਾ ਅਨੁਸਾਰ ਦੇਗ ਬਣਾਉਣੀ ਸਿਖੋ। How To Prepare Degh

แชร์
ฝัง
  • เผยแพร่เมื่อ 5 ก.ย. 2024
  • PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

ความคิดเห็น • 177

  • @user-fz3tt6tm6m
    @user-fz3tt6tm6m ปีที่แล้ว +8

    ਧੰਨ ਧੰਨ ਗੁਰੂ ਸਾਹਿਬ ਜੀਓ।ਧੰਨ ਗੁਰੂ ਪਿਆਰੇ । ਧੰਨ ਹੋ ਆਪ ਜੀ ਐਨ ਤਤ ਗੁਰਮਤਿ ਮਰਿਆਦਾ ਆਪ ਜੀਓ ਨੇ ਦਰਸਾਈ। ਆਪ ਪਿਆਰਿਆਂ ਦੀਆਂ ਖੋਜਾਂ,ਘਾਲ-ਕਮਾਈਆਂ ਸਦਕਾ ਬਹੁਤ ਜੀਵਾਂ ਦਾ ਭਲਾ ਹੁੰਦਾ ਹੈ!! ਆਪ ਸਭ ਬਹੁਤ ਬਹੁਤ ਤਰੱਕੀਆਂ ਕਰੋ ਜੀਓ ਤਾਂ ਕਿ ਅਸਾਡਾ ਜੀਵਨ ਵੀ ਲੇਖੇ ਲਗ ਜਾਵੇ.....ਗੁਰੂ ਪਿਆਰ ਤੁਹਾਨੂੰ ਵੀ ਤੇ ਸਾਨੂੰ ਵੀ ਅਪਾਰ ਅਪਾਰ ਮਿਲੇ ਜੀਓ। ਮਹਾਨ ਸੇਵਾ ਗੁਰੂ ਸਾਹਿਬ ਜੀਓ ਆਪ ਸਭ ਤੋਂ ਲੈਂਦੇ ਰਹਿਣ ਜੀਓ। ਬਹੁਤ ਬਹੁਤ ਧੰਨਵਾਦ ਜੀਓ ❤

  • @sonymalhi695
    @sonymalhi695 ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ
    ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ,
    ਵਾਹਿਗੁਰੂ ਜੀ ਸਾਨੂੰ ਵੀ ਸਮੱਤ ਬਖਸ਼ਣ ਤਾਂ ਜੋਂ ਅਸੀ ਵੀ ਓੰਨਾ ਦੇ ਦੱਸੇ ਮਾਰਗ ਤੇ ਚੱਕ ਕੇ ਆਪਣਾ ਜੀਵਨ ਸਫ਼ਲ ਕਰੀਏ।ਸਤਿਨਾਮ ਸ਼੍ਰੀ ਵਾਹਿਗੁਰੂ ਜੀ।
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ❤🙏🏻🙏🏻

    • @khalsaji1699
      @khalsaji1699 ปีที่แล้ว

      ਮਾਰਗ ਦੱਸਿਆ ਨਾਨਕ ਨੇ 🙏ਉਸ ਉੱਪਰ ਚਲੋ ।

    • @sonymalhi695
      @sonymalhi695 ปีที่แล้ว +1

      @@khalsaji1699ਤੇ ਭਾਈ ਸਾਹਿਬ ਵੀ ਸਿੱਖ ਧਰਮ ਤੇ ਚਲਦੇ ਰਹੇ ਨੇ ਓੰਨਾ ਕਿਤੇ ਅਪਣਾ ਧਰਮ ਨਹੀ ਚਲਾਇਆ, ਓਹ ਆਪਣੇ ਦਸ ਗੁਰੂ ਸਹਿਬਾਨ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਸਨ, ਮਾਰਗ ਦਰਸ਼ਨ ਕਿਸੇ ਵੀ ਸੰਤ ਮਹਾਪੁਰਸ਼ ਤੇ ਚੱਲ ਲਵੋ ਬਸ ਏਨਾ ਪਤਾ ਹੋਵੇ ਓੰਨਾ ਨੇ ਗੁਰੂ ਕਿਸ ਨੂੰ ਮੰਨਿਆ ਹੈ।
      ਗਲਤੀ ਲਈ ਮਾਫ਼ੀ 🙏🏻

  • @hargunbirbhullar3079
    @hargunbirbhullar3079 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖ਼ਾਲਸਾ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @gursharansingh499
    @gursharansingh499 ปีที่แล้ว +5

    🎉ਭਾਈ ਸਾਹਿਬ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ❤❤❤

  • @KawaljitKaur-fh9cx
    @KawaljitKaur-fh9cx 4 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Theal-qb8pz
    @Theal-qb8pz ปีที่แล้ว +2

    ,ਵਾਹਿਗੂਰੁ ਜੀ ਰਣਬੀਰ ਸਿੰਘ ਜਨਮ ਦਿਨ ਦੀਆਂ ਬੁਹਤ ਬੁਹਤ ਮੁਬਾਰਕ ਹੋਣਾ ਜੀ

  • @mohindersinghbathla6390
    @mohindersinghbathla6390 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ManpreetKaurKaur-sl3gk
    @ManpreetKaurKaur-sl3gk ปีที่แล้ว +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @nishanpunjabi
    @nishanpunjabi ปีที่แล้ว +5

    ਬਹੁਤ ਬਹੁਤ ਧੰਨਵਾਦ ਜੀ

  • @user-ve7pe1bt1j
    @user-ve7pe1bt1j 6 หลายเดือนก่อน +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @binderbrar3920
    @binderbrar3920 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jyotikaur7418
    @jyotikaur7418 หลายเดือนก่อน

    ਵਾਹਿਗੁਰੂ ਜੀ👏🏻

  • @rupinderkour2207
    @rupinderkour2207 ปีที่แล้ว +4

    Wah wah wah wah waheguru ji ka khalsa waheguru gi ki fateh

  • @vickysingh1698
    @vickysingh1698 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harmeetkaur2388
    @harmeetkaur2388 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @HarpreetSingh-kh9bp
    @HarpreetSingh-kh9bp ปีที่แล้ว +1

    ਵਾਹਿਗੁਰੂਜੀਕਖਾਲਸਾ
    ਵਾਹਿਗੁਰੂਜੀਕੀਫਤਿਹ
    ਗੁਰੂ ਪਿਆਰੇ ਖਾਲਸਾ ਜੀਓ ...ਬਹੁਤ ਹੀ ਸ਼ੁਕਰ ਹੈ ਸਤਿਗੁਰਾਂ ਦਾ ਓਰ ਗੁਰੂ ਕੇ ਪਿਆਰੇ ਗੁਰਸਿਖਾਂ ਦਾ ਜਿੰਨਾ ਦਵਾਰਾ ..ਆਪ ਜੀ ਨੂੰ ਚਾਨਣਾ ਪਾਯਾ ਕੜਾਹ ਪ੍ਰਸ਼ਾਦ ਦੀ ਵਿਧੀ ਦਾ ਅਤੇ ...ਆਪ ਜਿਆਂ ਨੇ ਸੰਗਤ ਚ ਪੇਸ਼ ਕਿੱਤੀ ਮਰਿਯਾਦਾ .....ਸ਼ੁਕਰਾਨਾ ਸ਼ੁਕਰਾਨਾ
    ਕਿਰਪਾ ਕਰਕੇ ਆ ਚਾਨਣ ਪਾਓ
    ਸਿੰਘ ਦੀ ਕੇਸਗੀ ਅਤੇ ....ਦੁਮਾਲਾ ਕਿੰਨੇ ਕਿੰਨੇ ਕੂ ਮੀਟਰ ਦਾ ਹੋਣਾ ਚਾਹੀਦਾ ਹੈ ਅਤੇ ਬੀਬੀ ? 🙏

  • @rajinderkaur7753
    @rajinderkaur7753 ปีที่แล้ว +3

    ਵਾਹਿਗੁਰੂ ਜੀ ❤❤

  • @sunnydeol2362
    @sunnydeol2362 ปีที่แล้ว +1

    ਧੰਨ ਗੁਰੂ ਧੰਨ ਗੁਰੂ ਪਿਆਰੇ ਜੀ
    🙏🙏🙏🙏🙏🙏

  • @TbTParchaar
    @TbTParchaar ปีที่แล้ว +3

    ਵਾਹਿਗੁਰੂ 🙏

  • @sukhdarshansingh1192
    @sukhdarshansingh1192 8 หลายเดือนก่อน +1

    ਵਾਹਿਗੁਰੂ ਜੀ। ਧੰਨ ਪਿਆਰੇ ਖਾਲਸਾ ਜੀਓ

  • @sewasingh9593
    @sewasingh9593 ปีที่แล้ว +2

    Waheguru suger patients waste bahut hi badiya parshad hai ji.

  • @amanindersingh239
    @amanindersingh239 ปีที่แล้ว +2

    waheguru ji waheguru ji waheguru ji

  • @navjeevankaur177
    @navjeevankaur177 8 หลายเดือนก่อน +1

    ਸ਼ੁਕਰਾਨਾ ਜੀ🙏🌹🙏

  • @anshdeepsingh01
    @anshdeepsingh01 หลายเดือนก่อน

    ਬਹੁਤ ਮਹਿੰਗਾ ਮਿਲਦਾ ਹੈ ਸਰਭ ਲੋਹ 😔

  • @ParamjitSingh-ts1kx
    @ParamjitSingh-ts1kx ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਦੇਗ ਤੇਗ ਫ਼ਤਹਿ।। ਪੰਥ ਕੀ ਜੀਤ ।। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @GurpreetKaur-ot4oq
    @GurpreetKaur-ot4oq ปีที่แล้ว +4

    Waheguruji 🙏🙏

  • @user-hg4lf8qz1f
    @user-hg4lf8qz1f ปีที่แล้ว +2

    Bahut piyar Ji
    Always waiting for ur videos
    Waheguru chardikalan karn
    Khalsa Waheguru Ji da sadda sadda khusinyan manne

  • @yashdeepsingh5616
    @yashdeepsingh5616 ปีที่แล้ว +3

    Waheguru ji

  • @kulwantkourjasrota4967
    @kulwantkourjasrota4967 ปีที่แล้ว +2

    Waheguru jio

  • @SherSingh-os6gr
    @SherSingh-os6gr ปีที่แล้ว

    ਏਹੋ ਜਿਹੀ ਮਰਯਾਦਾ ਸਾਡੇ ਸ਼ਹਿਰ ਤੇ ਕੋਈ ਵੀ Follow ਨਹੀਂ ਕਰਦਾ ਜੀ... ਵਾਹਿਗੁਰੂ ਜੀ ਕਿਰਪਾ ਕਰੋ ਰਹਿਤਵਨ ਗੁਰਸਿੱਖਾਂ ਦੀ ਦਾਤ baksho ਜੀ

  • @user-te2cv4oi3e
    @user-te2cv4oi3e 8 หลายเดือนก่อน +1

    Waheguru ji ka khalsa Waheguru ji ki fathe ji

  • @karamjeetkaur8376
    @karamjeetkaur8376 ปีที่แล้ว +2

    Waheguru Waheguru Waheguru jo 🙏🙏🙏🙏🙏❤❤❤❤❤

  • @jasvindersingh7098
    @jasvindersingh7098 ปีที่แล้ว +2

    Satnam waheguru ji ❤❤

  • @jatindersk123
    @jatindersk123 ปีที่แล้ว +4

    🙏

  • @LabhSingh-x8n
    @LabhSingh-x8n หลายเดือนก่อน

    वाहेगुरु जी वाह ऐ

  • @sukhvinderpurewalpurewal
    @sukhvinderpurewalpurewal 11 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @jaskaransinghjaskaransingh1559
    @jaskaransinghjaskaransingh1559 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਅੰਮ੍ਰਿਤ ਸੰਚਾਰ ਲਈ ਪਤਾਸੇ ਤਿਆਰ ਕਰਨ ਦੀ ਵੀ ਵਿਡੀਓ ਪਾਓ

    • @GurmatBibek
      @GurmatBibek  หลายเดือนก่อน

      ਹਾਂਜੀ ਆਉਂਦੇ ਸਮੇਂ ਵਿਚ ਗੁਰੂ ਸਾਹਿਬ ਬਖਸ਼ਿਸ਼ ਕਰਕੇ ਇਹ ਸੇਵਾ ਲੈ ਲੈਣ ਜੀ

  • @harmeetkaur5199
    @harmeetkaur5199 ปีที่แล้ว +1

    Waheguru ji ka Khalsa waheguru ji ki Fateh

  • @jodhabajwa1844
    @jodhabajwa1844 ปีที่แล้ว +2

    Waheguru ji
    Khalsa ji jdo gar vich akhand parh karaida hai us di purri vidi dassi jave gurmat anusar

    • @GurmatBibek
      @GurmatBibek  ปีที่แล้ว

      ਭਵਿਖ ਵਿਚ ਕੋਸ਼ਿਸ਼ ਕਰਾਂਗੇ ਜੀ ਜ਼ਰੂਰ

  • @beantsingh4552
    @beantsingh4552 ปีที่แล้ว +1

    Waheguru Waheguru Waheguru

  • @harjinderkaur99
    @harjinderkaur99 ปีที่แล้ว +1

    Vaheguru ji ka khalsa Vaheguru ji ki Fateh.
    Assa Je De Baar pado Guru Sahib je ne ke keha aa sucham bare.

  • @InderjitKaur-rm7ey
    @InderjitKaur-rm7ey ปีที่แล้ว +1

    Waheguru ji ka khalsa weheguru ji fateh

  • @gurdevsanauri9558
    @gurdevsanauri9558 ปีที่แล้ว +1

    WAHEGURU Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji.

  • @navisohi8579
    @navisohi8579 ปีที่แล้ว +3

    Khalsa ji kirpa karke agli video hotala te khan bare tear kireo

  • @chahalsaab6808
    @chahalsaab6808 6 หลายเดือนก่อน

    Waheguru

  • @ranjodhsingh5641
    @ranjodhsingh5641 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

    • @user-qv7fl2cu1e
      @user-qv7fl2cu1e ปีที่แล้ว

      ਕੜਾਈ ਕਿਥੋ ਬਣਵਾਈ ਜੀ ਦੱਸਿਉ

    • @PanjvaTakhat
      @PanjvaTakhat ปีที่แล้ว

      Video ch ehna ne dsya

  • @jaswinderkaur4499
    @jaswinderkaur4499 ปีที่แล้ว

    DEG TEG FATEH WAHEGURU JI❤❤

  • @ravindrakaurgillgill4766
    @ravindrakaurgillgill4766 6 หลายเดือนก่อน

    Waheguji ka kalsa wahe guji ki fate🙏🙏🙏🙏🙏🙏

  • @singhgulshan1110
    @singhgulshan1110 ปีที่แล้ว

    Satnam sri waheguru sahib ji

  • @kuljeetsingh8917
    @kuljeetsingh8917 ปีที่แล้ว +1

    Waheguru Ji 🙏🛐

  • @honeydhindsa4145
    @honeydhindsa4145 ปีที่แล้ว +2

    🙏🏻🙏🏻🙏🏻🙏🏻🙏🏻🙏🏻🙏🏻

  • @jagpreetsingh5877
    @jagpreetsingh5877 ปีที่แล้ว

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ Khalsa ji puratan medicine Jo Sikh vrtde si una te vi vedio bnao ji Maharaj ji toh aagya le ke eh ajj de smee ch BHT jruri ne ji

  • @balbirkaur4961
    @balbirkaur4961 8 หลายเดือนก่อน

    Waheguru ji waheguru ji🙏🏼🙏🏼🙏🏼🙏🏼🙏🏼

  • @cameldeep
    @cameldeep 10 หลายเดือนก่อน

    Great 👍

  • @jaspalkaur8561
    @jaspalkaur8561 ปีที่แล้ว

    Dhan Dhan Dhan Waheguru ji 👏

  • @Shehbaaz-Singh
    @Shehbaaz-Singh ปีที่แล้ว +2

    Waheguru ji ka Khalsa, Waheguru ji ki Fathe. Can you please make a video of the patase used for amritsanchar. So how are they made please? Waheguru ji ka Khalsa, Waheguru ji ki Fathe

    • @GurmatBibek
      @GurmatBibek  ปีที่แล้ว

      We will try to make it in coming future ji

  • @rupinderkour2207
    @rupinderkour2207 ปีที่แล้ว

    Meri gurmat bibek team nu request hai ji plz tuci khalsa di saariya rehta te video bnao 🙏

  • @user-qm5hn6bu8n
    @user-qm5hn6bu8n 7 หลายเดือนก่อน +1

    🙏🙏🙏🙏👍👍

  • @Manukegill
    @Manukegill ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
    ਜੇ ਨਹਾਉਣ ਤੋਂ ਬਾਅਦ ਕਛਹਿਰਾ ਬਦਲੀ ਕਰਦਿਆਂ ਸਮੇਂ ਜੇ ਗਲਤੀ ਨਾਲ ਦੋਵੇਂ ਪੋਹਚੇ ਲੱਤਾਂ ਵਿਚੋਂ ਉਤਰ ਜਾਣ ਤਾਂ????

  • @Stvchgfbhvv
    @Stvchgfbhvv ปีที่แล้ว

    Waheguru ji congratulations🎉

  • @sukhjeetsingh2723
    @sukhjeetsingh2723 ปีที่แล้ว +1

    Baki video Bhot vadia se

  • @manjeetkaur-kj6ne
    @manjeetkaur-kj6ne ปีที่แล้ว

    Waheguru ji ka Khalsa
    Waheguru ji ki Fateh
    I request you to make a video .....how to wear dhumala......for beginners.....

    • @GurmatBibek
      @GurmatBibek  ปีที่แล้ว

      Sure we will make video on how to tie dastaar or Dumaala soon

  • @jsingh9954
    @jsingh9954 ปีที่แล้ว +1

    ਕਿਰਪਾ ਕਰਕੇ ਇਹ ਦੱਸੋ ਕਿ ਕੜਾਹ ਪਰਸ਼ਾਦ ਚ ਕਿਰਪਾਣ ਕਿਉਂ ਫੇਰੀ ਜਾਂਦੀ ਹੈ ।

  • @balbirkaur7696
    @balbirkaur7696 ปีที่แล้ว

    ❤ waheguru g

  • @MK-ky5dg
    @MK-ky5dg ปีที่แล้ว

    Wow, all of your recipes are absolutely fantastic! We've been thoroughly enjoying trying them out in our kitchen. Please keep making more videos like this, they are always a highlight of our day! Can't wait to see what delicious dishes you'll be sharing next. Keep up the amazing work! 🌟👩‍🍳👨‍🍳"

  • @GulfMax-mj5qo
    @GulfMax-mj5qo ปีที่แล้ว +1

    Bhai sahab ji benti hai ki kuj bhula ho chukiya ji kirpa kro marag dikhao ji 🙏🙏🙏🙏

  • @gurvansh8786
    @gurvansh8786 ปีที่แล้ว

    2-2 drop pani suttan naal ki ho Jana.karna hai ta changgi tarah pani dol ke safayee karo

  • @inderjeetsinghsingh8395
    @inderjeetsinghsingh8395 ปีที่แล้ว +1

    📲

  • @ParamjeetSingh-zf1xs
    @ParamjeetSingh-zf1xs ปีที่แล้ว

    Very nice explanation ji

  • @kaurharpreet4218
    @kaurharpreet4218 ปีที่แล้ว

    Waheguru ji,sada v g kr aya kda parsad khan nu

  • @Chef_jarman
    @Chef_jarman 3 หลายเดือนก่อน

    Waheguru ji asal recipe ch white sugar ,brown sugar yan phir desi gudh ya shakkkar hai?

    • @GurmatBibek
      @GurmatBibek  3 หลายเดือนก่อน

      ਸੱਕਰ ਗੁੜ ਜ਼ਿਆਦਾ ਚੰਗੇ ।

  • @baljeetrathour7230
    @baljeetrathour7230 ปีที่แล้ว

    waheguru ji ik que aaa ki gursikh jehde veyah de riti rivajh hunde aa sgn vgera ki oh kr skda hai jive ki rat nu mata da pani varnaa , ja prat vich pa k angudii lbnaa ja hor eda de riti rivajh plzzzzz dsooo te veyah te ik video jrur bnayooo kise gursikh de jiwan nu le k thnvad 🙏🏻💖

  • @Stvchgfbhvv
    @Stvchgfbhvv ปีที่แล้ว

    Sister ji tusi hath vich simrana kada paya kirpa krke daso ke es kada to simran kida krde aa simrana kada 28 beads wala

  • @reetkaur9045
    @reetkaur9045 ปีที่แล้ว +1

    🙏🙏🌹🌹

  • @daljindersingh2664
    @daljindersingh2664 ปีที่แล้ว

    Aap ji sach kah rah ho ji par aaj kal ta sab deg parsad vande de video bnade neji

  • @funtube3892
    @funtube3892 ปีที่แล้ว

    👍🏻👍🏻👍🏻

  • @PardeepSingh-kn5nt
    @PardeepSingh-kn5nt ปีที่แล้ว +1

    🙏🙏🙏🙏🙏🙏🙏🙏🙏🙏🙏🙏🙏

  • @kaursekhon274
    @kaursekhon274 ปีที่แล้ว

    App online sandhiya den de ve kirpa karne ji

    • @GurmatBibek
      @GurmatBibek  ปีที่แล้ว +1

      ਹਾਂਜੀ ਕਰਾਂਗੇ ਜੀ ਵਿਚਾਰ

  • @kaurkalvinder8247
    @kaurkalvinder8247 10 หลายเดือนก่อน

    🙏🙏🙏🙏🙏

  • @RanjeetSingh-zb5ww
    @RanjeetSingh-zb5ww ปีที่แล้ว

    🙏🏻🙏🏻🙏🏻

  • @sukhjeetsingh2723
    @sukhjeetsingh2723 ปีที่แล้ว

    Sampuran 40 pauria anand sahib deya jururi han deg kol beth ke karnia jururi han.

    • @RavinderSingh-bt3zk
      @RavinderSingh-bt3zk ปีที่แล้ว

      ਹਾਂਜੀ ਪੰਥ ਵਿੱਚ 6ਪੌੜੀਆਂ ਦੀ ਹੀ mostly ਮਰਿਆਦਾ ਹੈ। ਭਾਈ ਸਾਹਿਬ ਰਣਧੀਰ ਸਿੰਘ ਜੀ ਸਮੇਂ ਵੀ ਪੁਰਾਤਨ ਗੁਰਸਿੱਖ 6 ਪੌੜੀਆਂ ਹੀ ਪੜ੍ਹਦੇ ਸੀ। ਪਰ ਕਿਤੇ ਕਿਤੇ 40 ਪੜਦੇ ਤਾਂ ਓਸ ਵਿਚ ਕਿਸੇ ਨੂ ਇਤਰਾਜ਼ ਨਹੀਂ। ਵੱਧ ਬਾਣੀ ਪੜਨ ਦਾ ਕੋਈ ਨੁਕਸਾਨ ਨਹੀਂ। ਇਹ ਕੋਈ issue ਨਹੀ ਕਿਸੇ ਲਈ ਵੀ। ਏਸੇ ਲਈ ਇਹਨਾ ਗੁਰਸਿੱਖਾਂ ਨੇ ਕਿਹਾ ਘਟੋ ਘੱਟ 6 ਪਾਉੜੀਆਂ ਅਨੰਦ ਸਾਹਿਬ। ਵੱਧ ਜਿਨਾ ਮਰਜੀ ਕਰਲੋ। 🙏

  • @satpalkaur2613
    @satpalkaur2613 ปีที่แล้ว

    Waheguru g ka Khalsa waheguru g ki Fateh ji 🙏
    Agr koi singh ya singhani to bajar kureht ho jave te oh dobara Amrit Shak ke bhul bakshwa lwe fer ki oh deg shoun di sewa kr sakda hai ?? Kirpa kr ke dsna ji 🙏

    • @mohkamsingh3676
      @mohkamsingh3676 10 หลายเดือนก่อน

      ਹਾਂ ਸੁਧਾਈ ਕਰਵਾ ਕੇ ਤਿਆਰ ਬਰ ਤਿਆਰ ਹੋ ਕੇ ਸੇਵਾ ਕਰ ਸਕਦਾ ਹੈ।

  • @satnam1564
    @satnam1564 ปีที่แล้ว

    waheguru ji panhi vi joodha he

    • @PanjvaTakhat
      @PanjvaTakhat ปีที่แล้ว

      ਧੋ ਲੋ ਫੇਰ ਸੁੱਚਾ ਕਰਲੋ😂

    • @PanjvaTakhat
      @PanjvaTakhat ปีที่แล้ว

      Washroom ਜਾਕੇ ਹੱਥ ਕਿਸ ਚੀਜ਼ ਨਾਲ ਸਾਫ ਤੇ ਸੁੱਚੇ ਕਰਦੇ ਹੋ ਜੇ ਪਾਣੀ ਵੀ ਜੂਠਾ ਹੈ ਤਾਂ। ਜ਼ਰੂਰ ਦਸਿਓ ਬਾਕੀ ਵੀ ਓਹੀ ਵਰਤ ਲੈਣਗੇ ਜੋ ਤੁਸੀਂ ਵਰਤਦੇ ਹੋ 🙏

  • @kkaur4903
    @kkaur4903 ปีที่แล้ว

    Please may puchana hai k j kar shari shibe gatra cho nikal k bistar ch gir jaia ta ke kara please mara is question da javab da do koi

    • @mohkamsingh3676
      @mohkamsingh3676 10 หลายเดือนก่อน

      ਇਸ ਵਿੱਚ ਕੋਈ ਕੁਰਹਿਤ ਵਾਲੀ ਗੱਲ ਨਹੀਂ ਹੈ ਜੀ, ਕਿਉਂਕਿ ਆਪ ਜੀ ਨੇ ਆਪਣੀ ਮਰਜ਼ੀ ਨਾਲ ਸਿਰੀ ਸਾਹਿਬ ਨਹੀਂ ਲਾਹੀ ਹੈ। ਗਾਤਰਾ tight ਕਰ ਕੇ ਸੀਤਾ ਜਾਵੇ ਅਤੇ ਅੱਗੋਂ ਵਾਸਤੇ ਧਿਆਨ ਰੱਖਿਆ ਜਾਵੇ।

  • @baljinderdeol6716
    @baljinderdeol6716 ปีที่แล้ว

    🙏🏽🙏🏽🌹

  • @GulfMax-mj5qo
    @GulfMax-mj5qo ปีที่แล้ว

    Bhai sahib ji ik benti kiti c Aap ji paas par koi jawab nahi Aaya ki kuj bhula ho javan tah kive bakhsaiye 🙏🙏🙏kirpa kro ji koi jugti dsso

  • @gurbazsingh7296
    @gurbazsingh7296 ปีที่แล้ว

    🙏🏻🙏🏻🙏🏻🙏🏻🙏🏻

  • @jaswantsingh4112
    @jaswantsingh4112 ปีที่แล้ว

    ਸਰਬ ਲੋਹ ਦੇ ਬਰਤਨ ਘੜਊਏਂ ਵਿਚ ਨਛੱਤਰ ਸਿੰਘ & ਸੰਨਜ਼ ਬਣਾਉਂਦੇ ਹਨ, ਇਹ ਦਰਸ਼ਨ ਸਿੰਘ ਕੌਣ ਹੈ(Please clear my confusion)?

  • @balvirsinghsingh1197
    @balvirsinghsingh1197 ปีที่แล้ว

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਪ ਜੀ ਨਾਲ ਗੱਲ ਕਰਨੀ ਹੋਵੇ ਤਾਂ ਕਿਸ ਨੰਬਰ ਤੇ ਕਰੀਏ ਜੀ

    • @GurmatBibek
      @GurmatBibek  ปีที่แล้ว

      ਵੀਡਿਓ ਦੇ ਅਖੀਰ ਵਿਚ ਨੰਬਰ ਹੈ ਜੀ TH-cam ਵਾਲਾ ਓਸ ਤੇ msg ਕਰ ਦਿਓ ਜੀ।

  • @gamerbaba123
    @gamerbaba123 ปีที่แล้ว

    ਭਾਈ ਸਾਹਿਬ ਜੀ ਯੂਟਿਊਬ ਦੇ ਉੱਤੇ ਕੁੱਝ ਵੀਡੀਓਜ਼ ਘੁੰਮ ਰਹੀਆਂ ਹਨ ਜਿਸ ਵਿੱਚ ਇਹ ਗੱਲ ਫੈਲਾਈ ਗਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਭਗਤ ਕਬੀਰ ਜੀ ਗੁਰੂ ਸਨ। ਇਸ ਨੂੰ ਸੱਚ ਸਾਬਤ ਕਰਨ ਲਈ ਗੁਰਬਾਣੀ ਦੇ ਵਿਚੋਂ ਕੁਝ ਸਬੂਤ ਵੀ ਦਿੱਤੇ ਜਾ ਰਹੇ ਹਨ। ਅਤੇ ਕੁੱਝ ਪ੍ਰਮਾਣ ਬਾਹਰੋਂ ਹੋਰ ਸਰੋਤਾਂ ਵਿੱਚੋਂ ਵੀ ਦਿੱਤੇ ਗਏ ਹਨ। ਇਹ ਸਭ "ਸੰਤ ਰਾਮਪਾਲ" ਨਾਮ ਦਾ ਇੱਕ ਵਿਅਕਤੀ ਕਰ ਰਿਹਾ ਹੈ। ਇਸ ਸਭ ਪਿੱਛੇ ਕੀ ਸੱਚਾਈ ਹੈ ਇੱਕ ਵੀਡੀਓ ਬਣਾ ਕੇ ਜਾਣਕਾਰੀ ਜ਼ਰੂਰ ਦਿਓ ਜੀ।

  • @kamaljeetkaursall3753
    @kamaljeetkaursall3753 11 หลายเดือนก่อน

    Waheguru g Pani kina puona chida hai

    • @GurmatBibek
      @GurmatBibek  11 หลายเดือนก่อน

      ਜੇਕਰ ਇਕ ਬਾਟਾ ਘਿਓ, ਆਟਾ ਅਤੇ ਖੰਡ ਹੈ ਤਾਂ ਪਾਣੀ ਚਾਰ ਗੁਣਾ ਜਾਣੀਕਿ 4 ਬਾਟੇ ਪਾਣੀ

  • @nkvirk988
    @nkvirk988 ปีที่แล้ว

    Sarbloh bartan kithe milde hann

  • @harkaranbhullar3863
    @harkaranbhullar3863 ปีที่แล้ว

    Par saaf rasoi nu dubara saaf krna jroori aa?
    Main swaal lyi maafi mngda..main koi trkwaadi nai..bss waise e khyaal aaya taan puchlya

    • @PanjvaTakhat
      @PanjvaTakhat ปีที่แล้ว +1

      ਦੇਗ਼ ਸਜਾਉਣ ਸਮੇਂ ਇਸ਼ਨਾਨ ਕਰਕੇ ਸੁੱਚੇ ਕਪੜੇ ਪਾਕੇ ਸਾਰੀ ਸੇਵਾ ਕਰੀਦੀ ਜੀ। ਪਹਿਲਾਂ ਰਸੋਈ ਵਿਚ ਬਿਨਾ ਇਸ਼ਨਾਨ ਕੀਤੇ ਕਮ ਕੀਤਾ ਹੁੰਦਾ ਇਸ ਕਰਕੇ ਸੋਧਨੀ ਚਾਹੀਦੀ। ਕਿਉਂਕਿ ਦੇਗ਼ ਗੁਰੂ ਸਾਹਿਬ ਜੀ ਲਈ ਹੁੰਦੀ।

    • @harkaranbhullar3863
      @harkaranbhullar3863 ปีที่แล้ว

      @@PanjvaTakhat theek ok. Dhanwaad vdde bhaa

  • @GulfMax-mj5qo
    @GulfMax-mj5qo ปีที่แล้ว

    Bhai sahib ji benti hai ji 🙏🙏🙏 help me

  • @anmolnamdhari3625
    @anmolnamdhari3625 ปีที่แล้ว +14

    ਸਾਬਣ ਕਿਹੜੀ ਮਰਯਾਦਾ ਵਿੱਚ ਆਉਂਦਾ ਹੈ ਜੀ ?? ਜਿਸ ਨਾਲ ਤੁਸੀ ਬਰਤਨ ਸੁੱਚੇ ਕਰ ਲਏ ਬਰਤਨ ਕੇਵਲ ਸਵਾਹ ਜਾ ਰੇਤੇ ਨਾਲ ਸੁੱਚੇ ਹੁੰਦੇ ਨੇ ਜਾ ਸੋਧ ਦੇ ਹੁੰਦੇ ਨੇ ਸਾਬਣ ਨਾਲ ਕੇਵਲ ਸਾਫ਼ ਹੁੰਦੇ ਨੇ ਸੁੱਚੇ ਨਹੀ ਜਿਹੜੇ ਪੱਥਰ ਤੇ ਤੁਸੀ ਬਰਤਨ ਰੱਖੇ ਨਾ ਉਹ ਸੋਧ ਵਿੱਚ ਆਉਂਦਾ ਇਹ ਪੱਥਰ ਪੋਲਿਸ਼ ਹੋਇਆ ਜਿਹੜਾ ਮਰਯਾਦਾ ਵਿੱਚ ਨਹੀਂ ਆਉਂਦਾ। ਭੁੱਲ ਚੁੱਕ ਦੀ ਮਾਫ਼ੀ 👏👏👏

    • @studystudy404
      @studystudy404 ปีที่แล้ว +1

      Thora eda lgda hunda jdo sunde aan k eda tn kujj v sucha nahi... Par chlo apne vllo vdia safai rakh k te maryada rkh k sab krde so vdia lgda... MAHARAJ di yaad bni rehndi... Amrit vela tn eh kde ni miss krde hone te nitnem jis hisab nl eh maryada nu Ena serious lenden 😇... Haina?

    • @RavinderSingh-bt3zk
      @RavinderSingh-bt3zk ปีที่แล้ว +8

      ਖਾਲਸੇ ਦੀ ਤੇ ਨਾਮਧਾਰੀ ਮਰਯਾਦਾ ਵਿਚ ਬਹੁਤ ਫਰਕ ਹੈ। ਤੁਹਾਨੂੰ ਖਾਲਸੇ ਦੀ ਮਰਯਾਦਾ ਸਮਝ ਨਹੀਂ ਆਵੇਗੀ। ਅਸੀਂ ਦਸ ਗੁਰੂ ਸਾਹਿਬਾਨ ਅਤੇ ਮੌਜੂਦਾ ਗੁਰੂ ਸਿਰੀ ਗੁਰੂ ਗ੍ਰੰਥ ਸਹਿਬ ਜੀ ਦੇ ਉਪਾਸ਼ਕ ਹਾਂ। ਤੁਸੀਂ ਦੇਹਧਾਰੀ ਗੁਰੂ ਦੇ। ਇਸ ਲਈ ਆਪਣੀ ਮਰਯਾਦਾ ਖਾਲਸਾ ਜੀ ਦੀ ਮਰਯਾਦਾ ਨਾਲ ਮਿਕਸ ਕਰਨ ਦੀ ਕੋਸ਼ਿਸ਼ ਨਾ ਕਰੋ।

    • @satnamchand2326
      @satnamchand2326 ปีที่แล้ว +2

      Shri waheGuruji ,eeh SIKh koom de. Choudhri ne.

    • @harjinderkaur99
      @harjinderkaur99 ปีที่แล้ว

      Mera v ihhe swal aa. Phir Assa Je De Vaar ch Guru Sahib Je ne ke likhia aa chucham bare .

    • @HarpreetSingh-kh9bp
      @HarpreetSingh-kh9bp ปีที่แล้ว

      ਭਾਈ ਜੀ ਪਹਿਲੋਂ ਆਹ ਵੇਖੋ ਕੇ ਤੁਸੀਂ ਬੋਲ ਕਾਂਸੇ ਰਾਈਟਸ ਨੂੰ ਬੋਲਦੇ ਆ .... ਤੁਸੀ ਤੇ ਪਹਿਲੋਂ ਹੀ ਦੇਹ ਧਾਰੀਆਂ ਨੂੰ ਗੁਰੂ ਬਨਾਇ ਬੈਠਿਯੋ ......... ਸੋ ਤੁਹਾਡੇ ਨਾਲ ਕੋਈ ਮਿਲਤ ਨਹੀਂ ਖਾਲਸੇ ਦੀ ਸੋ ਕੀਪ

  • @gurvansh8786
    @gurvansh8786 ปีที่แล้ว +2

    Brahmani maryada lagda ih bhenji ne gurmat nahi padi hai hai.. gurbani vichareya karo..

    • @kukurukuru
      @kukurukuru ปีที่แล้ว +4

      ਲਗਦਾ ਢੱਡਰੀ ਚੇਲਾ ਗਲਤੀ ਨਾਲ ਏਥੇ ਆ ਗਿਆ

    • @kukurukuru
      @kukurukuru ปีที่แล้ว

      ਗੁਰਮਤ ਦਾ ਠੇਕਾ ਲਿਆ ਤੈਂ?

    • @gurvansh8786
      @gurvansh8786 ปีที่แล้ว +2

      @@kukurukuru ਮੈ ਗੁਰੂ ਸਾਹਿਬ ਦਾ ਚੇਲਾ ਹਾਂ, ਕਿਸੀ ਬ੍ਰਹਮਣੀ ਮਰਯਾਦਾ ਵਾਲੇ ਜਾ ਰਣਧੀਰ ਸਿੰਘ ਦਾ ਨਹੀਂ, ਬਹੁਤ ਗਲਤ ਢੰਗ ਨਾਲ ਮਰਿਆਦਾ ਪੇਸ਼ ਕਰ ਰਹੇ ਹੋ, ਤੁਸੀ ਲੋਗ, ਬਾਕੀ ਗੁਰਮਤ ਦਾ ਠੇਕਾ ਲੈਣਾ ਪੈਣਾ ਹੈ, ਇਹ ਸਮੇਂ ਦੀ ਲੋਡ ਹੈ, ਨਹੀ ਤਾਂ ਆ ਪੁੱਠੀਆਂ ਸਿੱਦੀਆਂ ਮਰਿਆਦਾਵਾਂ ਨੇ ਬੇੜਾ ਗ਼ਰਕ ਕਰ ਦੇਣਾ

    • @kukurukuru
      @kukurukuru ปีที่แล้ว

      @gurvansh8786 ਤੂੰ ਤਾਂ ਨਾਸਤਕ ਕਤੀੜ ਪਿੱਛੇ ਲੱਗ ਕੇ ਗਲਾਂ ਕਰਦੈ, ਗੁਰੂ ਸਾਹਿਬ ਦੇ ਅਸਲੀ ਚੇਲੇ ਤਾਂ ਭਾਈ ਸਾਹਿਬ ਰਣਧੀਰ ਸਿੰਘ ਤੇ ਇਸ ਚੈਨਲ ਦੇ ਸਿੰਘ ਨੇ। ਰਹਿਤ ਚ ਪਕੇ ਹੋਣ ਨਾਲ ਬੇੜੇ ਪਾਰ ਲੰਘਦੇ ਆ, ਤੇ ਨਾਸਤਕ ਸੋਚ ਪਿਛੇ ਲੱਗਣ ਨਾਲ ਨਰਕਾਂ ਨੂੰ ਜਾਂਦੇ

  • @satnamkalsi1023
    @satnamkalsi1023 ปีที่แล้ว

    Tusi sarbloh de bhande kithon kaye ne...

    • @hkaur1642
      @hkaur1642 ปีที่แล้ว

      ਵੀਡਿਓ ਵਿਚ ਦਸਿਆ ਜੀ।

    • @JARNAILGURSAHIBJASPREET
      @JARNAILGURSAHIBJASPREET ปีที่แล้ว

      Village Gharruaan ton milldey ne ji🙏

    • @satnamkalsi1023
      @satnamkalsi1023 ปีที่แล้ว

      @@JARNAILGURSAHIBJASPREET hanji mai ditta order thanku g video share karan lai

  • @ravisinha9779
    @ravisinha9779 ปีที่แล้ว

    ਕਹੁ ਪੰਡਿਤ ਸੂਚਾ ਕਵਨੁ ਠਾਉ ॥
    ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥
    ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥
    ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥
    ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥
    ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥
    ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
    ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥

    • @GurmatBibek
      @GurmatBibek  ปีที่แล้ว +1

      th-cam.com/video/hRrKt6DlP4Q/w-d-xo.html

  • @sukhwantsingh356
    @sukhwantsingh356 ปีที่แล้ว +2

    ਸਿਰੇ ਦੇ ਪਾਖੰਡ ,,ਬਾਣੀ ਪੜ੍ਹਨ ਦੀ ਲੋੜ ਹੈ ਤਾਹਨੂੰ ,,ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ ਪਾਣੀ ਵਿੱਚ ਬਹੁਤ ਜੀਵ ਨੇ ਜੋਂ ਮਲਮੂਤਰ ਵੀ ਪਾਣੀ ਵਿੱਚ ਹੀ ਕਰਦੇ ਨੇ ਉਹ ਕਿਵੇਂ ਸੁੱਚਾ ਹੋਵੇਗਾ ਉਹਨੂੰ ਕਿਹੜੀ ਸਰਫ ਨਾਲ ਧੋਵੋਗੇ

    • @cameldeep
      @cameldeep ปีที่แล้ว

      ਬਾਣੀ ਪੜ੍ਹਨ ਦੀ ਲੋੜ ਤਾਂ ਸਭ ਨੂੰ ਸਦਾ ਹੀ ਰਹਿਣੀ ਹੈ। ਤੁਹਾਡਾ ਬਹੁਤ ਸ਼ੁਕਰ ਹੈ ਕਿ ਤੁਸੀ ਸਭ ਨੂੰ ਯਾਦ ਕਰਵਾ ਰਹੇ ਹੋ। ਰਹੀ ਗਲ ਜੀਵਾਂ ਦੀ, ਇਸੇ ਗਲ ਕਰਕੇ ਤਾਂ ਕੁੱਠਾ (ਕੋਹਿਆ ਹੋਇਆ ਜਾਂ ਵੱਢ ਕੇ ਖਾਧਾ) ਮਾਸ ਖਾਣ ਦੀ ਮਨਾਹੀ ਹੈ। Microscopic ਜੀਵ ਤਾਂ ਆਪਣੇ ਸਰੀਰ ਵਿਚ ਵੀ ਬਹੁਤ ਨੇ। ਅਕਾਲ ਪੁਰਖ ਸਾਹਿਬ ਜੀ ਦੀ ਰਚਨਾ ਪਰੇ ਤੋਂ ਪਰੇ ਹੈ। ਇਸ ਗਲ ਨੂੰ ਵਰਤਣ ਨਾਲ ਗੁਰਮਤਿ ਦਾ ਸਿਧਾਂਤ ਨਹੀਂ ਝੂਠਾ ਪੈ ਜਾਂਦਾ। ਆਪਾਂ ਨੂੰ ਲੋੜ ਹੈ ਗੁਰੂ ਸਾਹਿਬ ਜੀ ਦੀ ਬਖਸ਼ੀ ਰਹਿਤ ਰੱਖ ਕੇ ਕਮਾਈਆਂ ਕਰਨ ਦੀ।

    • @satnamchand2326
      @satnamchand2326 ปีที่แล้ว

      Shri waheGuruji v nice ji.

  • @satnamkalsi1023
    @satnamkalsi1023 ปีที่แล้ว +2

    Si gurudware di gal kityi par gharan ch tan eh sab nahi ho sakda na g....isda matlab gareeb banda tan apne ghar deg bana hi nahi sakda kyoki ude kol alag rasoi nahi hai vakhri na neela baana hai na....tanu ni lagda tusi jada veham ch pa rhe ho deg banan nu lai k

    • @kiranjitkaur5578
      @kiranjitkaur5578 ปีที่แล้ว +2

      Bilkul,, apne dil nu jo lagda ohi karo ,, dunia di koi v jagah pavitar ni hundi ,, bass jithe waheguru g aa gaye ohi pavitar hai g